Тёмный
No video :(

Punjab ਦੇ ਸਭ ਤੋਂ ਵੱਡੇ Shooter ਦੀ Interview | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ | Karam Lehal 

Mitti ਮਿੱਟੀ
Подписаться 1,1 млн
Просмотров 456 тыс.
50% 1

ਪੰਜਾਬ ਦੇ ਸਭ ਤੋਂ ਵੱਡੇ ਸ਼ੂਟਰ ਦੀ ਇੰਟਰਵਿਊ | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ |
ਲਾਉਂਦੈ ਅਮਰੀਕਾ ਤੱਕ ਨਿਸ਼ਾਨੇ | Karam Lehal | Akhar
#karamlehal #internationalshooter #punjab #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Akhar,akhar channel live,akhar channel interview,akhar channel punjabi,akhar channel navreet sivia,karam lehal,karam lethal shooter,indian shooting game,jaddi sardar,double trap shooting,athens gold medalist,punjab shooting range,benefits of shooting as sports,international shooting,national level shooter,olympic medal in shooting,एयर राइफल,commonwealth games 2022,commonwealth games shooting,international shooter karam lehal,100 years old haweli,punjab

Опубликовано:

 

30 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 471   
@karandeepsingh1721
@karandeepsingh1721 2 года назад
ਇਹੋ ਜਿਹੇ ਨੌਜਵਾਨਾ ਨੂੰ ਮਿਲਵਾੳਂਂਦੇ ਰਹੋ ਨਵਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।🙏🙏
@RaviRavi-ij9zh
@RaviRavi-ij9zh 2 года назад
ਵੀਰ ਤੁਹਾਡੇ ਮਾ ਬਾਪ ਦਾ ਵੀ ਬਹੁਤ ਧੰਨਵਾਦ ਕਰਨਾ ਬਣਦਾ ਜਿੰਨਾ ਨੇ ਤੁਹਾਨੂੰ ਐਨੀ ਵਧੀਆ ਸਿਖਿਆ ਦਿੱਤੀ। ਨਹੀ ਤਾਂ ਕੈਪਟਨ ਦਾ ਪਰਿਵਾਰ ਵੀ ਹੈ ਮਹਾਰਾਜੇ ਦੀ ਵਿਰਾਸਤ ਚੌ ਤੇ ਉਨਾਂ ਦਾ ਪਰਿਵਾਰ ਵੀ ਦੇਖ ਲੋ। ਵੀਰ ਤੁਸੀ ਮਹਿਰਾਜਿਆ ਪਰਿਵਾਰ ਚੋ ਤੇ ਪੰਜਾਬੀ ਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@B_S-H-I-V-A
@B_S-H-I-V-A 2 года назад
ਜਿੰਨਾ ਵੱਡਾ ਆਦਮੀ ਉਨੀ ਹੀ ਨਰਮਾਈ ਕਿੰਨੀ ਨਿਮਰਤਾ ਤੇ ਸ਼ੌਹਰਤ ਬਖਸ਼ੀ ਹੈ ਵਾਹਿਗੁਰੂ ਜੀ ਨੇ 🙏🙏🙏🙏
@navjotsingh7789
@navjotsingh7789 Год назад
Ohh nhi veery eh fukra bnda. Paid interview aa 😂. Tattu da shooter aa eh. Ehnu ghante de knowledge nhi. Ehnu pucho v tu 12 bore to bina hor kihra weapon rakhiya?
@amritdhaliwal9107
@amritdhaliwal9107 2 года назад
ਵੀਰ ਤੁਹਾਡਾ ਬਾਹਰ ਨਾ ਜਾਣ ਵਾਲਾ ਫੈਸਲਾ ਬਹੁਤ ਵਧੀਆ ਲੱਗਾ! ਜਿਹਦਾ ਸਰਦਾ ਉਹਨੂੰ ਬਾਹਰ ਨਹੀ ਜਾਣਾ ਚਾਹੀਦਾ!
@balcollection3105
@balcollection3105 2 года назад
Verr asi Mumbai rehne sade munde high study karke we apne Trole drive karde...koi Amrica canada nhi...2nd koi ek we munda matlab ek we ..ghona nhi 88%Amritdhari singh......hor siftan......🙏.....ty gal punb de kariye...bass 1 jawab.......Sarkara sarkara ne ......🙏🇮🇳
@harjindkaurvlogs
@harjindkaurvlogs 2 года назад
ਇਸ ਵਕਤ ਜਗਦੀਪ ਸਿੰਘ ਜੋ ਪੰਜਾਬ ਦੇ ਬੇਬਾਕ ਪੱਤਰਕਾਰ ਨੇ ਪੰਜਾਬੀ ਲੋਕ ਚੈਨਲ ਤੋਂ ,,,,ਉਹਨਾਂ ਤੇ ਬਹੁਤ ਪਰੈਸਰ ਪਿਆ ਹੋਇਆ ਆਉ ਆਪਾ ਸਾਰੇ ਵੀਰ ਥਲੀ ਦਾ ਸਾਥ ਦੇਈਏ 👏🏻👏🏻
@goshtikaur
@goshtikaur 2 года назад
ਕੀ ਹੋਇਆ ਜਗਦੀਪ ਭਾਈ ਨਾਲ਼, ਦੱਸਣਾ ਭਾਈ, ਜਰੂਰ ਸਾਥ ਦੇਵਾਂਗੇ
@Tanny2k91
@Tanny2k91 2 года назад
ਬਾਈ ਜਿੰਨ੍ਹਾਂ ਸੋਹਣਾ ਰੰਗ ਰੂਪ ਦਾ ਹੈ ਉਨ੍ਹਾਂ ਸੋਹਣਾ ਸੋਚ ਅਤੇ ਦਿਲ ਦਾ ਵੀ ਜਾਪਦਾ ਹੈ।ਜਿਉਂਦਾ ਵਸਦਾ ਰਹਿ ਬਾਈ👌🏽
@surindergill9090
@surindergill9090 2 года назад
ਕਿੰਨਾ ਸੋਹਣਾ ਮੁੰਡਾ ਤੇ ਕਿੰਨਾ ਸੋਹਣਾ ਘਰ ਕਿੰਨਾ ਪਿਆਰ ਨਾਲ ਬੋਲਦਾ ਪੁੱਤ ਜਿਉਂਦਾ ਵਸ਼ਦਾ ਰਹੇ
@ManmeetSandhu-Music
@ManmeetSandhu-Music 2 года назад
ਵੱਡੀ ਐ ਹਵੇਲੀ ਅੰਗਰੇਜਾਂ ਵੇਲੇ ਦੀ 👌😍
@ggill1530
@ggill1530 2 года назад
ਇੱਹ ਨੌਜਵਾਨ ਇੱਕ ਸਿਆਣੇ ਬਜ਼ੁਰਗ ਜਿੰਨੀ ਸੋਝੀ ਦਾ ਮਾਲਕ ਹੈ। The gem 💎
@harjindkaurvlogs
@harjindkaurvlogs 2 года назад
ਵੀਰੇ ਬਹੁਤ ਸੋਹਣਾ 👌🏻👌🏻👍👍ਇਹ ਬਖਸਸ਼ਾ ਕਲਗ਼ੀਧਰ ਪਾਤਸ਼ਾਹ ਦੀਆ ਵੀਰੇ ਗੁਰੂ ਪਾਤਸ਼ਾਹ ਨਾਲ ਜੁੜੇ ਰਿਹੋ 👍👍👏🏻🥰💯ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੇ ਗੁਰਸਿੱਖਾਂ ਜੀਵਨ ਬਖ਼ਸ਼ੇ ,,,,
@kiratsandhu3993
@kiratsandhu3993 2 года назад
@@harjindkaurvlogs .
@sarabdhillon854
@sarabdhillon854 2 года назад
Miss u Sidhu Moose wala Justice for Shubhdeep Singh sidhu moosewala veer🙏🏻🙏🏻🙏🏻
@sunnykandola83
@sunnykandola83 2 года назад
What a lovely inspiring young man. Making Punjab proud.
@msgill4307
@msgill4307 2 года назад
ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ। ਬਹੁਤ ਨਰਮ ਸੁਭਾਅ ਬਹੁਤ ਵਧੀਆ ਗਲਬਾਤ ਕਰਨ ਦਾ ਢੰਗ ਜਿੰਨੀ ਵੱਡੀ ਹਵੇਲੀ ਘਰ ਜਾਇਦਾਦ ਦੇ ਮਾਲਕ ਮਿਟੀ ਨਾਲ ਜੁੜੇ ਕੁਦਰਤ ਨਾਲ ਜੁੜੇ ਕੁਦਰਤ ਨੂੰ ਨੇੜਿਉਂ ਵੇਖਣ ਵਾਲੇ ਵੀਰ ਬਹੁਤ ਬਹੁਤ ਵਧੀਆ। ਕਦੇ ਸੰਗਰੂਰ ਆਏ ਤਾਂ ਜਰੂਰ ਵੇਖਾਂਗੇ। ਸਾਡਾ ਪਹਿਲਾ ਜਿਲ੍ਹਾ ਸੰਗਰੂਰ। ਹੁਣ ਪਟਿਆਲਾ ਤੋਂ
@ranikaurranikaur1868
@ranikaurranikaur1868 2 года назад
Shooter saab tuc ta mainu sachi bhaa gye Tuhadi personality, boln da dhang, bhut siraa
@arashchauhan6313
@arashchauhan6313 2 года назад
ਸੰਗਰੂਰ ਦੀ ਮਿੱਟੀ ਨੂੰ ਮਾਣ ਹੈ Down to Earth ਸਰਦਾਰਾਂ ਦੇ ਮੁੰਡੇ ਤੇ
@akirtghan2580
@akirtghan2580 2 года назад
Very down to earth veer . WAHEGURU JI KIRPA BNAYI RAKHAN . THANKS TO NAVREET VEER AS WELL .
@JaswantSingh-gw7vq
@JaswantSingh-gw7vq 2 года назад
Navneet putt Tera Dhanvad 🙏tno bhuat 😇 loka na mulakat karda a jihna tno kush sikhn noo milda a Haveli bhuat shoni 👌👍a sluat a🙏 eas bete noo jisne apni virsat sanbi a Good luck puttra ✌️👌👍
@BhindersinghBhinder-bq9lg
@BhindersinghBhinder-bq9lg 4 месяца назад
ਵਾਹ ਜੀ ਵਾਹ। ਇਸ ਨੂੰ ਤਾ ਸਰਦਾਰੀ ਕਾਇਮ ਕਹਿੰਦੇ ਨੇ💪💪💯❤❤
@thorytb9944
@thorytb9944 2 года назад
ਦ‌‌ਰੱਖਤ। ਜਰੂਰ ਲਗਾਉ🙏👍
@amanboxer4687
@amanboxer4687 3 месяца назад
ਵਾਹਿਗੁਰੂ ਜੀ ਮੇਰੇ ਵੀਰ ਕਰਮ ਲਹਿਲ ਵੀਰ ਨੂੰ ਖੁਸ਼ ਰੱਖਣਾ,
@amritaulakh9152
@amritaulakh9152 2 года назад
Glad to hear him..Truelly a Khandanni and mature person…
@prabhjeetboparai5377
@prabhjeetboparai5377 2 года назад
Sare gun a bhai g ch.. down to earth .. mature innocent v smart… handsome… khandani…. Fit… good keep it up.. Thankyou for such a wonderful interview
@gurudapiyara
@gurudapiyara 2 года назад
Agree
@BaldevSingh-sq4cr
@BaldevSingh-sq4cr 10 месяцев назад
ਜਿੰਨਾ ਵੱਡਾ ਲਹਿਲ ਵੀਰ ਦਾ ਕਾਰੋਬਾਰ ਹੈ ਉਨੀ ਹੀ ਵੱਡੀ ਸੋਚ ਹੈ ਵੀਰ ਨਿਮਰਤਾ ਨੂੰ ਮੈ ਸਲਾਮ ਕਰਦਾ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sarbjitsingh2815
@sarbjitsingh2815 2 года назад
I want go back to India . We love ❤ punjab. From Ireland 🇮🇪
@kalasharma683
@kalasharma683 2 года назад
very nice karam veere kall e mile c baba g kol sonu bhut vadia laggia mil k
@gurpreetsinghjohal2231
@gurpreetsinghjohal2231 2 года назад
👍 ਬਹੁਤ ਵਧੀਆ ਵੀਰ 👍
@sukhbrar5622
@sukhbrar5622 2 года назад
ਬਹੁਤ ਵਧੀਆ ਗੱਲਾ ਬਾਤਾ ਬਾਈ ਜੀ 👌👌
@gurpreetrana7411
@gurpreetrana7411 2 года назад
ਬਾਈ ਬਹੁਤ ਨਰਮ ਸੁਭਾਅ ਦਾ ਸਾਡੇ ਸੰਗਰੂਰ ਤੋਂ ਆ❤️
@user-jr4fc6pv9o
@user-jr4fc6pv9o 2 года назад
Kehdi said rahnda y
@championgamemap6485
@championgamemap6485 2 года назад
ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਵੇ
@sandeepsingh7102
@sandeepsingh7102 2 года назад
Navreet veere duniya te bai varge bande bhut ghatt ne proud ❤️❤️ love you all ek c sada bai Sidhu Moose wala would best singer of Sidhu Moose
@yugeshwarsingh3772
@yugeshwarsingh3772 2 года назад
What a great guy. Wonderful to see. Bohat badiya banda. But most shooting champions in India are actually Rajputs from all over the country.
@indianarmysikhregiment1364
@indianarmysikhregiment1364 2 года назад
Ground to Earth 🌎 Both Brothers 👍 Waheguru Bless you 🙏🏻
@gurindersingh8092
@gurindersingh8092 2 года назад
Hor chaddo veer da nature kina Wadia bhora v hankaar ni jaapda dil ch bhara dey ..
@ajitdairyfarming9399
@ajitdairyfarming9399 2 года назад
ਨਵਰੀਤ ਵੀਰ ਜਦੋ ਦੂਸਰਾ ਵੀਰ ਗੱਲ ਕਰਦਾ ਤੁਸੀਂ ਓਹਦੀ ਗੱਲ ਚ ਧਿਆਨ ਨੀ ਰੱਖਦੇ. ਸਗੋਂ ਤੁਸੀਂ ਕੋਈ ਹੋਰ ਗੱਲ ਛੇੜ ਲੈਣੇ ਓ.don't mind veer
@SukhwinderKaur-cq2uc
@SukhwinderKaur-cq2uc 2 года назад
Veera ptrkar aw ta krk
@sukhbirsinghdhaliwal4998
@sukhbirsinghdhaliwal4998 2 года назад
shi gall a..vich hor hi gall chla leynda bai
@MohanSingh-xf2nf
@MohanSingh-xf2nf 2 года назад
ਬਹੁਤ ਵਧੀਆ ਗੱਲਾਂ ਬੱਚੇ ਦੀਆਂ ਬਹੁਤ ਹੀ ਵਧੀਆ ਹਵੇਲੀ ਹੈ ਜਿੱਦੀ ਸਰਦਾਰ ਨੇ
@gurmansinghgill6323
@gurmansinghgill6323 2 года назад
Dil jit leya baie gallan ne ❤
@JyotiYadav-mx1zv
@JyotiYadav-mx1zv 2 года назад
Nice person nice thoughts, he loves pind and nature like sidhu moosewala
@BaldevSingh-sq4cr
@BaldevSingh-sq4cr 10 месяцев назад
ਇਹੋ ਜਿਹੇ ਵੀਰ ਦੀਆਂ ਗੱਲਾਂ ਸੁਣਨ ਲਈ ਬਹੁਤ ਘੱਟ ਮੌਕੇ ਮਿਲਦੇ ਹਨ
@inderjit1900
@inderjit1900 2 года назад
ਵੀਰ ਕਰਮ ਲਹਿਲ ਨੇ ਵਿਰਾਸਤ ਸੰਭਾਲੀ ਹੋਈ ਹੈ ਬਹੁਤ ਵਧੀਆ। ਧੰਨਵਾਦ
@sandeepsingh7102
@sandeepsingh7102 2 года назад
Eh bai di v gal baat aa so proud ❤️❤️ gud parson
@MandeepKaur-ro4ck
@MandeepKaur-ro4ck 2 года назад
Navreet beta is tra da bachia da no. Dia kro ki hun da bacha jounir ona nu milia java ta k kuj socha badal java lod ha god bless you betà interviwe li bhuat badia lgia
@leisurevibes6750
@leisurevibes6750 2 года назад
Really Gem of a person... Great interview.... Great khandani gentlemen
@amanboxer4687
@amanboxer4687 3 месяца назад
ਸੰਗਰੂਰ ਦੀ ਸ਼ਾਨ ਕਰਮ ਲਹਿਲ ਵੀਰ❤
@kuka6853
@kuka6853 2 года назад
ਵੀਡੀਓ ਬਹੁਤ ਸੋਹਣੀ ਲੱਗੀ। ਅਸੀ ਵੀ ਜਰਮਨ ਤੋ ਆ। ਬਰਲੀਨ ਸ਼ਹਿਰ ਸਾਡੇ ਕੋਲ ਹੀ ਆ।
@jasleenrathoor6924
@jasleenrathoor6924 2 года назад
Dono kitne sonne hai bolne ka trika bhut sonna love you bhai
@HeyHS
@HeyHS 2 года назад
Sade veera te parmatma mehr rakhe.
@spa143143
@spa143143 2 года назад
Rab v osey bandey nu sikhra tak pahunchaunda, Jis kol othy tikkey rehn di samratha hundi. Punjabian de putt sadda charrdi kala vich rehna jaandey ney. Waheguru Sukh Bakhshey.
@Dsingh652
@Dsingh652 Год назад
ਕਈ ਬੰਦੇ ਥੋੜੀ ਜਿਹੀ ਕਾਮਯਾਬੀ ਤੇ ਦੁਨੀਆਂ ਨੂੰ ਪੜਾਉਣ ਤੁਰ ਪੈਂਦੇ ਐ.. ਬਾਈ ਬਹੁਤ down to earth ਐ…ਮਾੜਾ ਜਿਹਾ ਕਿਸੇ ਦਾ ਇਥੇ ਕੰਮ ਚੱਲ ਪਵੇ ਤਾਂ ਬਾਹਰ ਜਾਣ ਵਾਲਿਆਂ ਨੂੰ ਨਸੀਅਤਾਂ ਦੇਣ ਲੱਗ ਪੈਂਦੇ ਐ.. ਬਾਈ ਨੇ ਬਹੁਤ ਸਹੀ ਗੱਲ ਕੀਤੀ..ਰੱਬ ਤੈਨੂੰ ਰਾਜੀ ਰੱਖੇ
@harjindersingh6647
@harjindersingh6647 2 года назад
Very good jatta kiya batan jeaonda reh mera sher
@makhan4254
@makhan4254 2 года назад
GOD BLESS YOU SIVIA JI NO BODY CAN EXPLAIN LIKE YOU ...
@yadwindersingh8696
@yadwindersingh8696 2 года назад
Paise diya khedaan ne bai... dil ta har punjabi da edha rehn nu krda !!!!!!
@mangatvlog1301
@mangatvlog1301 2 года назад
💯💯❣️
@yadwinderpurewal6823
@yadwinderpurewal6823 2 года назад
Sahi gal aa Bhraa mereya… Sab pese di khed hi aa Veere…
@jotsingh3818
@jotsingh3818 2 года назад
Fer mehnat kro kamm kro, paisa v fer e kmaa hauga, ghar vehle beth k negativity flon naal taa nhi kmaa hona
@yadwindersingh8696
@yadwindersingh8696 2 года назад
@@jotsingh3818 bai ehde wich negativity ki c ??? I am just describing my thought,, kam ta sare e krde tu v kr reha hona ... m v kr reha !!!!!
@punjabkingdom9090
@punjabkingdom9090 2 года назад
Veer o ta hai per jina kol Malwa doaba vich 50.50 kille jameen ondi oo kyu Canada America bethe aa 🙏
@sarbjitsingh2815
@sarbjitsingh2815 2 года назад
God bless you always . From Ireland
@honeysingh9664
@honeysingh9664 2 года назад
Bhji tuhanu bhr jana b nhi chahida kdi v bhr nhi jana chahida bhji athe bhttt vdia life enjoy kr re ah tusi
@harjinderkaur6401
@harjinderkaur6401 2 года назад
Aap dono nu waheguru ji Chaddikala bakshan 🙏 🙏
@Buttarfarmm
@Buttarfarmm 2 года назад
22 ne att Karvi dati🌺🌺🌺
@amanboxer4687
@amanboxer4687 3 месяца назад
22 ਜਿੰਨਾ ਸੋਹਣਾ ਰੰਗ ਰੂਮ ਦਾ ਹੈ ਉਹਨਾਂ ਸੋਹਣਾ ਦਿਲ ਦਾ ਬੀ ਹੈ ❤❤❤❤
@harmeetsingh771
@harmeetsingh771 2 года назад
ਨਵਰੀਤ ਸਿਆਂ ਲੀਡਰਾਂ ਦੇ ਪੈਰੀਂ ਹੱਥ ਲਾਉਣ ਨਾਲੋਂ ਮਿਹਨਤ ਕਰਕੇ ਕਾਮਯਾਬ ਹੋਏ ਲੋਕਾਂ ਦੇ ਪੈਰੀਂ ਹੱਥ ਲਾਉਣ ਦਾ ਜਿਆਦਾ ਮਤਲਬ ਜਿਆਦਾ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ
@gurlalbhullar1743
@gurlalbhullar1743 2 года назад
ਬਿਲੁਕਲ
@SherryJakhal
@SherryJakhal 2 года назад
💪🏻MALWE DA JATT JATWED BALLIYE…
@gclasslife7965
@gclasslife7965 2 года назад
Sirraaa baabe ....mann nu sukoon mil gya b hege h bnde virasat saambh len ge ....
@jagtarchahal2541
@jagtarchahal2541 Год назад
ਬਹੁਤ ਵਧੀਆ ਸੋਚ ਛੋਟੇ ਵੀਰ ਦੀ,ਦ ਗ੍ਰੇਟ ਪਰਸਨ
@HarpreetSingh-py5cy
@HarpreetSingh-py5cy 2 года назад
Bhout vdia soch veer ji di .
@amanboxer4687
@amanboxer4687 3 месяца назад
Yaara da yaar a karam lehal veer ta ❤❤❤❤
@ashwani2097
@ashwani2097 2 года назад
Garit God bless you 22 ji
@ManjitKaur-xv1gt
@ManjitKaur-xv1gt 2 года назад
God bless you both justice for sidhu moosewala
@rinkasaggu7937
@rinkasaggu7937 2 года назад
akalll purkh mehar krn
@luckygarcha1922
@luckygarcha1922 2 года назад
ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਬਹੁਤ ਵਧੀਆ ਲੱਗੇ ਰਹੋ ਅ ਵਾਲਿਉ
@tigerisback324
@tigerisback324 2 года назад
22 da nature Boht vadia gall Karan da saleeka v Boht vadia koi ghamand nhi veer nu
@harjindkaurvlogs
@harjindkaurvlogs 2 года назад
ਕੜਾ ਜ਼ਰੂਰ ਪਾ ਕੇ ਰੱਖਿਆ ਕਰੋ ਵੀਰੇ
@shubvirk7820
@shubvirk7820 2 года назад
Bahut vdia veer
@jogindernahil3099
@jogindernahil3099 2 года назад
I am in UK and loved the program
@punjabi_creator786
@punjabi_creator786 2 года назад
Ilford
@gurveersingh2804
@gurveersingh2804 Год назад
ਖੁਸ਼ ਦਿਲ ਬੰਦਾ, ਬਾਕੀ ਕਦੇ ਦਰਸ਼ਨ ਹੋਣ ਤਾ ਵੀਰ ਦੇ ਮਿਲ ਕੇ ਪਤਾ ਲੱਗੂ
@Buttarfarmm
@Buttarfarmm 2 года назад
Chanl v bhut vadiyaa veera 💐💐💐
@honeysingh9664
@honeysingh9664 2 года назад
Bhtttt vdia nature ah bro da royal family to ah fe v kina vdia nature ah ida da nature sirf royal family cho sirf punjabi royal family da i ho skda
@user-fp1nt9sl3v
@user-fp1nt9sl3v 2 года назад
God bless you both🙏
@ParamjitSingh-mt7eh
@ParamjitSingh-mt7eh 2 года назад
🤲🤲Allah bless you to always🤲🤲 veer ji 🤲🤲🤲🤲🤲🤲🤲🤲🤲🤲🤲
@sukhnirman3647
@sukhnirman3647 2 года назад
Proud👍
@pardeepsinghsingh7928
@pardeepsinghsingh7928 2 года назад
Lehal Near Gossal My village❤️❤️❤️ Waheguru ji Mehar karan Bai je
@harmanpindiala8528
@harmanpindiala8528 2 года назад
Harman pindi ala like subscribe karo
@RajinderSingh-qy5om
@RajinderSingh-qy5om 2 года назад
very kind and talented person delighted to watch full interview thank you for showing such an amazing personality
@warvalsab5493
@warvalsab5493 2 года назад
Love you bai hmesha sach he boli
@gurjeetsinghvirk966
@gurjeetsinghvirk966 2 года назад
22g da nature bhut vdya lga.god bless you veere.waheguru lamiya umara bakhse veer nu 🙏🏻
@parvinderkaurgrewal3861
@parvinderkaurgrewal3861 2 года назад
He is one of the blessed one👍👍
@masterpokemon123
@masterpokemon123 2 года назад
ਖਤਮ ਆ ਤੇਰੀ ਕਹਾਣੀ ਸਿਬੀਆ..ਬਾਹਲਾ ਕਮਲ ਕੁੱਟਣ ਲੱਗ ਪਿਆ…ਕਿੰਨੇ ਪੈਸੇ ਲਏ ਸ਼ੂਟਰ ਸਾਬ ਤੋਂ
@sarbjitkaur540
@sarbjitkaur540 2 года назад
I0
@rajwinderkaur2799
@rajwinderkaur2799 2 года назад
Bhut vadia veer ji🙏
@gagangill9999
@gagangill9999 2 года назад
Kya Baatan Karam The Great 😇❤️
@gurjeetsran5028
@gurjeetsran5028 2 года назад
ਨਵੀਰਤ ਬਾੲੀ ਬੰਦਾ ਖ਼ੁਸ ਦਿਁਲ ਅਾ
@Gamingwar02
@Gamingwar02 2 года назад
Proud to be bro..I proud to be punjab
@kulbirshrma8042
@kulbirshrma8042 2 года назад
Sivia ji Thanks chhote veer,Rab raaji rakhe es kake nu
@arshsekhon_21
@arshsekhon_21 2 года назад
ਰੱਬਾ ਕਲਮ ਤੇ ਪਕੜ ਬਣਾਦੇ, ਮੈਂ ਲਿਖਣਾ ਚਾਹੁੰਦਾ ਹਾਂ, ਲਿਖ ਲਿਖ ਕੇ ਸੋਹਣਾ ਜਿਹਾ, ਅਲੱਗ ਦਿਖਣਾ ਚਾਹੁੰਦਾ ਹਾਂ।
@dalwinderbains5770
@dalwinderbains5770 2 года назад
I really like your talk boss
@arshsekhon_21
@arshsekhon_21 2 года назад
@@dalwinderbains5770 😄
@sattukaler4585
@sattukaler4585 2 года назад
Good bhai ji
@bharmaltoksiya1931
@bharmaltoksiya1931 2 года назад
Bhut shandaar vdo dekha hai ❤️👌
@BTUK12
@BTUK12 2 года назад
Hard work bro I like u 👍 Ur incepreation next generation
@dr.rupinderclinicsherpurro8303
@dr.rupinderclinicsherpurro8303 2 года назад
NAVREET VEER TUHADIAN VIDEOS BAHUT INSPIRATIONAL HUNDIAN NE. PARMATMA TUHANU BAHUT SUCCESS DEWE🙏🙏🙏😊
@timepass-hs8ck
@timepass-hs8ck 2 года назад
Very good bro
@Buttarfarmm
@Buttarfarmm 2 года назад
Very nic veera
@SSSGGG777
@SSSGGG777 2 года назад
Meditation, ton jiada peace 🕊️ hor koi bhi activity ni de sakdi.. Bahut hi maturity aa veer ch. 👍
@Manisingh-ts2kn
@Manisingh-ts2kn 2 года назад
bayi ne bahr jaan wali gl to dil jit lya aa chahe ta ajj hi bgg jwe but nhi eadr hi kaim h eanu kehde h shanti santusht
@lakhveerkhetisewacenter4934
@lakhveerkhetisewacenter4934 2 года назад
ਬਹੁਤ ਵਧੀਆ ਇਨਸਾਨ ਧਰਤੀ ਨਾਲ ਜੁੜਿਆ ਹੋਇਆ ❤️
@Buttarfarmm
@Buttarfarmm 2 года назад
Sada. Pind buttar dary farm valo veeera nu Bhut bhut Mubarak’s veera ne bhut mahant kati
@satindersingh8234
@satindersingh8234 2 года назад
Bhaji maza a gya..22 Huna Diya glan sun k...🔥💪🙏
@inderjitsinghchahal383
@inderjitsinghchahal383 2 года назад
Bai nice interview vir reality of life my dream life
@loveleenkaurloveleenkaur1593
@loveleenkaurloveleenkaur1593 2 года назад
You are so nice boy , you are love nature nd birds
Далее
Get 10 Mega Boxes OR 60 Starr Drops!!
01:39
Просмотров 14 млн