Тёмный
No video :(

Sardol Sikander ਦੀ ਯਾਦ ਚ ਬੇਟੇ ਦਾ ਰੋ-ਰੋ ਹੋਇਆਂ ਬੁਰਾ ਹਾਲ,ਹੰਸ ਰਾਜ ਹੰਸ ਵੀ ਹੋਏ ਭਾਵੁਕ 

JP LIVE NAKODER
Подписаться 837 тыс.
Просмотров 1,1 млн
50% 1

Sardol Sikander ਦੀ ਯਾਦ ਚ ਬੇਟੇ ਦਾ ਰੋ-ਰੋ ਹੋਇਆਂ ਬੁਰਾ ਹਾਲ,ਹੰਸ ਰਾਜ ਹੰਸ ਵੀ ਹੋਏ ਭਾਵੁਕ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 502   
@gymlover4387
@gymlover4387 2 года назад
ਬਹੁਤ ਹੀ ਸੁਰੀਲੇ ਸਿੰਗਰ ਸੀ ਸਰਦੂਲ ਸਿਕੰਦਰ ਜੀ ਨਜ਼ਾਰਾ ਆ ਜਾਂਦਾ ਅੱਜ ਵੀ ਉਣਾ ਦੇ ਗੀਤ ਸੁਣਕੇ ਦਰਦ ਭਰੇ ਗੀਤਾਂ ਦੇ ਤਾਂ ਕਹਿਣੇ ਹੀ ਕੀ ਨੇ ਜੀ ,ਮੈਰਾ ਸਭ ਤੋਂ ਮਨਪਸੰਦ ਸਿੰਗਰ ਨੇ ਅੱਜ ਵੀ ਸਰਦੂਲ ਜੀ ਗਇਕੀ ਤਾਂ ਸਰਦੂਲ ਹੋਣਾ ਦੇ ਟਾਈਮ ਸੀ ਅੱਜਕਲ੍ਹ ਦੇ ਸਿੰਗਰ ਬਾਹ ਕਿਸੇ ਦੀ ਫੜ ਲੈਂਦੇ ਨੇ ਤੇ ਲੱਤ ਕਿਸੇ ਹੋਰ ਦੀ ਕੋਈ ਮਤਲਬ ਨਹੀਂ ਬਣਦਾ ਅੱਜਕਲ੍ਹ ਦੇ ਸਿੰਗਰਾਂ ਦਾ ਸਰਦੂਲ ਸਿਕੰਦਰ ਕਿਸੇ ਹੋਰ ਨੀ ਬਣ ਜਾਣਾ ਜੀ ਸਰਦੂਲ ਜੀ ਨੂੰ ਓਹੀ ਸਮਝ ਸਕੇ ਨੇ ਜਾ ਸਮਝ ਸਕਦੇ ਨੇ ਜਿਨਾ ਨੂੰ ਗਇਕੀ ਸੁਣਨ ਦਾ ਚੱਜ ਹੋਵੇ ਜਿਸਦਾ ਦਮਾਗ ਹੋਵੇ ਜੌ ਸਰਦੂਲ ਨੂੰ ਸਮਝ ਗਿਆ ਓਹ ਫਿਰ ਸਰਦੂਲ ਜੀ ਨੂੰ ਹੀ ਸੁਣਨ ਗੇ ਬਹੁਤ ਹੀ ਨੇਕ ਅਵਾਜ਼ ਦੇ ਮਾਲਿਕ ਸੀ ਸਰਦੂਲ ਜੀ ਇਹਨਾਂ ਦੇ ਗੀਤ ਸੁਣ ਸੁਣ ਕੇ ਵੱਡੇ ਹੋਏ ਹਾ ਬਹੁਤ ਹੀ ਵਧੀਆ ਗਇਕੀ ਸੀ ਸਰਦੂਲ ਜੀ ਦੀ ਉਣਾ ਨੂੰ ਤਾਂ ਰਾਗ ਹੀ ਬਹੁਤ ਆਉਂਦੇ ਸੀ ਜੌ ਅੱਜਕਲ੍ਹ ਦੇ ਜਿਆਦਾਤਰ ਗਾਇਕਾ ਨੂੰ ਨਹੀਂ ਆਉਂਦੇ ਚੰਦ ਹੀ ਗਾਇਕ ਹੋਣਗੇ ਅੱਜ ਕਲ ਦੇ ਜਿਨਾ ਨੂੰ ਰਾਗ ਵਿਚ ਗਾਉਣਾ ਆਉਂਦਾ ਹੋਊ ਸਾਰੇ ਰੱਗਾ ਵਿਚ ਗਾਉਂਦੇ ਸੀ ਸਰਦੂਲ ਜੀ
@indianarmy-hm4ri
@indianarmy-hm4ri 2 года назад
ਸਰਦੂਲ ਸਿਕੰਦਰ ਜੀ ਕੋਈ ਭੁੱਲਣ ਵਾਲੇ ਕਲਾਕਾਰ ਨਹੀਂ ਹਨ ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਹੈ ਰੱਬ ਖੈਰ ਕਰੇ
@kamalmahi2851
@kamalmahi2851 2 года назад
ਸਿਕੰਦਰ ਜੀ ਸਦਾ ਪੰਜਾਬ ਦੀ ਰੂਹ ਵਿੱਚ ਵੱਸਦੇ ਰਹਿਣਗੇ Miss you ਸਿਕੰਦਰ ਜੀ😭😭😭😭😭
@jatindersonu1985
@jatindersonu1985 2 года назад
ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਹਮੇਸ਼ਾ ਲਈ ਜਿੰਦਾ ਰਹਿਣਗੇ .
@ParamjitKaurDhesi
@ParamjitKaurDhesi 2 года назад
ਜਿਉੰਦੇ ਰਹੋ ਮੇਰੇ ਪੁੱਤਰੋ ਤੁਹਾਡੇ ਵਿਚੋੰ ਹੀ ਆਪਨੇ ਸਰਦੂਲ ਜੀ ਨੂੰ ਦੇਖਦੇ ਹਾੰ ਵਾਹਿਗੁਰੂ ਤੁਹਾਡੀੰਆੰ ਬੁਲਦੀੰਆੰ ਬਨਾਈ ਰਖੇ K S DHESI TEXAS U S A
@vikramvikram9874
@vikramvikram9874 2 года назад
ਅੱਤ ਸੀਰਾ ਲਵਯੂ ਉਸਤਾਦ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
@angrejbaath8736
@angrejbaath8736 Год назад
ਬਹੁਤ ਸੋਹਣਾ ਸੁਰਾਂ ਦਾ ਸੁਮੇਲ ਬਾਕੀ ਸਰਦੂਲ ਸਿਕੰਦਰ ਤੇ ਸੁਰਾਂ ਦੇ ਸ਼ਹਿਰ ਦੇ ਬਾਦਸ਼ਾਹ ਸਨ
@SatnamSaini-kv7ne
@SatnamSaini-kv7ne 2 года назад
ਬਹੁਤ ਸੋਹਣਾ ਗਾਇਆ ਸ਼ਾਬਾਸ਼
@ankitkaushal9778
@ankitkaushal9778 2 года назад
Sardool sikander ji de naa hon wala ghaat industry vich kdhe poora nhi ho skda 🙏🙏💐💐 veer alaap ne ustad ji nu yaad krke boht hi dil naal nibhaya ❤❤ 👏👏🙌🙌
@princejassal6111
@princejassal6111 2 года назад
ਕਿਨੇ ਸੋਣੇ ਲੱਗਣ ਦਏ ਆ ਹੰਸਰਾਜ ਹੰਸ ਜੀ, ਇਕੋ ਗੱਲ ਮਾੜੀ ਰਾਜ ਨੀਤੀ ਵਿੱਚ ਆਕੇ ਕਲੰਕ ਲਾ ਲਿਆ
@davindergill7470
@davindergill7470 2 года назад
😄
@SukhvinderSingh-vm1yf
@SukhvinderSingh-vm1yf 2 года назад
Fuddu ਬੰਦਾ hans raaj hans
@NareshKumar-bc8xw
@NareshKumar-bc8xw 2 года назад
ਬਿਲਕੁਲ ਸੱਚੀ ਗੱਲ ਹੈ
@jaysonranu9835
@jaysonranu9835 2 года назад
Moh maya
@rinkubudhabaria6729
@rinkubudhabaria6729 2 года назад
ਬਹੁਤ ਖੂਬ , ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@randherkhadial7628
@randherkhadial7628 2 года назад
ਸਰਦੂਲ ਸਿਕੰਦਰ ਸਾਬ ਨੂੰ ‌ਬਹੁਤ ਪਿਆਰ ਕਰਦਾ ਅੱਜ ਵੀ।
@panduvlog2348
@panduvlog2348 2 года назад
Gh z
@amarjitsingh3215
@amarjitsingh3215 2 года назад
Google play store and to be able
@ravikapoor9060
@ravikapoor9060 Год назад
@@panduvlog2348 lpppppppp ĺlĺlĺ
@surjeetpuri3966
@surjeetpuri3966 Год назад
Sri sardool sikander ji bahut vade kalakaron si. Bhulaia nahi bhulange
@amiammy4370
@amiammy4370 Год назад
hor lyk ni ho rya
@sukhmangrewal3686
@sukhmangrewal3686 2 года назад
ਪਰਮਾਤਮਾ ਮੇਹਰ ਕਰਨਾ ਬੱਚਿਆਂ 'ਤੇ 🙏🙏🙏🙏🙏
@chandlalvermaverma3403
@chandlalvermaverma3403 2 года назад
2 diamond of Punjab 👌👌 duja roop sardool sahib ji da all Punjab very miss you sardool veery 🙏😭
@avinashkaul511
@avinashkaul511 2 года назад
Sardool bhaji,,,,,,,kia baat c,,,,,par ah munda bahut besur aaaaa
@KarandeepSingh-pe9nb
@KarandeepSingh-pe9nb Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
@balrajthind8188
@balrajthind8188 Год назад
Aajkal ke singers b classical gaa rhe...kmal kr di...unbelievable...boht hi खूबसूरत प्रस्तुति...101/100..
@RavinderKumar-bg5lp
@RavinderKumar-bg5lp Год назад
Miss you too much sardool sikander ji God bless you both brothers
@johanrahul
@johanrahul 2 года назад
Ustad sardool ji truly legend hai. Ustad sardool ji is unforgettable..
@hussainmusic1866
@hussainmusic1866 2 года назад
Miss you ustaad sardool sikandar sahab ji great performance 😭😭😭🙏🙏🙏
@merapanjabmerijaan3390
@merapanjabmerijaan3390 2 года назад
Khanne di shaan, saade sardool bhaa JI, Te hmesha hi rehnge 😊🙏
@sanjaygrover2612
@sanjaygrover2612 2 года назад
Miss you Sardool Veere, God bless both of you 🌹 💐
@babuchumber2290
@babuchumber2290 2 года назад
Yaar pichi wala awaj 🙏
@PRABHJOTkamboZ
@PRABHJOTkamboZ 2 года назад
ਆਹ ਗੱਲ ਪੱਕੀ 😔 ਪਿਓ ਦੇ ਜਾਣ ਤੋਂ ਬਾਅਦ ਏਂਜ ਲੱਗਦਾ ਵੀ ਸਭ ਉੱਜੜ ਗਿਆ 😔
@abdulbasitimtiaz
@abdulbasitimtiaz 2 года назад
What a beautiful voice I love it..become a fan of this man Love from Pakistan
@JatinderSony-ny3pr
@JatinderSony-ny3pr Год назад
ਪੂਰੀ ਲਾਜ ਰੱਖ ਰਹੇ ੳ ਤੁਸੀਂ ਸਰਦੂਲ ਸਾਬ ਦੀ 🎉🎉
@bjrajsingh2635
@bjrajsingh2635 2 года назад
Aa k dekho sardool ji piare bache kina sohna ga rhe ne❤❤❤❤❤❤❤❤❤❤❤❤❤❤❤❤❤❤❤❤❤❤❤❤
@sanjeevwalia6969
@sanjeevwalia6969 2 года назад
God bless U both and your entire family brothers. I am a Big Big fan of Great Sardool सिकंदर Saheb ji. ONE AND ONLY IN THE ENTIRE UNIVERSE
@yingyang741
@yingyang741 Год назад
So amazing to see the sons of the legendary sardool skiander continuing his legacy both son's have fab vocals at the top singing in front of the living legend hans raj hans ji may god continue to bless alaap and sarang as they continue with their mum and dad's hard work and legacies 🙏🙏
@rajji9008
@rajji9008 2 года назад
बड़ी मीठी सी आवाज सी पाजी दी सारे नुकसान पूरे हो sakde ने पर एह नुकसान नही पुरा हो सकदा
@swaranverygoodsingh8501
@swaranverygoodsingh8501 2 года назад
ਬੁਹਤ ਵਧੀਆ ਆਵਾਜ਼ ਜਿੰਦੇ ਰਹੋ ਪੁੱਤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@vijayfhulahi6907
@vijayfhulahi6907 2 года назад
Love you sardool paji tuhadi awaj zinda ha aje ❤️❤️❤️❤️❤️❤️❤️❤️❤️ te Rehndi duniya Tak Rahogi 🙏
@gurjasscanada3250
@gurjasscanada3250 2 года назад
Very best allap te sarang 👌👌👌 MOULI BAIDWAN FROM KADAR ALI
@kaydhillon5426
@kaydhillon5426 2 года назад
Excellent just like you’re father god bless you all always 👌👍🏻🙏
@bhduakhana9481
@bhduakhana9481 2 года назад
ماشاءاللہ بہت خوب کمال است
@karangagan739
@karangagan739 2 года назад
Veer ji tuhadi awaz cho sardool sab di jhalak nazr aundi hai miss u sardool ji
@KamalSingh-el7iw
@KamalSingh-el7iw 11 месяцев назад
Sardool pajji too bina kise da fan ni c mai,, prr ohna de bachyea da v ajj mai fan aa ❤❤🙏🙏
@Komalkitchen_
@Komalkitchen_ 2 года назад
Extremely beautiful lines as well as your voice .....god bless you always 🙏🙏🙏🙏
@JagsirSingh-po3gq
@JagsirSingh-po3gq 2 года назад
Guru ji di jhalak ...♥️♥️♥️♥️🥰🥰🥰🥰🥰🥰🥰🥰🥰
@GurjeetSingh-ks8tx
@GurjeetSingh-ks8tx 2 года назад
God Bless You Both of You Veero Ustad Sardool Sahab Di Rooh Humesha,Tuhade Naal Rahegi...💐💐🙏🙏👍👍
@paramjeetkaur1790
@paramjeetkaur1790 2 года назад
Great bhai waheguru bless you 🙏🏻🙏🏻💕
@navigill6417
@navigill6417 2 года назад
Miss u sardool bhaji Allah bacheya te rehmat ata farmaye
@lavisingh3616
@lavisingh3616 2 года назад
Jo white dress ch aa o v Munda kamaal hi aaa
@lavisingh3616
@lavisingh3616 6 месяцев назад
Main v y g aahi Kahan lgga c
@anuragmalhotra7318
@anuragmalhotra7318 3 месяца назад
Raji raho sarang , alaap ji , god bless you brother 🎊🎊🙏🙏
@inderjitsinghbhagat1260
@inderjitsinghbhagat1260 2 года назад
Waaaaaaaaaaaaaah g Alaap siknder g and sarang boht khoob 👌👌👌 boht sureela group hai Wah g
@harpreetanand7510
@harpreetanand7510 2 года назад
ਸਰਦੂਲ ਸਿਕੰਦਰ ਬਹੁਤ ਹੀ ਪਿਆਰੀ ਆਵਾਜ਼ ਦੇ ਮਾਲਕੀ ਮਾਲਕ ਸਨ
@krishanbhatti7973
@krishanbhatti7973 2 года назад
Alaap ji. Sarang ji. Sikander ji se jab bhi mila. Aisi baat kerte thay. K buss moonh ki taraf dekhta rehta tha. K patta nhi kab kon c baat ko mjak ka roop de den. Ek din mujhe kehte k bhatti. 50 saal k baad god gifted saal hi hain. Patta nhi kab bulawa aa jaye. Vo baat aaj tak mere dil se nhi nikal rhi. Uske 1saal baad hi chale gye. 😭😭😭😭😭😭😭
@ManishKumar-yf6ij
@ManishKumar-yf6ij 2 года назад
Waheguru Late .Sh sardool sikander Sahib g di atama nu shanti bakshe
@arshdeep8914
@arshdeep8914 2 года назад
🙏🏻🙏🏻ਵਾ ਜੀ ਵਾ ਬਹੁਤ ਵਧੀਆ 🙏🏻🙏🏻🙏🏻
@SP-ry3pd
@SP-ry3pd 2 года назад
Soul of Sardul sir singing threw both of u 😢
@jassmaanmaan5793
@jassmaanmaan5793 2 года назад
Ustad janab sardool sikander ji tusi great c i miss u 🙏🙏
@kulwinderkaur6145
@kulwinderkaur6145 2 года назад
Very nice 👍 sardool Sikandar ji nu bhuti srdajli
@jaimastadijaisaiji2761
@jaimastadijaisaiji2761 2 года назад
🙏🙌🏿🤲🌎🌏🌏🌍🙌🏽🙌🏾⚘🗻🙌🏼🏵💒🙌🙌⛰🕋💚🙌🏻💫🕌🏞🏞🙏🏻🕍🌙Jaikara Gaddi Meera Gos Pak Baba Murad Shah Wali Ji Sarkar 🌙🕋🙏🏻🏞🕌🕌💫🙌🏻🙌🏻💚🕋⛰🙌🙌💒🏵🙌🏼🙌🏼🗻⚘🙌🏾🙌🏽🌍🌏🌎🤲🙌🏿🙏
@Muradvideosofficial
@Muradvideosofficial 2 года назад
🌹🙏🙏🙏🌹
@jaimastadijaisaiji2761
@jaimastadijaisaiji2761 2 года назад
@@Muradvideosofficial 🌍🌏🌎🙌🏾🙌🏿🙌🏿🙌🏿🙌🏿🙌🏿🙌🏿🙌🏿🙌🏿🙌🏿🙌🏿🙌🏿🙌🏿🙌🏿
@jaswindergir5546
@jaswindergir5546 2 года назад
mei dua krda aa ki bhave ajj thodi pehchaan sardool g krke aa per in future ch sardool g di pehchaan thode krke hoye
@SalimKhan-sl5xz
@SalimKhan-sl5xz 2 года назад
Super Hit Kaya Bat Hay.Salute to Singers and all Team Members.Stay Blessed.
@pcha6238
@pcha6238 2 года назад
ਗਾਉਂਦੇ ਤਾ ਵਧੀਆ ਏ ਗੀਤ ਤਾ ਕੋਈ ਆਇਆ ਨੀ ਸਰਦੂਲ ਦੇ ਹੁਣ ਬੇਟੇ ਹੁਣ ਨੂੰ ਤਾ ਬੱਲੇ 2 ਹੁਣੀ ਚਾਹੀਦੀ ਸੀ ਸਰਦੂਲ ਸਰਦੂਲ ਹੀ ਸੀ ਕੋਈ ਤਾ ਕਮੀ ਜ਼ਰੂਰ ਏ
@satinderkler5550
@satinderkler5550 2 года назад
Milay ha Personally Sardool Sikandar Bhaji nu. In Khanna at your home. We misss him lot💐🙏🙏🙏
@SandeepSingh-cw2gz
@SandeepSingh-cw2gz 8 месяцев назад
Sarang bro u just like sardool sir gbu both tarakiyan karo
@GameLover-om3mz
@GameLover-om3mz 2 года назад
God bless you sirdul skinder son
@balkarasingh9720
@balkarasingh9720 Год назад
ਸਰਦੂਲ ਸਿਕੰਦਰ ਜੀ
@Narindersingh_25
@Narindersingh_25 2 года назад
Wah ji wah kya baat hai 👌👌❤️❤️ Idda lagda hai sardool sikander ji ithe hi majood Han 🙏
@ramanpreetsingh6767
@ramanpreetsingh6767 10 месяцев назад
Shukar waheguru ji tuc sardool sikander Saab ji warge heere Punjab Di Dharti nu bakshe ❤
@mohdiqbal1002
@mohdiqbal1002 Год назад
Very nice songs ❤️👌👌👌👍
@garrygarry5103
@garrygarry5103 2 года назад
Same ditto sardool sikander ji di awaj ae mza aa geya sun ke 🙏🙏🥰 allah blesh uh
@HarjinderSingh-dw1sw
@HarjinderSingh-dw1sw 2 года назад
ਕੀਆ ਬਾਤ ਹੈ
@resputin8012
@resputin8012 Год назад
ਇੱਕ ਸੱਜਣ ਪੀਛੇ ਓਹ ਵੀ ਜਿਹੜਾ ਤੁਹਾਨੂੰ ਛੱਡ ਗਿਆ, ਉਸ ਪੀਛੇ ਸਾਰੇ ਯਾਤਰੀਆਂ ਦੀ ਜਾਨ ਕਿਉ ਮੰਗ ਰਹੇ ਹੋ ਕੇ ਟੁੱਟ ਜਾਵੇ ਰੇਲ ਗੱਡੀਏ।
@RajinderSingh-ty7ue
@RajinderSingh-ty7ue 2 года назад
Bhut vdea jnab rub tuhAnu trakia bkshe veer g
@singhtaran9137
@singhtaran9137 Год назад
Sardool ji de ke gaayke da ohh mul nhi Piya jo Paina chahida cc top class singer sardool saab
@KGSinghSF
@KGSinghSF 2 года назад
Awesome great presentation
@sammysam8426
@sammysam8426 2 года назад
Bhut vadiya Gaya Veera ne Sardool Saab ji mehnat te ohna varge guru hon da nateeja ehna Veera di singing 🙏🙏🙏
@PardeepKumar-kz2ek
@PardeepKumar-kz2ek Год назад
Wow so beautiful song qwalli
@RobbeyKaur
@RobbeyKaur 2 года назад
I miss sardool bhaji very much 😭😭😭😭😭😭😭 ohna di ghaat kdi v nei poori honi
@bhindasinghspain3823
@bhindasinghspain3823 2 года назад
Wah ji wah wah kamal di awaz
@HappySingh-tr4nj
@HappySingh-tr4nj 2 года назад
ਇਹ ਹੀਰਾ ਬਹੁਤ ਬਹੁਮੁਲੀ ਖਾਨ ਦਾ ਹੈ. ਜਿਸ ਸਰਦੂਲ ਜੀ ਮਾਸਟਰ ਸਲੀਮ,ਫਿਰੋਜ ਖਾਨ,ਕਮਲ ਖਾਨ,ਖਾਨ ਸਾਬ,ਜੀ ਖਾਨ ਅਤੇ ਪਤਾ ਨਹੀ ਹੋਰ ਕਿੰਨੇ ਹੀਰੇ ਤਰਾਸ ਤੇ ਪੰਜਾਬ ਦੀ ਝੋਲੀ ਚ ਪਾਏ ਨੇ ਉਹਨਾ ਦਾ ਫਰਜ ਬਨਦਾ ਹੈ ਕਿ ਇਸ ਹੀਰੇ ਨੂੰ ਨਿਖਾਰਣ ਲਈ ਸਾਥ ਦੇਣ
@user-ravi528
@user-ravi528 Год назад
Bahut vadhiya laga sun ke bahut badiya Jai saiyan di
@dhaliwal9715
@dhaliwal9715 10 месяцев назад
Sardool shikandar saab Kohinoor ne Punjabi folk gayeeki de ir sada punjab di dhadkan vich dhadkde rehange ❤
@techinicalpoints5012
@techinicalpoints5012 Год назад
Love u sikandar sir g. App da big fan haan.
@ankushkumar623
@ankushkumar623 2 года назад
kamal krta sardool ji di kami ya kdi bhi poori ni ho skdi god bless u both
@dalbirkaur5556
@dalbirkaur5556 2 года назад
we miss sardool skander g😪😪😪😪😪😪😪😪
@SahilSharma-bt5ct
@SahilSharma-bt5ct 2 года назад
Jai sai ji di 🙏🙇🤲❤️🌹 Jai peera di🙏🙇🤲❤️🌹 Jai baba murad Shah ji di🙏🙇🤲❤️🌹 Jai baba lakh deta ji di🙏🙇🤲❤️🌹 Jai masta di 🙏🙇🤲❤️🌹
@jindipandit8532
@jindipandit8532 2 года назад
ਕਾਬਲੇ ਤਾਰੀਫ਼ ਸਾਰੰਗ ਅਲਾਪ ਜੁਗ ਜੁਗ ਜੀਓ
@hardeepkaur7668
@hardeepkaur7668 2 года назад
Wah ji Sardool Sikander ji bahut acche singer San ohi gal thode wich hai bhaji Waheguru ji kirpa karan
@ankushkumar623
@ankushkumar623 2 года назад
tuanu dono nu dekh ke bahoot hi acha lg rha hai love u
@MrRvnarang
@MrRvnarang 2 года назад
Amazing performance kya bhaat hai
@souravcj1745
@souravcj1745 2 года назад
Sir ki yaad agyi ❤️❤️❤️❤️
@navdeepsingh9876
@navdeepsingh9876 2 года назад
Great performance brothers Sardool sikander ji rabb tuhanu apne charnaa ch briaajay
@user-ravi528
@user-ravi528 Год назад
Bahut payar Kade aa sikander saabnu
@samtiwana9533
@samtiwana9533 2 года назад
Miss you sardool ji 🙏 😢 Respect tuhadei Lye. Your always in heart..sikandar ban na bahut muskil o ik he San. Gbu you bachiyo
@rohitdon6064
@rohitdon6064 2 года назад
Sardool saab ❤️❤️❤️❤️❤️🙏🙏🙏🙏🙏💕 tuhanu milan da bara hi cha se jo aa dora rah gye love uuuuuuuu sardool sikindar saab ji
@salimferozepur05
@salimferozepur05 2 года назад
Zabardast feel goosbummsss
@HarmeetSingh-ml9tj
@HarmeetSingh-ml9tj 2 года назад
God bless you bhaji bot vdeya rab tanu din dugni rat chogni traki bakshe
@lakhvirsingh8260
@lakhvirsingh8260 2 года назад
ਬਹੁਤ ਵਧੀਆ ਜੀ
@punjabivibes4464
@punjabivibes4464 2 года назад
sardool ji da ajj v bht satkar aa... hans raj da kadh tan bht bona sardool ji dy agge oh tan bht naik rooh c gy sardool ji... miss u
@ktdhaliwal2793
@ktdhaliwal2793 2 года назад
Sardool ji nu mera sat sat Naman...alap brother hoob v hoob sardool ji lagde ne gayunde
@sarswatijagrangroup7314
@sarswatijagrangroup7314 2 года назад
miss u guru ji very nice bro aaj aap ni guru ji keyaad deladi hos bless u
@kuldeeplal9620
@kuldeeplal9620 Год назад
Baap Di Rees bete Nahi Kar sakde miss you sardool sikandar
@princesinger5843
@princesinger5843 2 года назад
Ustaad sardool shab ki yaad se ankhe bhar gyi meri unki kmi aap puri krna aalaap Bhai
@jazzybangar8001
@jazzybangar8001 2 года назад
Wow pji bhot vidaaa
@balwantkaursulhani1575
@balwantkaursulhani1575 Год назад
Bahut khub ji
@rockypooja9087
@rockypooja9087 2 года назад
Wahhhhhhhhh sardool sir there😭😢🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾omg sardool sakinder ☹️🙏🏾🙏🏾🙏🏾🙏🏾🙏🏾🙏🏾 always stay blessed
@harpreetkangra611
@harpreetkangra611 Год назад
Rab us men aatma nu swarg ch te apne chrna ch thaa dyo m pinch ch rahna pr milan nu tars gya c am big fan
Далее
Hans Raj Hans vs Sajda Bagem Jugalbandi 2022
19:49
Просмотров 970 тыс.