Тёмный
No video :(

Sarkar Afeem di kheti kyu nahi karan dendi ? John Cena Real Name ? Bakriya nal war kyu ? Punjab Made 

Punjab Made
Подписаться 746 тыс.
Просмотров 182 тыс.
50% 1

Interesting Facts | ਡੂੰਘੀਆਂ ਜਾਣਕਾਰੀਆਂ
Punjab made
Facebook Video link
fb.openinapp.c...
Kamal Lehal 👇👇 appopener.com/...
Business Related-
Email- punjabmade1@gmail.com
Punjab Made instagram link
...
Punjab Made Twitter link
Pu...
Our Vlog Chandigarh to kashmir
• Thar te first Kashmir ...
India-bangladesh enclave
Afeem facts
John Cena name right
Netflix series crisis
Adidas-Puma brother
Air right in america
Goat war
India-bangladesh enclave fact
Afeem Punjab
John Cena fact
Netflix series disorder
Adidas-Puma Rival
Air right in New york
Goat war with human

Опубликовано:

 

3 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 517   
@gogigurm901
@gogigurm901 9 месяцев назад
ਕਿਤਾਬ :- ਪ੍ਰਭ ਮਿਲਣੇ ਕਾ ਚਾਓ ਇਹ ਓਹ ਕਿਤਾਬ ਹੈ ਜਿਸ ਨੂੰ ਪੜ੍ਹ ਕੇ ਮੈ ਬੰਦਾ ਬਣਿਆ। ਮੈ ਸਿੱਖੀ ਦਿੱਖ ਵਿਚ ਆਇਆ। ਇਹ ਬਹੁਤ ਵਧੀਆ ਕਿਤਾਬ ਹੈ। ਇਹਦੇ ਵਿੱਚ ਦੱਸਿਆ ਹੋਇਆ ਆਪਣੀ ਜਨਮ ਕਿਵੇਂ ਹੁੰਦਾ। ਧਰਤੀ ਕਿਵੇਂ ਬਣੀ। ਮਨ, ਆਤਮਾ ਤੇ ਆਪਣੀ ਦੇਹ ਵਿੱਚ ਕੀ ਫਰਕ ਹੈ। ਦਸਮ ਦੁਆਰ ਕਿਵੇਂ ਖੋਲਦਾ ਹੈ। ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਇਹ ਕਿਤਾਬ ਪ੍ਰਭ ਮਿਲਣੇ ਕਾ ਚਾਓ ਗੁਰੂਦਵਾਰਾ ਸਾਹਿਬ ਤੋਂ ਮਿਲ ਜਾਵੇਗੀ, ਰੌਲੀ ਰੋਡ, ਮੋਗਾ। ਪੜ੍ਹਨਾ ਜਰੂਰ, ਧੰਨਵਾਦ ਜੀ।
@user-bc4ix6ok8n
@user-bc4ix6ok8n 9 месяцев назад
Satshriakal veere Tyc Bohat vadia Comment kita ji Apne Nikke veer nu v support kro please veere #Amezingdost
@gurdaspawar43
@gurdaspawar43 9 месяцев назад
Bai Tusi v jande o moge
@beantsingh6690
@beantsingh6690 9 месяцев назад
ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਬਸ ਇੱਕ ਗੱਲ ਦੱਸ ਦਿਓ.. ਬਾਂਦਰ ਤੋਂ ਬੰਦੇ ਬਣਨ ਦਾ ਤੁਹਾਡਾ ਸਫਰ ਕਿਸ ਤਰਹਾਂ ਦਾ ਰਿਹਾ.... ਬਾਈ ਜੀ ਕੰਮ ਉਹ ਕਰੋ ਜਿਸ ਨਾਲ ਸਮਾਜ ਦਾ ਭਲਾ ਹੋਵੇ ਲੋਕਾਂ ਨੂੰ ਵਿਗਿਆਨ ਵੱਲ ਤੋਰੋ ਐਸੀਆਂ ਗੱਲਾਂ ਕਰਕੇ ਲੋਕਾਂ ਨੂੰ ਹੱਡ ਹਰਾਮ ਨਾ ਬਣਾਓ ...ਧੰਨਵਾਦ ਜੀ
@butagill8910
@butagill8910 9 месяцев назад
history pta roli wale babe di jis di likhi kitab di tuci gal kar rehe ho
@Deolsaab622
@Deolsaab622 9 месяцев назад
ਬਾਬਾ ਦੀਪ ਸਿੰਘ ਜੀ ਤੇ ਵੀ ਵੀਡਿਓ ਬਣਾ ਦਿਓ ਪਲੀਜ
@gurjindersandhu8190
@gurjindersandhu8190 9 месяцев назад
Aa brra tgra fukra baba g te bnaa v dau views li "sadde babiA de naam views aaa ee jande ,prr punjabi ja punjab de mudia te video kho
@harman7865
@harman7865 9 месяцев назад
Punjab syian de channel te vekho vr bhut chngi trah dseyaa gyaa Sheed Baba Deep Singh ji bare
@beimaansallan6230
@beimaansallan6230 9 месяцев назад
ਬਾਈ punjab siyan ਚੈੱਨਲ ਤੇ ਸਾਰੇ ਸਿੱਖ ਇਤਿਹਾਸ ਦੀਆ ਵੀਡਿਓ ਦੇਖਣ ਨੂੰ ਮਿਲਣ ਗਿਆ ❤
@me.gurwinders
@me.gurwinders 9 месяцев назад
Waiting ❤
@user-mi6dw4hu2w
@user-mi6dw4hu2w 9 месяцев назад
ਹਾਂ ਜੀ
@user-happy-1992_
@user-happy-1992_ 9 месяцев назад
ਅਫੀਮ ਦੀ ਖੇਤੀ ਨਾਲ ਪੰਜਾਬ ਵਿੱਚ ਚਿੱਟਾ ਬੰਦ ਹੋ ਸਕਦਾ ਆਉਣ ਵਾਲੀ ਨਸਲ ਬੱਚ ਸਕਦੀ ਆ , ਬਾਕੀ ਤੁਹਾਨੂੰ ਦਸ ਦਮਾ ਪੰਜਾਬ ਵਿੱਚ ਅਫ਼ੀਮ ਵੀ ਮਿਲਦੇ ਹੈ
@charanjeetsingh1934
@charanjeetsingh1934 9 месяцев назад
ਪਹਿਲਾਂ ਪੰਜਾਬ ਅਫੀਮ ਆਮ ਮਿਲਦੀ ਸੀ ਜੋ ਬਹੁਤ ਹੀ ਸਸਤੀ ਸੀ ਉਸ ਟਾਈਮ ਪੰਜਾਬ ਵਿੱਚ ਨਸ਼ੇ ਘੱਟ ਸਨ
@GurkiratKhehra-zk7ei
@GurkiratKhehra-zk7ei 9 месяцев назад
ਵਾਹਿਗੁਰੂ ਜੀ ਤੰਦਰੁਸਤੀ ਲੰਮੀ ਉਮਰ ਵਿਦਿਆ ਦਾ ਦਾਨ ਬਖ਼ਸ਼ਣ ਜੀ, ਬਹੁਤ ਵਧੀਆ ਸੰਦੇਸ਼ ਦਿੱਤਾ, ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, THANKS VERY MUCH JI
@SukhwinderSingh-wq5ip
@SukhwinderSingh-wq5ip 9 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurneksingh5126
@gurneksingh5126 9 месяцев назад
ਨਹੀਂ ਵੀਰ ਜੀ ਤੁਸੀ ਗ਼ਲਤ ਕਹਿ ਰਹੇ ਹੋ ਸ਼ਰਾਬ ਹਰ ਠੇਕੇ ਤੋ ਮਿਲਦੀ ਹੈ ਪਰ ਓਹੀ ਲੈਂਦਾ ਹੈ ਜਿਸ ਨੂੰ ਜ਼ਰੂਰਤ ਹੁੰਦੀ ਹੈ ਕੋਈ ਜਦਰਦਸਤੀ ਨਹੀਂ ਕਰ ਸਕਦਾ🤝 ਜੇ ਮੈ ਗਲਤ ਹੋਵਾ ਤਾਂ ਮਾਫ਼ ਕਰਨਾ🙏
@happygurjar-wz7li
@happygurjar-wz7li 9 месяцев назад
Gal free te pese di ho Jani a ver
@g2motivationgorusawna609
@g2motivationgorusawna609 9 месяцев назад
ਵਾਹਿਗੁਰੂ ਜੀ, ਬਾਈ ਜੀ ਤੁਸੀਂ ਸਾਡੇ ਵੱਡੇ ਭਰਾ ਹੋ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ। ਕਿਰਪਾ ਕਰਕੇ ਇੱਕ ਵੀਡਿਓ ਸ਼ੇਅਰ ਮਾਰਕਿਟ ਬਾਰੇ ਜਰੂਰ ਬਣਾਓ। ਤਸੀਂ ਇੱਕ ਵੀਡਿਓ ਵਿੱਚ ਜਿਕਰ ਵੀ ਕੀਤਾ ਸੀ।ਤੁਸੀਂ ਪੰਜਾਬੀ ਮਾਂ ਬੋਲੀ ਭਾਸ਼ਾ ਵਿੱਚ ਜਾਣਕਾਰੀ ਦਿੰਦੇ ਹੋ, ਤਾਂ ਹੀ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਜਿਸ ਕਰਕੇ ਪੰਜਾਬ ਦੀ ਗਰੀਬੀ ਮਿਟਾਈ ਜਾ ਸਕੇ।
@darindaa5077
@darindaa5077 9 месяцев назад
Punjab made Zemtv... Ehe 2 channel bahut wdia information dinde ne Sanu Bahut dhanwad g
@Jeet_mandeep
@Jeet_mandeep 9 месяцев назад
ਪੰਜਾਬ ਨੂੰ ਖਸਖਸ ਖੇਤੀ ਬਚਾ ਸਕਦੀ ਆ ਗੁਰੂਆ ਪੀਰਾ ਨੇ ਵੀ ਸਜਵੀਨੀ ਬੂਟੀ ਦੱਸਿਆ 80 ਪਰਸਿੰਟ ਬਮਾਰੀਆ ਨੀ ਲੱਗਦੀਆ ਪਹਿਲਾ ਬਜਰੁਗ ਖਾਦੇ ਸੀ ਮਾੜੀ ਮੋਟੀ 100ਸਾਲ ਉਮਰ ਭੋਗਕੇ ਮਰਦੇ ਸੀ ਮਰਦੇ ਦਮ ਤੱਕ ਸਰੀਰ ਚਲਦਾ ਸੀ ਮੇਰਾ ਦਾਦਾ ਖਾਦਾ 73ਸਾਲ ਉਮਰ ਆ ਬਹੁਤ ਟਿੰਬੇ ਚੱਕੇ ਆ ਅੱਜ ਵੀ ਦਸ ਕਿੰਲੇ ਸਪਰੇ ਪੰਪ ਵਾਲੀ ਢੋਲੀ ਨਾਲ ਕਰਦਾ 8ਮੱਝਾ ਸਾਮਦਾ
@harbanssinghdhillon9222
@harbanssinghdhillon9222 9 месяцев назад
ਆਫੀਮ ਦੀ ਖੇਤੀ ਪੰਜਾਬ ਵਿਚ ਸ਼ੁਰੂ ਕਰੋ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@harrooprajghuman7644
@harrooprajghuman7644 9 месяцев назад
Tuhadiya last lines k har Banda apney time te chal Reha ....... boht deep meaning valiya lines aa... life changing lines ❤❤
@sukhwinders907
@sukhwinders907 9 месяцев назад
ਬਹੁਤ ਹੀ ਵਧੀਆ ਜਾਣਕਾਰੀ ਸ਼ੇਅਰ ਕੀਤੀ
@jagdeepsingh5666
@jagdeepsingh5666 9 месяцев назад
Jhon cena ਰੌਕ ਮਨ ਪੰਸਦੀਦਾ ਰਹੇ ਨੇ,, ਵਧੀਆ ਜਾਣਕਾਰੀ ਜਿਓਂ ❤❤
@k4rt00s
@k4rt00s 9 месяцев назад
ਪਹਿਲਾਂ ਹੀ ਲਾਈਕ ਦੇਖਣ ਤੋਂ ❤️
@kulwindersinghbains260
@kulwindersinghbains260 9 месяцев назад
ਜਾਣਕਾਰੀ ਵਧੀਆ ਸੀ brother😊 ਅਰਥ ਸ਼ਾਸਤਰ(ਪੈਸੇ ਦੀ ਹੋੜ) ਇੱਕ ਅਜਿਹਾ ਵਿਸ਼ਾ ਹੈ ਜੋ ਕਿਸੇ ਦੀ ਇੱਛਾ ਦਾ ਬਹੁਤਾ ਸਤਿਕਾਰ ਨਹੀਂ ਕਰਦਾ। ੲਿਸਦਾ balance⚖️ ਵਿਗੜਨ ਨਾਲ ਸਮਾਜ ਵਿੱਚ ਕਦਰਾਂ ਕੀਮਤਾਂ ਵੀ ਡਿੱਗ ਜਾਦੀਆਂ ਨੇ, ਜਿਵੇਂ ਤੁਸੀਂ ਵੀਡੀਓ ਵਿੱਚ ਦੱਸਿਆ ਸੀ nature ਵਿੱਚ ਕਿਸੇ ੲਿੱਕ ਪ੍ਰਜਾਤੀ ਦੇ unbalance ਹੋਣ ਨਾਲ nature ਵਿਗੜ ਜਾਦਾਂ ਹੈ।
@manjindersinghmanjindersin1690
@manjindersinghmanjindersin1690 9 месяцев назад
0:21
@manjindersinghmanjindersin1690
@manjindersinghmanjindersin1690 9 месяцев назад
0:21
@sukhchainsinghsukh9480
@sukhchainsinghsukh9480 9 месяцев назад
Great work keep it up bro g
@sandeepsingh5813
@sandeepsingh5813 8 месяцев назад
bohat vadhia video c bir.. te last lines ta heart nu touch kar gyia k har banda apne time te chal reha ❤️❤️❤️
@jaggasandhujaggasandhu4555
@jaggasandhujaggasandhu4555 9 месяцев назад
ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਬਾਈ ਤੇਰੀਆਂ
@sachdiawaj8952
@sachdiawaj8952 9 месяцев назад
Aaj video tittle good c, Plus aaj mari soch puri tuhada nal match keti, good brother keep going
@rajwinder_ramgarhia
@rajwinder_ramgarhia 6 месяцев назад
ਵੀਰ ਜੀ ਤੁਸੀ ਬਹੁਤ ਸਹੀ ਕਿਹਾ ਕਿ ਜਦੋ ਕੋਈ ਵੀ ਸਟੋਰੀ ਜਾ ਫਿਲਮ ਖਤਮ ਹੋ ਜਾਦੀ ਹੈ ਤੇ ਆਪਾ ਕਈ ਵਾਰ ਉਦਾਸ ਹੋ ਜਾਦੇ ਹਾ , ਇਹ ਤਾ ਉਹ ਗੱਲ ਏ ਜਦੋ ਪੰਜਾਬ ਮੈਡ ਦੀ ਕੋਈ ਵੀ ਵੀਡੀਓ ਮੈ ਦੇਖਦਾ ਹਾਂ ਤੇ ਮੈ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਤੇ ਜਦੋ ਵੀਡੀਓ ਖਤਮ ਹੋ ਜਾਦੀ ਹੈ ਤੇ ਮੈਂ ਉਦਾਸ ਹੋ ਜਾਂਦਾ ਹਾ।।
@ompreetsingh8157
@ompreetsingh8157 9 месяцев назад
Very nice Punjab made
@navreetkaurnavu
@navreetkaurnavu 9 месяцев назад
ਵੀਡੀਓ ਦੀ ਐਡ ਪੂਰੀ ਦੇਖਿਆ ਕਰੋ,, ਤਾਂ ਕੇ ਬਾਈ ਨੂੰ ਜਿਆਦਾ ਇਨਕਮ ਹੋਵੇ,, ਜੋ ਨੌਲਜ ਆਪਾਂ ਨੂੰ ਅੱਜ ਤੀਕ ਨੀ ਮਿਲੀ ਉਹ ਨੌਲਜ ਦਿੰਦਾ ਬਾਈ,, ਆਪਣਾ ਵੀ ਏਨਾ ਕੁ ਹੱਕ ਬਣਦਾ 🙏🙏 ਜਿਉਂਦਾ ਰਹਿ ਬਾਈ 👏👏
@jaswirindersingh9731
@jaswirindersingh9731 9 месяцев назад
ਵੀਰ ਤੂੰ ਸੁੱਖਾ ਪੀਨਾ ? .. ਨਹੀਂ ਨਾ …. ਨਾਲੇ ਆਮ ਸੜਕਾਂ ,ਤੇ ਖੜਾ ਮਣਮਣ … ਮੇਰੇ ਪਿੰਡ ਚ ਇੱਕ ਵੀ ਭੰਗੀ ਨੀ ਆਾ…. ਦਾਰੂ ਆਮ ਸਰਕਾਰ ਵੇਚਦੀ ਆ .. ਪਰ ਮੈਂ ਨੀ ਪੀਂਦਾ … ਕੋਈ ਰੋਕ ਨੀ ਕਿਸੇ ਤਰਾਂ ਦੀ ਨਾ ਧਾਰਮਿਕ ਨਾ ਪਰਿਵਾਰਿਕ … ਬੱਸ ਮੈਨੂੰ ਉਹਦਾ ਨਸ਼ਾ ਨੀ ਜਚਿਆ … ਜੋ ਤੁਸੀਂ ਗੱਲ ਕਹੀ ਆ ਕਿ ਹਰ ਬੰਦਾ ਅਫੀਮੀ ਹੋਜੂਗਾ ਉਹ ਗਲਤ ਆ ਮੇਰੇ ਹਿਸਾਬ ਨਾਲ …ਕਿਉਂਕਿ ਕੱਲ ਨੂੰ ਜੇ ਸਰਕਾਰ ਦਾਰੂ ਦੇ ਠੇਕੇ ਬੰਦ ਕਰਾਦੇ ਤਾਂ ਸ਼ਰਾਬੀਆ ਦੀ ਗਿਣਤੀ ਵਧੂਗੀ ਘਟੂਗੀ ਨੀਂ … ਗੁਜਰਾਤ ਚ ਦਾਰੂ ਬੰਦ ਆ ਪਰ ਉਥੋਂ ਦੀ ਆਰਥਿਕਤਾ ਦਾ ਮੁੱਖ ਸੋਮਾ ਦਾਰੂ ਆ ਅੱਜ ਵੀ …ਮੈਂ MA ਕੀਤੀ ਆ ਵੀਰ ਅਰਥ ਸ਼ਾਸ਼ਤਰ ਚ .. 2009 ਸਾਲ .. ਮੇਰੇ ਪਿਤਾ ਜੀ ਅਫੀਮ ਖਾਂਦੇ ਆ .. ਪਰ ਹੁਣ ਆਹ ਸਰਕਾਰੀ ਗੋਲੀਆਂ ਖਾਂਦੇ ਆ .. ADNOCK . ਜੋ ਕਿ ਮਿਹਦੇ ਦੀ ਸਭ ਤੋਂ ਵੱਡੀ ਦੁਸ਼ਮਣ ਆ … ਇੱਕ ਕੁਇੰਟਲ ਦੇ ਬੰਦੇ ਦੇ ੨ ਮਿੰਟ ਚ ਪੈਰ ਕੱਢ ਦਿੰਦੀ ਆ … ਸਰਕਾਰ ਅਫੀਮ ਭਾਵੇਂ ਆਪ ਰੱਖੇ .. ਪਰ ਉਹਦਾ ਵਾਧੂ ਡੋਡਾ ਸਰਕਾਰੀ ਕਾਰਡ ਤੇ As prescription by a DOCTOR 👨‍⚕️,,,, ਲੋਕਾਂ ਨੂੰ ਵਾਜਬ ਪੈਸਿਆੰ ਤੇ ਦਵੇ….. ਦੇਖੋ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਦੇ … ਬਾਕੀ ਪੰਜਾਬ ਨਪੁੰਸਕਤਾ ਵੱਲ ਵਧ ਰਿਹਾ .. ਕੁਦਰਤੀ ਨਸ਼ਾ ਸੁੱਖਾ ਜੀਹਦੇ ਅੱਗੇ ਕਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕ ਵੀ ਹਥਿਆਰ ਸੁੱਟ ਗਏ …. ਬਾਕੀ ਵੀਰ .. I am here to share my point of view not for Arguments or to support of any drug … ਜਿਉਂਦੇ ਵਸਦੇ ਰਹੋ…
@yilts9748
@yilts9748 9 месяцев назад
ਉਹ ਭਰਾ, ਚਿੱਟਾ ਵੀ ਅਫੀਮ ਤੋਂ ਬਣਦਾ ਆ? ਚਿੱਟਾ ਛੱਡਣਾ ਵੀ ਬਹੁਤ ਔਖਾ. ਅਫੀਮ ਦੀ ਖੇਤੀ ਨਹੀਂ ਕਰਨੀ ਲੋਕਾਂ ਨੇ ਫੇਰ breaking bad ਆਲੀ lab ਖੋਲ ਲੈਣੀ ਆ, ਕਮਾਈ ਦੁੱਗਣੀ ਕਰਨ ਲਈ. ਚਿੱਟਾ ਬਣ ਵੀ ਸੌਖਾ ਹੀ ਜਾਂਦਾ ਆ. ਨਾ ਲਵੋ ਪੰਗੇ, ਅੱਗੇ ਪੰਜਾਬ ਡੁੱਬਿਆ ਜਾਂਦਾ. ਜੇ ਤੁਹਾਨੂੰ ਨਹੀਂ ਗਿਆਨ ਕੱਖ ਦਾ ਤਾਂ ਕਿਸੇ ਕੋਲੋਂ ਪੁੱਛ ਲਿਆ ਕਰੋ. ਅੰਨ੍ਹਾ ਤੇ ਬੋਲਾ ਰਾਜਾ, ਅੰਨ੍ਹੀ ਪ੍ਰਜਾ ਜਮਾ ਇਥੋਂ ਦੀ ਮੰਗਦੀ ਵੀ ਕੀ ਫਿਰਦੀ ਆ. ਨਸ਼ੇ ਵਿਚੋਂ ਵੀ ਆਪਣਾ ਫਾਇਦਾ ਹੀ ਲੱਭਦੀ ਫਿਰਦੀ ਆ ਕੀ ਸਾਨੂੰ ਕਮਾਈ ਹੋ ਜਾਵੇ.
@jaswirindersingh9731
@jaswirindersingh9731 9 месяцев назад
@@yilts9748 ਗਿਆਨੀ ਜੀ ਚਿੱਟਾ ਬੰਦ ਆ ਹੁਣ ਪੰਜਾਬ ਚ ….. ਨਾਲੇ ਗਿਆਨ ਵਾਨ ਜੀ ਚਿੱਟਾ ਪੰਜਾਬ ਚ ਤਿਆਰ ਹੁੰਦਾ ਹੁਣ ….. ਨਾਲੇ ਪ੍ਰੋਫੈਸਰ ਸਾਹਬ ਖਰੜ ਇਲਾਕਾ ਜਾ ਕੇ ਦੇਖੋ… ਘਰ ਘਰ ਚਿੱਟਾ … ਹੁਣ ਪੰਜਾਬ ਚ ਫੈਕਟਰੀ ਆ ਚਿੱਟੇ ਦੀ ? ….. ਕਮਾਈ ਸਰਕਾਰ ਦੀ ਹੋਣੀ ਆ … ਹੁਣ ਜੀਹਨੇ ਫੀਮ ਖਾਣੀ ਉਹ ਖਾਂਦਾ ਨੀ ? ਮਹਿੰਗੇ ਮੁੱਲ ਖਾਂਦਾ .. ਲੁੱਟ ਜਿਆਦਾ .. ਸਰਕਾਰ ਦੀਆਂ ਦਿੱਕੀਆਂ ਗੋਲੀਆਂ ਦੇਖੋ ਗਿਆਨਵਾਨ ਜੀ ਕਿ ਕੀ SALT ਆ ਉਹਦਾ …. ਨਾਲੇ ਮੇਰੀ ਅਕਲ ਤਾਂ ਕੱਖ ਤੋਂ ਵੀ ਹੌਲੀ ਅ … ਗਿਆਨੀ ਜੀ ਮੇਰਾ ਸਾਰਾ ਪਿੰਡ ਅਮਲੀ ਆ ਇੱਕ ਘਰ ਵੀ ਨੀ ਜਿੱਥੇ ਕੋਈ ਨਸ਼ਾ ਨਾ ਕਰਦਾ ਹੋਵੇ … ਪਰ ਅੱਜ ਤੱਕ ਕੋਈ ਮਰਿਆ ਨੀ …. ਅਫੀਮ ਜਾਂ ਭੁੱਕੀ ਨਾਲ …. ਨਾਲੇ ਪ੍ਰੋਫੈਸਰ ਸਾਹਬ ਜੇ ਸਰਕਾਰ ਅਫੀਮ ਦਾ ਵਾਧੂ ਡੋਡਾ ਈ ਸਰਕਾਰੀ ਹਸਪਤਾਲ ਚੋਂ Recommend ਕਰੂਗੀ ਤਾਂ ਆਹ ਨਸ਼ੇ ਦੀਆਂ ਗੋਲੀਆਂ ਨਾਲ ਜੋ ਨਾਮਰਦਾਨਗੀ ਪੈਦਾ ਹੋ ਰਹੀ ਆ ਉਹ ਖਤਮ ਹੋਜੂਗੀ ….. 80 percent ਦਵਾਈ ਚ ਅਫੀਮ ਵਰਤੀ ਜਾਂਦੀ ਆ ….. ਨਾਲੇ ਗਿਆਨ ਵਾਨ ਜੀ ਅਫੀਮ ਦੀ ਖੇਤੀ ਭਾਰਤ ਚ ਕੀਲਿਆਂ ਦੇ ਹਿਸਾਬ ਨਾਲ ਨੀ ਕੁਛ ਕਨਾਲਾਂ ਦੇ ਹਿਸਾਬ ਨਾਲ ਹੁੰਦੀ ਆ ਜੀਹਨੂੰ ਪੂਰੀ ਸ਼ੁਧਤਾ ਨਾਲ ਸਰਕਾਰ ਨੂੰ ਦੇਣਾ ਪੈਂਦਾ ਨਹੀਂ ਲਾਈਸੰਸ ਕੈਂਸਲ ਹੁੰਦਾ … ਨਸ਼ਾ ਤਾਂ ਦਾਰੂ ਵੀ ਆ …… ਨਾਲੇ ਗਿਆਨ ਵਾਨ ਜੀ ਕਦੇ ਲਾਈਸੰਸੀ ਹਥਿਆਰ ਨਾਲ ਅਪਰਾਧ ਨੀ ਹੁੰਦਾ ਨਜਾਇਜ ਅਸਲੇ ਨਾਲ ਹੁੰਦਾ …. ਪ੍ਰੋਫੈਸਰ ਸਾਹਬ ਇਸ ਨਾਚੀਜ ਨੇ ਥੋਡੇ ਛੋਟੇ ਭਰਾ ਨੇ POST GRADUATION ਕੀਤੀ ਆ ਅਰਥ ਸ਼ਾਸਤਰ ਚ ..
@butagill8910
@butagill8910 9 месяцев назад
@@yilts9748 chitta ta har ek city vich ban reha ohna khol ehni afeem kitho aundi
@user-dc8ck1il1c
@user-dc8ck1il1c 9 месяцев назад
ਸਤਿ ਸ੍ਰੀ ਆਕਾਲ ਜੀ 🇦🇪
@SohanSingh-jn2lc
@SohanSingh-jn2lc 9 месяцев назад
ਪੰਜਾਬ ਵਿੱਚ ਖਸ ਖਸ ਦੀ ਖੇਤੀ ਹੀ ਇੱਕ ਹੱਲ ਹੈ ਨਸ਼ੇ ਦੇ ਦੈਂਤ ਨੂੰ ਕਾਬੂ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ
@Mda1984
@Mda1984 8 месяцев назад
Punjab made aale bai da bahut dhanvaad...jisne himmat krke feem bhukki baare bole..veero vadh toh vadh afeem bhukki baare bolo tah hi sutti srkaar jaagugi
@legend.rx1
@legend.rx1 9 месяцев назад
Facts video 🙏🙏🙏🙏🙏🙏🙏🙏🙏🙏🙏🙏🙏🙏🙏
@SimranSingh-nd2lb
@SimranSingh-nd2lb 9 месяцев назад
ਅਖੀਰ ਚ ਗੱਲਾਂ ਬਹੁਤ ਕਮਾਲ ਦੀਆਂ ਕਹੀਆਂ, Nyc Video . DB COOPER aali video bahut knt laggi . Naale Alakras jail di video . Thanks bro .
@user-zh5cp8mh7z
@user-zh5cp8mh7z 9 месяцев назад
ਹਾਂਜੀ ਵੀਰ ਜੀ ਬਾਬਾ ਦੀਪ ਸਿੰਘ ਜੀ ਤੇ ਵੀਡਿਓ ਜਰੂਰ ਬਣਿਓ ਜੀ 🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@Punjab1963
@Punjab1963 9 месяцев назад
Main soch rea c vi y ne koi video ni pai kujh chj da dekhn nu ni nhi c thnks for this video 😊
@sukhjass_0786
@sukhjass_0786 9 месяцев назад
both sohni video brother God bless u baba ji apna mehar bhariya hath thode sir ti rakhan ji ❤❤Dhanwad vere both jida deeply jankari dein Lai ji ❤❤
@gurjeetchahal3473
@gurjeetchahal3473 9 месяцев назад
ਜਾਣਕਾਰੀ ਲਈ ਧੰਨਵਾਦ ਵੀਰ ਜੀ 🙏 last wali gal bahut ਕਮਾਲ ਦੀ ਸੀ 👌👏 ਧੰਨਵਾਦ🙏🌹
@SarabjitDhiman-jc6tc
@SarabjitDhiman-jc6tc 9 месяцев назад
ਤੁਹਾਡੀਆਂ ਜਾਨਕਾਰੀ ਵਾਲੀਆ ਗੱਲਾ ਬਹੁਤ ਵਧੀਆ ਹੁੰਦੀਆ god bless you
@Khatak_001
@Khatak_001 9 месяцев назад
Bhot bhot bdia jankari veere kamal te 22 bhota ne ta tere bare ni pata so punjab made te khud nu v introduce kro waheguru chad di klaa ch rkh
@decentro9497
@decentro9497 9 месяцев назад
sat Shiri akkal ji saryan nu❤
@myselfsukha8727
@myselfsukha8727 5 месяцев назад
ਕਿਸਾਨ ਦੀ ਮਰਜੀ ਜੋ ਕੁੱਝ ਮਰਜੀ ਉਗਾਉਣ ਆਪਣੀ ਜਮੀਨ ਤੇ, ਸਰਕਾਰ ਦੀ ਮਾਂ ਦੀ----'
@SohanjeetSidhu
@SohanjeetSidhu 9 месяцев назад
Ghait bro bhut vdiya explain kriya
@abhipb99
@abhipb99 9 месяцев назад
ਬੋਹਤ ਵਦੀਆ ਵੀਰ ਜੀ ❤️
@starxbgmi475.
@starxbgmi475. 9 месяцев назад
Good Knowlege
@sonuwarwal2x
@sonuwarwal2x 9 месяцев назад
Veer ji tusi bhut hi vadiya vadiya content leke aunde oo saade lyi , #wmk tusi ik vedio Affirmation topic te jaroor banao
@shersingh1579
@shersingh1579 9 месяцев назад
Waheguru g
@BhupindersinghBhamra-jx4fu
@BhupindersinghBhamra-jx4fu 9 месяцев назад
ਅਫੀਮ ਖੇਤੀ ਲਈ ਬਿਲਕੁਲ ਸਹੀ ਜਾਣਕਾਰੀ 👍ਪਰ ਮੂਰਖ ਲੋਕ ਨਹੀਂ ਸਮਝਣਗੇ
@user-ij4du9he7m
@user-ij4du9he7m 8 месяцев назад
Hoya jj ❤❤❤
@virkvansh5612
@virkvansh5612 9 месяцев назад
Love from Birmingham uk❤ your videos are awesome. Keep it up..... But still waiting for sant jarnail singh ji video❤❤
@dildhillon8255
@dildhillon8255 9 месяцев назад
Hnji
@HarpreetSingh-yl2rh
@HarpreetSingh-yl2rh 9 месяцев назад
Bohat hi wadia message c
@satnamsandhu9272
@satnamsandhu9272 9 месяцев назад
🎉🎉🎉Nice ji
@dilpreetdhillon6595
@dilpreetdhillon6595 9 месяцев назад
SSA baiji. Bai me taanu odo to dekh riha , jdo taada confidence bilkul low c. And India hunda c me odo. Aaj v taadi vdeo dekhan da ena chaa hunda k bs taadi awaaj naal information milde rhe vdia vdia. Thank you Baiji.
@kaptanspl096
@kaptanspl096 9 месяцев назад
Bhut vadia jankari sanji kiti ver ❤❤
@user-lg1st4dl5h
@user-lg1st4dl5h 9 месяцев назад
Siraa information kamal❤bro❤
@SunilKumarChandora
@SunilKumarChandora 9 месяцев назад
Good job sir
@navv4596
@navv4596 9 месяцев назад
Oh bhrahna chittee nalo vda afeem ja dodee ❤ puri lehr dine a donu ma chitta v laea v eh vdea❤😘😍
@user-jl4ni5lf1n
@user-jl4ni5lf1n 9 месяцев назад
ਬਹੁਤ ਵਧੀਆ ਵੀਰ ਜੀ ਵਾਹਿਗੂਰੂ ਖੁਸ਼ ਰੱਖੇ 🙏🙏
@labhsingh1706
@labhsingh1706 5 месяцев назад
सही बात है तेरी भाई जी
@Personal_shoots
@Personal_shoots 9 месяцев назад
Last wali gal bahut motivation c Paji ❤❤
@user-ss3gh1yi3t
@user-ss3gh1yi3t 9 месяцев назад
Bohat vadia veere
@malhisaab5387
@malhisaab5387 9 месяцев назад
ਬਹੁਤ ਵਾਰ ਫੀਲ ਹੋਈਆਂ Pakistan ਦੇ sereal ਖ਼ਤਮ ਹੋ ਜਾਂਦੇ
@jattnvlogs1313
@jattnvlogs1313 9 месяцев назад
Salute bai
@harindersingh515
@harindersingh515 9 месяцев назад
Veer ji naraza aa gyaa facts sun ke 😊😊
@Kuldeepsingh-wx9ps
@Kuldeepsingh-wx9ps 9 месяцев назад
Waheguru Ji❤🙏
@inderbajwa07
@inderbajwa07 8 месяцев назад
1,,1 gal puri sahi vr 💯
@taranverma22
@taranverma22 9 месяцев назад
Veer lasst gal bhout vdita lagi har koi apna time enjoy kr riha 🤗
@user-fk1xc6wj4t
@user-fk1xc6wj4t 9 месяцев назад
Afeem bare bilkul sahi te sachi jankari ditti hai ji
@sukhsingh9049
@sukhsingh9049 9 месяцев назад
Bahut vadia jankari deti Punjab made love you and thank you,😍
@MANJITSINGH-bl2ss
@MANJITSINGH-bl2ss 9 месяцев назад
🎉🎉dhanwaad
@DaljeetSingh-tq2hp
@DaljeetSingh-tq2hp 9 месяцев назад
Waheguru ji
@Garry2149Sandhu
@Garry2149Sandhu 9 месяцев назад
Y sachi bol rhiya meri sass maa nu bah sunn jhi ho rhi a te mai apne dosta nu ph kita kise to ni mil rhi afeem😢😢
@user-hy8fp9dl6p
@user-hy8fp9dl6p 9 месяцев назад
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ
@user-bc5xt4eh3e
@user-bc5xt4eh3e 9 месяцев назад
TRUE WORDS 💯
@funnyvideo-vp9zb
@funnyvideo-vp9zb 9 месяцев назад
ਬਾਈ ਜਾਣਕਾਰੀ ਕਿਤਾਬਾਂ ਤੋਂ ਹੀ ਲੈਨੇ ਓ ਤੁਸੀਂ 😮 ❤ [ ਹੈਪੀ ਦਿਵਾਲ਼ੀ ]
@harrykaushal7665
@harrykaushal7665 8 месяцев назад
thanks veer
@HarpreetSekhon-ne8ne
@HarpreetSekhon-ne8ne 9 месяцев назад
Sirrra jee
@LakhaKk59
@LakhaKk59 9 месяцев назад
ਹੋਂਸਲਾ ਵਧਾਉਣ ਲਈ ਧੰਨਵਾਦ ਵੀਰ ਜੀ, ਮੈਨੂੰ ਵੀ ਆਹਾਸ ਹੋਈਆਂ ਤੁਹਾਡੀ ਗੱਲ ਤੋਂ ਕੇ ਮੈਂ ਵੀ ਟਾਈਮ ਤੇ ਹਾ
@loverboybgmi4891
@loverboybgmi4891 8 месяцев назад
Last te kahi gal bahut dil nu changi lgi 22 g umeed a cheti hi koi historical biography dekan nu milu . Love and support pra ❤❤❤
@MrDemon47
@MrDemon47 9 месяцев назад
Appreciate your efforts sir❤❤
@kuldeepsinghgee-peebio-fir9464
@kuldeepsinghgee-peebio-fir9464 9 месяцев назад
ਧੰਨਵਾਦ ਜੀ
@gurvinderchandi8465
@gurvinderchandi8465 9 месяцев назад
❤❤❤❤❤
@prabhchahal5426
@prabhchahal5426 9 месяцев назад
Sira 🔥
@dharampreetsingh9634
@dharampreetsingh9634 9 месяцев назад
ਬਹੁਤ ਵਧੀਆ ਜਾਣਕਾਰੀ ਬਾਈ ਜੀ👌🙏
@guribhullar9793
@guribhullar9793 9 месяцев назад
Always good content❤❤
@sandeeppandher6883
@sandeeppandher6883 9 месяцев назад
Good information 👍🏻
@amanWorld9838
@amanWorld9838 9 месяцев назад
11:15 bai last ch jo keha oh sab toh vadiya lga
@lubanasaab2370
@lubanasaab2370 9 месяцев назад
Bhai ji tuhadia video dekh ke Najara bohat aunda
@Mr_jaxs
@Mr_jaxs 9 месяцев назад
Sirrrrrraaaaaaaaaaaa g ❤❤❤
@13sandhu001
@13sandhu001 4 месяца назад
ਪੰਜਾਬ made ਬੈਸਟ ਚੈੱਨਾਲ ❤️👌
@Randhawa180
@Randhawa180 9 месяцев назад
Ghaint big brother
@RanjitRana-sv8jm
@RanjitRana-sv8jm 9 месяцев назад
Kaint banda ver tu ❤aj mera dil hola karta umar dey hisab nal sab tehk ho reha Sanu laggi janda si k pichey reh gay a asi ekly a aj pata laga k samy dey hisab nal sab thek a ❤
@JaspalSingh-cs8ex
@JaspalSingh-cs8ex 9 месяцев назад
Very nice bai j
@manindersingh5897
@manindersingh5897 5 месяцев назад
ਬਹੁਤ ਵਧੀਆ
@shortvlogsmine55
@shortvlogsmine55 9 месяцев назад
10:30 om shanti om Series- stranger things ❤
@guramansowaddi5752
@guramansowaddi5752 9 месяцев назад
phaji tuhadi intresting facts waliyan vedio changiyan lgdiyan jida ch different topics ta gl krde o. ova diyan vedios upload kreyo hor ja ho skeya . baki phaji well done
@SukhdeepSingh-fp9ru
@SukhdeepSingh-fp9ru 9 месяцев назад
Good job
@sukhwindersingh2162
@sukhwindersingh2162 9 месяцев назад
ਬਾਈ ਜੀ ਅਸੀ ਉਸ ਟਾਈਮ ਤੱਕ ਆਪਣੇ ਆਪ ਨੂੰ ਖਾਲੀ ਮਹਸੂਸ ਕਰਦੇ ਸੀ ਜਦੋਂ ਅਸੀਂ ਵੀ ਸੀ ਆਰ ਤੇ ਪੰਜਾਬੀ ਫ਼ਿਲਮਾਂ ਦੇਖਦੇ ਹੁੰਦੇ ਸੀ
@MaqbulKhan-sm8fp
@MaqbulKhan-sm8fp 9 месяцев назад
Ik asli insan di kahani my favorite book ever
@baldevjassar8059
@baldevjassar8059 9 месяцев назад
*🙏❣️ਅੱਜ ਦਾ ਵਿਚਾਰ❣️🙏* *ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕਰਨ ਲਈ, ਦੂਜਿਆਂ ਦੀ ਕਾਮਯਾਬੀ ਤੇ ਖੁਸ਼ ਹੋਣਾ ਸਿੱਖ ਲਓ ਤੇ ਦੂਜਿਆਂ ਨੂੰ ਕਾਮਯਾਬ ਹੋਣ ਵਿੱਚ ਉਨ੍ਹਾਂ ਦੀ ਦਿਲੋਂ ਮਦਦ ਕਰੋਂ। ਫਿਰ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@zennith1223
@zennith1223 9 месяцев назад
8
@yaarpunjabitaurnawabi3491
@yaarpunjabitaurnawabi3491 9 месяцев назад
Hoya bai mnu bhut vaar yrr movies
@kulwinderazaad4651
@kulwinderazaad4651 7 месяцев назад
Last ਗੱਲ ❤ਵਿੱਚ ਵੱਜੀ
@LovePreet-lg5yo
@LovePreet-lg5yo 9 месяцев назад
Very nice 👍
@angrejsingh5347
@angrejsingh5347 9 месяцев назад
👍👍nice video 👍👍
@Jasowalia
@Jasowalia 9 месяцев назад
❤❤❤❤❤❤❤🎉🎉🎉
Далее
Punjab Khalistan Movement Explained
35:08
Просмотров 10 млн
Dubai | Stand Up Comedy | Ft  @AnubhavSinghBassi
8:36