Тёмный
No video :(

Punjabi News Bulletin | July 22, 2024 | Amritpal Singh | Sarabjit Singh Khalsa | TV Punjab 

TV Punjab
Подписаться 1,5 млн
Просмотров 56 тыс.
50% 1

Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@hakamsinghhakamsinghhakams4664
@hakamsinghhakamsinghhakams4664 Месяц назад
ਕੁਤਿਆਂ ਦਾ ਕੰਮ ਭੌਕਣਾਂ ਹੁੰਦਾ ਹੈ ।।ਉਹ ਭੌਕ ਰਹੇ ਹਨ ।ਭੌਕ ਦੇ ਰਹਿਣਗੇ ।ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ।
@harbhajansingh4414
@harbhajansingh4414 Месяц назад
ਬਿਕਰਮ ਸਿੰਘ ਵਰਗੇ ਦੱਲੇ ਸਰਕਾਰੀ ਬੰਦੇ ਕਈ ਬਾਂਦਰ ਤੁਰੇ ਫਿਰਦੇ ਆ ਜਿੱਥੇ ਮਰਜੀ ਕੇਸ ਕਰੀ ਜਾਣ ਕੁਛ ਨਹੀਂ ਹੋਣਾ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਹੀ ਰਹਿਣਾ
@soulofgod1721
@soulofgod1721 Месяц назад
Very good 👍🏼 sarbjit Singh Khalsa ji waheguru ji ap ji nu chardikala bahksana ji
@GurmeetSingh-yz3jt
@GurmeetSingh-yz3jt Месяц назад
ਜਦੋਂ ਉਹ ਆਪ ਹਾਜਰ ਹੀ ਨਹੀਂ ਸੀ ਉਹ ਕਿਵੇਂ ਦੋਸ਼ੀ ਆ ਇਹ ਸਿਰਫ ਅੰਮ੍ਰਿਤ ਨਾਲ ਜਾਤੀ ਦੁਸ਼ਮਣੀ ਤੇ ਨਫਰਤ ਦਿਸਦੀ ਹੈ।5ਲੱਖ ਲੋਕਾਂ ਨੇ ਵੋਟਾਂ ਪੈ ਕੇ ਜਿਤਾਇਆ ਹੈ।ਇਹ ਕੇਸ 5 ਸਾਲ ਤੋ ਵਧ ਚਲੀ ਜਾਂਦੇ ਹਨ ।ਉਦੋ ਤਕ ।।
@ArshdeepSingh-oh4qk
@ArshdeepSingh-oh4qk Месяц назад
ਜਿਸ ਕੋ ਰਾਖ਼ੇ ਸਾਈਆਂ। ਮਾਰ ਨਾ ਸਕੈਂ ਕੋਇ ਦੁਆਬੀ ਨੂੰ ਕੌਣ ਪੁੱਛਦਾ ਐ
@vipandiprandhawa2453
@vipandiprandhawa2453 Месяц назад
ਵੋਟਾਂ ਤੋਂ ਪਹਿਲਾਂ ਵੀ ਕਈ ਕੁੱਤੇ ਭੌਂਕਦੇ ਸੀ ਪਰ ਵਾਹਿਗੁਰੂ ਜੀ ਨੇ ਭਾਈ ਸਾਹਿਬ ਨੂੰ ਜਿਤਾ ਕੇ ਪੁਠਾ ਛਿੱਤਰ ਮਾਰਿਆ ਜੇਕਰ ਹਾਈਕੋਰਟ ਤੋਂ ਵੀ ਜਿੱਤ ਗਏ ਤਾਂ ਫਿਰ ਕਿਥੇ ਨੱਕ ਦੇਣ ਗੇ ਵਰੋਧੀ
@BittuSingh-fk2je
@BittuSingh-fk2je Месяц назад
ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।
@soulofgod1721
@soulofgod1721 Месяц назад
Sikh sikh da veri waheguru ji maher Karo Bhai Amritpal Singh Khalsa ji te ouh jaldi Bahar aa jan waheguru ji waheguru ji waheguru ji 🙏🏼
@starelectroworldstarradio7505
@starelectroworldstarradio7505 Месяц назад
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਸੱਚੇ ਸੁੱਚੇ ਆਦਮੀ ਹਨ।
@BittuSingh-fk2je
@BittuSingh-fk2je Месяц назад
Right information
@arunjitkaur2663
@arunjitkaur2663 Месяц назад
ਅੰਮ੍ਰਿਤ ਪਾਲ ਸਿੰਘ ਪੁਲੀਟੀਕਲ ਪਾਰਟੀਆਂ ਲਈ ਖਤਰਾ ਬਣਿਆ ਹੋਇਆ ਹੈ, ਇਸ ਲਈ ਅੰਮ੍ਰਿਤ ਪਾਲ ਲਈ ਹਰ ਰੋਜ਼ ਨਵੀਂ ਸਾਜ਼ਿਸ਼ ਘੜੀ ਜਾਂਦੀ ਹੈ
@davinderkaur5095
@davinderkaur5095 Месяц назад
ਪੰਜੋਲੀ ਸਾਹਿਬ ਜੀ ਆਪ ਦਾ ਧੰਨਵਾਦ ਲੇਕਿਨ ਜੋ ਆਪ ਕਹਿ ਰਹੇ ਹੋ ਸਰਬਜੀਤ ਸਿੰਘ ਜੀ ਕਹੇ ਮਤਾਬਿਕ ਅਮ੍ਰਿੰਤਪਾਲ ਨਾਲ ਮਿਲਕੇ ਨਵੀੰ ਪਾਰਟੀ ਬਨਾਵਾੰਗੇ ਆਪਨੇ ਆਪ ਨੂੰ ਕਿਉਂ ਖਰਾਬ ਲਗਿਆ ਹੈ ਤੁਸੀਂ ਲੋਕ ਤੇ ਕਈ ਚਿਰਾਂ ਧਾਰਮਿਕ ਅਦਾਰਿਆਂ ਤੇ ਕਾਬਜ ਹੋ ਕੀ ਸਵਾਰਿਆ। ਹੈ ਪੰਜਾਬ ਯਾ ਪੰਥ ਦਾ ਤੁਸੀ ਪਹਿਲਾਂ ਪਾਸਰਟੀਆਂ ਨੂੰਇਕਠਿਆਂ ਕੀਤਾ ਕਿਥੇ ਜਾ ਰਿਹਾਸ ਤੇ ਪੰਜਾਬ। ਸ਼ਰਮ ਕਰੋ ਤੁਸੀ ਬਜੁਰਗ ਪੰਥ ਵਿਚ ਆਪ ਹੀ ਪਰਧਾਨ ਰਹਿਣਾ ਚਾਹੁੰਦੇ ਹੋ ਕਿਸੇ ਨੋਜਵਾਨ ਬਚਿਆਂ ਨੂੰ ਕਿਉਂ ਨਹੀ ਅਗੇ ਲਗਣ ਦਿੰਦੇ ਹਟੋ ਹੁਣ ਸਾਰੇ ਬਜੁਰਗ ਤੇ ਨੋਜਵਾਨਾ ਨੂੰ ਪੰਥ ਤੇ ਪੰਜਾਬ ਦੇ ਨੂੰ ਅਗੇ ਆਉਣ ਦਿਉ ਨਹੀ ਤੇ ਜਲਦੀ ਹੀ ਇਕ ਦਿਨ ਲੋਕ ਤੁਹਾਡ ਲੋਕਾਂ ਨੂੰ ਪਕੜਕੇ ਬਾਹਰ ਕਢਣਗੇ
@hakamsinghhakamsinghhakams4664
@hakamsinghhakamsinghhakams4664 Месяц назад
ਜਸਵੀਰ ਵੀਰ ਜੀ ਖਬਰਾਂ ਦਾ ਵਿਸਥਾਰ ਬਹੁਤ ਵਧੀਆ ਕਰਦੇ ਹਨ । ਜਸਵੀਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਚੈਨਲ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ।
@BittuSingh-fk2je
@BittuSingh-fk2je Месяц назад
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@RajSingh-h7u
@RajSingh-h7u Месяц назад
Waheguru ji 🙏🙏
@ArshdeepSingh-oh4qk
@ArshdeepSingh-oh4qk Месяц назад
10 ਆਪ ਵਾਲੇ ਹਾਰ ਗਏ ਫਿਰ ਓ ਅਦਾਲਤ ਵਿੱਚ ਚਲੇਂ ਜਾਣਗੇ 12 ਕਾਲੀ ਹਾਰ ਗਏ ਓ ਅਦਾਲਤ ਵਿੱਚ ਚਲੇ ਜਾਣਗੇ ਇਹ ਕੋਈ ਤਮਾਸ਼ਾ ਐ। ਐਵੇਂ ਮਲੰਗ ਤੁਰਿਆ ਫਿਰਦਾ ਐ
@BittuSingh-fk2je
@BittuSingh-fk2je Месяц назад
ਸਤਿ ਸ੍ਰੀ ਆਕਾਲ ਜੀ ਜਸਬੀਰ ਜੀ।
@Vansh12328
@Vansh12328 Месяц назад
ਸੰਗਤ ਜੀ ਇਹ ਜਿਹ ੜਾਬਿਕਰਮ ਜੀਤ ਅਕਾਲੀਆ ਦਾ ਪਿਠੂ ਚੌਣ ਚਲੈਜ ਕਰ ਰਿਹਾ ਹੈ ਜਿਥੈ ਕਿਸੇ ਨੂੰ ਮਿਲਦਾ ਇਹਦੇ ਛਿਤਰ ਫੇਰੌ
@harmanjeetsingh8308
@harmanjeetsingh8308 Месяц назад
ਇਹ ਵਿਕਰਮ ਦੇ ਪਿੱਛੇ ਲੁਕ ਕੇ ਭੰਡ ਈ ਪੱਗੇ ਲੈ ਰਿਹਾ ਹੈਂ ਬਾਈ ਜੀ,ਭੰਡ ਨੂੰ ਵੀ ਤੇ ਦੁਜਿਆਂ ਨੂੰ ਵੀ 27 ਵਿਚ ਆਵਦਾ ਅੰਤ ਨਜ਼ਰ ਆ ਰਿਹਾ ਹੈਂ ਜਿਸ ਵਿਚ ਭੰਡ ਨੂੰ ਤੇ ਜਾਂਦਾ ਹੀ ਖਤਰਾ ਲੱਗਦਾ ਤਾਂ ਈ ਡਰੀ ਜਾਂਦਾ ਭੰਡ
@davinderkaur5095
@davinderkaur5095 Месяц назад
ਬਾਦਲ ਤੇ ਉਹਨੇ ਦੇ ਚਮਚੇ ਲੋਕਾ ਨੇ ਇਹਨਾ ਲੁਟੇਰਿਆਂ ਤੇ ਬਹੁਤ ਭਰੋਸਾ ਕੀਤਾ ਹੁਣ ਸੋਂਅ ਜਾਣ ਭੁਲ ਜਾਣਕੁਰਸੀ ਕੁਰਸੀ ਨੂੰ
@davinderkaur5095
@davinderkaur5095 Месяц назад
ਬਿਟੂ ਬਿਟਾ ਕਿਹੜੀ ਖੁਟ ਵਿਚੋਂ ਆਗਏ ਅੜਿਕਾ ਡਾਉਣ ਲਈ ਬੇਸ਼ਰਮ
@BittuSingh-fk2je
@BittuSingh-fk2je Месяц назад
Very nice program
@JaswinderSingh-bt9st
@JaswinderSingh-bt9st Месяц назад
High Court Judge Saab when read this petition immediately will be rejected .
@gurtarnsidhu4654
@gurtarnsidhu4654 Месяц назад
Respected Khalsa Ji, to select president in absence of Bhai Amritpal Singh Ji, is serious and historical betrayal with Bhai Amritpal Singh Ji, and truthful direction of Khalistan under shelter of Guru Granth Sahib.
@BittuSingh-fk2je
@BittuSingh-fk2je Месяц назад
Next P M Rahul Gandhi ji.
@jilesingh831
@jilesingh831 Месяц назад
ਐਮ ਪੀ ਜਸਵੀਰ ਸਿੰਘ ਖਾਲਸਾ ਜੀ ਨੇ ਜੋ ਫੇਸਲਾ ਲਿਆ
@hazurkhehra6838
@hazurkhehra6838 Месяц назад
Amritpal singh nu cm banao ji plz share masle Hal ho jange ji plz 🙏🏻
@kuldipsingh9251
@kuldipsingh9251 Месяц назад
AMRITPALL. Te. Vaheguru. Meharban. Hai. Virodhl. Dog. Bhonki. Jan
@Mc-so-hell
@Mc-so-hell Месяц назад
04:56....matric fail doctor of dibrugarh central jail..... Im from dibrugarh.... And also i was in jail a few months ago... I meet all of them. Amritpal... kulweender paji...kalsi paji...mantri paji...chacha jii.... Basant paji.... All
@kamaljeetsingh-vu1rr
@kamaljeetsingh-vu1rr Месяц назад
Bikramdog
@waheguruji55
@waheguruji55 Месяц назад
ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽
@hazurkhehra6838
@hazurkhehra6838 Месяц назад
2027 ch amritpal singh nu cm banao ji plz share masle Hal ho jange ji plz 🙏🏻
@hazurkhehra6838
@hazurkhehra6838 Месяц назад
Amritpal singh jinabab
@rohtassingh9600
@rohtassingh9600 Месяц назад
Raj karga khalsa baki reha na kie
@surindersodhi7458
@surindersodhi7458 Месяц назад
Baki rehaga kalsa di jaga aki rehga Khalsa likhia jave ji
@RanjitSingh-ic3xd
@RanjitSingh-ic3xd Месяц назад
❤❤❤❤❤❤❤❤❤❤❤❤❤❤❤❤❤❤❤❤❤❤
@gurmindersingh1542
@gurmindersingh1542 24 дня назад
Bhai amritpal singh ji Khalsa jindabad ❤❤❤❤❤
@user-qn6co2cc4l
@user-qn6co2cc4l Месяц назад
Loka nu draw ke mukhmañtri Nahi ban sakde amritpal orsarbjit khalsa
@hazurkhehra6838
@hazurkhehra6838 Месяц назад
Punjab da ek hi Hal amritpal singh nu cm banao ji plz share masle Hal ho jange ji plz 🙏🏻
@user-jb8wc4gz2h
@user-jb8wc4gz2h Месяц назад
2027 diyan votan hi dasan giyan sarkar kisdi ban gai.
@jilesingh831
@jilesingh831 Месяц назад
ਆਪ ਜੀ ਵੱਲੋਂ ਪੈਸੇ ਕੀਤੀਆਂ ਜਾਂਦੀਆਂ ਖਬਰਾਂ ਬਹੁਤ ਬਦੀਆਂ ਹੂ ਦੀਆਂ ਹੰਨ
@hajarasingh5129
@hajarasingh5129 25 дней назад
ਮਜੀਠੀਆ ਦੀ ਪੂੰਛ ਨੂੰ ਜਿਆਦੇ ਅੱਗ ਲੱਗੀ ਹੈ ਇਸ ਨੂੰ ਨੀਂਦ ਕਿਵੇਂ ਆਉਂਦੀ ਹੋਊਗੀ, ਇਹ ਬਹੁਤ ਤਰਲੇ ਮੱਛੀ ਹੋਇਆ ਫਿਰਦਾ ।
@user-iq1ys8qv6p
@user-iq1ys8qv6p Месяц назад
AMRIT PAL SINGH KHALSA JI MP BAN GAY NE PER KUJ LOGA DE PET DARD HO RAHE NE TE HONDE V REHAN GE
@Singhdave.birmingham.
@Singhdave.birmingham. Месяц назад
Hun ehna masanda ne dekheya ke amritpal de brother te jhootha case pa ke vi koi gal nh8 bni te hun vikram varge dalaal nu age la ke kuj kita jave jo marji kr lo hun chahe jo marji hun tusi amritpal da ek vaal vi vinga ni kr sakde sare soor chahe jinia marzi koshisha kr le sher da kuj ni kr sakde waheguru mehar krega
@GurlalSingh-dk2uw
@GurlalSingh-dk2uw Месяц назад
Akali dal party hun badal de kabje ch aaa . Sukhe ta majithya and virse nu bahar kado fr akal dal sikha di party bano .. badala ne bhokn lai kutya bhut rakhe . Baki potishan amritpal againt o v badala di sakim lgdi aa
@soulofgod1721
@soulofgod1721 Месяц назад
Akalidal badal ne Punjab te Punjabi nuojwani da Berha gark kar dita Akalidal badal BJP RSS App murdabad murdabad Bhai Amritpal Singh Khalsa ji jindabad jindabad
@gurvailsingh3849
@gurvailsingh3849 Месяц назад
ਮਜਿੰਠੀਆ ਮਾਝੇ ਤੋ ਬਠਿਡੇ ਜਾ ਕੇ ਧੱਕਾ ਕਰਦਾ ਰਿਹਾ
@soulofgod1721
@soulofgod1721 Месяц назад
Pacholi Akalidal badal da banda hai Eh Akalidal badal de hi gango
@CharanjitAtwal-km5cn
@CharanjitAtwal-km5cn Месяц назад
Godi media
@surinderghai647
@surinderghai647 Месяц назад
Boykott Karo Punjabio teriost ha ena Dia galla vic na aaio
@CharanjitAtwal-km5cn
@CharanjitAtwal-km5cn Месяц назад
Bakbass
@KulwinderSingh-uz7fl
@KulwinderSingh-uz7fl Месяц назад
Sarkari dog
@satvindersingh3240
@satvindersingh3240 Месяц назад
ਕਾਠ ਦੀ ਹਾਂਡੀ Firr Eak Waar ਚੜੂ ਗੀ SAD ਬਾਦਲ ਜ਼ਿੰਦਾਬਾਦ
@BalwinderSingh-ix7mf
@BalwinderSingh-ix7mf Месяц назад
ਅੰਮ੍ਰਿਤਪਾਲ ਸਿੰਘ ਆਪਣੀ ਵੱਖਰੀ ਪਾਰਟੀ ਬਣਾਉਣ ਅੰਮ੍ਰਿਤਪਾਲ ਸਿੰਘ ਦੀ ਚੋਣ ਤੇ ਲੋਕਾਂ ਨੇ ਆਪਣੀ ਜੇਬ ਚੋਂ ਖਰਚਾ ਕੀਤਾ ਸੀ
@darshansingh618
@darshansingh618 Месяц назад
sangat. ji. ikk. sujjab. rakhda. sahib. nai. ditta. oss. uppar. bahut. gaur. karan. di. mitting. honi. chahidi. hai. baki. sade. budijiwi. pamth. vich. bahut. hai. amritpal. sarbjitkhalsa. ji. aapil. hai. sab. dal. vicho. change. change. budhijiwi. yidhe. naal. millake. ikk. takdi. aur. majbut. parti. bannao. jo. seraf. panth. kom. punjab. vaste. hi. kam. karre. no. rajniti. no. dakhal. kise. da. nahi. hona. chahida. ehh. sgpc. ikk. nirpakh. hoke. kam. kare. sada. punjab. ikk. sone. di. chidi. bann. jaawega. koi. nahi. rouk. sakda. waheguruji
@soulofgod1721
@soulofgod1721 Месяц назад
Very good 👍🏼 sarbjit Singh Khalsa ji waheguru ji ap ji nu chardikala bahksana ji
Далее
La Tierra Robó El Anillo De Saturno #planetballs
00:14
Triple Protein Sandwich
00:32
Просмотров 4,6 млн
Darbar Sahib Vich Vapri Ajeeb Ghatna | Zikar Tera
4:50
La Tierra Robó El Anillo De Saturno #planetballs
00:14