Тёмный

Samadhi | Kanth Kaler | New Punjabi Devotional Song | Shri Guru Ravidass Maharaj ji 

Kanth Kaler Official
Подписаться 458 тыс.
Просмотров 766 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 660   
@sonubanga6204
@sonubanga6204 7 месяцев назад
ਲੱਗੀ ਰਹਿੰਦੀ ਹੈ ਸਮਾਧੀ ਅੱਠੋਂਪਹਿਰ ਰੱਬਾ ਤੇਰੇ ਪਿਆਰਿਆਂ ਦੀ 🌹🌹🌹🙏🙏🙏🙏❤❤ਧੰਨ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ🙏🙏🙏🙏
@harpreetheer78647
@harpreetheer78647 8 месяцев назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆ ❤❤❤❤❤❤
@parvinderdhingra1052
@parvinderdhingra1052 8 месяцев назад
❤❤❤❤❤❤🎉
@PinkiKhuttan
@PinkiKhuttan 4 месяца назад
😊😊😊
@lovelypunjab07
@lovelypunjab07 8 месяцев назад
ਬਹੁਤ ਸੇ ਸਿੰਗਰ ਹੈ, ਜੋ ਬਹੁਤ ਲਾਇਕ ਹੈ ਮੇਰੀ ਨਜ਼ਰ ਮੇਂ ਕੰਠ ਕਲੇਰ ਹੀ ਗਾਇਕ ਹੈ ਜੈ ਗੁਰੂ ਦੇਵ ਭਾਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਤੇ ਆਪਣੀ ਦਇਆ ਮੇਹਰ ਬਣਾਈ ਰੱਖਣ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@rimpysingh3532
@rimpysingh3532 8 месяцев назад
ਬਚਪਨ ਤੋਂ ਲੈਕੇ ਹੁਣ ਤੱਕ ਤੁਹਾਡੇ ਹੀ fan ਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kashmrisingh5510
@kashmrisingh5510 2 месяца назад
😅😅
@inderjeetsinghchak9175
@inderjeetsinghchak9175 8 месяцев назад
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਜਿਉਂਦੇ ਰਹੋ ਵੀਰ ਜੀ ਬਹੁਤ ਵਧੀਆ ਅਵਾਜ਼ ਤੇ ਗਾਇਆ ਵੀਰ ਜੀ 🙏🙏
@harjinderkumar3235
@harjinderkumar3235 8 месяцев назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 😊😊😊😊😊😊❤❤❤❤❤
@TejiHawas
@TejiHawas 8 месяцев назад
ਬਲੇ ਸੋ ਨਿਰਬਾਹੁ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ❤
@gymlover.....4391
@gymlover.....4391 8 месяцев назад
ਜੈ ਗੁਰੂਦੇਵ ਧੰਨ ਗੁਰੂਦੇਵ ਮੁਬਾਰਕਾਂ ਜੀ ਸਭ ਨੂੰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ
@BINDIBEIMAN
@BINDIBEIMAN 7 месяцев назад
ਬਿਲਕੁਲ ਸੱਚ ਹੈ ਜੀ ਜਿਹਨਾ ਨੇ ਗੁਰੂ ਮਾਹਾਰਾਜ ਨਾਲ ਮੋਨ ਜੋੜ ਲਿਆ ਉਹ ਕਦੇ ਕਿਸੇ ਦਾ ਨਿਰਾਦਰ ਨਹੀਂ ਕਰਦੇ ਤੇ ਮਾਹਾਰਾਜ ਦਾ ਨੲਮ ਹੀ ਜੱਪਦੇ ਨੇ ❤🙏
@pardeepmohalkulwant4027
@pardeepmohalkulwant4027 8 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🎉🎉🎉🎉🎉🎉
@surjitkaler4185
@surjitkaler4185 8 месяцев назад
ਜੈ ਗੁਰਦੇਵ ਬਹੁਤ ਹੀ ਪਿਆਰਾ ਭਜਨ ਸਤਿਗੁਰ ਚੜਦੀ🙏🏻🙏🏻🙏🏻🙏🏻🙏🏻 ਕਲਾ ਵਿੱਚ ਰੱਖੇ
@9815-c9v
@9815-c9v 5 месяцев назад
😂
@user-panchpaniya
@user-panchpaniya 8 месяцев назад
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ 🙏🙏 ਬੋਹਤ ਵਧੀਆ ਭਜਨ ਗਾਇਆ ਜੀ ਆਪ ਸਭ ਨਾ ਨੁ ਗੁਰੂ ਜੀ ਦੇ ਜਨਮ ਦਿਹਾਡੇ ਦੀ ਲਖ ਲਖ ਵਧਾਈਆਂ ਜੀ 🎉🎉🎉ਰਬਾ ਸਾਰਿਆਂ ਤੇ ਮੇਹਰ ਕਰੇ 🙏🙏🙏🥳🥳
@user-panchpaniya
@user-panchpaniya 8 месяцев назад
❤❤❤🎉🎉🎉
@ramsaroop2058
@ramsaroop2058 8 месяцев назад
ਕੰਠ ਕਲੇਰ ਸਾਹਿਬ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਹੋਵਨ ਜੀ
@ਨੇਤਰਸਿੰਘਦਾਸ
@ਨੇਤਰਸਿੰਘਦਾਸ 8 месяцев назад
ਸਤਿਨਾਮ ਜੀ 🙏🏻 ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🏻
@UshaRani-jk6pe
@UshaRani-jk6pe 8 месяцев назад
Nice sabad ਰਵਿਦਾਸ ਮਹਾਰਾਜ ਜੀ ਦਾ ਵੀਰ ਨੂੰ chaddi ਕਲਾ ch rakhan guru ji ❤
@harrychunia182
@harrychunia182 8 месяцев назад
ਸੱਚੀ ਕਲਮ ਦੇ ਸੱਚੇ ਸ਼ਬਦ ਬਾਈ ਕੋਮਲ ਜਲੰਧਰੀ ਜੀ ਕਮਾਲ ਕਰਤੀ ,ਸੁਰੀਲੀ, ਬੁਲੰਦ ਆਵਾਜ਼ ਦੇ ਮਾਲਿਕ ਕਲੇਰ ਵੀਰ ਬਹੁਤ ਬਹੁਤ ਸ਼ਾਨਦਾਰ ਸ਼ਬਦ ਜੀ 🙏🙏🙏 ਸਾਰੀ ਟੀਮ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ 🙏🙏🙏🙏🙏 ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🙏🙏🙏🙏🎂🎂🎂🎂🎂🎂
@sukhnindersandhu4646
@sukhnindersandhu4646 8 месяцев назад
Bahut jada man nu Khushi Mili shabad sunn ke Jai guru Dev Dhan guru dev ji
@vickyjajjeyawala1509
@vickyjajjeyawala1509 8 месяцев назад
ਬਹੁਤ ਸੋਹਣਾ ਸ਼ਬਦ ਜੀ
@SandeepKumar-gz8md
@SandeepKumar-gz8md 8 месяцев назад
Jai guru dev ji 🙏 ਸਤਿਗੁਰੂ ਰਵਿਦਾਸ ਜੀ ਮਹਾਰਾਜ ਚੜ੍ਹਦੀ ਕਲਾਂ ਵਿੱਚ ਰੱਖਣ ਜੀ।
@ramanchauhan6306
@ramanchauhan6306 8 месяцев назад
ਜੈ ਗੁਰੂਦੇਵ ਜੀ ਬਹੁਤ ਸੋਹਣਾ ਆ ਸ਼ਬਦ ਜੀ 🙏🙏
@jairaj6275
@jairaj6275 8 месяцев назад
ਸੱਚੀ ਕਲਮ ਦੇ ਸੱਚੇ ਸ਼ਬਦ ਬਾਈ ਕੋਮਲ ਜਲੰਧਰੀ ਜੀ ਕਮਾਲ ਕਰਤੀ,ਸੁਰੀਲੀ, ਬੁਲੰਦ ਆਵਾਜ਼ ਦੇ ਮਾਲਿਕ ਕਲੇਰ ਵੀਰ ਬਹੁਤ ਬਹੁਤ ਸ਼ਾਨਦਾਰ ਸ਼ਬਦ ਜੀ 🙏 ਸਾਰੀ ਟੀਮ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆ ਮੁਬਾਰਕਾਂ ਜੀ 🪔🪔🪔🎂🪔🪔🪔
@deepsidhu4343
@deepsidhu4343 8 месяцев назад
Waheguru ji satnam waheguru ji jai ਗੁਰੂ ਰਵੀਦਾਸ ਜੀ
@baljitpandyar2082
@baljitpandyar2082 8 месяцев назад
ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@SomnathpspclMrramchb
@SomnathpspclMrramchb 6 месяцев назад
Ruhaniyet di mehek aa rhi shabed vicho ❤❤ satguru sari kom nu ek jut hon da ball bakshen 🙏🙏
@BhawnaLadher
@BhawnaLadher 8 месяцев назад
ਬਹੁਤ ਹੀ ਸਕੂਨ ਭਰਿਆ ਸ਼ਬਦ👏👏👏 ਮੇਰੇ ਸਤਿਗੁਰ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ 👏👏💐💐
@hemrajangral8246
@hemrajangral8246 8 месяцев назад
Jai guru dev ❤
@lalharbans838
@lalharbans838 8 месяцев назад
ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️🙏❤️🙏❤️🙏❤️🙏
@devaanandsharma
@devaanandsharma 8 месяцев назад
Ye song sun ke sare dukh door ho gye...wah ji waah guru ji❤❤❤ Jammu
@gennicamusic
@gennicamusic 8 месяцев назад
ਬਹੁਤ ਹੀ ਵਧੀਆ ਰਚਨਾ ਤੇ ਕਮਾਲ ਦੀ ਆਵਾਜ਼
@BittuManpreet
@BittuManpreet 8 месяцев назад
ਧੰਨ ਧੰਨ ਗੁਰੂ ਰਵੀਦਾਸ ਮਹਾਰਾਜ ਜੀ 🙏🙏❤❤❤
@kamaldeep7693
@kamaldeep7693 8 месяцев назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏♥️♥️
@PrinceJohal
@PrinceJohal 8 месяцев назад
Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏
@mandeepjass3013
@mandeepjass3013 8 месяцев назад
ਕੈਂਥ ਕਲੇਰ ਭਾਜੀ ਕੌਮ ਦਾ ਹੀਰਾ ਆ❤️❤️❤️❤️❤️❤️❤️❤️❤️
@jessepinkman877
@jessepinkman877 8 месяцев назад
Jai gurudev ji. Bahut e khoobsurat shabad ji. God bless you. From lyrics Vijay Virk
@manojkumar-qi9jl
@manojkumar-qi9jl 8 месяцев назад
ਜੈ ਗੁਰਦੇਵ ਧੰਨ ਗੁਰਦੇਵ ਜੀ
@manjeetsinghnigah4695
@manjeetsinghnigah4695 8 месяцев назад
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ 🌸💐💮🌻🏵️🌷🌺🌹👏🏻🙏🌸💐💮🌻🏵️🌷🌺🌹👏🏻🙏🌸💐💮🌻🏵️🌷🌺🌹👏🏻🙏
@sandeepkumar9600
@sandeepkumar9600 8 месяцев назад
🙏🙏🙏🙏 Dhan Dhan shri Guru jagat Guru satguru ravidass maharaj ji mehar krn tuhade kanth Kaler phaji 🙏🙏🙏🙏🙏🙏🙏🙏🙏🙏🙏
@ashanidhnowali6878
@ashanidhnowali6878 8 месяцев назад
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🙏🙏
@gorasandhu4768
@gorasandhu4768 8 месяцев назад
ੴਸਤਨਾਮ ਵਾਹਿਗੁਰੂ ਜੀ ਜੈ ਗੁਰੂ ਰਵੀਦਾਸ ਮਹਾਰਾਜ ਜੀ🙏
@sarbjitjhalli1407
@sarbjitjhalli1407 8 месяцев назад
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 💐🙏 ਬੋਲੇ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🙏🌹 ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ. ਆਪ ਸੱਭ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ. ਸੱਭ ਸੰਗਤਾਂ ਨੂੰ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ.ਲੱਖ ਲੱਖ ਮੁਬਾਰਕਾਂ ਜੀ. ਭਾਜੀ ਕੰਠ ਕਲੇਰ ਦੀਆ ਸੱਭ ਆਸਾ. ਮੁਰਾਦਾ.ਸੱਭ ਅਰਦਾਸਾ ਪੂਰੀਆ ਕਰੈ ਜੀ ਮੇਰਾ ਸਤਿਗੁਰੂ.ਸੋ ਬਾਕੀ ਸਾਬ ਕੰਠ ਕਲੇਰ ਨੇ ਬਹੁਤ ਹੀ ਵਧੀਆ ਸ਼ਬਦ ਗਾਇਆ. 🙏 👍 ਜੀ ਕਰਦਾ ਸ਼ਬਦ ਸੁਣੀ ਜਾਵਾ ਵਾਰ ਵਾਰ ਜ਼ਮਾ ਹੀ ਵਧੀਆ ਗਾਇਆ 👌 ਸੋ ਸੱਭ ਦਾ ਬਹੁਤ ਬਹੁਤ ਹੀ ਧੰਨਵਾਦ 🙏🌹 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏💐
@ranakaler7604
@ranakaler7604 8 месяцев назад
ਬਹੁਤ ਖੂਬ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ,
@SandeepSingh-il3fu
@SandeepSingh-il3fu 8 месяцев назад
ਧੰਨ ਗੁਰੂ ਰਵੀਦਾਸ ਜੀ ਮਹਾਰਾਜ
@RajinderKumar-by1fd
@RajinderKumar-by1fd 8 месяцев назад
ਕਲਮ ਅਤੇ ਆਵਾਜ਼ ਨੂੰ ਦਿਲੋ ਸਲਾਮ ਹੈ ਜੀ 🙏 ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ..🌺🌺 ਜੈ ਗੁਰੂਦੇਵ ਧੰਨ ਗੁਰੂਦੇਵ ਜੀ.. 🙏🙏
@rashpalmann2384
@rashpalmann2384 8 месяцев назад
ਵਾਹਿਗੁਰੂ ਜੀ। 🙏🌹
@reetarajput2002
@reetarajput2002 8 месяцев назад
Bahut Sohna shabad Sir ji rab nu milna howe tan Kanth Kaler Sir ji de shabad sun lo rooh nu sukun milda 🙏 Waheguru ji Hamesha chardi kala ch rakhan Sir ji nu 🙏
@naveenambala8289
@naveenambala8289 8 месяцев назад
Dhan Dhan Satguru Ravidass Ji Maharaj Ji
@SimardeepKaur-27simmi
@SimardeepKaur-27simmi 8 месяцев назад
🙏 ਜੈ ਗੁਰੂਦੇਵ ਧੰਨ ਗੁਰੂਦੇਵ 🙏
@HardeepSingh-kd5gs
@HardeepSingh-kd5gs 7 месяцев назад
🌹🙏 Dhan Dhan Satguru Ravidas Maharaaj ji 🙏🌹Jai Gurudev ji Dhan Gurudev ji🌹🙏
@babbihiala8844
@babbihiala8844 8 месяцев назад
Kaler sab ji aes song ne sare dukh todne ne $ wah kya bat ae oustaj ji
@joginderklair2002
@joginderklair2002 8 месяцев назад
Jai Guru dev Dhan Guru dev ji Very nice song Veer ji
@AvtarSingh-pg3ck
@AvtarSingh-pg3ck 8 месяцев назад
ਬਹੁਤ ਸੋਹਣਾ ਸ਼ਬਦ ਆ ਭਾਜੀ ਕਾਲਾ ਫਰਵਾਹੀਂ
@Sattimalhar
@Sattimalhar 8 месяцев назад
Kanth kaler De shabad eho jehe jado sawere guru ghar chalde bada skoon milda aa
@mamtadavi1421
@mamtadavi1421 8 месяцев назад
Guru ravidass maharaj duniya te ik krantikari youdha banke aye ,te uhna kisi bhi mushkil parsthiti bich haar na manni. Te sanu smaaj bich uche hoke chaln de yog kita. Asi uhna da eh upkaar kade ni bhul sakde. Jai gurudev , dhan gurudev ji 🙏🎉🎉
@mandeepmehmi7
@mandeepmehmi7 8 месяцев назад
Dhan dhan satguru Ravidas g 🙏
@GUKU76
@GUKU76 8 месяцев назад
Kanth Kamaal Bhaji Khaint My Ravidass's Baba Song Har Har Mahadev ❤❤❤❤
@NishaKumari-em3oz
@NishaKumari-em3oz 8 месяцев назад
Jai guru dev ji love you kanth kaler
@Veer-ym6rp
@Veer-ym6rp 8 месяцев назад
JAI GURU RAVI DAS JI 🌻🙏🙏🙏🙏🙏🙏🙏🙏🌻
@gurpreetsinghsingh5509
@gurpreetsinghsingh5509 8 месяцев назад
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਬੋਹਤ ਸੋਹਣਾ ਸ਼ਬਦ ਏ ❤❤❤❤❤ਕੰਠ ਕਲੇਰ ਬਾਈ
@shispalkumar4236
@shispalkumar4236 8 месяцев назад
Jay guru dev ki ❤❤
@BinderGuru-f1w
@BinderGuru-f1w 8 месяцев назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ
@HARSHDEEPSINGH-r6x
@HARSHDEEPSINGH-r6x 7 месяцев назад
Shri guru ravidas ji es tra apna hath bnai rakheo ji 🙏🏻🙏🏻🙏🏻🙏🏻🙏🏻
@Childcartoon-q7v
@Childcartoon-q7v 2 месяца назад
❤ कितना प्यारा भजन है बहुत सुकून मिलता है सुन कर आपका हर भजन बहुत प्यारा होता है
@bholarambhola3028
@bholarambhola3028 8 месяцев назад
🙏🙏🙏🙏🙏 ਜੈ ਗੁਰੂਦੇਵ ਧੰਨ ਗੁਰੂਦੇਵ ਜੀ
@SkT718
@SkT718 8 месяцев назад
I love you kanth kaler ji aap ke jaisa guru ravidas ji ka bhajan puri duniya me koi ni gaa sakta jai guru dev ji ❤❤❤🎉🎉🎉🎉
@baljitkumar4855
@baljitkumar4855 8 месяцев назад
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ 🙏
@KatariaKataria-ii1fo
@KatariaKataria-ii1fo 8 месяцев назад
❤Dhan Dhan Satguru Ravidass ji Maharaj ❤
@RajwinderSingh-b9e
@RajwinderSingh-b9e 8 месяцев назад
Wajeguru waheguru waheguru waheguru waheguru waheguru
@jeetapunia8619
@jeetapunia8619 8 месяцев назад
ਵਾਹ ਜੀ ਵਾਹ ਬਹੁਤ ਸੋਹਣਾ ਸ਼ਬਦ ਏ🙏
@omimadar6263
@omimadar6263 8 месяцев назад
Jai gurdev DHAN gurdev ji bahut khoobsurat shabad gaya kanth pji tuc eh 🙏🙏
@saanjsanju
@saanjsanju 8 месяцев назад
❤ਭਾਜੀ ਜਿਓੰਦੇ ਵੱਸਦੇ ਰਹੋ❣️
@JaspreetSingh-s6g
@JaspreetSingh-s6g 8 месяцев назад
ਜੈ ਗੁਰੂ ਦੇਵ ਜੀ
@omparkashsharma2538
@omparkashsharma2538 8 месяцев назад
❤v Beautiful paji Jmu
@jasspreet2088
@jasspreet2088 8 месяцев назад
Bole so nirwah Sat guru Ravidass maharaja ji ke jai ❤👏 Dhan dhan Shri guru Ravidass maharaja ji ke jai 👏❤
@sunnytvstatus3567
@sunnytvstatus3567 8 месяцев назад
Dhan Guru Ravidass ji 🙏 Kanth kaler is always no. 1 for devotional ❤️
@NareshKhullar
@NareshKhullar 8 месяцев назад
Jai Guru Dev jai gururavidass ji Naam japo tey Badhoo aagy....
@SubhashChand-f1u
@SubhashChand-f1u 8 месяцев назад
Har Har Sohang Jai Guru Guru Ravidass Maharaj Ji Parnam 🙏🙏🙏🙏🙏♥️♥️♥️♥️♥️♥️♥️
@santokhsingh9468
@santokhsingh9468 8 месяцев назад
ਜੈ.ਸੰਤਾ.ਦੀ.ਜੀ
@deepdadra3271
@deepdadra3271 8 месяцев назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੈ ji❤🎉🎉🎉🎉❤❤❤🎉
@Harsh-y7g7u
@Harsh-y7g7u 27 дней назад
je ravidas ji
@RajinderKumar-e4q
@RajinderKumar-e4q 7 месяцев назад
Jai guru ravidas ji maharaj
@devaanandsharma
@devaanandsharma 8 месяцев назад
My kaler paji always no.1....god bless you ❤❤❤❤❤ Jammu
@brijmehton2856
@brijmehton2856 8 месяцев назад
Jai guru ravidass ji ❤❤❤❤❤
@ashishbains2257
@ashishbains2257 8 месяцев назад
ਬਹੁਤ ਸੋਹਣਾ ਗਾਉਂਦੇ ਹੋ ਕੰਠ ਵੀਰ ਜੀ ਤੁਸੀ👍 ਸਤਿਗੁਰੂ ਰਵੀਦਾਸ ਜੀ ਮਹਾਰਾਜ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖ਼ੁਸ਼ ਰੱਖੇ 🎉🎉
@RakeshKumar-cr5hk
@RakeshKumar-cr5hk 3 месяца назад
Jai gur dav❤❤
@sawankumar5787
@sawankumar5787 8 месяцев назад
Congratulations ji
@mohitbanger6226
@mohitbanger6226 8 месяцев назад
shri guru ravidas ji maharaj ki jai 🙏🏻🙏🏻🙏🏻🙏🏻🙏🏻
@baldebshing1061
@baldebshing1061 29 дней назад
ਭਗਵਾਨ‌ ਵਾਲਮਿਕੀ ਗੁਰੂ ਰਵੀਦਾਸ ਨਾ ਵੱਖ ਇਕੋ‌ ਜੋਤ ਦੇ ਦੋ ਰੱਬੀ ਰੂਪ❤
@BUNTYKUMAR-rt1hn
@BUNTYKUMAR-rt1hn 8 месяцев назад
Jai Guru Ravidas ji❤❤❤❤ Bahut sonhya bol bhajan ke🙏
@paulrajesh3086
@paulrajesh3086 8 месяцев назад
Jagatguru Satguru Ravidass Maharaj Ji Ki SDA Jai 🙏🙏🙏🙏
@dakshkumarchannel9711
@dakshkumarchannel9711 8 месяцев назад
🙏🙏 ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🙏🙏 ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏❤️ ਬਹੁਤ ਹੀ ਸੁੰਦਰ ਲਿਖਿਆ ਅਤੇ ਬਹੁਤ ਮਿੱਠੀ ਅਤੇ ਸੁਰੀਲੀ ਅਵਾਜ਼ ਵਿੱਚ ਗਇਆ ਗਿਆ ਹੈ ਕੰਠ ਕਲੇਰ ਜੀ ਆਪ ਜੀ ਦੇ ਬੋਲ ਸੁਣ ਕੇ ਬੜਾ ਆਨੰਦ ਆਉਂਦਾ ਹੈ ਸਤ ਗੁਰੂ ਜੀ ਅਪ ਤੇ ਇਸ ਹੀ ਤਰਾ ਕਿਰਪਾ ਬਣਾਈ ਰੱਖਣ 🙏❤️🙏❤️🙏❤️🙏
@ranbeersinghsaddopuria115
@ranbeersinghsaddopuria115 8 месяцев назад
ਸਤਿਨਾਮ ਵਾਹਿਗੁਰੂ ਜੀ
@amanporria2
@amanporria2 8 месяцев назад
It's Soo Beautiful Song h Ustaaj G👌👌👏👏And Congratulations Kanth Kaler Paaji 😘 Iove You Soo Much❤❤❤❤🎉🎉💐💐🎊🎊Jai Guru Dev Dhan Guru Dev🙏🙏🙏🙏
@kiransidhu6247
@kiransidhu6247 8 месяцев назад
Dhan satguru ravidas ji maharaj ji🙏🙏🙏🙏🙏♥️♥️🌺🌺🙏🙏🙏🙏🙏
@dharminderjassi6416
@dharminderjassi6416 8 месяцев назад
Nice song, guru Ravidas maharaj ji chardi kalan ch rakhe sariya nu,
@ramansonu1512
@ramansonu1512 8 месяцев назад
Jai guru dev ji sb nu bhut bhut bhut mubaraka ji sb nu jagatguru satguru Ravidass ji mharaj ji de gurpurab diaa lakh lakh vdiayan hoon ji.
@BalbirKaur-ze2hl
@BalbirKaur-ze2hl 8 месяцев назад
Waheguru ji waheguru khush rakhe tenu sohne putra dhan satguru tera shukriya shukriya baba ji mehar kro g ❤❤❤❤❤
@manjitbagla7190
@manjitbagla7190 8 месяцев назад
Dhan dhan Satguru Ravdas Ji maharaj Ji 🙏🙏❤️❤️
@Sharma.2222
@Sharma.2222 8 месяцев назад
Congratulations kanth kaler ji Rooh khus karti.
@mandeepRani-dr5ei
@mandeepRani-dr5ei 8 месяцев назад
Bhut vadia shabad kanth Beer jii 👌👌🎉🎉jai gurudev bhaji 🙏🌹🌹❤️♥️
@PAWANKUMAR-st6uw
@PAWANKUMAR-st6uw 8 месяцев назад
Satguru Ravidass ji Maharaj ki Jai
Далее
Ilkinchi hotin oberasanmi deb o’ylabman🥹😄
00:26
А вы знали что металл тонет?
00:32
3 лайфхака для УШМ
01:00
Просмотров 126 тыс.
Ilkinchi hotin oberasanmi deb o’ylabman🥹😄
00:26