Тёмный
No video :(

Show with Baba Pala Singh | EP 447 | Talk With Rattan 

Talk with Rattan
Подписаться 204 тыс.
Просмотров 20 тыс.
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 110   
@harpreet20193
@harpreet20193 2 месяца назад
ਦਿਲ ਨੂੰ ਝੰਜੋੜ ਦੇਣ ਵਾਲਾ ਘੱਲੂਘਾਰਾ ਰਿਹਾ ਜੂਨ 1984 ਦਾ
@GURJANT92
@GURJANT92 2 месяца назад
ਸਾਕਾ ਜੂਨ 1984 ਨਾ ਭੁੱਲਣ ਯੋਗ ਨਾ ਬਖ਼ਸ਼ਣ ਯੋਗ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@gurtejsingh5383
@gurtejsingh5383 2 месяца назад
ਬਾਬੇ ਨਾਨਕ ਦਾ ਪੰਥ ਅੱਜ ਵੀ ਚੱਲਦਾ ਬਾਬਰ ਕਿ ਕਿਤੇ ਨਜ਼ਰ ਨਹੀਂ ਆਉਂਦੇ ਇਸ ਤਰ੍ਹਾਂ ਇੰਦਰਾ ਗਾਂਧੀ ਦਾ ਰਾਜ ਭਾਗ ਖਾਨਦਾਨ ਸਭ ਖ਼ਤਮ ਹੋ ਜਾਵੇਗਾ
@gurvinderbilla4961
@gurvinderbilla4961 2 месяца назад
Ryt
@PUNJABREGIONKHALISTAN
@PUNJABREGIONKHALISTAN 2 месяца назад
India not only gandi
@PUNJABREGIONKHALISTAN
@PUNJABREGIONKHALISTAN 2 месяца назад
India raj khatm hona
@PawanKumar-wx2ml
@PawanKumar-wx2ml 21 день назад
Rahul ne shadi nahin karwyee ya videsh mein ghar vasaya hai, kiha nahin ja sakta unj to khandan khatam ho hai.
@gurchransingh5674
@gurchransingh5674 2 месяца назад
ਧੰਨਵਾਦ ਦਿਲੋ ਸਲੂਟ ਵੀਰ ਰਤਨਦੀਪ ਸਿੰਘ ਧਾਲੀਵਾਲ ਜੂਨ 84 ਨੂੰ ਯਾਦ ਰੱਖਣ ਲਈ
@BajSingh-di6pi
@BajSingh-di6pi 2 месяца назад
ਭਾਰਤ ਸਾਡਾ ਦੇਸ਼ ਨਹੀਂ ਸਾਡਾ ਦੇਸ਼ ਸਿਰਫ਼ ਪੰਜਾਬ ਹੈ।
@GurjeetSingh-kj3ti
@GurjeetSingh-kj3ti 2 месяца назад
ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਸੰਤ ਜਰਨੈਲ ਖਾਲਸਾ ਭਿੰਡਰਾਂਵਾਲੇ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਨਾਲ ਸੱਚੇ ਸਿੱਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਨਿਰਦੋਸ਼ ਸਿੱਖ ਸ਼ਰਧਾਲੁ ਸਿੱਖਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਧਰਮ ਯੁੱਧ ਮੋਰਚਾ #SikhGenocide1984 #SikhGenocide #NeverForget84 #NaverForget1984 #Sikh #Sikhi #Sikhs #Sikhism #Khalsa #Punjab #Punjabi #Khalistan ਹੀ ਹੱਲ ਹੈ ❤💛🧡💖💙🌹💐💕🎊🎉🌾🪓🏹⛳⚔️🗡️🦅🦁🙏🏻
@Naresh-hz6ks
@Naresh-hz6ks 2 месяца назад
ਵਾਹਿਗੁਰੂ ਜੀ 😢😢 ਬਾਬਾ ਜੀ ਤੁਸੀਂ ਧੰਨ ਹੋ ਜਿਨ੍ਹਾਂ ਨੇ ਇਹ ਸਾਕਾ ਨੀਲਾ ਤਾਰਾ ਆਪਣੇ ਤਨ ਤੇ ਹੰਢਾਇਆ ਹੈ 😢😢🙏🙏
@mahigill1
@mahigill1 2 месяца назад
ਅਸੀ ਭੁੱਲ ਗਏ ਆ ਅਫ਼ਸੋਸ ਆ
@Meji-rg5kj
@Meji-rg5kj 2 месяца назад
ਦਾਤਾ ਧੰਨ ਤੇਰੀ ਸਿੱਖੀ
@beantsingh5023
@beantsingh5023 2 месяца назад
ਅੱਜ ਸਾਨੂੰ ਕਹਿੰਦੇ 84ਭੁਲ ਜੋ ਕਿਵੇਂ ਭੁੱਲ ਜੇ
@seepapunia5455
@seepapunia5455 2 месяца назад
1,, ਜੂਨ ਤੋਂ 6 ਜੂਨ ਤੱਕ ਦੇ ਸਾਰੇ ਸਿੰਘਾ ਸਿੰਘਣੀਆਂ, ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ,😭😭🙏🙏🙏
@deepraj_kaurz
@deepraj_kaurz 2 месяца назад
ਵਾਹਿਗੁਰੂ ਜੀ
@GagandeepSinghGill-sc8gk
@GagandeepSinghGill-sc8gk 2 месяца назад
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
@arshbir-tl8wh
@arshbir-tl8wh 2 месяца назад
ਕਾਸ਼ ਸਿੱਧੂ ਮੂਸੇਵਾਲੇ ਦਾ ਪਿਤਾ ਇਹ ਗੱਲ ਸੁਣੇ ਤੇ ਉਹਨੂੰ ਸ਼ਰਮ ਆਵੇ ਜਿਹੜਾ ਹਿੱਕ ਠੋਕ ਕਹਿੰਦਾ ਮੈਂ 1975 ਤੋ ਕਾਂਗਰਸੀ ਹਾ 🙏ਪਰਨਾਮ ਸ਼ਹੀਦਾਂ ਨੂੰ❤
@malwaijattpb0347
@malwaijattpb0347 2 месяца назад
ਸਹੀ ਗੱਲ ਆ ਭਰਾ,ਮੂਸੇਵਾਲੇ ਦੇ ਨਾਮ ਨੂੰ ਖਰਾਬ ਕਰ ਰਿਹਾ ਸਿੱਧੂ ਦਾ ਡੈਡੀ
@combatx3373
@combatx3373 2 месяца назад
Jhalam nall takra lenna sada farz aw te asi sach te ensaaf lyi Hamesha ladha gey Never forget 1984 Waheguru ji jrur sanu rah denn gey
@JagseerSingh-mq2cr
@JagseerSingh-mq2cr 2 месяца назад
Never forget 1984❤
@RAVINDERSINGH-wj8ol
@RAVINDERSINGH-wj8ol 2 месяца назад
Afsos di gal Sadi kom bul gi ajj asi party baji ch ulaj gaye
@harpreetdhailwal4405
@harpreetdhailwal4405 2 месяца назад
ਪ੍ਰਣਾਮ ਸ਼ਹੀਦਾਂ ਨੂੰ... 😭 🙏🙏
@SandeepKaur-dw5qk
@SandeepKaur-dw5qk 2 месяца назад
ਸ਼ਹੀਦੀਆਂ 'ਤੇ ਕਦੇ ਰੋਈਦਾ ਨੀ ਹੁੰਦਾ... ਮਾਣ ਕਰੀਦਾ ਆ ਸਾਡੀ ਕੌਮ ਹਿਸੇ ਆਈਆਂ ਨੇ
@lakhwindergrewal4999
@lakhwindergrewal4999 2 месяца назад
wmk🙏🏻
@Jobansandhu2952
@Jobansandhu2952 2 месяца назад
Waheguru ji
@montysingh7184
@montysingh7184 2 месяца назад
WAHEGURU ji
@user-zg2ou6cr5e
@user-zg2ou6cr5e 2 месяца назад
Waheguru ji meher krn SB ta
@simerjitkaur4337
@simerjitkaur4337 2 месяца назад
Waheguru ji🙏
@deepsamra3003
@deepsamra3003 2 месяца назад
Waheguru g 🙏
@surindersinghuppal2892
@surindersinghuppal2892 2 месяца назад
84 ਨਾਂ ਭੁੱਲਣਯੋਗ ਨਾਂ ਬਖਸ਼ਣਯੋਗ
@mandeepgill5876
@mandeepgill5876 2 месяца назад
ਕਸੂਰ ਸਰਕਾਰਾਂ ਦਾ ਸੀ ਜਿਸ ਨੇ ਫੌਜ ਲਾਈ ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਕਦੇ ਨਹੀਂ ਭੁੱਲ ਸਕਦੇ 1984 ਸਾਕਾ ਜੂਨ
@Kuldeep-wb3uq
@Kuldeep-wb3uq 2 месяца назад
ਤੇ ਜਿਹੜੇ ਗੁਰੂ ਘਰ ਦੇ ਅੰਦਰ ਸੀ ਉਹਨਾਂ ਕੋਲ ਕਿਹੜਾ ਗੁਲੇਲਾ ਸੀ
@rajindersingh1486
@rajindersingh1486 2 месяца назад
​@@Kuldeep-wb3uqinterview sun lia ji,dhiaan nal
@parmindersingh2492
@parmindersingh2492 2 месяца назад
Dhuk de gal aj asi fr punjabian ne congrats Sarkar nu jetya 7setan te
@kg2889
@kg2889 2 месяца назад
Waheguru Ji, honsla bakshan. Aasan nhn hai 40 saal oh din apni ankhan de samne dekhya hoya roz yaad anda hou bhai saab nu.
@RamSingh-wt2vq
@RamSingh-wt2vq 15 дней назад
Never Forget june 1984 and November 1984 .
@Harminder-n6k
@Harminder-n6k 12 дней назад
All the set light photography is available but bhaisahab is explaining extraordinary.
@mrmrsbasutabhela2314
@mrmrsbasutabhela2314 2 месяца назад
Waheguru g
@gurmitkaur1165
@gurmitkaur1165 2 месяца назад
Baba palla singh veer ji waheguru ji ka Khalsa waheguru ji ki Fateh Kirpa ho jawe guru Ramdas ji di Punjab te
@russelwiper3112
@russelwiper3112 2 месяца назад
Ho gyi
@sandeepkaurjawandha1418
@sandeepkaurjawandha1418 2 месяца назад
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਮੂਹ ਸਿੱਖ ਸ਼ਹੀਦਾਂ ਸੰਗਤਾ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ ਸਿੰਘ ਸਿੰਘਣੀਆਂ ਭੁੰਚਗੀਆ 😢ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ 🙇🙇🙇🙇🙇🙇🙇🙏🙏🙏🙏🙏🙏🙏🙏🙏 ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤
@klaythegoatthompson5730
@klaythegoatthompson5730 2 месяца назад
Saade saare punjabiyan te lakh di lahnat aa jina ne 84 to baad vi congress diyan 3 sarkaaran bna ditiyan te dalle badalkea diyan … saari kaum ik sachi te suchi party nai khadi kar sake … Dhan shaheed sinGh 🙏🏼🙏🏼
@user-zg2ou6cr5e
@user-zg2ou6cr5e 2 месяца назад
Aj v jad bhut mn dukhi aa
@sukhvirkaur789
@sukhvirkaur789 2 месяца назад
🙏🏻🙏🏻🙏🏻🙏🏻
@user-fn5og2wv8y
@user-fn5og2wv8y 2 месяца назад
ਲੋਕ ਅਜੇ ਵੀ ਕਾਂਗਰਸ ਨੂੰ ਵੋਟਾ ਪਾਉਂਦੇ ਹਨ।35-40ਸਾਲ 2ਬੰਦਿਆ ਨੇ ਪੰਜਾਬ ਦੀ ਜਨਤਾਂ ਨੂੰ ਮੂਰਖ ਬਣਾਈ ਰੱਖਿਆ।
@baljindersingh1184
@baljindersingh1184 2 месяца назад
ਹਮਲਾ ਵੀ ਤਾਂ ਅਕਾਲੀਦਲ ਦੇ ਲੀਡਰਾਂ ਨੇ ਚਿੱਠੀਆਂ ਲਿਖ ਕੇ ਕਰਵਾਇਆ ਹੈ। ਮੁੱਖ ਦੋਸ਼ੀ ਤਾਂ ਬਾਦਲਕੇ ਹਨ। ਜਿਹਨਾਂ ਨੇ ਸਿੱਖ ਕੌਮ ਦਾ ਛੱਡਿਆ ਹੀ ਕੁੱਝ ਨਹੀਂ ।ਲਾਇਬਰੇਰੀ ਵੀ ਲੁਟ ਲਈ ਹੈ। 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹਨ ।
@user-kv2to1sp7d
@user-kv2to1sp7d 2 месяца назад
🙏
@shamshersingh-yh4ql
@shamshersingh-yh4ql 2 месяца назад
Waheguru mehr kre bdla lvange khalistaan zindabaad
@BalkarSingh-dc1oq
@BalkarSingh-dc1oq 2 месяца назад
ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
@johndhillon99
@johndhillon99 2 месяца назад
waheguru 😢😢
@jagmeetsingh9973
@jagmeetsingh9973 2 месяца назад
Waheguru ji waheguru ji
@jaswinderkaurdhillon6832
@jaswinderkaurdhillon6832 2 месяца назад
ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ
@satpalparjapatisatpal5453
@satpalparjapatisatpal5453 2 месяца назад
ਬੱਚਿਆਂ ਦੇ ਦੋ ਦੋ ਟੋਟੇ ਅਸੀਂ ਤਾਂ ਕਦੇ ਸੁਣਿਆ ਨਹੀਂ ਇਸ ਤਰ੍ਹਾਂ 1984 ਵਿੱਚ ਹੋਇਆ ਕੁਝ ਕੁ ਗੱਪ ਵੀ ਜੋੜ ਦਿੰਦੇ ਹਨ ਆਪਣੇ ਨਾਲ ਆਰਮੀ ਦੀ ਬੱਚਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਇਹ ਲੋਕ ਇਤਿਹਾਸ ਨੂੰ ਵੀ ਵਿਗਾੜ ਰਹੇ ਹਨ
@jaggisidhu7370
@jaggisidhu7370 2 месяца назад
ਅਫਸੋਸ ਹੁੰਦਾ ਦੇਖ ਕੇ ਜੂਨ ਚ ਵੋਟਾ ਰੱਖੀਆ ਗਈਆਂ ਤੇ ਉਧੇ ਵਿੱਚ ਹੋਈ ਓਸ ਕਾਂਗਰਸ ਸਰਕਾਰ ਜਿੱਤ ਦੀ ਦੇਖ ਕੇ ਤੇ ਪੱਗਾਂ ਚ ਸਿਰ ਫਸਾਈ ਆਪਣੇ ਸਿੱਖਾਂ ਵੱਲ ਦੇਖ ਕੇ ਤੇ ਉਹ ਵੀ ਉਹ ਇਨਸਾਨ ਜਿੱਤ ਦਾ ਜਿਹੜਾ ਇਹਨਾ ਦਿਨਾ ਵਿੱਚ ਆਵਦੀ ਟੀ ਸ਼ਰਟ ਤੇ ਇੰਦਰਾ ਦੀ ਫੋਟੋ ਲਾ ਕੇ ਉਹਨੂੰ ਕਹਿੰਦਾ ਮਾਂ ਤੁਝੇ ਸਲਾਮ
@user-zg2ou6cr5e
@user-zg2ou6cr5e 2 месяца назад
Asi bul nhi skda
@GurpreetSingh-wj8ch
@GurpreetSingh-wj8ch Месяц назад
I remember 1984 blue star
@seepapunia5455
@seepapunia5455 2 месяца назад
ਵਾਹਿਗੁਰੂ ਜੀ 😭😭😭🙏🙏🙏
@karamjitsinghsalana4648
@karamjitsinghsalana4648 2 месяца назад
Same punjab ch ajj v Congress jeondi aa
@updeepkaur4830
@updeepkaur4830 2 месяца назад
ਧੰਨ ਗੁਰੂ ਦੇ ਸਿੱਖ
@Thandikulfigameingshortvideos
@Thandikulfigameingshortvideos 2 месяца назад
Khalistan jindabaad ❤
@Lalidhillon.
@Lalidhillon. 2 месяца назад
😢😢😢
@sukhdevshing409
@sukhdevshing409 2 месяца назад
June. Characi. Nahi Bhol. Hondi
@dhillonpb4671
@dhillonpb4671 2 месяца назад
😢😢😢😢😮
@SunnyKooner13
@SunnyKooner13 Месяц назад
Raj karega Khalsa auga time
@sukhvirkaur789
@sukhvirkaur789 2 месяца назад
😭😭😭😭
@simarbahia4566
@simarbahia4566 2 месяца назад
Jina aje v bhulekha a ke sikh ajadi da nigh man rhe ne te ona nu te anne bhagt hi kiha ja sakda 😊😊😊😊😊😊😊😊😊
@baldevsingh6371
@baldevsingh6371 2 месяца назад
Baba ji tusi othe Ladd vi sakde si pith dikha ke pajj aye je har Sikh thohade varga hunda ta ladai kaun ladda.
@jasvindersingh4813
@jasvindersingh4813 9 дней назад
Singh Sahib Tuhada And Bhindarawale Da Kooe Kasoor Nahi Jihrhe Hathiar la Ke Shri Akal Thakat Sahib Uper Kabja Karke Baithe See Bhindarawale Ne Apna Asthan Mehta Chowk Shudke Kio Aya
@PawanKumar-wx2ml
@PawanKumar-wx2ml 21 день назад
Jab kuljinder Singh Dhillon bolte ja batate hain kujh aur hi bata rahe hain, kaun sacha kaun jhutha.
@gurdassinghcheema9691
@gurdassinghcheema9691 2 месяца назад
4 june nu fouj ander nahi si bari
@PAPPUSINGHPSSIDHU
@PAPPUSINGHPSSIDHU 2 месяца назад
😢
@KamalSingh-lj3ic
@KamalSingh-lj3ic 2 месяца назад
ਫੌਜੀ ਵੀ ਦੱਸਦੇ ਕਿੰਨੇ ਮਰੇ ਸੀ,
@rameshkumar-tr2gj
@rameshkumar-tr2gj 2 месяца назад
sapakar lake bahar niklan lai kai bar boliya gyia hathair chalan da shok si ese karke andar rahe 300 army jawan maria fir army ne sahi jawab dita te 72 ghante vich sab bori bister gol kita
@taranvirbains7209
@taranvirbains7209 2 месяца назад
Eh galla sun k kida fir congras nal tür painde a fir kida sikh ik duje de vairi bne rehnde a keo dhadde bnaye a kro ik ho k Chal de
@user-vq8rm7eo1u
@user-vq8rm7eo1u 2 месяца назад
😢😢🙏🙏🙏🙏😢😢
@PUNJABREGIONKHALISTAN
@PUNJABREGIONKHALISTAN 2 месяца назад
😢😢😢😢😢😢😢😢😢😢😢😢😢😢😢😢😢
@veergill2130
@veergill2130 Месяц назад
@Simar0700
@Simar0700 2 месяца назад
Sab da time aunda ae Sikha da ve auoga
@PUNJABREGIONKHALISTAN
@PUNJABREGIONKHALISTAN 2 месяца назад
😢😢😢😢😢😢😢😢😢😢😢😢
@PUNJABREGIONKHALISTAN
@PUNJABREGIONKHALISTAN 2 месяца назад
😢😢😢😢😢😢😢
@user67125
@user67125 2 месяца назад
Te fer v Congress ch sikh ne , main taan life time congress nu voat na payi na paoni
@user-kl7xz6os4y
@user-kl7xz6os4y 2 месяца назад
Ma ve ne payi na pava ga
@surinderpalsingh9389
@surinderpalsingh9389 2 месяца назад
Koe Tote karde se koe oper sutt ke baraset marde se koe khida Kanda na marde se
@naunihalsingh4108
@naunihalsingh4108 2 месяца назад
ਹੈਵਾਨ ਬਣਿਆ ਬੰਦਾ ਕੁੱਝ ਵੀ ਕਰ ਸਕਦਾ
@user67125
@user67125 2 месяца назад
Dubb ke mar jaan sarkaraan , congress da te badal da beda gark ho je
@rameshkumar-tr2gj
@rameshkumar-tr2gj 2 месяца назад
jo pala singh ne vakhia eh hazara bandiya ne vakhia ene kale ne nahi vakhia 1 june goli chali 2 jue sare panjab vich karfew laga dita sab kuch bandh kar dita karfew torh ke andar jan wale sabkuch janke janbuz ke andar gye
@James-Prinsep
@James-Prinsep 2 месяца назад
ਇਹਨੂੰ ਛੱਡਤਾ, ਸਿਆਣਾ ਬਿਆਨਾਂ ਗੱਪ ਮਾਰੀ ਜਾਂਦਾ ਦੱਲਾ, ਕੋਈ ਜਵਾਬ ਦੇਉ ਭਿੰਡਰਾਂਵਾਲਾ ਅਮਰੀਕ ਸਿੰਘ ਸੁਬੇਗ ਸਿੰਘ ਨੇ ਆਵਦੇ ਟੱਬਰ 3 ਜੂਨ ਨੂੰ ਬਾਹਰ ਕੱਢੇ ਪਰ ਆਮ ਸੰਗਤਾਂ ਨੂੰ ਬਾਹਰ ਜਾਣ ਲਈ ਕਿਉਂ ਨਹੀਂ ਕਿਹਾ
@jassisidhu4889
@jassisidhu4889 2 месяца назад
Baba g jinah ne keha c tusi hinduan di gulami dekhi hai raj nahi dekhia tusi Pakistan naal aajo...
@surinderpalsingh9389
@surinderpalsingh9389 2 месяца назад
Ah khida toote krte juaka de
@mnpreetkaur9120
@mnpreetkaur9120 2 месяца назад
Bakbas bakbas ehh sab bakbas hi j ehh sach hi tan jodhpur jail vich koun gia ess sab da jumebar cong agent hi lok sab jandey hn
@VijayKumar-oj4ys
@VijayKumar-oj4ys 2 месяца назад
Yar.tuse.harmandar.sab.to.bar.nekal.k.jang.karda.keta.khule.jaga.kena.vada.punjab.c.bar.nekal.k.larda.hun.sanu.sab.nu.samaj.lagde.hai.ke.kusur.var.asi.app.he.ha.jai.tuse.bar.jang.karda.ta.sada.harmandar.sab.nu.kuj.v.nahi.c.hona.
@mandeepsidhuu8960
@mandeepsidhuu8960 2 месяца назад
ਵਾਹਿਗੁਰੂ ਜੀ
@JaspreetSingh-fz4cz
@JaspreetSingh-fz4cz 2 месяца назад
Waheguru ji
@chandandeepkang
@chandandeepkang 2 месяца назад
Waheguru ji 🙏
@Raikot001
@Raikot001 2 месяца назад
ਵਾਹਿਗੁਰੂ ਜੀ
@TalkwithBanny
@TalkwithBanny 2 месяца назад
ਵਾਹਿਗੁਰੂ ਜੀ
@DhannaSingh-uy5tl
@DhannaSingh-uy5tl 2 месяца назад
ਵਾਹਿਗੁਰੂ ਜੀ
@karamjitsinghsalana4648
@karamjitsinghsalana4648 2 месяца назад
Waheguru ji
@user-rg8lg4mt6y
@user-rg8lg4mt6y 2 месяца назад
Waheguru ji
@ekamrandhawa5123
@ekamrandhawa5123 2 месяца назад
Waheguru ji
@Sidhu_farming483
@Sidhu_farming483 2 месяца назад
Waheguru ji
@parasdeepsingh3896
@parasdeepsingh3896 2 месяца назад
ਵਾਹਿਗੁਰੂ ਜੀ
@BalrajSingh-yd6mz
@BalrajSingh-yd6mz 2 месяца назад
Waheguru ji
@amanpreetsandhu770
@amanpreetsandhu770 2 месяца назад
Waheguru ji 🙏🏻
Далее
ОБЗОР ПОДАРКОВ 🎁 | WICSUR #shorts
00:55