Тёмный

Punjab De Employee Nu Govt Ne Kita Malomal Employee Kahnde Assi Malomal Nai Hona 

Punjab News
Подписаться 449 тыс.
Просмотров 57 тыс.
50% 1

Punjab De Employee Nu Govt Ne Kita Malomal Employee Kahnde Assi Malomal Nai Hona
ਪੰਜਾਬ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਕੀਤਾ ਮਾਲੋਮਾਲ
ਮੁਲਾਜ਼ਮ ਕਹਿੰਦੇ ਅਸੀਂ ਮਾਲੋਮਾਲ ਨਹੀ ਹੋਣਾ !
Join this channel to get access to perks:
/ @punjabnewsnetwork
Punjab News is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website :-
www.punjab.news
Follow us on Facebook :- / punjabnewsofficial
Follow us on Instagram: / punjab.news
Follow us on Twitter: / punjab_news
Subscribe to our channel: / @punjabnewsnetwork
#PunjabNews #latestnews #todaynews #PunjabiNews
music credits-
• Adventure dangerous ci...
#kisanmorcha #kisanprotest #farmerprotest #kisanaagu #morchadelhi #kisanmorchalive #khalsa #sikh #crona

Опубликовано:

 

8 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@GurjeetSingh-dd5ut
@GurjeetSingh-dd5ut 3 года назад
ਪੇ ਕਮਿਸ਼ਨ ਲਾਗੂ ਕਰਕੇ ਮੁਲਾਜਮਾਂ ਨੂੰ ਗੱਫੇ ਨਹੀਂ। ਗੱਫੇ ਤਾਂ ਸਰਕਾਰ ਨੂੰ ਮਿਲੇਗਾ। ਕਿਉਂਕਿ ਸਰਕਾਰ ਨੇ ਬਕਾੲਿਆ ਦੇਣਾ ਹੈ। ਮੁਲਾਜਮਾਂ ਨੂੰ ਟੈਕਸ ਦੇਣਾ ਪਵੇਗਾ।
@kiranrani2464
@kiranrani2464 3 года назад
Keep it up we all wd you
@varinderpal62
@varinderpal62 3 года назад
ਪੈਸਾ ਕੋਈ ਵੀ ਨਹੀਂ ਦੇਣਾ। ਸਰਕਾਰ ਨੇ ਲਮਕਾ ਲਮਕਾ ਕੇ ਪੇ ਕਮਿਸ਼ਨ ਚੋਣ ਯਬਤੇ ਤੱਕ ਲੈ ਜਾਣਾ ਹੈ। ਕਹਿਣਗੇ ਕਿ ਹੁਣ ਪੈਸਾ ਨਹੀਂ ਦੇ ਸਕਦੇ ਕਿ ਚੌਣ ਯਾਬਤਾ ਲਗ ਗਿਆ ਹੈ, ਜੇ ਜਿੱਤ ਗਏ ਤਾਂ ਅਸੀਂ ਦੇਵਗਾ ਨਹੀ ਤਾਂ ਅਗਲੀ ਸਰਕਾਰ ਦੇ ਗਲ ਪਾਉਣਗੇ।
@ManoharLal-yk9qt
@ManoharLal-yk9qt 3 года назад
Absolutely right veer ji
@IqbalSingh-bq6tu
@IqbalSingh-bq6tu 5 дней назад
ਰੋਜ ਰੋਜ ਦੀ ਬਕਵਾਸ ਬਸ ਕਰੋ ਯਾਰ
@gagansandhu8798
@gagansandhu8798 3 года назад
ਨਵੇ ਮੁੱਖ ਮੰਤਰੀ ਅਤੇ ਐਮ ਐਲ ਨੂੰ ਵੀ ਤਿੰਨ ਸਾਲ 10300 ਤੇ ਰੱਖਿਆ ਜਾਵੇ
@daljitvehniwalia2178
@daljitvehniwalia2178 3 года назад
ਐਮ.ਐਲ.ਏ.ਤੇ ਮੁੱਖ ਮੰਤਰੀ ਤੇ ਮੰਤਰੀਆਂ ਦਾ ਟੈਕਸ ਕਿਉਂ ਮਾਫ ਹੈ ਕਿਉਂ?
@amannagra8579
@amannagra8579 3 года назад
ਲੋਕ ਅਤੇ ਮੁਲਾਜ਼ਮ ਜਾਗ ਚੁਕੇ ਹਨ। ਰੀਪੋਰਟ ਜਨਤਕ ਕਰਕੇ ਸਿਫਾਰਸ਼ਾਂ ਨੂੰ 01-04-2016 ਤੋਂ ਲਾਗੂ ਕੀਤਾ ਜਾਵੇ ਨਹੀਂ ਤਾਂ ਤੁਹਾਡਾ ਸਫਾਇਆ ਹੋਣਾ ਹੀ ਹੋਣਾ ਹੈ।
@sikandersinghboparai8774
@sikandersinghboparai8774 3 года назад
All MLAs should also be given basic pay only for first 3 years as given to employees and only one pension should be given to them
@gsaini9056
@gsaini9056 3 года назад
Ana no pension for any mla mp
@vineetsethi963
@vineetsethi963 3 года назад
@@gsaini9056 They r PUBLIC servant didn't deserve any pay and pensions they r uneducated people and not clear any test
@ShamsherSingh-yr8sx
@ShamsherSingh-yr8sx Месяц назад
BADLAA AAGAYAM MANN JI SHAIB BAN GAYE RUB BANGAYE
@ManoharSingh-yt2cg
@ManoharSingh-yt2cg 3 года назад
ਸਰਕਾਰ ਕਿੰਨੀ ਬੇਸ਼ਰਮ ਹੈ ਝੂਠ ਬੋਲਣ ਲਗਿਆ ਗੁਰੇਜ਼ ਨਹੀਂ ਕਰਦੀ, ਕਹਿੰਦੀ ਕਰਮਚਾਰੀਆਂ ਨੂੰ ਮਲੋਮਾਲ ਕਰ ਦਿੱਤਾ ਇਹਨਾਂ ਦੀਆਂ ਤਨਖਾਹਾਂ ਵਿੱਚ 2.59 + 20% ਵਾਧਾ ਕਰ ਦਿੱਤਾ ਇਹ ਵਾਧਾ 1-1-2016 ਵਿਚ ਮਿਲਣਾ ਚਾਹੀਦੀ ਸੀ ਜਦਕਿ ਮੁਲਾਜਮਾਂ ਦੀਆਂ ਤਨਖਾਹਾਂ ਪਹਿਲਾਂ ਹੀ ਇਥੇ ਪਹੁੰਚ ਚੁੱਕਿਆ ਹਨ ਸਰਕਾਰ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਜਿੱਤਣ ਲਈ ਝੂਠਾ ਪ੍ਰਚਾਰ ਕਰ ਰਹੀਂ ਹੈ ਸਤਾ ਨੂੰ ਬਦਲਣ ਦੀ ਲੋੜ ਹੈ ਇਹਨਾਂ ਦੇ ਝੂਠ ਨੂੰ ਆਮ ਲੋਕਾਂ ਵਿਚ ਨਸਰ ਕੀਤਾ ਜਾਵੇਗਾ ( ਜੈ ਜੰਤਾ ਜੈ ਸੰਘਰਸ਼ ਜਿੱਤ ਮੁਲਾਜਮਾਂ ਦੀ )
@anilluthraa5531
@anilluthraa5531 3 года назад
All employees with you
@ShamsherSingh-yr8sx
@ShamsherSingh-yr8sx Месяц назад
NO VCTE
@angrejsingh4153
@angrejsingh4153 3 года назад
ਪੁਰਾਣੀ ਪੈਨਸਨ ਸਕੀਮ िਕਥੇ ਗਈ
@jaswindersingh6653
@jaswindersingh6653 3 года назад
Kuj ni Ditta.Old pension lagu karo.
@kamalnoor8967
@kamalnoor8967 3 года назад
Nothing.eles
@navjotsingh988
@navjotsingh988 3 года назад
ਸਰ ਜੀ ਮਿਡ ਡੇ ਮੀਲ ਕੁਕਾ ਦੇ ਬਾਰੇ ਦਸੋ
@sukhmindersingh2978
@sukhmindersingh2978 3 года назад
Punjab pay commission report should be made public
@rsmann9551
@rsmann9551 3 года назад
Very good
@santokharora1458
@santokharora1458 15 дней назад
What is about the news about the aided school pensioners who are 85 years old
@rajveersinghgill606
@rajveersinghgill606 3 года назад
ਰਿਪੋਟਰ ਨੂੰ ਬੇਨਤੀ fathe ਬਲਾਉਣੀ ਚੱਜ ਨਾਲ ਬਲਾਯਾ ਕਰ ਯਰ ਤੂੰ ਫਥੇ ਬੁਲਾਉਣਾ ਹੁਨਾ ਜਾ ਫਾਹਾ ਏ ਵੱਡਣਾ ਹੁੰਦਾ ਤਾ ਨਾ ਬਲਾਯਾ ਕਰ
@bishusingh7483
@bishusingh7483 3 года назад
Right
@IqbalSingh-bq6tu
@IqbalSingh-bq6tu 11 дней назад
ਗਲੀ ਬਾਤੀ ਮੈ ਵਡੀ ਕਰਤੂਤ ਵਡੀ ਜਠਾਣੀ
@gurbejsingh7315
@gurbejsingh7315 3 года назад
Nice video bai ji thode sahi kaha bai ji tusi
@GurpreetKaur-gx3ih
@GurpreetKaur-gx3ih 3 года назад
Captain govt 👎👎👎👎
@jaimatadithakurmaakalaal865
@jaimatadithakurmaakalaal865 3 года назад
already given but not traceable
@SahibSingh-wf2po
@SahibSingh-wf2po 3 года назад
Sach a 22. We should understand the leaders. Sosa Sosa.
@BaldevSingh-zb6gz
@BaldevSingh-zb6gz 3 года назад
Kache mulajam pakke krne aa eh tan pakke nu kache krn nu firda
@nahargemer1280
@nahargemer1280 3 года назад
Zinga lala hu
@user-tp8dw7hh6z
@user-tp8dw7hh6z 12 дней назад
Punjab Home guards nu D a nahi detta Punjab sarkar nai vote for congress
@veerpalkaur3269
@veerpalkaur3269 3 месяца назад
ਇਕ ਆਦਮੀ ਸਤਾਅ ਉਮਰ ਨੂੰ ਲੈਖੈ ਲਾ ਕੇ 30-35 ਸਾਲ ਸਰਵਿਸ ਕਰਦਾ ਹੈ ਉਸ ਨੂੰ ਕੀਤੀ ਸਰਵਿਸ ਬਦਲੇ ਆਸ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਸਰਕਾਰ ਸਾਨੂੰ ਸਾਡਾ ਹਕ ਦੇਮੰਗੇ ਪਰ ਬੜੀ ਸ਼ਰਮ ਵਾਲੀਗੱਲ ਹੈ ਕਿਉੱਠੀ ਕਿਸੇ ਸਮੇਂ ਪੰਜਾਬ ਦਾ ਏਥੋਂ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਚੰਗੇ ਖਾਣ ਪੀਣ ਪਹਿਨਣ ਤੇ ਨਿਰਧਾਰਤ ਸੀ ਜੋ ਕਿ ਪਛੜਕੇ ਮਹਿਸ ਖਾਨਾ ਪੂਰਤੀ ਨਜਰ ਆ ਰਹੀ ਹੈ ਜੇ ਆਪਣੇ ਹੀਂ ਚੰਗੇ ਹੁੰਦੇ ਤਾਂ ਲੋੜ ਕੀ ਪੈਦੀ ਸਰਕਾਰਾਂ ਦੀ ?
@nahargemer1280
@nahargemer1280 3 года назад
Sardar ji saanu 15 saal ho contract worker te kuj nhi bneya aje tak sarkara murdabaad
@god.is.one682
@god.is.one682 3 года назад
Kush frk nhi pena 2000-2500 to vadh kise di nhi vadhni pay mehgai kithe pahunch gai hai
@ramankumarjanotra7530
@ramankumarjanotra7530 3 года назад
2011 Technical employees ko kya mila
@user-qc8dl6wb1y
@user-qc8dl6wb1y 5 дней назад
ਭੌਂਕਦਾ ਘੱਟ ਐ ਹੱਥ ਵਾਦ ਮਾਰਦੇ ਐ. ਬੋਲਣਾ ਤੰਨੁ ਆਉਦਾ ne
@angrejsingh4153
@angrejsingh4153 3 года назад
P A U Lud ਦਾ ਹਾਲ ਦੇਖੋ
@kewalsingh7790
@kewalsingh7790 3 года назад
ਖਜਾਨਾ ਮੰਤਰੀ ਮਨਪ੍ਰੀਤ ਬਾਦਲ ਪੰਜ ਪੈਨਸ਼ਨਾਂ ਲੈਂਦਾ ਇਹ ਹਲ ਲਾਉਂਦਾ ਥਕ ਗਿਆ ਇਹਨੂੰ ਸ਼ਰਮ ਨਹੀਂ ਆਉਦੀ ਇਹ ਲਾਰਿਆਂ ਤੋਂ ਬਿਨਾ ਕੁੱਝ ਨਹੀਂ ਜੇ ਖਜਾਨਾ ਮੰਤਰੀ ਆਪਣੇ ਪਿਉ ਦਾ ਪੁਤ ਹੈ ਤਾਂ ਅਜ ਹੀ ਆਪਣੀਆਂ ਪੰਜੇ ਪੈਨਸ਼ਨਾਂ ਖਜਾਨੇ ਨੂੰ ਲਿਖ ਦੇਵੇ ਕੇ ਮੋ ਮਨਪ੍ਰੀਤ ਸਿੰਘ ਬਾਦਲ ਖਜਾਨਾ ਮੰਤਰੀ ਐਲਾਨ ਕਰਦਾ ਹਾ ਕੇ ਅਜ ਤੋਂ ਮੈ ਪੰਜੇ ਪੈਨਸ਼ਨਾਂ ਖਜਾਨੇ ਜਮਾ ਕਰ ਦਿਤੀਆਂ ਜਾਣ ਮੈ ਅਜ ਤੋਂ ਸਰਕਾਰੀ ਪੈਨਸ਼ਨ ਲੈਣ ਦਾ ਕੋਈ ਹੱਕਦਾਰ ਨਹੀ ਹਾ ਮਨਪ੍ਰੀਤ ਬਾਦਲ ਖਜਾਨਾ ਮੰਤਰੀ ਮੁਰਦਾਬਾਦ ਮੁਰਦਾਬਾਦ
@IqbalSingh-bq6tu
@IqbalSingh-bq6tu 11 дней назад
ੲਇਹ ਮਰੀ ਜੂ ਨਾ ਦੇਵੇ ਭੁਖ ਦਾ ਫੁਫੜ
@HardeepSingh-qr8ms
@HardeepSingh-qr8ms 3 года назад
Nikami govt pay commission so late
@harshbhati6479
@harshbhati6479 3 года назад
Pay vich kuch jyada fark nhi Pena 3 ਤੋ 4 ਹਜਾਰ ਦਾ ਹੀ ਫਰਕ ਪੈਣਾ
@bollywoodtadka2515
@bollywoodtadka2515 3 года назад
Bhaji thuade naal ut de mulazm te himachal de vi mulazm tnge hoie ne .
@gurbachansinghgill676
@gurbachansinghgill676 3 года назад
Capt is giving less pension todefence 3500 to bill distributor but3160 to def same sevice same work
@munishgupta5101
@munishgupta5101 3 года назад
Jad takk mulazam jathebandian ekkjutt ni hundian jinna marzi halk paad Lao Kuch ni hunda.
@akashrajput9854
@akashrajput9854 3 года назад
New employees di 7cpc de baare v bolo
@harmeshsingh4041
@harmeshsingh4041 3 года назад
2022 ਆਮ ਆਦਮੀ ਪਾਰਟੀ।
@gurbachansinghgill676
@gurbachansinghgill676 3 года назад
No benefits to employes after 15 yr retairment covery saying u servied in army
@harmeshkumari1479
@harmeshkumari1479 3 года назад
Is sarkar nu khatam karo tan ki pata challe .akalian ne vi ih kujh hi kita si .
@harmeshkumari1479
@harmeshkumari1479 3 года назад
Ih sab votes layi ker rahi hai sarkar .mulazam eka ker lain koi vi vote ndeve .inah te vishwash n karo. Hun app sarkar nu votes dyo.tan hi sab kuchh milega lokan nu .
@nahargemer1280
@nahargemer1280 3 года назад
Pkke mulajam kche ho gay ta fr kche ta ghra nu aa jaange neta ji shi shi bolo
@bollywoodtadka2515
@bollywoodtadka2515 3 года назад
Inna leaders noo khude line lao bai ji.
@jatindersingh9311
@jatindersingh9311 3 года назад
Votta nhi milnya
@jindalsirg6933
@jindalsirg6933 3 года назад
Ghtiya patarkari...kihnu kita malamaal?? Saanu ta puri salary v Ni mili
@user-bo7hm4jp1g
@user-bo7hm4jp1g 26 дней назад
ਮੁਲਾਜ਼ਮ ਏਕਤਾ ਜਿੰਦਾਬਾਦ👍 ਪੰਜਾਬ ਸਰਕਾਰ ਮੁਰਦਾਬਾਦ ਗੱਦੀ ਸਰਕਾਰ😭 2027 ਵਿੱਚ ਮਾਨ ਸਰਕਾਰ ਦੀ ਉਲਟੀ ਗਿਣਤੀ ਸਰੂ ਰੌ ਚੁੱਕੀ ਹੈ😭
@SardarBhullar897
@SardarBhullar897 15 дней назад
ਸਰਕਾਰ ਖਾ ਗਈ ਮੁਲਾਜ਼ਮਾਂ ਗੱਫੇ ਨਹੀ ਸਰਕਾਰ ਖਾ ਗਈ ਸਾਡੇ ਵਿਆਜ ਦੇ ਪੈਸੇ ਕੋਈ ਸਾਲਾ ਦਾ।
@joginderpalbhatia6547
@joginderpalbhatia6547 11 месяцев назад
Khera Sahib na kalpo ,Cream kha gaiy Sarkar ,Mulzima de hath aaiy chhidi , Pb. Da CM bara zidi.
@kapil_k_vlog
@kapil_k_vlog 3 года назад
keep it up we all wd you
Далее
WE COOKED A SHRIMP KEBAB  #recipe #barbecue #food
00:21
Просмотров 133 тыс.