Тёмный
No video :(

Punjabi News Today । ਅੱਜ ਦੀਆਂ 6 ਵੱਡੀਆਂ ਖ਼ਬਰਾਂ | THE KHALAS TV 

The Khalas TV
Подписаться 1,7 млн
Просмотров 39 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

19 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@baljinderaulakh5540
@baljinderaulakh5540 Месяц назад
❤❤ਇਨਾ ਦੀ ਸਾਰੀ ਛੁੱਟੀ ਕਰੋ ਨਵਾ 1920 ਵਾਲਾ ਅਕਾਲੀਦਲ ਬੁਧੀਜੀਵੀਆਂ ਦੀ ਮੀਟਿੰਗ ਕਰ ਕੇ ਨਵਾ ਅਕਾਲੀਦਲ ਬਣਾਇਆ ਜਾਵੇ ਫਿਰ ਦੇਖਦੇ ਆ ਕਿੰਨਾ ਕੁ ਅਕਾਲ ਤਖਤ ਸਾਹਿਬ ਦੀ ਮੰਨਦੇ ਆ ਇਹ ਗੋਗਲੂਂਆ ਨਾਲੋ ਮਿੱਟੀ ਨ ਝਾੜੂ ❤❤❤❤❤❤❤
@paulsingh2752
@paulsingh2752 Месяц назад
ਬੀਬੀ ਹਰਸ਼ਰਨ ਕੌਰ ਜੀ,ਖ਼ਬਰਾਂ ਦਾ ਮਿਆਰ ਬਹੁਤ ਵਧੀਆ ਹੈ,ਰੋਜ਼ਾਨਾ ਸੁਣਦੇ ਹਾਂ,ਪਰ ਜੋ ਤੁਸੀਂ ਖ਼ਬਰ ਦੇ ਨਾਲ ਫੋਟੋ ਦਿਖਾਉਂਦੇ ਹੋਂ,ਉਹ ਬਹੁਤ ਪੁਰਾਣੀਆਂ ਹੁੰਦੀਆਂ ਹਨ।ਜਿਵੇਂ ਹਰਜਿੰਦਰ ਸਿੰਘ ਧਾਮੀ ਬਾਬਤ ਹੋਵੇ ਤਾਂ ਸਾਥ ਸਰਵਣ ਸਿੰਘ ਕੁਲਾਰ ਦਿਖਾਈ ਦਿੰਦੇ ਹਨ,ਜਦੋਂ ਕਿ ਕੁਲਾਰ ਸਾਹਿਬ ਪੂਰੇ ਹੋਇਆਂ 8 ਮਹੀਨੇ ਹੋ ਗਏ ਹਨ, ਸੀ ਐਮ ਸਾਹਿਬ ਦੀ ਫੋਟੇ ਤਕਰੀਬਨ ਢਾਈ ਸਾਲ ਬੰਗਾ ਹਲਕਾ ਇੰਚਾਰਜ ਨਾਲ ਦਿਖਦੀ ਹੈ ਕਿਰਪਾ ਕਰਕੇ ਇਸ ਵੱਲ ਵੀ ਧਿਆਨ ਦੇ ਹੋ ਜਾਵੇ ਤਾਂ ਬਹੁਤ ਵਧੀਆ ਹੋਵੇਗਾ 🙏
@MohinderSingh-kj4vo
@MohinderSingh-kj4vo Месяц назад
ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਵੇਲੇ ਰਾਜਨੀਤਕ ਚਾਲਾਂ ਨਾ ਚਲੀਆਂ ਜਾਣ। ਆਪ ਸੱਚੇ ਹੋਣ ਨਾਲੋਂ ਪੰਥਕ ਹਿੱਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
@lashmansingh-bf9pp
@lashmansingh-bf9pp Месяц назад
ਬਾਦਲ। ਭਜਾਓ। ਅਕਾਲੀ। ਬਚਾਾੳ
@HarpreetSingh-jf8zu
@HarpreetSingh-jf8zu Месяц назад
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@amarjitsingh4706
@amarjitsingh4706 Месяц назад
ਸੰਗਤ ਦੀ ਅਵਾਜ ਦਾ ਪੂਰਾ ਖਿਆਲ ਰਖਿਆ ਜਾਵੇ। ਜਿਹੜੇ ਨਾ ਬਖਸ਼ਣ ਯੋਗ ਕਾਰਵਾਈਆਂ ਨੂੰ ਮਾਫ ਕਰੇਗਾ , ਉਸਦੇ ਨਤੀਜੇ ਠੀਕ ਨਹੀਂ ਹੋਣਗੇ👍🏼
@sukhbirsingh-ir4np
@sukhbirsingh-ir4np Месяц назад
ਇਹਨਾਂ ਦੇ ਮੁੰਹ ਨੂੰ ਖੂਨ ਲਗਾ ਹੈ ਇਹ ਸਾਰੇ ਹੀ ਗਲ ਚੁਕੇ ਹਨ ਸਿੰਘ ਸਾਹਿਬ ਇਹਨਾਂ ਨੂੰ ਘਰ ਵਿੱਚ ਬੈਠਣ ਨੂੰ ਕਹਿਣ ਅਤੇ ਨਵੇਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਨਵਾਂ ਅਕਾਲੀ ਦਲ ਬਣਾਓ । ਫਿਰ ਪਤਾ ਲੱਗੇਗਾ ਕਿ ਇਹ ਅਕਾਲ ਤਖ਼ਤ ਦਾ ਕਿਨਾ ਸਨਮਾਨ ਕਰਦੇ ਹਨ
@nsparmar
@nsparmar Месяц назад
ਬਾਦਲੀਏ ਅਤੇ ਬਾਗੀ ਦੋਵੇਂ ਹੀ ਕਸੂਰਵਾਰ ਹਨ। ਇੰਨਾ ਸਾਰਿਆ ਦੀ ਹੀ ਸਿੱਖ ਪੰਥਕ ਅਦਾਰਿਆ ਅਤੇ ਐਕਟਿਵ ਸਿੱਖ ਸਿਆਸਤ ਤੋਂ ਵਿਦਾਇਗੀ ਹੋਣੀ ਤੈਅ ਹੋਵੇ।
@sukhmandersingh4937
@sukhmandersingh4937 Месяц назад
ਬਠਿੰਡੇ ਘੀਆ ਕੱਦੂ 100 ਰੁ ਕਿਲੋ ਹੈਜੀ
@balwindersingh7463
@balwindersingh7463 Месяц назад
Ki katal kes di saza japji sahib da path hi sirf jathedar badal dene chahide masand
@zaildarcheema106
@zaildarcheema106 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
@GurnamMehra-uy8nk
@GurnamMehra-uy8nk Месяц назад
ਇਕ ਨਵਾਂ ਅਕਾਲੀਦਲ ਬਣੇਗਾ ਜੋਂ ਪਰਵਾਰਵਾਦ ਤੋ ਪੰਜਾਬ ਤੇ ਪੰਜਾਬੀਅਤ ਲਈ ਹੋਵੇ
@balwantsingh7141
@balwantsingh7141 Месяц назад
Sukhvir hatao panth bachao
@balwantsingh7141
@balwantsingh7141 Месяц назад
Saja puri nahi kiti
@gurmeetkaur9188
@gurmeetkaur9188 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਜੀ ਸੰਗਰੂਰ ਤੋਂ ਜੀ
@SukhwinderSingh-gq9gp
@SukhwinderSingh-gq9gp Месяц назад
🙏🌹🙏waheguru ji
@akhiljain8827
@akhiljain8827 Месяц назад
Haha hmesha faaltu baato pe ladte raho My nationality is Indian My ethnicity and mother tongue is punjabi . My religion is jain Simple is that esme kyaa problem hai 😅 And india koi 1947 me nahi bana 1947 me religion ke naam pe khuch mulla ki vajah se india ko todna pada sad but fact 😢 vo bi radicals ne kharab kar diya aaaj buri halat hai Our country is the oldest civilization in the world no one can match Virasat hai hamari jaha divine log janam lete rahte hai 🔥❤ Garav karo na ki irrelevant baate pe dayan do
@satnaam.singhmalhi6249
@satnaam.singhmalhi6249 Месяц назад
ਵਾਹਿਗੁਰੂ ਜੀ 🙏
@balwantsingh7141
@balwantsingh7141 Месяц назад
6:56 sukhvir bhajao
@sewasingh5142
@sewasingh5142 Месяц назад
ਵਾਹਿਗੁਰੂ ਜੀ ਹਰਸ਼ਰਨ ਕੌਰ ਬੇਟਾ ਜੀ 🙏🙏👍👌❤️❤️
@sewasingh5142
@sewasingh5142 Месяц назад
ਵਾਹਿਗੁਰੂ ਜੀ 🙏🙏👍👌❤️❤️
@chananram6973
@chananram6973 Месяц назад
?​@@sewasingh5142
@tejasinghsamra3534
@tejasinghsamra3534 Месяц назад
Good News Biba ji🙏
@balwantsingh7141
@balwantsingh7141 Месяц назад
Sukhvir bhajao
@user-ho8mh7dt5e
@user-ho8mh7dt5e Месяц назад
💐💐💐
Далее
10 CHALLENGE ⚽️ CELINE vs MICHIEL vs BRAM
0:59
Просмотров 2,9 млн