Тёмный

Punjab Debate: CM Mann ਦਾ ਲੋਕਾਂ ਨੂੰ ਤੋਹਫ਼ਾ, ਪਾਸ ਕੀਤਾ New Bill, Unauthorized Plots ਦੀ Registry ਸ਼ੁਰੂ! 

D5 Channel Punjabi
Подписаться 1,9 млн
Просмотров 11 тыс.
50% 1

Punjab Debate : CM Mann ਦਾ ਲੋਕਾਂ ਨੂੰ ਤੋਹਫ਼ਾ, ਪਾਸ ਕੀਤਾ New Bill, Unauthorized Plots ਦੀ Registry ਸ਼ੁਰੂ ! | D5 Punjab
#PunjabDebate #PunjabDebatelive #Debate2024 #PunjabVidhanSabha #MonsoonSession2024 #NOC #ApartmentPropertyRegulationBill #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 13   
@KulwinderSingh-tp1ho
@KulwinderSingh-tp1ho Месяц назад
ਕੰਮ ਸਿਰਫ ਇੱਕ ਧੜੇ ਦੇ ਹੋ ਰਹੇ ਹਨ ਉਹ ਸਹੀ ਹਨ ਜਾਂ ਗ਼ਲਤ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਉਹ ਨਾ ਕਾਂਗਰਸ ਹੈ ਨਾਂ ਅਕਾਲੀ ਕੇ ਨਾ ਆਮ ਆਦਮੀ ਹੈ ਭੀੜ ਬਹੁਤ ਹੈ ਰੌਲ਼ਾ ਗੌਲਾ 1000 % ਹੈ ਕੰਮ 10 % ਹੈ ਜੀ ਪੰਜਾਬੀਆਂ ਦੇ ਬੱਚਿਆਂ ਦੇ ਤਾਂ ਜਨਮ ਸਰਟੀਫਿਕੇਟ ਵੀ ਨਹੀਂ ਬਣ ਰਹੇ ਤੇ ਸੜਕਾਂ ਤੇ ਲੋਕ ਬਿੰਨਾਂ ਕਾਗਜ਼ਾਂ ਪੱਤਰਾਂ ਤੋਂ ਅਣਗਿਣਤ ਭਿਖਾਰੀ ਅਨਪੜ ਗਰੀਬ ਬੇਘਰੇ ਬੇਜ਼ਮੀਨੇ ਬਿਨਾਂ ਰਾਜ ਬਿਨਾ ਵਾਰਿਸ ਬਿੰਨਾਂ ਕੱਪੜੇ ਬਿੰਨਾਂ ਚੱਪਲਾਂ ਬਿੰਨਾ ਨਾਤੇ ਬਿੰਨਾਂ ਕਿਰਾਏ ਤੋਂ ਪੰਜਾਬੀ ਬੱਚੇ ਤਾਂ ਜ਼ਿਆਦਾ ਵਿਦੇਸ਼ਾਂ ਦੀਆਂ ਫਾਇਲਾਂ ਚੱਕੀ ਫਿਰਦੇ ਹਨ ਜੀ ਫਿਰ ਰਜਿਸਟਰੀਆਂ ਕਿਹੜੇ ਲੋਕਾਂ ਦੀਆਂ ਹੋ ਰਹੀਆਂ ਹਨ ਜੀ ਆਮ ਲੋਕਾਂ ਦੀ ਤਨਖਾਹ ਤਾਂ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਜੀ ਜਾਂ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਜੀ ਤੇ ਖਰਚਾ ਦੋਗੁਣਾ ਹੈ ਜੀ ਨਾਗਰਿਕ ਹਨ ਸੈਕਿੰਟ ਕਰਜਾਈ ਹੋ ਰਿਹਾ ਹੈ ਜੀ ਜ਼ਿਆਦਾ ਲੋਕਾਂ ਕੋਲ ਰਿਕਸ਼ੇ ਦਾ ਕਿਰਾਇਆ ਦੇਣ ਦੇ ਵੀ ਪੈਸੇ ਨਹੀਂ ਹਨ ਜੀ
@mahipalsinghguladhi-7855
@mahipalsinghguladhi-7855 Месяц назад
Ya kam ta thek keta ha je
@GurcharanSingh-c5q
@GurcharanSingh-c5q Месяц назад
ਕਮਰਸੀਅਲ ਪਲਾਟਾਂ ਦੀ NOC ਬਾਰੇ ਕੀ ਫੈਸਲਾ ਜੀ
@DEEPAKLDH86
@DEEPAKLDH86 28 дней назад
Notification to Bina meter vi nahi lag Rahe ne
@LATAHANDA
@LATAHANDA 4 дня назад
Noc likht de do
@DEEPAKLDH86
@DEEPAKLDH86 28 дней назад
Hun ve noc de Mang kar rahe ne kehnde ne ki notification nahi aya kado Ana Hai ji notification
@nsingh4895
@nsingh4895 Месяц назад
1995 ਤੋ ਬਾਦ ਜਿੰਨੀਆਂ ਵੀ ਗ਼ੈਰ ਕਾਨੂੰਨੀ ਕਲੋਨੀਆ ਬਣੀਆ ਉਹ ਸਾਰਿਆ ਅਕਾਲੀ,ਕਾਂਗਰਸੀ ਲੀਡਰਾ ਵੱਲੋਂ ਹੀ ਕੱਟਿਆਂ ਗਈਆ ਹਨ ਹਣ ਇਹ ਦੋਵੇਂ ਬੁਲਾਰੇ ਉੱਚੀ ਬੋਲ ਕੇ ਆਪਣੀਆ ਵਧੀਕੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨਆਪਣੇ ਸਮੇਂ ਵਿੱਚ ਇੰਨਾ ਦੋਵੇਂ ਪਾਰਟੀਆਂ ਦੇ ਲੀਡਰਾਂ ਨਾਲ ਠੱਗਿਆ ਮਾਰਿਆਂ ਹਨ ਹੁਣ ਜੇ ਸਰਕਾਰ ਨੇ ਲੋਕਾਂ ਦੇ ਭਲੇ ਲਈ ਬਿੱਲ ਪਾਸ ਕੀਤਾ ਹੈ ਤਾਂ ਇੰਨਾ ਦੇ ਢਿੱਡ ਵਿੱਚ ਦਰਦ ਹੋਣ ਲੱਗ ਪਿਆਂ ਹੈ ਜਿਹੜਾ ਇਹ ਬਿੱਲ ਪਾਸ ਹੋਈਆ ਹੈ ਲੋਕ ਪੱਖੀ ਹੈ ਸਾਨੂੰ ਲੱਖਾਂ ਲੋਕਾਂ ਨੂੰ ਇਸ ਵਿੱਚ ਬਹੁਤ ਰਾਹਤ ਮਿਲੀ ਹੈ
@amarjitpannu9357
@amarjitpannu9357 Месяц назад
AAP is on the right track
@RinkuMashal-t9u
@RinkuMashal-t9u Месяц назад
V good laagu karo
@mahipalsinghguladhi-7855
@mahipalsinghguladhi-7855 Месяц назад
Chota looka nu lab mellu ga je. Ma ta vasa BJP party da worker ha, Good work
@rameshaggarwal5760
@rameshaggarwal5760 Месяц назад
Koi tohfa nahi sab lut khsut hai agli baar congress aayegi*
@SANDEEPKAUR-ux7kt
@SANDEEPKAUR-ux7kt Месяц назад
Bible metr nhani lggdy
@GurcharanSingh-c5q
@GurcharanSingh-c5q Месяц назад
ਕਮਰਸੀਅਲ ਪਲਾਟਾਂ ਦੀ NOC ਬਾਰੇ ਕੀ ਫੈਸਲਾ ਹੈ ਜੀ
Далее
Silent Hill 2 - Мульт Обзор
07:26
Просмотров 328 тыс.
Outsmarted 😂
00:20
Просмотров 3,2 млн
Sidhu ਕਰੂ ਵਾਪਸੀ! | NEWS THAT MATTERS
1:01:29
Silent Hill 2 - Мульт Обзор
07:26
Просмотров 328 тыс.