Тёмный

Punjabi News Today । 7 Top News | 7 Big News | ਅੱਜ ਦੀਆਂ 7 ਵੱਡੀਆਂ ਖ਼ਬਰਾਂ | 12 July | THE KHALAS TV 

The Khalas TV
Подписаться 1,7 млн
Просмотров 71 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@user-xe1wb5iv1p
@user-xe1wb5iv1p 25 дней назад
ਵਾਹਿਗੁਰੂ ਜੀ ਸਰਕਾਰਾ ਅਾਪਣੇ ਜੋਸ ਚ ਕੁਝੱ ਵੀ ਕਰ ਸਕਦੀਅਾ ਨੇ ਪਹਿਲਾਂ ਲੱਖੇ ਸਿਧਣੇ ਤੇ ਝੂਠਾ ਪਰਚਾ ਭਾਈ ਅੱਮਿ,ਤਪਾਲ ਤੇ ਝੂਠਾ ਪਰਚਾ ਹੋਰ ਬਹੁਤ ਸਾਰੇ ਲੋਕਾਂ ਤੇ ਪਰਚੇ ਹੋ ਰਹੇ ਹਨ
@bskhara3331
@bskhara3331 25 дней назад
ਇਹ ਕਾਰਵਾਈ ਵਿਸ਼ਨੋਈ ਦੀ ਜੇਲ ਵੀਡੀਓ ਕਾਲ ਨੂੰ ਦਬਾਉਣ ਲਈ ਕੰਮ ਕੀਤਾ ਏ ਪੁਲਿਸ ਤੇ ਸਰਕਾਰ ਨੂੰ ਪਤਾ ਸੀ ਮਸ਼ਹੂਰ ਬੰਦੇ ਨਾਲ ਲੋਕਾ ਦਾ ਧਿਆਨ ਇਧਰ ਹੋ ਜਾਏਗਾ ਵਿਸ਼ਨੋਈ ਤੇ ਸਰਕਾਰ ਕੋਈ ਜੁਆਬ ਨਹੀ ਦੇਵੇਗੀ ਸ਼ਰੇਆਮ ਨਸ਼ਾ ਵੇਚਣ ਵਾਲਿਆ ਵੱਲ ਸਰਕਾਰ ਤੇ ਪੁਲਸ ਵੇਖ ਵੀ ਨਹੀ ਸਕਦੀ ਕਿਉਕਿ ਸੋਨੇ ਦੇ ਛਿੱਤਰ ਨਾਲ ਵੇਚਦੇ ਨੇ ਝੋਟੇ ਤਰਾ ਬਦਨਾਮ ਕਰ ਰਹੇ ਆ ਸਿੱਖ ਨੌਜਵਾਨਾ ਨੂੰ ਇਸ ਦਾ ਜੁਆਬ 2027 ਚ ਪੰਜਾਬ ਦੇ ਲੋਕ ਜੁਆਬ ਦੇਣਗੇ ਸਦਾ ਵਾਸਤੇ ਆਮ ਆਦਮੀ ਪਾਰਟੀ ਖਤਮ ਹੋ ਜਾਏਗੀ ਧੰਨਵਾਦ
@user-ye1xs3ng2j
@user-ye1xs3ng2j 25 дней назад
32 Tak AAP .
@user-ir8rp4yk6b
@user-ir8rp4yk6b 25 дней назад
Bhai shab Bhai Amritlal jindabad jindabad jindabad jindabad jindabad jindabad jindabad
@avtarsingh5085
@avtarsingh5085 25 дней назад
ਜਿਨ੍ਹਾਂ ਇਹ ਭਾਈ ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨਗੇ ਓਨਾ ਹੀ ਚੜਦੀ ਕਲਾ ਵਿੱਚ ਜਾਣਗੇ
@RanaRanasingh-r9o
@RanaRanasingh-r9o 25 дней назад
ਇਨ੍ਹਾਂ ਨੂੰ ਸੱਚ ਨਹੀਂ ਦਿਸਦਾ
@harkewalsandhu1815
@harkewalsandhu1815 25 дней назад
ਇਹ ਸੱਭ ਭੰਡ ਸਰਕਾਰ ਦੀ ਚਾਲ ਹੈ❤
@user-oo7qk3me4t
@user-oo7qk3me4t 25 дней назад
ਸਤਿ ਸ੍ਰੀ ਅਕਾਲ ਬੇਟਾ ਜੀ
@SurinderSingh-rt9kb
@SurinderSingh-rt9kb 25 дней назад
ਪੰਜਾਬੀਓ ਜਾਗ ਜਾਓ। ਪਹਿਲਾ ਮੋਦੀ ਭਜਾਓ ਦੇਸ ਬਚਾਓ ਲਹਿਰ ਚੱਲੀ ਸੀ। ਪਰ ਹੁਣ ਭਗਵੰਤਾ ਭਜਾਓ ਪੰਜਾਬ ਬਚਾਓ। ਲਹਿਰ ਪ੍ਰਚੰਡ ਕਰੋ । ਇਕ ਵਾਰ ਪੂਰਾ ਪੰਜਾਬ ਉਠ ਖੜਾ ਹੋਵੇ ਭਗਵੰਤੇ ਬੁਚੜ ਨੇ ਤਾ ਹੱਦ ਕਰ ਦਿਤੀ।
@sewasingh5142
@sewasingh5142 25 дней назад
ਵਾਹਿਗੁਰੂ ਭਲੀ ਕਰੇ ਪੁਤਰ 🙏🙏👍👌❤️❤️
@sewasingh5142
@sewasingh5142 25 дней назад
ਵਾਹਿਗੁਰੂ ਜੀ 🙏🙏👍👌❤️❤️
@RamsinghSingc.2.62w6
@RamsinghSingc.2.62w6 24 дня назад
⁰0😅😅😅😅😅😅⁹😅😅😅😅😅😅😊😊⁹😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅⁹😊00⁰⁰ⁿ😊😊😊😅😅😅😊😅⁹😊😊😊⁰😊😊😊😊⁹⁰⁰😊⁰0⁰ⁿ😊⁰😊⁰⁹ⁿ
@kavisherranjitsinghchohla3254
@kavisherranjitsinghchohla3254 25 дней назад
ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਵਾਰ ਦੀ ਕਿਰਦਾਰ ਕੁਸੀ ਕੀਤੀ ਜਾ ਰਹੀ ਹੈ ਸਰਕਾਰ ਤੇ ਪੁਲਿਸ ਵੱਲੋ
@AmandeepKaur-go9pj
@AmandeepKaur-go9pj 25 дней назад
ਝੂਠੀ ਕਹਾਣੀ ਬਣਾ ਕੇ ਪੇਸ ਕੀਤੀ ਜਾ ਰਹੀ ਆ
@jagroopsingh7987
@jagroopsingh7987 25 дней назад
ਵਾਹਿਗੁਰੂ ਜੀ ਜਿਹੜੇ ਸਿੱਖ ਨੌਜਵਾਨਾਂ ਨੂੰ ਝੂਠੇ ਨਸ਼ਿਆਂ ਦੇ ਆਰੋਪਾਂ ਵਿੱਚ ਫੀਸਾਆ ਰਹੇ ਹਨ ਉਨ੍ਹਾਂ ਨੂੰ ਆਪ ਜ਼ਰੂਰ ਸਜ਼ਾ ਦਿਓ ਪੰਜਾਬ ਸਰਕਾਰ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ ਉਹ ਕੀ ਇਨਸਾਫ਼ ਕਰਨਗੇ
@ranbirbasra173
@ranbirbasra173 25 дней назад
ਭਾਈ ਸਾਹਿਬ ਦੀ ਜਿੱਤ ਬਰਦਾਸ਼ਤ ਨਹੀ ਕਰ ਪਾ ਰਹੀ ਸਰਕਾਰ ਜਿਹੜੇ ਨਸ਼ੇ ਦੇ ਸੌਦਾਗਰ ਹਨ ਉਨਾ ਨੂੰ ਸਰਕਾਰ ਫੜ ਨਹੀ ਰਹੀ
@HarjeetSingh-wz5en
@HarjeetSingh-wz5en 25 дней назад
Punjab sarkar gandi Rajniti kar rhe hai Amritpal Singh Khalsa nu badnam kar rhe hai
@sardoolsinghmaan903
@sardoolsinghmaan903 25 дней назад
Framed story
@Kuljeet2001
@Kuljeet2001 25 дней назад
ਭਗਵੰਤ ਮਾਨ. ਤਾ. ਬੇਅੰਤੇ. ਏ. ਬੁੱਚੜ ਤੋ. ਹੀ. ਟੱਪ ਗਿਆ. ਸਰਕਾਰ ਦਾ. ਤਾ. ਬੇੜਾ ਗਰਕ ਹੋ. ਗਿਆ
@pritamsingh5049
@pritamsingh5049 25 дней назад
Waheguru ji waheguru ji🙏🙏🚩🚩🙏🙏
@swaransingh483
@swaransingh483 25 дней назад
ਕਿਰਦਾਰ ਕੂਸੀ ਕਰਦੀ ਹੈ ਸਰਕਾਰ ਅਤੇ ਪੁਲਿਸ
@GurpreetSingh-rt5rd
@GurpreetSingh-rt5rd 25 дней назад
ਪਹਿਲਾਂ ਭਾਨੇ ਤੇ ਵੀ ਝੂਠਾ ਕੇਸ ਪਾਇਆ ਸੀ ਚੈਨੀ ਚੋਰੀ ਦਾ 😀
@avtarsingh896
@avtarsingh896 25 дней назад
❤ਗਰੂ ਗੋਬਿੰਦ ਸਿੰਘ ਇਹਨਾਂ ਸਭ ਨੂੰ ਚੁਣ ਚੁਣ ਮਾਰੇਗਾ, ਜਦੋ ਚਲਦੀ ਐ ਕਟਾਰੀ ਉਹਦੇ ਨਾਮ ਦੀ ਵੱਡੇ ਯੋਧੇ ਹਾਰਦੇ।
@kewalsingh8874
@kewalsingh8874 25 дней назад
Satnam Shri waheguru jl
@charanjitkaur8418
@charanjitkaur8418 25 дней назад
Gaurav yadav ji nu gujrat which transfer kar ke gujrat tu jo drug mili see ohna dea PTA karn ki ohda kon jumewar hai.
@gursharnkaur8275
@gursharnkaur8275 25 дней назад
Dhan Shri Gobind Singh Sahib ji app is case ch sahaie hovo ji.
@HarpreetSingh-jf8zu
@HarpreetSingh-jf8zu 25 дней назад
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@hardeepsinghvirk1194
@hardeepsinghvirk1194 25 дней назад
ਇਹ ਸਰਕਾਰ ਦੀ ਸ਼ਾਜਸ਼ ਹੈ
@user-dv9dv9iz4m
@user-dv9dv9iz4m 25 дней назад
Bate jio hajara sal
@baldevsingh2338
@baldevsingh2338 25 дней назад
Modi da kam
@JaspalSingh-kz8lp
@JaspalSingh-kz8lp 25 дней назад
Kirdarkushi
@amanpreetkaur4434
@amanpreetkaur4434 25 дней назад
Ki tamasha laya Hoya h wah Sarkar sharm kar
@AmarjeetSingh-jn4zh
@AmarjeetSingh-jn4zh 25 дней назад
ਸਤਿ ਸ੍ਰੀ ਅਕਾਲ ਜੀ
@user-bh5yz2df1i
@user-bh5yz2df1i 25 дней назад
ਧਰਨੇ ਵਿੱਚ ਜੋ ਸ਼ਹੀਦ ਹੁੰਦਾ ਹੈ ਉਹ ਹੋਰ ਕੋਈ ਕਿਉਂ ਨਹੀਂ ਹੁੰਦਾ ਹੈ ਪ੍ਰਧਾਨ ਦੇ ਕਿਸੇ ਦੇ ਗੋਲੀ ਕਿਉਂ ਨਹੀਂ ਵੱਜਦੀ ਨਾ ਸੱਟ
@amanpreetkaur4434
@amanpreetkaur4434 25 дней назад
Aa sadya jeha asp
@gurmelsinghchahal5654
@gurmelsinghchahal5654 25 дней назад
ਪਹਿਲਾਂ ਭਾਨਾਂ ਸਿੱਧੂ ਲੱਖਾਂ ਸਿਧਾਣਾ ਉੱਪਰ ਵੀ ਝੂਠਾ ਕੇਸ ਦਰਜ ਕੀਤਾ ਗਿਆ ਸੀ ਪਰਮਿੰਦਰ ਸਿੰਘ ਝੋਟਾ ਦਾ ਵੀ ਡੌਪ ਟੈਸਟ ਪੌਜਟਿਵ ਆਇਆ ਸੀ ਉਹ ਆਪਾਂ ਨੂੰ ਸਭ ਨੂੰ ਪਤਾ ਝੋਟਾ ਦਾ ਝੂਠਾ ਪੌਜਟਿਵ ਪਾਇਆ ਸੀ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
@chamkaursinghhappy4342
@chamkaursinghhappy4342 25 дней назад
ਲੋਕ ਸਵ ਜਾਣਦੇ ਆ ਕੋਣ ਸਂਚਾ ਕੋਣ ਝੂਠਾ ਸਮਾਜ ਜਾਂ ਸਰਕਾਰੇ
@gamdoorsingh6300
@gamdoorsingh6300 25 дней назад
ਭੈਣ ਹਰਸ਼ਰਨ ਕੌਰ ਖਾਲਸਾ ਜੀ ਇਸ ਦੀ ਪੁਸ਼ਟੀ ਹੋਈ ਸਿੱਖ ਧਰਮ ਦੇ ਅਧਿਕਾਰੀਆਂ ਜਿਨਾ ਦੇ ਮੂੰਹ ਤੇ ਦਾੜ੍ਹੀ ਤੇ ਸਿਰ ਤੇ ਪੱਗ ਹੋਵੇ ਇਸ ਦਾ ਮੂੰਹ ਤਾਂ ਮੁਨਿਆ ਹੈ ਇਸ ਕੀ ਸ਼ਰਮ ਹੈਂ
@jasbirsinghaulakh9996
@jasbirsinghaulakh9996 25 дней назад
Nasha vechan pichhe sabh ton wadda hath ssp jalandhar Ankur Gupta da hai eh Harpreet singh nu nasha vechan vaste jor launda c par bhai sahib nhi manne par sarkar nu benti hai ke ssp jalandhar nu arrest karke kanooni karvai kiti jaye
@JaspalSingh-hi3xy
@JaspalSingh-hi3xy 25 дней назад
🤝🙋‍♂️❤🇮🇳🤔🌹👳🥝👍
@JaspalSingh-hi3xy
@JaspalSingh-hi3xy 25 дней назад
👳🌹🧕🤝🌹👍👈
@baldevsingh2338
@baldevsingh2338 25 дней назад
Jerhe mame sanik leye post m
@Gurman872
@Gurman872 25 дней назад
Sare kahane juthe haa
@PUNJABREGIONKHALISTAN
@PUNJABREGIONKHALISTAN 24 дня назад
Fake tohanu ke hogeya Khalsa tv waleo boty te ne pa ta sarkar ne
@baldevsingh-ks4wz
@baldevsingh-ks4wz 25 дней назад
Ssb bakhwas
@srangobinder2669
@srangobinder2669 25 дней назад
Gunda raj murdabad ਪੰਜਾਬ police murdabad
@gurdialsingh-uj8li
@gurdialsingh-uj8li 25 дней назад
ਸਭ ਝੂਠ ਹੈ
@chamkaursinghhappy4342
@chamkaursinghhappy4342 25 дней назад
ਸਵ ਝੂਠ ਆ
@dr.paramjitsinghsumra179
@dr.paramjitsinghsumra179 25 дней назад
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ 25 ਜੂਨ ਨੂੰ ਮਨਾਇਆ ਜਾਇਆ ਕਰੇਗਾ "ਸਵਿਧਾਨ ਹੱਤਿਆ ਦਿਵਸ" ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਾਉਣ ਦੀ ਯਾਦ ਵਿੱਚ ਇਹ ਹਰ ਸਾਲ ਮਨਾਇਆ ਜਾਇਆ ਕਰੇਗਾ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ, ਰਾਜ ਸਰਕਾਰ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਕਰੇ ਨਾ ਕਿ ਰਸਤੇ ਬੰਦ ਕਰੇ। ਜਲਦੀ ਖਨੌਰੀ ਬਾਰਡਰ ਖੋਲ੍ਹਣ ਦਾ ਵੀ ਕਰਾਂਗੇ ਹੁਕਮ ?
@dr.paramjitsinghsumra179
@dr.paramjitsinghsumra179 25 дней назад
ਪੁਲਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਜਿਸ ਪੁਲਸ ਨੂੰ ਰੇਤ ਮਾਫੀਆ ਦੇ ਰੇਤ ਨਾਲ ਭਰੇ ਟਰੱਕ ਕੈਂਟਰ ਟਰਾਲੀਆਂ ਵਿਖਾਈ ਨਹੀ ਦੇ ਰਹੀਆਂ ਉਸ ਪੁਲਸ ਨੂੰ ਝੂਠੇ ਕੇਸ ਦਰਜ ਕਰਨ ਲਈ 4 ਗ੍ਰਾਂਮ ਆਈਸ ਡਰੱਗ ਦੀ ਪੁੜੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਪਟੱਕ ਲੱਭ ਗਈ। ਝੂੱਠੀਆਂ ਮੈਡੀਕਲ ਟੈਸਟ ਰਿਪੋਰਟਸ ਵੀ ਤਿਆਰ ਕਰਵਾ ਲਈਆਂ ਜਾਂਦੀਆਂ ਹਨ।
@satnaam.singhmalhi6249
@satnaam.singhmalhi6249 25 дней назад
ਝੂਠੀ ਕਹਾਣੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਆ
@JaspalSingh-hi3xy
@JaspalSingh-hi3xy 25 дней назад
👳🌹🧕🤝🌹👍👈
Далее