Тёмный

Punjabi Podcast - Sangtar and Mangal Hathur 2 (EP23) 

Sangtar
Подписаться 84 тыс.
Просмотров 34 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@Bawarecordsofficial
@Bawarecordsofficial 2 года назад
ਸੰਗਤਾਰ ਭਾਜੀ ਤੇ ਮੰਗਲ਼ ਭਾਜੀ ੲਿਹ ਅੈਪੀਸੋਡ ਨਹੀ ਸੀ ਵੇਖਿਅਾ । ਅੱਜ ਵੇਖ ਸੁਣਕੇ ਰੂਹ ਨਿਹਾਲ ਹੋ ਗੲੀ ।
@jatindersony2033
@jatindersony2033 2 года назад
Mangal hathur varge budhijiwi lokan di mere punjab nu bht lorh aa mai bht khush hoya aj da podcast dekh k bki waris brothers nu v bht mubarka es prog lyi 🙏🙏❤️❤️
@jagatkamboj9975
@jagatkamboj9975 2 года назад
💚
@worldworld6992
@worldworld6992 2 года назад
ਬਹੁਤ ਵਧੀਆ ਉਪਰਾਲਾ ਵੀਰ ਜੀ।
@monusidhu
@monusidhu 2 года назад
ਜਮਾਂ ਪਿੰਡੂ ਸੁਭਾਅ ਮੰਗਲ ਜੀ ਦਾ।
@ਗੁਰਬਿੰਦਰਸਿੰਘਬਰਾੜ
ਮੰਗਲ ਬਾਈ ਜੀ ❤️🙏
@gurwantsingh5068
@gurwantsingh5068 2 года назад
Mangal Saab bahut he Mashhoor te Mehroof Shayar ne, Punjabi Virsa Sarotyan nu bahut Vaddi den hai, WaheGuru Sare team nu Chardikla ch Rakhna............!!!!!!!!!
@kulwantsingh6076
@kulwantsingh6076 2 года назад
ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ ਜੀ। ਜਿਵੇਂ ਜਿਵੇਂ ਮੈਂ ਤੁਹਾਡੇ ਪੋਡਕਾਸਟ ਦੇਖ ਤੇ ਸੁਣ ਰਿਹਾ ਹਾਂ । ਇਕ ਚੁੰਬਕ ਵਾਂਗ ਮੈਂ ਤੁਹਾਡੇ ਪ੍ਰੋਗਰਾਮ ਵੱਲ਼ ਮੱਲੋਮੱਲੀ ਖਿੱਚਿਆ ਤੁਰਿਆ ਜਾਂਦਾ ਹਾਂ। ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।
@kulwantsingh6076
@kulwantsingh6076 2 года назад
ਸੰਗਤਾਰ ਭਾ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪ੍ਰੋਗਰਾਮ ਵਾਕਿਆ ਹੀ ਸੱਜਣ ਮਿੱਤਰਾਂ ਦਾ ਖੂਹ ਹੈ। ਸੋਨੇ ਤੇ ਸੁਹਾਗਾ ਮੰਗਲ ਹਠੂਰ ਵਰਗੇ ਹੀਰੇ ਤੁਹਾਡੇ ਪੋਡਕਾਸਟ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਤੇ ਜਾਣਕਾਰੀ ਭਰਪੂਰ ਬਨਾ ਦਿੰਦੇ ਹਨ। ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।
@Chahalthisside
@Chahalthisside Год назад
ਬੱਲੇ ਓਏ ਸੱਜਣਾ ਦਾ ਖੂਹ❣️🙏
@fledgemusicgang5859
@fledgemusicgang5859 2 года назад
ਦੇਬੀ ਬਾਈ ਜੀ ਤੋਂ ਬਾਅਦ ਮੰਗਲ ਬਾਈ ਬਹੁਤ ਵਧੀਆ ਇਨੰਸਾਨ
@mandeepkumar6028
@mandeepkumar6028 2 года назад
100% sach keha tusi
@IqbalKhan-vh6qo
@IqbalKhan-vh6qo Год назад
Kya bat ha eh hundi a rooh dari wali geetkari
@bobbysahota1059
@bobbysahota1059 Год назад
Mangal ji pure punjabi heart 💖
@Noname-vt8xb
@Noname-vt8xb 2 года назад
I'm so happy that I have discovered this podcast! So good!
@jaswantkhanewal
@jaswantkhanewal 2 года назад
ਬਹੁਤ ਬਹੁਤ ਸ਼ੁਕਰੀਆ ਤੁਸੀਂ ਏਨੀਆਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹੋ . ਤੁਹਾਡੀਆਂ ਗੱਲਾਂ ਜ਼ਿੰਦਗੀ ਨੂੰ ਬਹੁਤ ਸਕੂਨ ਦੇਣ ਵਾਲੀਆਂ ਹੁੰਦੀਆਂ ਨੇ ਤੇ ਹਮੇਸ਼ਾਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਪਰਮਾਤਮਾ ਕਰੇ ਤੁਸੀਂ ਹਮੇਸ਼ਾਂ ਇਹ ਜਾਰੀ ਰੱਖੋ .
@gurdas_sandhu
@gurdas_sandhu 2 года назад
ਬਹੁਤ ਚੰਗਾ ਲੱਗਦਾ ਜੀ ਪੰਜਾਬੀ ਪੌਡਕਾਸਟ ਸੁਣ ਕੇ ਜੀ 👏
@nishangill9153
@nishangill9153 2 года назад
ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏
@sunilgujjargujjar6209
@sunilgujjargujjar6209 2 года назад
Gurdas Sandhu veer good luck
@balrajsingh4182
@balrajsingh4182 Год назад
Very nice ji bahut wadhia ji
@HardeepSingh-px6in
@HardeepSingh-px6in 2 года назад
Bohat hi sohni gallbat a ji sun ke Sachi svad a gea
@amanindergill1710
@amanindergill1710 Год назад
ਕਿੰਨਾ ਵਧੀਆ ਬੰਦਾ ਯਾਰ, ਹੈਰਾਨੀ ਜਨਕ
@vipankumar-hc7qs
@vipankumar-hc7qs 2 года назад
ਬਹੁਤ ਹੀ ਵਧੀਆ ਜੀ ਸਲਾਮ ਹੈ ਤੁਹਾਡੀ ਮਿਹਨਤ ਨੂੰ ਬਿਸਮਿਲਾ੍ ਆਰਟ ਚੌਹੜਾ (ਇਟਲੀ)
@balwinderkaurbenipal6277
@balwinderkaurbenipal6277 2 года назад
Veere bachpan ch pahuncha ditta👌👌👍👍
@sukhwinderhans7737
@sukhwinderhans7737 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਸਮੂੰਹ ਟੀਮ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਸਰਦਾਰ ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤਾ ਸੁਣ ਕਿ ਮੰਨ ਬਹੁਤ ਖੁਸ਼ ਹੋਇਆ ਹੈ ਜੀ। ਮੰਗਲ ਸਿੰਘ ਹਠੂਰ ਜੀ ਦੀਆ ਗਲਾਬਾਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ। ਸਮੂੰਹ ਟੀਮ ਨੂੰ ਬਹੁਤ ਬਹੁਤ ਬਹੁਤ ਮੁਬਾਰਕਬਾਦ, ਵਧਾਇਆ ਜੀ।
@sabi373
@sabi373 2 года назад
Hundi likhat jiou Mangal Hathur wargi , Arjan Dhillion awe nhi tarirff kiti ,Iss vaar v sun ke bhut kuj milya Dhanwaad g
@harjapsingh1737
@harjapsingh1737 2 года назад
Boht dhanwad sangtar Te Mangal veer hona da boht vadiaa program🙌🏼
@bestwaymigration
@bestwaymigration 2 года назад
ਬਹੁਤ ਵਧੀਆ ਸੰਗਤਾਰ ਭਾਜੀ। ਹਰ ਹਫ਼ਤੇ ਪੋਡਕਾਸਟ ਦੀ ਉਡੀਕ ਰਹਿੰਦੀ ਹੈ।
@rajwindersingh4962
@rajwindersingh4962 2 года назад
ਵਾਹ ਓਹ ਮੰਗਲ਼ਾ ਤੂੰ ਵੀ ਰੰਗਲਾ ,ਰੰਗਲੀ ਤੇਰੀ ਰੂਹ ,ਵਾਰ ਓਏ ਸੱਜਣਾ ਦਾ ਖੂਹ ,ਵਾਹ ਓਏ ਮਿੱਤਰਾਂ ਦਾ ਖੂਹ।
@subhashparas270
@subhashparas270 2 года назад
ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ❤️❤️
@gurdeepgurdeep4214
@gurdeepgurdeep4214 2 года назад
ਦੇਬੀ ਬਾਈ 'ਤੇ ਮੰਗਲ ਹਠੂਰ ਜੀ ਮੇਰੇ ਮਨਪਸੰਦ ਗੀਤਕਾਰ ਨੇ
@jobansandhu3388
@jobansandhu3388 2 года назад
ਮੰਗਲ ਭਾਜੀ ਦੀਆਂ ਸੁਣਕੇ ਲਗਦਾ ਜਿਵੇਂ ਸੱਥ ਚ ਬੈਠੇ ਹੋਈਏ🙏🏻👌🏻
@praveenthapar3574
@praveenthapar3574 2 года назад
Sunday ajj bs podcast de appisodes sune ji ..bahut kujh sikhan nu milia ji...jio ....jug jug jio ji
@parvindersinghsidhu7383
@parvindersinghsidhu7383 2 года назад
ਵਾਹ ਜੀ ਵਾਹ ਬਹੁਤ ਵਧੀਆ
@peaceofmind5515
@peaceofmind5515 2 года назад
Sangtar Bai Ji, Ajj PC te sun reha si, is layi ajj Punjabi typing nahi kar paya. Main jo tuhade Podcast ton sikhya, Main Punjabi Maa Boli nu bahut pyar karda haan, but tuhade program sun ke main apni Khetri Boli and apni bachpan di bhasha da hor v respect karna start kar dita. Is ton pehla meri v soch alag si apni Khetri (Pendu Boli) bare, but hun main bilkul clear haan k is da ki sthan hai sadi zindagi ch.
@dhanasingh6113
@dhanasingh6113 2 года назад
ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਹਾਂ ਜੀ,,ਲਿੱਖਣਾਂ ਸਿਖਦਾ ਹਾਂ।ਬਹੁਤ ਵਧੀਆ ਉਪਰਾਲਾ ਜੀ,❤️🙏
@mandeepkumar6028
@mandeepkumar6028 2 года назад
Rab jrur kamjab krega
@gurmeetsingh4783
@gurmeetsingh4783 2 года назад
Bahut khoob Mangal Hathhoor nu sunan da bahut purana supna c wah kya baat h
@abrahimbhakha4260
@abrahimbhakha4260 2 года назад
Sat sri akaal ji sangtar paji ... Bhut vdiya lgga tuhdi te mangal paji di interview sun k bhut kuj sikhan nu mileya ... Mai ik benti krda k tu c CHARAN LIKHARI JI di v podcast interview kro .. Punjabi maa boli baare samaaj nu hor v bhut kuj sikhan nu milega .... dhanwaad ji
@mandeepkumar6028
@mandeepkumar6028 2 года назад
Charn likhari y g nu b bulao sangtar y
@tejjotsingh
@tejjotsingh 2 года назад
ਬਹੁਤ ਵਧੀਆ ਜੀ
@rajbadhan9609
@rajbadhan9609 2 года назад
ਸਤਿ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।।
@harwindersaini8959
@harwindersaini8959 2 года назад
ਮੰਗਲਾ ਤੇ ਸੰਗਤਾਰ ਤੁਹਾਡਾ ਕੋਈ ਤੋੜ ਨਹੀਂ
@paramjitsinghpammi5160
@paramjitsinghpammi5160 2 года назад
ਬਹੁਤ ਖੂਬ
@sr-yh2ic
@sr-yh2ic Год назад
Love you Mangal ji ❤
@Politics-Situation
@Politics-Situation 2 года назад
ਮੰਗਲ ਹਠੂਰ ਜੀ ਦੇ ਗੀਤਾਂ ਚ ਪੰਜਾਬ ਦੀ ਅਸਲ ਤਸਵੀਰ ਦੀ ਝਲਕ ਪੈਂਦੀ ਆ।
@mandeepkumar6028
@mandeepkumar6028 2 года назад
Debi y g te mangal hathur g dowa geet punjabiyat chhalkde a
@kuldeepjoshi4258
@kuldeepjoshi4258 2 года назад
Mangal Hathur legend punjabi song ✍ parmatma tuhadi lambi umar kare
@rajbadhan9609
@rajbadhan9609 2 года назад
ਪੰਜਾਬੀ ਸੱਭਿਆਚਾਰ ਨੂੰ ਸਿਖਰਾਂ ਤੱਕ ਲਿਜਾਣ ਵਿੱਚ ਮਨਮੋਹਨ ਵਾਰਿਸ ।ਕਮਲ ਹੀਰ।। ਸੰਗਤਾਰ ਭਾਜੀ ਦੇ ਨਾਲ ਨਾਲ ਮੰਗਲ ਹਠੂਰ ਭਾਜੀ ਦਾ ਵੀ ਪੂਰਾ ਸਹਿਯੋਗ ਰਿਹਾ।ਸਤਿ ਸ੍ਰੀ ਅਕਾਲ ਜੀ ਕੁਵੈਤ ਹੁਸ਼ਿਆਰਪੁਰ।।
@Rajbir723811
@Rajbir723811 2 года назад
Sangtar bhaji tuhada ik pod cast suneya c main debi mekhsurpuri nal te oh v iss lyi suneya c ki main dekhna c ki debi and waras bhra dobara ikathe ho gaye.. dekho aya ta main oh controversy de krke c pr jdo main suneya ik episode ta ohda content hi ina psnd aya ohde baad lgataar sare episodes sune.. bohr changga lgeya bhaji. Jrur karde raho episodes es series de🙏
@vickyabab1200
@vickyabab1200 2 года назад
ਬਹੁਤ ਵਧੀਆ ਜੀ 💕💞 podcast
@lallysingh4320
@lallysingh4320 2 года назад
ਬਹੁਤ ਵਧੀਆ ਸੰਗਤਾਰ ਬਾਈ ਜੀ 👍
@amandeepsinghnokwal5695
@amandeepsinghnokwal5695 2 года назад
vartalap sun ke rajj jeha aa janda sanu maan waris baravan te
@mandeepkumar6028
@mandeepkumar6028 2 года назад
Sangtar vir boht bakamal shayar tuhadi lekhni nu dil ton salute a hsde vsde rho y g
@lovepreetkaursandhu4376
@lovepreetkaursandhu4376 2 года назад
Mangal hathur saab is one of my favorite kalakaar ..🙏🙏
@vipansidhar2713
@vipansidhar2713 2 года назад
ਦੁਬਈ ਵਾਲੀ ਨੈਸ਼ਨਲ ਪੈਨਾਸੋਨਿਕ ਦੀ ਸਿੰਗਲ ਟੇਪ ਬਹੁਤ ਮਸ਼ਹੂਰ ਹੋਈ ਸੀ ਜੀ ॥
@Rajdeep_gaming___boy
@Rajdeep_gaming___boy 2 года назад
ਮੁੜਦੇ ਮੁੜਦੇ ਬਾਕਮਾਲ ਗੀਤ
@gurwantsingh5068
@gurwantsingh5068 2 года назад
Guru Fateh Sangtar Paje, U r Genius, With best wishes Paje............!!!!!!!!!
@baldevmastana1939
@baldevmastana1939 2 года назад
ਮਿੱਟੀ 'ਚ ਮਧੋਲ਼ ਹੋ ਕੇ । ਵਾਰਿਸਾਂ ਦੇ ਕੋਲ਼ ਹੋ ਕੇ । ਵਿਰਸੇ ਦਾ ਅੰਗ ਹੋ ਕੇ ਵਿਰਸੇ ਨੂੰ ਮਾਣਿਆਂ । ਐਵੇਂ ਨਹੀਂ ਮੰਨ ਲਿਆ ਮੰਗਲ ਹਠੂਰ ਨੇ, ਜਾਨ ਤੇ ਹੰਢਾ ਕੇ ਪੂਰਾ ਵਿਰਸੇ ਨੂੰ ਜਾਣਿਆਂ । ❤ ਜੁਗ ਜੁਗ ਜੀਓ ❤
@ratnakarpandey5240
@ratnakarpandey5240 7 месяцев назад
Ait-thon pee tussi video nahi dittaa ? Keep ho gayaa see Praaji ?
@gearkaddrecords311
@gearkaddrecords311 2 года назад
Wah g wah…Waheguru mehr rkhe….
@TaraChand-ec7gc
@TaraChand-ec7gc 2 года назад
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃👍👍
@GurdeepSingh-we3nu
@GurdeepSingh-we3nu 2 года назад
ਦੋਵੇ ਹੀ ਮਹਾਨ ਸ਼ਾਇਰਾ ਨੂੰ ਸਤਿ ਸ੍ਰੀ ਅਕਾਲ।🙏
@ਅਮਰਜੀਤਸਿੰਘ-ਵ2ਰ
ਸੱਜਣਾ ਦਾ ਖ਼ੂਹ, ਵਾਹ ਜੀ ਵਾਹ 👍
@parmarjaspreet3049
@parmarjaspreet3049 2 года назад
Tainu rakhhu ga bana ke rani dil di te sambu sangtar jagg nu 😍
@subhashparas270
@subhashparas270 2 года назад
ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼🙏🏼🙏🏼
@harpreetkamboj9894
@harpreetkamboj9894 2 года назад
Nice podcast bhaji eda ni ho skda koi esa platform howe jide te koi v thode nal gla share kr ske like that
@JungleePunjabi
@JungleePunjabi 2 года назад
Last week I got a cut on my knee from my axe. Just simmered some turmeric in oil, wrapped it around my knee and sang «LELOOO PUNJABI VIRSA». Yes it helped, no inflammation, wound healed now.
@gauravdevgan2703
@gauravdevgan2703 2 года назад
This is something practical 😆
@JungleePunjabi
@JungleePunjabi 2 года назад
@@gauravdevgan2703disclaimer: I am not sure if it was the haldi or the singing which helped 🙄😂✌🏽
@harpindersingh5454
@harpindersingh5454 2 года назад
Marvellous fluency mangal jii
@Roadlinesnz
@Roadlinesnz 2 года назад
ਬਹੁਤ ਵਧੀਆ ਉਪਰਾਲਾ ਸਰ ਜੀ
@openmicpunjabi1978
@openmicpunjabi1978 2 года назад
ਮੈਂ ਵੀ ੯੦ ਚ ਜੰਮਿਆ , ਮੈਂਨੂੰ ਪਛੋਂ ਦੀ ਛੋਹ ਵੀ ਐ, ਪਰ ਮੈਂਨੂੰ ਆਪਣੀ ਪੰਜਾਬੀ ਦਾ ਗੂੜਾ ਮੋਹ ਵੀ ਐ।
@laxmikant5009
@laxmikant5009 2 года назад
Salute Ji nice.podcast.ji
@TaraChand-ec7gc
@TaraChand-ec7gc 2 года назад
ਸਤਿ ਸ੍ਰੀ ਆਕਾਲ ਵੀਰ ਜੀ ਦਿਲ ਕਰਦਾ ਸਾਰਾ ਦਿਨ ਪ੍ਰੋਗਰਾਮ ਸੁਣੀ ਜਾਈਏ।
@prof.kuldeepsinghhappydhad5939
@prof.kuldeepsinghhappydhad5939 2 года назад
Great 👍
@Karan_Chauhann
@Karan_Chauhann 2 года назад
Hun tak di best podcast👍👍👍👍👍😘
@warispinka9303
@warispinka9303 2 года назад
Gud job sangtar g Devinder khannewala nal v kro galbat
@JasvirKaur-rr8cy
@JasvirKaur-rr8cy 2 года назад
Another Good podcast Sanjhi Awaaz on Talk Punjabi channel
@088surjit
@088surjit 2 года назад
ਮੰਗਲ ਅਠੂਰ ਵੀ ਕਮਾਲ ਹੈ ਵਾਹ!
@ManjitSingh-bo5nx
@ManjitSingh-bo5nx 2 года назад
Mangl bhaji sat shri akal aur shantar bhaji nu v
@088surjit
@088surjit 2 года назад
ਸੰਂਗਤਾਰ ਜੀ ਪਹਿਲੇ ਟਾਈਮ ਜਿਹੜੇ ਦੋਹੇ ਲਾਉਂਦੇ ਹੁੰਦੇ ਸੀ ਮੇਰਾ ਬਾਬਾ ਜੀ ਸੁਣਾਉਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਦੋਹੇ ਦਾ ਜਵਾਬ ਅੱਗਿਓ ਦੋਹੇ ਰਾਹੀਂ ਦੇੰਦੇ ਹੁੰਦੇ ਸੀ ।
@jeetpaul5589
@jeetpaul5589 2 года назад
Balle bahut badhiya Ji,,,, Kheri toon
@harwindersingh8641
@harwindersingh8641 2 года назад
ਬਹੁਤ ਖੂਬ ਜੀ
@jagtarghuman9891
@jagtarghuman9891 2 года назад
Bhut vidiya ji bhaji
@gauravdevgan2703
@gauravdevgan2703 2 года назад
Blessings! I live in Toronto, desire to see u in person sangtar ji and touch ur feet 🙏
@santbhindranwalejidefanche8767
@santbhindranwalejidefanche8767 2 года назад
7:54 Bhaaji es gaane da koi nau hega Ja koi link Mai eh luke hoye/puraane lafz bare jan'na chaunda
@punjabimoves5473
@punjabimoves5473 2 года назад
Bhut vadia sar
@simransinghbhoma
@simransinghbhoma 2 года назад
Kya baat ae najara aa geya Babbu Maan naal v karo galbaat Sangtar bhaji
@gurjeetsingh5877
@gurjeetsingh5877 2 года назад
ਵਿਰਸੇ ਦੀਆਂ ਗੱਲਾਂ ਪੁਰਾਣੇ ਚੇਤੇ ਤਾਜ਼ਾ,,,,,,
@jagmit_brar
@jagmit_brar 2 года назад
❤❤
@tajindersingh.
@tajindersingh. 2 года назад
meza a gya bai g
@princedadra4035
@princedadra4035 Месяц назад
je kite video hundi ta swaad double hunda❤❤❤
@vipansidhar2713
@vipansidhar2713 2 года назад
ਮੰਗਲ ਜੀ ਦੇ ੩ ਐਪੀਸੋਡ ਤਾਂ ਸੁਣ ਲਏ ਹੋਰ ਲਿਆਓ ਇਕ ਵਾਰ ਜੀ॥
@amanindergill1710
@amanindergill1710 Год назад
ਸੰਗਤਾਰ ਭਾਜੀ ਬਹੁਤ ਵਧੀਆ ਲਿਖਾਰੀ ਵੀ ਆ,
@jogasingh1764
@jogasingh1764 Год назад
Very good 👍
@listenmaninder
@listenmaninder Год назад
💐
@bhindamander1910
@bhindamander1910 2 года назад
Bhut hi vadiya lagga,
@Mrmonkey2-d3k
@Mrmonkey2-d3k 2 года назад
Bai kamal bhaji nu vi nal liaun di kosis karia karo 🎙
@bhupindersinghsarwara
@bhupindersinghsarwara 2 года назад
Bhut vdia ji
@SandeepSingh-hb9iu
@SandeepSingh-hb9iu 2 года назад
Sang sang k mai ho gea ni tar tar kitho manu pulna sonya tera jiha pyar 😉
@RajkumarKumar-bd3gg
@RajkumarKumar-bd3gg 2 года назад
Santar paji bhut changa ji podcast
@Geetmaker
@Geetmaker 2 года назад
👌
@gamingspot3172
@gamingspot3172 2 года назад
🙏🙏🙏
@satnamsinghgholia3923
@satnamsinghgholia3923 2 года назад
@manveersingh7724
@manveersingh7724 Год назад
Kya baat
@GurloveleenSingh-ze8iy
@GurloveleenSingh-ze8iy 11 месяцев назад
Tnku sangtar sir
@MeharSinghpannu
@MeharSinghpannu 2 года назад
👍🏻🙏🏻✅ good job
@anwarbhatti9418
@anwarbhatti9418 2 года назад
❣️❣️❣️❣️❣️
@avtarsinghsingh7895
@avtarsinghsingh7895 2 года назад
Good job ji
@47punjab
@47punjab 2 года назад
سلام استاد جی...
Далее
Punjabi Podcast -  Sangtar and Sarbjit Cheema (EP15)
30:46
бабл ти гель для душа // Eva mash
01:00
ИСТОРИЯ ПРО ШТАНЫ #shorts
00:32
Просмотров 224 тыс.
Punjabi Podcast - Sangtar and Geeta Zaildar (EP22)
32:33
Sangtar and Bunty Bains (EP32) - Punjabi Podcast
38:52
Sangtar and Gill Raunta (EP42)  - Punjabi Podcast
33:10
бабл ти гель для душа // Eva mash
01:00