Тёмный

ਜੋ ਮੇਰੀ ਦਾਦੀ ਨੇ ਸਿੱਖਾਂ ਨਾਲ ਕੀਤਾ ਮੈਨੂੰ ਉਸ ਦਾ ਬਹੁਤ ਦੁੱਖ ਹੈ = ਰਾਹੁਲ ਗਾਂਧੀ || 

Jujda Punjab
Подписаться 977
Просмотров 58 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@jagdevsingh9955
@jagdevsingh9955 3 месяца назад
ਬਹੁਤ ਵਧੀਆ ਸਲਾਹ ਰਾਹੁਲ ਗਾਂਧੀ ਦੂਸਰਿਆਂ ਨਾਲੌ ਚੰਗਾ ਅਸੀ ਬਹੁਤ ਕੁਝ ਗਵਾ ਚੁਕੇ
@RamSingh-e7x
@RamSingh-e7x 2 месяца назад
ਬਹੁਤ ਵਧੀਆ ਸੋਚ ਹੈ ਜੇਕਰ Rahul ਪੰਜਾਬੀਆ ਨਾਲ ਹੱਥ ਮਿਲਾ ਕੇ ਚਲਣ
@ravindersinghgill314
@ravindersinghgill314 3 месяца назад
ਰਾਹੁਲ ਦੀ ਦਾਦੀ ਨੇ ਜੋ ਕੀਤਾ ਤੇ ਜਿੰਨਾਂ ਦੇ ਕਹਿਣ ਤੇ ਕੀਤਾ ਉਨਾਂ ਤੋਂ ਬਚ ਕੇ ਰਹੇ ਰਾਹੁਲ ਗਾਂਧੀ ।।
@NirmalSingh-kv4no
@NirmalSingh-kv4no 2 месяца назад
ਬਾਈ ਤੁਸੀਂ ਹਥ ਮਲਾ ਲੇ ਠੀਕ ਹੈ ਮਿਲਕੇ ਰਹੋ ਬਧੀਆ ਗੱਲ ਹੈ ਪਰ ਧੁਆਡੇ ਵਾਸਤੇ ਪਰ ਜਿਨ੍ਹਾਂ ਬੇਕਸੂਰ ਲੋਕਾਂ ਦੇ ਗਲਾਂ ਵਿੱਚ ਟਾਇਰ ਪਾਕੇ ਜਿਉਂਦੇ ਸਾੜ ਦਿੱਤੇ ਗਏ ਸਨ ਉਨ੍ਹਾਂ ਦਾ ਹਿਸਾਬ ਕਿਤਾਬ ਕਾਉਣ ਦੇਵੇ ਗਾ ਇੰਦਰਾਂ ਗਾਂਧੀ ਦਾ ਪੋਤਾ ਜਾ ਬੇਅੰਤ ਦਾ ਮੁੰਡਾ 😊
@balwindersinghsandhu762
@balwindersinghsandhu762 3 месяца назад
Is veer ne vadhia sujha dita hai g.Thanks beta g.Chardi kala vich raho g.Sat Sri akal g to all g.
@gurdipanand4105
@gurdipanand4105 3 месяца назад
Good nice ji thanks both MPs
@mankiratsingh-mp1iq
@mankiratsingh-mp1iq 3 месяца назад
ਬਹੁਤ ਗੁੱਡ ਰਾਹੁਲ ਗਾਂਧੀ ਜੀ
@user-bb4wk2hh6l
@user-bb4wk2hh6l 3 месяца назад
Well said , we should work for our Punjab very true. Past is past we have to look forward.
@Ultragamer20066
@Ultragamer20066 3 месяца назад
ਬਿਲਕੁਲ ਸਹੀ ਕਿਹਾ ਜੀ 🙏
@harneksingh5789
@harneksingh5789 3 месяца назад
Rahul ji you are great god bless you 🙏
@SurinderSingh-og4us
@SurinderSingh-og4us 3 месяца назад
Very nice Rahul Gandhi Ji ❤❤
@baldevsinghgillbudhsinghwa9352
@baldevsinghgillbudhsinghwa9352 3 месяца назад
very good speach
@saranjitsinghsaggu7364
@saranjitsinghsaggu7364 3 месяца назад
Bahut vadhiya soch hai veecharna chahida hai hor koye chara nahi hai soch badlan de lor hai
@onkarsinghpurewal990
@onkarsinghpurewal990 3 месяца назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਆਪਣੀ ਨਿਜੀ ਕਰਵਾਟ ਨੂੰ ਛੱਡ ਕਿ ਕੌਮ ਪੰਜਾਬ ਔਰ ਦੇਸ ਲਈ ਕੰਮ ਕਰਨ ॥ ਐਵੇ ਇਧਰ ਉਧਰ ਦੀ ਗੱਲਾ ਦਾ ਕੋਈ ਲਾਭ ਨਹੀ ॥ ਇਦਰਾ ਗਾਧੀ ਨੇ ਜੋ ਕੀਤਾ ਉਸ ਦੇ ਭਾਈਵਾਲ ਆਕਾਲੀ ਬੀਜੈਪੀ ਹੈ ॥ ਰਾਹੁਲ ਗਾਧੀ ਨੂੰ ਵੀ ਮੋਕਾ ਦੇ ਕਰ ਕੌਮੀ ਮਸਲੇ ਬੱਦੀ ਸਿੰਘ ਗੁਰੂ ਗਰੰਥ ਸਾਹਿਬ ਦੀ ਸਾਨ ਬਾਨ ਆਤੇ ਪੰਜਾਬ ਦੇ ਹੱਕ ਦੀ ਗਲ ਚਲਣੀ ਚਾਹੀਦੀ ਹੈ ॥
@kuldeepessar209
@kuldeepessar209 3 месяца назад
You are absolutely right now Sir ji 🙏 🙌 👌 👍 👏
@MohinderSingh-kj4vo
@MohinderSingh-kj4vo 2 месяца назад
ਜੇ ਰਾਹੁਲ ਨੂੰ ਦਾਦੀ ਦੇ ਕੀਤੇ ਤੇ ਦੁੱਖ ਹੈ ਤਾਂ ਉਹਨਾਂ ਲੋਕਾਂ ਨੂੰ ਕਿਉਂ ਕਾਂਗਰਸ ਵਿਚ ਰਖਿਆ ਹੈ ਜਿਹੜੇ ਦਿਲੀ ਦੰਗਿਆਂ ਵਿੱਚ ਸ਼ਾਮਲ ਸਨ।ਕਿਉਂ ਬਚਾ ਰਹੀ ਹੈ ਕਾਂਗਰਸ ਉਹਨਾਂ ਨੂੰ।
@Labh-nn3px
@Labh-nn3px 3 месяца назад
You are right
@surjitsingh6818
@surjitsingh6818 3 месяца назад
Wahaguru ji
@NavgeetSingh-jf3dr
@NavgeetSingh-jf3dr 3 месяца назад
ਵਾਹਿਗੁਰੂ ਜੀ
@surinderkaur2661
@surinderkaur2661 3 месяца назад
Face is the index of mind
@Msbrarbrar
@Msbrarbrar 3 месяца назад
Confession and repentance of his grandmother's blunder may prove beneficial. Delayed longer than expected.
@paramjitmehroke2354
@paramjitmehroke2354 3 месяца назад
ਸਹੀ ਰਾਏ ਵੀਰ ਜੀ❤❤🙏🏻🙏🏻
@balvindarkur9803
@balvindarkur9803 3 месяца назад
Boht vdia Rahul ji
@kuldeepessar209
@kuldeepessar209 3 месяца назад
WaheGuruJi
@gurangadsinghsandhu6205
@gurangadsinghsandhu6205 3 месяца назад
Rahul Gandhi ji you are great 👍
@harjitlitt1375
@harjitlitt1375 3 месяца назад
Rahul Gandhi is 100% right
@gurangadsinghsandhu6205
@gurangadsinghsandhu6205 3 месяца назад
Rahul Gandhi ji de Dil te mann te je eh gal hai ta assi Rahul Gandhi te jaana warr dian ge.god bless Rahul Gandhi ji
@charanjitsingh2778
@charanjitsingh2778 3 месяца назад
ਸਰਬਜੀਤ ਸਿੰਘ ਖ਼ਾਲਸਾ ਕਹਿ ਰਿਹਾ ਹੈ।ਰਾਹੁਲ ਗਾਂਧੀ ਨੂੰ ਜੇਂ ਦੁੱਖ ਹੈ ਤਾਂ Rahul Gandhi ਦੇ ਮੂੰਹ ਵਿੱਚ ਮਹਿੰਦੀ ਲੱਗੀ ਹੈ ਜਾ ਓਹਦੀ ਜੀਭ ਕੱਟੀ ਹੋਈ ਹੈ ਇਹ ਖੁਦ ਵੀ ਕਹਿ ਸਕਦਾ ਹੈ। ਸਰਬਜੀਤ ਸਿੰਘ ਤਕਵੇ ਚੇਤਨਾ ਬੰਦ ਕਰ।
@kulwantsingh3183
@kulwantsingh3183 2 месяца назад
ਪੁੱਤਰ ਜੀ ਇਕੱਲੀ ਇੰਦਰਾ ਗਾਂਧੀ ਨੂੰ ਹੀ ਦੋਸ਼ੀ ਨਾਂ ਬਣਾਈ ਜਾਵੋਂ ਅਕਾਲੀ ਕਾਂਗਰਸੀ ਅਤੇ ਭਾਜਪਾ ਵੀ ਪੂਰੇ ਬਰਾਬਰ ਦੇ ਦੋਸ਼ੀ ਹਨ ਜੀ ਵਾਹਿਗੁਰੂ ਸਾਹਿਬ ਜੀ
@FatehSingh-ow3xs
@FatehSingh-ow3xs 3 месяца назад
jwani tan apna mulak howega tan hi bach sakdi he
@balvirsingh3076
@balvirsingh3076 3 месяца назад
ਅਟੈਕ ਕਰਾਇਆ ਬਾਦਲ ਨੇ। ਭੁਗਤਣਾ ਇੰਦਰਾ ਗਾਂਧੀ ਨੂੰ ਪਿਆ।
@gilltech2850
@gilltech2850 3 месяца назад
Rahul Gandhi da Dil Modi naalo changaa ha
@LakhwinderSingh-q7k
@LakhwinderSingh-q7k 2 месяца назад
Commentary mukhymantri no
@paramjitmehroke2354
@paramjitmehroke2354 3 месяца назад
ਰਾਹੁਲ ਗਾਂਧੀ ਅੱਛਾ ਆਦਮੀ ਹੈ ਦਾਦੀ ਦੀ ਕੀਤੀ ਦਾਦੀ ਨੇ ਪੋਗੀ ਰਾਹੁਲ ਦਾ ਕੀ ਕਸੂਰ
@gurmeetsingh-xi7nw
@gurmeetsingh-xi7nw 2 месяца назад
MODI / BADAL nu KABH AKAL AAYE GI 🙏 sikh marn lghe hn 🤷‍♂️
@singhbindi9806
@singhbindi9806 2 месяца назад
Veer ji ganh ta gorenhe ne vi kita si oh punjabi nu vi ka du tusi baps ah jaho
@PritamSingh-wt7jx
@PritamSingh-wt7jx 2 месяца назад
ਰਾਹੁਲ ਗਾਂਧੀ, ਸੋਨੀਆਂ ਗਾਂਧੀ, ਤੇ ਪ੍ਰਿਅੰਕਾ ਨੇ ਸਿੱਖਾਂ ਨਾਲ ਨਹੀਂ ਵਿਗਾੜੀ
@MandeepKaur-ke4gr
@MandeepKaur-ke4gr 3 месяца назад
भगत पहलाद की आज जय जयकार हो रही है रावण गलत था राम जी ने विभीषण का साथ दिया राहुल की दादी ने गलत किया उसको सजा मिल गई इसमें राहुल गांधी की कोई गलती नहीं है
@SukhpalSingh-lg9uq
@SukhpalSingh-lg9uq 3 месяца назад
Rahul gandhi good
@ramandeepkaur4711
@ramandeepkaur4711 3 месяца назад
ਸਿੱਖਾਂ ਦੀਆਂ ਗੱਲਾਂ ਸੁਣ ਕੇ ਲਗਦਾ ਹੈ ਕਿ ਸਿੱਖ ਖੁਦ ਪਸਤਾਹ ਰਹੇ ਨੇ,, ਪਾਣੀ ਪੰਜਾਬ ਦਾਂ ਪਾਰਲੀਮੈਂਟ ਵਾਲੇ ਬਚੌਣਗੇ ਇਹ ਬੰਦਾ ਪੰਜਾਬ ਤੇ ਜਵਾਨੀ ਬਚਾਉਣ ਇਹ ਤੁਰਿਆ ਲੋਉ ਫੇਮਸਹੋਣ ਪੈਸੇ ਕਮਾਉਣ ਲਈ ਤਰੀਕਾ ਵੀਡੀਓ ਬਣਾਓ ਇਸ ਤਰ੍ਹਾਂ
@lakheeaulakh2475
@lakheeaulakh2475 2 месяца назад
Ohna ne hath miloun dee koi gall nahi keeti si, eh kiha si ke Rahul ne ohma nu fateh kiha si
@UpkarGill-p3e
@UpkarGill-p3e 3 месяца назад
ਪਲੀਜ ਕੋਈ ਚੰਗੀ ਗੱਲ ਦੀ ਵਿਡੀਓ ਬਣਾਇਆ ਕਰੋ ਸਾਡਾ ਟਾਇਮ ਵੇਸਟ ਨਾ ਕਰਿਆ ਕਰੋ ਹੈਡਿੰਗ ਹੋਰ ਤੇ ਵਿੱਚ ਹੋਰ
@gilltech2850
@gilltech2850 3 месяца назад
Same tan ha tuhade samajh na aai Gaal haha😂
@Beekan-dk8tk
@Beekan-dk8tk 3 месяца назад
indira ji ne kuch nhi kiya tha
@happychhabra5836
@happychhabra5836 2 месяца назад
Rahul Gandhi jindabad
@BabuSidhu-p4m
@BabuSidhu-p4m 3 месяца назад
Ame na yaar nasherhi dia gallan nu na chucko karo
@Beekan-dk8tk
@Beekan-dk8tk 3 месяца назад
tusi papi ho punab walio
@Beekan-dk8tk
@Beekan-dk8tk 3 месяца назад
eh punjabi ta apni hi dharti nu kha gye
@soulofgod1721
@soulofgod1721 3 месяца назад
Bjp RSS App Akalidal badal murdabad murdabad
@Beekan-dk8tk
@Beekan-dk8tk 3 месяца назад
eh log papi h
@dhillon7994
@dhillon7994 3 месяца назад
gandhi priwar dio dalio naam piche singh laaun walio masando ...sodaa kii maria nhi 84 ch ta tusi hun maafia de rahe hi masando.. 84 dena ikli indra di galtni nhi sari prty di c.. masando kdi soniya ja rahul ne sikh kaum to sri guru garanth sahib g to maafi mangi? ena ne prty cho sikha de hathiyare sajjan kumar jagdish trlr warge prty cho bahar kadhe? 84 to baad kine war cntr ch ena di govt ai kdi ehna di prty ne 84 doran chdia pb da karza maaf kita?
@Ashokkamboj-fq8sx
@Ashokkamboj-fq8sx 2 месяца назад
Koi taken nahin gangu de khandan da
@Jaswinder-c9v
@Jaswinder-c9v 3 месяца назад
ਰਾਹੁਲ ਦਾ ਕੀ ਕਸੂਰ
@HardevSingh-ci2te
@HardevSingh-ci2te 2 месяца назад
Saram kro
@zombieffgaming2227
@zombieffgaming2227 3 месяца назад
Rahul Gandhi bandi singho ko riha karne ki baat kion nahi karta
Далее
Немного заблудился 😂
00:16
Просмотров 300 тыс.
Dhadi Daya Singh Dilbar
14:17
Просмотров 328 тыс.
Lubna British Pakistani reacts to Sadhguru speech!!
18:14
Немного заблудился 😂
00:16
Просмотров 300 тыс.