Тёмный

Sardar Ali | ਹਾੜ੍ਹਾ ਜਾਇਓ ਨਾ | Mera Mehmaan-2 | Latest Punjabi Songs 2020 | Punjabi Sufi Songs 

Mera Sai Music
Подписаться 97 тыс.
Просмотров 287 тыс.
50% 1

After the Great and Huge success of Mera Mehmaan (ਜੰਗਲ ਮਾਛੀਵਾੜੇ ਦਾ)
Yours #SardarAli is Back with The Most Awaited Devotional #Punjabi Song #Mera Mehmaan-2 (ਹਾੜ੍ਹਾ ਜਾਇਓ ਨਾ)
Watch And Share like Fire
Title:- ਹਾੜ੍ਹਾ ਜਾਇਓ ਨਾ Mera Mehmaan-2
Artist:- Sardar Ali
Music:- Lal Kamal
Lyrics:- sardar Ali
Label:- Mera Sai Music
Producer :- Prabhjeet Kaur
Video :- Kawaljeet Prince
Choreographer:- Simranjeet Singh
D.O.P. :- Jatinder Sharma
Mix N Master :- Jassi Brothers
Qwwalli Rythm :- Gulzar Ali
Music Arrangment :- Rohit Kumar Bobby
Production Control :- Simarjeet Singh
High quality Audio Is Available on Itunes And all Leading Mobile Stores
#Sardar Ali #simranchoreo
Web:- www.Muzikfire.com
www.sardaralimusic.com
For more info and show booking
Email:- sardaralisocial@gmail.com
Facebook:- sardaralimusic
Digitally Powered By
WEBOOZEE Infotech
Email:- weboozee@gmail.com

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 598   
@gogichairman5728
@gogichairman5728 4 года назад
ਪੁਤਰਾਂ ਦਾ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧੰਨ ਧੰਨ ਹੋ
@avtarsingh1756
@avtarsingh1756 4 года назад
ਧੰਨ ਧੰਨ ਦਸਵੇਂ ਪਾਤਸ਼ਾਹ ਸਰਬੰਸਦਾਨੀ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@surjitjudge8630
@surjitjudge8630 4 года назад
Waheguru ji
@sunpreet9994
@sunpreet9994 3 года назад
Waheguru ji mehar karo sab te
@gurbhindersingh7279
@gurbhindersingh7279 3 года назад
Waheguru ji 🙏
@rsmusicusa428
@rsmusicusa428 4 года назад
ਬਹੁਤ ਸੋਹਣਾ ਗਾਇਆ ਜੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਰਹਿਮਤਾਂ ਕਰਨ ਤੁਹਾਡੇ ਤੇ
@ranjitsinghranasingh9694
@ranjitsinghranasingh9694 2 года назад
वैरी नाईस सोंग जी
@ranjitsinghranasingh9694
@ranjitsinghranasingh9694 2 года назад
वैरी नाईस सोंग जी
@gurmailkaur9294
@gurmailkaur9294 2 года назад
Waheguru ji 🙏
@jasssingh5720
@jasssingh5720 4 года назад
ਮੇਰਾ ਮਹਿਮਾਨ ਦੀ ਸਫਲਤਾ ਤੋ ਬਾਦ ਇਕ ਹੋਰ ਨਗਮਾਂ ਸਰਦਾਰ ਅਲੀ ਵਲੋ ਬਹੁਤ ਵਧੀਆ ਗਾਇਆ 🙏
@BalveerSingh-zo3bh
@BalveerSingh-zo3bh Год назад
ਸਰਦਾਰ ਅਲੀ ਜੀ ਤੁਸੀਂ ਬਹੁਤ ਸੋਹਣੀ ਸਿਫ਼ਤ ਕੀਤੀ ਮੇਰੇ ਬਾਜਾਂ ਵਾਲੇ ਗੁਰੂ ਜੀ ਦੀ ❤
@rsk8264
@rsk8264 4 года назад
Tu koi am insan ni he sardar alli mere pitta di sift gai he tuhanu akaal purkh apne charna nal jor len bas te menu tuhade charna di jutti bana den waheguru
@karmjeetsingh7027
@karmjeetsingh7027 4 года назад
ਪਿਤਾ ਗੁਰੂ ਗੋਬਿੰਦ ਸਿੰਘ ਜੀ ਦਇਆ ਕਰੇਯੋ ਮੇਰੇ ਗਰੀਬੜੇ ਤੇ ਜੀ 🤲🤲🤲🤲🤲🤲🤲🤲🙏🙏🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️
@h.ssandhu3968
@h.ssandhu3968 9 месяцев назад
ਧੰਨ ਧੰਨ ਸੱਚੇ ਪਿਤਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@vikramrathod82
@vikramrathod82 4 года назад
ਵਾਹ ਗੁਰੂ ਜੀ ਕਮਾਲ ਕਰ ਦਿੱਤਾ, ਗੁਰੂ ਸਾਹਿਬ ਲਈ ਬਹੁਤ ਸੋਹਣਾ "ਭਾਵ" ਪੇਸ਼ ਕੀਤਾ ।।। ਦਿਲੋਂ ਤੁਹਾਨੂੰ ਸਜਦਾ, ਸਤਿਕਾਰ, ਪਿਆਰ ।।।
@GodIsOne010
@GodIsOne010 4 года назад
☝️Dhan Dhan Dhan Dhan Dhan Dhan ☝️. Dhan Dhan 🙏🏻☝️waheguru ji☝️🙏🏻Dhan Dhan 🙏🏻Dhan 🙏🏻Dhan.Guru Gobind. Singh ji🙏🏻 waheguru ji ☝️waheguru ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru Ji ☝️waheguru ji ☝️waheguru ji ☝️
@Mandeepsingh-jc7zy
@Mandeepsingh-jc7zy 4 года назад
Dil jit lya sardar ali ji ne Ah hundi a ਗਾਇਕੀ
@princevallah1059
@princevallah1059 4 года назад
Sahi va ji
@jassthindthind7795
@jassthindthind7795 2 года назад
ਅੱਖਾਂ ਵਿਚੋਂ ਹੰਜੂ ਨੀ ਰੁਕ ਰਹੇ ਸੁਣ ਕੇ ਕਮਾਲ ਦੀ ਗਾਇਕੀ ਗੁਰੂ ਗੋਬਿੰਦ ਸਿੰਘ ਜੀ ਹੋਰ ਵੀ ਕਿਰਪਾ ਕਰਨ🙏🏻🙏🏻🙏🏻🙏🏻
@kaurg674
@kaurg674 4 года назад
Wah g wah 🙏🙏🙏🙏🙏dhan dhan mere shahe shenshah sahib a kmaal 🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇
@ਨਿਰਭੈਧੌਲਾ
@ਨਿਰਭੈਧੌਲਾ 4 года назад
ਵਾਹ ਜੀ ਵਾਹ..ਫਿਰ ਤੋ ਰੂਹ ਨੂੰ ਸਕੂਨ ਦੇਣ ਵਾਲੀਅਾ ਸਤਰਾਂ...ਸਰਦਾਰ ਸਾਹਬ ਗ੍ਰੇਟ ਜੀ
@hardeepsingh804
@hardeepsingh804 4 года назад
ਸਰਦਾਰ ਅਲੀ ਤੁਸੀ ਬਹੁਤ ਸੋਹਣੇ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਮੇਰੇ ਗਰੀਬ ਨਿਵਾਜ ਪਿਤਾ ਦੇ ਗਾਏ ਵਾਹਿਗੁਰੂ ਜੀ
@shankar_bpt3885
@shankar_bpt3885 2 месяца назад
Dhan Dhan Dashmesh pita ji Maharaj waheguru ji ka khalsa waheguru ji ki fateh 🙏🙏🙏🙏🙏
@GurpreetSingh-qd6sr
@GurpreetSingh-qd6sr Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹਿਨਸ਼ਾਹ ❤❤
@tamannabanga3106
@tamannabanga3106 2 месяца назад
ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ❤❤❤❤❤❤❤❤
@SarshmaanSaad
@SarshmaanSaad Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ ਬਹੁਤ ਸੋਹਣੀ ਆਵਾਜ਼ ਏ ਵੀਰ ਦੀ।
@preetam3415
@preetam3415 3 года назад
Wah wah wah.... Mai ta ajj sunea eh klam... Maharaj charhdikla bakshe tuhanu sab nu
@AmanJassal-d9m
@AmanJassal-d9m 10 месяцев назад
Dhan dhan Shri Gobind Singh ji 🙏🙏🙏🙏🙏🙏🙏 waheguru
@amandeepdeep5815
@amandeepdeep5815 4 года назад
ਸੱਚ ਜਾਣਿਓ ਮੈਨੂੰ ਇਹ ਸੁਣਕੇ ਬਹੁਤ ਖੁਸ਼ੀ ਹੋਈ ਮਨ ਬਹੁਤ ਖੁਸ਼ ਹੋਇਆ ਟਿਊਨਿੰਗ ਸਰਦਾਰ ਜੀ ਬਹੁਤ ਵਧੀਆ ਸਤਿਗੁਰ ਮੇਹਰ ਭਰਿਆ ਹੱਥ ਰੱਖਣ
@makhankalas660
@makhankalas660 4 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@worldfacts216
@worldfacts216 4 года назад
Ek Tu hi nirankar Tu hi hae
@sanjeetsanjeetsingh9432
@sanjeetsanjeetsingh9432 Год назад
Waheguru ji. Mehar. Karo. Love you❤❤❤. Sardar. Ali. Saab. Je🙏🏻🙏🏻🙏🏻🙏🏻🙏🏻🙏🏻
@deepanshu_1117
@deepanshu_1117 4 года назад
Eh Rbi Gayki Sun k Rbi Gyan di Praapti hoi , Ali Ji . Hit like Who like Sardar Ali 💯🏁
@bhairanjotsinghgurdaspurwa7488
@bhairanjotsinghgurdaspurwa7488 4 года назад
ਸਰਦਾਰ ਅਲੀ ਜੀ ਚੜ੍ਹਦੀਕਲਾ ਚ ਰਹੋ ਤੁਸੀਂ ...........ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@SatpalSingh-eb2lz
@SatpalSingh-eb2lz 3 года назад
Sardar ali veer tere te guru gobind singh ji ki bahut kirpa h
@paramjeetsinghkaraudian1551
@paramjeetsinghkaraudian1551 4 года назад
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ।।🙏
@rajbirraja5355
@rajbirraja5355 3 года назад
Dil vich uter gyi voice sardar Ali ji
@_i_singh
@_i_singh 4 года назад
dhan dhan shri guru gobind singh ji maharaj aap ji vrga koi v nhi iss snsar utte mehr bnayi rkhi gurupita ji..😥🙌🏻🙏🏻🙇🏻‍♂️
@chandermechenicalworks8388
@chandermechenicalworks8388 2 года назад
🙏🙏🙏🙏waheguru ji ne aap nu bahut surila kanth ditta hai waheguru ji aap nu salamat rakhe👂💐💐🌹
@NMSDenterprissMmsdenterpriss
@NMSDenterprissMmsdenterpriss 9 месяцев назад
Sardar ali ji mohar te naseeb te lag gai hai
@surtaalschoolofmusic7596
@surtaalschoolofmusic7596 4 года назад
ਭਾਜੀ ਤੁਸੀਂ ਗੁਰਬਾਣੀ ਸ਼ਬਦ ਵੀ ਜ਼ਰੂਰੀ ਗਾਉ ਬਹੁਤ ਵਧੀਆ ਗਾਉਂਦੇ ਹੋ ਤੁਸੀਂ ਰਾਗ ਕਰੋ ਗੁਰਬਾਣੀ ਦਾ
@guriguri1045
@guriguri1045 4 года назад
Waheguru ji waheguru ji waheguru ji waheguru ji waheguru ji waheguru
@ajaypal2060
@ajaypal2060 4 года назад
Bazza wala mahi thuhade te kirpa bnai rakhan sardar Ali ji
@balvirsingh9887
@balvirsingh9887 2 года назад
ਵਾਹਿਗੁਰੂ ਜੀ, ਵੀਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਿਓ
@harpreetkour5967
@harpreetkour5967 3 года назад
Wahaguru thanu hamesha trakiya baksha sardar Ali g🙏🙏🙏
@harkiratsinghbuttar4045
@harkiratsinghbuttar4045 Год назад
Waheguru ji ka Khalsa waheguru ji ki fateh
@sarbjeetriarwahegurumehrkr7512
@sarbjeetriarwahegurumehrkr7512 2 года назад
Waheguru ji aap ji ne bhut sohna gaea a aap nu dilo slaam
@naveentomar147
@naveentomar147 11 месяцев назад
Bhut bhut dhanyvad sardar Ali sahab itni ache ache Bhajan gurubani quwaliya Dene k liye❤
@PrabhjotSingh-zd2fd
@PrabhjotSingh-zd2fd 4 года назад
Wahguru tuhnu hamesa chardi kla vich rakhe veer
@ravibhandal2000
@ravibhandal2000 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਵਾ ਕਰਦਾ ਹਾਂ ❤❤❤❤
@deepdehriwal595
@deepdehriwal595 4 года назад
ਬੁਹਤ ਵਧੀਆ ਸਰਦਾਰ ਅਲੀ ਜੀ ਹੁਣ ਜਿਹੜੇ ਬੇਫਲਤੁ ਗਾਣਿਆ ਤੇ ਸਵਾਲ ਕਰਦੇ ਆ ਮੈਨੂੰ ਨੀ ਲੱਗਦਾ ਉਨ੍ਹਾਂ ਵਿੱਚੋਂ ਇੱਥੇ ਕੋਈ ਆਇਆ ਹਉ।
@dileeppal109
@dileeppal109 4 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@manpreetmanna7285
@manpreetmanna7285 3 года назад
Bhot hi sohna shabad aa ji malik tuhanu khush rakhe ji
@gurpreet291
@gurpreet291 10 месяцев назад
Khan saab waheguru chrdi kla ch rakhy ji ❤❤❤❤
@cheema2265
@cheema2265 3 года назад
Wa kamal sardar Ali Guru Gobind ji mehar krn sode t
@arshdeepthD
@arshdeepthD 3 года назад
Dhan dhan Shari guru gobind sahib ji
@resputin8012
@resputin8012 3 года назад
Sardar Ali g bahut bahut dhanwaad g.
@DeepDeep-my5mk
@DeepDeep-my5mk 3 года назад
Dhan Dhan Shen Shah Dashmesh Pita Sarbans Daani Sahib E Kamaal Shri Guru Gobind Singh Ji Maharaj Kalgi Dhar Waheguru Ji Ka Khalsa Waheguru Ji Ki Fateh
@GianiHarinderSingh
@GianiHarinderSingh 2 года назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 🙏🏻💐🙏🏻
@baljitkaur2911
@baljitkaur2911 2 года назад
ਸਰਦਾਰ ਅਲੀ ਜੀ ਕਮਾਲ ਦੀ ਅਵਾਜ਼ ਹੈ ਤਹਾਡੀ। ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ।
@CharanSingh-lf6si
@CharanSingh-lf6si 4 года назад
Dhan dhan guru Gobind Singh Ji 🙏🌹🙏🌹🙏🌹🙏🌹 bahut vadiya sardar Ali ji
@amarjeetsingh-dd7pp
@amarjeetsingh-dd7pp 4 года назад
ਵਾਹ ਅਲੀ ਸਾਹਿਬ ਜੀ ਕਮਾਲ ਕਰ ਦਿੱਤੀ ਤੁਸੀਂ....
@SinghHistory3289
@SinghHistory3289 9 месяцев назад
☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਮਾਤਾ ਗੁਜਰੀ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩 🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬ 🙏🙏🙏🙏☬☬☬☬☬🙏🙏🙏🙏🙏
@parmindersekhon4378
@parmindersekhon4378 2 года назад
ਵਾਹਿਗੁਰੂ ਜੀ🙏🙏
@Ranjodh_1996
@Ranjodh_1996 4 года назад
Waheguru ji..... Malak mehar karne🙏🙏
@punia5709
@punia5709 4 года назад
dhan dhan pita guru gobind singh ji mahraj waheguru ji🙏🙏🙇🙇bhai sahib de sir sda dasmeshpita g da mehar bhrya hath rahe🙏🙏
@Surinder_Bazida
@Surinder_Bazida 4 года назад
Bahut vdiya sardar ali ji..rbb tuhde te kirpa bnayi rkhn
@FatehSingh-fd5ed
@FatehSingh-fd5ed 4 года назад
ਬਹੁਤ ਹੀ ਸੋਹਣੀ ਅਵਾਜ਼ ਏ ਸਰਦਾਰ ਸਾਬ ਦੀ ਵਾਹਿਗੁਰੂ ਮੇਹਰ ਕਰਨੀ ਵੀਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏
@suman-mc6ix
@suman-mc6ix 3 года назад
Waheguru ji kirpa karo 🙏🙏🙏🙏🙏🙏🙏
@vikramjeetsingh5031
@vikramjeetsingh5031 4 года назад
Ustad ji Tuc ta rulla ditta sachhi sarkar da dard suna k😭😢😢
@khalsadarpanmedia1529
@khalsadarpanmedia1529 9 месяцев назад
बड़ी बख्शीश है जी सरदार अली जी वाहेगुरू जी , वाहेगुरू जी वाहेगुरू जी....
@virenderhgh9005
@virenderhgh9005 3 месяца назад
Dhan Dhan satguru tera hi aasra tu hi tu 🙏 msg x
@gurlalsandhu5667
@gurlalsandhu5667 Год назад
Satnam waheguru ji❤
@butasinghjhamka1639
@butasinghjhamka1639 Год назад
Waheguru ji tuhadi umer lammi krn rabb har khushi deve tuhanu Sadi umer v tuhanu lga den ta k tusi ese trha waheguru g da gungan kede rho
@singhsaab7001
@singhsaab7001 4 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਸੋਹਣਾ ਗਾਇਆ ਵੀਰ ਜੀ
@hardevsinghhardevsingh2389
@hardevsinghhardevsingh2389 4 года назад
Vaheguru ji hamesha tuhade nal ren
@rajhairunisexacademy5590
@rajhairunisexacademy5590 2 года назад
Akha bhr aaiya sun k 😭😭😭😭
@RajveerSingh-wp4pu
@RajveerSingh-wp4pu 4 года назад
Wow
@manjeetsinghnigah4695
@manjeetsinghnigah4695 4 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏🌹🌷💐🌹🌷💐
@deepsinghkhanna1681
@deepsinghkhanna1681 4 года назад
ਬਹੁਤ ਖੂਬ ਸਰਦਾਰ ਅਲੀ ਜੀ।
@gurdipsingh6086
@gurdipsingh6086 Год назад
Waheguru ji 🙏🙏
@jassrattu7
@jassrattu7 4 года назад
Dhan baja wala/ Jungle machiwara1 Roj hi Suni da
@luckynarsaut749
@luckynarsaut749 4 года назад
Wahh ji wahh ji sardaar ji love you
@RanjitSingh-bn2uj
@RanjitSingh-bn2uj 4 года назад
ਵਾਹ ਜੀ ਵਾਹ ਧੰਨ ਗੁਰੂ ਪਿਤਾ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@GK-ez9dn
@GK-ez9dn 4 года назад
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ
@jellymanveersingh
@jellymanveersingh 4 года назад
Waàaaah kamaaal ji..... Eda. Hiií Apne kreebiii sarotyaan to .... Pyaar lende rho...ji...
@Bs-gu5st
@Bs-gu5st 4 года назад
Pehla wali qwali v suno Sare jne 👍🙏
@amandeepkour8621
@amandeepkour8621 3 года назад
Sardar ali ji mera bajan wala sai thonu ji apni rehmta nal bakhashan ji,👏👏🙏🙏🙏🙏🙏🙏👏👏👏👏🙏🙏🙏🙏🙏🙏🙏👍👍👌👌👌👌👌
@jstalwandi9631
@jstalwandi9631 2 года назад
ਬਹੁਤ ਵਧਿਅਾ ਜੀ
@harjotmaan2847
@harjotmaan2847 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ So sweet ❤️♥️ sabad
@Renukamboj1313
@Renukamboj1313 4 года назад
Dhan dhan klgian vaale sahib g😢
@navitkumar7727
@navitkumar7727 4 года назад
NYC my favrut sardar ali
@KarnailSingh-zz7fm
@KarnailSingh-zz7fm 2 месяца назад
ਬਹੁਤ ਵਧੀਆ ਜੀਓ
@jagseersinghjagga5658
@jagseersinghjagga5658 9 месяцев назад
Waheguru ji
@varinderjitsinghsidhu5125
@varinderjitsinghsidhu5125 4 года назад
ਵਾਹਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@surjitjudge8630
@surjitjudge8630 4 года назад
WaheGuru ji Sardar Ali ji nu tandrusti bakshan
@virenderhgh9005
@virenderhgh9005 3 месяца назад
Satnamji waheguru ji 🙏 x
@BaljeetSingh-ux8vj
@BaljeetSingh-ux8vj 3 года назад
WaheGuru ji 🙏 🙏👌👍👍
@jasbirs1091
@jasbirs1091 4 года назад
ਭਾਜੀ ਇਹ ਵੀ ਸ਼ਬਦ ਤੁਸੀਂ ਬਹੁਤ ਸੋਹਣਾ ਗਾਇਆ। ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ
@only_godcan_judge_me4295
@only_godcan_judge_me4295 4 года назад
ਬਹੁਤ ਬਹੁਤ ਕਿਰਪਾ ਹੈ ਆਪ ਜੀ ਉਪਰ ਵਾਹਿਗੂਰ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਤਰੱਕੀਆਂ ਕਰੋ, ਜਿਓੰਦੇ ਰਹੋ।
@ManjitSingh-oj4qm
@ManjitSingh-oj4qm Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pammyloomba440
@pammyloomba440 3 года назад
Dhan mete data 🙏🙏
@surjitjudge8630
@surjitjudge8630 4 года назад
Mera mahiman suta a to bad ik hor song sardar Ali ji da nice song
@apaarsangeetkalakenderrayy767
@apaarsangeetkalakenderrayy767 4 года назад
sardar ali saab ji .tada dhanwaand .dil khush ho gya .rab tanu charhdi kala karey .har khushi tadey kadma ch hovey dilo duaaa tadey lai .mera mehammaam 1 te 2 dono wadiya baa kamaal
@dileeppal109
@dileeppal109 4 года назад
Sardar Ali waheguru tenu hamesha chardi kala de vichh rkhe
@gsgs7791
@gsgs7791 2 года назад
DHAN DHAN SAHIB SHRI GURU GOBIND SINGH JI MAHARAJ
@jogasingh1600
@jogasingh1600 4 года назад
Dhan dhan guru gobind Singh ji maharaj
@shivranjanimusicacademysan3750
@shivranjanimusicacademysan3750 4 года назад
Always Best "Ustad Sardar Ali Sahb"
Далее
Find The Real MrBeast, Win $10,000
00:37
Просмотров 34 млн
SOMASAR SAHIB  Live Stream
9:05
Просмотров 15