Тёмный

Sandeep Toor told the first time Why had to leave work with Noor... 

ਸ਼ਬਦ Shabad
Подписаться 158 тыс.
Просмотров 437 тыс.
50% 1

ਸੰਦੀਪ ਤੂਰ ਨੇ ਪਹਿਲੀ ਬਾਰ ਦੱਸਿਆ
ਕਿਉ ਨੂਰ ਨਾਲ ਕੰਮ ਛੱਡਣਾ ਪਿਆ ਸੀ
ਫੇਲ ਹੋਣਾ ਮਨਜੂਰ ਪਰ ਇੱਕਠੇ ਕੰਮ ਨਹੀਂ ਕਰਨਾ
ਨੂਰ ਦੇ ਪਾਪਾ ਬਾਰੇ ਖੁਲਾਸੇ
**********
Subscribe our channel
Like Us on Facebook
**********
#channel_shabad #shabad_channel #shabad
#ਸ਼ਬਦ #ਚੈਨਲ_ਸ਼ਬਦ #newstory
#todaynews #dharmik
editor: sanju majitha
Managed by: Badaljeet Singh Maan 9888723507

Опубликовано:

 

23 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 561   
@official_ShabadChannel
@official_ShabadChannel Год назад
ਜੇਕਰ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਮਿਸਾਲ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਸਾਨੂੰ ਹੁਣੇ ਕਾਲ ਕਰੋ 9464539907
@ABIkumar-iz4sy
@ABIkumar-iz4sy Год назад
ਦੋਨਾਂ ਨੂੰ ਬੈਠਾ ਕੇ ਗੱਲ ਕਰਦਾ ਮੂੰਹ ਤੇ ਸਵਾਦ ਆਉਂਦਾ ਤੂੰ ਵੀ ਫੁਦੂ ਬਣਾ ਰਿਹਾ ਸਾਰਿਆਂ ਨੂੰ ਮੂੰਹ ਤੇ ਲੈਕੇ ਗੱਲ ਕਰ ਸੱਚ ਪਤਾ ਲੱਗ ਸਕੇ
@kissanektazindabad5060
@kissanektazindabad5060 Год назад
Reporter Bhai ta pamma bele a very good houn karda vadia Kamm tu Bhai pehla ta tu Daru te bohot song gaye a 🤣🤣🤣🤣🤣🤣🤣🤣
@Salimaahmed751
@Salimaahmed751 Год назад
ਛੋਟਾ ਭਾਂਡਾ ਛੇਤੀ ਉਛਲ ਜਾਂਦਾ ਵੀਰ ਓਹਦੇ ਮਾਤਾ ਪਿਤਾ ਗਰੀਬ ਲੋਕ ਸੀ ਕਦੇ ਕੋਈ ਪੁੱਛਦਾ ਨੀ ਸੀ ਓਹਨਾਂ ਨੂੰ । ਸੰਦੀਪ ਸਿੰਘ ਨੇ ਜੇ ਨੂਰ ਨੂੰ ਕੁੱਝ ਬਣਾਇਆ ਤਾ ਤੁਹਾਡੀ ਕਿਸੇ ਨੇ ਇੰਟਰਵਿਊ ਲਈ ਲੋਕ ਮਿਲਣ ਆਏ ਪਿਆਰ ਦਿੱਤਾ ਤੇ ਤੁਹਾਨੂੰ ਪੈਸਾ ਦਿੱਤਾ
@_.dhallvlogs
@_.dhallvlogs Год назад
Y tuci noor di maaa naaal mile oh sonu galat boli chaa paaani ni puchiya ke hankaar kinna k lagda dekhen ch
@parvindersingh4752
@parvindersingh4752 Год назад
9
@No_Name9046
@No_Name9046 Год назад
ਸੰਦੀਪ ਬਾਈ ਦੱਬ ਕੇ ਰੱਖ ਕੰਮ💯✔🔥 ਸਭ ਨੂੰ ਪਤਾ ਕੋਣ ਸਹੀ ਕੋਣ ਗਲਤ "" ਨੂੰਰ ਦੇ ਮਾਂ ਬਾਪ ਲਾਲਚ ਕਰਦੇ ਆ ",ਉਹਨਾ ਲਈ ਬਹੁਤ ਗਲਤ ਗੱਲ ਆ "" ਬਾਕੀ ਵੀਰੇ ਤੈਨੂੰ full sport ਆ💖
@rajatsinghrajput1860
@rajatsinghrajput1860 Год назад
ਸੰਦੀਪ ਬਾਈ ਜੀ ਤਹੋਡੇ ਉੱਤੇ ਰੱਬ ਮੇਹਰ ਭਰਿਆ ਹੱਥ ਰੱਖੇ
@armylover5546
@armylover5546 Год назад
ਬਿਲਕੁੱਲ ਸਹੀ ਕਹਿ ਰਹੇ ਓਹ... ਕੋਈ ਨਾ ਹਿੰਮਤ ਨਾ ਹਾਰੋ ਵਾਹਿਗੁਰੂ ਹਮੇਸ਼ਾ ਸੱਚ ਨਾਲ਼ ਇਨਸਾਫ਼ ਕਰਦਾ🙏
@rajwinderkaur6583
@rajwinderkaur6583 Год назад
ਨੂਰ ਨੂੰ ਤੁਸੀਂ ਖੜਨ ਲਈ ਜਗ੍ਹਾ ਦੇ ਦਿੱਤੀ ਹੁਣ ਨੂਰ ਦੇ ਬਹੁਤ ਚਲਾਕ ਲੋਕ ਹਨ ਮੰਮੀ ਡੈਡੀ ਸਨਦੀਪ ਵੀਰ ਜੀ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਵਿਚ ਪਰਮਾਤਮਾ ਲੰਮੀ ਉਮਰ ਕਰਨ ਤੇ ਤਰੱਕੀਆਂ ਬਖਸ਼ਣ
@Fateh-yn2gy
@Fateh-yn2gy Год назад
ਬੁਹਤ ਵਧੀਆ ਇਨਸਾਨ ਸੰਦੀਪ ਤੂਰ ਵੀਰ ❤️❤️❤️❤️
@user-ek3mu9ce7q
@user-ek3mu9ce7q Год назад
ਨੂਰ ਦੇਹ ਮਾਤਾ ਪਿਤਾ ਹਕਾਰ ਗਏ ਵਾਹਿਗੁਰੂ ਤੇਰੇ ਉੱਤੇ ਮੈਹਰ ਕਰੇਂ
@reet378
@reet378 Год назад
ਤੁਸੀਂ ਬਹੁਤ ਵਧੀਆ ਇਨਸਾਨ ਹੋ ਵੀਰ .ਪ੍ਰਮਾਤਮਾ ਸਭ ਨੂੰ ਦੇਖ ਰਿਹਾ.
@gurbhejsinghsarhali1223
@gurbhejsinghsarhali1223 Год назад
Hanji
@jassavick4897
@jassavick4897 Год назад
ਵੀਰੇ ਤੁਸੀ ਹੋਰ ਕਿਸੇ ਗਰੀਬ ਘਰ ਦੇ ਬੱਚੇ ਦੀ ਜਿੰਦਗੀ ਬਣਾਉ ਉਹ ਤਾ ਹੰਕਾਰ ਗੇ ਨਿੱਕਾ ਬਰਤਨ ਛੇਤੀ ਭਰ ਗਿਆ
@noormadahar8896
@noormadahar8896 Год назад
ਨੂਰ ਦੇ ਘਰਦਿਆ ਨੂੰ ਸੰਦੀਪ ਦਾ ਧੰਨਵਾਦ ਕਰਨਾ ਚਾਹੀਦਾ ਸੀ ਕੈਪਟਣ ਨੂੰ ਕੀ ਪਤਾ ਸੀ ਨੂਰ ਕੋਣ ਆ 10 ਲੱਖ ਵੀ ਸੰਦੀਪ ਕਰਕੇ ਮਿਲਿਆ ਸੀ
@lovedeep6427
@lovedeep6427 Год назад
Sahi kiha bilkul...par una ne ulta iljam laate
@kuldippannu6436
@kuldippannu6436 Год назад
💯✅
@Vanayaa2149
@Vanayaa2149 Год назад
Kaptan v 1-1 lakh sab nu denda greeba ch vand da ,sab nu lodh aa pesea di
@gurleenkaur5288
@gurleenkaur5288 Год назад
Ehna nu 10 lakh deta jehray vicharay sarka tay Bina maa baap ronday ohna da koi nai soachda
@amandeepkaur-ux1kg
@amandeepkaur-ux1kg Год назад
Sandeep da v hk si ona passya te
@sandhuvlogs6110
@sandhuvlogs6110 Год назад
ਸਹੀ ਆ ਬਾਈ ਸੰਦੀਪ ਜੀ ਬਾਈ ਕਰਕੇ ਹੀ ਨੂਰ ਵੀਡੀਓ ਵਿਚ ਆਈ ਆ ❤️❤️❤️🙏🙏 ਨੂਰ ਦੀ ਤਾਂ ਸਿਰਫ਼ ਮਿਹਨਤ ਲੈਣ ਦਾ ਹੱਕ ਸੀ
@jassgrewal386
@jassgrewal386 Год назад
ਇਥੋਂ ਪਤਾ ਲੱਗਦਾ ਨੂਰ ਦੇ ਮਾਂ ਪਿਓ ਦਾ ਅਨਪੜ੍ਹ ਲੋਕਾਂ ਦਾ ਜਾਰ ਇੱਕ ਛੋਟਾ ਜਿਹਾ ਜਵਾਕ:10.15 ਹਜ਼ਾਰ ਕਮਾ ਰਹੇਆ ਹੁਣ ਘਰ ਬੈਠੇ ਕੇ ਕੁੱਝ ਨਹੀਂ ਮਿਲਦਾ ਹੋਈ ਹੋਈ ਵੱਡੀਆਂ ਫ਼ਿਲਮਾਂ ਵਿਚ ਕੰਮ ਮਿਲ ਜਾਂਦਾ ਅੱਜ ਦੇ ਟਿਮ ਵਿਚ ਕੋਈ ਜਵਾਕ ਹੇਗਾ 10.15 ਹਜ਼ਾਰ ਰੁਪਏ ਕਮੋਣ ਵਾਲਾਂ ਆਸੀ ,10 ਘੱਟੇ ਕੰਮ ਕਰਕੇ ਵੀ 10 ਹਜ਼ਾਰ ਮਸਾਂ ਹੀ ਮਿਲ ਦਾ
@harinderjitsingh9281
@harinderjitsingh9281 Год назад
Koi Na Veer Tu Hun Be Superhit Waa ✌👍🏻💪❤🙏
@punjjaabdesh8659
@punjjaabdesh8659 Год назад
ਬਾਈ ਕਿਸੇ ਹੋਰ ਬੱਚੇ ਨੂੰ ਤਿਆਰ ਕਰ ਲੈ , ਤੇਰੇ ਚ ਕਲਾ , ਤੇਰਾ ਹੋਰ ਵੱਡਾ ਨਾਂ ਬਣੂਗਾ ।
@kuldippannu6436
@kuldippannu6436 Год назад
1000
@kuldippannu6436
@kuldippannu6436 Год назад
💯✅
@gursewakaulakh9318
@gursewakaulakh9318 Год назад
ਬਹੁਤ ਵਧੀਆ ਵੀਰ ਜੀ
@Iam_Struggler
@Iam_Struggler Год назад
ਬੰਦਾ ਸੱਚਾ ਆ... 💯💯
@user-oy4sm2yk1s
@user-oy4sm2yk1s Год назад
ਵਾਹਿਗੂਰੂ ਸਾਹਿਬ ਜੀ ਵੀਰ ਤੁਹਾਨੂੰ ਤਰੱਕੀ ਬਖਸ਼ੇ,, ਸਨਦੀਪ ਵੀਰ ਤੁਸੀ ਬੁਹਤ ਚੰਗੇ ਇਨਸਾਨ ਹੋ , ਨੂਰ ਇਕ ਬੱਚਾ ਹੈ ,ਉਸ ਦੇ ਮਾ ਬਾਪ ਤਾਂ ਸਿਆਣੇ ਸੀ,ਉਹ ਵੀ ਲੋਕਾ ਦੇ ਮਗਰ ਲੱਗ ਲਾਲਚੀ ਹੋ ਗਏ, ਏਸਾਨ੍ਹ ਫਰਮੋਸ਼
@baldevbhullar2394
@baldevbhullar2394 Год назад
ਵਾਹਿਗੁਰੂ, ਸੰਦੀਪ, ਬੱਚਾ ਬਾਈ ਸਾਰੇ ਗੁਣ ਭੁਲਾ ਜਾਂਦੇ ਨੇ ਬਾਅਦ ਵਿੱਚ, ਸੰਦੀਪ ਦਾ ਧਨਵਾਦ ਜਿਸਨੇ,,
@KamaljeetKaur-qe7gr
@KamaljeetKaur-qe7gr Год назад
ਮੋਟੇ ਵੀਰੇ ਗੁੱਸਾ ਨੀ ਕਰਨਾ ਗਲਤੀ ਨੂਰ ਦੀ ਮੰਮੀ ਦੀ ਹੈ ਜਦ ਹੱਕ ਦੇ ਪੈਸੇ ਮਿਲਗੇ ਉਸ ਨੂੰ ਚੁੱਪ ਕਰਨਾ ਚਾਹੀਦਾ ਸੀ
@harinderjitsingh9281
@harinderjitsingh9281 Год назад
Tu Hi Mashhoor Kita Noor Nu Veer ❤🙏💪👍🏻✌
@deepbhullar2048
@deepbhullar2048 Год назад
ਵੀਰ ਜੀ ਸੱਚ ਸੁਣਨਾ ਬੋਲਨਾ ਕਹਿਣਾ ਲੋਕਾ ਨੂੰ ਪਸੰਦ ਨਹੀ god bless you sandeep veer ji
@shubhsandhu6717
@shubhsandhu6717 Год назад
Sandeep ਘੈਟ ਬੰਦਾ ❤👌
@minturajput800
@minturajput800 Год назад
ਤੂਰ ਬਾਈ ਟੇਨਸਨ ਨਾਂ ਲੈ ਵਾਹਿਗੁਰੂ ਜੀ ਆਪੇ ਸਾਥ ਦੇਣਗੇ
@singhhukam8228
@singhhukam8228 Год назад
ਨੂਰ ਦੀ ਪਹਿਚਾਣ ਇਹ ਬੰਦੇ ਕਰਕੇ ਬਣੀ ਆ 🙏
@manjindersandhu4584
@manjindersandhu4584 Год назад
Vadea ਗਲਾ ਕੀਤੀਆਂ ਵੀਰੇ ਤੁਸੀ
@sandhusukh6092
@sandhusukh6092 Год назад
ਨੂਰ ਦੀ ਮਾ ਨੂੰ ਕੁਝ ਜਾਦਾ ਹੰਕਾਰ ਆਗਿਆ ਕੋਈਨਾ ਵੀਰ ਵਾਹਿਗੁਰੂ ਤਹਾਨੂੰ ਕਾਮਜਾਬ ਕਰੇ
@jassgrewal386
@jassgrewal386 Год назад
ਇਥੋਂ ਪਤਾ ਲੱਗਦਾ ਨੂਰ ਦੇ ਮਾਂ ਪਿਓ ਦਾ ਅਨਪੜ੍ਹ ਲੋਕਾਂ ਦਾ ਜਾਰ ਇੱਕ ਛੋਟਾ ਜਿਹਾ ਜਵਾਕ:10.15 ਹਜ਼ਾਰ ਕਮਾ ਰਹੇਆ ਹੁਣ ਘਰ ਬੈਠੇ ਕੇ ਕੁੱਝ ਨਹੀਂ ਮਿਲਦਾ ਹੋਈ ਹੋਈ ਵੱਡੀਆਂ ਫ਼ਿਲਮਾਂ ਵਿਚ ਕੰਮ ਮਿਲ ਜਾਂਦਾ ਅੱਜ ਦੇ ਟਿਮ ਵਿਚ ਕੋਈ ਜਵਾਕ ਹੇਗਾ 10.15 ਹਜ਼ਾਰ ਰੁਪਏ ਕਮੋਣ ਵਾਲਾਂ ਆਸੀ ,10 ਘੱਟੇ ਕੰਮ ਕਰਕੇ ਵੀ 10 ਹਜ਼ਾਰ ਮਸਾਂ ਹੀ ਮਿਲ ਦਾ
@jagirsingh6295
@jagirsingh6295 Год назад
ਇਹਨਾ ਦਾ ਜਿਨਾ ਮਰਜੀ ਕਰਲੋ ਇਹ ਲੋਕ ਕਿਸੇ ਦੇ ਗੁਣ ਨੂੰ ਜਲਦੀ ਭੁਲਾ ਦੇਦੇ ਹਨ
@Anj800
@Anj800 Год назад
kise nu jane bina comment ni kri da ..ek pakh di sunke juban chalona koi syanapta ni.ehne te ahi dsna mai sahi aa
@harinderkumar9957
@harinderkumar9957 Год назад
Right
@sandhusukh6092
@sandhusukh6092 Год назад
@@Anj800 veer ji assi AAP dekhiaa apni Akhi Noor di mom CH baut hankar aa OO ta hun kisa nu kuj nii samjdii
@hardeepdhaliwal6262
@hardeepdhaliwal6262 Год назад
ਕੋਈ ਗੱਲ ਨਹੀਂ ਵੀਰ ਛੋਟਾ ਭਾਂਡਾ ਸੀ ਛੇਤੀ ਉੱਸਰ ਗਿਆ
@sadhsingh2036
@sadhsingh2036 Год назад
ਜਨਾਨੀ ਹੰਕਾਰ ਵਿਚ ਆ ਗੲਈ ਏ ਬੰਦਾ ਠੀਕ ਏ ਲੈ ਲੳਉ ਹੁਣ ਢਾਵੇ ਮੋਟਾ ਤਾ ਮੋਟਾ ਈ ਏ
@AmanDeep-xi7ql
@AmanDeep-xi7ql Год назад
Waheguru ji waheguru ji
@jasvirkaur9810
@jasvirkaur9810 Год назад
Keep your hardwork. May WaheGuru bless you Sandeep Ji!
@ajotangadsingh6290
@ajotangadsingh6290 Год назад
Nice person Sandeep❤ Waheguru chardi kalah bakshan Tuhanu 🙏🏻😇😇😇😇
@baljeetsidhu3550
@baljeetsidhu3550 Год назад
Dhan Dhan Sri Guru Ram Das Ji Mehar Karn Sandeep Veer Ta Sri Waheguru Ji
@parkashsingh3286
@parkashsingh3286 Год назад
ਸੰਦੀਪ ਵੀਰ ਜੀ ਇਹ ਤੇਰੇ ਨਾਲ ਨਹੀ ਅੱਜ ਕੱਲ੍ਹ ਏ ਆਮ ਹੀ ਹੋ ਗਿਆ ਜਿਸ ਦਾ ਤੁਸੀਂ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਹੀ ਤੁਹਾਨੂੰ ਸਭ ਤੋਂ ਵੱਧ ਬਦਨਾਮ ਕਰਦੇ ਹਨ
@christiancr212
@christiancr212 Год назад
Sandeep bai tusi ollready kaamjab ho and you are good man God bless you bro👍
@user-uj8sj7sk7n
@user-uj8sj7sk7n 11 месяцев назад
ਸਹੀ ਆ। ਬਾਈ ਜੀ ਹੱਕ ਆ ਇਹ ਗੱਲ ਦੱਸਣ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਨੂਰ ਦੀ ਕੋਈ ਗਲਤੀ ਨਹੀਂ ਨੂਰ ਦੇ ਮਾਂ ਪਿਉ ਲਾਲਚੀ ਸਨ ਉਹਨਾਂ ਨੂੰ ਸਬਰ ਨਹੀਂ ਸੀ ਸੰਦੀਪ ਸਿੰਘ ਜੀ ਬਸ ਸਬ ਸਚ ਬੋਲ ਕੇ ਦੱਸ ਦਿਤਾ ਹੈ
@AmarjitSingh-gw3wf
@AmarjitSingh-gw3wf Год назад
Dil da saaf banda hai sandeep
@kuldeepsinghsekhon8473
@kuldeepsinghsekhon8473 Год назад
Sandeep toor ji waheguru ji tuhnu hor tarke deve 🙏
@pritpalsaini5877
@pritpalsaini5877 Год назад
Full Support to sandeep toor Pajji
@gillsingh8416
@gillsingh8416 Год назад
ਸੰਦੀਪ ਤੂਰ ਹੀਰਾ ਬੰਦਾ 🤟👍 ਮੋਗੇ ਵਾਲਾ ਤੂਰ 👈
@lovelysingh3507
@lovelysingh3507 Год назад
Sandeep,veer ਦਿਲ, ਸਾਫ, ਬੰਦਾ
@jatinderbhinder4360
@jatinderbhinder4360 Год назад
koi na veer tu lagga reh bahut vadia kita khul ke das dita sara kuj
@Singh-yj9zv
@Singh-yj9zv Год назад
Sandeep Bai mehnati te visionary bnda aa ,, saare ral mill k bhai ji di support kro.
@Gurdeepsingh_2682
@Gurdeepsingh_2682 Год назад
ਸੰਦੀਪ ਬਾਈ ਕਹਿੰਦਾ ਮੈਂ ਘਰ ਜਾ ਕੇ ਦੇ ਕੇ ਆਇਆ ਪੈਸੇ, ਨੀ ਅਜ ਦੇ ਸਮੇਂ 'ਚ ਕੌਣ ਕਿਸੇ ਦੇ ਘਰ ਜਾਂਦਾ ਪੈਸੇ ਦੇਣ ਮਿਹਨਤ ਦੇ, ਇਹ ਗੱਲ ਵਿਚਾਰਨ ਵਾਲੀ ਹੈ
@harbanskaur8146
@harbanskaur8146 Год назад
ਸਤਿ ਸ੍ਰੀ ਅਕਾਲ ਜੀਓ ਅਸੀ ਤੁਹਾਡੀ ਸਾਰੀਆਂ ਵੀਡੀਓ ਬਹੁਤ pasand ਕਰਦੇ ਹਾਂ
@GurwinderSingh-ic8fx
@GurwinderSingh-ic8fx Год назад
ਬਹੁਤ ਵਧੀਆ ਕੰਮ ਆ ਵੀਰ ਦਾ
@balbirkaur4478
@balbirkaur4478 Год назад
Sandeep Veer ji Rab tuhanu chardi kla ch rkhe
@KK-op8ev
@KK-op8ev 10 месяцев назад
ਸਨਦੀਪ ਵਾਹਿਗੁਰੂ ਜੀ ਤੇ ਭਰੋਸਾ ਰੱਖ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ਨੂਰ ਤਾਂ ਬੱਚੀ ਆ ਮਾਂ ਬਾਪ ਨੂੰ ਭੁੱਲਣਾ ਨਹੀਂ ਗਲਤ ਕੀਤਾ ਚਲੋ ਕੋਈ ਨੀ ਵਾਹਿਗੁਰੂ ਜੀ ਤੇ ਭਰੋਸਾ ਰੱਖੀ ਬਹੁਤ ਤਰੱਕੀ ਹੋਵੇਗੀ 🙏
@kulwinderbola4267
@kulwinderbola4267 Год назад
Sandeep veer koi gal ni . Waheguru aap nu chardi kala ch rakhey.
@legendsidhumoosewala7838
@legendsidhumoosewala7838 Год назад
Waheguru mehar bnayi rakhe 🙏🏻
@gurswaksingh3416
@gurswaksingh3416 Год назад
Bhut vadia insaan sandeep Bai love you bro from Jalandhar
@harjinderkaurdhillon7789
@harjinderkaurdhillon7789 Год назад
ਪਿਹਲਾ ਹੀ ਦਿਸਦੀ ਚਲਾਕੋ ਜਨਾਨੀ ਛੋਟੀ ਤੋੜੀ ਚੋ ਚੀਜ ਛੇਤੀ ਉੱਬਲ ਕੇ ਬਾਹਰ ਨਿਕਲ ਜਦੀ ਹੁੰਦੀ ਪੈਸੇ ਇਕਠੇ ਕਰਨ ਦਾ ਢੰਗ ਆਗਿਆ ਬਿਨਾਂ ਖੇਚਲ ਤੋ ਏਹੋ ਜਿਹੀਆਂ ਤੋ ਪਿੱਛੇ ਹਟਨਾ ਹੀ ਠੀਕ ਹੈ ਬਹੁਤ ਵਧੀਆ ਹੋਇਆ ਕਾਕਾ ਛੇਤੀ ਹੀ ਸਬਕ ਮਿਲ ਗਿਆ ਰੱਬ ਜੋਂ ਵੀ ਕਰਦਾ ਚੰਗਾ ਜੀ ਕਰਦਾ
@jotkaur2597
@jotkaur2597 Год назад
Veer ji tc sara kmm suru kita veer ji
@treetreeyo
@treetreeyo Год назад
You are a very nice person. God is with you. We all support you and pray for your success.
@DhillontaxigmailcomJarnail
@DhillontaxigmailcomJarnail Год назад
Sandeep vir you are right You doing hard work God bless you
@iqbaljitkaur191
@iqbaljitkaur191 Год назад
Wahguru ji mehar karna ji
@AbcDef-uo6pu
@AbcDef-uo6pu Год назад
Waheguru ji mehar karan Sandeep veera ta
@AmritKaur-gc2pj
@AmritKaur-gc2pj Год назад
Fale kyo veer rab te bharosa rakh oh sab da bhala karda(arde so jard... Medhat neve nanaka) 🤗🤗🤗
@manrajvlogs2.1
@manrajvlogs2.1 Год назад
Waheguru ਮੇਹਰ ਕਰੇ
@santoshrai8437
@santoshrai8437 Год назад
SAHI HAI VEER JI UR RIGHT ✅ GOD BLESS YOU
@s.k.khardiyas.k.khardiya2787
Vahegu Meher kre Ji
@harjeetkaurgill7925
@harjeetkaurgill7925 Год назад
Noor nu sab kuch sikhaya es munde ne bohat mehnet lagdi bache nu sikhana
@darshanbrar5687
@darshanbrar5687 Год назад
Sandeep Good Job
@bkaur5485
@bkaur5485 Год назад
Sandip bro tuhanu sare bhot pasand karde aa tuc god te bhrosa rakho .
@amritsinghgill9144
@amritsinghgill9144 Год назад
Sare comments support ch aa eh ehdi sachai aa ❤️great
@HARVINDER_66
@HARVINDER_66 Год назад
Noor di maa ਬਹੁਤ ਖਰਾਬ ਅ ਬਾਈ ਸਾਨੂੰ ਪਤਾ ਅਸੀ ਤਾਂ ਇਸੇ ਪਿੰਡ ਦੇ ਅ
@sukhwinderkaur652
@sukhwinderkaur652 Год назад
Interview dekhi c me bahut english boldi c
@rajvirkaur4015
@rajvirkaur4015 Год назад
O ta Sakal tu he lagde aa
@Optimal_Top5
@Optimal_Top5 Год назад
Kihda pind a Noor da veer
@jasskaur4157
@jasskaur4157 Год назад
ਭਿੰਡਰਾਂ ਪਿੰਡ ਆਂ ਜੋ ਉੱਪਰ 👆ਕੰਮੈਂਟ ਚ ਆਂ ਪਿੰਡ
@SukhwinderKaur-wx3rl
@SukhwinderKaur-wx3rl Год назад
God bless you veere
@gurnaz9528
@gurnaz9528 Год назад
U r great veer ✌✌
@kamalzaildar584
@kamalzaildar584 Год назад
Good ਕੰਮ ਹੈ ਤੇਰਾ vire
@SagarRana-ll7it
@SagarRana-ll7it Год назад
Paji good aaa paji sai bol rai aaa
@lovepreetelectronics3322
@lovepreetelectronics3322 Год назад
Tension na le bhai Raab sab dekhda Tu ohh banda jine pta ni kineya nu star bnata koi nhi ਖੜਿਆ tere nal koi gall ni 22 don't worry ❤❤❤
@ranjitsinghsingh2131
@ranjitsinghsingh2131 Год назад
Ghaint
@ARSENALS-cn8mv
@ARSENALS-cn8mv Год назад
Bhai di gal bilkul sahi aa
@sukhwinderkaur3666
@sukhwinderkaur3666 Год назад
U R Right sandeep veer g
@navjotjoyti8484
@navjotjoyti8484 Год назад
Waheguru G bless you sandeep veere tusi sahi o
@rasalsinghvirk8666
@rasalsinghvirk8666 Год назад
Ghl thek aa veer ji tuhadi
@ranjitk.chhokar2469
@ranjitk.chhokar2469 Год назад
ਨੂਰ। ਦੇ ਮਾਂ ਬਾਪ ਹੰਕਾਰੀ ਹੋ ਗਏ ਸੰਦੀਪ ਮੁੰਡਾ ਬਹੁਤ ਸਿਆਣਾ ਲੱਗਦਾ
@AnoopSingh-ki4lk
@AnoopSingh-ki4lk Год назад
Sandeep veer koi ni yr agge Vado tusi tusi bohat vadiya banode ho
@pardeepkaur425
@pardeepkaur425 Год назад
Sandeep bro .. tuc master mind o acting de jo v c sab tuc create kita .. tuhanu tan tension len di lod hi ni .. tuc sab dobara bna Lena, jo v video bnaoge ..jo v concept hoyega .. oh hit hi hona .. so tuc eh na kaho ki fail hona manjoor aa .. sara punjab janda tuhanu tuc tan hun hit hi rehna .. bs videos na bnonian band kreo .. jo v concept howe video jrur bnayeo .. jruri ni bachea nl hi video bnoni aa .. secondly, noor di Maa tan ohdo di hankari hoyi aa jd ehna da ghr bnn lga c .. 🙏🙏🙏 God bless u bro ..
@ashishsharma-dk2if
@ashishsharma-dk2if Год назад
Shi aa veer tusi
@renubalachoudhary1760
@renubalachoudhary1760 Год назад
Shai ha veer ji
@aasimkhan816
@aasimkhan816 Год назад
Sandeep good and sahi banda a
@nooriekhan989
@nooriekhan989 Год назад
Keep it up veere
@anshbossgaming2119
@anshbossgaming2119 Год назад
Nice person Sandeep ji
@DaljeetSingh-lk7mz
@DaljeetSingh-lk7mz Год назад
sahi kaha veer ne
@HARDEV46646
@HARDEV46646 Год назад
Veer tusi sahi ho 👍👍
@lovedeep6427
@lovedeep6427 Год назад
5:45.....bilkul sahi kiha veer.....main tenu support krda .....baki Noor de mummy papa thodi galti kargye ....koi ni rab sab thk karu❣️🙏
@sukhpreetsingh9920
@sukhpreetsingh9920 Год назад
sahi gall aw vir
@davindersingh704
@davindersingh704 Год назад
Good Sandeep g Right you
@AmritpalSingh-gf4ne
@AmritpalSingh-gf4ne Год назад
Bro tusi best aa. Keep it up.
@diljeetsingh.1953
@diljeetsingh.1953 Год назад
God bless you
@sukhrajsinghsukh8048
@sukhrajsinghsukh8048 Год назад
Waheguru ji 🙏
@GurpreetSingh-jg8pw
@GurpreetSingh-jg8pw Год назад
Very good bi ji
@virkkannu6788
@virkkannu6788 Год назад
Bilkul shi gal aa baii
@rajvirkaur5012
@rajvirkaur5012 Год назад
GBU bro
@rashveer5092
@rashveer5092 Год назад
Take heart pls bette and carry on your way. God will bless and support successful to you. So never mind for everything
@kulvinderkaur3492
@kulvinderkaur3492 Год назад
God bless beta ji 🙏
@daljitsinghsangrur
@daljitsinghsangrur Год назад
Aap kaha se ho
@sunilgujjar3008
@sunilgujjar3008 Год назад
Sandeep Brothers 💙💙♥️
@dodharboy4993
@dodharboy4993 Год назад
Sandeep dil da saaf banda aaa
@ManishKumar-ye9uu
@ManishKumar-ye9uu Год назад
22 tuci bahut vadiya bande oo😮
@SukhdeepSinghDroch
@SukhdeepSinghDroch Год назад
very nice veer ji
@gilljagtar4259
@gilljagtar4259 Год назад
Sandeep full spot veer
Далее
Аминка ❤️
00:16
Просмотров 827 тыс.