Тёмный

Shiromani Akali Dal ਦੀ ਕਿਹੜੇ ਕਾਰਨਾਂ ਕਰਕੇ ਹੋਈ ਪਤਲੀ ਹਾਲਤ ਕਿਵੇਂ ਉਭਰੇਗਾ ਮੁੜ ਸ਼੍ਰੋਮਣੀ ਅਕਾਲੀ ਦਲ 

ABC Punjab
Подписаться 287 тыс.
Просмотров 11 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@mohinderpalsingh4113
@mohinderpalsingh4113 2 месяца назад
ਹੁਣ ਨਹੀਂ ਮੁੜਦੇ ਯਾਰ ਪੰਜਾਬੀਓ ਅਕਾਲੀ ਦਲ ਬਾਦਲ ਟੋਲਾ ਖ਼ਤਮ ਹੋ ਗਿਆ
@khosatv7350
@khosatv7350 2 месяца назад
ਅਕਾਲੀ ਦਲ ਦਾ ਕਰਾਉਣਾ ਕੀ ਹੈ ਇਹਨਾਂ ਪੰਜਾਬ ਅਤੇ ਪੰਥ ਨਾਲ ਤਾਂ ਖੜਨਾ ਨਹੀ ਹੈ
@AvtarSingh-pw7fv
@AvtarSingh-pw7fv 2 месяца назад
ਪਹਿਲਾਂ ਅਕਾਲੀਦਲ ਦੇ ਪ੍ਰਧਾਨ ਮੈਂ ਮਰਾਂ ਮੇਰਾ ਪੰਥ ਜੀਵੇ ਦੇ ਸਿਧਾਂਤ ਤੇ ਚਲਦੇ ਰਹੇ ਹਨ ਤੇ ਬਾਦਲ ਲਾਣਾ ਪੰਥ ਮਰੇ ਪਰ ਮੈਂ ਜੀਵਾਂ ਦੇ ਸਿਧਾਂਤ ਤੇ ਚਲ ਰਿਹਾ ਹੈ
@GurjantSingh-eh6em
@GurjantSingh-eh6em 2 месяца назад
ਭੁਲਰ ਸਾਹਿਬ ਇਹ ਲੋਕਾਂ ਦੇ ਮੂਹੋ ਲੈ ਚੁਕੇ ਹਨ ਇਹਨਾ ਦਾ ਢਕਿਆ ਢੋਲ ਨੰਗਾ ਹੋ ਚੁਕਾ ਹੈ।ਲੋਕਾ ਨੇ ਢੋਲ ਵੇਖ ਲਿਆ ਹੈ।ਜੋ ਮਰਜੀ ਸਫਾਇਆ ਦੇਈ ਜਾਣ ਗੱਲ ਨਹੀਂ ਬਣਨੀ।ਪੰਜਾਬ ਦੇ ਭਲੇ ਲਈ ਪੰਜਾਬ ਦਾ ਖੈਹੜਾ ਛੱਡ ਦੇਣਚੰਗਾ ਹੋਵੇਗਾ ਸ਼
@bakhtawarsinghdhaliwal5011
@bakhtawarsinghdhaliwal5011 2 месяца назад
ਸ ਜਗਤਾਰ ਸਿੰਘ ਅਤੇ ਸ ਭੁੱਲਰ ਸਾਹਿਬ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੰਜ ਛੇ ਬੈਂਕਾਂ ਹਨ ਜਿਹੜੀਆਂ ਰੋਜਾਨਾ ਦਰਬਾਰ ਸਾਹਿਬ ਦਾ ਕੈਸ਼ ਲੈਦੀਆਂ ਹਨ ਪਰ ਬੈਂਕ ਅਧਿਕਾਰੀਆਂ ਦੀ ਕੰਪਲੇਟ ਹੈ ਕਿ ਇਹਨਾਂ ਦੇ ਮੁਲਾਜ਼ਮ ਪੰਜ ਸੌ ਦੀ ਕਰੰਸੀ ਨਹੀਂ ਲੈਕੇ ਆਉਂਦੇ ਇਹਨਾਂ ਦੀ ਕਰੰਸੀ ਵਿੱਚ ਭਾਨ, ਦਸ, ਵੀਹ, ਪੰਜਾਹ, ਸੌ ਅਤੇ ਦੋ ਸੌ ਵਾਲੇ ਨੋਟ ਆਉਦੇ ਹਨ ਪੰਜ ਸੌ ਵਾਲੀ ਕਰੰਸੀ ਇਹ ਸਾਰੀ ਸੁਖਬੀਰ ਬਾਦਲ ਦੇ ਕਹਿਣ ਤੇ ਗਾਇਬ ਕਰਦੇ ਹਨ।
@MOR.BHULLAR-PB05
@MOR.BHULLAR-PB05 2 месяца назад
ਹੁਣ ਖ਼ਤਮ ਹੋ
@baldevsinghgill6557
@baldevsinghgill6557 2 месяца назад
ਇਹ ਵਕਤ ਆ ਗਿਆ ਹੈ ਕਿ ਸਿੱਖਾਂ ਦੇ ਭੇਖ ਚ ਪੰਥ ਵਿਰੋਧੀ ਮਸੰਦਾਂ ਨੂੰ ਥੰਮਾਂ ਨਾਲ ਬੰਨਕੇ ਕੋਰੜੇ ਮਾਰਨ ਦੀ ਸਖ਼ਤ ਸਜ਼ਾ ਲਾਈ ਜਾਵੇ
@satinderjitsingh7493
@satinderjitsingh7493 2 месяца назад
ਅਕਾਲੀ ਤਾਂ ਖਤਮ ਹੈ ਇਹਨਾਂ ਦਾ ਲੈਨ ਦਾ ਕੀ ਫ਼ਾਇਦਾ ਹੈ
@AvtarSinghBaidwan-mq2vs
@AvtarSinghBaidwan-mq2vs 2 месяца назад
❤🙏🏻🙏🏻❤️
@charanjitsingh4388
@charanjitsingh4388 2 месяца назад
ਮੀਡੀਆ ਵਿੱਚ ਗਿਆਨੀ ਗੁਰਮੁੱਖ ਸਿੰਘ ਜੀ ਦੇ ਬਿਆਨ ਦਰਜ ਹਨ । ਜਥੇਦਾਰ ਜੀ ਝੂਠ ਨਹੀਂ ਬੋਲ ਸਕਦੇ ।
@dhanwantmoga
@dhanwantmoga 2 месяца назад
Real sikh hate Badal family
@balwindersidhusidhu6932
@balwindersidhusidhu6932 2 месяца назад
ਹਮੀਰ ਸਿੰਘ ਜੀ ਬਾਦਲ ਪਰਿਵਾਰ ਦੇ ਦੋ ਚਮਚੇ ਸੀ ਸਭ ਤੋ ਵੱਡੇ ਇਕ ਢੀਂਡਸਾ ਤੇ ਦੂਜਾ ਭੂੰਦੜ ਹੁਣ ਇਕ ਹੀ ਵੱਡਾ ਚਮਚਾ ਰਹਿ ਗਿਆ ਭੂੰਦੜ ਉਝ ਤੇ ਨਿੱਕੇ ਨਿੱਕੇ ਬਹੁਤ ਨੇ
@kanwaljitsingh3248
@kanwaljitsingh3248 2 месяца назад
Ohi gall baar baar baar... Dhokhe dee daastan
@KalaSerron
@KalaSerron 2 месяца назад
ਪੰਥ ਵਿਚੋ ਛੇਕਿਆ ਜਾਵੇ ਬਾਦਲ ਗ਼ਦਾਰ
@SodhirakhraSodhirakhra
@SodhirakhraSodhirakhra 2 месяца назад
ਭੁੱਲਰ ਸਾਹਿਬ ਬਹੁਤ ਬੰਦੇ ਹਨ ਜੇਕਰ ਦੋ ਨੰਬਰ ਦੇ ਲੀਡਰਾਂ ਨੂੰ ਅੱਗੇ ਵਧਾਉਣ ਅਤੇ ਇਹ ਸਾਰੇ ਸਪੋਰਟ ਕਰਨ ਭੂੰਦੜ ਸਾਹਿਬ ਜਾਂ ਇਆਲੀ ਸਾਹਿਬ ਨੂੰ ਪਰਧਾਨੁ ਬਣਾ ਕੇ
@ashcroftriverinn5790
@ashcroftriverinn5790 2 месяца назад
Badal dal finished now. Never come back Power.
@KanwaljitSingh-n5e
@KanwaljitSingh-n5e 2 месяца назад
ਬਾਦਲ ਅਕਾਲੀ ਦੱਲ ਜੁੰਡਲੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਿਸੇ ਵੀ ਹਾਲਤ ਵਿੱਚ ਨਹੀਂ ਉੱਭਰ ਸਕਦੀ ਜੀ। ਪੰਜਾਬ ਦੇ ਆਮ ਲੋਕਾਂ ਦਾ ਅਤੇ ਸਿੱਖ ਧਰਮ ਦਾ ਸਤਿਆਨਾਸ ਬਾਦਲ ਜੁੰਡਲੀ ਨੇ ਕੀਤਾ ਅੱਗਲੀਆਂ ਸੱਤ ਪੁਸ਼ਤਾਂ ਤੱਕ ਭੁਲਾਇਆ ਨਹੀਂ ਜਾ ਸਕਦਾ ਜੀ।
@mangill2671
@mangill2671 2 месяца назад
SARE-NALIK-HE-HUN-SIRF-KHURSI-WAL-HE-DEKDE-HUN-THANKS
@KalaSerron
@KalaSerron 2 месяца назад
ਭੁਲਰ ਸਾਬ ਆਪਣਾ ਫਰਜ ਬਣਦਾ ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ
@GurpreetSingh-kb6ih
@GurpreetSingh-kb6ih 2 месяца назад
Sardaar ji may pehla v.kai waar das chukka eh 1947 to pehla to hi ik dujje naal ladde aaye han DHAN eh kom akha vich Lal Lal mircha pa pa k inna nu leader mandi rahi te raj prosdi rahi waha kom ji wah
@JhabberHaryana
@JhabberHaryana 2 месяца назад
Vir.ji.ki.badal.dal.kine.sikhan.vaste.kam.kita.haryana.de.sikhan.vaste.ki.kita.eh.kursi.bchao.badal.dal.h.kalidal.jhabbar.da.dharowal.da.jina.da.nam.vi.ni.lende
@JasPinder-gx3xs
@JasPinder-gx3xs 2 месяца назад
GULTIAAN GUNAH KITEAAN NOO NAU TUO X DUS SAAL HO GUE HUN PARTY DE CHUMCHE LEADRAN NOO AUJ ZAAD AA GIAA KI GUNAH HOE HUN. SIRF KURSI DA RAULA HAI RUB DEE KISE NOO VEE PURVAH NHI AKALIDUL DUL NOO KUJH NHI HOEAA PARTY LEADRAN NOO JOUTIAAN DEE GHAT HAI HOR KUJH NHI LOKE ZUBH JANDE HUN RS DHALIWALL FDK PUNJAB ❤
@kanwaljitsingh3248
@kanwaljitsingh3248 2 месяца назад
Masand Tole noo Tel dde Karahe vich paa ke....
@GurpreetSingh-kb6ih
@GurpreetSingh-kb6ih 2 месяца назад
CHANNEL WAALIO KI WAR WAR KOM DE JAKHAM KURED RAHE HI INNA SAARIYA DI KOM GHATI GUNAHA DI LIST BHUT LAMBI HAI JO GURU SAHIB KOL HAI BHUGTANGE TA PATTA LAGU INNA SAARIYA TE GURU DI MAAR PAWEGI BHAVE DER LAGE GURU BAKHSHEGA NAHI
@jagmohansandhu2063
@jagmohansandhu2063 2 месяца назад
fitemooh jagtar daa te reporting krn vale daa
@KalaSerron
@KalaSerron 2 месяца назад
ਮਿਰਚ ਬੁੰਡ ਤੇ ਲੜੀ ਲਾਲ ਸਰਮ ਕਰ ਕੰਜਰਾਂ ਤੰ ਪੰਜਾਬੀ ਨਹੀ ਹੋ ਸਕਦਾ
Далее
#kikakim
00:17
Просмотров 8 млн