Тёмный

REMIX Sikhism Vs Cristianity - Guru Arjan Dev Ji Karamat - Baba Banta Singh Ji 

Gurbani katha vichar tv
Подписаться 1,9 тыс.
Просмотров 137 тыс.
50% 1

Sikhism Vs Cristianity Guru Arjan Dev Ji Karamat Baba Banta Singh Ji

Опубликовано:

 

12 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 954   
@PindiDhaliwal-i4h
@PindiDhaliwal-i4h 10 дней назад
ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਸਾਰਾ ਪਰਿਵਾਰ ਵਾਰ ਤਾਂ ਏਸ ਦੁਨੀਆ ਵਾਸਤੇ ਧਰਮ ਵਾਸਤੇ ਹਿੰਦੂ ਧਰਮ ਦੀ ਰੱਖਿਆ ਲਈ ਕੋਈ ਵੀ ਨੀ ਬਣ ਸਕਦਾ ਮਾਂ ਗੁਜਰੀ ਦੇ ਲਾਲ ਵਰਗਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@NishanSingh-rs5ld
@NishanSingh-rs5ld 6 дней назад
Dvvdgghvuxfbkjgvkhgjdh😂😅😢
@parmindersingh-fx8zi
@parmindersingh-fx8zi Месяц назад
ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਬ ਤੇ ਮੇਹਰ ਕਰੀ
@Kaala333Ss
@Kaala333Ss 25 дней назад
ਸ਼ਹੀਦਾਂ ਦੇ ਸਿਰਤਾਜ਼ ਧੰਨ ਧੰਨ ਗੁਰੂ ਅਰਜੁਨ ਦੇਵ ਜੀ
@singh-mq7io
@singh-mq7io 21 день назад
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਸ ਤੋਂ ਵੱਡਾ ਕੋਈ ਨਹੀਂ ਵਾਹਿਗੁਰੂ ਜੀ 🙏
@balwinder312
@balwinder312 2 месяца назад
ਨਾਂ ਸਿੱਖ ਕੇ ਲਿਏ, ਨਾਂ ਇਸਾਈ ਕੇ ਲਿਏ, ਨਾਂ ਹਿੰਦੂ ਕੇ ਲਿਏ, ਨਾਂ ਮੁਸਲਮਾਨ ਕੇ ਲਿਏ, ਪ੍ਰਭੂ ਯਿਸੂ ਨੇ ਆਪਣਾ ਖੂਨ ਬਹਾਇਆ ਇਨਸਾਨ ਕੇ ਲਿਏ
@Black1a_gaming
@Black1a_gaming Месяц назад
Or Guru Gobind Singh ji ne apna Parivar var diyaa vo bhi insaniyat ke liye
@Ekam-jb8cf
@Ekam-jb8cf 27 дней назад
Guru Gobind sahib ne 4 putaar shirah vrje buland hazara - crore Singh sahidd krte insaan lyi .Sikh dharam vich pehla marn kabool jiven ki shaddd ass hunda ee
@SarbEkam
@SarbEkam 26 дней назад
Aa ki khada piya
@Kaala333Ss
@Kaala333Ss 25 дней назад
ਜਿੰਨੇ ਆਪਣਾ ਪਿਓ ਬਦਲ ਲਿਆ ਉਹ ਸਿਖਿਆ ਦੇਉ
@user-go5td9uq7n
@user-go5td9uq7n 25 дней назад
chal oye chawal 😂
@shashisingh3641
@shashisingh3641 2 месяца назад
🙏 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏
@jassigaming3638
@jassigaming3638 3 месяца назад
🙏🏻🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਹੀ ਨਿਰੰਕਾਰ🌹🙏🏻
@makhankhara7941
@makhankhara7941 4 месяца назад
ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਅਕਾਲ ਹੀ ਅਕਾਲ ਹੈ।
@amantiwana0008
@amantiwana0008 3 месяца назад
🙏🏻🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻
@ManpreetSingh-le4vi
@ManpreetSingh-le4vi 7 месяцев назад
Dhan guru Arjun dev ji waheguru ji
@studytime7316
@studytime7316 6 месяцев назад
👍
@goldylove1307
@goldylove1307 Месяц назад
ਆਪਣੇ ਗੁਰੂਆਂ ਨੇ ਆਪਾ ਨੂੰ ਕਿਸੇ ਧਰਮ ਨੂੰ ਮੰਦਾ ਬੋਲਣਾ ਨ੍ਹੀ ਸਿਖਾਇਆ ਹਰ ਧਰਮ ਆਪਣੀ ਜਗਾ ਤੇ ਸਹੀ ਆਪਾ ਕਿਸੇ ਦੇ ਧਰਮ ਨਾਲੋ ਚੰਗਾ ਆਪਣੇ ਧਰਮ ਵਾਲ ਧਿਆਨ ਦਈਏ 🙏🏼
@GurjitSingh-ib6vb
@GurjitSingh-ib6vb 2 месяца назад
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
@balwinder312
@balwinder312 2 месяца назад
ਥੋਨੂੰ ਮੇਰੀ ਸਲਾਹ ਹੈ,,,,ਜਿਹਨੇ ਵੀ ਇਸਾਈ ਲੋਕ ਪੰਜਾਬ ਵਿੱਚ ਨੇ ਜਾ ਪੁਰੀ ਇੰਡੀਆ ਵਿੱਚ ਨੇ ਸਾਰੇ ਪਵਿੱਤਰ ਪਰਮੇਸ਼ਵਰ ਦੇ ਲੋਕਾਂ ਦੀ ਲਿਸਟ ਮਾਤਲੱਬ ਗਿਣਤੀ ਕਰਲੋ ,,ਫੇਰ ਥੋਡਾ ਸਾਰਾ ਭੁਲੇਖਾ ਨਿਕਲ ਜਾਵੇਗਾ ਫੇਰ ਤੁਸੀਂ ਦੱਸੇਉ ,,,ਵੀ ਇਹ ਮਸੀਹ ਲੋਕ ,,,ਦੁਵਾਰੇ ਹਿੰਦੂ,,ਜਾ ਸਿੱਖ ਬਣਗੇ ,,, ਪਤਾ ਨੀ ਕਿਥੋਂ ਫੱੜ ਫੱੜ ਕੇ ਇਸਾਈਆ ਨਾਲ ਜੋੜੀ ਜਾਂਦੇ ਨੇ,,,,ਇਹਨਾਂ ਲੋਕਾਂ ਵਿੱਚ ਇੱਕ ਵੀ ਭੈਣ ਜਾਂ ਬੰਦੇ ਨੂੰ ਪਵਿੱਤਰ ਬਾਈਬਲ ਦੇ ਵਾਚਨਾ ਵਾਰੇ ਕੁੱਝ ਵੀ ਪਤਾ ਨਹੀਂ ਹੋਣਾ ,,,ਫੇਰ ਇਹ ਇਸਾਈ ਕਿਥੋਂ ਹੋਗੇ ,,ਮੈ ਵੀ ਮਸੀਹ ਹਾਂ , ਮੈਨੂੰ ਬਦਲ ਦੋ ,ਸਾਰੀ ਜ਼ਿੰਦਗੀ ਥੋਡੀ ਗੁਲਾਮੀ ਕਰੂੰ ਬਦਲ ਆਪਣੇ ਗਿਆਨ ਨਾਲ,,,ਇਹ ਦੱਸੋ ਪਵਿੱਤਰ ਯਿਸੂ ਮਸੀਹ ਨੂੰ ਕਿਸ ਵਜਾ ਦੇ ਕਾਰਨ ਸੱਡਾ
@HARJEETSINGH-yv1np
@HARJEETSINGH-yv1np 10 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@RajKumar-kd6kx
@RajKumar-kd6kx 3 месяца назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਹੀ ਅਕਾਲ ਹੈ
@BalwinderSingh-qx2nb
@BalwinderSingh-qx2nb 2 месяца назад
ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ: 18 ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ। 19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। 20 ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ, 21 ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।
@avrindersinghhundal2262
@avrindersinghhundal2262 5 месяцев назад
Dhan Shida de Sartaj Guru Arjan dev ji
@montydhillonsingh7578
@montydhillonsingh7578 3 месяца назад
Waheguru ji da Khalsa waheguru ji di fathe
@Vansh__Deep___Singh
@Vansh__Deep___Singh 4 месяца назад
Dhan Shahida de sartaj Guru Arjun Dev ji ❤ Waheguru ji❤
@MandeepSingh-ih2gj
@MandeepSingh-ih2gj 3 месяца назад
ਅਸੀਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਹਾਂ ਸੁਖਮਨੀ ਸਾਹਿਬ ਦੀ ਗੁਰਬਾਣੀ ਦਾ ਸਿਮਰਨ ਕਰਨ ਵਾਲੇ 🙏🙏❤️❤️
@user-pb2no5fp7v
@user-pb2no5fp7v Месяц назад
ਨੌਂ ਲੱਖ ਤੋਂ ਵੱਧ ਕੁਰਬਾਨੀਆਂ ਨੇ ਸਿੱਖ ਕੋਮ ਦੀਆਂ , ਇਹ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਜਿੰਨੂੰ ਕਿਲ ਨਾਲ ਠੋਕ ਸਜ਼ਾ ਮਿਲੀ ਜਿਸਨੇ 23000 ਤੋਂ ਵੱਧ ਹਤਿਆ ਕਰਾਈਆਂ
@AnshukumarAnshukumar-xz4gf
@AnshukumarAnshukumar-xz4gf Месяц назад
Rab ek hi aa raha sach aur jevan parbu yashu masih hi khuda hai 😅
@GurlalSingh-zt9ek
@GurlalSingh-zt9ek 26 дней назад
​@@AnshukumarAnshukumar-xz4gfਗੁਰੂ ਨਾਨਕ ਤੋ ਵੱਡਾ ਕੋਈ ਨਹੀ ਹੋਇਆ ਖੁਦ ਕਲਯੁੱਗ ਵਿਚ ਆਪ ਅਕਾਲ ਪੁਰਖ ਆਏ
@AnshukumarAnshukumar-xz4gf
@AnshukumarAnshukumar-xz4gf 26 дней назад
@@GurlalSingh-zt9ek kiss nee kehh taan aakal purkh guru nanak ji si Haan. Akaal purkh. Ek hi aa jiddi. Shanaa aradhna Puri duniya kardi aa. Akal purkh da matlab hai jo hai si te hoon hai aaun wale ne guru nanak. Ne kado ke taan ki mein dubara auina aa. 💪😃
@AnshukumarAnshukumar-xz4gf
@AnshukumarAnshukumar-xz4gf 26 дней назад
@@GurlalSingh-zt9ek Jesus Christ ne keha raah sach Jevan mein Haan mere to Bina koi. Sawrg vich hi nahi jaa sakda. ,😃😃
@MalkeetSingh-km4cu
@MalkeetSingh-km4cu 3 месяца назад
Praise the lord 🙏🙏❤️🌹✝️✝️✝️
@user-vo7es4sg9z
@user-vo7es4sg9z Месяц назад
Singh hta
@user-rk5iv6ev4t
@user-rk5iv6ev4t 6 месяцев назад
Baba Banta ji Guru da Banta bnke Sewa nibha rhe ne
@user-pb2no5fp7v
@user-pb2no5fp7v Месяц назад
ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੂਰੁ ਅਰਜਨ ਦੇਵ ਜੀ,, ,, ਨਾਮ ਦੀ ਜੋਤ ਜੇ ਮੰਨ ਵਿਚ ਜਗਦੀ,, ਤੱਤੀ ਤਵੀ ਵੀ ਠੰਡੀ ਲਗਦੀ
@shammaunjohall2130
@shammaunjohall2130 2 месяца назад
Praise the lord everyone Changyai te vishwas krn walea nu ee mildi aa
@ritikjatt1092
@ritikjatt1092 Месяц назад
ਯਿਸੂ ਮਸੀਹ ਦੀ ਕੁਰਬਾਨੀ ਬਾਰੇ ਪਹਿਲਾਂ ਚੰਗੀ ਤਰ੍ਹਾਂ ਬਾਈਬਲ ਪੜ੍ਹ ਲਉ ਅੰਕਲ ਜੀ ਜੋ ਕੁਰਬਾਨੀ ਯਿਸੂ ਮਸੀਹ ਨੇ ਦਿੱਤੀ ਹੋਰ ਕੋਈ ਨੀ ਦੇ ਸਕਦਾ।
@HarwinderSingh-hr8fy
@HarwinderSingh-hr8fy Месяц назад
Tu apna sar name ta change kar la jonsn junsan rakh😂
@user-uh2li2pj1x
@user-uh2li2pj1x Месяц назад
Yss
@GillNeeru
@GillNeeru Месяц назад
👍👍👍 right
@user-pb2no5fp7v
@user-pb2no5fp7v Месяц назад
ਜਹੂਦੀਆ ਦੀਆਂ ਧੀਆਂ ਪੈਣਾ ਦੀ ਇਜ਼ਤ ਲਟਾਉਣ ਵਾਲੇ ਨੂੰ ਕਿੱਲ ਲਾਕੇ ਟੰਗਿਆ ਗਿਆ , ਤੇ ਉਸਨੂੰ ਉਹਦੇ ਕੀਤੇ ਦੀ ਸਜ਼ਾ ਮਿਲੀ ,ਤੁਸੀਂ ਅੰਨਪੜ ਲੋਕ ਉਸਨੂੰ ਸ਼ਹੀਦ ਮਨੀ ਜਾਂਦੇ ਉ
@user-pb2no5fp7v
@user-pb2no5fp7v Месяц назад
ਅਸੀਂ ਕਿਉਂ ਪੜੀਏ ਬਾਈਬਲ ,, ਸਾਡਾ ਪਿਉ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤❤❤❤
@Pxwndeepgaming
@Pxwndeepgaming 12 дней назад
Guru nanak dev g tera me shukar karda Haan jeda tu mennu ah taaj dita🙏🙏 meri eh hi tere to vinti h mennu agla Janam te jinne vi Janam mile te mennu Sikhan ch hi bheji 😢🙏🙏
@singh-mq7io
@singh-mq7io 21 день назад
ਸਹੀ ਗੱਲ ਆ ਬਾਬਾ ਬੰਤਾ ਜੀ ਬਹੁਤ ਵਧੀਆ ਕਥਾਂ ਵਾਚਕ ਵਾਹਿਗੁਰੂ ਜੀ 🙏
@user-ob4nd5rz7o
@user-ob4nd5rz7o 3 месяца назад
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ 🙏🙏
@Dhanoa-l1e
@Dhanoa-l1e Месяц назад
ਸਭ ਤੇ ਵੱਡਾ ਸਤਿਗੁਰ ਨਾਨਕ।ਸਾਡੇ ਗੁਰੂਆਂ ਤੋਂ ਵੱਡਾ ਕੋਈ ਨਹੀਂ ਜਿਹਨਾਂ ਨੇ ਮਨੁਖਤਾ ਲਈ ਕੁਰਬਾਨੀਆਂ ਕੀਤੀਆਂ। ਸਿੱਖ ਪੰਥ ਸਜਾਇਆ।
@PASTORHARVINDER
@PASTORHARVINDER 12 дней назад
Una keha main pappi tu bakhshan har parmeshwar nu
@SatpalHarbans-rt8rv
@SatpalHarbans-rt8rv 7 дней назад
ਕੋਈ ਮਰ ਕੇ ਜਿੰਦਾ ਨਹੀ ਹੋਈਆ ਇਕ ਪ੍ਰਭੂ ਯਿਸੂ ਮਸੀਹ ਹੇ ਜੋ ਤੀਸਰੇ ਦਿਨ ਮਰ ਜਿਦਾ ਹੋਈਆ ਏਨੀ ਪੜਿਆ ਭਾਈ ਜੀ
@GurpreetSingh-yh3wl
@GurpreetSingh-yh3wl 4 дня назад
Oh eh kamm ta Guru de shikhan ne kar dikhaya
@SimranSingh-nd2lb
@SimranSingh-nd2lb 3 месяца назад
Thumbnail ਵਿੱਚ ਸਿੱਖ ਧਰਮ vs ਈਸਾਈ ਧਰਮ ਲਿਖਣਾ ਇਹ ਸਿਆਣਪ ਨਹੀ ਹੈ, ਤੁਲਨਾ ਕਿਸੇ ਦੀ ਕਿਸੇ ਨਾਲ ਨਹੀ ਹੁੰਦੀ, ਧਰਮ ਸਾਰੇ ਚੰਗੇ ਹੈ ਧਰਮ ਕੋਈ ਮਾੜਾ ਨਹੀ ਹੁੰਦਾ, ਸਾਰੇ ਧਰਮ ਸਾਨੂੰ ਪ੍ਰੇਮ ਪੂਰਵਕ ਰਹਿਣ ਦੀ, ਵਿਵਹਾਰ ਦੀ, ਪ੍ਰੇਮ ਪੂਰਵਕ ਜੀਵਨ ਜੀਉਣ ਦੀ ਸਿੱਖਿਆ ਦਿੰਦੇ ਐ।
@Hellobuffal
@Hellobuffal 3 месяца назад
Aahi murakhta manmukta sanu maar rahi. Jo gur to bemukh Hove bin satgur mukat na pave. Hun guru sahib nu vi keh do ki galat a te saare dharam iko hai.
@Hellobuffal
@Hellobuffal 3 месяца назад
Sikhi da kamm janam safla karna hai pyaar ta sab dasde
@sukhvirsingh-jd1ry
@sukhvirsingh-jd1ry 2 месяца назад
Ryt a bro
@Deepkaur-dc9nx
@Deepkaur-dc9nx 3 месяца назад
Waheguru ji 🙏🙏🙏🙏dhan dhan sri guru ramdas ji🙏🙏🙏🙏🙏
@ManakSandhu-ny5jg
@ManakSandhu-ny5jg 3 месяца назад
ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ। 2 ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ। ਮੱਤੀ 7:7
@Hellobuffal
@Hellobuffal 3 месяца назад
Bible Jesus ne ni likhi
@RajatKumar-me1gj
@RajatKumar-me1gj 3 месяца назад
Praise the lord. ✝️🙏
@thesingh588
@thesingh588 2 месяца назад
🤮🤮🤮 Akaaaaaaaaal only no Yeshu Yeshu😂
@RajatKumar-me1gj
@RajatKumar-me1gj 2 месяца назад
@@Hellobuffal yes my bro. Unke mukh se nikle hue vachan hai bibal main sache vachan ap bhi pado bibal my bro apko sab pata lag jayega
@kinger_harshit
@kinger_harshit 2 месяца назад
Only kalgidhar patshah no european angrej bc
@surinderchopra1975
@surinderchopra1975 2 дня назад
ਉੱਚੀ ਉੱਚੀ ਪਟਾਂ ਤੇ ਹੱਥ ਮਾਰਨੇ ਤੇ ਰੋਣ ਨਾਲ ਕੀ ਕੋਈ ਰੱਬ ਨੂੰ ਮਨਾਉਂਦਾ ਜਾ ਉਸ ਨੂੰ ਹੋਰ ਦੁੱਖੀ ਕਰਨਾ ਹੈ. ਇਹ ਮੈਂ ਆਪ ਇਸਾਈ ਲੋਕਾਂ ਨੂੰ ਦੇਖਿਆ ਕਰਦੇ ਤੇ ਅੱਜ ਉਹ ਮੇਰੇ ਵਿਰੋਧੀ ਹਨ.ਮੈਂ ਓਹਨਾ ਨੂੰ ਸਹੀ ਮਾਰਗ ਜਾਣ ਲਈ ਕਿਹਾ ਪਰ ਉਹ ਕਹਿੰਦੇ ਰੱਬ ਇਸੇ ਤਰੀਕੇ ਨਾਲ ਹੀ ਪਾਇਆ ਜਾਦਾਂ ਹੈ.ਰੱਬ ਨੂੰ ਪਾਉਣਾ ਤਾਂ ਧਿਆਨ ਲਾਕੇ ਪਾਇਆ ਜਾ ਸਕਦਾ ਹੈ. ਇਹੀ ਨਾਮ ਸਿਮਰਨ ਹੈ. ਚਾਹੇ ਕਿਸੇ ਵੀ ਧਰਮ ਦਾ ਹੋਵੇ.
@BalwinderSingh-qx2nb
@BalwinderSingh-qx2nb 2 месяца назад
ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ! ਪਰਕਾਸ਼ ਦੀ ਪੋਥੀ 4:11
@user-es3bd5kr5k
@user-es3bd5kr5k 2 месяца назад
ਵੀਰ ਜੀ ਸੁੱਚੇ ਮੋਤੀ ਸੂਰਾਂ ਅੱਗੇ ਨਾ ਸੁੱਟੋ
@iguessbruh
@iguessbruh Месяц назад
@@user-es3bd5kr5k apni kushi aape bnai jao
@AnmoldeepKaur-gv4dh
@AnmoldeepKaur-gv4dh Месяц назад
@@user-es3bd5kr5k ਨਾਮ ਪਿੱਛੋਂ ਸਿੰਘ ਕੌਰ ਹਟਾਓ, ਦੋਗਲੇ ਨਾ ਬਣੋ, ਪੂਰੇ Christian ਬਣੋ, ਫੇਰ ਕਰੋ ਕਿ ਕਰਨਾ, ਸਿੱਖਾ ਖਿਲਾਫ ਪਹਿਲੇ ਕੂੜ ਪਰਚਾਰ ਨਕਲੀ ਪਾਸਟਰ ਕਰਦੇ , ਫੇਰ ਥਾ ਥਾ ਤੇ ਮੂੰਹ ਚੁੱਕ ਕੇ ਸਫ਼ਾਈ ਦੇਣ ਆ ਜਾਂਦੇ ਝੂਠੇ ਨਾਟਕ ਕਰਦੇ , ਦੂਜੇ ਤੁਹਾਡੇ ਲਈ ਸੂਰ ਨੇ ਤੇ ਤੁਸੀ ਹੀ ਬੰਦੇ ਓ, ਤੁਹਾਨੂੰ ਮਿਲ ਵਰਤ ਕੇ ਕਦੇ ਰਹਿਣਾ ਨਹੀਂ ਆਉਣਾ, ਸ਼ਰਮ ਕਰੋ, ਗੰਦੀ ਜ਼ੁਬਾਨ ਤੇ ਘਟਿਆ ਤਰਕ
@Karan-wf2or
@Karan-wf2or Месяц назад
ਬਾਈ ਗੁੱਸਾ ਨਾ ਕਰੀ ਤੇਰੇ ਵੀ ਬੇਬੇ ਬਾਪੂ ਦਾ ਵਿਆਹ ਗੁਰੂ ਘਰ ਚ ਹੀ ਲਾਵਾਂ ਲੈ ਕੇ ਹੀ ਹੋਇਆ ਹੋਣਾ 🙏🏼
@PremSingh-vr2gd
@PremSingh-vr2gd Месяц назад
Naam change kroo paji apna masish laaoo pehlaa yesu maharaj de pori taraa te banoo pehlaa
@vinitsharma1747
@vinitsharma1747 13 дней назад
Sikh dharm is the greatest, And Sikhs are the diamonds of nation 💎💎💎
@Khalsa-j1e
@Khalsa-j1e 3 месяца назад
this video is important for punjab people.
@Biblevachan77
@Biblevachan77 Месяц назад
ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।” ਯੂਹੰਨਾ 14:6
@user-pb2no5fp7v
@user-pb2no5fp7v Месяц назад
ਜੱਸੂ ਆਖਿਆ , ਗਰੀਬਾਂ ਤੇ ਅਨਪੜਾਂ ਨੁੰ ਮੁਰਖ ਬਣਾਉਣ , ਲਾਲਚ ਦੇਕੇ ਧਰਮ ਬਦਲੋ,ਜੱਸੂ ਨੇ ਸਿਖਾਇਆ
@nishanmasih6719
@nishanmasih6719 29 дней назад
Amen hallelujah hallelujah ✝️✝️
@HarpreetSingh-oh3lq
@HarpreetSingh-oh3lq 25 дней назад
​@@user-pb2no5fp7v😂
@satishchaddha3261
@satishchaddha3261 6 дней назад
😂😂😂
@testimonyreactions-2712
@testimonyreactions-2712 9 часов назад
@@user-pb2no5fp7v ,,मती च लिखिआ सारी सृष्टि च जाओ सुसमाचार दा प्रचार करो ते saria जातिआ नु चेला बनाओ ना यकीन आवे ता ,मती,par लवो
@sunilkumarchohan
@sunilkumarchohan Месяц назад
Prbhu Jesus hi jionde prmeshwer ne Baki sub jmeen de rub ne prbhu hi swrg da badshah hai
@GurpreetSingh-th4db
@GurpreetSingh-th4db 3 месяца назад
Amen ✝️ waheguruji ✝️ waheguru 🌎🙏🙏🙏🙏🙏 guramen ji guramen waheguruji waheguru ji ✝️🙏🙏🙏🙏
@KaranSingh-qk8jm
@KaranSingh-qk8jm 3 месяца назад
Apna bap b change' kr
@AnmoldeepKaur-gv4dh
@AnmoldeepKaur-gv4dh 3 месяца назад
ਆ ਗਿਆ ਆਪਣਾ ਜਲੂਸ ਕਢਾਉਣ, ਖਾਲੀ ਭਾਂਡੇ, ਨਾਮ ਪਿੱਛੇ ਸਿੰਘ ਲਾ, ਧਰਮ ਬਦਲ ਲਿਆ, ਖੋਖਲਾ ਬੰਦਾ, ਛੋਟੀ ਜ਼ਾਤ ਕੋਈ ਨਹੀਂ ਹੁੰਦੀ, ਪਰ ਛੋਟੀ ਸੋਚ, ਛੋਟੀ ਮੱਤ ਦਿੱਖ ਗਈ!!!
@amrindersingh6994
@amrindersingh6994 3 месяца назад
Glt gll aa bai tuhadi
@testimonyreactions-2712
@testimonyreactions-2712 2 месяца назад
@@AnmoldeepKaur-gv4dh ਜਿਨਾ ਦੇ ਨਾਮ ਪਿੱਛੇ ਪਕਾਂ ਸਿੰਘ ਆ...ਓਨਾ ਦੇ ਕਹਿਰੇ ਚੰਡਏ ਚੁਲਦੇ ਆ....ਅਮ੍ਰਿਤਪਾਲ ਕੋਲੋ ਨਜਯਾਹ ਅਸਲਾ ਫਰਿਆ ਗਯਾ...ਤੇ ਮਂਗੂ ਮਠ ਦੇ ਡੋਪ ਟੈਸਟ ਚ ਡਰੱਗ ਪਾਈ gai. /..ਪਾਜੀ ਸਿੰਘ ਬਣਨਾ ਸੋਖਾ ਨੀ...ਜੋ 10 ਗੁਰੂ ਕਰ ਗਏ...ਓਨਾ ਦੇ ਨਕਸ਼ੇ ਕਦਮ ਤੇ ਤਾ ਆਜ ਦਾ ਸਿੰਘ ਨਹੀਂ ਤੁਰ ਰਿਆ
@JobsCareerPunjab
@JobsCareerPunjab 2 месяца назад
ਵਿਚਾਰਾਂ ਬਹੁਤ ਸੋਹਣੀਆਂ, Vs ਲਿਖਣਾ ਬਹੁਤ ਗਲਤ ਆ, ਧਰਮਾਂ ਨੂੰ ਕਦੇ ਕੰਪੇਅਰ ਨਹੀਂ ਕਰਨਾ ਚਾਹੀਦਾ
@tarachandtsjamshera8659
@tarachandtsjamshera8659 Месяц назад
Pta nhi loka nu ki hoyeya wa 😢😢
@arrygill2199
@arrygill2199 2 месяца назад
Mari bhabi tan Bachpan to hi Cristina a us nu tan kade koi bimari lag jadi a kade koi us nu tan aram ni ayya fir sade ghar kol charch a us da pastar vi seel katam ho gye oh kud hospital admit hoya fir aram ayya
@HarmanpreetSingh-mq1du
@HarmanpreetSingh-mq1du 3 месяца назад
Satnam Waheguru ji
@HarmanPreet-vq5vx
@HarmanPreet-vq5vx 3 месяца назад
Thank you Jesus
@victorhaans504
@victorhaans504 2 месяца назад
Every thing is possible in the name of Jesus....... amen
@user-lt7gm1vt7n
@user-lt7gm1vt7n 19 дней назад
ਜੱਪਏਓ ਜਿਨ ਅਰਜਨ ਦੇਵ ਗੁਰੂ,,,, 🙏,,,, ਫਿਰ ਸੰਕਟ ਜੋਨਿ ਨ ਗਰਭ ਨਾ ਆਏਓ,,,🙏,
@teempindalastudio691
@teempindalastudio691 7 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@harjeetkaurkaur396
@harjeetkaurkaur396 4 месяца назад
Waheguruji waheguruji waheguruji waheguruji waheguruji 🙏🙏🙏🙏🙏🌹🌹🌹🌹🌹
@Karanrandhawa05
@Karanrandhawa05 Месяц назад
Almighty jesus alfa omega the beginning and the end 🙏🙏
@akashdeepdass2946
@akashdeepdass2946 25 дней назад
ਕਾਸ਼ ਮੇਰਾ ਜਨਮ ਭੀ ਗੁਰੂ ਰਵਿਦਾਸੀਆ ਸਿਖ ਕੌਮ ਵਿੱਚ ਹੋਇਆ ਹੁੰਦਾ😭ਤਾਂ ਮੇਰੇ ਸਿਰ ਉਤੇ ਭੀ ਦੁਮਾਲਾ ਹੁੰਦਾ😭
@vickyHarraipur
@vickyHarraipur 20 дней назад
ਸਿੱਖ ਬਨਣ ਲਈ ਕੋਈ ਜਾਤ ਦਾ ਚੱਕਰ ਨੀ ❤❤❤❤
@user-mk7is5zx7u
@user-mk7is5zx7u 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@rahuldogra7853
@rahuldogra7853 2 месяца назад
Jesus Christ to badi kurbani kise ne ni diti jo fer tisre din muddeya cho jinda hoya oh aj vi jinda khuda h
@sukhstudio-zy3sj
@sukhstudio-zy3sj 25 дней назад
दोस्तों यह संसार एक नूर से उपजा है, जब सारी सृष्टि का मालिक एक है सबका पालनहार एक है तो कौन भले कौन मंदे, तभी यह अच्छा या बुरा शब्द कहां से आ गया खुदा ने परमात्मा ने इस सारी सृष्टि की रचना की
@SurinderSingh-pe2or
@SurinderSingh-pe2or 3 месяца назад
ਧੰਨ ਧੰਨ ਰਾਮਦਾਸ ਬਾਬਾ ਜੀ ਸਾਡਾ ਪੰਜਾਬ ਬਚਾਓ ਇਹਨਾਂ ਪਖੰਡੀਆਂ ਲੋਕਾਂ ਤੋਂ
@testimonyreactions-2712
@testimonyreactions-2712 2 месяца назад
ਪੰਜਾਬ ਬਚਾਓ....ਜਿਹੜੇ ਵੋਟਾ ਲੇ ਕੇ ਮੁਰਕੇ 5 ਸਾਲ ਨਜ਼ਰ ਨਿ ਓੰਦੇ ....ਨਸ਼ਿਆਂ ਤੋ ਬਚਾਓ...ਬੇਰੋਜਗਰੀ ਤੋ ਬਚਾਓ. ...ਬੰਦਾ ਤਾ miti ਦਾ ਬਣਾਯਾ ਰਬ ਨੇ ਸਾਰੇ ਇਕੋ ਜਏ ਆ...ਕੋਈ ਸਟੈਮਪ ਨਿ ਲਾਈ
@no_name_1420
@no_name_1420 2 месяца назад
ਹਲੇਲੂਇਆ✝️🤲🏻🙏🏻
@ANMOLSINGH-bc9zw
@ANMOLSINGH-bc9zw 3 месяца назад
Bhai banta Singh ji 🙏🙏
@mithasingh4484
@mithasingh4484 16 дней назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਿਰਫ ਰੱਬ ਦੀ ਗੱਲ ਹੈ
@singhaBangkokWala
@singhaBangkokWala 3 месяца назад
So nice baba ji. Thanks tusi lokaaa nu sudhe raste the paaaaaa rhe ho ji. .
@testimonyreactions-2712
@testimonyreactions-2712 2 месяца назад
✝️🙏🏻
@Punjabirooh
@Punjabirooh Месяц назад
​@@testimonyreactions-2712why r u listening to our sikh baba g 😂😂 ... Go n do yishu yishu Mera yishu 🤣😂. But Gyan ta sikhi toh hi milna ta thanu langar te Gyan lai sikhi di hi lod paini 🪯🙏
@testimonyreactions-2712
@testimonyreactions-2712 Месяц назад
@@Punjabirooh bibi g gyan kis nu kehde aa ...bible de nitivachn pro..punjabi ch ਕਹੋਤਾ ,ਏ ਦਿਮਾਗ ਨੁ ਖੋਲ ਦੇਂਨ੍ ਗਿਆ....ਅਸੀਂ ਲੰਗਰ ਨੀ ਖਾਂਦੇ ..ਜਿਹੜਾ ਪਰਮੇਸ਼ੁਰ ਪਸ਼ੂ ਪਕਸ਼ਿਆ ਨੁ ਖੁਆ ਸਕਦਾ ..ਕੀ ਇਨਸਾਨ ਸਬ ਤੋ ਉਤਮ ਨੀ, ,ਕਯੋਕੀ ਬਾਈਬਲ ਦਸਦੀ ਆ ,ਪਰਮੇਸ਼ੁਰ ਨੇ ਇਨਸਾਨ ਨੁ ਆਪਣੇ ਸਵਰੂਪ ਚ ਬਣਾਇਆ
@Punjabirooh
@Punjabirooh Месяц назад
@@testimonyreactions-2712 Bible kis chidiya da naa ae 🤣😂🤣😂... I'm not sc or St jo conver howa mein. 🤣🤣🤣🤣🤣🤣
@artimasih4125
@artimasih4125 3 месяца назад
Jassu masih pappiya nu Prem karda ha ate tusi sodha lade ho
@simranphotography6031
@simranphotography6031 3 месяца назад
Waheguru ji waheguru ji waheguru ji waheguru ji waheguru ji
@user-tr3yj6qt6r
@user-tr3yj6qt6r Месяц назад
Prabhu ji de vachan vich likheya hai ki tusi mainu nahi chunde main khud tuhanu chunda ha Prabhu ne sanu papiya nu chun leya hai asi thanks karde ha yashu da sanu koi afsos nahi jade Prabhu vich ai ha bhot shanti hai khushi hai
@gaggidhandra2272
@gaggidhandra2272 2 месяца назад
Jesus is real god ❤✝️✝️ Dhrm koi ni haiga loka n dhrm bnae hoe. Brother Jesus n kiha hr koi jo mere te viswas kre o bchaya jawega ethe ohne koi jaati da naam ta liya ni Bible pdo fr pta lgu v jesus ni kew kiha c v pita mnu kew sd dita Bible vich v baut lok sheed hoe aaj vi hunde sirf jesus naam krke Jeevat prmesvr jesus ka thanks k usne mnu apnle lai chuniya Jis n sreer bnaya ohi thik kroo brother Tahi jesus name vich kle rog ni Nfrt ,virodh sb kus Maar kut hthyaar v bnda sd dinda Eh kla jesus name vich hi sambhv a brother ✝️
@msrtoys98
@msrtoys98 2 месяца назад
😂😂😂😂
@sunnysinghsunny-hy6to
@sunnysinghsunny-hy6to 6 месяцев назад
Waheguru ji 🙏
@JASKARANSINGH-xg2pn
@JASKARANSINGH-xg2pn 6 месяцев назад
ਅੱਜ ਸਾਡਾ ਪੰਜਾਬ ਗੁਰੂ ਘਰ ਛੱਡ ਕੇ ਬਾਹਰ ਦੇ ਨੂੰ ਅਪਣਾ ਪੀਓ ਬਣਾਈ ਜਾਂਦੇ ਆ। ਪਾਖੰਡਵਾਦ ਅੱਜ ਸਾਡੇ ਪੰਜਾਬੀਆਂ ਨੂੰ ਮੂਰਖ਼ ਬਣਾ ਕੇ ਧਰਮ ਬਦਲਵਾ ਰਹੇ ਆ।
@user-iu3id9em5e
@user-iu3id9em5e 3 месяца назад
Waheguru ji
@testimonyreactions-2712
@testimonyreactions-2712 2 месяца назад
ਗੁਰੂਆਂ ਦਾ bana ਪਾ ਕੇ....ਆਜ ਕਲ ਜੋ ਹੋ ਰਿਆ...ਅਮ੍ਰਿਤਪਾਲ ਕੋਲੋ ਨਜ਼ਿਆਜ ਅਸਲਾ ਫਰੀਆ ਗਿਆ...ਮੰਗੂ ਮੱਠ ਦੇ ਡੋਪ ਟੈਸਟ ਚੋ ਡਰੱਗ ਪਾਈ gai. ..ਕੀ ਇਹ ਪੱਖੰਡ ਵਾਦ ਨਹੀਂ....
@JASKARANSINGH-xg2pn
@JASKARANSINGH-xg2pn 2 месяца назад
@@testimonyreactions-2712 ਠੀਕ ਕਰਨ ਦੇ ਨਾਂ ਤੇ, ਚੰਦ ਪੈਸਿਆਂ ਦਾ ਲਾਲਚ ਦੇ ਕੇ। ਅਸ਼ਲੀਲਤਾ ਦਾ ਸਾਥ ਤੁਸੀਂ ਦੇ ਰਹੇ ਹੋ। ਬੱਸ ਜਿਵੇਂ ਮਰਜ਼ੀ ਬੰਦੇ ਦਾ ਧਰਮ ਬਦਲਣਾ ਆ ਚਾਹੇ ਉਸ ਬੰਦੇ ਨੂੰ ਅਸ਼ਲੀਲਤਾ ਵਿੱਚ ਡੋਬਣਾ ਪਵੇ। ਤੁਸੀ ਇਹ ਗ਼ਲਤ ਸਬ ਕਰ ਰਹੇ ਹੋ। ਜਿੱਥੇ ਧੀਆਂ ਦੀ ਇੱਜਤ ਕਰਨ ਦੀ ਜਗ੍ਹਾ ਤੁਸੀ ਸ਼ਰੇਆਮ ਉਹਨਾਂ ਧੀਆਂ ਮਾਵਾਂ ਨੂੰ ਸਬ ਦੇ ਸਾਹਮਣੇ ਇਹੋ ਜਿਹੇ ਨਾਚ ਨਾਚਾ ਰਹੇ ਹੋ। ਸਾਡੀ ਸਿੱਖੀ ਸਾਨੂੰ ਇਹ ਪਾਖੰਡਵਾਦ ਨਹੀਂ ਸਿਖਾਉਂਦੀ ਤੇ ਔਰਤਾਂ ਦੀ ਇੱਜਤ ਬਚਾਉਣ ਵਿੱਚ ਮਦਦਗਾਰ ਰਹੀ ਹੈ। ਪੀਓ ਦਾ ਖੂਨ ਤਾਂ ਪੀਓ ਦਾ ਹੀ ਹੁੰਦਾ। ਪੀਓ ਬਦਲ ਲੈਣ ਨਾਲ਼ ਖੂਨ ਨਹੀਂ ਬਦਲਦਾ ਤੇ ਇਕ ਦਿਨ ਫ਼ਿਰ ਇਹ ਖੂਨ ਉਸ ਇਨਸਾਨ ਨੂੰ ਅਪਣੇ ਪੀਓ ਦੀ ਯਾਦ ਦਿਲਾਏਗਾ ਤੇ ਘਰ ਵਾਪਿਸ ਲਏ ਹੀ ਆਵੇਗਾ।
@sonisingh2883
@sonisingh2883 2 месяца назад
ਅੰਮ੍ਰਿਤਪਾਲ ਕੋਲੋ ਕੋਈ ਨਜ਼ਾਇਜ਼ ਅਸਲਾ ਨਹੀਂ ਫੜਿਆ ਗਿਆ। ਸਰਕਾਰਾਂ ਤੋਂ ਸਿੱਖ ਧਰਮ ਦੀ ਵਿਲੱਖਣਤਾ ਚੜਾਈ ਜਰੀ ਨਹੀਂ ਗਈ ਨੇ ਹੀ ਲੋਕਾਂ ਤੋਂ ਜਰੀ ਜਾਂਦੀ ਹੈ
@JASKARANSINGH-xg2pn
@JASKARANSINGH-xg2pn 2 месяца назад
@@sonisingh2883 ਜਿਵੇਂ ਤੁਸੀਂ ਗ਼ਲਤ ਕਰ ਰਹੇ ਹੋ। ਅਪਣੇ ਅਸਲੀ ਪੀਓ ਦਾ ਖੂਨ ਭੁੱਲ ਕੇ ਬਾਹਰ ਦਿਆਂ ਨੂੰ ਅਪਣਾ ਪੀਓ ਬਣਾਇਆ ਅਤੇ ਲੋਕਾਂ ਨੂੰ ਠੀਕ ਕਰਨ ਦੇ ਨਾਂ ਤੇ ਮੂਰਖ਼ ਬਣਾਇਆ ਜਾ ਰਿਹਾ ਆ। ਇਸ ਤਰ੍ਹਾ ਤੁਹਾਡੇ ਵਿਚੋਂ ਵੀ ਕੋਈ ਨਹੀਂ ਬਖਸ਼ਿਆ ਜਾਵੇਗਾ ਤੇ ਤੁਹਾਨੂੰ ਸਬ ਨੂੰ ਵੀ ਜ਼ਰੂਰ ਸਜ਼ਾ ਮਿਲੇਗੀ। ਪਾਖੰਡਵਾਦ Christian ਪੰਜਾਬ ਤੇ ਭਾਰਤ ਵਿੱਚ ਪਏ ਜਾ ਰਹੇ ਆ। ਅਪਣੇ ਇਟਲੀ ਵਾਲੇ ਪੌਪ ਦੇ ਗੋਡੇ ਤਾਂ ਸਿੱਧੇ ਕਰ ਲਵੋ ਪਾਖੰਡਵਾਦੀ ਮਹਾਮੂਰਖੋ।
@user-kl6gf8tt7z
@user-kl6gf8tt7z 3 месяца назад
Waheguru ji ❤❤
@singam6620
@singam6620 3 месяца назад
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ❤❤❤❤❤
@tarsemlal9846
@tarsemlal9846 5 месяцев назад
🙏🌹 ਵਾਹਿਗੁਰੂ ਜੀ 🌹🙏
@HappySingh-cv9xz
@HappySingh-cv9xz Месяц назад
ਬਹੁਤ ਗਲਤ ਕਿਆ ਪ੍ਰਭੀ ਯਿਸ਼ੂ ਨੂੰ ਏਨੇ
@jarnialsingh-sj6vf
@jarnialsingh-sj6vf 24 дня назад
Kithe bura Keya Jan ke na hate fala 😂
@gurkiratsingh2100
@gurkiratsingh2100 5 месяцев назад
Bole so nihal sat shri akal 🙇
@balwinder312
@balwinder312 2 месяца назад
ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ। Jesus said to him, "I am the way, the truth, and the life; no one comes to the Father except through me.
@thesingh588
@thesingh588 2 месяца назад
He also died😂
@JASKARANSINGH-xg2pn
@JASKARANSINGH-xg2pn Месяц назад
ਜਿੱਸੂ ਕੋਲ ਸਹਿਣ ਸ਼ੀਲਤਾ ਹੁੰਦੀ ਤਾਂ ਦਰਦਾਂ ਨਾਲ਼ ਨਹੀਂ ਮਰਨਾ ਸੀ।😂🤣 ਤੁਸੀ ਉਸ ਨੂੰ ਪੀਓ ਬਣਾਈ ਫਿਰਦੇ ਹੋ। ਤੁਹਾਡੇ ਅੰਦਰ ਖ਼ੂਨ ਤਾਂ ਪੁਰਾਣੇ ਤੇ ਅਸਲੀ ਪੀਓ ਦਾ ਹੀ ਰਹਿਣਾ ਆ ਚਾਹੇ ਬਾਹਰ ਦੇ ਨੂੰ ਅਪਣਾ ਪੀਓ ਬਣਾ ਲਵੋ।😂🤣
@Karanrandhawa05
@Karanrandhawa05 Месяц назад
@@thesingh588he is risen after three days he is still alive not died for kind ur information
@SumanMasih-zc3so
@SumanMasih-zc3so Месяц назад
Tenu ki takleef hundi aw har insaan nu haq aw apna guru banaun da
@JASKARANSINGH-xg2pn
@JASKARANSINGH-xg2pn Месяц назад
@@SumanMasih-zc3so Takleef taan Tohanu Hundi aa Dusreyan de Guru sehbana nu mada boln da. Jo tusi Dusreyan de Guru nu kehnde O O apne Guru nu v keha kro Shetana diyan auladan tusi ho Khoon taan Tohade andr Asli peo da hi rehna aa Bahr deyan nu apna Peo bna len naal kuch nhi hona Jo tusi bakiyan lai Bakwas krde O Us to pta chlada aa Jis bahr de nu tusi apna peo bnaya aa Us nu kini ku akal aa taan hi tohanu v dusreyan de Guru nu galt bolna sikhounde aa Murakh Vikke hoye Dogle log O Tusi
@onlytruth612
@onlytruth612 3 месяца назад
Sabh to jiyada kurbaniya Christian vich ne itihas fol ke dekh lo duniya da, jo sabhana gallan vich nirdosh di kurbani c o he parbhu yeshu masih di, jisne puri manav jati lyi khud nu kurban kar ditta
@KulwinderSingh-nt5dq
@KulwinderSingh-nt5dq 3 месяца назад
Jai masih ki ✝️⛪⛪
@KaranSingh-qk8jm
@KaranSingh-qk8jm 3 месяца назад
Dhan guru Gobind Singh Ji
@SurinderSingh-pe2or
@SurinderSingh-pe2or 3 месяца назад
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ
@MandeepSingh-mg8zg
@MandeepSingh-mg8zg 3 месяца назад
Wheguru ji mehar kro sab ti 🙏
@DavinderSingh-op8yj
@DavinderSingh-op8yj 10 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gorayamodelmaker7059
@gorayamodelmaker7059 3 месяца назад
Waheguru ji🙏🏼❤️
@MrSingh-hl9ey
@MrSingh-hl9ey 3 месяца назад
Waheguru ji da Khalsa waheguru ji di fateh 🔥⚔️💪🏻🔥❤️🔥🔥
@Ekjot_singh6712
@Ekjot_singh6712 3 месяца назад
Dhan Dhan gursikhi
@malvindersingh1250
@malvindersingh1250 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@jasskarandeol580
@jasskarandeol580 3 месяца назад
ਸਤਿਨਾਮ ਵਾਹਿਗੁਰੂ ਜੀ ਸੱਚ ਹੈ
@kamtambar4534
@kamtambar4534 5 месяцев назад
Proud to be sikh
@vickyHarraipur
@vickyHarraipur 20 дней назад
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ 🙏❤️❤️❤️❤️
@khojisaab
@khojisaab 28 дней назад
ਸਵਾਸ ਸਵਾਸ ਗੁਰੂ ਰਾਮਦਾਸ ❤🙏
@rajeshwarkung-fulover7825
@rajeshwarkung-fulover7825 3 месяца назад
Proud to be a sikh
@testimonyreactions-2712
@testimonyreactions-2712 2 месяца назад
Proud to be insaan. ...rab ne insan banya..hor kun nee
@RaviKumar-iv7eu
@RaviKumar-iv7eu 3 месяца назад
Na na o ny a mhi khea k c ana nu maf kri ,✝️✝️✝️✝️✝️✝️
@ManjitSingh-mk6lt
@ManjitSingh-mk6lt 5 месяцев назад
Waheguru ji
@CIDTeam546
@CIDTeam546 Месяц назад
धन श्री गुरु अर्जुन देव जी
@zoyakhan6044
@zoyakhan6044 25 дней назад
right ❤ sikh is real worries 👑☝🏼
@manpreetsingh3458
@manpreetsingh3458 Месяц назад
ਮੈਂ ਇੱਕ ਸਿੱਖ ਹਾਂ ਤੇ ਗਰੀਬਾਂ ਲਈ ਗੁਰੂ ਘਰਾਂ ਵਿਚ ਕੋਈ ਜਗ੍ਹਾ ਨੀ ਜਾਤ ਪਾਤ ਪਰਖੀ ਜਾਂਦੀ ਆ
@HoneyNf
@HoneyNf 2 месяца назад
Thks jeuse
@tarachandtsjamshera8659
@tarachandtsjamshera8659 Месяц назад
God bless you always kyunki sade prabhu ne keha wa sareya nu maaf kro asi kise naal ladai nhi krde jo kujh tuc keh rhe ho sada prabhu sun reha wa ehda fl tohanu prabhu hi dauga 😊😊
@gurpreet1138
@gurpreet1138 2 месяца назад
ਬਾਬਾ ਫ਼ਰੀਦ ਜੀ ਮੁਸਲਮਾਨ ਸਨ ਉਹ ਸਿੱਖ ਨਹੀਂ ਸਨ ਜਾਂ ਹੋਰ ਵੀ ਭਗਤ ਨਾਮਦੇਵ ਜੀ ਵਰਗੇ ਸਿੱਖ ਨਹੀਂ ਸਨ ਉਹਨਾਂ ਨੂੰ ਰੱਬ ਮਿਲਿਆ ਧਰਮ ਉਸ ਰੱਬ ਦੇ ਹਰ ਇੱਕ ਨੂੰ ਕੋਈ ਵੀ ਧਰਮ ਮੰਨਣ ਦਾ ਅਧਿਕਾਰ ਹੈ
@gurmeetsingh6903
@gurmeetsingh6903 3 месяца назад
Dhan. Dhan. Guru Nanak Dev ji Weheguru Sahab ji Dhan. Dhan. Guru. ka. Singh
@sajandeepsajjan4828
@sajandeepsajjan4828 3 месяца назад
🙏🙏🙏 ਸਤਿਨਾਮ ਵਹਿਗੁਰੂ ਜੀ
@user-np7vc1dy7p
@user-np7vc1dy7p 2 месяца назад
Thank you Jesus Christ ✝️✝️
@billukumar7670
@billukumar7670 2 месяца назад
Waheguru ji ka Khalsa waheguru ji ki Fateh 🙏❤️💯
@Raj_deep__singh____
@Raj_deep__singh____ 2 месяца назад
WaheGuru Ji ka Khalsa WaheGuru Ji 🙏🙏🙏🙏🙏🙏🙏🙏🙏🙏🙏🙏
@DeputySingh-kt2dt
@DeputySingh-kt2dt 3 месяца назад
ਸਾਡੇ ਗੁਰੂਆਂ ਵਰਗਾ ਕੋਈ ਨਜ਼ਰ ਨਹੀਂ ਆਉਂਦਾ 1 ਪਾਤਸ਼ਾਹੀਆਂ ਤੋ ਲੇਕੈ ਜੋ ਕੁਰਬਾਨੀਆ ਦਿੱਤੀਆਂ ਹੈ ਕੋਈ ਹੋਰ
@testimonyreactions-2712
@testimonyreactions-2712 2 месяца назад
ਪਾਜੀ ਗੁਰੂਆਂ ਨੇ ਤਾ ਕੁਰਬਾਨੀਆਂ ਕਰ ਦਿਤੀਆਂ... ਪਰ ਕੀ ਮੂਲ ਪਾਇਆ...ਪੰਜਾਬ ਦਾ ਆਜ ਕੀ ਹਾਲ ਆ ...ਨਸ਼ੇ ਕਿਨੇ wad ਗਏ.....ਮਂਗੂ ਮੱਠ ਦੇ ਡੋਪ ਟੈਸਟ ਚੋ ਡਰੱਗ ਪਾਈ gai. ..kidar ਨੁ ਜਾ ਰਿਆ ..ਸਿੱਖ ਧਰਮ
@Adesh_partap_singh2005
@Adesh_partap_singh2005 2 месяца назад
​@@testimonyreactions-2712shi gl a😢😢 Ah ek sikh da n veerji eh sab da durbagya ha Kyo k sade guru saheb ji n sb l kurbaniya ditya Te aj youth nasea Val ja r ha Chamkile vrge star n Shi bande d kadar nhi Loki ashlilta jda pasand krde n😢😢😢
@GurjitSingh-ib6vb
@GurjitSingh-ib6vb 2 месяца назад
Waheguru ji 🙏🙏
@prempaulmasih8176
@prempaulmasih8176 2 месяца назад
Guru koi god nhi bro
@prempaulmasih8176
@prempaulmasih8176 2 месяца назад
ਏਕ ਰਾਕਸ਼ ਕਾ ਕਾਟਾ ਸ਼ੀਸ਼ਾ ਸ਼੍ਰੀ ਅਕਸੇਤ ਜਗਦ ਕੇ ਈਸਾ । ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀਰ । ਮਤਲਬ ਕੇ ।ਜਿਸ ਨੇ ਮੌਤ ਨੂੰ ਵੀ ਜਿੱਤ ਲਿਆ ਓਹ ਹੈਂ ਰੱਬ ।
@dhanwantsingh5824
@dhanwantsingh5824 2 месяца назад
Jugo jug atal Shri guru Granth Sahib Ji ❤
@JanviGill-de9ho
@JanviGill-de9ho Месяц назад
Parbu yeshu tu wada na koi hai na koi huna jina marji tu Rola pai ja kyuki iko Prabhu yeshu hi c jo marke phir 3 din ji uthea koi marke nai hunda hoyea es karke yeshu Aaj v jinda hai or jinda rahe ga amen 🙌 hallelujah
@official__jassi6324
@official__jassi6324 Месяц назад
Waheguru ji ❤
@Karanrandhawa05
@Karanrandhawa05 Месяц назад
200% right and truth can’t be changed one and only almighty jesus🙏🙏🙏🙏🙏🙏
@nrinder1438
@nrinder1438 Месяц назад
😂😂😂😂
Далее
Телеграмм-Колян Карелия #юмор
00:10
СПАЛИЛА МАМЕ СТАРШУЮ СЕСТРУ
00:23
Я ПОКУПАЮ НОВУЮ ТАЧКУ - МЕЧТУ!
39:05
Телеграмм-Колян Карелия #юмор
00:10