Тёмный

Ik Meri vi Suno: Dera Beas ਮੁੱਖੀ ਦਾ ਵੱਡਾ ਐਲਾਨ ? Akal Takhat Sahib ਤੋਂ ਮੰਗੀ ਮਾਫ਼ੀ | D5 Punjabi 

D5 Channel Punjabi
Подписаться 1,8 млн
Просмотров 7 тыс.
50% 1

Ik Meri vi Suno: Dera Beas ਮੁੱਖੀ ਦਾ ਵੱਡਾ ਐਲਾਨ ? Akal Takhat Sahib ਤੋਂ ਮੰਗੀ ਮਾਫ਼ੀ, ਲੋਕਪਾਲ ਨੇ ਵਿੰਗ ਦਾ ਕੀਤਾ ਗਠਨ | D5 Channel Punjabi
#IkMeriviSuno #DeraBeas #RSSB #NewChief #AkalTakht #JathedarRaghbirSingh #SKM #PunjabFarmers #RajaWarring #RahulGandhi #Congress #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7   
@bhupindersingh7551
@bhupindersingh7551 4 дня назад
ਢਿਲੋ ਜੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਕਿਹਾ ਕਰੋ ਸਿੰਉ ਨਹੀਂ
@bhupindersingh7551
@bhupindersingh7551 4 дня назад
ਤੁਸੀਂ ਤਾਂ ਸਭ ਕੁਝ ਸਮਝਦੇ ਹੋਏ ਵੀ ਮੁੰਜ ਕਾਲਾ ਕਰਕੇ ਬੈਠੇ ੳ 🙏
@jaswantsingh-li5lf
@jaswantsingh-li5lf 5 дней назад
ਢਿੱਲੋਂ ਸਾਹਿਬ ਜੀ ਰਾਹੁਲ ਗਾਂਧੀ ਦੇ ਬਿਆਨ ਉੱਪਰ ਬੀਜੇਪੀ ਵਾਲੇ ਤਾਂ ਆਪਣੇ ਬਿਆਨ ਦੇ ਰਹੇ ਹਨ ਪਰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਕਿ ਬਲਦੇਵ ਸਿੰਘ ਸਿਰਸਾ ਅਤੇ ਡੱਲੇਵਾਲ ਕਿਉਂ ਚੁੱਪ ਕਰਕੇ ਬੈਠੇ ਹੋਏ ਹਨ ਕਿ ਦਸ ਦਿਨ ਪਹਿਲਾਂ ਸਾਡੇ ਨਾਲ ਜੋ ਕੁਝ ਦਿੱਲੀ ਏਰਪੋਰਟ ਉੱਤੇ ਕੀਤਾ ਗਿਆ ਹੈ ਕਿਰਪਾਨ ਨੂੰ ਲੈਕੇ ਸਾਨੂੰ ਜਹਾਜ਼ ਵਿੱਚ ਨਹੀਂ ਚੜਨ ਦਿੱਤਾ ਗਿਆ ਕੀ ਉਸ ਵਾਰੇ ਮੋਦੀ ਭਗਤਾਂ ਕੋਲ ਹੈ ਕੋਈ ਵੀ ਜਵਾਬ ਰਾਹੁਲ ਗਾਂਧੀ ਨੇ ਤਾਂ ਬਾਹਰਲੇ ਦੇਸ਼ ਵਿੱਚ ਇੱਕ ਬਿਆਨ ਦਿੱਤਾ ਗਿਆ ਹੈ ਮੋਦੀ ਭਗਤਾਂ ਦੀ ਜਾਨ ਨਿਕਲ ਵਾਲੀ ਹੋ ਗਈ ਵਿੱਚੇ ਮਨਜੀਤ ਸਰਸੇ ਵਰਗੇ ਲੋਕੀਂ ਹੋ ਗਏ ਹਨ ਜਿਨ੍ਹਾਂ ਨੇ ਪੱਗਾ ਵਿੱਚ ਸਿਰ ਪਸਾਇਆ ਹੋਇਆ ਹੈ ਕਿਉਂ ਨਹੀਂ ਬੋਲੇ ਜਦੋਂ ਡੱਲੇਵਾਲ ਹੋਣਾ ਨੂੰ ਜਹਾਜ਼ ਵਿੱਚ ਚੜਨ ਤੋ ਰੋਕਿਆ ਗਿਆ ਸੀ ਕਿਉਂ ਨਹੀਂ ਬੋਲੇ 11। ਸਾਲ ਹੋ ਗਏ ਹਨ ਸਾਡੇ ਬੰਦੀ ਬਣਾਕੇ ਰੱਖੇ ਹੋਏ ਸਿੰਘਾ ਨੂੰ ਮੋਦੀ ਵੱਲੋਂ ਛੱਡਿਆ ਨਹੀਂ ਗਿਆ ਹੁਣ ਰਾਹੁਲ ਗਾਂਧੀ ਨੇ ਸਿੱਖ ਕੌਮ ਬਾਰੇ ਇੱਕ ਬਿਆਨ ਦੇ ਦਿੱਤਾ ਹੈ ਤਾਂ ਮੋਦੀ ਭਗਤਾਂ ਨੂੰ ਬਹੁਤ ਦੁੱਖ ਲੱਗ ਗਿਆ
@ushakumari9271
@ushakumari9271 3 дня назад
Sab jhooth hai
@tarsemsinghbajwa3007
@tarsemsinghbajwa3007 5 дней назад
Rss di boli boli se😮
Далее
Disappearance of Subhas Chandra Bose- IIT Kanpur
3:21:40
Просмотров 350 тыс.