Тёмный

Punjab ‘ਚ ਲੋਕਾਂ ‘ਤੇ New Tax! ਜੇਬ੍ਹਾਂ ‘ਤੇ ਪਵੇਗਾ ਸਿੱਧਾ ਬੋਝ, ਸਰਕਾਰ ਦਾ ਵੱਡਾ ਫ਼ੈਸਲਾ! | Green Tax | D5 News 

D5 Channel Punjabi
Подписаться 1,8 млн
Просмотров 20 тыс.
50% 1

Punjab ‘ਚ ਲੋਕਾਂ ‘ਤੇ New Tax! ਜੇਬ੍ਹਾਂ ‘ਤੇ ਪਵੇਗਾ ਸਿੱਧਾ ਬੋਝ, ਸਰਕਾਰ ਦਾ ਵੱਡਾ ਫ਼ੈਸਲਾ! | Green Tax | D5 News
#GreenTax #Vehicle #PunjabGovernment #D5ChannelPunjabi #D5News
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@veerpalkaur7448
@veerpalkaur7448 21 день назад
ਬਦਲਾਅ ਵਾਲੀ ਸਰਕਾਰ ਹੋਲੀ ਹੋਲੀ ਬਦਲਾਅ ਸ਼ੁਰੂ ਹੈ ਬੱਸ ਰਹਿ ਗੈ ਤਿੰਨ ਸਾਲ ਪੰਜਾਬ ਸਰਕਾਰ ਮੁਰਦਾਬਾਦ
@baazs
@baazs 20 дней назад
ਕੱਚੀ ਭਰਤੀ ਨੀ ਕਰਨੀ ਕਹਿੰਦੇ ਸੀ election ਤੋਂ ਪਹਿਲਾ ਪੁਰਾਣੇ ਤਾਂ ਕੀ ਪੱਕੇ ਕਰਨੇ ਸੀ ਨਵੇਂ ਵੀ ਦਿਹਾੜੀ ਤੇ ਰੱਖਣ ਲਾਗੇ, 16 ਮੈਡੀਕਲ ਕਾਲਜ ਕਹਿੰਦੇ ਸੀ ਇਕ ਨੀ ਬਣਿਆ ਹਾਲੇ ਤੱਕ, ਜੁਮਲਾ ਪਾਰਟੀ
@ruplalsehgal1117
@ruplalsehgal1117 20 дней назад
ਸ਼ਰਮ ਕਰੋ 3ਸਾਲ ਹੋ ਗਏ ਤੁਹਾਨੂੰ ਨੌਕਰੀ ਕਿਸੇ ਨੂੰ ਦਿਤੀ ਨਹੀਂ ਹੁਣ ਹੋਰ ਟੈਕਸ ਲਗਾ ਰਹੇ
@robinsingh5722
@robinsingh5722 21 день назад
ਰਹਿ ਗਏ 3 ਕ ਸਾਲ , ਲੁੱਟ ਲਵੇ ਜਿਨਾ ਲੁੱਟਣਾ
@ramansandhu1650
@ramansandhu1650 19 дней назад
ਨਾ ਵੀਰ ਤਿੰਨ ਸਾਲ ਨਾ ਆਖ ਛੇਤੀ ਮਗਰੋ ਲਾਉਣੇ ਆ ਢਾਈ ਸਾਲ ਤੋ ਘੱਟ ਸਮਾ ਰਹਿ ਗਿਆ
@gursewak22pro93
@gursewak22pro93 21 день назад
ਲੂਟੋ ਬਈਆ ਲੂਟੋ ਕਿਆ ਪਤਾ ਕਬ ਤੱਕ ਹੈਂ ਸੁਆਸ
@ramansandhu1650
@ramansandhu1650 19 дней назад
ਮਾਈਨਿੰਗ ਵਾਲਿਆ ਤੇ ਠੇਕੇਦਾਰਾਂ ਤੋ ਡਰਦੇ ਆ ਪਰ ਆਮ ਜਨਤਾ ਨੇ ਕੇਹੜਾ ਬੋਲਣਾ ਵਿਚਾਰੀ ਨੇ ਅਖੀਰ ਬਲੀ ਦਾ ਬੱਕਰਾ ਤਾਂ ਆਮ ਜਨਤਾ ਈ ਬਣਦੀ ਆ
@samshersingh41
@samshersingh41 17 дней назад
ਭਗਵੰਤ ਮਾਨ ਦੇ ਪੱਲੇ ਕੁੱਝ ਨਹੀਂ ਇਹ ਕੇਂਦਰ ਦੇ ਇਸ਼ਾਰੇਆਂ ਤੇ ਚਲ ਰਿਹਾ ਹੈ ਗਲਤੀ ਕੀਤੀ ਹੈ ਅਸੀਂ ਇਸਨੂੰ ਵੋਟਾਂ ਪਾਕੇ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@ruplalsehgal1117
@ruplalsehgal1117 20 дней назад
ਕੱਚੇ ਮੁਲਾਜ਼ਿਮ ਪੱਕੇ ਕਰੋ ਫਿਰ ਸੋਚਾਂਗੇ
@user-wu2wt3xk5v
@user-wu2wt3xk5v 17 дней назад
😅, purana Jamana cycle chalao Khushiyan manao😅😊
@Sochtevichar
@Sochtevichar 21 день назад
The best way is to take an electricity bill payment which very badly effect the financial health of the state
@GurpalSingh-qo9qc
@GurpalSingh-qo9qc 20 дней назад
ਪੰਜਾਬ ਸਰਕਾਰ ਨਹੀਂ ਲਾਉਣਾ ਚਾਹੁੰਦੀ ➡️ ਕੇਂਦਰ ਦੀ ਸਰਕਾਰ ਲਗਵਾ ਰਹੀ ਹੈ ਕੀ ਟੈਕਸ ਦੇਣ ਨਾਲ ਵਾਤਾਵਰਣ ਦੇ ਵਿੱਚੋ ਸਾਫ ਸੁਥਰੀ ਸ਼ੁੱਧ ਹਵਾ ਆਕਸੀਜਨ ਮਿਲਣ ਲੱਗ ਜਾਵੇਗੀ ਸੋਚਣਾ ਪਵੇਗਾ ਪੰਜਾਬ ਦੇ ਆਮ ਲੋਕਾਂ ਨੂੰ ਨਵੀਆਂ ਗੱਡੀਆਂ ਘੱਟ ਵਿਕ ਰਹੀਆਂ ਹਨ ਪ੍ਰਾਈਵੇਟ ਕਾਰਪੋਰੇਟ ਦੀ ਕੰਪਨੀਆਂ ਦੀਆਂ ਗੱਡੀਆਂ ਵਿਕਣ ਰਹੀਆਂ ਹਨ ਇਹ ਟੈਕਸ ਸਿਰਫ ਆਮ ਅਤੇ ਮੱਦਦਮ ਵਰਗ ਤੋਂ ਹੀ ਲਿਆ ਜਾਵੇਗਾ ਬਾਕੀ ਸਭ ਨੂੰ ਨਹੀਂ ਦੇਣਾ ਪਵੇਗਾ ਟੈਕਸ ਵਾਤਾਵਰਣ ਦੇ ਵਿੱਚੋ ਸਾਹ ਤਾਂ ਸਭ ਨੇ ਲੈਣਾ ਹੈ ਸਾਫ ਸੁਥਰੀ ਸ਼ੁੱਧ ਹਵਾ ਸਭ ਨੂੰ ਚਾਹੀਦੀ ਹੈ ਰੋਡਵੇਜ਼ ਦੀਆਂ ਰੇਲ ਗੱਡੀਆਂ ਸਰਕਾਰੀ ਦਫ਼ਤਰਾਂ ਵਿੱਚ ਚਲਦੀਆਂ ਗੱਡੀਆਂ 20 ਸਾਲ ਪੁਰਾਣੀਆਂ ਹਨ ਉਨ੍ਹਾਂ ਦੀ ਥਾਂ ਵੀ ਨਵੀਆਂ ਪਾ ਦਿੱਤੀਆਂ ਜਾਣ
@GurmeetSingh-ko2qq
@GurmeetSingh-ko2qq 20 дней назад
ਵਧੀਆ ਕੀਤਾ ਬਾਹਰਲੇ ਦੇਸ਼ਾਂ ਵਿੱਚ ਸਾਰੇ ਹੀ ਟੈਕਸ ਦਿੰਦੇ ਹਨ
@ruplalsehgal1117
@ruplalsehgal1117 20 дней назад
ਅੰਧੇ ਭਗਤੋ ਵਿਦੇਸ਼ਾਂ ਵਿੱਚ ਜੋ ਸਹੂਲਤ ਏ ਉਹ ਸਿਫਤ ਸਾਡੇ ministers ਕੋਲ ਏ ਲੋਕ ਭੁੱਖੇ ਮਰਦੇ
@GurpalSingh-qo9qc
@GurpalSingh-qo9qc 20 дней назад
ਕੀ ਇਹ ਟੈਕਸ ਸਿਰਫ ਇਕੱਲੇ ਪੰਜਾਬ ਦੇ ਵਿੱਚ ਹੀ ਲੱਗੇਗਾ ਹਰਿਆਣੇ ਰਾਜਸਥਾਨ ਹਿਮਾਚਲ ਯੂਪੀ ਬਿਹਾਰ ਦੇ ਵਿੱਚ ਨਹੀ ਲੱਗੇਗਾ
@deepukk4491
@deepukk4491 20 дней назад
Votes de k pashta reha...es amli nu
@jagirgill
@jagirgill 21 день назад
Punjab sarkar murdabad
@GurpalSingh-qo9qc
@GurpalSingh-qo9qc 20 дней назад
ਕੋਠੀ ਟੈਂਕਸ ਲਗਾਉਦੀ ਹੈ ਉਹ ਕੇਦਰ ਦੀ ਮੋਦੀ ਸਰਕਾਰ ਲਾਗਾਉਦੀਂ ਹੈ ਪੰਜਾਬ ਸਰਕਾਰ ਤੋ ਤਾ ਧੱਕੇ ਨਾਲ ਡੰਡੇ ਨਾਲ ਲਾਗੂ ਕਰਵਾਇਆ ਜਾ ਰਿਹਾ ਜੇਬਾਂ ਸਾਡੇ ਹੀ ਪੰਜਾਬ ਆਮ ਲੋਕਾਂ ਦੀਆਂ ਖਾਲੀ ਹੋਣਗੀਆਂ ਕਦੇ ਸੋਚਿਆ ਕਿ ਸਰਕਾਰ ਸਾਡੀ ਇੱਕ ਲੱਖ ਦੀ ਕਮਾਈ ਆਮਦਨ ਦੇ ਵਿੱਚੋ ਕਿੰਨਾ ਟੈਕਸ ਲੈਂਦੀ ਹੈ 50 ਤੋ 60 ਹਜਾਰ ਹਰ ਇੱਕ ਚੀਜ਼ ਖਰੀਦਣ ਤੇ ਟੈਂਕਸ ਅਜੇ ਕਹਿੰਦੇ ਹਨ ਕਿ ਅੰਗਰੇਜ਼ ਦੇਸ਼ ਨੂੰ ਲੁੱਟਦੇ ਸਨ ਬਹੁਤ ਟੈਕਸ ਲੈਦੇ ਸਨ ਹੁਣ ਤਾਂ ਅਸੀ ਅਜਾਦ ਹਾਂ ਸਿਰਫ ਇਕੱਲੇ ਕਾਗਜ਼ਾਂ ਦੇ ਹੁਣ ਐਨੇ ਟੈਕਸ ਕਿਊ ਇੱਕੋ ਟੈਕਸ ਲੁਓ ਆਮਦਨ ਹੁੰਦੀ ਹੈ ਉਸਤੋਂ ਟੈਕਸ ਲੈਣਾ ਚਾਹੀਦਾ ਹੈ
@harmesh6428
@harmesh6428 21 день назад
Mulajmade meeting ni karda
@ManpreetSingh-dh5dk
@ManpreetSingh-dh5dk 18 дней назад
😡😡😡😡😡
@jagdishpuri4166
@jagdishpuri4166 21 день назад
Greeba nu roti na khan deo
@RahulVerma-bu8qh
@RahulVerma-bu8qh 21 день назад
Raja bring bittu sleeping aa
@DarshanSingh-hs5fu
@DarshanSingh-hs5fu 21 день назад
Gandhi Sarkar murat Dia Sujata band Kato punjab nu garam Karan te lage je bijali Pani wo.en sugar agan wari center band Karo school da khan band Karo te pb bachou
@harmesh6428
@harmesh6428 21 день назад
Bauth Mari sarkar freebijali da marra Mari janda
@swaransingh4996
@swaransingh4996 21 день назад
Gandhi govt
@RahulVerma-bu8qh
@RahulVerma-bu8qh 21 день назад
Punjab dee loot aa.
@AvtarSingh-gs1si
@AvtarSingh-gs1si 20 дней назад
ਇਕ ਵੀ ਸਰਕਾਰ ਟੈਕਸ ਲਾਵੇ ਸਭ ਵਿਰੋਧੀਆ ਦੀ ਦੁਖਣ ਲਗ ਜਾਦੀ ਆ ਗਲਾ ਕਰਨ ਨੂ ਮੌਕਾ ਮਿਲ ਜਾਦਾ। ਭਗਵੰਤ ਮਾਨ ਪਹਿਲੀਆ ਸਰਕਾਰਾ ਨਾਲੋ ਸੌ ਗੁਣਾ ਵਧੀਆ ਹੈ ਪਹਿਲੀਆ ਸਰਕਾਰਾ ਨੇ ਲੁਟਣ ਤੋ ਸਿਵਾਏ ਕੁਝ ਵੀ ਨਹੀ ਕਰਿਆ
Далее
БЕЛКА РОЖАЕТ?#cat
00:28
Просмотров 132 тыс.
А ВЫ ЛЮБИТЕ ШКОЛУ?? #shorts
00:20
Просмотров 1,9 млн