Тёмный

Sardar Ali - Mera Mehmaan | Punjabi Devotional Song | Muzik Fire 

Mera Sai Music
Подписаться 97 тыс.
Просмотров 5 млн
50% 1

Title:- Mera Mehmaan
Artist:- Sardar Ali
Music:- Rinku Singh
Lyrics:- sardar Ali
Label:- Muzik Fire
D.O.P. :- Jatinder Sharma
Presentation:-Tejinder Sanghera
Web:- www.Muzikfire.com www.sardaralimusic.com
For more info and show booking
Email:- sardaralisocial@gmail.com
Facebook:- sardaralimusic
Digitally Powered By
WEBOOZEE Infotech
Email:- weboozee@gmail.com
Category
Music
License
Standard RU-vid License

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4 тыс.   
@karmjeetsingh7027
@karmjeetsingh7027 4 года назад
ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਪੂਤਰ ਵਾਰ ਕੇ ਜੰਗਲ ਵਿਚ ਸੂਤੇ ਆ ਪੈਰਾ ਵਿਚ ਕੰਡੇ ਚੂਬੇ ਆ ਧਨ ਤੁਹਾਡਾ ਜੀਗਰਾ ਪਿਤਾ ਜੀ 😭😔😔🤲🤲🙏🙏🙇‍♂️🙇‍♂️
@kirandeepkaur3389
@kirandeepkaur3389 3 года назад
Really 😥😥😥
@karmjeetsingh7027
@karmjeetsingh7027 3 года назад
@@kirandeepkaur3389 yes😔
@ManojKumar-cy1es
@ManojKumar-cy1es 2 года назад
Paji dilo aa ❤️👈🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇
@gurmailkaur9294
@gurmailkaur9294 2 года назад
Waheguru ji 🙏
@jaspalsingh5347
@jaspalsingh5347 2 года назад
ji sach a bilkul Aapa apne putter nu akkho ohle ho je dil hill jnda ehns Day jigra dekho kunne lalch ditte fer bi ni dole ,🙏🙏🙏🙏
@sandeepkaur8503
@sandeepkaur8503 4 года назад
ਇਸ ਇੱਕ ਹੀ ਕਵਾਲੀ ਨੇ ਧੂਮਾ ਪਾ ਦਿੱਤੀ ਸਾਰੇ ਸੰਸਾਰ ਵਿੱਚ ਦੁਜੀ ਧੂਮ ਪਾਈ ਜ਼ਫ਼ਰਨਾਮਾ ਕਵਿਤਾ ਰੂਪ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ
@jasleenkaurjass3370
@jasleenkaurjass3370 4 года назад
Shi kiha jii
@gurbhindersingh7279
@gurbhindersingh7279 3 года назад
Satname Shri waheguru ji 🙏
@vickydaliwal9640
@vickydaliwal9640 Год назад
Sahi gal aa
@RajinderSingh-hx6gn
@RajinderSingh-hx6gn 3 года назад
ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਸਿਰ ਤੇ ਹੱਥ ਹੈ. ਲੋਕ ਪਤਾ ਨਹੀਂ ਕਿਉਂ ਏਨੀ ਵੱਧੀਆ song ਨੂੰ dislike ਕਰ ਦਿੰਦੇ ਦਿੰਦੇ ਹਨ
@creativedeep6199
@creativedeep6199 Год назад
3 type de han ik jihna nu sikh kaum ton nafrat hai like suri kutta, aman aroroa dalla etc. Dooje oh ne jihna nu muslim te sikhan da bhaichara pasnd nhi. 3 oh log jihna da karobaar bnd hoyea guru saab di sikheya naal like pandit jehre veham bharm failande ne.
@manjitsingh9348
@manjitsingh9348 Год назад
Bilkul sahi gal aw thuadi 🙏
@JatinderSony-ny3pr
@JatinderSony-ny3pr 11 месяцев назад
Veer gg ohna di koi galti dar asal ohna nu ehna Gyan ii nhi aa Keri cheez like vali aa Keri dislike vali sarbansdani api mehr kruga ohna te v❤❤
@SmilingPuppies-tq7cw
@SmilingPuppies-tq7cw 8 месяцев назад
0laaaA
@amangill8859
@amangill8859 6 месяцев назад
Veer eh song nahi shabad aa
@punjabcoscoloverz3623
@punjabcoscoloverz3623 Год назад
ਕੌਣ ਕੌਣ ਸੁਣ ਰਿਹਾ ਇਹਨਾਂ ਦਿਨਾਂ ਚ ਇਹ ਕਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਤੁਸੀ🙏🙏
@charjeetsingh2817
@charjeetsingh2817 4 года назад
ਸਰਦਾਰ ਅਲੀ ਖਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰਹੇਗਾ
@harpalsinghharpalsingh5348
@harpalsinghharpalsingh5348 4 года назад
Akashdeep singh
@sebisingh5733
@sebisingh5733 6 лет назад
ਸਰਦਾਰ ਅਲੀ ਜੀ ਆਪਣੇ ਗੁਰੂ ਦਸ਼ਮ ਪਿਤਾ ਜੀ ਦੀ ਉਸਤਤ ਵਿਚ ਇਹ ਕਵਾਲੀ ਵਰਲਡ ਪ੍ਰਸਿੱਧ ਹੋਣੀ ਚਾਹੀਦੀ ਹੈ
@GURSGUR
@GURSGUR 6 лет назад
Wheguru Uch Peer ji
@lovepreetkumar5646
@lovepreetkumar5646 6 лет назад
Naci
@gurdevsingh3284
@gurdevsingh3284 5 лет назад
sebi singh very nice
@user-pz1je5gn8d
@user-pz1je5gn8d 5 лет назад
Nicy shabd
@bahaavga175
@bahaavga175 5 лет назад
waheguru ji
@somadevi1570
@somadevi1570 7 месяцев назад
ਧੰਨ ਹੈ ਉਹ ਲਿਖਾਰੀ, ਤੇ ਧੰਨ ਹੈ ਗਾਉਣ ਵਾਲ਼ਾ, ਧੰਨ ਹੈ ਉਹਨਾਂ ਦੇ ਮਨ ਦੀ ਫੀਲਿੰਗ।ਜਿਸ ਨੇ ਸਭ ਦੇ ਮਨਾਂ ਨੂੰ ਝਿੰਜੋੜ ਕੇ ਰੱਖ ਦਿੱਤਾ। ਇਹ ਸਬ ਉਸ ਗੁਰੂ ਦੀ ਕਿਰਪਾ ਬਿਨਾ ਮਨ ਵਿੱਚ ਨਹੀਂ ਆ ਸਕਦੀ।
@gurpreetgopi4289
@gurpreetgopi4289 9 месяцев назад
ਸਰਦਾਰ ਅਲੀ ਸੱਚੇ ਸ਼ਹਿਨਸ਼ਾਹ ਪਾਤਸ਼ਾਹ ਦੀ ਮਹਿਮਾਂ ਗਈ ਹੈ ਜੁਗ ਜੁਗ ਜੀਓ ❤❤❤
@gudhiansingh8208
@gudhiansingh8208 2 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਦੇ ਲਾਸਾਨੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ
@baljeetsinghbabbarkhalsagr4954
@baljeetsinghbabbarkhalsagr4954 2 года назад
ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹੀਦੀ ਹੀ ਨਹੀਂ ਹੋਈ… ਜੇ ਅਸੀਂ ਹੀ ਨੀ ਆਪਣਾ ਇਤਿਹਾਸ ਪੜ੍ਹਾਂਗੇ ਤੇ ਫਿਰ ਦੂਜਿਆਂ ਤੋਂ ਕੀ ਉਮੀਦ ਰਹੇਗੀ ?
@JagjeetSingh-cp5ut
@JagjeetSingh-cp5ut 4 года назад
ਅਵਲਹੁ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 🙏🙏🙏🙏🙏🙏🙏🙏👌👌👌👌👌👌💞💞💞💞💞💞💞
@gurbhindersingh7279
@gurbhindersingh7279 3 года назад
Satname Shri waheguru ji 🙏
@sukhchainsingh2574
@sukhchainsingh2574 4 года назад
ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
@jsb4737
@jsb4737 3 года назад
ਵਾਹਿਗੁਰੂ ਜੀ ☬
@jagpreetsingh8128
@jagpreetsingh8128 Год назад
❤❤❤❤❤ਭਰਾਓ ਤੁਹਾਨੂੰ ਸਿਜਦਾ ਹੈ ਮੇਰਾ ❤❤ਮੈਂ ਰਿਣੀ ਹਾਂ ਜੋ ਤੁਸੀਂ ਮੇਰੇ ਪਾਤਸ਼ਾਹ ਸ਼੍ਰੀ ਦਸ਼ਮੇਸ਼ ਪਿਤਾ ਜੀ ਦੀ ਮਹਿਮਾਂ ਗਾਈ ਐ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ 🙏🙏🙏🙏🙏
@deepsingh3838
@deepsingh3838 Месяц назад
Bhai ji mai 1 sikh a par es bande diya kawliya sun k dekhein kade
@deepsingh3838
@deepsingh3838 Месяц назад
Bahut kuj sikan nu milda
@VarinderSingh-wt5lj
@VarinderSingh-wt5lj 2 года назад
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ 🙏🙏
@harwindersinghmander1241
@harwindersinghmander1241 2 года назад
ਬੁਹਤ ਵਾਰ ਸੁਣਿਆ ਇਸ ਕਵਾਲੀ ਪਰ ਵਾਰ ਵਾਰ ਸੁਣ ਨੂੰ ਜੀ ਕਰਦਾ ਦਿਲ ਨੂੰ ਬੁਹਤ ਸਕੂਨ ਮਿਲਦਾ i lov u sardar ali veer ji
@NidhiNidhi-mb7hu
@NidhiNidhi-mb7hu 9 месяцев назад
😊 o 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊9lll mll l😊😊
@InderdeepMan
@InderdeepMan 3 месяца назад
Dil buhat krda sunni jaba
@sukh347
@sukh347 4 года назад
ਬਹੁਤ ਸੋਹਣਾ ਗਾਇਆ ਆ ਜੀ, ਮੇਰੀਆਂ ਤਾਂ ਅੱਖਾਂ ਭਰ ਆਈਆਂ 😢 ਏਹ ਸਭ ਸੁਣ ਕੇ l ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਜੀ l
@sukhmeetkaur1834
@sukhmeetkaur1834 3 года назад
Waheguru ji
@jatindersingh-bx5jh
@jatindersingh-bx5jh 3 года назад
Sahi gal a veer ki bohat sohna gaeaya
@nirvairsaini3034
@nirvairsaini3034 3 года назад
yeah ravinder bro
@gurbhindersingh7279
@gurbhindersingh7279 3 года назад
Nice g 🙏
@gurbhindersingh7279
@gurbhindersingh7279 3 года назад
@@sukhmeetkaur1834 nice g 🙏
@13amansaini
@13amansaini 9 месяцев назад
ਮੈਨੂੰ ਸਮਝ ਨੀ ਆਉਦੀ ਸਰਦਾਰ ਅਲੀ ਸਾਹਿਬ ਤੁਹਾਡੀ ਸਿਫ਼ਤ ਕਿਵੇਂ ਕਰਾ, ਸਰਬੰਸਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ❤
@hiravideoamritsar6383
@hiravideoamritsar6383 4 года назад
ਗੁਰੂ ਸਾਹਿਬ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਵੀਰ ਜੀ ਤੁਹਾਡੀ ਆਵਾਜ ਵਿੱਚ ਇੱਕ ਜਾਦੂ ਏ
@gurbhindersingh7279
@gurbhindersingh7279 3 года назад
SATNAME waheguru ji 🙏
@AmanDeep-fn4jd
@AmanDeep-fn4jd 2 года назад
@@gurbhindersingh7279 L
@deepsportsfans7767
@deepsportsfans7767 4 года назад
ਕਰਤਾਰ ਕੀ ਸਗੁੰਧ ਹੈ ਨਾਨਕ ਕੀ ਕਸਮ ਹੈ । ਗੁਰੂ ਗੋਬਿੰਦ ਕੀ ਜਿਤਨੀ ਵੀ ਹੋ ਤਾਰੀਫ 'ਵੋ ਕਮ ਹੈ
@anmoljakhu9059
@anmoljakhu9059 4 года назад
L
@pavitarsingh389
@pavitarsingh389 4 года назад
Sahi gll aa 🙏
@jashandeepsingh8003
@jashandeepsingh8003 4 года назад
@@anmoljakhu9059 salea je kise da shukar adaa karna nahi aunda ta kise baare bura bhala nahi boli da
@singerindernimana2918
@singerindernimana2918 4 года назад
Waheguru ji kirpa karu
@rajveergillrajveer5673
@rajveergillrajveer5673 4 года назад
Waheguru
@AmandeepKaur-df1vm
@AmandeepKaur-df1vm 4 года назад
ਇਹ ਸੁਣ ਕੇ ਲੂ ਕੰਡੇ ਖੜ੍ਹੇ ਹੋ ਗਏ ਇਹਨੀਂ ਸੋਹਣੀ ਦਮਦਾਰ ਆਵਾਜ਼ ਦੇ ਮਾਲਕ ਨੂੰ ਸਲਾਮ
@karmjitsingh6863
@karmjitsingh6863 4 года назад
Khus rah veere waheguru ji tuhanu tarakhi bhakse
@gurbhindersingh7279
@gurbhindersingh7279 3 года назад
SATNAME waheguru ji 🙏
@gursahibrandhawa1543
@gursahibrandhawa1543 3 года назад
Sahi gal Waheguru dhan dhan guru gobind singh mahraj ji
@InderdeepMan
@InderdeepMan 2 месяца назад
Noor os time ki si
@somadevi1570
@somadevi1570 7 месяцев назад
ਧਰਮ ਕੋਈ ਵੀ ਅਲੱਗ ਨਹੀਂ, ਜਿਥੇ ਦਵੈਤ ਹੁੰਦੀ ਹੈ, ਉਥੇ ਰੱਬ ਨਹੀਂ ਹੁੰਦਾ, ਇਹ ਤਾਂ ਜਿਸ ਨੂੰ ਕਿਸੇ ਤੋ ਕੋਈ ਚੰਗੀ ਮੱਤ ਜਾਂ ਰੱਬ ਦੇ ਰਾਹ ਤੇ ਚੱਲਣ ਦੀ ਸਿਖਿਆ ਮਿਲੀ ਹੋਵੇ ਤਾਂ ਉਸ ਗਿਆਨ ਦੇਣ ਵਾਲੇ ਗੁਰੂ ਪਰਤੀ ਸ਼ਰਧਾ ਭਾਵਨਾ ਹੁੰਦੀ ਹੈ। ਜਿਸ ਤੋਂ ਅਸੀਂ ਕੁਝ ਸਿਖਿਆ ਹੋਵੇ ਤਾਂ ਉਸ ਨੂੰ ਆਦਰ ਦੇਣਾ ਸਾਡਾ ਦੁਨਿਆਵੀ ਫਰਜ਼ ਵੀ ਹੈ। ਪਰਮਾਰਥੀ ਸਿਖਿਆ ਦੇਣ ਵਾਲ਼ਾ ਤਾਂ ਬਹੁਤ ਉੱਚੀ ਪਦਵੀ ਦਾ ਮਾਲਕ ਹੁੰਦਾ ਹੈ।
@jsb4737
@jsb4737 3 года назад
ਉੱਚ ਦੇ ਪੀਰ ਧੰਨ-ਧੰਨ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤ ਨੂੰ ਸਮਰਪਿਤ ਇਹ ਕੱਵਾਲੀ ਲਾਜਵਾਬ ਤੇ ਬਾਕਮਾਲ ਹੈ ਜੀ ।
@jaswindersingh7496
@jaswindersingh7496 2 года назад
🙏🙏👍👍
@rajnibatra5307
@rajnibatra5307 Год назад
Weheguru ji mehar kro 🙏🌅
@Harwinder555
@Harwinder555 6 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhjindersinghsekhon6842
@sukhjindersinghsekhon6842 4 года назад
Waheguru ji
@jasleenkaurjass3370
@jasleenkaurjass3370 4 года назад
Waheguru jiiii wahiguru jiii
@kamaldhaliwal8104
@kamaldhaliwal8104 4 года назад
Jasleel Kaur whguru ji
@gurbhindersingh7279
@gurbhindersingh7279 3 года назад
Nice g
@singhharpreet3069
@singhharpreet3069 4 года назад
ਸੱਚੀ ਮਾਛੀਵਾੜਾ ਸਾਹਿਬ ਦੇ ਬਾਬੇ ਜੰਗਲ ਨੇ ਬੇਨਤੀ ਜਰੂਰ ਕੀਤੀ ਹੋਣੀ । ਨਹੀ ਤਾ ਇਹ (ਸ਼ਬਦ) ਕਵਾਲੀ ਐਡੀ ਸੁਣਨ ਚ ਚੰਗੀ ਨਹੀਂ ਸੀ ਲਗਣੀ 🙏ੴ ਧੰਨ ਬਾਜਾ ਵਾਲੇ ਮਾਹੀ 🙏 ਮਹਿਰਮ ਦਿਲਾ ਦੇ ਸਾਈਂ 🙏🤲
@kaurg674
@kaurg674 4 года назад
🙏🙏🙏🙏🙏
@gagandeep-jf6rf
@gagandeep-jf6rf 4 года назад
ਬਿਲਕੁਲ ਸੱਚ ਹੈ
@gurbhindersingh7279
@gurbhindersingh7279 3 года назад
Nice g 🙏
@manvirsingh4519
@manvirsingh4519 3 года назад
ਵਾਹਿਗੁਰੂ ਜੀ
@aadilsafie4033
@aadilsafie4033 3 года назад
4
@amrinderdhaliwal9451
@amrinderdhaliwal9451 9 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏🙏🙏🙏🙏🙏🙏
@gurdialsingh9557
@gurdialsingh9557 4 года назад
ਸਰਦਾਰ ਅਲੀ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰਖਣ ।।
@subhreet9866
@subhreet9866 Год назад
Waheguru ji
@monikarani5961
@monikarani5961 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kalisingh1163
@kalisingh1163 6 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ਰਤੋਵਾਲਪ੍ਿਥਮ
ਯਰ ਕੋੲੀ ਲ਼ਫਜ਼ ਨਹੀ ਤੁਹਾਡਾ ਸੁਕਰਿਅਾ ਕਰਨ ਲੲੀ ਕਮਾਲ ਕਰਤੀ ਸ਼ਰਦਾਰ ਅਲ਼ੀ ਜ਼ੀ🙏🙏
@ਪੇਂਡੂਫਾਰਮੲਿਬਰਾਹੀਮਪੁਰ
ਨਾਮ ਬੜਾ ਘੈਂਟ ਰੱਖਿਅਾ ਭਾਜੀ ਤੁਸੀਂ ਅਾਪਣਾ!!!!!!!!!! ਬੁੜੇ ਦਾ ਚੀਨਾ ਕਬੁਤਰ ਹਾਹਾਹਾਹਾਹਾਹਾਹਾਹਾਹਾਹਾਹਾਹਾਹਾ
@rajindersingh586
@rajindersingh586 5 лет назад
Waheguru ji chardhi Kala vich rakhan hamesha tuhanu Bhai ji
@vishal.lally.whatsapp1350
@vishal.lally.whatsapp1350 5 лет назад
ਬੁੜੇ ਦਾ ਚੀਨਾ ਕਬੁਤਰ P b 0 6 vutg
@sumanatwal1553
@sumanatwal1553 4 года назад
Thanks for letting g
@daljitsingh5968
@daljitsingh5968 4 года назад
Deep singh
@ਗੁਰਬਾਜਸਿੰਘਖਾਲਸਾ-ਟ1ਣ
ਜਦੋਂ ਦੂਸਰੇ ਧਰਮਾਂ ਵਿੱਚ ਇਸ ਤਰ੍ਹਾਂ ਦੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਦੇਖਦੇ ਹਾਂ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।
@avtar_7161
@avtar_7161 Год назад
ਪਰ ਜਦੋਂ ਸਾਡੇ ਰਾਗੀ ਸਾਹਿਬ ਕਿਸੇ ਹੋਰ ਧਰਮ ਦੇ ਗੁਰੂ ਦੇ ਗੁਣ ਗਾਉਣ ਤਾਂ ਸਾਡੇ ਅਖੌਤੀ ਸਿੱਖ ਉਹਨਾਂ ਨੂੰ ਧਰਮ ਵਿੱਚੋ ਸੇਕਣ ਦੀਆ ਗੱਲਾਂ ਕਰਦੇ ਹਨ ਉਸ ਟਾਇਮ ਵੀ ਰਾਗੀ ਸਿੱਖਾਂ ਦਾ ਸਾਥ ਦੀਆ ਕਰੋ ਸਭ ਧਰਮ ਇਕ ਹਨ
@panditg7082
@panditg7082 Год назад
ਤੁਹਾਡੀ ਸੋਚ ਨੂੰ ਸਲਾਮ ਵੀਰ ਜੀ,ਮਾਲਕ ਤੁਹਾਨੂੰ ਵੀ ਚੜਦੀ ਕਲਾ ਵਿੱਚ ਰੱਖੇ,
@opticalsworld2393
@opticalsworld2393 Год назад
Waheguru ji mehar kare veer te..!!
@opticalsworld2393
@opticalsworld2393 Год назад
Apne SIKH DHARAM vich hun igo aa gayi Jo BABA NANAK ji kade nhi chahunde c..!!
@opticalsworld2393
@opticalsworld2393 Год назад
Baki SIKH TE ISLAM sdaa ik doosre de nl pyar rakhan ge..!!
@amritsarifoodtiffinservice9260
ਸਰਬੰਸ ਦਾਨੀਆ ਵੇ ਦੇਣਾ ਕੌਣ ਦਿਉਗਾ ਤੇਰਾ 🙇‍♂️🙇‍♂️🙇‍♂️🙇‍♂️🙏🙏🙏🙏🙏
@bobbydolike
@bobbydolike 4 года назад
ਧੰਨ ਧੰਨ ਮੇਰੇ ਸਾਹਿਬੇ ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@gurbhindersingh7279
@gurbhindersingh7279 3 года назад
Nice g 🙏
@judgewahla
@judgewahla 5 лет назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ🙏🏻🙏🏻🙏🏻
@sukhjitsinghrwala6108
@sukhjitsinghrwala6108 4 года назад
Very nice y
@KuldipSinghWhala
@KuldipSinghWhala Месяц назад
ਸਰਦਾਰ ਅਲੀ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰਖੇ ਇਹ ਆ ਅਸਲੀ ਗਾਇਕੀ
@gurdeepsinghdeep1003
@gurdeepsinghdeep1003 4 года назад
ਸਿਖਾਂ ਵਲੋਂ ਖਾਨ ਸਾਹਿਬ ਦਾ ਸਤਿਕਾਰ ਕਰਨਾ ਬਣਦਾ ਹੈ ਵਾਹਿਗੁਰੂ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
@kawalsandhu328
@kawalsandhu328 3 года назад
Jroor 👌👌👌👍👍👍👍
@SunilKumar-hj6bo
@SunilKumar-hj6bo 2 года назад
Ikle sikha vlo nhi veer g sareya vlo sarkar
@sukhkarnaniya424
@sukhkarnaniya424 2 года назад
@@kawalsandhu328 trtrrttrrrrtdzz zzz aa
@dilbagsingh634
@dilbagsingh634 2 года назад
@@kawalsandhu328 l
@amanramgharia1289
@amanramgharia1289 2 года назад
❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤
@arshdeep8437
@arshdeep8437 4 года назад
🙏ਵਾਹਿਗੁਰੂ ਜੀ ਕੌਰੌਨਾਵਾਇਰਸ ਵਰਗੀ ਬਿਮਾਰੀ ਨੂੰ ਜਲਦੀ ਦੂਰ ਕਰ ਦਿਓ 🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏
@Deep_Bal
@Deep_Bal 6 лет назад
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬਹੁਤ ਸੋਹਣੀ ਅਵਾਜ ਅਤੇ ਸ਼ਬਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਜਿਉਂਦੇ ਰਹੋ sir ਜੀ
@Gurshan1313
@Gurshan1313 4 года назад
Very nice song
@HarpreetSingh-oc3py
@HarpreetSingh-oc3py 4 года назад
ਵਾਹਿਗੁਰੂ ਜੀ
@shavneetkaur1202
@shavneetkaur1202 4 года назад
Mandeepak Bal...dear tuhada comment BHT sohna aa par Shaid word di glty AA tuhadi...Hak hak Agah Gur Gobind singh...Tuc Agah di jgah Andesh likhea aa🙏🙏🙏koi bhul chuk Maf krna ji🙏
@Deep_Bal
@Deep_Bal 4 года назад
@@shavneetkaur1202 g aap g da bhout bhout dhanvaad g dasan lai par jo me suneya g ohna shabda vich hak hak andesh v kehnde ne g maaf kreyo g
@gulbagsidhu4934
@gulbagsidhu4934 2 года назад
🙏🙏 ਵਾਹਿਗੁਰੂ ਜੀ ਮੇਹਰ ਕਰਨ ਜੀ
@DaljitSingh-zv2ir
@DaljitSingh-zv2ir 9 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@surindersingh3795
@surindersingh3795 4 года назад
ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾਮਾਂ ਨੂੰ ਵਾਹਿਗੁਰੂ
@ਜੋਬੀਜੋਗੇਓਹਪਾਵੋਗੇ
Veer ਬਹੁਤ vadia song ਮੇਰੇ ਕੋਲ ਸ਼ਬਦ ਨੀ ਕਹਿਣ।
@preetjass1672
@preetjass1672 2 года назад
Every day sunda ma 🙏🏾🙏🏾🙏🏾🙏🏾 ਸਰਦਾਰ ਅਲੀ ਰੱਬ ਤੈਨੂੰ ਖੁਸ਼ ਰੱਖੇ🙏🏾❤️
@jasmeet78647
@jasmeet78647 7 месяцев назад
ਸਵੇਰੇ ਸਵੇਰੇ ਅੱਖਾਂ ਚੋ ਅੱਥਰੂ ਚੱਲਣ ਲੱਗ ਪਏ ਵਾਹਿਗੂਰੂ ਜੀ ਮਿਹਰ ਕਰਿਓ ਆਪਣੇ ਬੱਚਿਆਂ ਤੇ। ਸਰਦਾਰ ਅਲੀ ਲਵ ਯੂ ❤️❤️❤️❤️😭😭😭😭🙏🙏🙏🙏🙏😭
@Hardeepsingh-deep
@Hardeepsingh-deep 4 года назад
ਰੂਹ ਖੁਸ਼ ਹੋ ਜਾਂਦੀ ਹੈ ਇਹ ਕਵਾਲੀ ਸੁਣ ਕੇ
@harpalsinghharpalsingh5348
@harpalsinghharpalsingh5348 4 года назад
Deep singh
@shamshersinghshera5635
@shamshersinghshera5635 4 года назад
Ryt yr
@sarabgikl4055
@sarabgikl4055 4 года назад
Waheguru ji
@harbhagsingh6789
@harbhagsingh6789 4 года назад
ਵੀਰ ਜੀ ਕਵਾਲੀ ਨਹੀਂ ਹੈ
@SimranRallh
@SimranRallh 4 года назад
Eh shabad aa ...waheguru g
@ShivaSharma-gj5dz
@ShivaSharma-gj5dz 2 года назад
ਰੂਹ ਤੱਕ ਝੰਜੋੜਦੀ ਜਾਦੀ ਆ ਲਗਦੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋਈਏ, ਵਾ ਕਮਾਲ ਕਲਮ ਤੇ ਦਿਲਕਸ਼ ਆਵਾਜ਼ 🙏🙏🙏🙏⭐⭐⭐⭐⭐
@DevRaj-pm7od
@DevRaj-pm7od 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਿਉਂਦੇ ਵਸਦੇ ਰਹੋ ਅਲੀ ਸਾਹਿਬ ਸੁਣਕੇ ਰੂਹ ਖੁਸ਼ ਹੋ ਗਈ ਜੀ
@kamaljeetkaur9226
@kamaljeetkaur9226 2 года назад
ਬਹੁਤ ਹੀ ਵਧੀਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਨੂੰ
@only_godcan_judge_me4295
@only_godcan_judge_me4295 4 года назад
ਬਹੁਤ ਖੂਬ, ਅਤਿ ਸਤਿਕਾਰ ਸਰਦਾਰ ਅਲੀ। ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ।🙏🙏💐💐☬☬
@asdfghjklmnbvcxz7229
@asdfghjklmnbvcxz7229 4 года назад
Aaj jhere khende Hindustan sada aaa shukar karo 🙏 guru gobind singh ji daa jina sara sarbans warta Hindustan layi nai taa aaj namu Nisan nai hona ccc sada waheguru ji mhear Kareo 🙏 Raj karega khalsa
@jassthindthind7795
@jassthindthind7795 2 года назад
ਅੱਖਾਂ ਵਿਚੋਂ ਹੰਜੂ ਨੀ ਰੁਕ ਰਹੇ ਸੁਣ ਕੇ ਕਮਾਲ ਦੀ ਗਾਇਕੀ ਆ ਰੱਬ ਵਡੇ ਵੀਰ ਨੂੰ ਰਾਜ਼ੀ ਰੱਖੇ🙏🏻🙏🏻
@Jotkalyanofficial
@Jotkalyanofficial Год назад
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏
@gurvindersingh-rb6zt
@gurvindersingh-rb6zt 6 лет назад
tuhada kiwa sukhar gujara ji tusi mere Dasmes pita di ini tarif tuhade muh to kini soni lgdi aaa guru sahib ap ji de sir te mehar prya hath rakhn ji
@g.ssingh8734
@g.ssingh8734 5 лет назад
Hlo
@Er.inder.khalas
@Er.inder.khalas 4 года назад
ਵਾਹ ਜੀ ਵਾਹ, ਸਦਾ ਬਹਾਰ ਵਾਲੀ ਕਵਾਲੀ ਭੇਟ ਸਰਦਾਰ ਅਲੀ ਸਾਬ੍ਹ
@sarbjeetaulakh2980
@sarbjeetaulakh2980 5 лет назад
ਸਰਦਾਰ ਅਲੀ ਜੀ ਕਿਆ ਗੁਰੂ ਜੀ ਦੀ ਬਖਸ਼ਸ ਹੈ ਤੁਹਾਡੀ ਆਵਾਜ ਅਤੇ ਸੋਚ ਤੇ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।
@inderjeetsinghchak9175
@inderjeetsinghchak9175 Год назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏
@factspk373
@factspk373 7 лет назад
eh koi aam musafir nahi sant mahaan sutta ae ..... waheguru.. mere father saab ji har roz sunnde si.. parmatma ohnu nu charna ch niwas deve... miss you papa ji
@ranjitsingh-cw6jk
@ranjitsingh-cw6jk 5 лет назад
Waheguru g
@gaganbal9405
@gaganbal9405 5 лет назад
Santa De Sant .. Mahaan Tapasvee.. Ap Akalpurakh Da Saroop .. 😘
@bindersona2906
@bindersona2906 5 лет назад
I love my dad ,,,, miss u 😭😭😭😭😭😭😭😭😭
@talwindergrewal7066
@talwindergrewal7066 5 лет назад
Good
@lovelysingh7706
@lovelysingh7706 4 года назад
Mera pta ni Kyu Rona nikal janda guru sahib ne Sade lai bohut musibta jhaliya ne 🙏🙏🙏🙏🙏
@palwindersingh0555
@palwindersingh0555 4 года назад
Ona da dena koi ni de sakda😢😢❤❤❤❤
@kundanheer8413
@kundanheer8413 4 года назад
Waheguru ji
@jagmitsingh8029
@jagmitsingh8029 4 года назад
Lovely Singh bilkul shi keha g mai ta roj sundi a t uss time nu yaad krdii bhut rondii a rooh kamb jadi a sachiii assi kde v guru g da dein nhi de skde waheguru ji
@lovelysingh7706
@lovelysingh7706 4 года назад
@@jagmitsingh8029 waheguru ji
@satvir200
@satvir200 4 года назад
Same here...
@KulwinderKaur-cr8vl
@KulwinderKaur-cr8vl 9 месяцев назад
Waheguru ਵੀਰ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ❤
@ARSHSANDHUGEETKAAR
@ARSHSANDHUGEETKAAR 9 месяцев назад
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤🙏🙏💯
@karangill8539
@karangill8539 3 года назад
ਬਹੁਤ ਸੋਹਣਾ ਗਾਇਆ ਜੀ 🙏🏻🙏🏻
@tarsemkhan9476
@tarsemkhan9476 Год назад
Excellent song
@pritmahawa1040
@pritmahawa1040 4 года назад
Dilo respect tuhade.. I have no words....🙏🙏🙏 ਧੰਨ ਧੰਨ ਦਸਮੇਸ਼ ਪਿਤਾ ਜੀ 🙏🙏🙏
@Ramdasiyeasikh
@Ramdasiyeasikh Год назад
ਹੈ ਲਿਬਾਸ ਫਕੀਰੀ ਦਾ।।। ਉਝ ਸੁਲਤਾਨ ਸੁੱਤਾ ਏ।।। 😢😢😢😢😢😢😢❤❤❤❤
@sarwansingh6900
@sarwansingh6900 6 лет назад
ਬਹੁਤ ਵਧੀਅਾ ਜੀ .. ਦਿਲੋਂ ਸਲਾਮ ਵੀਰ ਜੀ ਤੁਹਾਨੁੰ ..
@nirmalsukhi5711
@nirmalsukhi5711 4 года назад
ਇਸ ਨੂੰ ਕਿਹਾ ਜਾਂਦਾ ਗਾਇਕੀ ਸਰਦਾਰ ਅਲੀ ਜੀ ਕਮਾਲ ਕਰਤੀ
@Balwindersingh-gd5sk
@Balwindersingh-gd5sk 4 года назад
Waheguru je
@gurbhindersingh7279
@gurbhindersingh7279 3 года назад
SATNAME waheguru ji 🙏
@jsb4737
@jsb4737 3 года назад
ਵਾਹਿਗੁਰੂ ਜੀ ☬
@deepjotkidstv
@deepjotkidstv 2 года назад
ਵਾਹਿਗੁਰੂ ਜੀ
@malkeetsinghcheema487
@malkeetsinghcheema487 2 года назад
Kamall.bai Jan.masha.allha
@headmasterzthebeautycafe1459
@headmasterzthebeautycafe1459 4 года назад
I'm emotional 😭 every time listening Waheguru 🙏🏼🙏🏼🙏🏼 Sardaar Ali🙏🏻
@Ranjeetsingh-no5xl
@Ranjeetsingh-no5xl 7 лет назад
Wah g wah baba sardar ali jiii bahut khoob mere layi life da sab to anmol ratan dita tusi dashmesh patshah ji di ustat wich eh qwali world famous honi chahidi hai rabb tuhanu bahut trakiya bakshe...
@rajbirvirdi736
@rajbirvirdi736 5 лет назад
Waheguru di kirpa mehar rahe sadar ali ji tee dhan dhan guru pita parmatma patshah mehar de sai kull kinaat de malik sub te daya krna wale pita sri guru gobind singh ji mehar kro
@hardeepsingh4899
@hardeepsingh4899 4 года назад
Bai g sun k sachi gall aa banda kise hor he duniya vich pohach janda aa kamaal aa veere 👍🛐🛐🛐🛐
@tinkusingh6310
@tinkusingh6310 4 года назад
ਸਰਦਾਰ ਅਲੀ ਜੀ ਦਿਲੋਂ ਧੰਨਵਾਦੀ ਹਾਂ ਤੁਹਾਡੇ ‌ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhwinderkaur3411
@lakhwinderkaur3411 Год назад
ਰੂਹ ਨੂੰ ਸਕੂਨ ਮਿਲਦਾ ਹੈ ਇਹ ਜੱਸ ਸੁਣ ਕੇ ਵਾਹਿਗੁਰੂ ਜੀ ਇਹਨਾਂ ਦੀ ਆ ਕੁਲਾ ਤਾਰ ਦੇਣ 🙏
@parmjitsingh3382
@parmjitsingh3382 4 года назад
ਇਹ ਗੀਤ ਸੁਣ ਕੇ ਰੁਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਮਿਹਰ ਕਰਨ
@TheGPSShow1984
@TheGPSShow1984 7 лет назад
ਸੁਣ ਕੇ ਨਜਾਰਾ ਆ ਗਿਆ॥।👌👌👌👌
@ParamjeetSingh-wx3se
@ParamjeetSingh-wx3se 5 лет назад
ਸਰਦਾਰ ਅਲੀ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਦੁਨੀਆਂ ਦੀ ਸਿੱਖ ਸੰਗਤ ਵੱਲੋ।।।।।ਜਿਉਂਦੇ ਰਹੋ ਸਰਦਾਰ ਅਲੀ ਜੀ ਅੱਲ੍ਹਾ ਤਾਲਾ ਤੁਹਾਨੂੰ ਤੰਦਰੁਸਤੀਆਂ ਵਕਸੇ
@nirmalbadwal1058
@nirmalbadwal1058 Год назад
I just heard on radio. Now found here. Having goosebumps and shivers. Thanks for putting this situation in beautiful words. Waheguruji Ka Khalsa Shri Waheguruji Ki Fateh🙏🙏
@kanvaljitsinghdhardeo320
@kanvaljitsinghdhardeo320 5 лет назад
ਵਾਹਿਗੁਰੂ ਜੀ ਮੇਹਰ ਕਰਨੀ ਉਹਨਾਂ ਤੇ ਵੀ। ਜਿਹਨਾ ਨੂੰ ਏਹ ਸ਼ਬਦ ਪਸੰਦ ਨਈ।
@ranjitjhutty8394
@ranjitjhutty8394 4 года назад
Har kise nu pasand hona eh
@ranjitjhutty8394
@ranjitjhutty8394 4 года назад
Body da hr luu kamb janda ehnu sun k meria ta akha cho hanju kirde aa hr vaar sun k
@deepkheira38
@deepkheira38 4 года назад
Sahi kha veer g
@BalwinderSingh-oz2fj
@BalwinderSingh-oz2fj 4 года назад
ਬਹੁਤ ਖੂਬ "ਜੀ ਕਰਦਾ ਬੜ- ਬੜ ਸੁਣੀ ਜਾਈ ਏ,ਵਾਹਿਗੁਰੂ ਜੀ
@guruyaaratt2208
@guruyaaratt2208 5 лет назад
Jnab mai tuhada Naam sunya c par tuc eh shabad Gaa ke vakya apna naam sidh kar ditta bhut sohna shabad aa pita dashmes g da Good Ali saab
@Ajaibsingh-qd6yy
@Ajaibsingh-qd6yy 2 месяца назад
ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹੀ ਸ਼ਕਤੀ ਹੈ ਜੋ ਦੂਨੀਆਂ ਨੂੰ ਤਾਰਨ ਲਈ ਹੀ ਗੁਰੂ ਸਾਹਿਬ ਨੇ ਤਿਆਰ ਕਰਵਾਇਆ ਸੀ
@satwinderkaur9851
@satwinderkaur9851 4 года назад
I have no words to explain..one of my face book frd shared this on fb yesterday.....ina vadia gya ke bar bar sunan da dil karda....lyrics, composition, voice of sardar ali ji aslo also chorus superb...junde vasde raho..Waheguru ji hor v mehar karan
@neeluwalia
@neeluwalia 4 года назад
Bhut he sohni awwazzz.... rooh tk ponchdi aa away tuhadi. 🙏🏻 Waheguru.... asi kiwe dena dawage dasham pita tuhada !!!!
@mandeepsinghmandeepsingh3032
@mandeepsinghmandeepsingh3032 3 года назад
Waheguru ji 🙏🙏 Waheguru ji🙏🙏🙏 Waheguru ji🙏🙏🙏🙏 Waheguru ji 🙏🙏🙏🙏🙏
@SukhdevSingh-vh1et
@SukhdevSingh-vh1et 2 месяца назад
Waheguru sahib ji aap ji nu hamesha khush and chardikala ch rakhan veere
@dilanmolkaur7638
@dilanmolkaur7638 5 лет назад
Waheguru g with lots of respect from thailand bangkok love love love this poem kalgidhar patsha always bless u☺🙏🙏🙏🙏🙏🙏🙏🙏🙏🙏🙏🙏waheguru g
@Friends-oj2th
@Friends-oj2th 2 года назад
🤙
@HarjitSingh-dy8ql
@HarjitSingh-dy8ql 4 года назад
ਸਰਦਾਰ ਅਲੀ ਜੀ ਦਿਲੋਂ ਧੰਨਵਾਦ ਏ ਜੀ ਬਹੁਤ ਵਧੀਆ ਅਵਾਜ਼ ਵਿੱਚ ਗਾਇਆ ਸੁਣ ਕਿ ਅੱਖਾਂ ਭਰ ਆਈਆਂ
@GurpreetSingh-zz7bo
@GurpreetSingh-zz7bo 4 года назад
Es qwalli nu sunan to baad, sachhe patshah ji de os samay di taklif nu yaad krke akkha cho hanju nhi rukde. Dhan dasmesh pita ji te dhan una da jigra.😭😭
@tarsemlal1821
@tarsemlal1821 11 месяцев назад
ਵਾਹ ਜੀ ਵਾਹ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jassa9263
@jassa9263 3 года назад
ਸਰਕਾਰ ਹੈ ਗੁਰੂ ਗੋਬਿੰਦ ਸਿੰਘ 🙏 سرکار ہے گرو گوبِند سنگھ 🙏
@harpreetrandhawa6199
@harpreetrandhawa6199 5 лет назад
Bhut skoon a aap ji awaj vich rooh tak utar gyi tuhadi awaj .... Shukriya sardar Ali veer ji guru gobind Singh maharaj di ustat vich qwali gaun lyi ..
@parampreet1304
@parampreet1304 6 лет назад
100 time I watched this vedio. Really very heartouching.. .
@song_writer203
@song_writer203 Год назад
ਧਨ ਮੇਰੇ ਬਾਜਾਂ ਵਾਲੇ ਪੀਤਾ ਪਰਿਵਾਰ ਵਾਰ ਕੇ ਵੀ ਅਰਾਮ ਨਾਲ ਕੰਢੇਆਂ ਦੀ ਸੇਜ਼ ਵਿਛਾ ਕੇ ਸੁਤੇ ਸੀ 🙏🙏🙏
@mrdaroch
@mrdaroch 4 года назад
I want give u 10000000 likes if I can. But i can't. Ur kawali make tears in my eyes. God bless u
@preetkaler2692
@preetkaler2692 4 года назад
Dhan dhan guru gobind singh ji mahr karna sab te ji 🙏🙏🙏
@Amritpalsingh-th2hy
@Amritpalsingh-th2hy 4 года назад
sardar saab mere kol koi shabad nahi tarif layi. waheguru ji kirpa Rakhan hamesha..
@adabmusic9000
@adabmusic9000 Год назад
Haaaye ਕੀ ਕੀ ਸਹਿ ਗਿਆ ਯਾਰ ਮਾਲਕਾ ਤੂੰ ਸਾਡੇ ਵਰਗਿਆਂ ਨਾ ਸ਼ੁਕਰਿਆ ਲਈ 🙏
@rashifal0352
@rashifal0352 3 года назад
🙏🌹ਆਈ ਲਵ ਯੂ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ ਜੀ🌹🙏
@gurnoor.pb11
@gurnoor.pb11 4 года назад
ਰੂਹ ਨੂੰ ਟੁੰਬ ਦਿੱਤਾ ਇਸ ਕਵਾਲੀ ਨੇ, 🙏🙏🙏🙏🙏🙏
@poojabpk1277
@poojabpk1277 4 года назад
waheguru g . tuhanu hor trakki rehmat den . bhot vdiya awaj 🙏🙏🙏
@notaman0016
@notaman0016 11 месяцев назад
Waheguru g Waheguru g Waheguru g Waheguru g Waheguru g waheguru g Waheguru g waheguru g waheguru gwaheguru g❤❤❤❤❤❤❤❤❤❤❤
@Reacher6207
@Reacher6207 6 лет назад
Waheguru hamesha chardi kla ch rakhe Sardar Ali. You have such a powerful voice. Hats off mate.
@dailyupdates1109
@dailyupdates1109 4 года назад
Sardar Ali ji umeed a tusi chote sahibzadeya lyi v eni vdia likht dvoge
@devinderghuman1241
@devinderghuman1241 5 лет назад
Wah ji Wah, Sardar Ali ji and entire team Congratulations on such a soulful performance. Wahaguru Bless Sardar Ali ji.
@HardeepSingh-kq7ox
@HardeepSingh-kq7ox Год назад
वाहेगुरु जी धन धन मेरे बापूजी
@parwinderparam8504
@parwinderparam8504 4 года назад
Salute e veer ji waheguru tuhde te mehar kre....
@naturehumanity9493
@naturehumanity9493 4 года назад
ਸਦਕੇ ਜਾਵਾਂ ਇਹੋ ਜਿਹੀ ਰੂਹ ਦੇ