Тёмный

Sardara Singh Johl ਦਾ ਅਹਿਮ ਇੰਟਰਵਿਊ - "ਖੇਤੀ ਕਾਨੂੰਨਾਂ ਨਾਲ ਹੋਣਾ ਸੀ ਕਿਸਾਨਾਂ ਦਾ ਭਲਾ" 

Prime Asia TV
Подписаться 2,4 млн
Просмотров 46 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 232   
@balwinderkaur9956
@balwinderkaur9956 Месяц назад
ਬਹੁਤ ਹੀ ਲਾਹੇਵੰਦ ਇੰਟਰਵਿਊ........
@pawanmehra7246
@pawanmehra7246 2 года назад
ਆਉਣ ਵਾਲੇ ਸਮੇਂ ਚ ਪਾਣੀ ਦੀ ਸਮੱਸਿਆ ਜਰੂਰ ਹੋਵੇਗੀ। ਪਨੂੰ ਸਰ ਨੇ ਵੀ ਬਹੁਤ ਸਾਰੀਆਂ ਫਸਲੀ ਚੱਕਰ ਦੀਆਂ ਵਧੀਆ ਉਦਾਹਰਨ ਦੇ ਕੇ ਸੀ਼੍ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸ਼ਬਦਾਂ '''ਪਾਣੀ ਪਿਤਾ ਮਾਤਾ ਧਰਤ ਮਹੱਤ ਤੇ ਪਹਿਰਾ ਦੀਏ।
@gagandeep1986
@gagandeep1986 2 года назад
ਕਨੂੰਨ ਤਾਂ ਭਲੇ ਲਈ ਹੀ ਸਨ, ਪਰ ਚੰਗਾ ਹੁੰਦਾ ਬਣਾਉਣ ਤੋਂ ਪਹਿਲਾਂ ਕਿਸਾਨ ਕਮੇਟੀਆਂ ਨਾਲ ਵਿਚਾਰ ਕੀਤਾ ਜਾਂਦਾ ।
@jatinderdhillon1720
@jatinderdhillon1720 2 года назад
Your discussion with Sardar Sardara Singh Johal Ji is exalent , N P sigh ji Vaheguru AAP Ji noo Long & always Happy Life de daat BAKHSHEY. Sat Siri Akal.
@dilbagpannu7799
@dilbagpannu7799 7 месяцев назад
ਠੀਕ ਗੱਲਾਂ ਨੇ ।
@harcharansingh1737
@harcharansingh1737 2 года назад
ਸਰਦਾਰ ਜੀ ਤੁਹਾਡੀ ਗਲ ਬਿਲਕੁਲ ਠੀਕ ਹੈ
@gsvirk2361
@gsvirk2361 2 года назад
SS JOHAL ਬੱਸ ਨਾਮ ਈ ਕਾਫੀ ਆ ,॥॥
@sapindersingh5526
@sapindersingh5526 2 года назад
Nandpreet singh will become a best Journalist of India.... His voice and way of questioning is very impressive..
@anmolbrar3391
@anmolbrar3391 2 года назад
ਜੌਹਲ ਜੀਉ ਵਲੋਂ ਇਹ ਗਲਬਾਤ ਕਿਸਾਨ ਆਗੂਆਂ ਨਾਲ ਵੀ ਵਿਸੇਸ਼ ਤੌਰ ਤੇ ਅੰਦੋਲਨ ਵਿੱਚ ਕਰਨੀ ਚਾਹੀਦੀ ਸੀ। ਧੰਨਵਾਦ ਜੀਉ
@jatindersingh5135
@jatindersingh5135 2 года назад
Kitti c veer keda sunda c koi odo lol
@BhagwanSingh-ky8ep
@BhagwanSingh-ky8ep 8 месяцев назад
TUSAN EHANA DI SUNI NI LAGDI EHANA NU TAAN UNION WALE GADAAR KEH KE GAALAN KADADE SAN TUSIN US TIME WALIAN GALLAN SUNO TAAN SAHI SARDAR JI BAHUT BILKE SUNI NI KISE NE EHANA BHAGWANT MAN JITAONA SI RAJEWAL DI BADNAMI KARNI SI HO SAKDAI KEJRIWAL NAAL KOI SAODA HOYEA HOWE
@gurpreetmannak7856
@gurpreetmannak7856 2 года назад
ਤੁਸੀਂ ਕਹਿ ਰਹੇ ਹੋ ਕਿ ਪੈਨਲ ਬਣਾਓ ਉਹ ਦੇਖੇਗਾ ਕਿ ਕਿਸ ਦਾ ਕਰਜ਼ਾ ਮੁਆਫ ਹੋਣ ਵਾਲ਼ਾ।ਕੀ ਪੈਨਲ ਸਹੀ ਕੰਮ ਕਰੇਗਾ।ਪੰਜਾਬ ਵਿੱਚ ਤਾਂ 15,20ਏਕੜ ਵਾਲ਼ੇ ਵੀ ਬੀ ਪੀ ਐਲ ਕਾਰਡ ਬਣਾਈ ਬੈਠੇ ਆ ਤੇ ਕੀ ਇਸ ਤਰਾਂ ਦੇ ਲੋਕ ਪੈਨਲ ਤੋਂ ਬਿਨਾ ਜ਼ਰੂਰਤ ਪੈਸੇ ਨੀ ਲੈ ਸਕਦੇ।
@wandersurjit
@wandersurjit 2 года назад
ਸਾਡੇ ਸਾਰੇ ਹੀ ਮਾਹਰਾਂ ਦੀ ਅਫ਼ਸੋਸਨਾਕ ਮਾਨਸਿਕ ਹਾਲਤ ਇਹ ਹੈ ਕਿ ਮੇਰੇ ਤੋਂ ਬਗੈਰ ਹੋਰ ਕੋਈ ਮਾਹਰ ਨਹੀਂ ਮੈਥੋਂ ਸਲਾਹ ਲਵੋ।
@kunalgupta900
@kunalgupta900 2 года назад
Excellence brings arrogance and ego. Happens to everybody. It's natural phenomenon. But still such kind of voices must be encouraged not suppresed. Right now farmer unions and current set of politicians are biggest threat to punjab. They'll be responsible for desertification of punjab in near future because of their stubborn selfish and rigid attitude
@Zebnox9
@Zebnox9 2 года назад
Sardara singh ne a kha a k samj ta lao mnna na mnna tuhade marzi
@wandersurjit
@wandersurjit 2 года назад
@@kunalgupta900 The matter is of grave concern for Punjab & Punjabi's and require lot of effort, discussions with all the stakeholders but Punjab's inteligentia (if there is!) is bitten by arrogance and every one fire solvos at others thinking only his point of view is correct. The matter is not worth leaving to one person. I respect Johal sir a lot. He sees things only from one extreme angle. In USA corporates are having such all prevailing influence that they are hauling adjacent farmers for bees having stolen their conola pollen and having deposited it in farmers feilds. Already, the corporates in their greed for greater profits have iserted lots of undesirable persticides, medicines, plastics in the environment that it will take nature centuries to strike a balance even if we stop it today. Punjab's March temperatures are indication towards that. Corporates in their lust for higher and higher profits have already made this earth unlivable. We cannot allow them more free run to let them ruin our earth completely.
@Truth-Always
@Truth-Always 2 года назад
ਕਾਨੂੰਨ ਕਿਸਾਨ ਦੇ ਫ਼ਾਇਦੇ ਵਾਲੇ ਸਨ ਪਰ ਅਸੀਂ ਪੰਜਾਬੀ ਸਮਝ ਪਾਸਿਓਂ ਬਹੁਤ ਊਣੇ ਹਾ ਅਤੇ ਲਾਈਲੱਗ ਲੋਕ ਹਾਂ।ਅਰਬਾਪਤੀ ਆਡਾਨੀਆ ਨੂੰ ਕੋਈ ਨੁਕਸਾਨ ਨਹੀਂ ਹੋਇਆ, ਮਸੀਤਾਂ ਵਾਲਿਆ ਨੇ ਕੁਹਾੜਾ ਤਾ ਕਮਲ਼ੇ ਕਿਸਾਨਾਂ ਤੇ ਪੈਰਾ ਤੇ ਮਰਵਾ ਦਿੱਤਾ,ਕਾਨੂੰਨ ਰੱਦ ਕਰਵਾ ਕੇ।
@ajaynahar2390
@ajaynahar2390 2 года назад
ਸਰਕਾਰ ਨੂੰ ਪਿੰਡ ਪਿੰਡ ਜਾ ਕੇ ਐਗਰੀਕਲਚਰ ਵਾਰੇ ਸਿੱਖਿਆ ਦੇਣੀ ਚਾਹੀਦੀ ਆ
@SunnySingh-md3lv
@SunnySingh-md3lv 2 года назад
Bahut shaandar program....kmaal krti ji tusi.....
@mohansinghwarval5
@mohansinghwarval5 2 года назад
ਜੌਹਲ ਸਾਬ ਖੁਦ ਅਮੀਰ ਹਨ ਗਰੀਬੀ ਨੂੰ ਕੀ ਜਾਣਦੇ ਹੋਣਗੇ, ਵੈਸੇ ਸਿਆਣੇ ਹਨ
@harnekmalhans7783
@harnekmalhans7783 8 месяцев назад
Honesty sincerity of political leaders is required Thanks SNandpreet Singhji
@kamalvir1231
@kamalvir1231 2 года назад
Very nice fist time i listen sardara singh johal impressi
@wandersurjit
@wandersurjit 2 года назад
ਚੀਨ ਵਿੱਚ ਕਾਰਪੋਰੇਸ਼ਨਾਂ ਹਨ ਪਰ ਜੌਹਲ ਸਾਹਬ ਉਨ੍ਹਾਂ ਨੂੰ ਸਰਕਾਰ ਚੈੱਕ ਥੱਲੇ ਰੱਖਦੀ ਹੈ ਅਤੇ ਇੱਥੇ ਸਰਕਾਰ ਉਨ੍ਹਾਂ ਦੇ ਚੈੱਕ ਥੱਲੇ ਹਨ।
@neerneet9127
@neerneet9127 2 года назад
Tenu kinne dseea veer
@dr.ushachahal5871
@dr.ushachahal5871 2 года назад
Satshri Akaal Respected S. S Johl Sir ji🙏🙏 Good to hear you Sir. You righly said that vision should be clear; I know you are very honest person. When I occasionally met you in your educational institution in District Nawanshahr, I remember your kind words. We should follow your deeds, expertise and visionary ideas, it would be extremely beneficial for our society. Sir you said very true that small and medium farmers must be provided Government support instead of giving subsidies and support to all. Education system should be skill based, income support system should be reviewed and try to be implemented. If your visionary suggestions are implemented then it would bring a huge change in economy and everybody would be benefited from such policies. Let's hope for the best....🙏🙏💐
@jiwansinghazrot7567
@jiwansinghazrot7567 2 года назад
Patarkar veer ji very well and intelligent. Please continue hardwork.waheguru tuhanu chardikla bakhshe
@b.s.dhillon7515
@b.s.dhillon7515 2 года назад
ਸਰਦਾਰ ਜੀ ਗੁਣਾਂ ਦੀ ਗੁੱਥਲੀ ਨੇ,ਇਹਨਾਂ ਕੋਲ ਗਿਆਨ ਦਾ ਭੰਡਾਰ ਹੈ ਅਤੇ ਉਸ ਦਾ ਫ਼ਾਇਦਾ ਲੈਣਾ ਚਾਹੀਦਾ।
@BhagwanSingh-ky8ep
@BhagwanSingh-ky8ep 8 месяцев назад
KISAN UNION WALEYAN NE SARDAR JI NAAL GALBAT KARKE KOI IK PASE GALL LAONI CHAHINDI HEY JE NAHI KARDE TAA SAMJHO EH SAARE APPNIAN 2 DUKAANAN CHALAA RAHE NE NA MARO EHANA PICHHE LAGG KE
@BhagwanSingh-ky8ep
@BhagwanSingh-ky8ep 8 месяцев назад
SARDAR SAHIB TE NAND PREET NU SAT SIRI AKAAL
@satpalkhullar2302
@satpalkhullar2302 8 месяцев назад
ਵਿਗਿਆਨਕ ਵਿਸ਼ਲੇਸ਼ਣ
@ranjitsingh_
@ranjitsingh_ 2 года назад
ਸਲਿਊਟ ਹੈ ਜੀ ਸਰਦਾਰਾ ਸਿੰਘ ਜੌਹਲ ਜੀ ਬਹੁਤ ਵਧੀਆ ਵਿਚਾਰ ਸਰਕਾਰ ਨੂੰ ਜਰੂਰ ਉਪਰਾਲਾ ਕਰਨਾ ਚਾਹੀਦਾ ਹੈ
@birsingh5388
@birsingh5388 2 года назад
ਕੀ ਕਿਸਾਨਾਂ ਨੂੰ ਆਪਣੀ ਉਪਜ ਦਾ ਸਹੀ ਮੁੱਲ ਲੈਣ ਲਈ ਕਿਸੇ ਹੋਰ ਦੇ ਹੱਥਾਂ ਵੱਲ ਦੇਖਣਾ ਪਵੇਗਾ ਹੀ? ਕਿਸਾਨਾਂ ਨੂੰ ਆਪਣੀ ਉਪਜ ਦਾ ਸਹੀ ਮੁੱਲ ਲੈਣ ਲਈ ਦੂਜਿਆਂ ਤੇ ਨਿਰਭਰਤਾ ਖ਼ਤਮ ਕਰਨੀ ਹੀ ਪਵੇਗੀ, ੲਿਸ ਲੲੀ ਕਿਸਾਨ ਨੂੰ ਖੁਦ ਰਿਟੇਲਰ ਬਣਨਾ ਚਾਹੀਦਾ ਹੈ ਅਤੇ ਬਜ਼ਾਰ ਦੀ ਮੰਗ ਨੂੰ ਸਮਝ ਕੇ ਉਸ ਹਿਸਾਬ ਨਾਲ ਆਪਣੀ ਉਪਜ ਦਾ ਮੰਡੀਕਰਨ ਕਰਨਾ ਚਾਹੀਦਾ ਹੈ। ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਕੲੀ ਥਾਵਾਂ ਤੇ ਹਫਤਾਵਾਰੀ ਮੰਡੀਆਂ ਲਗਦੀਆਂ ਹਨ, ਜਿਸ ਵਿੱਚ ਕਿਸਾਨ ਆਪਣੀ ਉਪਜ ਨੂੰ ਰਿਟੇਲ ਮੁੱਲ ਤੇ ਆਮ ਲੋਕਾਂ ਨੂੰ ਪਹੁੰਚਾਉਂਦਾ ਹੈ, ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਤੇ ਕਈ ਥਾਵਾਂ ਤੇ ਕਿਸਾਨ ਸਟੋਰ ਖੋਲੇ ਜਾ ਸਕਦੇ ਹਨ ਜਿਨ੍ਹਾਂ ਨੂੰ ਰੋਜ਼ਾਨਾ ਖੋਲਿਆ ਜਾਵੇ ਅਤੇ ਕਿਸਾਨ ਆਪਣੀ ਉਪਜ ਨੂੰ ਉਥੇ ਲਿਆ ਕੇ ਵੇਚ ਸਕੇ, ਹਰ ਸਟੋਰ ਵਿੱਚ ਮੰਗ ਦੇ ਹਿਸਾਬ ਨਾਲ ਚੀਜ਼ਾਂ ਨੂੰ ਪਹੁੰਚਾਇਆ ਜਾਵੇ ਅਤੇ ਵਾਧੂ ਸਮੱਗਰੀ ਨੂੰ ਦੂਜੇ ਸਟੋਰਾਂ ਵਿੱਚ ਪਹੁੰਚਾਇਆ ਜਾਵੇ, ਇਸ ਲਈ ਤਕਨੀਕ ਦਾ ਸਹਾਰਾ ਲਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਆਨਲਾਈਨ ਸਟੋਰ ਖੋਲੇ ਜਾ ਸਕਦੇ ਹਨ, ਅਤੇ ਉਪਜ ਨੂੰ ਆਨਲਾਈਨ ਵੀ ਵੇਚਿਆ ਜਾ ਸਕਦਾ ਹੈ, ਜਿਸ ਨਾਲ ਜ਼ਿਆਦਾ ਥਾਵਾਂ ਤੇ ਸਟੋਰ ਖੋਲਣ ਦੀ ਜ਼ਰੂਰਤ ਨਹੀਂ, ਇਕ ਥਾਂ ਤੋਂ ਹੀ ਮੰਗ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਕ ਸ਼ੁਰੂਆਤੀ ਵਧੀਆ E-Commerce Website 12-15 ਹਜ਼ਾਰ ਰੁਪਏ ਵਿੱਚ ਬਣ ਜਾਂਦੀ ਹੈ, ਇਸ ਤੇ ਆਨਲਾਈਨ ਆਰਡਰ ਪ੍ਰਾਪਤ ਕੀਤੇ ਜਾ ਸਕਦੇ ਹਨ, ਅਤੇ ਜ਼ਿਆਦਾ ਤੋਂ ਜ਼ਿਆਦਾ ਵਸੋਂ ਤੱਕ ਆਪਣੀ ਉਪਜ ਨੂੰ ਕਿਸਾਨ ਪਹੁੰਚਾ ਸਕਦੇ ਹਨ। ਪਰ ਸਾਡੇ ਤਾਂ ਇਥੇ ਗੀਤ ਮਸ਼ਹੂਰ ਹਨ: ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ, ਮੁੱਕਦੇ ਨੀਂ ਨੋਟ ਪਏ ਬੈਂਕਾਂ 'ਚ ਬਥੇਰੇ। ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਅ ਸਾਲੀਏ। ਜਦੋਂ ਤੱਕ ਨੱਚੇਗੀ ਮੈਂ ਵਾਰੀ ਜਾਊਂਗਾ ਨੋਟ, ਤੇਰੇ ਜੀਜੇ ਦਾ ਹੈ ਦਿਲ ਦਰਿਆ ਸਾਲੀਏ। ਪਹਿਲੀ ਗੱਲ ਤੇ ਸਾਨੂੰ ਇਹੋ ਜਿਹੇ ਗੀਤਾਂ ਨੂੰ ਆਪਣਾ ਆਦਰਸ਼ ਮੰਨ ਕੇ ਪੈਸਿਆਂ ਦੀ ਅੰਨੀ ਬੇਕਦਰੀ ਨਹੀਂ ਕਰਨੀ ਚਾਹੀਦੀ, ਅਤੇ ਉਨ੍ਹਾਂ ਦੀ ਸਹੀ ਜਗ੍ਹਾ ਤੇ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਦੂਜੀ ਗੱਲ ਫ਼ਸਲ ਨੂੰ ਮੰਡੀ ਵਿੱਚ ਸੁੱਟ ਕੇ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ। ਬਾਕੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਤੇ ਵਿਚਾਰ ਚਰਚਾ ਕਰਕੇ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ, ਜਿਸ ਲਈ ਚੰਗੇ ਅਗਾਂਹਵਧੂ ਕਿਸਾਨ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਅਤੇ ਸਾਲੇ ਦੇ ਵਿਆਹ ਵਿੱਚ ਪੈਸਿਆਂ ਦੀ ਬਰਬਾਦੀ ਕਰਨ ਵਾਲਿਆਂ ਦੀ ਅਕਲ ਠਿਕਾਣੇ ਲਾਉਣ ਲਈ ਵੀ ਕੁਝ ਸੋਚਣਾ ਚਾਹੀਦਾ ਹੈ 🤔🙄🙂
@balwindersingh2453
@balwindersingh2453 2 года назад
ਬਹੁਤ ਖੂਬਸੂਰਤ ਵਿਚਾਰ ਹਨ ਬੁਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਧੰਨਵਾਦ
@OhiSandhu
@OhiSandhu 2 года назад
Site tn m free ch bna du.. par koi support krn wala tn mile.. Bs last try h meri umar 30+ hogyi mere ton koi kam nhi lya gya punjb lyi..hun akk k mnu bhr jna he pena.. Ethe jhuthe makkaar polshi bnde kamyab..shareef mehnti sache nu bewkuf smjya jnda
@birsingh5388
@birsingh5388 2 года назад
@@OhiSandhu ਫਰੀ ਵਿੱਚ ਬਣਾਉਗੇ ਤਾਂ ਆਪਣੇ ਖਰਚੇ ਕਿੱਦਾਂ ਚਲਾਉਗੇ, ਮੈਨੂੰ ਲੱਗਦਾ ਹੈ ਆਪਣੀ ਮਿਹਨਤ ਦਾ ਮੁੱਲ ਤਾਂ ਲੈਣਾ ਹੀ ਚਾਹੀਦਾ ਹੈ ਤਾਂ ਹੀ ਤਾਂ ਪੰਜਾਬ ਵਿੱਚ ਹੀ ਕੰਮ ਕੀਤਾ ਜਾ ਸਕਦਾ
@birsingh5388
@birsingh5388 2 года назад
@@balwindersingh2453 ਧੰਨਵਾਦ ਜੀ 🙏
@makhansinghjohal1979
@makhansinghjohal1979 2 года назад
ਬਿਲਕੁਲ ਠੀਕ।
@jujharuiet
@jujharuiet 2 года назад
Stop MSP, free electricity, loan waiver and subsidy. Punjab will be saved then from these greedy people.
@wandersurjit
@wandersurjit 2 года назад
ਇਹ ਦੱਸੋ ਨਾਂ ਤੁਹਾਡੀ ਦੱਸੀ ਪਾਲਿਸੀ ਕਿੱਥੇ ਕਿੱਥੇ ਕਾਮਯਾਬ ਹੋਈ।
@OhiSandhu
@OhiSandhu 2 года назад
China jhone nu tarsda ajkl ehna krke.. ohnu import krna painda lokan de khaan lyi india etc ton
@jagtarsingh8090
@jagtarsingh8090 2 года назад
ਖੇਤੀ ਕਾਨੂੰਨਾਂ ਦਾ ਕਿਸਾਨਾਂ ਨੂੰ ਕੀ ਫਾਇਦਾ ਹੋਣਾ ਸੀ ? ਪੂਰੀ ਇੰਟਰਵਿਊ ਵਿੱਚ ਕੋਈ ਇੱਕ ਫ਼ਾਇਦਾ ਜੌਹਲ ਸਾਹਬ ਦੱਸ ਨਹੀਂ ਸਕੇ , ਅਤੇ ਨਾ ਹੀ ਰਿਪੋਰਟਰ ਪੁੱਛ ਸਕਿਆ
@simran90s12
@simran90s12 9 месяцев назад
🤔
@rajwindersingh4962
@rajwindersingh4962 2 года назад
Horticulture is the solutions to resolve the problem at least 25% area should be under horticulture dates,apple,mango,lemon banana ,orange etc
@trilokkataria5826
@trilokkataria5826 7 месяцев назад
Very good suggestion
@anilchadha3928
@anilchadha3928 2 года назад
He is expert on this subject. He knows better than any one else. I can see his pain of helplessness and his honest intention to do something for our Punjab.
@inderdeepkaur5879
@inderdeepkaur5879 2 года назад
very nice Dr.johl saheb Salute
@wandersurjit
@wandersurjit 2 года назад
ਜੌਹਲ ਸਾਹਬ ਬਿੱਲਾਂ ਵਿੱਚ ਕਿੱਥੋਂ ਲਗਦੇ ਤੁਹਾਨੂੰ ਕਿ ਕਿਸਾਨਾਂ ਨੂੰ ਹੁਣ ਨਾਲੋਂ ਵੱਧ ਮਿਲ ਜਾਣਾ ਸੀ। ਕਿਹੜੀ ਖ਼ੁਸ਼ ਫਹਿਮੀ ਵਿੱਚ ਫਿਰਦੇ ਹੋ। 6 ਮਹੀਨੇ ਪਹਿਲਾਂ ਹੀ ਹਿਮਾਚਲ ਦੇ ਕਿਸਾਨ ਰੋਂਦੇ ਹਟੇ ਐ। ਓਹਨਾ ਤੋਂ ਆਦਾਨੀ ਨੇ 32 ਤੋਂ 72₹ ਤੱਕ ਖਰੀਦ ਕੇ ਸੇਬ ਖੁਦ 100 ਤੋਂ 200₹ ਨੂੰ ਵੇਚੇ।
@OhiSandhu
@OhiSandhu 2 года назад
Seb tn y sadi reach cho bhr hoge...papita mehnga lgda hunda c hun o sasta te apple range ton bhr
@Truth-Always
@Truth-Always 2 года назад
ਤੂੰ ਫ੍ਰੀ ਵੀ ਖਾ ਸਕਦਾ, ਆਪਣਾ ਹੀ ਫ਼੍ਰੂਟਾਂ ਦੇ ਦਰਖ਼ਤ ਲਾਕੇ। ਜੇ ਮੈਂ ਖਰੀਦਾਂ ਫਿਰ ਉਸ ਨੂੰ ਫਰੈਸ਼ ਰੱਖਾਂ ਤੇ ਦੂਰ ਦੁਰਾਡੇ ਸ਼ਹਿਰਾਂ ਵਿੱਚ ਪੁਹੰਚਾਵਾ ਉਸ ਤੇ ਲਾਗਤ ਲੱਗੇਗੀ ,ਰੇਟ ਇਸ ਤਰਾਂ ਵਧੇਗਾ ਫਿਰ ਮੁਨਾਵਾਂ ਵੀ ਚਾਹੀਦਾਹੈ ਵਪਾਰੀ ਨੂੰ।
@nsdhillon9937
@nsdhillon9937 2 года назад
Sardara singh johal warge soojhwan insaan di raye te punjab nu gaur karna chahida sardar ji dian gallan kaurhian zroor ne par sachiyan ne Janab
@BalwinderSingh-kd4qz
@BalwinderSingh-kd4qz 8 месяцев назад
ਪੰਜਾਬ ਕੋਲ ਸਿਰਫ਼ ਇੱਕ ਹੀ ਖਣਿਜ ਪਦਾਰਥ ਹੈ ਉਹ ਹੈ ਧਰਤੀ ਹੇਠਲਾ ਪਾਣੀ। ਸੈਂਟਰ ਸਰਕਾਰ ਪੰਜਾਬ ਵਿੱਚ ਕੋਈ ਖੇਤੀ ਅਧਾਰਿਤ ਸਨ‌ਅਤ ਨਹੀਂ ਲਾ ਰਿਹਾ।ਜਿਸ ਕਾਰਨ ਫਲ ਸਬਜ਼ੀਆਂ ਦੀ ਖੇਤੀ ਨਹੀਂ ਹੋ ਸਕਦੀ। ਕਿਉਂਕਿ ਇਹ ਵਸਤਾਂ ਜ਼ਿਆਦਾ ਦੇਰ ਰੱਖੀਆਂ ਨਹੀਂ ਜਾ ਸਕਦੀਆਂ।ਗਲ ਸੜ ਜਾਂਦੀਆਂ ਹਨ ਇਸ ਕਰਕੇ ਮਜਬੂਰੀ ਵੱਸ ਕਿਸਾਨ ਕਣਕ ਝੋਨਾ ਬੀਜਦੇ ਹਨ ਪਰ ਜਦੋਂ ਧਰਤੀ ਹੇਠਲਾ ਪਾਣੀ ਪਾਣੀ ਖਤਮ ਹੋ ਗਿਆ ਤਾਂ ਪੰਜਾਬ ਠਣ ਠਣ ਗੋਪਾਲ। ਹਕੂਮਤ ਇਹੀ ਚਾਹੁੰਦੀ ਹੈ
@SidhuJagjeet-mj3vm
@SidhuJagjeet-mj3vm 2 года назад
ਉਤਰਪਰਦੇਸ਼ ਚ ਤੇ ਬਿਹਾਰ ਚ ਝੋਨਾ 700,800 ਨੂੰ ਕਿਓ ਬਿਕ ਰਹਾ ਫੇਰ ਜੇ ਇਹ ਕਾਨੂੰਨ ਚੰਗੇ ਆ ਤਾਂ ਇਹਨਾਂ ਇਕ ਵੀ ਫਾਇਦਾ ਇਸ ਬੰਦੇ ਨੂੰ ਪਤਾ ਨੀ ਹਰਜੀਤ ਗਰੇਵਾਲ ਬੰਗੁ ਕਾਨੂੰਨ ਚੰਗੇ ਦਸ ਰਹਾ
@kunalgupta900
@kunalgupta900 2 года назад
Bro up bihar vich gareeb te chote kisan ne ohna naal comparison karna galat hai. Free market vich compete karde ta ajj 2800 per quintal milda. Profit vich share zyada hunda. Taxpayer te ghat bojh painda
@peoplesvoice9069
@peoplesvoice9069 2 года назад
@@kunalgupta900 lala tenu shakku pta ..kisan bill sirf adani ambaniya lgi c
@SidhuJagjeet-mj3vm
@SidhuJagjeet-mj3vm 2 года назад
ਉਗਰਾਹਾਂ ਵਰਗੀਆ ਨਾਲ ਬਿਠਾ ਕੇ ਇੰਟਰਵਿਊ ਕਰਵਾਓ ਇਸਦਾ ਇਹ ਵਿੱਚੋ ਨਾਂ ਛੱਡ ਕੇ ਭੁੱਜ ਜਾਏ ਤਾਂ ਇਹ ਬੰਦਾ ਕਾਰਪੋਰੇਟ ਦਾ ਦਲਾਲ ਆ
@Harpreetsingh74216
@Harpreetsingh74216 2 года назад
ਅਨਪੜ੍ਹ ਟੋਲਾ
@jattmoosewala83
@jattmoosewala83 2 года назад
ਯਾਰ ਬੋਲਣ ਦੀ ਅਕਲ ਉਕਲ ਤਾਂ ਸਿੱਖ ਲਉ
@jujharsingh5461
@jujharsingh5461 8 месяцев назад
Ugrahana vrge ghatia kamrade Sikha nu nafrat krn vala ek mint ni tik skda
@wandersurjit
@wandersurjit 2 года назад
ਜਦੋਂ ਤੁਸੀਂ ਯੂਨੀਵਰਸਿਟੀ ਵਿੱਚ ਕੰਮ ਕਰਦੇ ਸੀ ਓਦੋਂ ਪਾਣੀ ਦੀ ਸੰਭਾਲ ਵਾਸਤੇ ਕਿ ਕੀਤਾ। ਕੋਈ ਐਜਿਟੇਸ਼ਨ? ਕੇ ਪੇਪਰ ਲਿਖਦੇ ਰਹੇ?
@ParamjitSingh-ok8he
@ParamjitSingh-ok8he 2 года назад
ਜੀ ਸਰਦਾਰਾ ਸਿੰਘ ਜੌਹਲ 35-40 ਸਾਲ ਪਹਿਲਾਂ ਯੁਨੀਵਰਸਿਟੀ ਚ ਸੀ।ਇਹਨਾਂ ਨੇ ਤਕਰੀਬਨ ਹਰ ਸਰਕਾਰ ਨੂੰ ਉਸ ਸਮੇਂ ਆਪਣੇ ਸੁਝਾਅ ਦਿੱਤੇ ਸਨ।
@wandersurjit
@wandersurjit 2 года назад
@@ParamjitSingh-ok8he ਤੁਹਾਡੀ ਗੱਲ ਸਹੀ ਹੈ। ਕੀ ਸੁਝਾ ਹੀ ਕਾਫੀ ਹਨ। ਤੁਸੀਂ ਮੈਂ ਜੋ ਲਿਖਿਆ ਸੀ ਧਿਆਨ ਨਾਲ ਨਹੀਂ ਪੜ੍ਹਿਆ। ਸੁਝਾਅ ਤਾਂ ਹੋਰਾਂ ਨੇ ਵੀ ਬਹੁਤ ਦਿੱਤੇ ਪਰ ਸਰਕਾਰਾਂ ਨੇ ਨਹੀਂ ਮੰਨੇ। ਲੋਕਤੰਤਰ ਵਿੱਚ ਕੇ ਸਰਕਾਰਾਂ ਨਾ ਮੰਨਣ ਤੋਂ ਲੋਕ ਕਿ ਕਰਦੇ ਐ? ਇਹ, ਜਿਹੜੇ ਕਹਿੰਦੇ ਰਹੇ ਏਨੇ ਲੋਕਾਂ ਦਾ ਢਿੱਡ ਕਿਵੇਂ ਭਰੁ, ਲੋਕ ਤਾਂ ਹੋਰ 15-20 ਸਾਲਾਂ ਵਿੱਚ ਹਰ ਦੇਸ ਦੀ ਆਬਾਦੀ ਘਟਣ ਲਗਜੁ (ਸਮੇਤ ਇੰਡੀਆ ਦੇ replacement rate ਤਾਂ ਪਹਿਲਾਂ ਹੀ ਨੈਗੇਟਿਵ ਹੋ ਚੁੱਕਿਆ 2019 ਤੋਂ) ਫੇਰ ਕੀ ਜੌ ਕੁਝ ਨੁਕਸਾਨ ਹੋ ਚੱਕਿਆ ਹੈ ਇਹ ਵਿਦਵਾਨ ਠੀਕ ਕਰ ਸਕਣਗੇ? ਮੈਨੂੰ ਪੂਰਾ ਸ਼ੱਕ ਹੈ, ਕਿ ਨਹੀਂ। ਇਨ੍ਹਾਂ ਕਰਕੇ ਹੀ ਅੱਜ ਹਰ ਵੀਹਵਾਂ ਵਿਆਹਿਆ ਜੋੜਾ ਬੱਚੇ ਪੈਦਾ ਕਰਨੀ ਅਸਮਰਥ ਹੈ।
@avtarsingh487
@avtarsingh487 2 года назад
ਬਿਲਕੁਲ ਠੀਕ
@harjot21
@harjot21 2 года назад
It is really unfortunate. A genuine problem of Punjab was given a religious color and it was made Sikhs/Punjab vs Modi. Both sides did that, there is no future of Punjab if this continues.
@harnekmalhans7783
@harnekmalhans7783 8 месяцев назад
Sat Sri Akal S S S Johal and Anchor Sahib MS P for wheat should continue but alternate for Paddy should be thought debate and solution brought out
@parampreetsingh2044
@parampreetsingh2044 2 года назад
I like your program 👌
@DarshanSingh-l2d
@DarshanSingh-l2d 11 дней назад
Vvgood. Johal sahib
@dssingh6005
@dssingh6005 2 года назад
Too Right🙏 sir g Waheguru Politician and Voter nu mat Bakhse
@jarnailsingh1866
@jarnailsingh1866 2 года назад
Good views
@lifetoppers7764
@lifetoppers7764 3 месяца назад
ਬਿੱਲਕੁਲ ਸਹੀ ਸਰ ਜੀ
@daljitsingh8044
@daljitsingh8044 2 года назад
ਜਿਮੀਦਾਰ ਦੀ ਜੇ ਕਰ ਪੰਦਰਾਂ ਲੱਖ ਤੋਂ ਉਪਰ ਹੋਵੇ ਕਨੂੰਨਾ ਇੰਕਮ ਟੈਕਸ ਦੇ ਦਾਇਰੇ ਆਉਣੇ ਚਾਹੀਦੇ ਹਨ। ਪੰਜ ਲੱਖ ਆਮਦਨ ਤੇ ਟੈਕਸ ਵੀਹ ਲੱਖ ਪੰਜਾਹ ਲੱਖ ਵਾਲਿਆਂ ਲਈ ਟੈਕਸ ਮੁਆਞ ਸਿਰਫ ਇਹ ਹੀ ਤਰਕ ਖੇਤੀਬਾੜੀ ਦੀ ਇੰਕਮ ਤੇ ਟੈਕਸ ਮੁਆਫ। ਕੋਰਟ ਬੇਵਸ।
@pritammanshahia3030
@pritammanshahia3030 2 года назад
ਸਰਦਾਰਾ ਸਿੰਘ ਤੂੰ ਬੀਜੇਪੀ ਚਮਚਾ ਹੈ ਤੇਰੇ ਤੇ ਯਕੀਨ ਕੌਣ ਕਰੋ ਜਾਂ ਫਿਰ ਰੇਏ ਤਾਂ ਦਿਨਾਂ ਫਿਰ ਸਾਰੇ ਕਿਸਾਨਾਂ ਦੀ ਜਮੇਵਾਰੀ ਲੈ ਲਿਉ
@jaspalsinghbhangu5053
@jaspalsinghbhangu5053 7 месяцев назад
21:21
@gurcharansingh4218
@gurcharansingh4218 2 года назад
ਇਸ ਦੀ ਸਲਾਹ ਨੇ ਤਾਂ ਪੀ ਪੀ ਫੇਲ ਕਰਤੀ ਸੀ।
@satindersinghsandhu2071
@satindersinghsandhu2071 2 года назад
ਸਰਕਾਰੀ ਕੋਲਡ ਸਟੋਰ ਬਣਾਕੇ ਸਰਕਾਰ ਨੂੰ 5 ਕਿੱਲਿਆਂ ਵਾਲਿਆਂ ਦੀ ਫ਼ਸਲ ਫ੍ਰੀ ਸਟੋਰ ਕਰੇ ਤਾਕਿ ਮਾਰਕੀਟ ਚ ਸਹੀ ਕੀਮਤ ਤੇ ਵੇਚ ਸਕੇ
@gobindparkash7901
@gobindparkash7901 2 года назад
Good man good thinking
@JasbirSingh-tc2en
@JasbirSingh-tc2en 7 месяцев назад
ਜੇ ਤੇਰੀ ਸਲਾਹ ਵਾਲੇ ਕਨੂੰਨ ਲਾਗੂ ਕਰਵਾਉਣ ਲੱਗੇ ਸੀ ਨਾਲ ਇੱਕ ਵਾਰ ਪੈਰਾਂ ਤੇ ਹੋਣ ਵਾਸਤੇ ਵੀ ਕੋਈ ਕਨੂੰਨ ਦੱਸਦੇ
@darkgaming6821
@darkgaming6821 2 года назад
ਕਨਾਨੂੰ ਰੱਦ ਕਰਵਾ ਕੇ ਕਿਸਾਨਾਂ ਨੇ ਬਹੁਤ ਵੱਡ
@virindersinghvirindersingh6564
@virindersinghvirindersingh6564 2 года назад
ਬਾਸਮਤੀ ਦਾ ਸਪੋਰਟ ਪ੍ਰਾ ਈਸ ਕਿਉ ਨਹੀਂ ਦੇਂਦੀ ਪਾਣੀ ਦਾਮਸਲਾ ਤਾਂ ਹੋ ਸਕਦਾ ਹੈ ਕਿਸਾਨ ਬਚੇ ਨਾ ਪਾਲਣ ਰੋਟੀ ਹਰ ਇਕ ਨੇ ਖਾਣੀ ਹੈ
@kunalgupta900
@kunalgupta900 2 года назад
Very good sir. 👏🏻👏🏻
@angrejparmar6637
@angrejparmar6637 2 года назад
Thanks
@jiwansinghazrot7567
@jiwansinghazrot7567 2 года назад
Sardar johal sahab bilkul theek bol rahe ne.siaane kehnde ne( AkllA BAJHO KHOO KHALI)
@DayaSingh-pq6tl
@DayaSingh-pq6tl 8 месяцев назад
ਉਚੇ ਥਾਂ ਤੇ ਤੁਸੀਂ ਬੈਠੇ ਰਹੇ ਕ੍ਹਿਸਾਨਾ ਦਾ ਭਲਾ ਕਿਉਂ ਨਹੀਂ ਹੋਇਆ ਸਰਕਾਰਾਂ ਕੀ ਲੋਕਾਂ ਤੇ ਬੋਝ ਹੀ ਹਨ
@BaljeetKaur-tb1xb
@BaljeetKaur-tb1xb 2 года назад
Very nice interveiw johal ji
@ARUNDEEP..TOOR85
@ARUNDEEP..TOOR85 2 года назад
ਅਡਾਨੀ ਨੂੰ ਵੀ ਪੋਲਸੀਆ ਤੁਸੀ ਬਣਾ ਕੇ ਦਿੰਦੇ ਹੋ ਸਰਦਾਰ ਜੀ.. ਕਿਸਾਨ ਮੂਰਖ ਨਹੀਂ ਜਿਨ੍ਹਾਂ ਦੇਸ਼ਾਂ ਨੂੰ ਤੁਸੀ ਪੋਲਸੀਆ ਬਣਾ ਕੇ ਦਿੱਤੀਆਂ ਉਹ ਦੇਸ਼ ਇਮਾਨਦਾਰ ਨੇ usa ਦੇ ਕਿਸਾਨ ਰੁਲੇ ਪੈ ਨੇ...
@SanjeevKumar-oi2zx
@SanjeevKumar-oi2zx 2 года назад
Punjab de kisaan j khushal ne taan khud kushi kyun Usa de kisaan te punjab de kisaan brabar nahin hn
@ARUNDEEP..TOOR85
@ARUNDEEP..TOOR85 2 года назад
@@SanjeevKumar-oi2zx usa ਵੀ ਕਿਸਾਨ ਖੁਦਕੁਸ਼ੀ ਕਰਦੇ ਨੇ ਹਰ ਸਾਲ ਕੋਰਪੋਰ੍ਟ ਕੰਪਨੀਆਂ ਨੇ ਸੱਬ ਆਪਣੇ ਹੱਥ ਚਾ ਕਰ ਲਿਆ ਕਿਸਾਨ ਮਜਦੂਰ ਬਣੇ ਨੇ ਆਪਣੇ ਖੇਤਾਂ ਚਾ,, ਸਰਦਾਰ ਜੀ ਦੀ ਹੁਣ ਉਮਰ ਹੋਗੀ,, ਸਰਕਾਰ ਨਾਲ ਬਣਾ ਕੇ ਚੱਲਣ ਚਾ ਫੈਦਾ...
@Zebnox9
@Zebnox9 2 года назад
Pardan saab oo publicly person a j farmers jann ge ta ohna nu v sol miloga e Jdo apa mnna e ni agla shii ho sakda ha
@jattmoosewala83
@jattmoosewala83 2 года назад
ਕਿਸਾਨਾਂ ਨੂੰ ਛੁਣਛਣੇ ਦਾ ਨੀ ਪਤਾ
@harnekmalhans7783
@harnekmalhans7783 8 месяцев назад
True people should cooperate Even one rupee of parch in govt has been waved
@ajaynahar2390
@ajaynahar2390 2 года назад
ਬਾਈ ਜੀ ਮਜ਼ਦੂਰਾਂ ਨੂੰ ਤਾਂ ਕੋਈ ਬੈਂਕ ਨੀ ਬੜਨਾ ਨੀ ਦਿੰਦਾ ਤੇ ਕਰਜ਼ਾ ਕਿੰਨੇ ਦੇਣਾ ਤੇ ਮਾਫ਼ ਕਿੱਥੋਂ ਹੋਣਾ ਸਰਵੇ ਕਰਾ ਕੇ ਦੇਖ ਲਓ ਕਿੰਨੇ ਕਿੰਨੇ ਕਿੰਨਾ ਕਰਜ਼ਾ ਲਹ ਰੱਖਿਆ ਵਾਂ ਮਜ਼ਦੂਰ ਨੂੰ ਕੋਈ ਕਰਜ਼ਾ ਨੀ ਦੇਂਦਾ ਬਾਈ ਜੀ
@mann-kg4pg
@mann-kg4pg 2 года назад
ਪੱਕੀ ਗੱਲ,, ਵੀਰ ਜੀ ਗਰੀਬ ਲੋਕਾਂ ਨੂੰ ਤਾਂ ਸਰਕਾਰੀ ਬੈਂਕਾਂ ਦੇ ਗੰਦ ਮੈਨਜਰ ਬਾਰ ਤੇ ਨਹੀਂ ਖੜਨ ਦਿੰਦੇ ਕਰਜ਼ਾ ਲੈਣਾ ਤਾਂ ਬਹੁਤ ਦੂਰ ਦੀ।।
@subashsharma9356
@subashsharma9356 2 года назад
No subsidies on rice, save the water.
@jugrajpannu4915
@jugrajpannu4915 2 года назад
Sardara Singh, the owner of good thinking
@ranshersingh9501
@ranshersingh9501 2 года назад
ਮੂਰਖਾਂ ਦੀ ਕੌਮ ਤੁਹਾਡੀਆਂ ਗੱਲਾਂ ਨਹੀਂ ਮੰਨੂਗੀ
@harnekmalhans7783
@harnekmalhans7783 2 года назад
Agriculture income is not of any individual where as all income tax payers are individual Agriculture income is of whole family Tell solution to govt also
@GurmeetSingh-pp2gl
@GurmeetSingh-pp2gl 7 месяцев назад
ਜੋਹਲ ਸਾਹਿਬ ਦੀ ਕਿਸੇ ਵੀ ਗੱਲ ਵਿਚ ਦਮ ਨਹੀਂ।ਇਹ ਕਿਤਾਬੀ ਮਾਹਰ ਹਨ।ਯੁਨੀਵਰਸਿਟੀ ਦੇ ਚਾਂਸਲਰ ਨੂੰ ਕੀ ਪਤਾ ਕਿਸਾਨ ਦੀ ਹਾਲਤ ਕੀ ਹੈ।ਸਰਕਾਰ ਦੀਆਂ ਕੁਰਸੀਆਂ ਹਡਾਉਣ ਵਾਲੇ ਸਰਕਾਰ ਦੀ ਸੋਚ ਵਿਚ ਸਾਮਲ ਹੋ ਜਾਂਦੇ ਹਨ ।ਜੋਹਲ ਸਾਹਿਬ ਕਹਿੰਦੇ M S P ਦੀ ਲੋੜ ਨਹੀਂ।MSP ਹੁਦਿੰਆ ਮੈਨੂੰ 100 ਕਵਿੰਟਲ ਪਿਛੇ 17000 ਰੁਪਏ ਦਾ ਚੂਨਾ ਲੱਗਾ।ਜੋਹਲ ਸਾਹਿਬ ਨੂੰ ਬਿਹਾਰ, ਪੂਰਬੀ UP,ਉੜੀਸਾ ,ਬੰਗਾਲ ਤੇ ਬਾਕੀ ਸਟੇਟਸ ਵਿਚ ਜਾ ਕੇ ਕਿਸਾਨਾ ਦੀ ਲੁਟ ਵੇਖਣੀ ਚਾਹੀਦੀ ਹੈ।ਜਿਥੇ MSP ਤੇ ਮੰਡੀ ਨਹੀਂ।ਜੋਹਲ ਸਾਹਿਬ ਦੱਸਿਆ ਨਹੀਂ MSP ਕਿਵੇਂ DISASTER ਹੈ। ਜੇ ਪੰਜਾਬ,,ਹਰਿਆਣਾ ਪੱਛਮੀ UP ਦਾ ਕਿਸਾਨ ਕੁਝ ਕਮਾ ਰਿਹਾ ਤਾਂ MSP ਕਰਕੇ ਹੈ।ਜੋਹਲ ਸਾਹਿਬ MSP ,ਕਰਜੇ ਬਾਰੇ, TOTALY CONFUSED ਹੈ।ੲਇਕ ਪਾਸੇ MSP ਦਾ ਵਿਰੋਧ ਕਰ ਰਿਹਾ ਦੂਜੇ ਪਾਸੇ ਦਾਲਾ ਦੀ MSP ਦੀ ਵਕਾਲਤ ਕਰ ਰਿਹਾ।ਪਾਣੀ ਬਚਾਉਣ ਦਾ ਹੱਲ ਨਹੀਂ ਦੱਸਿਆ। CORPORATE ਕਰਜੇ ਤੇ ਕੁਝ ਸਪੱਸ਼ਟ ਨਹੀਂ ਬੋਲਿਆ ਪਰ ਕਿਸਾਨ ਦਾ ਕਰਜ ਮਾਫ ਨਹੀਂ ਹੋ ਸਕਦਾ।ਦਰਜੀ ਕਮੀਜ ਦੀ ਸਿਲਾਈ ਮਰਜੀ ਨਾਲ ਲੈਂਦਾ ,ਮੋਚੀ ਆਪਣੀ ਮਰਜੀ ਦੇ ਪੈਸੇ ਲੈਂਦਾ ,ਦਵਾਈ ਬਨਾਉਣ ਵਾਲਾ ਵੱਧ ਤੋਂ ਵਧ ਕੀਮਤ ਲਿਖਦਾ,ਕਾਰ ਬਨਾਉਣ ਵਾਲਾ ਵੱਧ ਤੋਂ ਵੱਧ ਕੀਮਤ ਲੈਂਦਾ,ਜੱਟ ਵਿਚਾਰਾ ਕਹਿੰਦਾ ਸਰਕਾਰ ਨੇ ਉਸ ਦੀ ਫਸਲ ਦੀ ਜੋ ਘੱਟ ਤੋਂ ਘੱਟ ਕੀਮਤ ਨਿਰਧਾਰਤ ਕੀਤੀ ਉਹ ਹੀ ਦਵਾ ਦਿੳ। ਜੋਹਲ ਸਾਹਿਬ ਕਹਿੰਦੇ ਇਹ ਬਰਬਾਦੀ ਹੈ ।CONSUMER ਮਾਰਿਆ ਜਾਵੇਗਾ।ਉਪਰ ਲਿਖੀਆਂ ਵਸਤੂਆਂ ਜਿਨਾ ਦੀ ਵੱਧ ਤੋਂ ਵੱਧ ਕੀਮਤ ਤਹਿ ਹੈ ਉਹਨਾ CONSUMER ਬਰਬਾਦ ਨਹੀ ਹੁੰਦਾ।ਕਿਤਾਬੀ ਵਿਗਿਆਨੀ ਫੁਰਕਰੀਆਂ ਸਲਾਹਾਂ ਦੇ ਰਿਹਾ।ਲੋਕ ਮੂਰਖਾਂ ਵਾਂਗ ਵਾਹ ਵਾਹ ਕਰ ਰਹੇ ਹਨ
@acefist1487
@acefist1487 2 года назад
Free electricity and free water should be banned for farmers Free everything should be banned for everyone, Even this 600 free electricity units scheme should be banned too Look at all these 1st,2nd world countries, not even drinking water is free and saade ithe sariya nu free chahida Middle class nu pay krna painda
@SunnySingh-md3lv
@SunnySingh-md3lv 2 года назад
Best program after long time....
@rksaini4142
@rksaini4142 2 года назад
Great!
@paramvirsingh3642
@paramvirsingh3642 2 года назад
Johal sahib should be next President of india
@OhiSandhu
@OhiSandhu 2 года назад
Farm laws nu chddo tusi minimum wage te minimum salary da law kyo ni bnwaunde.. Ki gal corporates ton sab nu dar lgda?? Sab ne maade wal auna bs
@jaswinderbal4762
@jaswinderbal4762 2 года назад
ਇਹ ਦੋਵੇਂ ਟਾਇਮ ਖ਼ਰਾਬ ਕਰਨ ਲੱਗੇ ਹਨ ਜੌਹਲ ਵੀ ਮੋਦੀ ਦਾ ਹੀ ਟੱਟੂ ਲਗਦਾ
@peoplesvoice9069
@peoplesvoice9069 2 года назад
Sahi gl
@gurdeepsarao5
@gurdeepsarao5 2 года назад
ਐਂਕਰ ਵੀਰ ਬਹੁਤ ਕਾਬਿਲ ਐ ਪਰ ਕਨੌੜੇ ਨੂੰ ਹੋੜਾ ਲਾ ਕੇ ਬੋਲਣਾ ਸਹੀ ਨੀ ਲੱਗਿਆ। ਜੌਹਲ ਨੂੰ ਜੋਹਲ ਵਗੈਰਾ
@deepsharma6515
@deepsharma6515 2 года назад
ਜੇ ਕਾਨੂੰਨ ਐਨੇ ਹੀ ਠੀਕ ਸੀ ਤੇ ਐਮ ਐਸ ਪੀ ਤੇ ਕਾਨੂੰਨ ਬਣਾਉਣ ਲਈ ਕਿਉ ਨੀ ਕਹਿੰਦੇ
@maan7884
@maan7884 2 года назад
Ja kanon galat si fer Punjab Haryana ta west up to elawa hor states na keo ni virodh kitha
@gurjindersinghdhillon4032
@gurjindersinghdhillon4032 2 года назад
Johal saab right hai
@primejohal
@primejohal 2 года назад
Prime Asia Please correction name SARDARA SINGH JOHAL 🙏
@pardeepbhadu8821
@pardeepbhadu8821 Год назад
👏👏👏
@RajinderSingh-ol9rt
@RajinderSingh-ol9rt 2 года назад
GOOD.SARDARA.SINGH.JI.JOHAL
@ravinderkaur2766
@ravinderkaur2766 2 года назад
Manpreet, well done.Keep it up.Very good interview.
@nkaur9011
@nkaur9011 2 года назад
This interview is very confusing. All i was able to comprehend that Mr Johal is not against farmers bill. Seems like interview has been edited a lot or was not conducted properly.
@GurwinderSingh-guri
@GurwinderSingh-guri 2 года назад
ਇਹਨਾ ਕਾਨੂੰਨਾ ਨੂੰ ਸਮਝਣ ਲਈ ਸਾਨੂੰ ਇਤਿਹਾਸ ਵਿੱਚ ਜਾਣ ਦੀ ਲੋੜ ਹੈ। ਅੰਗਰੇਜ਼ਾਂ ਜਾਂ ਯੂਰਪੀਅਨ ਲੋਕਾਂ ਨੇ ਬਾਕੀ ਦੁਨੀਆ ਤੇ ਕਬਜ਼ਾ ਕਿਉਂ ਕੀਤਾ। ਯਹੂਦੀ ਸਾਰੀ ਦੁਨੀਆ ਚ ਕਿਉਂ ਫੈਲ ਗਏ, ਕਿਸੇ ਇੱਕ ਮੁਲਕ ਵਿੱਚ ਟਿਕ ਕੇ ਕਿਉਂ ਨੀ ਬੈਠੇ। ਪਰਿਵਾਰ ਨਿਯੋਜਨ ਦੀ ਲੋੜ ਕਿਉਂ ਪੈਗੀ? ਫਿਰ ਸਾਨੂੰ ਸਮਝ ਆ ਸਕਦੀ ਹੈ ਕਿ ਇਹ ਖੇਤੀ ਕਾਨੂੰਨ ਕਿਸ ਗੰਦਗੀ ਦੀ ਪੈਦਾਇਸ਼ ਹਨ।
@stocktalk....1194
@stocktalk....1194 2 года назад
Bhut vdia interview...kaafi gla smjhn walia aa
@gurinderpaldhillon3367
@gurinderpaldhillon3367 2 года назад
Dr Johal sahib I Salute you You are great 👍
@avtarsinghsandhu9338
@avtarsinghsandhu9338 2 года назад
ਮੈਂ ਦੀ ਬੋਅ ਆ ਰਹੀ ਹੈ, ਸਮੇਂ ਸਿਰ ਕੁੱਝ ਸਮਰਥਨ ਤੋਂ ਥਿੜਕ ਗਏ ਹਾਂ, ਹੁਣ ਤਾਂ ਕੀ ਕਹਿ ਸਕਦੇ ਹੋ।
@harnekmalhans7783
@harnekmalhans7783 2 года назад
Fear is control of market by corporate common man will suffer
@randeepkang3978
@randeepkang3978 2 года назад
Nandpreet singh you haven’t done enough home work before conducting the interview
@Paharihun
@Paharihun 2 года назад
Bahut sahi gal kahi Johl saab … pr tuhadi kisi sarkar ne ni suni naa hi janta ne… hun v jaag jo loko
@peoplesvoice9069
@peoplesvoice9069 2 года назад
Pandit ji..fer punjab haryane nu shad k baki desh ch laagoo kr dinde
@sohansinghsandhu4025
@sohansinghsandhu4025 8 месяцев назад
ਸਰਦਾਰਾ ਸਿੰਘ ਜੌਹਲ ਸਰਕਾਰ ਦਾ ਝੋਲੀ ਚੁਕ 'ਕਿਸਾਨਾ ਨੂੰ ਨੁਕਸਾਨ ਚਿ ਪਾ ਰਿਹਾ ?
@harnekmalhans7783
@harnekmalhans7783 2 года назад
Corruption is the main obstacle in the progress
@LalSingh-df2kq
@LalSingh-df2kq 8 месяцев назад
ਵਾਕਿਆ ਹੀ ਪੰਜਾਬ ਵਿੱਚ ਮੂਰਖਾਂ ਦੀ ਘਾਟ ਨਹੀਂ
@anmolbrar3391
@anmolbrar3391 2 года назад
ਹੋਰ ਦੇਸ਼ਾਂ ਵਿਚ ਕੀ ਹੁਣ ਤੱਕ ਵੀ ਇਹ ਪਾਲਿਸੀ ਕਾਮਯਾਬ ਹੋਈ ਹੈ ਜੀਉ।
@peoplesvoice9069
@peoplesvoice9069 2 года назад
Naa...farmer khatm hoge. Companies kheti krdia
@jattmoosewala83
@jattmoosewala83 2 года назад
@@peoplesvoice9069 ਫੇਰ ਠੀਕ ਤਾਂ ਹੈ । ਸਾਰੇ ਈ ਮੁਲਖ ਲੋਕਾਂ ਨੂੰ ਖੇਤੀ ਚੋਂ ਕੱਢ ਕੇ ਇੰਡਸਟਰੀ , ਸਰਵਿਤ ਤੇ ਵਪਾਰ ਚ ਲਗਏ ਨੇ ਤੇ ਰਾਜੀ ਖੁਸ਼ੀ ਹਨ ਸਾਰੇ ।
@vedvyassingla7598
@vedvyassingla7598 8 месяцев назад
Why leaders of farmers consult with s s johal expert man
@harjindersinghThind4507
@harjindersinghThind4507 2 года назад
ਜੋਹਲ ਜੇਹੜੀਆਂ ਗੱਲਾਂ ਕਰਦਾ ਕਿ ਬਾਹਰ ਪ੍ਰਾਈਵੇਟ ਘਰਾਣਿਆਂ ਨੂੰ ਵੇਚ ਕੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਪਰ ਜੇਕਰ ਕਿਸਾਨ ਬਾਹਰੀ ਆਦਮੀਆਂ ਨੂੰ ਵੇਚੇਗਾ ਤਾਂ ਜਦੋਂ ਕਿਸਾਨ ਨੂੰ ਪੈਸੇ ਦੀ ਜ਼ਰੂਰਤ ਹੋਵੇਗੀ ਜਿਵੇਂ ਕੋਈ ਵਿਆਹ ਕਰਨਾ , ਜ਼ਮੀਨ ਜਾਇਦਾਦ ਖਰੀਦਨਾ ਫਿਰ ਕਿਸਾਨ ਪੈਸੇ ਕਿਥੋਂ ਲਿਆਵੇਗਾ।ਕੀ ਅਮੀਰ ਘਰਾਣੇ ਕਿਸਾਨਾਂ ਨੂੰ ਏਡਵਾਂਸ ਵਿੱਚ ਦੇਵੇਗਾ। ਇਹ ਤਾਂ ਸਿਰਫ ਆੜਤੀਆਂ ਹੀ ਦੇ ਸਕਦਾ।
@gurpreetsamra1
@gurpreetsamra1 2 года назад
ਕਿਉੰ ਨੀ ਤੁਸੀ ਲੋਕ ਆਪਣਾ ਬਜਟ ਸੈੱਟ ਕਰ ਸਕਦੇ, ਜਿਸ ਨਾਲ ਕਿਸੇ ਅੱਗੇ ਹੱਥ ਨਾ ਡਾਹੁਣਆ ਪਵੇ, ਕਿਉੰ ਫੋਕੀ ਸ਼ੋਹਰਤ ਲਈ ਮਹਿੰਗੇ ਵਿਆਹ, ਅਤੇ ਦਿਖਾਵੇ ਲਈ ਮਹਿੰਗੀਆਂ ਗੱਡੀਆਂ ਲੈਂਦੇ ਹਾਂ। ਇਨਸਾਨੀਅਤ ਖਤਮ ਹੋ ਗਈ ਲੋਕਾਂ ਚ, ਸਕੇ ਦੋ ਭਰਾਵਾਂ ਦੇ ਰਿਸ਼ਤੇ ਦੇਖ ਲਓ, ਇੱਕ ਭਰਾ ਕੋਲ ਕਿਸੇ ਚੀਜ਼ ਦੀ ਘਾਟ ਨਹੀਂ, ਦੂਜੇ ਦੀ ਮਸਾ ਰੋਟੀ ਪੱਕ ਹੁੰਦੀ ਦੋ ਵਕਤ ਦੀ।
@pb76wale63
@pb76wale63 2 года назад
tusi viah krna kyn karja chak ke baki duniya artia to le ke krdi hai
@deepsharma6515
@deepsharma6515 2 года назад
ਗੁਰਪ੍ਰੀਤ ਸਾਨੂੰ ਵੀ ਸਭ ਕੁਝ ਆਉਦਾ ਆ ਪਰ ਸਾਨੂੰ ਹੀ ਪਤਾ ਆ ਖੇਤੀ ਦੀਆ ਮਜਬੂਰੀਆ ਦਾ ਇਕ ਲਡੂ ਬੰਦਾ ਵੀ ਗੁਲ ਕੇ ਖਰਚ ਕਰ ਸਕਦਾ ਸੀ ਪਰ ਅਸੀ ਮਰਦੇ ਹੀ ਰਹੇ ਸਲਾਨਾ ਦੇਣ ਵਾਲੇ ਬਹੁਤ ਆ
@arshdeeps98
@arshdeeps98 2 года назад
ਕੱਲੇ ਪੰਜਾਬ ਲੈ‌ ਆੜਤੀੲਏ ਤੋ ਪੈਸੇ ਲੈ ਕਿ ਵਿਆਹ ਕਰਦਾ ਕਿਉਕਿ ਦਿਖਾਵਾ ਕਰਨਾ ਹੁੰਦਾ
@harnekmalhans7783
@harnekmalhans7783 2 года назад
Why govts did not listen to s sardara Singh johal Corporate will create unemployment. by controlling the market No body objected to TATA ETERPRiSEbut why against AMBANI ADANI Economicists agriculturistis should clear please Please guide
@paramlammay2286
@paramlammay2286 2 года назад
Well done 👏
@undergroundauthority3305
@undergroundauthority3305 2 года назад
Very good facts and suggestions 🙏🏻👆🏻👆🏻👌🏻👌🏻👌🏻👌🏻 TO new government CHANGE THE METHOD OR SEQUENCE OF OPERATIONS , save water, change eduction system , follow Canadian police policies for law and order…. Otherwise youth will never stop to migrate
@gurmitsinghnahal655
@gurmitsinghnahal655 8 месяцев назад
Ss johal g kende aa k pani,rice te,khatam,ho riaa,ostime 2 month barsat hundi,aa eeh sach,nahi k pani,only farmer use, karda,aa there is to many industry also using water 24/7 like coca cola,nestle..... they also responsible.....
@jagdishpalsingh6722
@jagdishpalsingh6722 2 года назад
Is economics solved the problems of mankind.
@nn-kk4du
@nn-kk4du 5 месяцев назад
Dr johl sahi keh rahe ne apne log aive hi kissan union piche lag gaye
@nkaur9011
@nkaur9011 2 года назад
This anchor is good but he needs to work on his pronunciation. He needs to improve Punjabi da horaa and kanaura. Otherwise he knows his job.
@nbas18
@nbas18 2 года назад
Oda da bhalla hi hona c jidan da UP Bihar de kisana da ho reha te jidan Himachal de apple de kisana da kita adani ne?
@harrysharma118
@harrysharma118 2 года назад
10 saal baad ethe hona hi kuch nhi....phir kr leyo haye haye
@maan7884
@maan7884 2 года назад
Bihar di padawar 13% eh ta Punjab di 1.6 % eh ek acre ch 2005 ch 5% si Bihar di padawar ta Punjab di 6% si
@maan7884
@maan7884 2 года назад
Bihar di 80% population kheti ta depend eh ta Punjab ca bhout sara Hindu ta obc da kheti nal keo saband ni
Далее
Rate our flexibility 1-10🔥👯‍♀️😈💖
00:12
Nightmare | Update 0.31.0 Trailer | Standoff 2
01:14
Просмотров 686 тыс.