Тёмный

Rahul Gandhi ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਤੋਂ ਕੀ ਸਵਾਲ ਪੁੱਛਿਆ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 593 тыс.
Просмотров 33 тыс.
50% 1

ਰਾਹੁਲ ਗਾਂਧੀ ਨੇ ਸਿੱਖਾਂ ਤੋਂ ਇਹ ਸਵਾਲ ਪੁੱਛਦਿਆਂ ਬੀਜੇਪੀ ਨੂੰ ਘੇਰਿਆ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਰ ਸਿੱਖ ਭਰਾ ਅਤੇ ਭੈਣ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੈਂ ਜੋ ਕਿਹਾ ਹੈ ਉਸ ਵਿੱਚ ਕੁਝ ਗਲਤ ਹੈ, ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨ੍ਹਾਂ ਕਿਸੇ ਡਰ ਦੇ ਆਪਣੇ ਧਰਮ ਦਾ ਪਾਲਣ ਕਰ ਸਕੇ ? ਦਰਅਸਲ ਰਾਹੁਲ ਗਾਂਧੀ ਨੇ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਭਾਰਤ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਮੁੱਦੇ ਉੱਤੇ ਵਿਚਾਰ ਰੱਖੇ ਸਨ।
#rahulgandhi #congress #sikh
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 506   
@gurdeepsinghmaan2857
@gurdeepsinghmaan2857 21 час назад
ਸਹੀ ਕਿਹਾ ਤੁਹਾਡਾ ਕਿਹਾ ਹੋਰ ਵੀ ਜਿਆਦਾ ਸਹੀ ਹੋਵੇਗਾ ਜਦੋ ਤੁਹਾਡੀ ਪਾਰਟੀ ਸੱਜਣ ਕੁਮਾਰ , ਟਾਈਟਲਰ ਤੇ ਹੋਰ ਵੀ ਸਿੱਖਾਂ ਦੇ ਕਾਤਲ ਤੇ ਜਿਮੇਦਾਰਾਂ ਨੂੰ ਪਾਰਟੀ ਚੋ ਕੱਢੇ ਤੇ ਉਹਨਾਂ ਨੂੰ ਸਜਾਵਾ den
@SidhuSahibSidhuSahib
@SidhuSahibSidhuSahib 6 часов назад
ਵੇਸੇ ਦੌਨੌ ਰਾਜਨੀਤੀ ਬਾਹਰ ਹੌ ਚੁੱਕੇ ਹੈ ਇਕ ਸਜ਼ਾ ਮਿਲ ਗਈ ਹੈ ,ਇਕ ਮਿਲ ਜਾਣੀ ਹੈ
@gurdeepsinghmaan2857
@gurdeepsinghmaan2857 2 часа назад
@@SidhuSahibSidhuSahib ਭਾਈ ਸਾਬ ਇਹਨਾ ਦੋਵਾਂ ਤੋਂ ਬਗੈਰ ਵੀ ਬੋਹਤ ਜ਼ਿੰਮੇਦਾਰ ਕੁਰਸੀਆਂ ਦਾ ਅਨੰਦ ਮਾਣ ਰਹੇ ਨੇ ਜਾਂ ਮਾਣ ਚੁੱਕੇ ਨੇ .। ਪਾਰਟੀ ਤੋਂ ਬਾਹਰ ਨੇ ਸਿਰਫ ਇਹ ਕਹਿ ਕੇ ਤੁਸੀਂ ਅੱਜ ਦੀ ਦੁਨੀਆਂ ਨੂੰ ਬੇਵਕੂਫ ਨਹੀਂ ਬਣਾ ਸਕਦੇ
@Khattra-lw1mj
@Khattra-lw1mj День назад
ਰਾਹੁਲ ਨੇ ਬਿਲਕੁਲ ਠੀਕ ਕਿਹਾ।
@maniSingh-jx4mz
@maniSingh-jx4mz 10 часов назад
I am against this statement..Nobody can forget what was done in 1980s especially in 1984 by CONGRESS...He is instigating Punjabi Sikhs especially in Canada..US,UK, Europe....Same statement as that of SFJ ...SIKHS are happy in Delhi..Bihar,UP, MP,....and elsewhere..
@sukhjinderkaur7584
@sukhjinderkaur7584 12 часов назад
ਬਿਲਕੁਲ ਸਹੀ ਕਿਹਾ ਏ ਰਾਹੁਲ ਗਾਂਧੀ ਨੇ, ਸੱਚ ਬੋਲਣ ਲਈ ਸ਼ਾਬਾਸ਼ !!!!!!!!!!!👍👍👍👍👍👍
@jainderrandhawa2209
@jainderrandhawa2209 День назад
ਰਾਹੁਲ ਗਾਦੀ ਦਿਆ ਗੱਲਾਂ ਸੱਚ ਹਨ ਭਾਰਤ ਦੇ ਸਕੂਲਾਂ ਵਿੱਚ ਹਜਾਰਾਂ ਘਟਨਾਵਾਂ ਨੇ ਕੰੜਾ ਤੇ ਪੱਗਾਂ ਓੁਤਾਰਨ ਦਿਆ ਤੇ ਗੁਰੂ ਘੱਰਾ ਵਿੱਚ ਜਾ ਕੇ ਅਰਦਾਸ ਕਰਨੋ ਰੋਕਣ ਦਿਆ
@youvideos3822
@youvideos3822 22 часа назад
ਦਸ ਕਿੱਥੇ ਰੋਕਿਆ j ਇੱਕ ਪਿਉ ਦੀ ਔਲਾਦ e ਤਾਂ
@florana7217
@florana7217 20 часов назад
@@youvideos3822kine schoola bich tanu kade ni disea
@Jupitor6893
@Jupitor6893 18 часов назад
ਇਹ ਕੈਸੀ ਮੈਨਟੇਲਿਟੀ ਹੈ, ਦਲੀਲ ਦਣ ਦੀ ਥਾਂ ਪਿਓ ਤਕ ਜਾ ਕੇ ਗਾਲੀ ਦੇਣੀ।​@@youvideos3822
@SurjitSingh-tj8sz
@SurjitSingh-tj8sz 15 часов назад
​@@youvideos3822 aao main dekhana Ganganagar,
@rajindersingh1486
@rajindersingh1486 15 часов назад
​@@youvideos3822Beta Newspaper parhia kr, Himachal wich pishle dini ek Noujwan di hatia kiti gae punjab vicho gae di,NRI Couple di kutmaar kiti gae,22 tusi apna DNA krwa lou pehla
@SukhdevSingh-mg6ps
@SukhdevSingh-mg6ps День назад
ਬਿਲਕੁਲ ਠੀਕ ਕਿਹਾ ਹੈ
@gurjantsingh5903
@gurjantsingh5903 13 часов назад
ਰਾਹੁਲ ਗਾਂਧੀ ਜੀ ਹਾਲੇ ਤੱਕ ਤੁਹਾਡੀ ਕੋਈ ਵੀ ਰੀਸ ਨਹੀ ਸਕਦਾ ਤੁਸੀਂ ਸਹੀ ਬੋਲਦੇ ਹੋ ਤੇ ਸਹੀ ਰਸਤੇ ਜਾ ਰਹੇ ਹੋ l ਜੇਕਰ ਤੁਹਾਡਾ ਇਹੋ ਸੁਭਾਅ ਰਿਹਾ ਤਾਂ ਤੁਸੀਂ ਸਬ ਨੂੰ ਨਾਲ ਲੈ ਕੇ ਦੇਸ਼ ਨੂੰ ਬੁਲੰਦੀਆਂ ਤੱਕ ਲੈ ਜਾਵੋਗੇ ਦੇਸ਼ ਤੁਹਾਡੇ ਨਾਲ ਹੈ ਤੇ ਅਸੀਂ ਸਾਰੇ ਭਾਰਤ ਦੀ ਤਰੱਕੀ ਦੀ ਕਾਮਨਾ ਕਰਦੇ ਹਾਂ l
@Humanbeing899
@Humanbeing899 День назад
ਬਿਲਕੁਲ ਸਹੀ ਕਿਹਾ ਜੀ ,
@Satlndian-xj5qt
@Satlndian-xj5qt День назад
ਰਾਹੁਲ ਗਾਂਧੀ ਹਾਲੇ ਤੱਕ ਚੰਗੇ ਨੇਤਾ ਹਨ
@GurwinderjitSingh-zn3hp
@GurwinderjitSingh-zn3hp 17 часов назад
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ
@jaspalsingh9569
@jaspalsingh9569 День назад
ਬਿਲਕੁਲ ਠੀਕ ਕਿਹਾ ਰਾਹੁਲ ਗਾਂਧੀ ਨੇ
@singhsaab6992
@singhsaab6992 23 часа назад
ਰਾਹੁਲ ਨੇ ਬਿਲਕੁੱਲ ਸਹੀ ਕਿਹਾ ਅਸੀਂ ਸਹਿਮਤ ਹਾਂ 👍
@SatnamSingh-yy9rw
@SatnamSingh-yy9rw 14 часов назад
ਰਾਹੁਲ ਨੇ ਬਿਲਕੁਲ ਠੀਕ ਕਿਹਾ ਹੈ।
@psingh-3073
@psingh-3073 23 часа назад
ਰਾਹੁਲ ਗਾਂਧੀ ਨੇ ਬਿਲਕੁੱਲ ਠੀਕ ਕਿਹਾ। ਮੇਰੇ ਵਿਚਾਰ ਅਨੁਸਾਰ ਰਾਹੁਲ ਦੀ ਦਾਦੀ ਅਤੇ ਰਾਹੁਲ ਦੇ ਪਿਤਾ ਵਲੋਂ ਕੀਤੇ ਸਿੱਖਾਂ ਉੱਤੇ ਜ਼ੁਲਮਾਂ ਲਈ ਰਾਹੁਲ ਗਾਂਧੀ ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।
@youvideos3822
@youvideos3822 22 часа назад
ਵਾ ਓਏ ਤੇਰੇ, ਹਰਾਮਖੋਰ ਦੀ ਔਲਾਦ
@gurjeetkaur6635
@gurjeetkaur6635 22 часа назад
​​​​​​​@@youvideos3822 har jagah ja ke comments ch aina marn waala kyun hoya pya Anpadh andhbhakt???tusi kasam hi kha li ke logically te factually na koi gll krni hai te na hi smjhni hai!!!What Rahul Gandhi said is the fact!nd he can't be held accountable for what his Ancestors done to Sikhs.je congress neta hon naate oh accountable hai v tn ohdi iss statement nu nakaarya nhi ja skda!m not a blind supporter of any political party or leader but i support Rahul Gandhi on his this statement bcs we actually face such issues tthat he mentioned!..
@Jupitor6893
@Jupitor6893 18 часов назад
ਪੀ ਸਿੰਘ ਤੁਹਾਡੀ ਗਲ ਨਾਲ ਸਹਿਮਤ ਹਾਂ
@chalmil7885
@chalmil7885 12 часов назад
Bhagat prhalad ji Harnaksh di santan C per bhagat ji dee respect hi. Harnaksh dusht😮 c
@AvtarSingh-xd3xh
@AvtarSingh-xd3xh 11 часов назад
@@youvideos3822I’m not agree with you
@paramjitsingh6295
@paramjitsingh6295 День назад
ਰਾਹੁਲ ਗਾਂਧੀ ਜੀ ਜ਼ਿੰਦਾਬਾਦ 🙏🙏
@13Ratanmilk13Ratanmiilk
@13Ratanmilk13Ratanmiilk День назад
Bilkul sahi keha
@DharminderSingh-iv4om
@DharminderSingh-iv4om 13 часов назад
ਸਹੀ ਕਿਹਾ ਬਠਿੰਡੇ ਸਕੂਲ ਚ ਸਾਰੇ ਜਵਾਕਾ ਦੇ ਕੜੇ ਲਵਾਏ ਸੀ
@shivagill4992
@shivagill4992 23 часа назад
I am a Sikh and I admire you. You are taking Congress to a new dimension. Keep it up❤
@navdeepkaur7463
@navdeepkaur7463 12 часов назад
100% right Rajul ji
@gurmailkang9626
@gurmailkang9626 12 часов назад
ਮੈਂ ਐਨਟੀ ਕਾਂਗਰਸ ਹਾਂ ਪਰ ਰਾਹੁਲ ਗਾਂਧੀ ਦੇ ਇਸ ਬਿਆਨ ਨਾਲ ਸਹਿਮਤ ਹਾਂ
@harshdeol5169
@harshdeol5169 12 часов назад
Nice...... Bjp ਨੇ ਗੰਦ ਪਾਇਆ, ਕਿਸੇ ਨੂੰ ਖਾਲਿਸਤਾਨੀ, ਕਿਸੇ ਨੂੰ ਪਾਕਿਸਤਾਨੀ..... ਆਵਦਾ ਏਹਨਾਂ ਦਾ ਨਾ ਦੇਸ਼ ਨੂੰ ਕੋਈ ਦੇਣ ਨਾ ਕੁਰਬਾਨੀ.... ਭੌਕਣ ਤੇ ਜ਼ੋਰ
@Seeho_9
@Seeho_9 5 часов назад
Eh aavde hinduan nu ladduan vich gaa di charvi aala gheo khvaun daye.aa😂
@daljitsinghaujla744
@daljitsinghaujla744 День назад
Rahul you are absolutely right
@gurpreet114
@gurpreet114 16 часов назад
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ 🙏🏻
@SurjitSingh-zi1lb
@SurjitSingh-zi1lb День назад
Good Rohal Gandhi
@JarnailSingh-lg2vj
@JarnailSingh-lg2vj День назад
Rahul Gandhi absolutely correct, saying about Sikhs in England. Thanking
@HarjeetsinghSardar-mf6ke
@HarjeetsinghSardar-mf6ke 14 часов назад
ਰਾਹੁਲ ਨੇ ਸਹੀ ਕਿਹਾ ਸੀ ਪਰ ਉਹ ਜੇਹੜੇ ਸਰਕਾਰੀ ਦੱਲੇ ਹਨ ਬਾਤ ਦਾ ਬਤੰਗੜ ਬਣਾ ਲੈਂਦੇ ਹਨ ਕੁਛ ਦਿੱਲੀ ਦੇ ਅਤੇ ਇਕ ਨਵਾਂ ਬਿੱਟੂ ਦਲਾ
@Aaj361
@Aaj361 11 часов назад
ਇਹਨੂੰ ਇਹ ਕਹਿ ਕੇ 84 ਵਾਲਿਆਂ ਨੂੰ ਫਾਂਸੀ ਤੇ ਟੰਗ ਫਿਰ ਪਤਾ ਲੱਗੂ ਦੱਲਾ ਕੌਣ ਹੈ
@AvtarSingh-xd3xh
@AvtarSingh-xd3xh 11 часов назад
@@Aaj361 esde hath vich hale koi power nhi tu Modhi nu kahe ke wekh jaan Maan sahab nu 😂
@Aaj361
@Aaj361 11 часов назад
@@AvtarSingh-xd3xh ਜਦੋਂ ਪਾਵਰ ਆਗੀ ਫਿਰ ਦੱਸ ਕੀ ਕਰੂਗਾ
@HarrySangha-z5x
@HarrySangha-z5x 7 часов назад
Bittu dalla right
@HarjeetsinghSardar-mf6ke
@HarjeetsinghSardar-mf6ke 7 часов назад
@@Aaj361 ਹਮੇਸ਼ਾ ਨਿਰਪੱਖ ਸੋਚਣਾ ਚਾਹੀਦਾ ਹੈ ਮੂਰਖਾਂ ਵਾਂਗ ਬਹਸ ਨਹੀਂ ਕਰੀ ਜਾ ਈ ਦੀ।
@khushpalsingh1654
@khushpalsingh1654 День назад
Good job sir I am Sikh I agree with your statement
@BaldevMohar-th6nv
@BaldevMohar-th6nv 19 часов назад
What about the genocide done by his family and congress and dont get sucked in
@DK-lb5fw
@DK-lb5fw 19 часов назад
​@BaldevMohar-th6nv we have forgotten genocide if we agree with him then it was not genocide then what bitch Indira was right and bhindranwala was terrorist.
@DK-lb5fw
@DK-lb5fw 19 часов назад
I as a sikh don't agree .m he is doing politics so we should forget 84 .. but we remember what present gov is doing for sikhs how they bring sahibzaades recognition in international level now kids of schools know who were sahibzaadas... rahul gandhi you are wrong your dadi was wrong ..m stop playing politics you clown
@ParamveerSinghCISSP
@ParamveerSinghCISSP 4 часа назад
​@@BaldevMohar-th6nv They were Hindu Terrorists supported by Hindu Home Secretary and Hindu CJI . Those days Hindu Terrorists supported Indira Gandhi and Rajiv Gandhi similarly as they are supporting Narendra Modi.
@pritpalsinghchhina1936
@pritpalsinghchhina1936 16 часов назад
ਸਹੀ ਵਿਚਾਰ ਰਾਹਲ ਗਾਂਧੀ ਜੀ ਦੇ ।
@narindersingh6388
@narindersingh6388 День назад
Rahul blkul true
@DharminderSingh-m4p
@DharminderSingh-m4p 14 часов назад
U r 100 percent right sir....
@jagjitsinghnijjar9906
@jagjitsinghnijjar9906 14 часов назад
ਕੁਝ ਗ਼ਲਤ ਨਹੀਂ ਬੋਲਿਆ ਰਾਹੁਲ ਗਾਂਧੀ ਜਿੰਦਾਬਾਦ ਅਗਲਾ ਪ੍ਰਧਾਨ ਮੰਤਰੀ
@nimanasingh1173
@nimanasingh1173 День назад
Really True
@rajwantkaur7921
@rajwantkaur7921 20 часов назад
ਰਾਹੁਲ ਗਾਂਧੀ ਜੀ ਨੇ ਸਹੀ ਕਿਹਾ ਸੀ🙏
@dastanapunjab123
@dastanapunjab123 6 часов назад
ਬਿਲਕੁੱਲ ਸਹੀ ਹੈ ਰਾਹੁਲ ਗਾਂਧੀ ਸਿੱਖਾਂ ਨਾਲ ਅੱਜ ਫਿਰ ਧਕਾ ਹੋ ਰਿਹਾ
@GURVINDERSINGH-qp9gy
@GURVINDERSINGH-qp9gy 12 часов назад
ਰਾਹੁਲ ਗਾਂਧੀ ,ਨੂੰ ਆਪਣੇ ਪਰਿਵਾਰ ਦੇ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦੰਗਿਆਂ ਬਾਰੇ ਯਾਦ ਹੁੰਦਾ ਤਾਂ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਸ਼ਰਮ ਜਰੂਰ ਕਰਦਾ
@majorbatth
@majorbatth День назад
100%Right
@lovereenkaurlove1134
@lovereenkaurlove1134 День назад
Sahi kaha Tusi ❤❤
@gurinderboyal9572
@gurinderboyal9572 20 часов назад
Rahul is100 percent right. In past so many things happened but why we blame Rahul for everything. In 2002 there’s riots in modi government why not he is responsible. Bjp is wrost party for minorities.
@balvinderkaur-mc8og
@balvinderkaur-mc8og 21 час назад
ਰਾਹੁਲ ਗਾਂਧੀ ਨੇ ਸਹੀ ਕਿਹਾ ਹੈ
@jagjitsidhu3605
@jagjitsidhu3605 15 часов назад
ਬਿਲਕੁਲ ਠੀਕ ਕਿਹਾ
@sajjansingh7602
@sajjansingh7602 12 часов назад
ਅਸੀਂ ਖ਼ਾਲਸਾ ਰਾਜ ਦੇ ਸਮਰਥਕ ਹਾਂ ਪਰ ਰਾਹੁਲ ਗਾਂਧੀ ਨੇ ਜੋ ਕੁੱਝ ਕਿਹਾ 100 % ਸਹੀ ਕਿਹਾ
@yourtube9855
@yourtube9855 День назад
Right
@JagjitSingh-uz4dv
@JagjitSingh-uz4dv 10 часов назад
ਸੱਚ ਬੋਲਣ ਵਾਸਤੇ ਹਿੰਮਤ ਚਾਹੀਦੀ ਜਿਹੜੀ ਰਾਹੁਲ ਗਾਂਧੀ ਜਿੰਦਾਬਾਦ
@BALJIT_SINGH_CHAPRA
@BALJIT_SINGH_CHAPRA День назад
ਸੱਚ ਕੌੜਾ ਹੁੰਦਾ ਹੈ ।
@HardevSingh-js7ds
@HardevSingh-js7ds День назад
Yes you are right
@punjabharjitsingh4553
@punjabharjitsingh4553 23 часа назад
ਰਾਹੁਲ ਨੇ ਸਹੀ ਕਿਹਾ ਆ।
@gaganchahal8969
@gaganchahal8969 23 часа назад
ਸੱਚ ਕਿਹਾ
@SukhdevSingh-gr8pg
@SukhdevSingh-gr8pg 14 часов назад
ਸਿੱਖਾ। ਨੂੰ ਗਲਤ।ਭਾਵਨਾ।ਨਾਲ। ਵੇਖਿਆ।ਜਾਂ।ਰਿਹਾ।ਹੈ
@sandhunutrition9701
@sandhunutrition9701 8 часов назад
ਬਿਲਕੁਲ ਸਹੀ ਕਿਹਾ ਹੈ ਕਿਉਂਕਿ ਸਾਰੇ ਜਾਣਦੇ ਹਨ ਕਿ ਸਿੱਖਾਂ, ਮੁਸਲਮਾਨ ਅਤੇ ਇਸਾਈ ਭਾਈਚਾਰੇ ਨਾਲ ਜੋ RSS ਦੇ ਗੁੰਡੇ ਅਤੇ ਇਸ ਦਿਆਂ ਸਹਿਯੋਗੀ ਦਲਾਂ ਦਿਆਂ ਲੋਕਾਂ ਵਲੋਂ ਸਿੱਖਾਂ ਅਤੇ ਮੁਸਲਮਾਨਾਂ ਨਾਲ ਜ਼ੋਰ ਜ਼ਬਰਦਸਤੀ ਕਰ ਰਹੇ ਹਨ l ਕੀ ਭਾਰਤੀ ਪੁਲਿਸ ਦੇ ਅਫਸਰਾਂ ਨੂੰ ਵੀ ਇਸ ਗੱਲ ਦਾ ਜਵਾਬ ਨਹੀਂ ਦੇਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਪੰਜਾਬ ਅਤੇ ਭਾਰਤ ਵਿੱਚ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬੁਲਾਉਂਦੇ ਹਨ ਅਤੇ ਉਨ੍ਹਾਂ ਦੇ ਸਿੱਖ ਕਕਾਰਾਂ ਦਾੜ੍ਹੀ, ਪੱਗ ਬੰਨ੍ਹਣ ਅਤੇ ਕੜਾ ਪਹਿਨਣ ਤੇ ਦੋ ਦਰਜੇ ਦੇ ਸ਼ਹਿਰੀ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ l
@baljindersingh-pv3gx
@baljindersingh-pv3gx 16 часов назад
ਸਹੀ ਕਿਹਾ
@jaseusihgjaseusihg8413
@jaseusihgjaseusihg8413 20 часов назад
Bilkul Right Akheia Ji
@GurdipsinghSingh-mw2el
@GurdipsinghSingh-mw2el 14 часов назад
Bilkul sahi kiha Rahul g ne
@balwinderram1203
@balwinderram1203 19 часов назад
Good rahul
@lovedeepsingh1405
@lovedeepsingh1405 13 часов назад
ਤੇਰੀ ਦਾਦੀ ਤੇ ਪਿਓ ਜਿਵੇਂ ਦਾ ਮਰਜ਼ੀ ਸੀ ਪਰ ਮੈਨੂੰ ਲਗਦਾ ਆ ਇਹਨੂੰ ਅਕਲ ਆ ਗਈ ਆ ਇਹਨੇ ਸਿੱਖਿਆ ਆ ਕੁਝ ਆਪਣੇ ਅਤਿਤ ਤੋਂ , ਪਰ ਇਹ ਸੱਚ ਆ ਕੇ ਨਹੀਂ ਇਹ ਤਾਂ ਰੱਬ ਹੀ ਜਾਣਦਾ ਹੈਂ
@chamkaurdhaliwal588
@chamkaurdhaliwal588 19 часов назад
ਸਹੀ ਕਹਿਐ
@kamaljitsingh-nu4ni
@kamaljitsingh-nu4ni 22 часа назад
Sahi kha
@goodjosh3871
@goodjosh3871 День назад
Sahi bolya
@daljindersingh9213
@daljindersingh9213 18 часов назад
sahi keha
@ParamBajwa-z7l
@ParamBajwa-z7l 15 часов назад
Bilkul thik
@Anmol_preet_Singh
@Anmol_preet_Singh 14 часов назад
ਬਿਲਕੁਲ ਠੀਕ
@dhindsa90000
@dhindsa90000 10 часов назад
ਰਾਹੁਲ ਗਾਂਧੀ ਨੇ ਕੁਝ ਵੀ ਗਲਤ ਨਹੀਂ ਕਿਹਾ,,,ਭਾਜਪਾ ਨਾਲੋਂ ਬਹੁਤ ਚੰਗੇ ਨੇ ਰਾਹੁਲ,,,,👍
@ssseducationhubb
@ssseducationhubb День назад
Rahul is right
@Jaganpartapsingh
@Jaganpartapsingh 14 часов назад
Very good brother
@palvindersingh6362
@palvindersingh6362 15 часов назад
Very right
@Jupiter5752
@Jupiter5752 9 часов назад
Rahul ji ne theek kiha bilkul.
@hardeepsinghmavifgs
@hardeepsinghmavifgs 10 часов назад
ਬਿਲਕੁੱਲ ਠੀਕ ਕਿਹਾ ਹੈ ਰਾਹੁਲ ਗਾਂਧੀ ਨੇ
@Dil-Sacha-hai
@Dil-Sacha-hai 20 часов назад
Rahul is right ❤
@safeB-n4w
@safeB-n4w 23 часа назад
He is right 100%👍👍👍👍
@HarpreetSingh-lf6qq
@HarpreetSingh-lf6qq 22 часа назад
ਠੀਕ ਕਿਹਾ
@sukhsandesh8868
@sukhsandesh8868 12 часов назад
ਰਾਹੁਲ ਨੇ ਬਿਲਕੁਲ ਠੀਕ ਕਿਹਾ ਹੈ
@GurmeetBhatti-t7z
@GurmeetBhatti-t7z 10 часов назад
Dear Rahul We r from USA . You have not said anything against Sikhs . Rahul ji donot worry all Sikhs are supporting you You said everything correct Sikhs of USA
@KulwinderSingh-jf7oy
@KulwinderSingh-jf7oy 14 часов назад
ਪੰਜਾਬ ਦੇ ਸਿੱਖ ਜਦੋਂ ਰਾਹੁਲ ਗਾਂਧੀ ਦੀਆਂ ਤਾਰੀਫਾਂ ਕਰਦੇ ਪਏ ਹੁੰਦੇ ਆ ਤਾਂ ਮੈਨੂੰ ਇਕ ਗੱਲ ਯਾਦ ਆ ਜਾਂਦੀ ਆ ਕੇ ਇਹ ਵੀ ਉਸੇ ਪਾਰਟੀ ਦਾ ਹੀ ਨੁਮਾਇੰਦਾ ਆ ਜਿਸ ਨੇ 84 ਚ ਹਜਾਰਾਂ ਸਿੱਖ ਕੋਹ ਕੋਹ ਕੇ ਮਾਰੇ ਸੀ ਤੇ ਅੱਜ ਕਾਂਗਰਸ ਦੁੱਧ ਧੋਤੀ ਕਿੱਦਾਂ ਹੋ ਸਕਦੀ ਆ ❓❓
@AshokKumar-hn6qp
@AshokKumar-hn6qp 14 часов назад
Write truth
@rajeshsaini5357
@rajeshsaini5357 15 часов назад
Sahi kiha
@BaljitSingh-iz6qt
@BaljitSingh-iz6qt 14 часов назад
❤ salute h ji ghandi rahul
@baljitsingh-fs2ju
@baljitsingh-fs2ju 8 часов назад
ਬਿਲਕੁਲ ਠੀਕ। ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨਾਂ, ਕੜਿਆਂ ਦੇ ਦਸਤਾਰਾਂ ਕਰਕੇ ਪਰੇਸ਼ਾਨ ਕੀਤਾ ਜਾਂਦਾ।
@Satyam-pb37ale
@Satyam-pb37ale 20 часов назад
Theek keha
@Rajuchacha2000
@Rajuchacha2000 12 часов назад
ਰਾਹੁਲ ਦੇ ਪੀਓ ਨੇ ਕਿਹਾ ਸੀ, ਜਦ ਕੋਈ ਵੱਡਾ ਦਰਖਤ ਗਿਰਦਾ ਆ ਤਾਂ ਜ਼ਮੀਨ ਹਿਲਦੀ ਆ
@darasingh3026
@darasingh3026 13 часов назад
Rahul Gandhi jindabaad aap ne sahi kaha ਰਾਹੁਲ ਗਾਂਧੀ ਜੀ ਆਪਨੇ ਸਹੀ ਕਿਹਾ
@rajindersingh1486
@rajindersingh1486 15 часов назад
Rahul ne bilkul sahi gal kiti
@khushhalsidhu5994
@khushhalsidhu5994 9 часов назад
ਬਿਲਕੁਲ,ਸਹੀ,,ਰਾਹੁਲ,,,ਜੀ❤
@jogindersingh9177
@jogindersingh9177 9 минут назад
ਬਿਲਕੁਲ ਸਹੀ ਹੈ
@NirmalSingh-ey6qv
@NirmalSingh-ey6qv 19 часов назад
Right 👍
@gurjindersingh5048
@gurjindersingh5048 6 часов назад
Shi kiha
@garabjeetsinghkhalsa8092
@garabjeetsinghkhalsa8092 8 часов назад
Rahul ji ki baat se pura sikh samaaj sehmat h.. ❤💪🏻
@LakhwinderKaur-pe2ud
@LakhwinderKaur-pe2ud 21 час назад
He is absolutely right..
@rajinderkaur2100
@rajinderkaur2100 17 часов назад
Rahul ne sahi kaha hai
@simransandhu302
@simransandhu302 3 часа назад
ਬਿਲਕੁਲ ਸਹੀ ਕਿਹਾ
@ajmersingh9345
@ajmersingh9345 День назад
❤❤❤
@Nimrat86
@Nimrat86 13 часов назад
ਸਹੀ ਕਿਹਾ ਬਿਲਕੁਲ
@preetboy143
@preetboy143 Час назад
ਅਸੀ ਕਾਗਰਸ ਨੂੰ ਕਦੇ ਜਿੰਦਗੀ ਵਿਚ ਵੋਟ ਨਹੀ ਪਾਈ । ਪਰ ਕੀ ਇਹ ਸੱਚ ਨੀ ਜਦੋ ਸਾਡੇ ਬੱਚੇ ਕੋਈ ਕੰਪੀਟੀਸ਼ਨ ਲਈ ਪੇਪਰ ਦੇਣ ਜਾਦੇ ਹਨ ਉਨਾ ਦੇ ਕੱੜੇ ਗਾਤਰੇ ਲੁਹਾਏ ਜਾਦੇ ਹਨ । ਕਿਸਾਨ ਆਗੂਆ ਨੂੰ ਗਾਤਰਿਆ ਪਿਛੇ ਜਲੀਲ ਕੀਤਾ ਗਿਆ । ਸ਼੍ਰੋਮਣੀ ਕਮੇਟੀ ਵਾਲੇ ਵੀ ਸਿਆਸਤ ਕਰ ਰਹੇ ਹਨ ।ਇੰਦਰਾ ਗਾਧੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਸ ਨੂੰ ਆਪਣੇ ਕੀਤੇ ਦੀ ਸਜਾ ਮਿਲੀ । ਇਸ ਵਿਚ ਉਸ ਦੇ ਪੋਤੇ ਦਾ ਕੀ ਕਸੂਰ ? ਜੇ ਕੋਈ ਸੱਚ ਬੋਲਦਾ ਹੈ ਬਿਨਾ ਮੱਤਲਬ ਵਿਰੋਧ ਨਾ ਕਰੋ ।
@darshanarani9164
@darshanarani9164 13 часов назад
Sahi krha
@GurdipsinghSidhu-h4k
@GurdipsinghSidhu-h4k 20 часов назад
Rahul Gandhi ji as a member of Indian parliament and as an leader of opposition party of India is now improving his political position as a good spokesman of united Indian culture, religion , poor people living with poverty lifestyle such as jhugi jhopri wale.
@joginderbhogal7608
@joginderbhogal7608 20 часов назад
Rahul Gandhi spoke truth inU.S. Which is exposing the reality of B J P government in India.If B J P doesn’t accept the truth then government must ensure the freedom of religion in the country according to the constitution.
@shadow-wr8on
@shadow-wr8on 19 часов назад
True........ehde ch koi galat ni........
@JarnailSinghBajwa-k3l
@JarnailSinghBajwa-k3l 23 часа назад
Rahul ne kujh galat nahi kiha
@paramkaur8691
@paramkaur8691 10 часов назад
ਬਿਲਕੁਲ ਸਹੀ
@parmajitsingh4039
@parmajitsingh4039 12 часов назад
Bilkul sahi Rahul Jee.
@jainderrandhawa2209
@jainderrandhawa2209 День назад
Indian schoolon Mein Pag kada pahnane se roka gaya hajaron ghatnayen Hain Rahul Gandhi right
@kulbirsinghmokal3402
@kulbirsinghmokal3402 12 часов назад
Mr.Rahul you are hundred percent right, we are all with you except the black sheep. You will not be responsible for the acts of your grandmother.
@paramjitg1822
@paramjitg1822 18 часов назад
RAHUL ZINDABAAD
@sukhbirkaur2695
@sukhbirkaur2695 11 часов назад
Rahul ji sahi keh rhe hai bilkul sahi 🙏
Далее
Крутой фокус + секрет! #shorts
00:10
How to Install and Use an Adjustable TV Arm
00:18
Просмотров 2,8 млн
Распаковка Monster High Potions #monsterhigh
01:00
Папины Дочки Наоборот!
24:57
Просмотров 241 тыс.
Hitler in Colour (4K WW2 Documentary)
1:10:44
Просмотров 12 млн
Крутой фокус + секрет! #shorts
00:10