Тёмный
No video :(

Sabb Devo Vadhaiyan ji | Kanth Kaler | New Punjabi Devotional Audio songs (Full Album)Ep 

Kanth Kaler Official
Подписаться 438 тыс.
Просмотров 345 тыс.
50% 1

ਜੈ ਗੁਰੂਦੇਵ ਧੰਨ ਗੁਰੂਦੇਵ ਜੀ।
Presenting a Kanth Kaler Official KK Music New Punjabi Devotional Audio Songs Ep(Full Album) “Sabb Devo Vadhaiyan ji” Sung with the Melodious Voice of Kanth kaler.
Music : Amar ( Da Music Mirror)Jassi Bros / Sukhbir Randhawa
Lyrics : Madan Jalandhari, Goldy Dardi, Chann Gorayan wala, Bindar Bakapuri, Preet Balihar,Monu Mehtab, Mohinder Maheru
Video : DG Star Films
Editor : Lvy Team
Mix Master : BB Studio
Composer : Kanth Kaler
Producer - Kamal kaler
Presentation : Pamm moron wala
Plz Like Share and subscribe this channel.
/ @kanthkalerofficial07344k
Contact- 9855408864,9814008864
#ravidasjayanti2024
#gururavidasgurburb
naamteroarti #naamteroaarti
#gururavidasarti #gururavidasjikiaarti #gururavidasaartibhajan
#satgururavidassji #ravidas_status #ravidassatsangvideo
#santravidasbhajan #ravidasjikiaarti #ravidasjikiaartidj #GuruRavidasJiSongs #devotionalLatest2024 #kkmusicoffical #gurbani #devotional #devotionalsongs #GuruGranthSahib
Music Audio and Video All Copyrights reserved @kkmusicoffical
Audio links
gaana - gaana.com/album/sabb-devo-vad...
Amazon - music.amazon.in/albums/B0CT5J...
RU-vid -
• Album - Sabb Devo Vadh...
Saavn -
www.saavn.com/p/album/punjabi...

Опубликовано:

 

18 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@ravinderbanger5684
@ravinderbanger5684 6 месяцев назад
ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤⚘🌹🌷🙏
@indersingh-mb1qv
@indersingh-mb1qv 6 месяцев назад
ਜੈ ਗੁਰਦੇਵ ਧੰਨ ਗੁਰਦੇਵ ਜੀ, ਸਾਡੀ ਕੌਮ ਦੀ ਸ਼ਾਨ ਕੰਠ ਕਲੇਰ ਜੀ,ਸਮੁੱਚੀ ਕੌਮ ਨੂੰ ਤੂਹਾਡੇ ਗਾਇਕਾ ਅਤੇ ਗੀਤਕਾਰਾਂ ਅਤੇ ਸੰਗੀਤਕਾਰਾਂ ਉੱਤੇ ਹਮੇਸ਼ਾ ਹੀ ਮਾਣ ਰਹੇਗਾ, ਜੈ ਭੀਮ ਜੈ ਭਾਰਤ ਜੀ🎉🎉🎉
@user-xz7pp7df8q
@user-xz7pp7df8q 5 месяцев назад
Guru ravidas ji ki Jay Ho 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ladhar_official9
@ladhar_official9 6 месяцев назад
ਜੈ ਗੁਰੂ ਦੇਵ ਜੀ 🙏♥️🌸 ਸਾਰੇ ਸ਼ਬਦ ਹੀ ਬਹੁਤ ਸੋਹਣੇ ਆਂ ਰੂਹ ਖੁਸ਼ ਹੋਗੀ 🙏🙏🙏
@guribrar3062
@guribrar3062 6 месяцев назад
Waheguru 🙏Dhan Satguru Ravidas Ji Maharaj 🙏
@sonubanga6204
@sonubanga6204 6 месяцев назад
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ, ਸਤਿਗੁਰੂ ਰਵਿਦਾਸ ਜੀ ਮਾਹਾਰਾਜ ਹਮੇਸ਼ਾ ਕੰਠ ਕਲੇਰ ਜੀ ਤੇ ਸਮੁਚੀ ਟੀਮ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ
@PankajKumar-bn9ex
@PankajKumar-bn9ex 2 дня назад
Dhan dhan guru ravidas ji maharaj
@jasbirsonu8225
@jasbirsonu8225 6 месяцев назад
ਬਹੁਤ ਮਿੱਠੀ ਆਵਾਜ਼ ਵੀਰ ਕੰਠ ਕਲੇਰ ਜੀ ਦੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਆ 🙏🙏🙏🙏🙏
@ravidassiya_studio
@ravidassiya_studio 6 месяцев назад
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਸਾਹਿਬ ਸਤਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ
@statusgururavidasji7223
@statusgururavidasji7223 6 месяцев назад
ru-vid.comiyFRrgH5cjI?si=iWoXCeInqXFCDsjV🌷🌷DHAN DHAN SHRI GURU RAVIDAS JI 🌷🌷
@user-ix1bl7yn2m
@user-ix1bl7yn2m 6 месяцев назад
Mere guru ravidass ji 🙏🙏🙏 sabna te Mehar karn 🙏🙏
@BabitaAzad-eo9zz
@BabitaAzad-eo9zz 6 месяцев назад
❤❤p​@@statusgururavidasji7223
@ravidassiya_studio
@ravidassiya_studio 6 месяцев назад
@@user-ix1bl7yn2m ru-vid.comwhUoktS0w3g?si=DE-eMx3wd1uvZGVm
@BobbySingh-vd5zr
@BobbySingh-vd5zr 6 месяцев назад
Mere satgur g, guru ravidas Maharj g sb te apni kirpa bnai rkheo,apne chkna nl la k rkhna mere satgur🙏
@user-yb4fo1ho5j
@user-yb4fo1ho5j 6 месяцев назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏❤❤❤
@dubaiala5051
@dubaiala5051 5 месяцев назад
🌷🌷🌷🇦🇪🇦🇪🇦🇪ਜੈ ਗੁਰੂਦੇਵ ਧੰਨ ਗੁਰੂਦੇਵ ਜੀ🇦🇪🇦🇪🇦🇪🌷🌷🌷
@onkarjassi2989
@onkarjassi2989 6 месяцев назад
Sat gure ji Maher rakho Kanth kaler te Jo Sade ❤ vich vasde ne
@jasskaransingh7287
@jasskaransingh7287 6 месяцев назад
ਬਹੁਤ ਬਹੁਤ ਵਧੀਆ ਸਤਿਗੁਰੂ ਾ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਅਤੇ ਸਾਰੀ ਟੀਮ ਨੂੰ ਜੀ ❤🎉🎉🎉🎉🎉🎉
@suratmathur4441
@suratmathur4441 6 месяцев назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ❤❤❤❤❤
@GurdhianSingh-ov5fg
@GurdhianSingh-ov5fg 6 месяцев назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ
@KudratKaur772
@KudratKaur772 6 месяцев назад
🌹🌹ਧੰਨ ਧੰਨ ਗੁਰੂ ਰਵਿਦਾਸ ਜੀ 🙏🌹🌹 🌹🌹ਧੰਨ ਧੰਨ ਗੁਰੂ ਸਰਵਣ ਦਾਸ ਜੀ ਮਹਾਰਾਜ ਜੀ 🙏🌹🌹
@AmanDeep-hp7ee
@AmanDeep-hp7ee 6 месяцев назад
🌹ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਰਬੱਤ ਦਾ ਭਲਾ ਕਰਿਓ ਜੀ❤👏
@Deepraman4501
@Deepraman4501 6 месяцев назад
Dhan dhan shri satguru ravidas ji maharaj ji 🙇🏻‍♂️🙇🏻‍♂️🤲🤲🙏🙏💐💐❣️❣️
@user-gi7le1mu7z
@user-gi7le1mu7z 6 месяцев назад
Waheguru ji dhan dhan satguru Ravidas ji maharaj sahib sache patshah ji tuhadi jai howe❤❤❤❤❤❤❤❤❤❤❤❤❤❤❤❤❤❤❤❤❤❤
@VipanKumar-hp5ti
@VipanKumar-hp5ti 6 месяцев назад
Dhan dhan satguru Ravidas ji Maharaj... Kanth klair tuhnu chardi kala vich rkhan❤❤
@devaanandsharma
@devaanandsharma 6 месяцев назад
Wah ji wah great ❤ beautiful 🥰 Paji Jammu ❤❤❤❤
@sonumall9653
@sonumall9653 6 месяцев назад
ਸਭ ਦਵੋ ਵਧਾਈਆਂ ਜੀ। ਮੇਰੇ ਸਤਿਗੁਰੂ ਦਾ ਜਨਮ ਦਿਹਾੜਾ ਆਇਆ 🙏🙏 ਸਭ ਨੂੰ ਜੈ ਗੁਰੂਦੇਵ ਜੀ। ਬਾਬਾ ਜੀ ਇਹਨਾਂ ਗਾਇਕਾਂ ਤੇ ਕਿਰਪਾ ਕਰਨੀ ਜੋ ਕੌਮ ਦੀ ਸੇਵਾ ਕਰ ਰਹੇ ਹਨ।
@MandeepKumar-hl9dp
@MandeepKumar-hl9dp 6 месяцев назад
Dhan Dhan Satguru Ravidass ji Maharaj ji
@avtarchand2102
@avtarchand2102 6 месяцев назад
ਜਗਤਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਕਰੋੜ ਕਰੋੜ ਵਧਾਈਆਂ ਜੀ
@ravidasiaroyal7406
@ravidasiaroyal7406 6 месяцев назад
ਜੈ ਗੁਰੂਦੇਵ ਜੀ 🙏🙏🙏🙏🙏 ਪੂਰੀ ਟੀਮ ਨੂੰ ❤ ਕਲੇਰ ਸਾਹਿਬ ਜੀ ਬਹੁਤ ਬਹੁਤ ਵਧਾਈਆਂ ਹੋਵਣ ਜੀ, ਸਤਿਗੁਰੂ ਜੀ ਆਪ ਸਭਨਾਂ ਤੇ ਕ੍ਰਿਪਾ ਬਣਾਈ ਰੱਖਣ ਅਤੇ ਇਸ ਤਰ੍ਹਾਂ ਹੀ ਆਪਣੇ ਸਮਾਜ ਨੂੰ ਆਪਣੇ ਕੁੱਲ ਗੁਰੂ ਰਵਿਦਾਸ ਜੀ ਦੇ ਪਾਵਨ ਮਿਸ਼ਨ ਨਾਲ਼ ਜੋੜਦੇ ਰਹੋ ਜੀ❤❤🎉🎉❤❤
@arshdeepsinghranga2551
@arshdeepsinghranga2551 6 месяцев назад
Dhan Dhan Satguru Ravidass Ji Maharaj❤😊🙏❣️🙇‍♂️😀😊🚩🙌🥰😍❤️🙇💖
@manishpaul6572
@manishpaul6572 5 месяцев назад
Dhansat guru Ravidass maharajj ji❤❤❤❤❤❤❤
@amanthappa1390
@amanthappa1390 6 месяцев назад
Jai gurudev jii Jai guru Ravidas jii
@palwinderkumar5250
@palwinderkumar5250 6 месяцев назад
ਸਕੂਨ ਆ ਜਾਂਦਾ ਸ਼ਬਦ ਸੁਣ ਕੇ ❤
@rajinderjassi526
@rajinderjassi526 6 месяцев назад
Jai Guru Dev Dhan Guru Dev ♥️♥️🙏🙏🌹🌹
@RaviSingh-fc6ti
@RaviSingh-fc6ti 6 месяцев назад
ਧੰਨ ਧੰਨ ਜਗਤ ਪਿਤਾ ਗਰੀਬਾਂ ਦੇ ਮਸੀਹਾ ਮੇਰੇ ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 24 ਫਰਵਰੀ ਨੂੰ ਆ ਰਹੇ ਜਨਮ ਦਿਹਾੜੇ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ।ਮਹਾਰਾਜ ਜੀ ਆਪਣੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤❤ ਸਤਿਨਾਮ ਸੋਹੁੰ ❤❤
@amanfateh7318
@amanfateh7318 6 месяцев назад
Jai gurudev dhan gurudev❤🙏
@SandeepSingh-yf6dl
@SandeepSingh-yf6dl 5 месяцев назад
Jai guru dev ji
@anmol_101
@anmol_101 6 месяцев назад
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤❤❤❤❤❤❤
@joginderpaltoora5513
@joginderpaltoora5513 6 месяцев назад
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ਬਹੁਤ ਵਧੀਆ ਆਵਾਜ਼ ਦੇ ਮਾਲਿਕ ਕੰਠ ਕਲੇਰ ਜੀ
@avatarchand9763
@avatarchand9763 6 месяцев назад
ਮੇਰੇ ਸਤਿਗੁਰੂ ਧਨ ਧਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647 ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।
@ARMusic04
@ARMusic04 6 месяцев назад
Jai Satguru Ravidass Maharaj ji 🙏🙏🙏💐💐💐
@madanlal6251
@madanlal6251 6 месяцев назад
​@@ARMusic04¹❤
@bhushanlal6796
@bhushanlal6796 6 месяцев назад
ਏਕ ਘੜੀ ਸਿਮਰਨ ਕਰੋਂ ਨਾਹਿ ਲਾਗੇ ਕਲ ਕਲੇਸ਼ ਪ੍ਰਭ ਕੇ ਦਰਬਾਰ ਮੇਂ ਹੋਵੇ ਉਜਵਲ ਭੇਸ ਕਲੇਰ ਸ
@amankuli3442
@amankuli3442 6 месяцев назад
Finally after more than one year wait another devotional masterpiece, Satguru shri guru Ravidass ji ki meher. Very sweet voice.
@Deep-Morinda...
@Deep-Morinda... 6 месяцев назад
Dhan Dhan Satguru Ravidas Jii &"Love u Kaler Bhajjjiii..✌✌
@user-mz8df5bc4e
@user-mz8df5bc4e 6 месяцев назад
Dhan Dhan satguru Ravidass Maharaj ji 🙏 Dhan Dhan satguru Ravidass Maharaj ji 🙏 Dhan Dhan satguru Ravidass Maharaj ji 🙏 Dhan Dhan satguru Ravidass Maharaj ji 🙏
@goldydardi7076
@goldydardi7076 6 месяцев назад
ਜੈ ਗੁਰੂ ਦੇਵ ਜੀ , ਬਹੁਤ ਮਿੱਠੀ ਆਵਾਜ਼ ਤੇ ਰੂਹ ਨਾਲ ਗਾਏ ਗੀਤ , ਬਹੁਤ ਪਿਆਰੀਆਂ ਰਚਨਾਵਾਂ 🙏🙏🙏🙏🙏
@simranalohran2922
@simranalohran2922 6 месяцев назад
ਮੈਂ ਆਪਣੀ ਜ਼ਿੰਦਗੀ ਵਿੱਚ ਦੋ ਰਹਿਬਰਾਂ ਨੂੰ ਮੰਨਦਾ। ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਦੂਜੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਨੂੰ। ਉਸ ਸਮੇਂ ਜਦੋਂ ਕੋਈ ਮਹਾਪੁਰਸ਼ ਨੀਵੀ ਜਾਤ ਦੇ ਵਿੱਚ ਜਨਮ ਨਹੀਂ ਲੈਣਾ ਚਾਹੁੰਦਾ ਸੀ, ਉਸ ਸਮੇਂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਨੇ ਨੀਵੀਂ ਜਾਤ ਵਿੱਚ ਜਨਮ ਲੈ ਕੇ ਗਰੀਬਾਂ ਨੂੰ ਸੰਸਾਰ ਵਿੱਚ ਆ ਕੇ ਤਾਰਿਆ। ਉਸ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕੋ ਖੰਡੇ ਬਾਟੇ ਵਿੱਚ ਸਭ ਨੂੰ ਅਮ੍ਰਿਤ ਦਿੱਤਾ। ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਸਭ ਦੇ ਬਰਾਬਰ ਬੈਠਾ ਦਿੱਤਾ।
@SunilSingh-gn4wk
@SunilSingh-gn4wk 6 месяцев назад
ਧੰਨ ਧੰਨ ਗੁਰੂ ਰਵਿਦਾਸ ਜੀ ਕਿਰਪਾ ਕਰਨ ❤️❤️ਕੌਮ ਤੇ. ਕੌਮ ਹੋਰ ਤਰੱਕੀਆਂ ਕਰੇ ❤️
@monumehtab8824
@monumehtab8824 6 месяцев назад
Jai guru dev dhan guru dev 🙏🏻🙏🏻🙏🏻🎉 Congratulations guru kanth kaler ji kamal kaler ji🙏🏻🎉
@gurpreetsinghsingh5509
@gurpreetsinghsingh5509 6 месяцев назад
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬੋਹਤ ਸੋਹਣਾ ਸਬਦ ਏ ❤❤❤❤❤
@sukhwinderrani4280
@sukhwinderrani4280 6 месяцев назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🎉🎉🎉
@gurjeetduggal6723
@gurjeetduggal6723 6 месяцев назад
ਗੁਰੂ ਰਵਿਦਾਸ ਮਹਾਰਾਜ ਤੁਹਾਡੀ ਹਰ ਇੱਛਾ ਪੂਰੀ ਕਰਨ ਜੀ
@manjeetsinghnigah4695
@manjeetsinghnigah4695 6 месяцев назад
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ 🙏🏻🌸🌹💐🌷🌻💮🏵️🙏🏻🌸🌹💐🌷🌻💮🏵️🙏🏻🌸🌹💐🌷🌻💮🏵️🙏🏻🌸🌹💐🌷🌻💮🏵️👏
@tarsemsingh7608
@tarsemsingh7608 6 месяцев назад
Dhan Dhan Shiri Guru Ravidas ji Maharaj ji🙏🙏🙏🙏
@nishabhardwaj9542
@nishabhardwaj9542 6 месяцев назад
❤️🙏🌹 dhan dhan satguru Ravidass maharaj ji mehar Karen tuhnd te bahut sohna shabad veer ji 🙏🙏🙏❤️❤️🙏 Jai bhim ji 🙏🙏
@RajKumar-uc5yo
@RajKumar-uc5yo 6 месяцев назад
ਜੈ ਗੁਰੁ ਦੇਵ ਜੀ ਕੰਠ ਭਾਜੀ ਬਹੁਤ ਸੋਹਣੇ ਸ਼ਬਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤੁਹਾਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਮੇਰੀ ਇਹੀ ਦੁਆ ਪਰਮਾਤਮਾ ਅੱਗੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੌਮ ਨੂੰ ਤੁਹਾਡੇ ਤੇ ਬਹੁਤ ਮਾਣ ਹੈ ❤❤🙏🙏🌹🌹🙏🙏💕
@lclucky3912
@lclucky3912 6 месяцев назад
ਧੰਨ ਧੰਨ ਗੁਰੂ ਰਵਿਦਾਸ ਜੀ ❤ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਜੀ_✍️ ਗੀਤਕਾਰ ਲੱਕੀ ਕਪੂਰ ਪਿੰਡ ਵਾਲ਼ਾ 🙏
@praveenchauhan4772
@praveenchauhan4772 6 месяцев назад
जय गुरुदेव , very nice bhajan
@user-xo1io6lc6w
@user-xo1io6lc6w 6 месяцев назад
ਲੱਖ ਲੱਖ ਵਧਾਈਆਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੀਆਂ
@pinkyrani3737
@pinkyrani3737 6 месяцев назад
Dhan satguru Ravidass maharajj ji
@user-ly4ed3gs6j
@user-ly4ed3gs6j 6 месяцев назад
Lakh badhaiyan Guru Purva ki sari sangta nu🙏🙏🙏🙏🌺🌺🌺🌺🌹🌹🌹🌹🌹🌹♥️♥️♥️♥️♥️🌷🌷🌷🌷🌷🌷🌸🌸🌸🌸🌸🌸🪷🪷🪷🪷🌸🍁🍁🍁🍁💮🌲🌲🌲💐💐💐💓💓💓💓💓💐💐💐💐💐🌻🏵️🏵️🏵️🏵️🏵️🌸🌸🌸🌸🪷🪷🪷🌸🪴🪴🪴🪴🍁🍁🍁🍁🍁🍄🌺🌺🌺🌺🌺☘️☘️🍀🍀🌼🌼🏵️🏵️🏵️🏵️🏵️🏵️🌲🌲🌲🌲🌲🪴🪴🪴🪴🪴🛫🛫🛫🛫🎄🎄🎄💜🤎🤎🤎🤎💙💙💙💜💙💛💛💛💛💚💚💚💚🧡🧡🧡💛💛❤️❤️❤️❤️❤️🤍🤍🤍🤍⬜🇮🇳🇮🇳🇮🇳🇮🇳🇮🇳🇮🇳💓💓💓💓💓💖💖💖💖💖💝💝💝💖💖🌟🌟✨🌟💫💫💫💫🪷🪷🪷🪷🪷💐💐💮💮💮🏵️🏵️🏵️🏵️🏵️🎄🎄🎄🎄🎄
@HarvinderSingh-zz4li
@HarvinderSingh-zz4li 6 месяцев назад
Dhan guru ravidas ji 🙏 Bhut sone shabad ❤🎉
@rohitbanga2199
@rohitbanga2199 6 месяцев назад
0:01 Tera Naa Satgur 4:20 Hawawan 8:40 Sab Devo Vadhaiyan ji 11:40 Guru Ravidass Pyare 15:50 Ardass 20:54 Paapan Waaaale Khet 24:38 Mann Paapi Nu Jai GuruDev ji Dhan GuruDev ji🙏
@sandeepjalwanarecords1625
@sandeepjalwanarecords1625 6 месяцев назад
ਧੰਨ ਗੁਰੂ ਰਵਿਦਾਸ ਜੀ 🙏🙏🙏🙏
@BINDIBEIMAN
@BINDIBEIMAN 6 месяцев назад
ਧੰਨ ਧੰਨ ਸ੍ਹੀ ਗੁਰੂ ਰਵਿਦਾਸ ਮਹਾਰਾਜ ਜੀ ਸਾਰੀਆਂ ਤੇ ਕਿਰਪਾ ਕਰਨ । ਸ੍ਹੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647 ਪ੍ਹਕਾਸ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🎉❤
@ARMusic04
@ARMusic04 6 месяцев назад
Jai Satguru Ravidass Maharaj ji 🙏🙏🙏💐💐💐 AR_Music team 🌹
@rajnikumari326
@rajnikumari326 6 месяцев назад
ਧਨ ਧਨ ਸ੍ਰੀ ਗੁਰੂ ਰਵਿਦਾਸ ਜੀ ਮਾਹਰਾਜ ਜੀ ਕੋਟੀ ਕੋਟੀ ਨਮਨ 🙏🙏🙏🙏🙏❤️❤️❤️❤️❤️
@HarpreetKaur-td4hj
@HarpreetKaur-td4hj 6 месяцев назад
Lakh lakh vdayi hove guru ravidas ji de Janam dihade diya ji 🙏🙏🥰
@ekamheer6041
@ekamheer6041 6 месяцев назад
ਜੈ ਗੁਰੂਦੇਵ ਧੰਨ ਗੁਰੂ ਗੁਰੂਦੇਵ ਜੀ 🙏
@kavitajassal9414
@kavitajassal9414 6 месяцев назад
ਮੁਬਾਰਕਾਂ ਭਾਜੀ 🎉
@user-ny6qs5fu9d
@user-ny6qs5fu9d 6 месяцев назад
Jai Guru Dev ji bhut aa ji album jo asi wait krde hunde kanth Saab ji de shabada di jo sade Maan nu skoon milda aa sun k ❤ Dhan Guru Dev ji
@luckybali9257
@luckybali9257 6 месяцев назад
🌹🙏 Dhan Dhan jagatguru ravidas maharaja ji gurupurab diye lakh lakh vadiyan ji🙏🌹
@jasssingh7355
@jasssingh7355 6 месяцев назад
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਤਿਗੁਰੂ ਜੀ ਸਭ ਤੇ ਮਿਹਰ ਕਰਨ ਜੀ
@sukhwinpaul4714
@sukhwinpaul4714 6 месяцев назад
🙏🙏🙏 ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਗੁਰੂ ਜੀ ਦੇ ਗੁਰਪੁਰਬ ਦੀਆਂ ਵਧਾਈਆ ਸਾਰੀਆ ਸੰਗਤਾਂ ਨੂੰ 🙏🙏🙏🙏(ਸਬ ਦੇਵੋ ਵਧਾਈਆਂ ਜੀ) ਕੰਠ ਕਲੇਰ ਜੀ ਨੇ ਬੁਹਤ ਸੋਹਣੇ ਸ਼ਬਦ ਗੁਣਗਾਨ ਕਿਤੇ 🙏
@harjeetkour5084
@harjeetkour5084 3 месяца назад
Guru ji mehar pariya hat rakhna ji bahut sona shabad ji
@manojkumarjaibhimvideo1995
@manojkumarjaibhimvideo1995 6 месяцев назад
Jai guru ravidas jee kee jai ho
@user-ny6qs5fu9d
@user-ny6qs5fu9d 6 месяцев назад
Jai Guru Dev ji bhut vaddia aa ji album jo asi wait krde hunde kanth Saab ji de shabada di jo sade Maan nu skoon milda aa sun k ❤ Dhan Guru Dev ji
@ManjeetMander-bz8yq
@ManjeetMander-bz8yq 6 месяцев назад
ਅਸੀ ਪਾਪੀ ਤੁਸੀ ਬਖਸ਼ਣ ਹਾਰੇ ਭੁੱਲੀਆਂ ਰੂਹਾਂ ਲਇਓ ਕਿਨਾਰੇ ❤ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤
@RamanKumar-on2lt
@RamanKumar-on2lt 3 месяца назад
ਧੰਨ ਧੰਨ ਸੀ੍ ਗੁਰੂ ਰਵੀਦਾਸ ਮਹਾਰਾਜ ਜੀ 🌹🙏 ❤❤
@JaswinderSingh-li5cf
@JaswinderSingh-li5cf 6 месяцев назад
Nice ji thnx new satguru de piyere sabda de lai baji satguru tanu hor trakiya bakhsahn🎉🎉🎉🎉🎉🎉🎉🎉🎉🎉😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@harmitrounta6181
@harmitrounta6181 6 месяцев назад
Heart touched song g and your voice kaler ji jai gurudev ji dhan gurudev ji❤❤
@Jalandharwalepunjabi
@Jalandharwalepunjabi 6 месяцев назад
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਬਹੁਤ ਸੋਹਣਾ ਸ਼ਬਦ ਗਾਇਆ ਤੁਸੀਂ ਬਹੁਤ ਸੋਹਣੀ ਆਵਾਜ ਤੇ ਮਿਉਜਿਕ ਆ 🎉❤👏👏
@deepaksaab3093
@deepaksaab3093 6 месяцев назад
🙏🏻🙏🏻🙏🏻🙏🏻❤️❤️❤️❤️
@harninderkumar8757
@harninderkumar8757 6 месяцев назад
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ
@ranjeetsingh-lq6gi
@ranjeetsingh-lq6gi 6 месяцев назад
ਇੱਕ ਮਹੀਨਾ ਪਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਵਿੱਚ ਅੰਦਰੋਂ ਦਿਲ ਕਾਹਲਾ ਪਿਆ ਬਹੁਤ ਜ਼ਿਆਦਾ ਖੁਸ਼ੀ ਹੈ ਜੈ ਗੁਰੂਦੇਵ ਧੰਨ ਗੁਰੂਦੇਵ
@Prince-qx4qu
@Prince-qx4qu 6 месяцев назад
🤲👏👏
@Missiongururavidasji
@Missiongururavidasji 6 месяцев назад
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@buntysingh2294
@buntysingh2294 6 месяцев назад
App nu v ji
@VickySinghVickySingh-mo1dy
@VickySinghVickySingh-mo1dy 6 месяцев назад
ਧੰਨ ਧੰਨ ਗੁਰੂ ਰਵਿਦਾਸ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmailsingh4750
@gurmailsingh4750 6 месяцев назад
ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏 ਗੁਰੂ ਜੀ ਆਉਣ ਵਾਲੇ ਜਨਮ ਦਿਹਾੜੇ ਦੀ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉
@harjeetkour5084
@harjeetkour5084 3 месяца назад
Mera satguru ji ravidas ji
@ralmilesingh86
@ralmilesingh86 6 месяцев назад
Saria nu satguru ji de gur purv dia vadaia
@sunnybali9668
@sunnybali9668 6 месяцев назад
ਸਾਰੀ ਸਾਧ ਸੰਗਤ ਨੂੰ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ❤
@kuldeepkumar-jw4sb
@kuldeepkumar-jw4sb 5 месяцев назад
Jai guru Ravidas ji maharaj ki jai
@daulatram4535
@daulatram4535 6 месяцев назад
May Almighty bless you; Kanth Kaler Sahib. 🙏🙏🙏🙏🙏🙏👏🏻👏🏻👏🏻👏🏻👏🏻👏🏻👏🏻
@rustamtoorarustam9942
@rustamtoorarustam9942 6 месяцев назад
ਧੰਨ - ਧੰਨ ਸਤਿਗੁਰੂ ਰਵਿਦਾਸ ਮਹਾਂਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਕੋਟਨ - ਕੋਟ ਮੁਬਾਰਕਾਂ ਹੋਵਣ ਜੀ l 🙏🌹
@kulwantrai8017
@kulwantrai8017 6 месяцев назад
Jai gurudev ji mere veer ji jug jug jeo dhan sagur ravidas ji 🌹🌹🙏🙏🌹
@rinkubudhabaria6729
@rinkubudhabaria6729 6 месяцев назад
ਗੁਰੂ ਰਵਿਦਾਸ ਮਹਾਰਾਜ ਜੀ ਸਦਾ ਕਿਰਪਾ ਬਣਾਈ ਰੱਖਣ ਤੁਹਾਡੇ ਤੇ ਭਾਜੀ, ਮੈਂ ਵੀ ਸ਼ਬਦ ਲਿਖੇ ਹੋਏ ਆ, ਸੋਚਦਾ ਰਿਹਾ ਤੁਹਾਡੇ ਕੋਲ ਆਉਣਾ ਪਰ ਆ ਨਹੀਂ ਹੋਇਆ, ਗੁਰੂ ਰਵਿਦਾਸ ਮਹਾਰਾਜ ਮੇਹਰ ਕਰਨ , ਆਉਣ ਵਾਲੇ ਸਮੇਂ ਵਿੱਚ
@nakulpiano
@nakulpiano 6 месяцев назад
Jai Ho Baba Ravidash Ji 💞💞💞💞🎉🎉🎉🎉🙏
@asatv1937
@asatv1937 6 месяцев назад
Dhan dhan satguru ravidass ji maharaj
@khyalpunjabde2477
@khyalpunjabde2477 6 месяцев назад
ਕੰਠ ਕਲੇਰ ਜੀ ਬਹੁਤ ਮਿੱਠੀ ਅਵਾਜ ❤ਬਹੁਤ ਵਧੀਆ ਲੀਖ਼ੇ ਸਾਰੇ ਸ਼ਬਦ ਮੇਰੇ ਬਡੇ ਪਾਜ਼ੀ ਗੋਲਡੀ ਦਰਦੀ ਮੋਨੂ ਮਹਿਤਾਬ ਬਾਕੀ ਸਾਰੇ ਸਤਿਕਾਰ ਯੋਗ ਕੌਮ ਦੇ ਹੀਰੇ ਇੱਦਾ ਹੀ ਗੁਰੂ ਮਹਿਮਾ ਲ੍ਹੀਖ਼ਦੇ ਰਹਿਣ ਮਹਿਕਾਂ ਛਡਦੇ ਰਹਿਣ। ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ❤❤
@chamkaurbains
@chamkaurbains 6 месяцев назад
Jai guru ravidas ji
@NachhaterPal-zc4wp
@NachhaterPal-zc4wp 6 месяцев назад
❤❤❤
@user-if4wk8vg4g
@user-if4wk8vg4g 6 месяцев назад
❤❤❤😊😊
@ShitalDass
@ShitalDass 6 месяцев назад
❤❤​@@user-if4wk8vg4g
@nirajhinda73
@nirajhinda73 2 месяца назад
Jai guru ravidas ji
@RAMANDEEPSandhu-kv1ze
@RAMANDEEPSandhu-kv1ze 6 месяцев назад
ਜੈ ਗੁਰੂਦੇਵ ਜੀ, ਜੈ ਭੀਮ ❤
@SunnyBhawanigarh
@SunnyBhawanigarh 6 месяцев назад
Dhan Dhan Satguru Ravidass Ji Maharaj❤🙏
@nareshkalshan
@nareshkalshan 2 месяца назад
Jai guru Ravi das maharaj ji ki 🙏
@BalbirSinghNalagarh
@BalbirSinghNalagarh 6 месяцев назад
धन धन सतगुरु रविदास जी महाराज जी 🙏🙏🙏🚩🚩🚩 बहुत प्यारा गीत गाया जी कंठ कलेर जी ने ❤🙏🚩🚩🚩🌹🌹🌹🌹
@paramdharana3600
@paramdharana3600 6 месяцев назад
Satguru Ravidass Ji Maharaj De Gurupurb Di Bohat Bohat Mubrkan Sangtan Nu Ji♥️♥️
@jaigurudev8982
@jaigurudev8982 6 месяцев назад
Jai guru dev ji🙏🌺 mere veer g jug jug jeeeo 🙏jai satguru Ravidass ji🌺🙏
@rakeshsidhu2216
@rakeshsidhu2216 6 месяцев назад
Buhat buhat Mubarak ji
@Balwinderkaur-gw4kp
@Balwinderkaur-gw4kp 6 месяцев назад
ਜੈ, ਗੁਰੂ ਦੇਵ ਧੰਨ ਗੁਰੂ ਦੇਵ ਜੀ ਵਧਾਈ ਆ, ਵਧਾਈਆਂ ਜੀ 👏👏🙇🌹🧘
@kulwindersingh-tf4ms
@kulwindersingh-tf4ms 6 месяцев назад
Maan pappi shabad gaudea nu mainu 7 saal ho gae...ajj tuhade kolo sun k rooh kush ho gae
Далее
Rab Mera Satguru
7:10
Просмотров 774 тыс.