Тёмный

Rahul Gandhi ਨੂੰ ਲੱਗਦਾ ਹੈ ਮੇਰੀ ਦਾਦੀ ਨੇ ਗਲ਼ਤ ਕੀਤਾ-Sarabjeet Singh Khalsa | Indra Gandhi | N18V 

News18 Punjab/Haryana/Himachal
Подписаться 8 млн
Просмотров 59 тыс.
50% 1

ਰਾਹੁਲ ਗਾਂਧੀ ਨੂੰ ਲੱਗਦਾ ਹੈ ਮੇਰੀ ਦਾਦੀ ਨੇ ਗਲ਼ਤ ਕੀਤਾ
#rahulgandhi #SarabjeetSinghKhalsa #indragandhi #amritpalsinghoath #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews #khadoorsahib #delhinews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@bsr840
@bsr840 Месяц назад
ਰਾਹੁਲ ਗਾਂਧੀ ਬਹੁਤ ਸੂਝਵਾਨ ਲੀਡਰ ਹੈ।ਸਿਆਣੀ ਗੱਲ ਬਾਤ ਕਰਿਓ।
@JaspalSingh-xu5ou
@JaspalSingh-xu5ou 29 дней назад
ਜੋ ਕੁਝ ਵੀ ਇੰਦਰਾ ਨੇ ਕੀਤਾ ਉਸ ਵਿਚ ਰਾਹੁਲ ਦਾ ਕੋਈ ਰੋਲ ਨਹੀਂ ਸੀ।
@satpalsingh8770
@satpalsingh8770 29 дней назад
ਸਿਖ ਨੂੰ ਵੈਰ ਵਿਰੋਧ ਨਹੀ ਕਰਨਾ ਚਾਹੀਦਾ
@shrinivassharma8248
@shrinivassharma8248 29 дней назад
ਸਰਬਜੀਤ ਤੁਸੀ ਦੇਖੋ ਜਿਸ ਦੀ ਦਾਦੀ ਤੇਰੇ ਪਿਤਾ ਨੇ ਮਾਰ ਦਿੱਤਾ ਉਸ ਦਾ ਪੋਤਾ ਫਿਰ ਵੀ ਤੈਨੂੰ ਫ਼ਤਿਹ ਬੁਲਾ ਰਿਹਾ ਹੈ
@Ind32Ii
@Ind32Ii 28 дней назад
Tameez naal bolo sade vaste satwant Singh beant singh shaheed han!
@user-xu2pw4eo5w
@user-xu2pw4eo5w Месяц назад
Rahul Gandhi ਨਾਲ ਨਫ਼ਰਤ ਨਹੀ ਕਰਨੀ ਚਾਹੀਦੀ ਰਾਹੁਲ ਪਿਆਰ ਨਾਲ ਮਿਲਿਆ ਤਾਂ ਸਰਬਜੀਤ ਸਿੰਘ ਜੀ ਤੁਹਾਨੂੰ ਵੀ ਪਿਆਰ ਨਾਲ ਫਤਿਹ ਜਾਂ ਸਤਿ ਸ਼੍ਵੀ ਅਕਾਲ ਬੁਲਾਉਣੀ ਬਣਦੀ ਹੈ ਗੁਰੂ ਦੇ ਸਿੱਖ ਨੂੰ ਵੀ ਬੁਲਾਣਾ ਚਾਹੀਦਾ ਅਕਾਲ ਸੱਚ ਹੈ ਇਹ ਸਤਿ ਸ਼ਲ਼ ਅਕਾਲ ਦਾ meaning hai Rahul will be PM of India in Future Sarbjit singh ਗੁਰਸਿੱਖ ਵੈਰ ਵਿਰੋਧ ਮਿਟਾਵੈ This is shiri guru Granth sahib’s hukam hai If you r shiri Guru Granth Sahib’s Sikh then u must keep humble no ego please Ego is against Gursikh Remember your dad took revenge of our golden temple . Your dad killed her . Now you should stop the revenge Rahul is good leader. Sarbjit singh try to be example of guru Gobind singh ji Who lived and gave RAj to Bhadhur shah Sikh sangat from Canada USA England Russia china Australia sending you this message We r Sikhs we want everyone should be line their guru
@mukhtarsingh3581
@mukhtarsingh3581 Месяц назад
ਜੋ ਆਦਮੀ ਆਪਣੀ ਜਾਂ ਆਪਣੇ ਪ੍ਰਵਾਰ ਦੀ ਗਲਤੀ ਮੰਨ ਲੈਂਦਾ ਮਹਿਸੂਸ ਕਰਦਾ ਤਾਂ ਉਸਨੂੰ ਮਾਫ ਕਰਨ ਲਈ ਖਾਲਸਾ ਹਮੇਸ਼ਾਂ ਤਤਪਰ ਰਿਹਾ ਹੈ ਜੀ ਫਿਰ ਸਾਡੀ ਫਿਤਰਤ ਹੈ ਕਿ ਜਿਸਨੇ ਗਲਤੀ ਕੀਤੀ ਸਜਾ ਉਸੇ ਨੂੰ ਦਿੰਦੇ ਆਂ ਨਾ ਕਿ ਪ੍ਰਵਾਰ ਜਾਂ ਕੌਮ ਨੂੰ
@bsr840
@bsr840 Месяц назад
ਖਾਲਸਾ ਜੀ ਹੁਣ ਲੋਕਾਂ ਮਗਰ ਲੱਗ ਕੇ ਗ਼ਲਤ ਸ਼ਬਦਾਵਲੀ ਨਾਂ ਵਰਤਿਓ।
@user-re3nw2nh8t
@user-re3nw2nh8t 7 часов назад
KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh
@shrinivassharma8248
@shrinivassharma8248 29 дней назад
ਤੈਨੂੰ ਪਤਾ ਕਿ ਇੰਦਰਾ ਨੂੰ ਪਤਾ ਸੀ ਕਿ ਇਹ ਲੋਕ ਮੇਰੀ ਜਾਨ ਦਾ ਖਤਰਾ ਹਨ ਪਰ ਉਸ ਨੇ ਇਹਨਾਂ ਨੂੰ ਆਪਣੀ ਸੁਰੱਖਿਆ ਤੋਂ ਬਦਲਿਆ ਨਹੀਂ
@sufficityfaridkotpb.6168
@sufficityfaridkotpb.6168 29 дней назад
ਓ ਭਾਈ ਸਾਹਿਬ, ਤੁਸੀ ਪਹਿਲੀ ਵਾਰ ਜਿੱਤੇ ਓ, ਤੇ ਰਾਹੁਲ ਗਾਂਧੀ 5 ਵੀ ਵਾਰ ਲਗਾਤਾਰ , ਬਾਕੀ ਰਾਹੁਲ ਗਾਂਧੀ ਵਿੱਚ ਹੰਕਾਰ , ਨਫ਼ਰਤ ਨਹੀਂ ਹੈ ।। ਬਾਕੀ ਇੰਦਰਾ ਗਾਂਧੀ ਨੇ ਵੀ 84 ਨੂੰ ਛੱਡ ਕੇ ਬਾਕੀ ਸਾਰੀ ਜ਼ਿੰਦਗੀ ਦੇਸ਼ ਲਈ ਵਧੀਆ ਕੰਮ ਕੀਤੇ ਹਨ, ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ , ਪਾਕਿਸਤਾਨ ਨਾਲ ਲੋਹਾ ਲਿਆ , ਪਾਕਿਸਤਾਨ ਦੇ ਦੋ ਟੁਕੜੇ , ਸਿੱਖਾਂ ਨੂੰ ਆਪਣੀ ਸੁਰੱਖਿਆ ਲਈ ਰੱਖਣਾ । 84 ਵਿੱਚ ਵੀ ਆਰਐਸਐਸ ਦਾ ਜਿਆਦਾ ਦਬਾਅ ਰਿਹਾ।।
@surindersingh-sw6nt
@surindersingh-sw6nt 28 дней назад
100% ਸਹੀ ਜੀ । ਧੰਨਵਾਦ।
@globaltryst713
@globaltryst713 29 дней назад
RAHUL IS A GR8 LEADER !
@user-mt1nw1nn4b
@user-mt1nw1nn4b 23 дня назад
ਰਾਹੁਲ ਦੇ ਵਡੇ ਗਲਤ ਸਨ, ਪਰ ਰਾਹੁਲ humble person
@MandeepKaur-ke4gr
@MandeepKaur-ke4gr 3 дня назад
वेरी नाइस बहुत अच्छी बात है आपस के मिलकर चलना चाहिए
@ParamjitSingh-ts1kx
@ParamjitSingh-ts1kx Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@user-re3nw2nh8t
@user-re3nw2nh8t 7 часов назад
Iarasinghsobhagsinghvonallh
@mampreetsingh6594
@mampreetsingh6594 29 дней назад
ਬੀਜੇਪੀ ਤੇ ਆਰ ਐਸ ਐਸ ਦਾ ਬਹੁਤ ਵੱਡਾ ਰੋਲ ਸੀ ਦਰਬਾਰ ਸਾਹਿਬ ਤੇ ਹਮਲੇ ਪਿੱਛੇ
@shavysingla8412
@shavysingla8412 29 дней назад
J rss/bjp da hath c.fer indira gandhi nu marna galat c. Beant singh v congress da c .ohnu marna v galat c.
@isc245
@isc245 28 дней назад
​@@shavysingla8412Oh leader si us vakt ta marya ohnu
@sudeep221422
@sudeep221422 27 дней назад
बिल्कुल, bjp rss thi iske piche.
@shavysingla8412
@shavysingla8412 27 дней назад
@@sudeep221422 Fer bichari indira gandhi nu kyu marya.sikh kom nu mafi mangni chahidi e.
@sudeep221422
@sudeep221422 27 дней назад
@@shavysingla8412 modha indira da bandook vajpai and advani di
@JaspalSingh-pq9xw
@JaspalSingh-pq9xw 13 дней назад
ਸਤਿ ਸ੍ਰੀ ਅਕਾਲ ਭਾਜੀ 🙏🙏🙏🙏🙏
@manjitkaur5642
@manjitkaur5642 4 дня назад
Waheg guru ji
@sukhwantsingh5612
@sukhwantsingh5612 День назад
ਜੋ ਕੁਝ ਕਰ ਕਰਵਾ ਉਹ ਬਦਲਾਅ ਨੇ ਕਰਵਾਇਆ ਰਾਹੁਲ ਦਾ ਉਸ ਵਿੱਚ ਕੋਈ ਰੋਲ ਨਹੀਂ ਖਾਲਸਾ ਜੀ
@Neartonature-fb1iy
@Neartonature-fb1iy 29 дней назад
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਿ ਮੁਦਾਇ ॥ : ਕਬੀਰ, ਜਦੋਂ ਤੁਸੀਂ ਇਕ-ਮਨ ਨਾਲ ਇਕ ਸਿਰਜਣਹਾਰ ਨੂੰ ਪਿਆਰ ਕਰਦੇ ਹੋ, ਤਦ ਤੁਹਾਡੇ ਸਾਰੇ ਸੰਦੇਹ ਭੱਜ ਜਾਂਦੇ ਹਨ, ਚਾਹੇ ਜੋ ਵੀ ਜਗਤ ਨੂੰ ਚੰਗਾ ਲੱਗਦਾ ਹੈ: ਬੇਢੰਗੇ ਵਾਲ ਜਾਂ ਮੁੰਨੇ ਹੋਏ ਸਿਰ (ਭਾਵ ਸਿਰਜਣਹਾਰ ਨੂੰ ਕੋਈ ਫਰਕ ਨਹੀਂ ਪੈਂਦਾ। ||25|| (sggs 1365) .
@titusingh645
@titusingh645 29 дней назад
1984 में राहुल गांधी की age केवल 14 साल थी उससे क्या नफरत
@Jassadhillon356
@Jassadhillon356 28 дней назад
Ussey koi nafrat nai isey bhai
@gurpreetsidhu9983
@gurpreetsidhu9983 24 дня назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@hpsingh13
@hpsingh13 29 дней назад
Tusi Punjab layee a te apne halke layee ki karoge....eh important hai..... rest is all history.
@JoginderSingh-ow7yw
@JoginderSingh-ow7yw 29 дней назад
Sarabjit Singh ji Waheguru has blessed you power as MP. I respect your good self and also feel Rahul ji not responsible what ever happened during regime of his grand mother. If Rahul ji coming ahead to respect you, you should also respond with due respect. It will spread message of affection and will be helpful for good of Sikhism and Punjab.
@JagtarSingh-wg6wb
@JagtarSingh-wg6wb 29 дней назад
Waheguru ji
@SonuMannu-ob3zz
@SonuMannu-ob3zz 29 дней назад
Rahul hira y India🇮🇳 da ❤
@sarojrani1048
@sarojrani1048 29 дней назад
Rahul Gandhi is a good leader. They even maaf the Nalini, who was a conspirator in Rajiv Gandhi murder. My opinion is that don't attack that person whom you are security personnel.
@RanjitSingh-yn3of
@RanjitSingh-yn3of 18 дней назад
ਪਿਆਰ ਦੀ ਭਾਵਨਾ ਰੱਖੋ ਜੀ ❤️🙏
@user-gb2hy4lg6j
@user-gb2hy4lg6j 17 дней назад
Khalsa ji good how
@GoldyCheema-y8i
@GoldyCheema-y8i 28 дней назад
S. Sarabjit singh ji vi bahut sujvaan hann ❤
@raijs7842
@raijs7842 24 дня назад
Good..we have to respect each other's...past not be repeated..if grand person do mistake... don't punished present generation 🙏🙏
@jewancillcom1244
@jewancillcom1244 21 день назад
ਸਰਬਜੀਤ ਸਿੰਘ ਖ਼ਾਲਸਾ ਜੀ ਕਾਂਗਰਸ ਨੇ ਸਿੱਖੀ ਦੇ ਬੂਟੇ ਨੂੰ ਛਾਂਗਿਆ ਹੈ B j p or R S S ਨੇ ਸਿੱਖੀ ਸਿੱਖੀ ਬੂਟੇ ਦੀਆਂ ਜੜਾਂ ਵਿੱਚ ਬਾਦਲ ਲਾਣੇ ਨਾਲ ਮਿਲ ਕੇ ਤੇਲ ਪਾਇਆ ਹੈ ਰਹੀ ਗੱਲ ਰਾਹੁਲ ਗਾਂਧੀ ਦੀ ਜਿਸ ਖੂਨ ਵਿਦੇਸ਼ੀ ਔਰਤ ਸੋਨੀਆਂ ਜੀ ਦਾ ਹੈ ਨਾ ਕਿ ਕਿਸੇ ਭਾਰਤੀ ਬਾਹਮਣੀ ਦਾ ਜਿਸ ਕਰਕੇ ਉਸ ਵਿੱਚ ਮਨ ਸਾਫ਼ ਹੈ ਇਕ ਚੰਗਾ ਇਨਸਾਨ ਹੈ ਅੱਗੇ ਸੋਚ ਲਵੋ ਤੁਸੀ ਕਿਸ ਪਾਰਟੀ ਦੀ ਮਦਦ ਕਰਨੀ ਹੈ
@pargatsingh2757
@pargatsingh2757 29 дней назад
Waheguru ji agar onhul ke age vaad rahe ne te tuhanu vi vadna chahida hai te sikh kaum te Punjab di taraki bare kaam karne chahide ne❤
@surinderpal7423
@surinderpal7423 28 дней назад
ਵਿਸਵਾਸ਼ ਘਾਤ ਕੀਤਾ ਇਹ ਬਹਾਦਰੀ ਨਹੀ
@ManpreetKaur-bv2mm
@ManpreetKaur-bv2mm 29 дней назад
Eh rajniti aa ethe ta lok apnya nu v bakshde tuc te fer ohna di dadi nu sza den wale de son ho,, dhyan nll chlyo MP sahb ji 🙏 aive gllan vich na aa jayo kise dyia
@Manpreetsahotaoffical
@Manpreetsahotaoffical День назад
Sarbjit Singh Khalsa jindabad jindabad
@nikivixx
@nikivixx 5 дней назад
Rahul is big hearted❤
@gurmeetchahal529
@gurmeetchahal529 2 дня назад
ਪਖੰਡੀ ਬਣਗੇ ਹੁਣ ਤੁਸੀਂ ਸਰਮ ਕਰੋ
@Vipeducation97
@Vipeducation97 29 дней назад
Congress nu Punjab ch changa response miliya....sat shree akal ta bolu ga .....
@majorsingh8647
@majorsingh8647 18 дней назад
ਸੱਭ ਤੋ ਵੱਡਾ ਨੁਕਸਾਨ ਬਾਦਲ ਪ੍ਰਵਾਰ ਨੇ ਇਹ ਹੀ ਕੀਤਾ ਜੋ ਕਾਂਗਰਸ ਨੂੰ ਹੱਦੋ ਵੱਧ ਬੁਰਾ ਬਣਾ ਕੇ ਖਾਕੀ ਨਿੱਕਰਾ ਵਾਲਿਆ ਨਾਲ ਆਰ ਐਸ ਐੇਸ ਨਾਲ ਗਾਢੀਂ ਪਾਈ ਭਾਜਪਾ ਨਾਲ ਯਾਰੀ ਪਾ ਕੇ ਨਾਮ ਦਿੱਤਾ ਨੋਹ ਮਾਸ ਦਾ ਰਿਸਤਾ ਅੱਜ ਉਸ ਨੋਹ ਮਾਸ ਦੇ ਰਿਸਤੇ ਦੇ ਹਾਲ ਤੁਸੀ ਸੱਭ ਵੇਖ ਰਹੇ ਹੋ ਭਾਈ ਨਾਲ ਭਾਈ ਲੜਾ ਕੇ ਰੱਖ ਦਿੱਤਾ ਕੀ ਅਕਾਲੀ ਆ ਵਿੱਚ ਹੀ ਸਿੱਖ ਹਨ ਜੋ ਹਨ ਪੂਰੇ ਸਿੱਖੀ ਸਿਧਾਤਾਂਤੇ ਉੱਤਰਦੇ ਨੇ ਕੀ ਕਾਂਗਰਸੀ ਸਿੱਖ ਨਹੀ ਜਾਂਅੱਜ ਆਮ ਆਦਮੀ ਪਾਰਟੀ ਵਿੱਚ ਸਿੱਖ ਨਹੀ ਕੀ ਭਾਰਤੀ ਜਨਤਾ ਪਾਰਟੀ ਵਿੱਚ ਜਾਂ ਅੰਮ੍ਰਿਤਸਰ ਅਕਾਲੀ ਦਲ ਵਿੱਚ ਸਿੱਖ ਨਹੀ ਆਮ ਪਾਰਟੀ ਵਿੱਚ ਸਿੱਖ ਨਹੀ ਜੋ ਅੱਜ ਸਿੱਖ ਬੇਰਾ ਵਾਂਗ ਖਿਲਰੇ ਪਏ ਨੇ ਇਹਨਾਂ ਦੀ ਪੂਰੀ ਜੁਮੇਵਾਰ ਅਕਾਲੀ ਦੱਲ ਬਾਦਲ ਤੇ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਹੈ ਅਸੀ ਵਾਰ ਵਾਰ ਆਖਦੇ ਹਾਂ ਭਾਈ ਰਾਜ ਨੀਤੀ ਕਰੋ ਸੱਚੀ ਸੁੱਚੀ ਕਰੋ ਝੂਠੇ ਲਾਰੇ ਪਰਜਾ ਨਾਲ ਲੋਕਾਂ ਨਾਲ ਨਾ ਕਰੋ ਬਾਦਲ ਪਾਰਟੀ ਨੇ ਕੀ ਨਹੀ ਕੀਤਾ ਘਟੀਆ ਕਰਮਾਂ ਦੀਆਂ ਹੱਦਾਂ ਬੰਨੇ ਟੱਪੇ ਸਿੱਖੀ ਦਾ ਤੇ ਪੰਜਾਬ ਦਾ ਘਾਣ ਕਰਵਾ ਕੇ ਵੀ ਅਕਾਲੀ ਦੱਲ ਬਾਦਲ ਆਪਣੇ ਆਪ ਨੂੰ ਦੁੱਧ ਧੋਤਾ ਸਮਝਦਾ ਹੈ ਬਾਦਲ ਟੱਬਰ ਆਰਥਿਕ ਪੱਖੋ ਬਹੁਤ ਮਜਬੂਤ ਹੈ ਪਰ ਰਾਜਨੀਤੀ ਵਿੱਚ ਬੂਟੀ ਤਰ੍ਹਾਂ ਅਸਫਲ ਹੋ ਚੁੱਕਾ ਹੈ ਇਹ ਇਹਨਾਂ ਦੀ ਕਰਨੀ ਦਾ ਫਲ ਹੈ ਇਹਨਾਂ ਨੇ ਧਰਮ ਨੂੰ ਰਾਜਨੀਤੀ ਨਾਲ ਚਲਾਉਣ ਦੀ ਕੋਸਿਸ਼ ਕੀਤੀ ਨਤੀਜੇ ਸੱਭ ਸਿੱਖ ਸੰਗਤ ਦੇ ਸਹਾਮਣੇ ਨੇ
@HarjitSingh-xs8qt
@HarjitSingh-xs8qt 18 дней назад
circumstaces
@satpalsingh8770
@satpalsingh8770 29 дней назад
ਇਹ ਗਲਾ ਤੇਰੇ ਉਲਟ ਹਨ ਭਾਰੀ ਪੈ ਸਕਦੀ ਹੈ ਇਹ ਗਲਾ ਕਰਨ ਵਾਲੀਆ ਨਹੀ ਹਨ
@kulbirdhillon243
@kulbirdhillon243 28 дней назад
Eh rahul gandhi da vaddapan aa jo eh mehsoos kar sakda tusi nhi kar sakde oh mehsoos.
@sukhwantsingh2513
@sukhwantsingh2513 29 дней назад
Bhi,khalsa,ji,aapni,koi,jayti,dushmni,nhi,a,je,kar, Rahul,gandhi,sarthak,soch,le,k,hath,vadhve,tan,ohna,nal,jaroor, coperate,karna,chida,h,,
@GoldyCheema-y8i
@GoldyCheema-y8i 28 дней назад
Hun dil vicho nafrat kd deni chahidi hai ❤
@gurmangatsinghsingh1770
@gurmangatsinghsingh1770 18 дней назад
Kee tusi sochde ho kee Rahul Gandhi apni Dadi de karma nu thik nahi mande par uss Dadi de nal kine Pubjabi Leaders c uss bare kadi apni soch vitch lia ke dekho result saf suthra kado jee.
@khushprt8234
@khushprt8234 29 дней назад
Eh jhooth bol reha😂😂😂😂😂😂
@user-lb4bh7zx1o
@user-lb4bh7zx1o 24 дня назад
Indra gandi glt c.. Rahul nhi... Har ghar vich koi na koi glt honda.. Ravan glt c.. but ravan da brother kina changa c..
@titubhatti8754
@titubhatti8754 Месяц назад
panje ungla ik brabar nai hundian
@amanmann6402
@amanmann6402 29 дней назад
Rahul - Sonia are good persons❤
@Ind32Ii
@Ind32Ii 28 дней назад
Rahul gandhi looks humble unlike his but cher grandmother and father!
@surinderpal7423
@surinderpal7423 28 дней назад
Rahul bahut vadya keeta
@GoldyCheema-y8i
@GoldyCheema-y8i 28 дней назад
Hun dil vicho nafrat kd deni chahidi hai ji ❤❤❤
@jagdeepsingh-wq3yk
@jagdeepsingh-wq3yk 29 дней назад
Benti a patarkar veera nu glt. Swaal na kro jisde nal nafrat paida hove ਵਾਹਿਗੁਰੂ ਮੇਹਰ ਰੱਖੀਂ
@HansrajSalhan
@HansrajSalhan 25 дней назад
ਸਾਰਿਆਨੇਗਲਤਕੀਤਾ
@hellman1350
@hellman1350 28 дней назад
J agla bnda shi bolda ta shi bolo .. j agla tuhanu respect dinda davo bnda shi aa modi nalo 100 chnga .. ohda byan hga eh v jo hoya glt hoya ohne ap khi aa eh gl v glt kita ohdo jo v kita
@parveshmalhotra1238
@parveshmalhotra1238 29 дней назад
RAUAL GANDHI JINDABAD WAHEGURU JI MAHER
@loveguru4554
@loveguru4554 28 дней назад
Rahul gandhi bnda vdia ohnu bhut dukh odi dadi ne jo kita par apa nu nafrat chad ke saath dena chahida te modi wargya da samna krna chahida
@user-eb5fk7zz9j
@user-eb5fk7zz9j 17 дней назад
Eda v tast krvao kine afem kanda
@MrSuspicious-x1w
@MrSuspicious-x1w 12 дней назад
Jehde panjab khayi jande a ohna de kine test krwaye tu ghodua tast ni hunda test hunda 😂😂
@BaltejSingh-yz4xd
@BaltejSingh-yz4xd 23 дня назад
Khalsa ji Rahul Gandhi ne bahut maje Kitna Shastri Kisi bhi bahut badhiya geet tha Usi Shastri kala jadu Ek bahut badhiya Kripa Dham Kar Diya p*** movie Kaise Magar Nahin dekhna chahie tha Kuchh bahut badhiya badhiya Geeta Sita ji ki
@maximaxrot
@maximaxrot 27 дней назад
Aapka soch shi nhi hai ji usme sabka hi nuksan huAa tha
@karama709
@karama709 29 дней назад
Shahid indira Gandhi Amar rahe
@user-qd3wo8kt8k
@user-qd3wo8kt8k 4 дня назад
🐕‍🦺🐕‍🦺🐕‍🦺🐕‍🦺🐕‍🦺🐕‍🦺
@surinderpal7423
@surinderpal7423 28 дней назад
ਗਦਾਰੀ ਕੀਤੀ
@gursharansingh7209
@gursharansingh7209 29 дней назад
Rahul gandhi boht vdia insan aa vigad ni pauni khalsa ji ohde nal
@AmarSingh-zk5hc
@AmarSingh-zk5hc 26 дней назад
भाई मेरा देश बैकुफ है जो आज केंद्र में बैठे हैं उस दिन भी यही लोग थे जो इंदिरा गांधी के सरकार गिराना था इसलिए आर एस एस वालों ने ये काम किए थे
@JogindraSingh-zw1zk
@JogindraSingh-zw1zk 29 дней назад
KHALSA. JI. MIL. KE. MODI. DA. MUKBLA. KARO
@sarbjitmehrok2185
@sarbjitmehrok2185 27 дней назад
a app nasha peda
@user-of9we2th7u
@user-of9we2th7u 29 дней назад
Pra Rahul gandhi theek a onu maada na kho
Далее