Тёмный

Punjabi Girl DXXth In Canada | 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌXਤ, ਲਾXਸ਼ ਲਿਆਉਣ ਲਈ ਭਟਕ ਰਿਹਾ ਪਰਿਵਾਰ 

ABP Sanjha
Подписаться 2 млн
Просмотров 7 тыс.
50% 1

Punjabi Girl DXXth In Canada | 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ, ਲਾਸ਼ ਲਿਆਉਣ ਲਈ ਭਟਕ ਰਿਹਾ ਪਰਿਵਾਰ
#Mansa #Punjabigirl #Canada #abplive
ਮਾਨਸਾ ਜ਼ਿਲ੍ਹੇ ਦੇ ਕਿਸਾਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜ਼ਮੀਨ ਵੇਚ ਕੇ ਧੀ ਨੂੰ ਭੇਜਿਆ ਸੀ ਕੈਨੇਡਾ
ਪਰਿਵਾਰ ਦੀ ਸਰਕਾਰਾਂ ਅੱਗੇ ਗੁਹਾਰ
ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਮਦਦ ਦੀ ਅਪੀਲ
ਜਿਸ ਧੀ ਨੂੰ ਚਾਈਂ ਚਾਈਂ ਡੋਲੀ ਬਿਠਾਉਣਾ ਸੀ
ਉਸ ਧੀ ਦੇ ਚੰਗੇ ਭਵਿੱਖ ਦੀ ਆਸ ਚ ਖੁਸ਼ੀ ਖੁਸ਼ੀ ਕਨੇਡਾ ਵਾਲੇ ਜਹਾਜ਼ ਚ ਵਿਦਾ ਕਰਕੇ ਆਏ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਹੈ |
ਅੱਜ ਉਹ ਧੀ ਵਿਦੇਸ਼ੀ ਧਰਤੀ ਦੇ ਲਾਸ਼ ਬਣ ਗਈ ਹੈ |
ਦੁਖਭਰੀ ਖਬਰ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਤੋਂ
ਜਿਥੇ ਦੋ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ
ਕਰੀਬ 2 ਮਹੀਨੇ ਪਹਿਲਾਂ ਆਪਣੀ ਇੱਕ ਏਕੜ ਜਮੀਨ ਵੇਚ ਕੇ ਧੀ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਸੀ
ਚੰਗੇ ਭਵਿੱਖ ਦੀ ਆਸ ਲਾਈ ਬੈਠੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ
ਕਿਓਂਕਿ ਉਹਨਾਂ ਦੀ ਧੀ ਦੀ ਕਨੇਡਾ ਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।
ਇਹ ਮੰਦਭਾਗੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਮਾਤਮ ਪਸਰ ਗਿਆ
ਮਾਂ - ਬਾਪ ਸਦਮੇ ਚ ਹਨ | ਧੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ
ਉਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਬਠਿੰਡਾ ਤੋਂ ਸਾਂਸਦ ਬਾਦਲ ਅੱਗੇ ਮਦਦ ਦੀ ਗੁਹਾਰ ਲਗਾਈ ਹੈ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@yadwindersingh6534
@yadwindersingh6534 3 месяца назад
Waheguru ji waheguru ji
@Inderjit-c9h
@Inderjit-c9h 3 месяца назад
Wahagurumaharkarojii
Далее
Living life on the edge 😳 #wrc
00:17
Просмотров 5 млн
This mother's baby is too unreliable.
00:13
Просмотров 9 млн
Living life on the edge 😳 #wrc
00:17
Просмотров 5 млн