Тёмный
No video :(

Rahasya Chair | ਇਹ ਕੁਰਸੀ ਤੇ ਬੈਠਣ ਨਾਲ ਹੋ ਜਾਂਦੀ ਮੌਤ | Monorail one wheel train | punjab made facts 

Punjab Made
Подписаться 746 тыс.
Просмотров 82 тыс.
50% 1

Interesting Facts | ਡੂੰਘੀਆਂ ਜਾਣਕਾਰੀਆਂ
FACTS
Brannon Monorail
Gyro Monorail
Harmonium ban in india
Burnt Toast Theory
Cobra effect
603 days free in five star hotel
Chair facts
Rahsyamayi Chair
#punjab #punjabivideo #punjabi #canada #history
Punjab Made instagram link
...
Punjab made
Facebook Video link
fb.openinapp.c...
Business Related-
Email- punjabmade1@gmail.com
Punjab Made Twitter link
Pu...
Kamal Lehal 👇👇 appopener.com/...

Опубликовано:

 

18 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@Easy_Motivations
@Easy_Motivations Месяц назад
ਬਹੁਤ ਖੁਸ਼ੀ ਹੁੰਦੀ ਆ ਵੀਰ ਕਿ ਕਿਸੀ ਪੰਜਾਬੀ ਵੀਰ ਦਾ ਵੀ ਚੈਨਲ ਵੱਧ ਫੁੱਲ ਰਿਹਾ ਉਹ ਵੀ ਏਨੀ ਵਧੀਆ ਸਿੱਖਿਆ ਦੇਣ ਵਾਲਾ
@kuldeepgrewal9788
@kuldeepgrewal9788 Месяц назад
ਮੈਨੂ ਦਿਖਾੳ ਏ ਕੁਰਸੀ ਮੈਂ ਬੈਠਦਾ ਏਸ ਤੇ ਦੇਖਦੇ ਹਾਂ ਉਹ ਮਰਕੇ ਮੇਰਾ ਕਿ ਵਿਗਾੜ ਦਾਐ ਜਿਸਦੀ ਕੁਰਸੀ ਏ ਅਸਲ ਵਿਚ ਏ ਕੁਰਸੀ ਹੈ ਕਿਥੇ
@taransingh1792
@taransingh1792 Месяц назад
ਹਮੇਸ਼ਾ ਸਾਂਤ ਰਹੋ ਜਦੋਂ ਤੁਹਾਨੂੰ ਘਰੋ ਗਾਲਾਂ ਪੈਂਦੀਆ ਹੋਣ
@AMRIT_BANGARH_ENGLANDIYA
@AMRIT_BANGARH_ENGLANDIYA Месяц назад
ਸ਼ਾਂਤ ਰਹੋਂ ਪ੍ਰਮਾਤਮਾ ਦੀ ਹਸਤੀ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਹਾਈ ਹੁੰਦੀ ਹੈ
@SukhchainSingh-wv4kj
@SukhchainSingh-wv4kj Месяц назад
ਸ਼ਾਂਤ ਰਹੋ ਜਿੱਥੇ ਮਨਾਉਣ ਵਾਲਾ ਕੋਈ ਵੀ ਨਾ ਹੋਵੇ
@baldevjassar8059
@baldevjassar8059 Месяц назад
*🙏❣️ਅੱਜ ਦਾ ਵਿਚਾਰ❣️🙏* *ਹਾਸੇ ਸਿਰਫ਼ ਹੱਸਣ ਲਈ ਨਹੀਂ ਹੁੰਦੇ, ਕਈ ਵਾਰ ਦੁੱਖ ਲੁਕਾਉਣ ਲਈ ਵੀ ਹੱਸਣਾ ਪੈਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@inderjeetsingh3774
@inderjeetsingh3774 Месяц назад
ਹਮੇਸ਼ਾ ਸ਼ਾਂਤ ਰਹੇ ਓਥੇ, ਜਿੱਥੇ ਕੋਈ ਦੁੱਕੀ ਦਾ ਬੰਦਾ ਗਿਆਨ ਵੰਡ ਰਿਹਾ ਹੋਵੇ, ਜਿਹਨੂੰ ਕੋਈ ਘਰੇ ਬੇਰਾਂ ਵੱਟੇ ਵੀ ਨਾ ਸਿਆਣਦਾ ਹੋਵੇ😂
@legend_gurpyar_133
@legend_gurpyar_133 Месяц назад
ਸ਼ਾਂਤ ਰਹੋ , ਪਰ ਹਮੇਸ਼ਾ ਨਹੀਂ ,,,,, ਗੁਰਪਿਆਰ ਸਿੰਘ
@sandhusaab2720
@sandhusaab2720 Месяц назад
ਹਿਮਾਚਲ ਪ੍ਰਦੇਸ਼ ਤੇ ਵੀ video bnao jo othe halat kharab hun ਪੰਜਾਬੀਆਂ ਲਈ ਵੀਰੇ ਜਰੂਰ ਬੋਲੋ
@deepverma5336
@deepverma5336 Месяц назад
#Punjab_made ਦੀ ਵੀਡੀਓ ਦੇਖਣ ਲਗੇ ਵੀ ਸ਼ਾਂਤ ਰਹੋ ਤਾਂ ਜੋ ਗੱਲ ਖਾਨੇ ਬੈਠ ਸਕੇ
@LakhaKk59
@LakhaKk59 Месяц назад
ਸ਼ਾਂਤ ਰਹੋ ਜਦੋਂ ਪੰਜਾਬ ਮੇਡ ਦੀ ਵੀਡੀਓ ਚਲ ਰਹੀ ਹੋਵੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@khehragamer9517
@khehragamer9517 Месяц назад
Bai ma ajj tak kise youtuber di video ta comment ni krya prr bai teri video dekh ka ina maja anda dss ni sakda bro bhut e vdia video hundia baba thanu no 1 youtuber bnawe mehnat nu rang bhag lagde rehn tuhi bro pawe 10 video pao ek din ch saria dekha ga luv uh bro
@Fateh-yn2gy
@Fateh-yn2gy Месяц назад
ਸ਼ਾਂਤ ਰਹੋ ਜਦੋਂ ਕਲੇਸ਼ ਪੈਂਦਾ ਹੋਵੇ 😊
@RamanKumar-uk5kx
@RamanKumar-uk5kx Месяц назад
ਜਦੋਂ ਘਰਵਾਲ਼ੀ ਬੋਲੇ ਸ਼ੌਪਿੰਗ ਕਰਨੀ ਏ 🫣🫣🫣
@Jasvir_Saini
@Jasvir_Saini Месяц назад
Har vangu ghaint video bro❤
@gobindkarwal4857
@gobindkarwal4857 Месяц назад
ਸ਼ਾਂਤ ਰਹੋ ਘਰਵਾਲੀ ਅੱਗੇ😂😂😂😂😂
@meetfatehgarhia92
@meetfatehgarhia92 Месяц назад
ਇਹ ਵੀ ਇਕ ਡੂੰਘੀ ਜਾਣਕਾਰੀ ਆ 😂😂
@MrSingh-hq5zd
@MrSingh-hq5zd Месяц назад
Hahaha. Bahley bai ke logic aa
@turbanator_randhawa
@turbanator_randhawa Месяц назад
ਹਮੇਸ਼ਾ ਸ਼ਾਂਤ ਰਹੋ ਜਦੋਂ ਦੋ ਮੂਰਖਾਂ ਵਿੱਚ ਬਹਿਸ ਹੋ ਰਹੀ ਹੋਵੇ
@SukhRatiaOfficial
@SukhRatiaOfficial Месяц назад
Jo Starting Wich Background Music Chalda Please Koi Oh Dassdo
@JotiChoudhary-fv8xs
@JotiChoudhary-fv8xs Месяц назад
Sukh 🤔fake id
@user-rr2zt7xs2e
@user-rr2zt7xs2e Месяц назад
ਸਤਿ ਸੀ ਅਕਾਲ ਵੀਰ ਜੀ ਦਬੁਈ ਵਾਲੇ 🙏🇦🇪
@sukhchainsinghsukh9480
@sukhchainsinghsukh9480 Месяц назад
Great work keep it up bro g ❤
@SandhuYG
@SandhuYG Месяц назад
Siraa video y G❤
@sukhchainsinghsukh9480
@sukhchainsinghsukh9480 Месяц назад
❤❤❤❤❤
@JagjeetSingh-yx1zr
@JagjeetSingh-yx1zr Месяц назад
ਜਦੋਂ ਮੈਂ ਪਹਿਲਾਂ ਤੇਰੀ ਵੀਡੀਓ ਦੇਖ ਦਾ। ਸੀ ਉਦੋਂ ਛੌਟਾਮੌਬਾਈਲ। ਜੀਓ। ਦਾ। ਸੀ। ਲਾਈਕ। ਨੀ ਹੁੰਦਾ। ਸੀ ਹਣ। ਤੇਰਾ। ਸਾਰਾ। ਨੇਬਣ। ਦਿੱਤਾ। ਬਾਈ✅✅✅❤❤❤Love you. ਬਾਈ
@growing_things
@growing_things Месяц назад
best video
@Kaala333Ss
@Kaala333Ss Месяц назад
❤ਬਹੁਤ ਵਧੀਆ ਗਿਆਨ ਵਰਧਕ ਵੀਡੀਓ ਵੀਰ 🥰
@joannasingh1758
@joannasingh1758 Месяц назад
Love from Germany To all Team members and ludhiana ❤❤❤❤
@dilpreetaulakh8219
@dilpreetaulakh8219 Месяц назад
ਸਹੁਰੇ ਘਰ ਜਾ ਕੇ ਵੀ ਸ਼ਾਂਤ ਰਹੋ
@kingRagnar11111
@kingRagnar11111 Месяц назад
Expected ❤ from Punjab made
@gurpreetrangi3164
@gurpreetrangi3164 Месяц назад
Wah g wah ❤
@HAZAROREASIONS
@HAZAROREASIONS Месяц назад
ਸਿਰਾ ਨੋਲੇਜ ਭਰਾ ❤
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jassisingh6398
@jassisingh6398 Месяц назад
Very useful information sir thanks for sharing paji 👌 💖 👍
@trevalyaari1565
@trevalyaari1565 Месяц назад
Tuhadiya sariya videos vadiyaa lagdiya ne g
@bhupinder955
@bhupinder955 Месяц назад
Vadia information veer❤
@Gurpreetbains7
@Gurpreetbains7 Месяц назад
Bht wadia g 🎉
@jassaryan7187
@jassaryan7187 Месяц назад
always awesome and mind blowing video
@BaiJi-gn7bj
@BaiJi-gn7bj Месяц назад
ਬਈ hollywood ਦੇ ਕਿਸੇ ਮਸਹੂਰ actor ਤੇ ਉਹਦੀ ਲਾਈਫ ਤੇ video ਬਣਾਇਉ
@prabhchahal5426
@prabhchahal5426 Месяц назад
Sira 🎉
@JaswinderSingh-ki3po
@JaswinderSingh-ki3po Месяц назад
Nice ji 🙏
@babamotirammehraji8831
@babamotirammehraji8831 Месяц назад
Siraa bro siraa mza aa gea bhut vdea video bnae a bro
@harindersingh1622
@harindersingh1622 Месяц назад
Wahhh g Jeooo ❤️
@sarts7631
@sarts7631 Месяц назад
ਹਮੇਸ਼ਾ ਸ਼ਾਂਤ ਰਹੋ ਜਦੋ ਪੰਜਾਬ ਮੇਡ ਚੈਨਲ ਤੇ ਵੀਡੀਓ ਚੱਲਦੀ ਹੋਵੇ❤❤❤
@balwindermaan227
@balwindermaan227 Месяц назад
Great content in our language 👏🏻
@luckygrewal4994
@luckygrewal4994 Месяц назад
Wow bro ❤❤❤❤❤❤❤❤❤❤❤❤❤
@tejibansrao7251
@tejibansrao7251 Месяц назад
ਪਰ ਬਈ ਤੂੰ ਸ਼ਾਂਤ ਰਹਿਣ ਵਾਲੀ ਗੱਲ ਵਧੀਆ ਕਹੀ ਪਰ ਜੂ ਸੱਚਾ ਇਨਸਾਨ ਹੁੰਦਾ ਉਸ ਤੋਂ ਨਹੀਂ ਰਹਾ ਜਾਂਦਾ ਓਹ ਲੜਾਈ ਕਰਦਾ ਆਪਣੇ ਹੱਕ ਲਈ
@tejibansrao7251
@tejibansrao7251 Месяц назад
ਯੇ ਸਿਰਫ ਸਿਤਾਸਤ ਵਾਲੇ ਹੀ ਕਰ ਸਕਦੇ ਅਸੀ ਤਾਂ ਫਿਰ ਇਕ ਪਾਸੇ ਵਾਲਾ ਹੂੰ ਜਾਈਦਾ
@ManpreetBrar_1
@ManpreetBrar_1 Месяц назад
ਹਾਂ ਸਹੀ ਕਿਹਾ ਬਾਈ, ਸ਼ਾਂਤ ਨਹੀਂ ਰਹੀਦਾ ਜਿੱਥੇ ਅਗਲਾ ਵਧੀਕੀ ਕਰਦਾ ਹੋਵੇ
@amarjitbrar6938
@amarjitbrar6938 Месяц назад
ਇਹ ਕੁਰਸੀ ਪੰਜਾਬ ਲਿਆਂਦੀ ਜਾਵੇ ਜੀ। ਕਿਉਂਕਿ ਫਾਂਸੀ ਦੇਣ ਦੀ ਲੋੜ ਨਹੀਂ ਪੈਣੀ ਕੁਰਸੀ ਤੇ ਬੈਠਾ ਕੇ ਸਜ਼ਾ ਖ਼ਤਮ ਹੋ ਜਾਵੇਗੀ। ਧੰਨਵਾਦ ਜੀ
@KashkalyanTehna
@KashkalyanTehna Месяц назад
Punjab made jindabaad ❤
@GurtejSingh-zs7zd
@GurtejSingh-zs7zd Месяц назад
Waheguru ji ❤❤❤❤❤
@Manveerbrar1
@Manveerbrar1 Месяц назад
Hamesha shant rho jido agle nu lgda v tuc glt ho, te thonu lgda tuc shi ho ❤
@PoojaGupta-ho1gg
@PoojaGupta-ho1gg Месяц назад
Motivational video 👍
@user-ss8bh9zc7i
@user-ss8bh9zc7i Месяц назад
❤❤❤❤❤❤❤
@SandeepSingh-mf9lr
@SandeepSingh-mf9lr Месяц назад
Greet work verre
@sahibsingh2728
@sahibsingh2728 Месяц назад
Good information bro
@harindersingh515
@harindersingh515 Месяц назад
New video ❤❤😊😊
@jagdeepkaur5906
@jagdeepkaur5906 Месяц назад
ਸਤਿ ਸ੍ਰੀ ਆਕਾਲ ਜੀ 🙏
@gurpreet078
@gurpreet078 Месяц назад
Last to good motivational talk bro ❤
@user-bc5xt4eh3e
@user-bc5xt4eh3e Месяц назад
GOOD 💯😊
@Gurpalsinghpali6576
@Gurpalsinghpali6576 Месяц назад
Bahut vadiya jankari good job
@AMRIT_BANGARH_ENGLANDIYA
@AMRIT_BANGARH_ENGLANDIYA Месяц назад
❤❤
@MalkeetSingh-o7d
@MalkeetSingh-o7d 7 дней назад
Nice ji
@jagvirsinghbenipal5182
@jagvirsinghbenipal5182 Месяц назад
ਸਤਿ ਸ਼੍ਰੀ ਆਕਾਲ ਵੀਰ ਜੀ 🙏🙏
@sandeepgill660
@sandeepgill660 Месяц назад
Bai bohat sohni video banaude oo
@Gurdeepsingh-gf7nq
@Gurdeepsingh-gf7nq Месяц назад
Buht vadia bro
@jagdeepsidhu7233
@jagdeepsidhu7233 Месяц назад
Very nice jeo bai g ❤❤
@gsbaggaweldingworks7629
@gsbaggaweldingworks7629 Месяц назад
Nice paji ji 🎉🎉🎉🎉🎉😊
@KulwinderKumar2222
@KulwinderKumar2222 Месяц назад
Good job
@ParamjitSingh13517
@ParamjitSingh13517 Месяц назад
Very good job 💐🙏
@prabhgillgandiwind
@prabhgillgandiwind Месяц назад
Good jnb 👍
@panjabmixtv-vq1vc
@panjabmixtv-vq1vc Месяц назад
ਵੀਰੇ raja luck ਬਾਰੇ ਦਸ ਸਕਦੇ o ਕੁਝ
@Villazr_jattz
@Villazr_jattz Месяц назад
👌👌
@angrejsingh5347
@angrejsingh5347 Месяц назад
1 comment
@user-lg7ud8mq1m
@user-lg7ud8mq1m Месяц назад
Boht good your vedios👍
@Singhgoldii
@Singhgoldii Месяц назад
👍
@rimpysingh8233
@rimpysingh8233 Месяц назад
Harry Potter amazing facts video
@piyushsharma4068
@piyushsharma4068 Месяц назад
लब जु आ वीरजी 🙏🏻🙏🏻🙏🏻 कृपा बनी रहे महाराज दी ताड़े ते 🙏🏻🙏🏻🙏🏻
@GurpreetSingh-vh6sf
@GurpreetSingh-vh6sf Месяц назад
Nice veer ji
@GurpreetSingh-vh6sf
@GurpreetSingh-vh6sf Месяц назад
👌👌
@YadwinderSingh0001
@YadwinderSingh0001 Месяц назад
Bai ik video sant Jarnail singh ji te bhai Amritpal singh te bnado
@happygabhru8800
@happygabhru8800 Месяц назад
Nice vdo bro 👌👌👌
@gurjeetchahal3473
@gurjeetchahal3473 Месяц назад
ਜਾਣਕਾਰੀ ਲਈ ਧੰਨਵਾਦ ਵੀਰ ਜੀ 🙏❤️💐
@dilpreetaulakh8219
@dilpreetaulakh8219 Месяц назад
ਮੂਰਖ ਨਾਲ ਬਹਿਸਣ ਦੀ ਥਾਂ ਤੇ ਸ਼ਾਂਤ ਰਹੋ
@BaljeetSingh-yl3sp
@BaljeetSingh-yl3sp Месяц назад
Dyatlov pass ਰੂਸ ਦੁਰਘਟਨਾ ਬਾਰੇ ਵੀਡੀਓ ਜਰੂਰ ਬਣਾਓ ਵੀਰ ਜਿਥੇ 9 ਟੂਰਿਸਟ ਬਹੁਤ ਦਰਦਨਾਕ ਮੌਤ ਮਾਰੇ ਗਏ ਸਨ ਜਿਨ੍ਹਾਂ ਬਾਰੇ ਕੋਈ ਪਤਾ ਨਹੀਂ ਲੱਗਿਆ ਸੀ ਕਿ ਓਨਾ ਦੀ ਮੌਤ ਕਿਵੇਂ ਹੋਈ
@SukhwinderSingh-wq5ip
@SukhwinderSingh-wq5ip Месяц назад
ਸ਼ਾਂਤ ਹਮੇਸ਼ਾ ਕੰਮ ਕਰਨ ਸਮੇਂ ਤੇ ਖਾਣਾਂ ਖਾਣ ਸਮੇਂ ਰਹਿਣਾ ਚਾਹੀਦਾ ਹੈ ਜੀ
@rohitmandla3527
@rohitmandla3527 Месяц назад
Shant raho jado tuhade papa tuhanu dekh k ashaant ho jan😁
@user-ss8bh9zc7i
@user-ss8bh9zc7i Месяц назад
❤❤❤❤❤❤
@user-cz6zi2hj8j
@user-cz6zi2hj8j Месяц назад
2nd 😂😂😅 Bro jaldi video bnayeaa kro
@karandissal8632
@karandissal8632 Месяц назад
Love U Bro ❤❤❤❤
@alamgill7549
@alamgill7549 Месяц назад
First❤
@ManpreetSingh-xe1js
@ManpreetSingh-xe1js Месяц назад
ਜਦੋ ਤੁਹਾਡੀ ਵੀਡੀਓ ਚਲਦੀ ਹੋਵੇ ਤੇ ਸ਼ਾਂਤ ਹੋ ਕੇ ਦੇਖਣੀ ਚਹਿੰਦੀ ਹੈ ਬਹੁਤ ਡੁਗਿਆ ਗੱਲਾ ਹੁੰਦੀਆਂ ਹਨ
@harnekphagura8628
@harnekphagura8628 Месяц назад
Good
@likhari_love
@likhari_love Месяц назад
Vdde ਬਾਈ ਨੂੰ spot kro sare ❤❤
@Jagdeep-wd6hb
@Jagdeep-wd6hb Месяц назад
Bebe bapu agge shaant 🎉
@gs7652
@gs7652 Месяц назад
Veer ji video jldi upload krya kro please
@Vishavcheema558
@Vishavcheema558 Месяц назад
Waheguru ji🙏🏻❤️
@ATHEIST1998
@ATHEIST1998 Месяц назад
Iss chair di v koi science jroor hougi
@armaandeep332
@armaandeep332 Месяц назад
@user-gr7xj9xt6s
@user-gr7xj9xt6s Месяц назад
Veer ji badi der bad video upload kar rahe ho.
@user-ss8bh9zc7i
@user-ss8bh9zc7i Месяц назад
❤❤❤❤
@labbisarwara3832
@labbisarwara3832 Месяц назад
Bro koi drug bare v jan kri deo jive Pablo
@starxbgmi475.
@starxbgmi475. Месяц назад
Waheguru ji
@amrindersandhu7437
@amrindersandhu7437 Месяц назад
❤❤❤
@wildertirathgill2121
@wildertirathgill2121 Месяц назад
Sat Shri Akaal ji 🙏🙏
Далее
Untold Story of General Zia-ul-Haq Part 1 | @raftartv
37:35