Тёмный

Sheetal Angural : ਜਦੋਂ ਭਾਸ਼ਣ ਦਿੰਦੇ - ਦਿੰਦੇ ਅਚਾਨਕ ਰੋਣ ਲੱਗ ਗਏ ਸ਼ੀਤਲ ਅੰਗੁਰਾਲ | Bhagwant Mann | News18 

News18 Punjab/Haryana/Himachal
Подписаться 8 млн
Просмотров 3,3 тыс.
50% 1

'ਇਸ Pendrive 'ਚ ਪਏ ਸਬੂਤਾਂ ਦੀ CM ਜਾਂਚ ਕਰਵਾਉਣ' । 'ਜੇ ਮੈਂ ਕਿਸੇ ਗੱਲ ਤੋਂ ਮੁਕਰਿਆ ਤਾਂ ਜੇਲ੍ਹ ਜਾਣ ਨੂੰ ਵੀ ਤਿਆਰ ਹਾਂ'। Pendrive 'ਚ ਰਮਨ ਅਰੋੜਾ ਦੀ ਆਡੀਓ ਕਾਲ- ਸ਼ੀਤਲ। ਮੈਨੂੰ ਤੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ- ਸ਼ੀਤਲ। ਪਾਕਿਸਤਾਨ ਵਾਲੇ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ- ਸ਼ੀਤਲ। ਸ਼ੀਤਲ ਅੰਗੂਰਾਲ ਭਾਵੁਕ ਹੋਏ। ਇੱਕ ਵੋਟ ਲਈ ਮੇਰੇ 'ਤੇ ਗ਼ਲਤ ਇਲਜ਼ਾਮ ਲਗਾਏ ਜਾ ਰਹੇ- ਸ਼ੀਤਲ
#sheetalangural #bhagwantmann #news18punjab #jalandharnews #ramanarora
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 14   
@randhirsingh6706
@randhirsingh6706 2 дня назад
ਵੋਟਾ ਲਈ ਇਮੋਸ਼ਨਲ ਖੇਡ , ਖੇਡ ਰਿਹਾ । ਨਹੀ ਜਿੱਤਦਾ ਕਿੰਨਾ ਵੀ ਰੌ ਪਿੱਟ ਲੈ ।
@harbanssohi2836
@harbanssohi2836 2 дня назад
ਪੰਗਾ ਲੈਕੇ‌ ਹੁਣ ਕਿਉਂ ਰੋਦਾ ਹੈ ਚੰਗਾ ਭਲਾ ਐਮ ਐਲ ਏ ਸੀ
@SukhjitKaur-ng7yu
@SukhjitKaur-ng7yu 2 дня назад
Pen drive bilkul shi aa mann Saab aa k Lao live chlao fr lgu pta
@shivdevthakur5136
@shivdevthakur5136 2 дня назад
Jo ho woh bol rahe hae true
@jaswindersingh6019
@jaswindersingh6019 2 дня назад
ਤੇਰਾ ਹਲਕਾ ਨਹੀ ਰਿਹਾ ਤੁਸੀ ਲੋਕ ਲਾਲਚੀ ਹੋ ਗਏ ਔਕਾਤ ਤੁਹਾਡੀ ਸਰਪੰਚ ਬਨਣ ਦੀ ਨਹੀ ਸੀ ਲੋਕਾਂ ਤਹਾਨੂੰ ਬਣਾ ਦਿੱਤਾ ਐਮ ਐਲ ਏ ਤੁਹਾਡੇ ਵਿਚੋਂ ਨਬੇ ਪਰਸੈਂਟ ਦੁਬਾਰਾ ਕਦੀਂ ਨਹੀਂ ਬਣਨ ਗੇ
@user-ml4bb8qs1s
@user-ml4bb8qs1s 2 дня назад
Dalee balo
@BaljinderSidhu-xr7mb
@BaljinderSidhu-xr7mb 2 дня назад
Gall koi keti ne bus falto boli janada sari dabat ch j koi gall c saf saf kahnda ki c pen drive ch j vota mangniya c ta sidha mang landa
@SurjeetSingh-he1cl
@SurjeetSingh-he1cl 2 дня назад
Magarmash
@hardevsandhu21
@hardevsandhu21 2 дня назад
ਓਹ ਹੋ, ਕਿ ਹੋ ਗਿਆ? ਚੋਰ ਨੂੰ ਹੀ ਤੇ ਕਹੀਦਾ, ਹੋਰ ਦੱਸੋ ਯਾਰ ਸਾਧੂ ਸਿੰਘ ਕਹਿ ਦੇਈਏ? ਰੋਣਾ ਕੋਈ ਗੱਲ ਨੀਂ ਹੁੰਦੀ, ਕੰਧ ਵਿੱਚ ਸਿਰ ਮਾਰਨਾ, ਫਿਰ ਆਪਣੀ ਜੁੱਤੀ ਆਪਣੇ ਸਿਰ ਚ ਮਾਰਨੀ ਵੀ ਬਾਕੀ ਏ। ਕਾਕਾ ਬੰਦਾ ਇਕੱਲਾ ਕਦੀ ਵੀ ਵੱਡਾ ਨ੍ਹੀਂ ਹੁੰਦਾ, ਸਰਦਾਰ ਭਗਵੰਤ ਮਾਨ ਨੇ ਇੰਨਾ ਮਾਨ ਬਖਸ਼ਿਆ ਸੀ, ਪਰ ਤੂੰ ਸਹਿ ਨਹੀਂ ਸਕਿਆ? ਜਾਹ ਸਾਰੀ ਉਮਰ ਕਦੀ ਕੀਮਤ ਪਵੇ ਆ ਕੇ ਰੌਲਾ ਪਾਵੀਂ, ਪਰ ਕਾਸ਼।
@harbanssohi2836
@harbanssohi2836 2 дня назад
ਬੇਵਕੂਫ ਬੰਦਾ ਜਿਤਾਉਣਾ ਨਹੀਂ ਹੈ
Далее
Yeni Özbək Mahnisi Yoxsa Vefali Reqsi? 😍
00:36
Просмотров 1,5 млн