Тёмный

Sada Mann Bechain Kyu Rehenda Hai - Full Katha | Giani Sant Singh Ji Maskeen  

B L E S S E D
Подписаться 19 тыс.
Просмотров 168 тыс.
50% 1

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Опубликовано:

 

7 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 168   
@sarbjeetsingh6632
@sarbjeetsingh6632 4 часа назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@suvdeepyaar1231
@suvdeepyaar1231 Месяц назад
ਪਿੱਛੇ ਸੰਗੀਤ ਹੋਰ ਗਹਿਰਾਈ ਵਿਚ ਲੈ ਜਾਂਦਾ ਹੈ।।। ਬਕਮਾਲ ❤️‍🩹❤️‍🩹🙏🙏💐
@bajsingh2985
@bajsingh2985 4 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-tl8wu1xk9q
@user-tl8wu1xk9q 8 дней назад
Wahaguru ji. Wahaguru ji. 🙏🏻🎉🙏🏻💐🙏🏻❤️🙏🏻🎉🙏🏻💐🙏🏻❤️
@user-xt6nw3rg6f
@user-xt6nw3rg6f Месяц назад
ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@Kamaljit270
@Kamaljit270 10 дней назад
Sangat ji sacch janeyio sant maskeen ji de Katha sunde sunde mari smadhi lag jandi a🙏assi bani nalh jurdhna a sangeet nalh nahi 🙏DHAN DHAN BABA nank ji bai mardane ji nu kehnde se bani aie durdargaho mardana ji sangeet fir bajnde se 🙏🙏🙏🙏🙏🙏🙏🙏🙏🙏🙏
@gurpejsingh3866
@gurpejsingh3866 4 месяца назад
❤❤❤❤❤❤❤
@sukhdevkaur9697
@sukhdevkaur9697 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
@hardevkaurbilling5161
@hardevkaurbilling5161 17 дней назад
🙏🙏❤️❤️❤️
@jagatkamboj9975
@jagatkamboj9975 3 месяца назад
Waheguru ji 👏
@user-bv2xm7qp6h
@user-bv2xm7qp6h 3 месяца назад
🌹🌹🌹🌹🌹🌹
@RajinderDeol-cn7uj
@RajinderDeol-cn7uj 5 месяцев назад
❤❤❤❤❤
@RAJUKALER-it1vn
@RAJUKALER-it1vn 5 месяцев назад
❤❤❤❤❤❤❤❤❤❤❤❤❤❤
@sukhwinder491
@sukhwinder491 3 месяца назад
waheguru ji
@Zshotgaming15
@Zshotgaming15 5 месяцев назад
ਸਤਂ ਜੀ ਦੀ ਅਵਾਜ ਹੀ ਸੰਗੀਤ ਹੈ ਕਿਰਪਾ ਕਰਕੇ ਸੰਗੀਤ ਐਡ ਨਾ ਕਰੇਆ ਕਰੋ ਵਾਹਿਗੁਰੂ ਜੀ
@santoshnagpal8754
@santoshnagpal8754 4 месяца назад
Satnam shree waheguru ❤❤🎉o🎉
@baljitsingh4566
@baljitsingh4566 3 месяца назад
Wahe guru ji 🙏
@devendersingh4953
@devendersingh4953 Месяц назад
Wahegur 🙏🌹 Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏🌹
@rajwantkaur959
@rajwantkaur959 3 месяца назад
Waheguru ji❤❤
@gurwindersinghsidhu4826
@gurwindersinghsidhu4826 4 месяца назад
Waheguru ji
@arshdeepsinghjammu7004
@arshdeepsinghjammu7004 2 месяца назад
❤ Waheguru Ji ❤
@arshdeepsinghjammu7004
@arshdeepsinghjammu7004 2 месяца назад
❤ WAHEGURU JI ❤ 🌹
@dharuvsunaria2295
@dharuvsunaria2295 20 дней назад
Waheguru Ji... Waheguru Jii...
@JaspalSingh-sy5yk
@JaspalSingh-sy5yk 2 месяца назад
🙏🙏🙏🙏🙏🙏
@xyzmusic1388
@xyzmusic1388 3 месяца назад
@user-ec8os9pc3h
@user-ec8os9pc3h 2 месяца назад
Waheguru g
@MandeepSingh-ih2gj
@MandeepSingh-ih2gj 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@kindimarahar5791
@kindimarahar5791 2 месяца назад
Satnam Shri Waheguru Ji 🙏❤️❤️
@jashannagra6477
@jashannagra6477 5 месяцев назад
Waheguru g ੴ
@narindersingh6616
@narindersingh6616 5 месяцев назад
Waheguru Ji 🙏🙏
@RajinderKour-cf2ze
@RajinderKour-cf2ze 10 месяцев назад
Wahe guru ji
@SavinderJit-hh8oo
@SavinderJit-hh8oo 3 месяца назад
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
@H_RGaming709
@H_RGaming709 2 месяца назад
Satnam Shri waheguru saheb ji dhan dhan shri guru Ramdas ji ❤❤❤❤❤❤🎉🎉🎉🎉🎉🎉🎉🎉🎉🎉❤❤❤🎉❤❤❤❤🎉❤❤
@sikhjosan5878
@sikhjosan5878 4 месяца назад
Waheguru Ji
@balbirkaur22
@balbirkaur22 3 месяца назад
Wahegurug ka khalsa wahegurug ki fateh wahegurug bakslaug wahegurug🙏🙏🙏🙏🙏🙏🙏🙏🙏 💐💐🌹🥀🙏
@madansingh-uf2ud
@madansingh-uf2ud 4 месяца назад
Dhan Dhan Guru Nanak dev ji
@amandeep1948
@amandeep1948 3 месяца назад
WAHEGURU JI
@khansahab7214
@khansahab7214 21 день назад
Waheguru ji waheguru
@ravindersinghsidhu5797
@ravindersinghsidhu5797 2 месяца назад
❤❤❤ਵਾਹਿਗੁਰੂ ਜੀ❤❤❤
@deepbhullar8946
@deepbhullar8946 3 месяца назад
Waheguru ji apni pyas bnai rakhi 🙂🙏
@gurjitsinghkhalsa9317
@gurjitsinghkhalsa9317 3 месяца назад
ਵਾਹਿਗੁਰੂ ਵਾਹਿਗੁਰੂ ਜੀ
@jagirlit7851
@jagirlit7851 5 месяцев назад
🙏🙏
@gurnamkaur7348
@gurnamkaur7348 2 месяца назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏
@surindersidana1653
@surindersidana1653 4 месяца назад
Waheguru Waheguru Waheguru Waheguru Waheguru ji 🙏🙏🙏🙏🙏
@WahlaPB06
@WahlaPB06 5 месяцев назад
Waheguru
@RajinderKour-cf2ze
@RajinderKour-cf2ze 10 месяцев назад
🙏🙏🙏🙏🌹🌹🌹🌹
@kuldeep_Kitchen
@kuldeep_Kitchen 2 месяца назад
waheguru ji 🙏
@jaimalsingh7022
@jaimalsingh7022 10 месяцев назад
WAHEGURU ji ka khalsa WAHEGURU ji ki fath
@rajkumari5783
@rajkumari5783 10 месяцев назад
Dhan waheguru ji
@jindercheema33984
@jindercheema33984 4 месяца назад
ਅਨੰਦ ਅਨੰਦ 🙏ਵਹਿਗੁਰੂ ਵਹਿਗੁਰੂ ਵਹਿਗੁਰੂ❤️
@Baljeetkaur-ky3vb
@Baljeetkaur-ky3vb 4 месяца назад
Waheguru ji 🙏🙏🙏🙏🙏 waheguru Ji 🙏🙏🙏🙏🙏🙏🙏
@arshdeepsinghjammu7004
@arshdeepsinghjammu7004 2 месяца назад
❤ Satnam Shri Waheguru Ji ❤
@dabinderkaur2044
@dabinderkaur2044 4 месяца назад
Satnam Waheguruji
@user-ov3mz4hm7p
@user-ov3mz4hm7p 10 месяцев назад
ੳਦਾਸ ਹੋਨ ਵਾਸਤੇ ਕੲਈ ਵਾਰ ਇਸ ਕਥਾ ਨੂੰ ਸੁਨਨਾ ਪੲਐ ਗਾ ਵਾਹਿਗੁਰੂ ਜੀ
@RANJITSiNGH-pw8xg
@RANJITSiNGH-pw8xg 3 месяца назад
Sangeet naal bada hi ras milda ae
@SandeepSingh45801
@SandeepSingh45801 2 месяца назад
ਬਿਲਕੁੱਲ ਸਹੀ ਕਿਹਾ
@user-pz5ie8ui4r
@user-pz5ie8ui4r 2 месяца назад
Waheguru 🙏🏻🙏🏻🙏🏻🙏🏻
@baldevsingh3320
@baldevsingh3320 4 месяца назад
👏👏
@GursangFathe-hy6wu
@GursangFathe-hy6wu 4 месяца назад
Akhan band krke sunke dekho anad hi skonn hi skonnn❤
@satwindersingh4569
@satwindersingh4569 4 месяца назад
Waheguru ji Baksh looo
@mohansingh7391
@mohansingh7391 5 месяцев назад
❤❤❤❤❤❤❤❤❤❤❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒
@pyarasingh2843
@pyarasingh2843 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
@user-nt3vl3ue2l
@user-nt3vl3ue2l 12 дней назад
Sanget Hor duggi Katha ho Gaye wa
@harpalsidhu9487
@harpalsidhu9487 4 месяца назад
Sat sri Akal ji 🙏
@ramjidass8880
@ramjidass8880 3 месяца назад
Blessed are those who who mourn they shall get comfort.
@natureblessings915
@natureblessings915 6 месяцев назад
🙏🙏🙏 bht intezar new video da ...maskeen ji di..
@manjitsingh-tj6ch
@manjitsingh-tj6ch 5 месяцев назад
ਸੰਗੀਤ ਤੋ ਬਗੈਰ ਪਾਓ ਜੀ
@jasbirpanesar
@jasbirpanesar 4 месяца назад
Pehli gl guru dhan guru Nanak sahab g mardana g rabab bjode c ki c sangit c kithe Ho thoda study kro baba g di bani nu maskin g v es video ch kuch kh rhe ne oh msg h thode lyi sorry bhaji bolya gya hath jod K sorry mngda
@gagandhillon9062
@gagandhillon9062 3 месяца назад
@@jasbirpanesar True bro
@jaspreet7189
@jaspreet7189 Месяц назад
Waheguru ji 🤲🤲🤲🤲🤲🌾🌾🌾🌾🌾📖📖📖📖📖❤️❤️❤️❤️❤️❤️📿📿📿📿📿📿🌼🌼🌼🌼🌻🌻🌻🌻🌻🌷🌷🌷🌷🌿🌿🌿🌿🌿🌿🤲🤲🤲🤲🤲
@gurlalbhullar786
@gurlalbhullar786 Месяц назад
❤❤❤ ok 👍
@MandeepSingh-fn6dr
@MandeepSingh-fn6dr 10 месяцев назад
Waheguru 🙏🏻
@amritpalsingh3854
@amritpalsingh3854 2 месяца назад
music has created more impressive impact on the katha. So melodious creation of depth thought of sync of his soothing voice
@user-qc8qi5vd8s
@user-qc8qi5vd8s 4 месяца назад
Waheguru ji japu. 24 hour
@muskanmuskandinesh8554
@muskanmuskandinesh8554 2 месяца назад
Dhan guru nanak ji 🙏🙏🙇‍♀🙇‍♀
@GurcharanSingh-te5jc
@GurcharanSingh-te5jc 2 месяца назад
@GurcharanSingh-te5jc
@GurcharanSingh-te5jc 2 месяца назад
M.mmm...mmmmmmmmmmmmmmmmmmmmmmmmmmmmmmmmmmmm
@sarabjotsingh8181
@sarabjotsingh8181 4 месяца назад
Music is hampering the concentration
@deceproject9046
@deceproject9046 3 месяца назад
Music 🎵🎶 Nhi paoge te hor b anand bann jayega.
@devendersingh4953
@devendersingh4953 3 месяца назад
ਵਾਹਿਗੁਰੂ ਜੀ ❤ ਵਾਹਿਗੁਰੂ 🙏🌹❤
@BapandeepsinghDeep
@BapandeepsinghDeep 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@manpreetkaur5062
@manpreetkaur5062 5 месяцев назад
Music di koi lor nabi g disturbance hundi he
@nanakkukreja
@nanakkukreja 2 месяца назад
15:50 17:17 17:30 18:00
@Successpoint1000
@Successpoint1000 5 месяцев назад
Without music video pa diya kro sir
@RamandeepMann-qs7fc
@RamandeepMann-qs7fc 3 месяца назад
Veer ji music nall katha sun da bhut anad aonda Mann bhut jaldi jud da ha
@manpreetsohal5225
@manpreetsohal5225 4 месяца назад
Bhot vdia sound lgaya ji,mnn udaas ho k hi rabb naal judda, dhan sant maskeen ji..thode es sound nu lbn di bhot koshish kiti ji,rabb naal jodd
@SandeepKaur-mp5sz
@SandeepKaur-mp5sz 4 месяца назад
Music bohat changa lagga. Thanks for the music.
@Jasvir-Singh8360
@Jasvir-Singh8360 2 месяца назад
ਇਹ ਪਿੱਛੇ ਧੁਨੀਆਂ ਵਜਾ ਕੇ ਸਾਰੀ ਕਥਾ ਦਾ ਰਸ ਸੁਆਹ ਹੀ ਕਰ ਛੱਡਿਆ ਜੇਕਰ ਇਵੇਂ ਧੁਨਾਂ ਹੀ ਚਲਾਉਣੀਆਂ ਹਨ ਤਾਂ ਕੀ ਜਰੂਰਤ ਪਈ ਏ ਮਸਕੀਨ ਜੀ ਦੀ ਕਥਾ ਚਲਾਣ ਦੀ ਵਾਹਿਗੁਰੂ ਤੁਹਾਡਾ ਭਲਾ ਈ ਕਰੇ
@alamafruz2870
@alamafruz2870 19 дней назад
Laga bai da dheyan duniyan ch hai sabhda ch nhi ye hunda sawal hi nhi krda..
@sarikasharma5897
@sarikasharma5897 3 месяца назад
Music is really disturbing this satsang
@Tanveer_Singh47
@Tanveer_Singh47 4 месяца назад
background music laun di load si yaar...disturbing aa
@user-eu4ik8cv1r
@user-eu4ik8cv1r 4 месяца назад
6:10
@user-ji6kh4hd4t
@user-ji6kh4hd4t 16 дней назад
Bhut vadiaa veer ji thanks 🙏
@AdvRajwinderKaurWahegurudasi
@AdvRajwinderKaurWahegurudasi 4 месяца назад
ਕਿਰਪਾ ਕਰਕੇ ਮਿਊਜ਼ਿਕ ਨਾ ਵਰਤੋ ਕੀਮਤੀ ਹੀਰੇ ਮੋਤੀ ਹਨ Saint Maskin Singh Ji ਦੇ ਬੋਲ।
@user-nk9nd9nk1g
@user-nk9nd9nk1g 4 месяца назад
Background music name please 🙏🏻
@sukhvirkaur8740
@sukhvirkaur8740 25 дней назад
Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
@user-my3ey5hx7p
@user-my3ey5hx7p 5 месяцев назад
Music band rakho please
@arshdeepkarate7370
@arshdeepkarate7370 22 дня назад
Maskeen ji di katha nu Sangeet di lod nahi
@user-wh8fu4vo3v
@user-wh8fu4vo3v 3 месяца назад
Background ch music na lagya kro plz consontrate krna aukha hunda...katha bshut vadia but music ohda ras ghatt kr dinda
@jaswinderkaur1508
@jaswinderkaur1508 Месяц назад
Waheguruji👏👏🙏🙏🥀🎉🌺🌸🌹🌷🌷🤍
@dayawanthanjra1714
@dayawanthanjra1714 4 месяца назад
Please no background music 🙏
@ravinderkaur-wz4lv
@ravinderkaur-wz4lv 2 месяца назад
Bahut pyari wayakhya par e music bahut manhoos lag rea hai
@artistharpreetsingh5229
@artistharpreetsingh5229 3 месяца назад
Bina music video paiya Karo ji
@jaspreet556
@jaspreet556 4 месяца назад
Bai Sangeet nal hor video pao Sun ke hanju neekle rhe a
@lalsinghbillubillu
@lalsinghbillubillu 3 месяца назад
ਸੰਗੀਤ ਵਧੀਆ ਲਗਦਾ ਪਰ ਆਵਾਜ਼ ਥੋੜੀ ਘੱਟ
@sukhjindersingh7496
@sukhjindersingh7496 Месяц назад
Waheguru ji Maskin ji di awaz una dwara uchari hoi Sakhi vich artificial music di koi zaroorat nhi. Sant ji de Shabda vich hi ina Ras hai. Uh apne app ch hi music hai. Kirpa karke music add na karo bulchuck maaf karni WAHEGURU JI.
@the_kvs_studio984
@the_kvs_studio984 4 месяца назад
Music nae de please 🙏🏼
@MP-wx2md
@MP-wx2md 3 месяца назад
Thoda music ena distrub kar reha a sida katha pa Deni
Далее
Cabeças erguidas, galera! 🙌 Vamos pegá-la!
00:10
The Hardest Challenge!
00:37
Просмотров 12 млн
Cabeças erguidas, galera! 🙌 Vamos pegá-la!
00:10