Тёмный
No video :(

Reality of Operation Blue Star 1984 | Exclusive with Genocide Attack Victim | Gurpreet Bal | Kudrat 

Kudrat ਕੁਦਰਤ
Подписаться 112 тыс.
Просмотров 20 тыс.
50% 1

Reality of Operation Blue Star | Exclusive with Genocide Attack Victim | Gurpreet Bal | Kudrat
#operationbluestar #june1984 #podcast
In this podcast we have our guest Gurpreet Singh Mallewal , This Podcast is based on Operation Blue Star held in Golden Temple Amritsar in 1984.
June 1984
Punjab Genocide
Operation Blue Star
Golden Temple Attack
Reality Of 1984
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 94   
@kudratchannelofficial
@kudratchannelofficial 2 месяца назад
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@SukhdevSingh-ju1ie
@SukhdevSingh-ju1ie 2 месяца назад
ਇੱਕ ਤਰਫਾ ਦੂਜਾ ਪੱਖ ਸੁਣਨਗੇ ਤਾਂ ਹੋ ਸਕਦਾ ਇਸ ਤੋਂ ਵੀ ਭਿਆਨਕ ਹੋਵੇ ਦੂਜੀ ਤੁਸੀਂ ਉਨਾਂ ਨੂੰ ਬੇਗੁਨਾਹਾਂ ਨੂੰ ਬੱਸਾ ਵਿੱਚੋ ਕੱਢ ਕੱਢ ਕੇ ਮਾਰਦੇ ਸੀ ਉਨਾਂ ਨੇ ਹਾਰ ਹੀ ਪਾਏ ਸੀ ਗੋਲੀਆਂ ਤਾਂ ਨਹੀਂ ਚਲਾਈਆ ਦੂਜੀ ਗੱਲ ਵਿਰੁੱਧੀ ਨੇ ਇਸ ਤਰਾਂ ਸੁਭਾਵਕ ਹੀ ਹੈ ਜਿਸ ਤਰਾਂ ਇਦਰਾਂ ਦੇ ਕਤਲ ਹੋਣ ਤੋਂ ਬਾਅਦ ਲੰਡਨ ਤੱਕ ਭੰਗੜੇ ਪਾਏ ਜਿਸ ਦੇ ਨਤੀਜੇ ਵਜੋਂ ਹਜਾਰਾਂ ਬੇਗੁਨਾਹ ਸਿੱਖ ਮਾਰੇ ਗਾਏ ਸਾਰੇ ਭਾਰਤ ਵਿੱਚ
@GurdeepSingh-ck9ze
@GurdeepSingh-ck9ze 2 месяца назад
💯 % ਸੱਚ ਜਿਸ ਤਨ ਲਾਗੇ ਸੋਹੀ ਜਾਣੇ
@amriksinghrandhawa8374
@amriksinghrandhawa8374 2 месяца назад
ਇਹ ਵੀਰ ਜੀ ਸਭ ਕੁਝ ਸਚੁ ਹੀ ਦਸ ਰਹੇ ਹਨ ਪਰ ਜੁਲਮ ਇਸ ਤੋਂ ਵੀ ਕਿਤੇ ਜਿਆਦਾ ਹੋਇਆ
@vickysinghvicky2618
@vickysinghvicky2618 2 месяца назад
ਸਿੱਖ ਕਤਲਿਆਮ ਹੋਇਆ 40 ਸਿੱਖਾਂ ਨੂੰ ਮਾਰਨ ਲਈ ਪੂਰੇ ਦੇਸ਼ ਦੀ ਫੋਰਸ ਲਾ ਦਿੱਤੀ ਇਹ ਸੀ ਇਨ੍ਹਾਂ ਦੀ ਮਰਦਾਨਗੀ
@jaspreetsandhu1759
@jaspreetsandhu1759 2 месяца назад
It was not about 40 Singh Attack was planned 2 years earlier with proper training to skilled army with a golden temple model. Singh fight there in defence of the Darbar sahib . We really need to dig down all the events occurred from 1947-1985 that lead to the genocide,,,, and Indira Gandhi especially wanted to finish Sikhs and want to break them down mentally so this community could never dare to raise their head again based on gurus teachings, this was also the reason they burn the library and gurus hand written hukamname and much more Sikh historical literature, so coming generations would not have right knowledge of Gurus legacy
@sikhpanth96
@sikhpanth96 2 месяца назад
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
@satnamsinghsaggu8910
@satnamsinghsaggu8910 2 месяца назад
ਵੀਰ ਜੀ ਬਹੁਤ ਵਧੀਆ ਲੱਗਿਆ ਇਹ ਸੁਣ ਕੇ ਦਰਦ ਮਹਿਸੂਸ ਹੁੰਦਾ ਹੈ।
@sashpalsharma5675
@sashpalsharma5675 2 месяца назад
ਮੈਂ ਬਾਪੂ ਜੀ ਦੀ ਗੱਲ ਸੁਣ ਕੇ ਬਹੁਤ ਰੋਇਆ ਬਹੁਤ ਹੀ ਮਾੜਾ ਹੋਇਆ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਇਹ ਐਡੀ ਵੱਡੀ ਗੱਲ ਕਿਉਂ ਹੋਈ ਕਿ ਰੁਕ ਨਹੀਂ ਸਕਦਾ ਸੀ
@harjantbrar8638
@harjantbrar8638 2 месяца назад
ਹੱਡ ਬੀਤੀ ਭੁੱਲਣੀ ਬਹੁਤ ਔਖੀ ਹੈ ਤੁਹਾਡਾ ਬਹੁਤ ਸ਼ੁਕਰ ਹੈ ਚੈਨਲ ਤੇ ਆਉਣ ਦਾ ਪੱਤਰਕਾਰ ਦਾ ਵੀ ਬਹੁਤ ਧੰਨਵਾਦ
@kanwardeep6975
@kanwardeep6975 2 месяца назад
🙏🙏ਜੋ ਪਰਮਾਤਮਾ ਦੇ ਦਰ ਤੇ ਆਈਆਂ ਸੰਗਤਾਂ ਤੇ ਰਹਿਮ ਨਹੀਂ ਕੀਤਾ ਉਸ ਸਰਕਾਰ ਦੀਆਂ ਮਨ ਦੀਆਂ ਭਾਵਨਾਵਾਂ ਸਿੱਖਾਂ ਪ੍ਰਤੀ ਕੀ ਹੋਣਗੀਆਂ 🙏🙏🙏
@tarsemmannp5499
@tarsemmannp5499 2 месяца назад
ਕਿੰਨਾ ਜੁਰਮ ਕੀਤਾ ਮੇਰੀ ਕੌਮ ਤੇ ਇੰਨਾ ਨੇ ਪਾਪੀਆ ਦੇ ਕੀੜੇ ਪੇਣ ਗਏ ਜਿੰਨਾ ਨੇ 18 ਦਿਨ ਦਾ ਜੂਆਕ ਞੀ ਨਈ ਬਖਸ਼ਿਆ ਰੂਹ ਕੰਬ ਦੀ ਆ ਗਲ ਸੂਣਕੇ ਬਲ ਞੀਰ ਦਾ ਞੀ ਧੰਨਵਾਦ ਜਿੰਨਾ ਨੇ ਸਟੋਰੀ ਨੂੰ ਲੌਕਾ ਸਾਮਣੇ ਰਖਿਆ ❤❤❤❤❤❤❤❤❤❤❤❤
@lovedeepsingh1405
@lovedeepsingh1405 2 месяца назад
ਉਸੇ ਜੂਨ ਦੇ ਮਹੀਨੇ ਵਿਚ ਹੀ ਮੱਧਪ੍ਰਦੇਸ਼ ਵਿਚ ਬਿਮਾਰੀ ਫੈਲ ਗਈ ਸੀ ਵਾਹਿਗੁਰੂ ਇਨਸਾਫ਼ ਕਰਦਾ ਹੈ
@lovedeepsingh1405
@lovedeepsingh1405 2 месяца назад
ਕਿਉਂਕਿ ਉੱਥੇ ਦੇ ਲੋਕ ਗੁਰੂ ਘਰ ਦੀਆਂ ਕੀਮਤੀ ਸੋਨੇ ਦੀਆਂ ਚੀਜ਼ਾਂ ਚੱਕ ਨਾਲ ਲੈ ਗਏ
@user-bd4kd5qp3v
@user-bd4kd5qp3v 2 месяца назад
ਹਾਲੀਂ ਵੀ ਸਾਡੇ ਲੋਕ ਕਹਿੰਦੇ ਨੇ ਸਾਨੂ ਖਾਲਿਸਤਾਨ ਨਹੀਂ ਚਾਹੀਦਾ
@karantkadmehkma775
@karantkadmehkma775 2 месяца назад
Thodi Kom fir b inna ਕਾਂਗਰਸੀਆ ਨੂੰ ਜਿਤਾਈ ਜਦੀ ਆ y ji
@Arshdeep70
@Arshdeep70 2 месяца назад
ਟਰਾਟੋਂ ਤੋਂ ਸੁਣ ਰਿਹਾਂ ਵੀਰ ਹਿਰਦਾ ਵਲੂੰਧਰਿਆ ਗਿਆ ਗੱਲਾਂ ਸੁਣ ਕੇ ਯਰ
@geetkalyan3024
@geetkalyan3024 2 месяца назад
1984 ਦੇ ਘੱਲੂਘਾਰਾ ਦਾ ਇਤਿਹਾਸ ਸਦੀਆਂ ਤੱਕ ਲੋਕਾਂ ਦੇ ਜਿਹਨ ਚ ਗੂੰਜਦਾ ਰਹੇਗਾ
@harjantbrar8638
@harjantbrar8638 2 месяца назад
Please help our shahid families
@jaspalsingh4959
@jaspalsingh4959 2 месяца назад
ਬਾਈ ਜੀ ਬਹੁਤ ਹੀ ਧੱਕਾ ਹੋਏਆ😢😢😢
@NoName-jq7tj
@NoName-jq7tj 2 месяца назад
It’s an absolute scandal the the local Hindu population offered food & water to these soldiers. Absolute disgrace.
@gurmitkaur1165
@gurmitkaur1165 2 месяца назад
Dhan guru Ramdas ji Punjab di raksha karo youths di raksha karoo
@tajwrsingh5990
@tajwrsingh5990 2 месяца назад
ਨਹੀਂ ਸੁਣ ਹੋ ਰਿਹਾ ਜੀ 😢😢ਵਾਹਿਗੁਰੂ ਜੀ 🙏🏻
@JaswinderKaur-bu1py
@JaswinderKaur-bu1py 2 месяца назад
ਬਹੁਤ ਦਰਦਨਾਕ ਮੰਜਰ ਸੀ
@jasssingh1401
@jasssingh1401 2 месяца назад
ਨਾ ਭੁੱਲਣਯੋਗ ਨਾ ਬਖਸ਼ਣਯੋਗ 1984
@sarbjitkaur6757
@sarbjitkaur6757 2 месяца назад
Waheguru ji ka ķhlasa waheguru ji ki fathe 🙏🙏😥
@tarsemmannp5499
@tarsemmannp5499 2 месяца назад
Watching from Edmonton alta Canada 🇨🇦 ji 🙏 ❤❤❤❤❤❤❤❤❤❤❤❤❤❤❤
@avrajsagoo5372
@avrajsagoo5372 2 месяца назад
Nijjar pannu next amritpal ....
@mandeepsingh-zy7pi
@mandeepsingh-zy7pi 2 месяца назад
Thanku bal bai🙏🙏🙏
@malkitdandiwal4978
@malkitdandiwal4978 Месяц назад
Waheguru ji bhut julm hoya na bhulanyog aa sikh kom bhul ni sakdi
@jaswinderkaur1907
@jaswinderkaur1907 2 месяца назад
Waheguru waheguru waheguru waheguru waheguru Ji
@DaljeetSingh-lk7mz
@DaljeetSingh-lk7mz 2 месяца назад
Waheguru ji
@jpsingh1088
@jpsingh1088 2 месяца назад
Ehsaan fermosh kom,papi soch delhi hakma di
@tajwrsingh5990
@tajwrsingh5990 2 месяца назад
ਫੇਰ ਵੀ ਕਾਂਗਰਸ ਜਿਤਾ ਦਿੱਤੀ 😢 ਐਨਾ ਕੁਝ ਕਰ ਗਏ ਉਹ
@Zaildar_Akot
@Zaildar_Akot 2 месяца назад
Respect
@NXT_APEX-69
@NXT_APEX-69 2 месяца назад
Waheguru ji 🙏 bhai sahibji singh is king phagwara to ha
@GS-zw3pp
@GS-zw3pp 2 месяца назад
Thanks for valuable information Gurbhej singh from Calgary Canada
@MohinderSingh-or9kv
@MohinderSingh-or9kv 2 месяца назад
ਪਤਾ ਨਹੀਂ ਪਰਮਾਤਮਾ ਕਿੱਥੇ ਚਲਾ ਗਿਆ ਦਰਦ ਨਹੀ ਆਇਆ
@HarminderParmar
@HarminderParmar 2 месяца назад
Mr..S..Correct..your..Tenminology.Ist.
@gautamsarin2697
@gautamsarin2697 Месяц назад
This is most unfortunate that humanity was at a backstage and propaganda was done to divide hindus and sikhs . The game was earlier played by British rulers , now it is played by politicians.
@kewalsingh5280
@kewalsingh5280 2 месяца назад
🙏🙏🙏🙏
@BSMANN-pi1ek
@BSMANN-pi1ek 2 месяца назад
ਸਰਦਾਰ ਕਿਸੇ ਬੇਕਸੂਰ, ਨਿਹੱਥੇ ਨੂੰ ਨਹੀ ਮਾਰ ਸਕਦਾ
@PawanKumar-wx2ml
@PawanKumar-wx2ml 26 дней назад
Bhulekhe mein hon.
@LalitKumar-eq1oo
@LalitKumar-eq1oo 12 дней назад
22 ji Ludhiana to
@gurpejsingh3866
@gurpejsingh3866 Месяц назад
🙏🙏🙏🙏🙏🙏🙏🙏🙏🙏🙏🙏
@sangrasandeep1960
@sangrasandeep1960 2 месяца назад
Hoshiarpur to y jee Chardi kala ch sikh panth mera
@karanpreet1073
@karanpreet1073 2 месяца назад
14ve Mukhi Damdami Taksal Babe eh kaum Mahapurush Bramhgyani Sant Sipahi Baba Jarnail Singh ji Khalsa Bhindrawale te Aneek Shaheeda nu Parnaam🙏🙏
@gurdassinghcheema9691
@gurdassinghcheema9691 2 месяца назад
Vir sach das riha ha ..ma vi 3 june to 6 june tak darbar sahib ch si....ma vi jakhmi si..ajje vi mere pata 29:05 ch garnet de raune han
@punjabson5991
@punjabson5991 2 месяца назад
ਬੱਲ ਤੁਸੀਂ ਸੁਣੋ ਇਹ ਸਾਰਾ ਜੋ ਗੁਰਪ੍ਰੀਤ ਸਿੰਘ ਕਹਿ ਰਹੇ ਨੇ ਹੋ ਸਕਦਾ ਤੁਹਾਨੂੰ ਜੋ ਹੈਰਾਨੀ ਜਿਹੀ ਹੁੰਦੀ ਆ ਹੱਟ ਜਾਵੇ । ਹੈਂ ਤੇ ਕਿਊ ਸ਼ਬਦ ਖ਼ਤਮ ਹੋ ਜਾਣਗੇ ਜੋ ਇਸ ਪ੍ਰੋਗਰਾਮ ਵਿੱਚ ਵਰਤੇ ਨੇ,,,,,, ਠੇਠਰ ਲੋਕ ਹਾਂ ਤਾਂ ਹੀ oxygen ਦੇ ਲੰਗਰ ਲਗਾਏ
@baajsingh8387
@baajsingh8387 Месяц назад
Rajsthan bai ji Waheguru ji waheguru ji
@user-ld3cf7jz7w
@user-ld3cf7jz7w 2 месяца назад
Raipur, Chhattisgarh
@NarinderpalSingh-xh8vw
@NarinderpalSingh-xh8vw 2 месяца назад
Ess. Sab. Da. Jumebar. Koun. Hi. Lok. Sab. Jandey. Hn. Hr. Saal. New. Story mildi. Hi. Ess. Nu. Puchho. Ehh. Kis. Taran. Bach. Gia.
@PawanKumar-wx2ml
@PawanKumar-wx2ml 26 дней назад
Sabh badha charha ke bolia janda hai.
@harjantbrar8638
@harjantbrar8638 2 месяца назад
Please stop serving langar there are so many shahid parwar just help them
@lovedeepsingh1405
@lovedeepsingh1405 2 месяца назад
ਹਿੰਦੂਤਵੀ ਫਾਸ਼ੀਵਾਦ ਅੱਜ ਵੀ ਸਿੱਖਾਂ ਲਈ ਮਹੌਲ ਪੈਦਾ ਕਰ ਰਹੇ ਆ
@gurmitkaur1165
@gurmitkaur1165 2 месяца назад
Hindu sweets serve kar rahe they dance kar rahe si
@James-Prinsep
@James-Prinsep 2 месяца назад
ਬੰਬ ਚੱਲਣ ਚ ਜਿਹੜੇ ਜਖਮੀ ਹੋਏ ਕੋਈ ਬੰਦਾ ਅੱਜ ਤੱਕ ਸਾਮਣੇ ਨਹੀਂ ਆਇਆ
@taranvirbains7209
@taranvirbains7209 2 месяца назад
Eh koi b apne loka nal ni kr sakda ehna mada vivhar ta dusre desh de army nal b nhi kita Janda Jo sade nal kita indira ta c pagal baki party ch leader opigition ne b virodh kita human wale b number bole hor country’s b ni boliya army de afsar ne b nhi kiha k jehre lok bahar aunna chunde a ta ajao army ta keh rhi a k aşı war war kiha loka nu army nu cahida c pehla pani te light band kr deni cahidi c fir loka nu bahar kadna cahida c bhut badda julm kıta indira ne apni ego nu shant krn lai Sade lok fir bhul bhula gaye a fir congras de piche ture firde a pagga wale kasoorwar ta sariya partys a dub k mar Jan leader Sade jehna ne delhi agge banh k sutt Jada apni koam nu 1978 to 2015 tak loka deya lasha jal k hath seke a
@PawanKumar-wx2ml
@PawanKumar-wx2ml 26 дней назад
Aik biscuit packet 40 camera. Aik he mehna langar.
@surinderkaur5215
@surinderkaur5215 2 месяца назад
Kagras 1984vala mava bya yaga far ka ousbacha da Ke ksur se polis factrya d gat ta khra se ouna na chu nhy koti jina da koey mrya nhi hona kagras nu vote paye
@sikhpanth96
@sikhpanth96 2 месяца назад
ਬਹੁਤ ਹੀ ਮਾੜਾ ਹੋਇਆ
@RajinderKumar-yy8wg
@RajinderKumar-yy8wg Месяц назад
VEERE GODE TE BAMB BAJAN NAL GODE VICHON KHOON NI NIKAL DA BALKE AAS PAS DE BANDE VI 50 FUT RAREA NU KHATAM KARDA HAI THEEK THEEK LA LA
@taranvirbains7209
@taranvirbains7209 2 месяца назад
Sab baddi gal a kush k vedios ch sikh army wale b a ik hor interview ch dasya singh ne mera peo bhra cacha sab ithe mere baap ne kiha k tu chale ja ghar nu kehnde mere nal 3 munde hor c mere to chote AŞ’si back side utar k galiya rahi niklna cahiya bt agge sanu 3 army wale mil Gaye ohna Cho 2 sikh c 1 hor c oh sikh foji ne raj k gala kadıya nal sanu 4 nu kutya AŞ’si ta kiha c k sade ghar nu agg lag gai a ohna ne chadya ni fir banh k agge le Gaye jithe hor b lok fadde c othe sanu goli marn lagge c bt ik muslim afsar a geya oh Mainu side nu le geya Mainu kehnda sab kush das de me dasya ohnu kehnda koi ni tussi baitho roti khadi tusi sanu roti magwa k diti fir ohne gala kadıya jehra goli marn lagga c muslim afsar ne list bna lai ohne oh kehnda je ik banda ghat geya fir dekhi inna dum a ta jao ander ohnu fad k le k leya badde tusi bne a
@PawanKumar-wx2ml
@PawanKumar-wx2ml 26 дней назад
Muslims ko promote karn lyee sabh kujh likhia gia hai.
@PawanKumar-wx2ml
@PawanKumar-wx2ml 2 месяца назад
Yeh sabh kuch jab hua to kion hua ghare mein se parchian niklatian thee aur buses aur rail se nikal kar log mare sikh kaum se kisi ka koyee wair nahin tha.
@honeynagi9528
@honeynagi9528 2 месяца назад
Bus wala sirf ek baar hoya or woo b pta nahi k asli sikh thee ke sarkar ke kutte or sarkar ne uske badle 1.5 lakh sikh ladke maar diya yeh sirf blue star me khaatam nahi hoya sarkar 10 saal Thak ladke maare jab kisi baat ka pta naa hoo too bolna nahi chahiye bhai ji ok
@npsbrar560
@npsbrar560 2 месяца назад
It was too done by govt agencies for bigger agenda.
@PawanKumar-wx2ml
@PawanKumar-wx2ml 26 дней назад
Main budhape vall vadh riha haan,sabh kujh aapnian aankhon se dekha aur suna hai ki kis tarah julam hua.​@@honeynagi9528
@user-zu9yl3mx6m
@user-zu9yl3mx6m Месяц назад
It a jhuut kaha se late he ye Jaddaa nhi apni dahdi di saram kr 😊
@PawanKumar-wx2ml
@PawanKumar-wx2ml 26 дней назад
Jhuth bolna in ka karam ban gaya.
@James-Prinsep
@James-Prinsep 2 месяца назад
ਫਲਾਣਾ ਸਾਡੇ ਸਾਮਣਾ ਮਾਰਤਾ, ਟਿਮਕਾ ਸਾਡੇ ਸਾਮਣੇ ਮਾਰਿਆ,,, ਪਰ ਸਾਨੂੰ ਫੌਜ ਨੇ ਜਿਓੰਦਾ ਛੱਡਤਾ
@PawanKumar-wx2ml
@PawanKumar-wx2ml 2 месяца назад
Absolutely right.
@DaljeetSingh-lk7mz
@DaljeetSingh-lk7mz 2 месяца назад
Sare marde nahe , nishan rah jande ne , paji j shak a brar de kitab pdo , fouj officer ne v likhea a sar
@DHALIWAL303
@DHALIWAL303 2 месяца назад
ਬਾਕੀ ਲੱਖ ਦੀ ਲਾਹਨਤ ਉਹਨਾਂ ਤੇ ਜਿਹੜੇ ਪੱਗਾਂ ਚੱ ਸਿਰ ਫਸਾ ਕੇ ਅੱਜ ਵੀ ਕਾਂਗਰਸ ਦੀ ਦਲਾਲੀ ਕਰਦੇ ਨੇ ਪ੍ਰਮਾਤਮਾ ਇਹਨਾਂ ਨੂੰ ਕਦੇ ਮਾਫ ਨਾ ਕਰੀਂ
@mool786
@mool786 Месяц назад
I fully support Army action. I fully blame Bhindiwala who corrupted Gurudwara harmindershahib. You paid for what you did. No victim card.
@mool786
@mool786 Месяц назад
Please let people know about objectionable things recovered in side gurudwara amritsar during bluestar. like condoms packet porn films etc. It all reaveled by then Army officer.
@James-Prinsep
@James-Prinsep 2 месяца назад
ਇਹਨਾਂ ਨੂੰ ਏਹ ਪੁੱਛੋਂ, ਕੀ ਇਕ ਸੱਚ ਨਹੀਂ ਕੀ ਭਿੰਡਰਾਂਵਾਲਾ ਅਮਰੀਕ ਸਿੰਘ ਸੁਬੇਗ ਸਿੰਘ ਨੇ ਆਵਦੇ ਟੱਬਰ ਬਾਹਰ ਕਢੇ ਦਰਬਾਰ ਸਾਹਬ ਚੋਂ,? ਜੇ ਹਾਂ ਤਾਂ ਆਮ ਸੰਗਤ ਨੂੰ ਬਾਹਰ ਜਾਣ ਲਈ ਕਿਊ ਨਹੀਂ ਕਿਹਾ
@PawanKumar-wx2ml
@PawanKumar-wx2ml 2 месяца назад
Yeh kaun puchhada Aik se aik badh kar jhuth bolde hain.
@harmanchahal6286
@harmanchahal6286 2 месяца назад
Haan tu kad k ayea c hna bahr hna onna de tabbar
@honeynagi9528
@honeynagi9528 2 месяца назад
@James-Prinsep
@James-Prinsep 2 месяца назад
@@harmanchahal6286 ਘੋੜੂਆ ਉਹਨਾਂ ਦੇ ਨਾਲ ਦੇ ਕੇਹ ਰਹੇ ਹਨ, ਭਾਈ ਅਮਰੀਕ ਸਿੰਘ ਦੀ ਬੇਟੀ ਦੀ ਇੰਟਰਵਿਊ ਸੁਣ ਲੈ, ਭਾਈ ਮਨਜੀਤ ਸਿੰਘ ਦੀ ਇੰਟਰਵਿਊ ਸੁਣ
@luckygrewal4994
@luckygrewal4994 2 месяца назад
Waheguru ji
Далее
Новый фонарик в iPhone с iOS 18
00:49
Просмотров 539 тыс.
OBLADAET - BARMAN
03:06
Просмотров 59 тыс.