Тёмный
No video :(

Punjab Police officers wanted in Criminal cases, Talking Punjab Live Episode 49 

Satluj TV
Подписаться 15 тыс.
Просмотров 15 тыс.
50% 1

#education #environment #police #humanrights #human #beinghuman #humanity #umranangal #sumedhsaini #gurnammehra #sujitgrewal #meritlist #result #awards #surindersingh #talkingpunjab #satlujtv #akalidal #akaltakhat #anandpursahib #satlujnetwork #newsx #courtroom

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 159   
@Balwindersingh-oj2eb
@Balwindersingh-oj2eb Месяц назад
ਇਹ ਸਬ ਕੁਛ ਮੇਰੇ ਨਾਲ ੧੯੯੧ਤੇ੯੨ ਵਿਚ ਹੋਇਆ ਹੈ ਮੇਰੇ ਚਡੇ ਪਾੜੈ ਗਏ ਤੇ ਬਾਹਾਂ ਨੂੰ ਪਿਛੇ ਬੰਨ ਕੇਉਪਰ ਟੰਗਿਆ ਗਿਆ ਨਾਲ ਪੇਰਾਂ ਭਾਰ ਬੰਨਕੇ ਉਪਰ ਟੰਗਿਆ ਗਿਆ ਨਾਲ ਮੇਰੇ ਗੁਪਤ ਅੰਗਾਂ ਤੇਕੰਨਾ ਨੂੰ ਕਰੰਟ ਲਾਇਆ ਗਿਆ ਇਹ ਸਬ ਕੁਛ ਗੁਰੂ ਦੀ ਮਿਹਰ ਨਾਲ ਜਰਿਆ ਪਰ ਤਸਦਦ ਕਰਨ ਵਾਲੇ ਅਫਸਰ ਪਾਗਲ ਹੋਕੇ ਮਰੇ ਹਨ ਕਈ ਜੇਲਾਂ ਵਿਚ ਰੁਲ ਰਹੇ ਹਨ ਧੰਨਵਾਦ ਜੀ
@kaursukh6634
@kaursukh6634 Месяц назад
@@Balwindersingh-oj2eb kinna aukha hunda eh sab sehna. Sade ton suneya ni janda te tuhade wrge singh singhniya ne jareya sab.
@satnamdhillon8790
@satnamdhillon8790 Месяц назад
ਸਾਡਾ ਸੀਸ ਝੁਕਦਾ ਆਪ ਜੀ ਨੂੰ ਜਿਹਨਾਂ ਨੇ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਏ
@jasvirbrar167
@jasvirbrar167 Месяц назад
ਵੀਰ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲ੍ਹਾ ਬਖਸ਼ੇ ਪ੍ਰਮਾਤਮਾ ਖਾਲਿਸਤਾਨ ਤਾਂ ਬਹੁਤ ਛੇਤੀ ਬਣਕੇ ਰਹਿਣਾ ਖਾਲਿਸਤਾਨ ਜ਼ਿੰਦਾਬਾਦ ਜੀ ਮੋਗੇ ਤੋ
@Sikhyouthtv
@Sikhyouthtv Месяц назад
@priyajaswinder2342
@priyajaswinder2342 Месяц назад
ਵਾਹਿਗੁਰੂ ਜੀ
@gurmeetkaurbrar
@gurmeetkaurbrar Месяц назад
ਲੱਖ ਲੱਖ ਪ੍ਰਣਾਮ ਓਸ ਗੁਰੂ ਦੇ ਸਿੱਖ ਨੂੰ ਜੋ ਅਡੋਲ ਪੰਜਾਬ ਦੀ ਆਜਾਦੀ ਲਈ ਆਪਣਾ ਆਪ ਵਾਰ ਗਿਆ
@user-pi9zs8ei6z
@user-pi9zs8ei6z Месяц назад
ਸਰਦਾਰ ਸੁਰਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੋ ਜ਼ਲਾਦ ਪੁਲਿਸ ਵਾਲਿਆਂ ਨਾਂ ਜੱਗ ਜ਼ਾਹਿਰ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@shangarasingh6467
@shangarasingh6467 Месяц назад
ਸੁਰਿੰਦਰ ਸਿੰਘ ਜੀ ਸਾਨੂੰ ਪੰਜਾਬ ਪੁਲੀਸ ਦੀ ਪਰਵਾਰ ਦਾ ਪਤਾ ਕਰਨਾ ਕਨੇਡਾ ਅਮਰੀਕਾ ਕਰਨਾ ਜ਼ਰੂਰੀ ਹੈ
@user-vu9qg8gq8n
@user-vu9qg8gq8n Месяц назад
ਇਹੋ ਜਿਹੇ ਦਰਿੰਦੇ pp. ਅਫ਼ਸਰਾਂ ਨੂੰ ਇਨਾਮ ਨਹੀ ਜਿਉਂਦੇ ਹੀ ਧਰਤੀ ਵਿੱਚ ਦਫਨ ਕਰ ਦਿਤਾਂ ਜਾਵੇ ਬਹੁਤ ਮੇਹਰਬਾਨੀ ਹੋਵੇਗੀ U.S.A ਦੀ ।
@user-pi9zs8ei6z
@user-pi9zs8ei6z Месяц назад
ਤਸ਼ੱਦਦ ਕਰਨ ਵਾਲੇ ਹੈਵਾਨ ਹਨ ੳਉਹਨਾ ਵਿੱਚ ਇਨਸਾਨੀਅਤ ਖ਼ਤਮ ਹੋ ਗਈ
@RanjitSingh-zr6eo
@RanjitSingh-zr6eo Месяц назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@amrindersingh1965
@amrindersingh1965 Месяц назад
ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫਤਿਹ।।ਭਾਈ ਸਾਹਿਬ
@user-hm9em3wb1o
@user-hm9em3wb1o Месяц назад
ਧੰਨਵਾਦ ਭਾਊ ਸੁਰਿੰਦਰ ਸਿੰਘ ਜੀ ਖਾਲਿਸਥਾਨ ਜਿੰਦਾਬਾਦ ❤❤❤❤
@priyajaswinder2342
@priyajaswinder2342 Месяц назад
ਵਾਹਿਗੁਰੂ ਜੀ
@hardialsingh612
@hardialsingh612 Месяц назад
My sincere thanks Bhai SURINDER Singh Ji. Truth must be revealed and bring this matters to the high authority. UN OFFICIAL.
@Jupitor6893
@Jupitor6893 Месяц назад
ਇਹ ਤਸ਼ੱਦਦ ਕਿਸੇ ਹਿੰਦੂ ਆਤੰਕਵਾਦੀ ਉਪਰ ਨਹੀ ਹਰੁਦਾ ਸੁਣਿਆ।
@dupindersinghgill2923
@dupindersinghgill2923 Месяц назад
ਕੌਟਿ ਕੌਟਿ ਪ੍ਰਣਾਮ 🙏🙏🙏🙏🙏
@jasssingh1401
@jasssingh1401 Месяц назад
ਚੜਦੀ ਕਲਾ ,, ਹਰ ਇੱਕ ਸਿੰਘ ਸਿੰਘਣੀ ਬੱਚੇ ਤੇ ਬਜੁਰਗਾਂ ਨੇ ਆਪਣੀ ਇਸ ਸੰਘਰਸ਼ ਵਿਚ ਜੀਅ ਤੋੜਵੀਂ ਸੇਵਾ ਕੀਤੀ ਤੇ ਓਹਨਾ ਸ਼ਹੀਦਾਂ ਤੇ ਜਿਊਂਦੇ ਯੋਧਿਆਂ ਦੀ ਮਹਾਨ ਸੇਵਾ ਨੂੰ ਰੂਹ ਤੋਂ ਪ੍ਰਣਾਮ ,, ਗੁਰੂ ਸਾਹਿਬ ਨੇ ਓਹਨਾ ਸਾਰੇ ਯੋਧਿਆਂ ਦੀ ਸੇਵਾ ਘਾਲ ਪਾਈ ,, ਬਾਈ ਸੁਰਿੰਦਰ ਸਿੰਘ ਜੀ ਖਾਲਸਾ ,, ਆਪ ਜੀ ਦੀ ਏਸ ਨੇਕ ਕੋਸ਼ਿਸ਼ ਨੂੰ ਗੁਰੂ ਸਾਹਿਬ ਕਿਰਪਾ ਬਖਸ਼ਣ ਤਾਂ ਜੋਂ ਓਹਨਾ ਜਲਾਦ ਬੇਰਹਿਮ ਤੇ ਕੁੱਤੀ ਨਸਲ ਦੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਦੁਨੀਆ ਸਾਹਮਣੇ ਨੰਗਾ ਕੀਤਾ ਜਾਵੇ ,, ਤੇ ਬਣਦੀ ਸਜਾ ਦਿੱਤੀ ਜਾਵੇ ,, ਤੇ ਗੁਰੂ ਸਾਹਿਬ ਕਿਰਪਾ ਬਖਸ਼ਣ ਕਿ ਖਾਲਿਸਤਾਨ ਬਜੂਦ ਵਿੱਚ ਆਉਣ ਤੇ ਏਹਨਾ ਕੁੱਤੇ ਦੇ ਬੀਜਾਂ ਪੁਲਸ ਅਫ਼ਸਰਾਂ ਤੇ ਸਾਰੇ ਮੁਖ਼ਬਰਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸੋਧਾਂ ਲਾਇਆ ਜਾਵੇ ,,, ਬਹੁਤ ਬਹੁਤ ਧੰਨਵਾਦ ਖਾਲਸਾ ਜੀਓ ਸਾਨੂੰ ਵੀ ਚੜਦੀ ਕਲਾ ਵੱਲ ਤੁਰਨ ਲਈ ਹੱਲਾਸ਼ੇਰੀ ਦਿੱਤੀ ,, ਦੇਗ ਤੇਗ ਫਤਹਿ ਪੰਥ ਕੀ ਜੀਤ ,,ਖਾਲਿਸਤਾਨ ਜਿੰਦਾਬਾਦ
@lovedeep2001
@lovedeep2001 Месяц назад
ਵਾਹਿਗੁਰੂ ਜੀ 🙏🏻🙏🏻🙏🏻🙏🏻
@jasssingh1401
@jasssingh1401 Месяц назад
ਗੁਰੂ ਸਾਹਿਬ ਦੀ ਕਲਾ ਵਰਤ ਰਹੀ ਐ ,, ਸਾਰੇ ਜੱਲਾਦਾਂ ਦਾ ਵੀ ਇਹੋ ਈ ਹਾਲ ਹੋਵੇਗਾ ,,
@jogasingh91
@jogasingh91 Месяц назад
Dhan Dhan Sant Jarnail Singh Khalsa Bhindrewale Ji Shaheed
@astaadg8148
@astaadg8148 Месяц назад
ਬਹੁਤ ਵਧੀਆ ਕੰਮ ਹੈ ਵੀਰ ਜੀ, ਬਾਕੀ ਹੋਰ ਸਾਰੇ ਦੇਸ਼ਾਂ ਵਿੱਚ ਵੀ ਅਤੇ ਪੰਜਾਬ ਅਤੇ ਭਾਰਤ ਵਿੱਚ ਰਹਿਣ ਵਾਲੇ ਜ਼ਾਲਮਾ ਦੀ ਉਨ੍ਹਾ ਦੇ ਜੁਲਮਾਂ ਸਮੇਤ ਸ਼ਨਾਖਤ ਕਰਕੇ ਸਜਾਵਾਂ ਦਿਵਾਈਏ।
@tarsemmannp5499
@tarsemmannp5499 Месяц назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@godisone1203
@godisone1203 Месяц назад
ਸਾਰੇ ਵੀਰਾਂ ਨੂੰ advance ਚ KHALSA RAAJ ਦਿਆਂ ਵਧਾਈਆਂ ਹੋਣ ਜੀ 🪯🙏🙏🙏🪯
@lakhvinderkaur5485
@lakhvinderkaur5485 Месяц назад
ਗੁਰੂ🙏🙏🙏🙏🙏ਵੀਰ ਜੀ
@BaljeetWaraich177
@BaljeetWaraich177 Месяц назад
ਸੁਰਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@happysinghsingh1191
@happysinghsingh1191 Месяц назад
Waheguru g
@SukhdeepSingh-oz2qg
@SukhdeepSingh-oz2qg 9 дней назад
❤ very god job sardar je❤
@5ab84
@5ab84 Месяц назад
Waheguru...
@grewalsukhwinder
@grewalsukhwinder Месяц назад
What a great initiative Surinder Singh. I think we should publish a book so that these butchers are a part of history and their families be ashamed of them.
@ranomander8161
@ranomander8161 Месяц назад
Veerji whahagur ji maher baria haat rakhan
@SukhchainBatth-ct5bv
@SukhchainBatth-ct5bv Месяц назад
Creatar doing great job always doing good
@SukhwinderSingh-jb2oy
@SukhwinderSingh-jb2oy Месяц назад
Satnam waheguru khalsa Raj jindabad
@psingh201
@psingh201 Месяц назад
ਭਾਈ ਸੁਰਿੰਦਰ ਸਿੰਘ 200% ਸੱਚ ਹੈ ਜੋ ਤੁਸੀ ਸੁਣਾ ਰਹੇ ਹੋ ਪਰ ਇਹ ਸੁਨਣਾ ਬਹੁਤ ਔਖਾ ਹੈ, ਜਿੰਨਾ ਦੀਆ ਧੀਆ ਭੈਣਾ ਨੂੰ ਸਿੱਖ ਛਡਵਾਉਦੇ ਸਨ ਉਨਾ ਹਾਕਮਾ ਨੇ ਅਤਿ ਦਰਿਦਗੀ ਕੀਤੀ ਸੀ, ਅਸੀ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਨ ਸੱਚੇ ਪਾਤਸ਼ਾਹ ਤੁਸੀ ਇਨਸਾਫ ਕਰਨਾ, sgpc ਨੇ ਬੇੜਾ ਗਰਕ ਕੀਤਾ ਹੈ ਸਿੱਖ ਕੌਮ ਦਾ,
@jogasingh91
@jogasingh91 Месяц назад
Waheguru Waheguru Waheguru Waheguru Waheguru Waheguru
@user-on7ps2bx9t
@user-on7ps2bx9t Месяц назад
ਤੁਹਾਡੀ ਬਿਲਕੁਲ ਸਹੀ ਗੱਲ ਆ ਅਸੀਂ ਖੁਦ ਏਅਰਪੋਰਟ ਤੇ ਦੇਖੇ
@bhinderpalgrewal7472
@bhinderpalgrewal7472 17 дней назад
Waheguru Waheguru Waheguru
@sukhwinderkhera9162
@sukhwinderkhera9162 Месяц назад
ਭਾਜੀ ਬਿਲਕੁਲ ਸਹੀ ਗੱਲਾਂ ਹਨ ! ਸਤਿਗੁਰ ਰਹਿਮ ਕਰੇ ਕੌਮ ਤੇ।
@pallykhangura9457
@pallykhangura9457 Месяц назад
Inspector satpal longu deva every thing know
@doyouknow1116
@doyouknow1116 Месяц назад
ਤੁਹਾਡੀ ਖਬਰ ਸੁਣ ਕੇ ਰੂਹ ਨੂੰ ਕੰਬਣੀ ਛਿੜ ਗਈ ਹੈ
@ManjitKaur-fg9iy
@ManjitKaur-fg9iy Месяц назад
ਬਹੁਤ ਧੰਨਵਾਦ ਵੀਰ ਸੁਰਿੰਦਰ ਸਿੰਘ ਜੀ
@thevaluesworld6285
@thevaluesworld6285 Месяц назад
CHARDIKLA vich Rahe sada Bai Paterkar Surinder singh Babber Sher 🌿🙏🌿🫡🫡🫡
@raijs7842
@raijs7842 Месяц назад
Please one thing is very clear that people following parties blindly... but never stand with truthful person... 🙏🙏 Results are as you sow,so shall you reap..
@Amarjeetsingh-vw7vm
@Amarjeetsingh-vw7vm Месяц назад
ਇੰਨਾ ਦੀ ਮਾਨਸਿਕ ਸਥਿਤੀ ਏਐ ਇੰਨਾ ਦੀਆਂ ਜਨਾਨੀਆਂ ਤੇ ਕੁੱਟਦੇ ਨੇ ਇਹ ਜਿਉਦੇ ਵੀ ਮੁਰਦਾਰ ਹੁੰਦੇ ਨੇ
@sukhjiwandhillon8524
@sukhjiwandhillon8524 Месяц назад
ਸਰਦਾਰ ਸਾਹਿਬ ਕੁੱਝ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਰੀ ਵੈਨਕੂਵਰ ਵਿੱਚ ਰਹਿੰਦੇ ਸਪੋਟਰ ਕਹਿ ਦਿੰਦੇ ਆ ਜੇ ਖਾਲਿਸਤਾਨ ਬਣ ਗਿਆ ਪੰਜਾਬ ਅਸੀ ਉਸ ਖਾਲਿਸਤਾਨ ਵਿੱਚ ਵਾਪਸ ਨਹੀ ਜਾਣਾ ਕਿਉਂ ਸਾਡੇ ਬੱਚੇ ਕਨੇਡਾ ਦੇ ਸੁੱਧ ਹਵਾ ਪਾਣੀ ਵਿੱਚ ਤੇ ਕਨੇਡਾ ਦੇ ਲਾਈਵ ਸਟਾਈਲ ਨੂੰ ਛੱਡ ਕਿ ਹਵਾ ਵਿੱਚ ਬਣੇ ਖਾਲੀਸਤਾਨ ਵਿੱਚ ਨਾ ਤਾਂ ਅਸੀਂ ਨਾ ਹੀ ਬੱਚੇ ਰਹਿਣਾ ਚਾਹੁੰਦੇ ਆ ਬਾਕੀ ਜਿਹੜੇ ਗੁਰੂ ਦੇ ਸਿੰਘ ਪੰਜਾਬ ਵਿੱਚ ਹੋਏ ਸਿੱਖਾਂ ਉੱਤੇ ਹੋਏ ਜੁਲਮਾ ਦਾ ਮੂੰਹ ਤੋੜ ਜਵਾਬ ਪੰਜਾਬ ਜਾ ਇੰਡੀਆ ਵਿੱਚ ਹੀ ਦਿੱਤਾ ਨਾ ਕਿ ਲੋਕਾ ਦੇ ਧੀ ਪੁੱਤ ਮਰਵਾ ਕਿ ਕਨੇਡਾ ਅਮਰੀਕਾ ਵਿੱਚ ਖਾਲੀਸਤਾਨ ਦੀਆ ਕਾਰਾਂ ਤੇ ਲਾ ਕਿ ਕਾਰਾਂ ਦੀਆਂ ਚੀਕਾਂ ਮਰਵਾ ਕਿ ਅਪਣੇ ਹੀ ਲੋਕਾ ਨੂੰ ਡਰਾਉਂਦੇ ਆ ਬਾਕੀ ਇਤਿਹਾਸ ਸਾਹਮਣੇ ਪਿਆ ਕਿ ਗਦਰੀ ਬਾਬੇ ਕਨੇਡਾ ਅਮਰੀਕਾ ਝੰਡੀਆਂ ਲੈ ਕਿ ਸੜਕਾਂ ਤੇ ਭੱਜੇ ਫਿਰਦੇ ਸੀ ਉਹਨਾਂ ਇੰਡੀਆ ਵਿੱਚ ਜਾ ਕਨੇਡਾ ਅਮਰੀਕਾ ਇੰਗਲੈਡ ਦੇ ਗੋਰੇ ਜਾਲਮਾ ਨੂੰ ਬਾਹਰ ਕੱਢ ਸਿੰਘਾ ਨੇ ਭਾਰਤ ਨੂੰ ਅਜ਼ਾਦ ਕਰਵਾਇਆ ਸੀ
@jarnailsingh1731
@jarnailsingh1731 Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸੁਰਿੰਦਰ ਸਿੰਘ ਜੀ ਨੇ ਬਹੁਤ ਬਹੁਤ ਧੰਨਵਾਦ ਜੀ।
@transparenttransportationl2985
@transparenttransportationl2985 Месяц назад
PARMRAJ UMIRNAGAL KIDS LIVE NEAR SACRAMENTO , CALIFORNIA .
@jasbirdhillon6460
@jasbirdhillon6460 Месяц назад
🥵🥵🥵🥵🥶🥶🥶🥶😡😡😡 JALDI TON JALDI ENHA BUTCHRAN DA SODHA LAO JI 😢😢😢😢
@ManjitKaur-fy8dj
@ManjitKaur-fy8dj Месяц назад
ਬਹੁਤ ਹੀ ਦਰਦਨਾਕ ਸਾਕੇ ਵਰਤੇ ਸਿੰਘਾ ਤੇ
@iamranasinghpoliticspunjabtv
@iamranasinghpoliticspunjabtv Месяц назад
🙏🙏
@sukhwinderkhera9162
@sukhwinderkhera9162 Месяц назад
ਬੇੜਾ ਗ਼ਰਕ ਹੋ ਜਾਵੈ ਪਾਪੀਓੁ ! ਤਸੱਦਦ ਸੁਣ ਕੇ ਸਾਡਾ ਮਨ ਵੀ ਭਾਵਕ ਹੋ ਗਿਆ ਵੀਰ ਜੀ।
@bsingh7247
@bsingh7247 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ 🙏🙏🙏❤️
@sarbjitsran5914
@sarbjitsran5914 Месяц назад
ਭਾਈ ਸੁਰਿੰਦਰ ਸਿੰਘ ਜੀ। ਭਾਈ ਦਲਜੀਤ ਸਿੰਘ ਬਿਟੂ ਦੀਆਂ ਕਿਤਾਬਾਂ ਪੜ ਕਿ ਧਾਹਾਂ ਨਿਕਲ ਜਾਂਦੀਆਂ ਹਨ ਕਿ ਬੁੱਚੜ ਪੁਲੀਸ ਨੇ ਸਾਡੇ ਪਰਵਾਰਾਂ ਦੇ ਜੀ ਕਿਵੇ ਕੋ ਕੋ ਮਾਰੇ ਭਾਈ ਸਾਹਿਬ ਜੀ ਆਪ ਦਾ ਧੰਨਵਾਦ ਜੀ।
@ManjitKaur-wr5zz
@ManjitKaur-wr5zz Месяц назад
Waheguru ji ka khalsa Waheguru ji ki fateh ji
@karmjitkhabra6110
@karmjitkhabra6110 Месяц назад
Wahe guru ji da Khalsa Wahe guru ji ki fateh
@MisraSingh-hq3rf
@MisraSingh-hq3rf Месяц назад
Khalstan jindabad
@satnamaujla8779
@satnamaujla8779 Месяц назад
Waheguru Ji ka Khalsa waheguru Ji Ki Fateh 🙏
@HapB-f5m
@HapB-f5m Месяц назад
Yes it is painful to talk about but it needs to be told, in order to heal.
@SukhrajSingh-dt2mv
@SukhrajSingh-dt2mv Месяц назад
Khalstan jindabaad
@HarwinderSingh-jn8mq
@HarwinderSingh-jn8mq Месяц назад
Shorinder Singh veer ji Dhan Dhan Dhan hai Goru Ramdas Maharaj ji 🙏🙏 Weheguro Dhan Dhan ouna de sikhi weheguro ji weheguro ji weheguro ji weheguro ji weheguro ji
@avjindersinghsodha3633
@avjindersinghsodha3633 Месяц назад
❤ ਗੁਰੂ ਫਤਿਹ ਪਿਆਰਿਓ
@mannysingh4217
@mannysingh4217 Месяц назад
Waheguru ji 🙏
@user-on7ps2bx9t
@user-on7ps2bx9t Месяц назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦੇ ਮੌਜੂਦਾ ਜਿੰਦਗੀ ਵਿੱਚ ਸਾਫ ਦਿੰਦੇ ਸਭਨਾਂ ਦਾ ਯੂਏਨੀ ਨਰਕ ਭੋਗਣਾ ਇਹ ਨਹੀਂ ਭੋਗ ਕੇ ਜਾਣਗੇ ਇਹ ਗਰੰਟੀ ਇਹ ਸਾਧੂ ਫਕੀਰ ਫੱਕਰ ਬੋਲ ਗਿਓ
@sohanmahil4298
@sohanmahil4298 Месяц назад
Wehaguru ji ka Khalsa Waheguru ji ki Fateh ji 🙏💐🚩
@KulwantSingh-qj4hn
@KulwantSingh-qj4hn Месяц назад
Sounds like a plan, appreciable.
@HarwinderSingh-jn8mq
@HarwinderSingh-jn8mq Месяц назад
Weheguro ji aayna papaya dhea jharda put dhu weheguro ji weheguro ji weheguro ji weheguro ji weheguro ji weheguro ji weheguro ji weheguro ji 🌹
@sukhpalgrewal4388
@sukhpalgrewal4388 Месяц назад
Waheguru ji
@5aab65
@5aab65 Месяц назад
Veer ji thoda bahut bahut dhanbaad aa, jo tusi das rahe ho, jina ne sikh bibiya nal blatkaar kitey ne aina hindua de kutiya de naam bahar jaroor aoune chahidey ne, aina de bachiye bachiyaa nu pataa ta lagey ke jina da ganda khoon aina bachiya de vich vaag rahiya o kaho jahe gande te buzdil janwar ne. Jo bibiya te bandhe sikha de gharaa vich jum ke apne aap nu hindua da aang mann de ne ona vi pataa lagey ke kithe khade ne Oo. Sikh dharam vich ik jurm te sajaaiye maut hundi hai o hai blatkaar. Jina police waliya de naam devo gey ona de kukaram vi naal dainaa. Jee kardaa ke ik jathaa banavaa te aina haramzadiya da vi ohi haal karaaa jo ainan ne kita hai.
@Universal-7797
@Universal-7797 Месяц назад
Hi Sir, very touching this podcast is yes please share the name of all the police officers to the sikh community so everybody can be aware of these cruel police officers faces and all Sikh community literally boycott them
@dharmindersekhon
@dharmindersekhon Месяц назад
ਪਰ ਇਹ ਕੰਮ ਤਾਂ ਸ਼ੋ੍ਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ।
@sukhjeetmatharu3641
@sukhjeetmatharu3641 Месяц назад
ਸਿੱਖ ਫਾਰ ਜਸਟਿਸ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ,,ਅੱਜ ਵੀਰ ਦੀ call sun ke agg lg gyi jhnde ch dnda pe len deo lyava ge chak ke jive ਇਸਰਾਇਲ ਲ k ਜਾ ਰਿਹਾ h
@Reckless5115Mohie
@Reckless5115Mohie Месяц назад
ਖਾਲਿਸਤਾਨ ਜ਼ਿੰਦਾਬਾਦ 🚩⚔️⚔️
@kentakhar8700
@kentakhar8700 Месяц назад
Surinder singh ji jo gahhnn sikha da police walia kita bohat dukh hunda c te hunda he. Tuci bohat badia kam he.
@jarnailsingh-qp8iv
@jarnailsingh-qp8iv Месяц назад
VerjiAustrliaBichleDeNamJantakKaro
@HarwinderSingh-jn8mq
@HarwinderSingh-jn8mq Месяц назад
Shorinder Singh veer ji thusi dhan dhan ho veer ji aayna papaya da khus na rhay veer ji ruo rhu rheai hai shorinder Singh veer ji bhout vhada housla hai weheguro ji weheguro ji thusi dhan ho
@user-hf7tz5gp6h
@user-hf7tz5gp6h Месяц назад
Super duper program. Bas ehi cheej chahidi he hun ena gddaar loga da pta . Taki sewa khul ke kiti jave.
@shardhasingh5731
@shardhasingh5731 Месяц назад
🙏🏾
@IqbalSingh-ys8hb
@IqbalSingh-ys8hb Месяц назад
ਬਹੁਤ ਤਸ਼ਦਦ ਕੀਤਾ ਕਈਆਂ ਬੁਚੜਾਂ ਨੇ ਕਈ ਚੰਗੇ ਵੀ ਸੀ .
@mehindersingh4012
@mehindersingh4012 Месяц назад
Khalistan Zindabad ❤🎉❤
@palwindersinghcheema3152
@palwindersinghcheema3152 Месяц назад
ਧਨ ਸਿੱਖੀ
@langeriboys
@langeriboys Месяц назад
bhaji tusi bahut hi wadda kam ker rehe ho Waheguru chardi kala bakheshey
@bikarjitsingh34bikarjitsin10
@bikarjitsingh34bikarjitsin10 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sohanmahil4298
@sohanmahil4298 Месяц назад
ਭਾਈ ਸਾਹਿਬ ਜੀ ਇਹਨਾ ਦੇ ਰਹਿਣ ਦਾ ਪੂਰਾ ਅਤਾ ਪਤਾ ਵੀ ਨਾਲ ਦੱਸਣਾ ਸਾਰਿਆ ਦਾ ਜਰੂਰ ਜੀ
@harjantbrar8638
@harjantbrar8638 Месяц назад
Guru Gobind Singh ji make our faith more stronger Surinder Singh ji ਕੋਟਿ ਕੋਟਿ ਪ੍ਰਨਾਪ ਤੁਹਾਡੀ ਮਿਹਨਤ ਨੂੰ ਅਤੇ ਕੌਮ ਦੇ ਦਰਦ ਲਈ ਸੰਘਰਸ਼ ਕਰਨ ਲਈ
@HapB-f5m
@HapB-f5m Месяц назад
Thank you for doing this very important job
@kulwindergrewal8576
@kulwindergrewal8576 Месяц назад
Yes
@MandeepSingh-nn5pz
@MandeepSingh-nn5pz Месяц назад
🙏
@rks53
@rks53 Месяц назад
Your podcasts are very uplifting and always make a positive impact on the listeners. Thank you 🙏
@shamsherdhillon640
@shamsherdhillon640 Месяц назад
🙏🙏🙏
@gurpreetbrar2194
@gurpreetbrar2194 Месяц назад
Waheguru ji ka khalsa Waheguru ji ki fathe and save punjab and sikhi only one way khalstan khalstan and khalstan jindabaad jindabaad
@KalaKrishna145
@KalaKrishna145 Месяц назад
Singh sahib your voice has a peak level sympathy. Yes most POLICE officers were jatt, they were tyrant and full of money greedy. BJP class Hindus same .
@user-op8we6qq4g
@user-op8we6qq4g Месяц назад
Jindgi bahut choti ha be short gager main sager
@parmdeepkaur6538
@parmdeepkaur6538 Месяц назад
😢😢🙏🏼🙏🏼 All I’m going to say be careful. Punjab Hal Khalistan.
@palsinghgrewal2522
@palsinghgrewal2522 Месяц назад
🙏🙏🙏🙏🙏🙏
@dharmindersekhon
@dharmindersekhon Месяц назад
ਭਾਜੀ ਤੁਸੀਂ ਐਨੇ ਵਿਸ਼ਵਾਸ ਨਾਲ ਕਿਵੇਂ ਕਹਿ ਸਕਦੇ ਹੋ ਕਿ ਖਾਲਿਸਤਾਨ ਦੋ ਚਾਰ ਸਾਲ ਦੀ ਗੱਲ ਹੈ। ਏਥੇ ਪੰਜਾਬ ਵਿੱਚ ਤਾਂ 90% ਲੋਕ ਗੱਲ ਵੀ ਨੀ ਕਰਦੇ ਇਸ ਬਾਰੇ ਵਿੱਚ। ਕਿਰਪਾ ਕਰਕੇ ਇੱਕ ਵੱਖਰਾ ਐਪੀਸੋਡ ਕਰਕੇ ਜਰੂਰ ਸਮਝਾਓ।
@DeepMehra-lt8pc
@DeepMehra-lt8pc Месяц назад
Bilkul sahi kiha eh mudha v hai punjab vich , baaki waheguru ji bharosa rakho
@AmritpalSingh-ri9gm
@AmritpalSingh-ri9gm Месяц назад
Surrey da tym v ds dya kro
@Bxrrbxrr
@Bxrrbxrr Месяц назад
ਵੀਰ ਜਿਊਦਾ ਰਹੋ। ਰੱਬ ਤੇਰੀ ਰੱਖਿਆ ਕਰੇ।
@HapB-f5m
@HapB-f5m Месяц назад
Yes the Sikh community has endured so much pain and trauma, and all done by their indian government and police, the people that are meant to protect and trust. The people who survived these horrors live with this every day, and the whole community needs to heal.
@doyouknow1116
@doyouknow1116 Месяц назад
Very nice news channel....
@AvtarSingh-pb6ti
@AvtarSingh-pb6ti Месяц назад
ਵਾਹਿਗੁਰੂ ਜੀ ਕਿਰਪਾ ਕਰਨਗੇ ਸਾਡੀ ਕੋਮ ਤੇ 🙏
@angrejsingh1091
@angrejsingh1091 Месяц назад
Thank you veer ji
@jaysingh2433
@jaysingh2433 Месяц назад
We wish we had some authentic journalists and media houseses in the past.
@jagdeepsingh2588
@jagdeepsingh2588 Месяц назад
Hanji… sabnu expose kro with family.. 😢
@cesiumion
@cesiumion Месяц назад
Khalistan.Zindabad.OK
@jarnailsingh-qp8iv
@jarnailsingh-qp8iv Месяц назад
VerjiJaggiajohalDeSarLeyJaveji
Далее
Oh No! My Doll Fell In The Dirt🤧💩
00:17
Просмотров 2,7 млн
Коротко о моей жизни:
01:00
Просмотров 300 тыс.
Х.евая доставка 😂
00:23
Просмотров 1,3 млн
Israel Daily News - War Day 325| August 26, 2024
24:57
Просмотров 126 тыс.
Oh No! My Doll Fell In The Dirt🤧💩
00:17
Просмотров 2,7 млн