Тёмный

Show with Bibi Parmjit Kaur Khalra | EP 432 | Talk With Rattan 

Talk with Rattan
Подписаться 209 тыс.
Просмотров 43 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@chaudhary8085
@chaudhary8085 5 месяцев назад
ਮਾਤਾ ਖਾਲੜਾ ਜੀ ਸ ਜਸਵੰਤ ਸਿੰਘ ਖਾਲੜਾ ਜੀ ਨੂੰ ਸਿਰ ਨਵਾਂ ਕੇ ਨਿਮਸਕਾਰ ਕਰਦੇ ਹਾਂ ਇਹਨਾਂ ਦੀ ਸਿੱਖ ਕੌਮ ਪ੍ਰਤੀ ਬਹੁਤ ਵੱਡੀ ਦੇਣ ਹੈ 🙏
@SukhdeepSingh-vf4qq
@SukhdeepSingh-vf4qq 5 месяцев назад
ਪ੍ਰਣਾਮ ਬੀਬੀ ਪਰਮਜੀਤ ਕੌਰ ਖਾਲੜਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਣਾਮ ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ
@mansinghchahal1677
@mansinghchahal1677 5 месяцев назад
ਬਹੁਤ ਵਧੀਆਂ ਸਾਰੇ ਸੁਆਲਾ ਦਾ ਜਵਾਬ ਬੀਬੀ ਜੀ ਬੜੇ ਠਰੰਮੇ ਤੇ ਸਮਝਦਾਰੀ ਨਾਲ ਜੁਆਬ ਦਿੱਤਾ, ਵਹਿਗੁਰੂ ਭਲੀ ਕਰੂ
@HardeepSingh-mx7hy
@HardeepSingh-mx7hy 5 месяцев назад
ਮਿਸ਼ਨ ਨੂੰ ਜਿੰਦਾ ਰੱਖਣਾ ਇਕ ਧਰਮ ਯੋਧੇ ਦੀ ਪਤਨੀ ਹੀ ਇਹ ਕਰੈਕਟਰ ਅਦਾ ਕਰ ਸਕਦੀ ਹੈ ਮਾਂ ਤੇਰੇ ਚਰਨਾਂ ਚ ਮੱਥਾ ਟੇਕਦਾ ਅਸੀਂ ਤੁਹਾਡੇ ਨਾਲ ਹਾਂ ਹੱਕਾਂ ਦੀ ਲੜਾਈ ਲਈ ਤਿਆਰ ਹਾਂ ਘਰ ਘਰ ਵਿੱਚ ਵਾਜ ਪਚਾ ਦਵਾਂਗੇ
@rajindersinghdhaliwal1700
@rajindersinghdhaliwal1700 5 месяцев назад
ਬੀਬੀ ਜੀ ਦੇ ਬਹੁਤ ਉਚੇ ਤੇ ਸੁੱਚੇ ਵਿਚਾਰ।
@Parm0410
@Parm0410 5 месяцев назад
ਜਾਗਦੀ ਜ਼ਮੀਰ ਵਾਲੇ ਸਿੱਖ ਕਦੇ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ।ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਸੁੱਚੀ ਸਿੱਖੀ ਸੋਚ ਲਈ ਅਤੇ ਪੰਥ ਨਾਲ ਖੜ੍ਹਨ ਲਈ।
@LakhwinderSingh-tj5gl
@LakhwinderSingh-tj5gl 5 месяцев назад
ਬੀਬੀ ਜੀ ਦੇ ਬਹੁਤ ਵਧੀਆ ਵਿਚਾਰ ਹਨ ਪਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@KulwinderSingh-zr6mn
@KulwinderSingh-zr6mn 5 месяцев назад
ਸੂਝਬੂਝ ਨਾਲ ਦਿੱਤੇ ਗਏ ਮਾਤਾ ਜੀ ਵੱਲੋ ਸਵਾਲਾਂ ਦੇ ਜਵਾਬ🙏🏼
@Mr-onkar
@Mr-onkar 5 месяцев назад
P
@satrangisiyasat6034
@satrangisiyasat6034 5 месяцев назад
ਸਲਾਮ ਆ ਖਾਲੜਾ ਸਾਹਿਬ ਨੂੰ ਤੇ ਖਾਲੜਾ ਪਰਿਵਾਰ ਨੂੰ।
@richhpalsra9823
@richhpalsra9823 5 месяцев назад
ਬਹੁਤ ਹੀ ਸਤਿਕਾਰ ਯੋਗ ਭੈਣ ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸਿਆਣੀ ਗੱਲਬਾਤ ਜੀ
@KulwantKaur-q3i
@KulwantKaur-q3i 5 месяцев назад
ਬੀਬੀ ਖਾਲੜਾ ਜੀ ਦੀ ਸੋਚ ਬਹੁਤ ਵਧੀਆ ਹੈ ਖੰਡੂਰ ਵਾਲਿਓ ਤੁਸੀ ਸਾਥ ਜਰੂਰ ਦੇਣਾ ਚੰਗੀ ਰਾਜ ਨੀਤੀ ਲਈ ਤੁਸੀ ਸਾਥ ਜਰੂਰ ਦੇਣਾ ਇੱਕ ਇੱਕ ਵੋਟ ਕੀਮਤੀ ਹੈ ਅੰਮ੍ਰਿਤ ਪਾਲ ਦੀ ਜਿੱਤ ਤੁਹਾਡੀ ਜਿੱਤ ਹੋਵੇ ਪੰਜਾਬ ਦੀ ਜਿੱਤ ਹੋਉ
@ramsidhu4003
@ramsidhu4003 5 месяцев назад
ਬੀਬੀ ਖਾਲੜਾ ਜੀ ਨੂੰ ਦਿਲੋਂ ਸਲਾਮ
@kdsingh7309
@kdsingh7309 5 месяцев назад
ਖੱਡੂਰ ਸਾਹਿਬ ਵਾਲਿਓ ਤੁਸੀ ਮੁੱਲ ਨੀ ਪਾਇਆ ਯਰ ਖਾਲੜਾ ਸਾਹਿਬ ਦੀ ਕੁਰਬਾਨੀ ਦਾ ,, ਪਰਮਾਤਮਾ ਬੀਬੀ ਜੀ ਤੇ ਮੇਹਰ ਭਰਿਆ ਹੱਥ ਰੱਖਣ,, ਸਾਡੀਆਂ ਅਰਦਾਸਾਂ ਤੁਹਾਡੇ ਨਾਲ ਨੇ ਜੀ,, ਸਾਡਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਹੈ ਜੀ ,, ਬੀਬੀ ਖਾਲੜਾ ਜੀ ਅਨੰਦਪੁਰ ਸਾਹਿਬ ਤੋਂ ਖੜ ਜਾਓ ਜੀ ,,ਅਸੀਂ ਦਿਨ ਰਾਤ ਇੱਕ ਕਰਕੇ ਜਿਤਵਾਵਾਂਗੇ ਤੁਹਾਨੂੰ ❤❤❤❤
@sabi-mansa
@sabi-mansa 5 месяцев назад
S Simrnjeet Singh maan ⛳ Amritpal khalsa ⛳ Lakha sidhana ⛳ S Sarbjeet singh to fridkot ⛳ ਸਾਰੇ ਪੰਥਕ ਸੋਚ ਵਾਲੇ ⛳
@jaswindergill973
@jaswindergill973 5 месяцев назад
ਬਹੁਤ ਵਧੀਆ ਗੱਲਬਾਤ ਕੀਤੀ ਹੈ
@MandeepSingh-di4il
@MandeepSingh-di4il 5 месяцев назад
ਬਹੁਤ ਵਧੀਆ ਸੋਚ ਦੇ ਮਾਲਕ ਨੇ ਮਾਤਾ ਜੀ
@ramsidhu4003
@ramsidhu4003 5 месяцев назад
ਵਹਿਗੁਰੂ ਜੀ
@AmandeepSingh-bu4wn
@AmandeepSingh-bu4wn 5 месяцев назад
ਬਹੁਤ ਵਧੀਆ ਵਿਚਾਰ ਕੀਤੇ ਬੀਬੀ ਜੀ
@sahibsingh-yc5ot
@sahibsingh-yc5ot 5 месяцев назад
ਰਤਨ ਜੀ ਬਹੁਤ ਚੰਗੀ ਗੱਲ, ਧਰਮੀ ਸ਼ਖਸ਼ੀਅਤਾਂ ਦੇ ਵਿਚਾਰ ਪੂਰੇ ਪੰਥ,ਪੰਜਾਬ ਵਿੱਚ ਸੁਣਾਉ ਮ ਤਾਂ ਕਿ ਵੱਧ ਵੱਧ ਸੰਗਤ ਜਾਗਰੂਕ ਹੋਵੇ🙏🏻
@Singh_life92
@Singh_life92 5 месяцев назад
ਮਾਤਾ ਜੀ ਦੇ ਪਰਿਵਾਰ ਲਈ ਬਹੁਤ ਪਿਆਰ ਆ ਦਿਲ ਚ, ਇਸ ਵਾਰ ਜਦੋ ਪੰਜਾਬ ਆਏ ਮਿਲ ਕੇ ਆਉਣਾ ਮਾਤਾ ਜੀ ਨੂੰ ਬਾਕੀ ਭਾਊ ਦੀ ਜਿੱਤ ਪੱਕੀ ਇਸ ਵਾਰ ਗੁਰੂ ਸਾਹਿਬ ਸਹਾਈ ਹੋਣਗੇ
@amarjitkaur3694
@amarjitkaur3694 5 месяцев назад
ਬੀਬੀਜੀਚਰਨਾਵਿਚਨਮਸਕਾਰ
@VSDhillon-ic1uz
@VSDhillon-ic1uz 5 месяцев назад
ਇੱਕ ਪਾਸੇ ਨੇ ਵਾਰਿਸ ਪੰਜਾਬ ਦੇ , ਵਾਰਿਸ ਲਾਵਾਰਿਸ ਲਾਸ਼ਾਂ ਦੇ, ਤੇ ਦੂਜੇ ਪਾਸੇ ਨੇ ਦਲਾਲ ਦਿੱਲੀ ਦੇ , ਕੁਤੇ Rss ਦੇ ਫੈਸਲਾ ਕਰੋ ਖੰਡੂਰ ਸਾਹਬ ਦੇ ਬਹਾਦੁਰ ਲੋਕੋ !!!!
@AvtarSingh-pw7fv
@AvtarSingh-pw7fv 5 месяцев назад
ਪੰਥ ਦੀ ਮਹਾਨ ਸ਼ਖਸ਼ੀਅਤ ਖਾਲੜਾ ਪਰਿਵਾਰ ਦਾ ਦੇਣਾ ਕੋਈ ਨਹੀਂ ਦੇ ਸਕਦਾ
@harjotbajwa8584
@harjotbajwa8584 5 месяцев назад
ਕਮਲਜੀਤ ਸਿੰਘ ਬਰਾੜ ਅਤੇ BIBI KHALRA ਸਿੱਖ ਧਰਮ + ਮਨੁੱਖਤਾ ਦੀ ਗੱਲ ਕਰ ਰਹੇ ਹਨ
@gurinderkhangura7822
@gurinderkhangura7822 5 месяцев назад
Kamaljeet father join congress in 1984 ?
@gurinderkhangura7822
@gurinderkhangura7822 5 месяцев назад
Don't compare kamaljeet with bibi khalra ji
@harjotbajwa8584
@harjotbajwa8584 5 месяцев назад
@@gurinderkhangura7822 yes you are right but I request you please 🙏🏻 you listen the views or opinions of Sardar Kamaljit Singh Brar.
@gurinderkhangura7822
@gurinderkhangura7822 5 месяцев назад
I now kamaljeet personal
@harjotbajwa8584
@harjotbajwa8584 5 месяцев назад
@@gurinderkhangura7822 ok g
@amarjeetkaur6085
@amarjeetkaur6085 5 месяцев назад
Waheguru chardikla ch rakhey
@amarjitbrar1662
@amarjitbrar1662 5 месяцев назад
ਬਹੁਤ ਵਧੀਆ ਇੰਟਰਵਿਊ ਐ - ਬਹੁਤ ਈ ਸਹੀ ਤੇ ਵਜ਼ਨਦਾਰ ਗੱਲਾਂ ਕੀਤੀਆਂ ਨੇ
@harjotbajwa8584
@harjotbajwa8584 5 месяцев назад
Kamaljit Singh Brar ❤️ and BIBI KHALRA ♥️ are talking about Sikhism + Humanity.
@randeepkaur9068
@randeepkaur9068 5 месяцев назад
ਮਾਤਾ ਜੀ ਤੁਸੀਂ ਬਹੁਤ ਵਧੀਆ ਸਮਝਦਾਰੀ ਨਾਲ ਗੱਲ ਕਰ ਰਹੇ ਹੋ
@baljindersingh7457
@baljindersingh7457 5 месяцев назад
ਸਲੂਟ ਹੈ ਮਾਤਾ ਜੀ ਆਪ ਜੀ ਨੂੰ❤❤❤❤❤
@kirankaur4504
@kirankaur4504 5 месяцев назад
ਸਤਿ ਸ੍ਰੀ ਅਕਾਲ ਜੀ 🙏🙏
@jaspalpala8381
@jaspalpala8381 5 месяцев назад
ਵਾਹਿਗੁਰੂ ਜੀ
@HardeepSingh-mx7hy
@HardeepSingh-mx7hy 5 месяцев назад
ਧੰਨਵਾਦ ਧਾਰੀਵਾਲ ਸਾਹਿਬ ਤੁਸੀਂ ਚੰਗੇ ਲੋਕਾਂ ਨੂੰ ਵੀ ਅੱਗੇ ਲੈ ਕੇ ਆਉਂਦੇ ਹੋ ਤੇ ਮੁੱਦਿਆਂ ਤੇ ਗੱਲਾਂ ਕਰਦੇ ਹੋ
@AmarjitSidhu-qd5st
@AmarjitSidhu-qd5st 5 месяцев назад
What a unique personality a very brave Sikh lady 👏
@SIDHUMOOSE792
@SIDHUMOOSE792 5 месяцев назад
Waheguru ji 🙏👍
@sihrarisimranjit
@sihrarisimranjit 5 месяцев назад
Bibi ji di gal baat sunke samj lagdi aa k bhai jaswant singh ji da ki waqar houga. Really impressive. Gal baat te poori pakad aa. Waheguru bhlaa kre
@tarlochangill4119
@tarlochangill4119 5 месяцев назад
ਮਾਤਾ ਜੀ 🙏🏽🙏🏽 ਕੌਮ ਤੋ ਤੁਹਾਡੇ ਪਰਿਵਾਰ ਦਾ ਮਾਣ ਰੱਖਿਆ ਨੀ ਗਿਆ
@jagdeepkaurbrar7417
@jagdeepkaurbrar7417 5 месяцев назад
We are speechless 🙏🙏🙏🙏🙏
@ishqpura8889
@ishqpura8889 5 месяцев назад
Salute mata Ji tuhadi family di bht waddi kurbani a 🙏 khadoor sahib aaliyo etki pith na lwa dio
@SarbjeetKaur-gs8eu
@SarbjeetKaur-gs8eu 5 месяцев назад
Waheguru ji 🙏
@chahalkhant3040
@chahalkhant3040 5 месяцев назад
Bhot vadia information 🙏
@BhupinderSingh-pr5yc
@BhupinderSingh-pr5yc 5 месяцев назад
ਕਮਲਜੀਤ ਬਰਾੜ ਤੇ ਬਿਬੀ ਖਾਲੜਾ ਤਰਕ ਨਾਲ ਗੱਲਬਾਤ ਕਰਦੇ ਹਨ 🎉🎉
@Joga_singhpannu
@Joga_singhpannu 5 месяцев назад
Jagdi jameer wali maaa bhut bhut dhanbaad mata ji
@SurjitSingh-xd5sk
@SurjitSingh-xd5sk 5 месяцев назад
ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖਣ ਜੀ
@smartpeople22
@smartpeople22 5 месяцев назад
ਇਕਲੌਤਾ ਪਰਿਵਾਰ ਜਿਨ੍ਹਾਂ ਦਾ ਸਟੈਂਡ ਟੱਸ ਤੋਂ ਮੱਸ nahi ਹੋਇਆ. ਭਾਈ ਜਸਵੰਤ ਸਿੰਘ ਖਾਲੜਾ ❤❤❤
@hardipsingh4738
@hardipsingh4738 5 месяцев назад
Great answer by bibi parmjit Kaur khalra g,top answer
@surinder_k-dhaliwal
@surinder_k-dhaliwal 5 месяцев назад
Waheguru ji ka Khalsa Waheguru ji ki fatch Khalistan jindabad god bless you bibi ji klaldha ji
@japjottoor8020
@japjottoor8020 5 месяцев назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sonysihal5394
@sonysihal5394 5 месяцев назад
Mata ji nu waheguru ji chadi kala wakhshana
@kamalkaur9663
@kamalkaur9663 5 месяцев назад
Bibi khalra 🙏
@sidhubathindewala1065
@sidhubathindewala1065 5 месяцев назад
ਧੰਨ ਧੰਨ ਬੀਬੀ ਪਰਮਜੀਤ ਕੌਰ ਖਾਲੜਾ ਜੀਂ🌹🙏
@JaswinderSingh-uf1ce
@JaswinderSingh-uf1ce 5 месяцев назад
Bibi ji bahut wadia vichar ji
@sidhubathindewala1065
@sidhubathindewala1065 5 месяцев назад
ਧੰਨ ਧੰਨ ਬੀਬੀ ਪਰਮਜੀਤ ਕੌਰ ਖਾਲੜਾ ਜੀ 🙏🌹
@Nails_in_winnipeg_by_aman
@Nails_in_winnipeg_by_aman 5 месяцев назад
She is so humble n polite,straight forward lady,many times better than all politicians god bless you mata g❤️❤️
@krishanduggal4030
@krishanduggal4030 5 месяцев назад
Bibi g aap age sir Naman
@gurpreetkaurbains4328
@gurpreetkaurbains4328 5 месяцев назад
Good job bibi ji 🎉
@simranjitsinghchauhan9451
@simranjitsinghchauhan9451 5 месяцев назад
ਹੁਣ ਮੌਕਾ ਭਾਈ ਖਡੂਰ ਸਾਹਿਬ ਕੋਲ 🙏🏾
@karanbajwa2750
@karanbajwa2750 5 месяцев назад
Excellent interview !!!
@nagraify
@nagraify 5 месяцев назад
Dhan mata ji
@KuldeepSingh-fg1hf
@KuldeepSingh-fg1hf 5 месяцев назад
ਰਤਨ ਸਿੰਘ ਧਾਲੀਵਾਲ ਵੀਰਾ ਇਕ ਵੀਡੀਓ ਪਰਗਟ ਸਿੰਘ MLA ਨਾਲ਼ ਜ਼ਰੂਰ ਕਰੋ ਵੀਰਾ ਚਾਲੀ ਪੰਜਾਹ ਮਿੰਟ ਦੀ ਵੀਡੀਓ ਹੋਵੇ ਵੀਰਾ ਸੰਗਰੂਰ
@khushpreetsinghbrar7514
@khushpreetsinghbrar7514 5 месяцев назад
ਵਾਰਿਸ ਪੰਜਾਬ ਦੇ❤
@dimpysidhu7784
@dimpysidhu7784 5 месяцев назад
Mata ji good job ji
@baljitkaur5212
@baljitkaur5212 5 месяцев назад
ਵਾਹਿਗੁਰੂ ਜੀ ਬਿਲਕੁਲ ਸਚ ਕਹਿ ਕਹੇ ਨੇ
@Akash.Singh.1.1.1.1.1
@Akash.Singh.1.1.1.1.1 5 месяцев назад
Just salute to you and your husband. Saade lok bilkul mari zameer wale ne jehna ne tuhanu jitaya nai
@SimranjitsinghSidhu-dn8ee
@SimranjitsinghSidhu-dn8ee 5 месяцев назад
ਇਹ ਹੁੰਦਾ ਪੰਥਕ ਜਜਬਾ। ਮਾਤਾ ਜੀ ਨੂੰ ਸਿਰ ਝੁੱਕਾ ਕੇ ਸਤਿਕਾਰ
@Sukhwinder351
@Sukhwinder351 5 месяцев назад
ਗੁਰੂ ਸਾਹਿਬ ਭਲੀ ਕਰਨ ਗੇ।
@karanbajwa2750
@karanbajwa2750 5 месяцев назад
Support BiBI JI always, she is very pure and genuine.
@kanwaljitsingh8391
@kanwaljitsingh8391 5 месяцев назад
Bibi ji has matured and has pro Punjab mindset
@gurdeepsingh1616
@gurdeepsingh1616 5 месяцев назад
Salute ji
@harrysteffanina4099
@harrysteffanina4099 5 месяцев назад
Satkaaryog Maata ji👏
@GulrezSinghBoparai
@GulrezSinghBoparai 5 месяцев назад
Maa aa Punjab di ehe punjabio...j ena da haje v sath na ditta ta lahnat aa tuhde jaman te.!!
@jaspreetgill3576
@jaspreetgill3576 5 месяцев назад
Absolutely....
@kahlon7793
@kahlon7793 5 месяцев назад
ਬਾਈ ਜੀ ਕਮਲਜੀੜ ਸਿੰਘ ਬਰਾੜ ਦੀ ਵੀ ਕਰੋ ਜੀ 🙏
@HardeepSingh-mx7hy
@HardeepSingh-mx7hy 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਸ਼ਹੀਦ ਭਾਈ ਜਸਵੰਤ ਖਾਲੜਾ ਉਹਨਾਂ ਦੇ ਧਰਮ ਸਪਤਨੀ ਹੈ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਲੰਬਾ ਸਮਾਂ ਮਿਸ਼ਨ ਚਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SonuSonu-r5d4x
@SonuSonu-r5d4x 5 месяцев назад
Good ⛳💯🙏🙏
@jagtarbrar4794
@jagtarbrar4794 5 месяцев назад
Thanks
@Sarbat_da_phla
@Sarbat_da_phla 5 месяцев назад
Waheguru ji waheguru ji
@goldyjaituwala6418
@goldyjaituwala6418 5 месяцев назад
ਜਿੱਤ ਪੱਕੀ ਆ ਮਾਤਾ ਜੀ। ਬੱਸ ਇਹ ਸੁਬਹ ਤੇ ਸੋਚ ਨਾਲ ਸਮਜੋਤਾ ਨਾ ਕਰਿਓ
@Enrique17310
@Enrique17310 5 месяцев назад
Khadoor saheb walyo mauka je tuhade kol. Laah do saare ulaambhe hun
@SunilKumar-sb1rv
@SunilKumar-sb1rv 5 месяцев назад
❤❤❤
@babbalsahi8255
@babbalsahi8255 5 месяцев назад
Wahaguru chardikala Kara Mata g di 🙏
@jasbirbhullar682
@jasbirbhullar682 5 месяцев назад
🙏🙏🙏 mata g
@gurmejmand7208
@gurmejmand7208 5 месяцев назад
Bibi g nu salute very nice
@jag089
@jag089 5 месяцев назад
Rattan g Bibi g nal tysi bhai jaswant singh khalra g di details story kru ki job krde c kiven ohna human rights layi duty kiti ta jo new generation aware hove Plz jrrori hai..
@Sacchaikiawaaz-lm9fx
@Sacchaikiawaaz-lm9fx 5 месяцев назад
Bahut vadia vichar ❤️
@hardipsingh4738
@hardipsingh4738 5 месяцев назад
Wah g Wah
@JaspreetSingh-fz4cz
@JaspreetSingh-fz4cz 5 месяцев назад
Waheguru ji
@jaspindersingh9945
@jaspindersingh9945 5 месяцев назад
ਬੀਬੀ ਖਾਲੜਾ ਜੀ ਬਹੁਤ ਨੇਕ ਇਨਸਾਨ ਹਨ
@NavdeepKaur-no2bn
@NavdeepKaur-no2bn 5 месяцев назад
Good
@balbirsakhon6729
@balbirsakhon6729 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਭਾਈ ਅਮਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@RajinderSingh-qq4po
@RajinderSingh-qq4po 5 месяцев назад
ਦੱਖਣ ਦੇ ਕੁਝ ਲੋਕ ਕਿਸਾਨ ਮੋਰਚੇ ਤੇ ਦਿੱਲੀ ਬਾਰਡਰ ਤੇ ਆਏ ਸੀ, ਸਿੱਖੀ ਤੋਂ ਪ੍ਰਭਾਵਤ ਹੋ ਕੇ ਉਹਨਾਂ ਨੇ ਅੰਮ੍ਰਿਤ ਛੱਕ ਲਿਆ ਅਤੇ ਹੁਣ ਗਰੀਬਾਂ ਦੀ ਪਾਰਟੀ ਬਣਾ ਕੇ ਚੋਣਾਂ ਲੜ ਰਹੇ ਹਨ।
@amarjitkaur3694
@amarjitkaur3694 5 месяцев назад
ਖਾਲੜਾਸਾਹਿਬ ਅਮਰ ਰਹੇ
@mannakabulshah2911
@mannakabulshah2911 5 месяцев назад
Waheguru chardi kallan rakha
@jagirsandhu6356
@jagirsandhu6356 5 месяцев назад
Salute ji❤💜❤️❤️❣️💕🪯
@0815849dsbggnkc
@0815849dsbggnkc 5 месяцев назад
Waheguru
@DeepeyaanGill
@DeepeyaanGill 5 месяцев назад
Good ji
@BajSingh-di6pi
@BajSingh-di6pi 5 месяцев назад
ਕਮਲਜੀਤ ਬਰਾੜ ਵੀ ਜਿੱਤਣਾ ਚਾਹੀਦਾ ਹੈ
@harvarinderbhanohar589
@harvarinderbhanohar589 5 месяцев назад
It is said to stand firm with someone ⛳️
@absakasingh8086
@absakasingh8086 5 месяцев назад
Aap ke Jay ho
@user-ekam-dairy-farm
@user-ekam-dairy-farm 5 месяцев назад
🙏🏻🙏🏻🙏🏻
@gurjantchoudhary1308
@gurjantchoudhary1308 5 месяцев назад
ਦੋਸਤੋ ਮੈ ਇੱਕ ਹਿੰਦੂ ਪਰਿਵਾਰ ਚੂ ਆ ਪਰ ਜੁ ਸਾਹਿਬ ਆ ਉਹ ਤਾ ਹੈ ਯਾਰ ਅੱਜ ਤੱਕ ਇਨ੍ਹਾਂ ਗੁੱਸਾ ਆਂਦਾ ਰਿਹਾ ਖੰਡੋਰ ਸਾਹਿਬ ਵਾਲਿਓ ਕੀ ਯਾਰ ਜੁ ਇਸ ਪਰਿਵਾਰ ਨੇ ਪੰਜਾਬ ਲਈ ਸਿੱਖ ਕੌਮ ਲਈ ਕੀਤਾ ਆਪਣੀ ਜਾਨ ਤੱਕ ਦਿਤੀ ਥੋਡੀ ਸਾਬ ਲਈ ਤੇ ਆਪਣੇ ਤੋਂ ਯਾਰ ਤੁਸੀ ਉਸਦੇ ਬਦਲੇ ਯਾਰ ਇੱਕ ਪਰਿਵਾਰ ਨੂੰ ਇੱਕ ਵੋਟ ਵੀ ਨੀਂ ਦੇ ਪਏ ਫਿਰ ਆਪਾਂ ਗੱਲਾਂ ਕਰਦੇ ਚੰਗੇ ਲੱਗਦੇ ਆ ਅਣਖ਼ ਦਿਆਂ ਤੇ ਤੁਸੀ ਉਸ ਟਾਈਮ ਜਿਤਿਆ ਕੌਣ ਕਾਂਗਰਸ ਵਾਲਾ ਕੌਮ ਨੂੰ ਖਤਮ ਕਰਨ ਵਾਲੇ ਤੇ ਹਰਿਏ ਕੌਣ ਜਿਨ੍ਹਾਂ ਨੇ ਕੌਮ ਲਈ ਜਾਣਾ ਦਿਤੀਆਂ ਸੋਂ ਹੁਣ ਵੀ ਦੇਖਿਓ ਕੀਤੇ ਯਾਰ ਦਾਗ ਨਾ ਲਵਾ ਲਿਓ 🙏
@SandeepSingh-qi9cq
@SandeepSingh-qi9cq 5 месяцев назад
Veerji dhanbad ji...
@gurpreetsingh-dq5mr
@gurpreetsingh-dq5mr 5 месяцев назад
Eh ne Sadi Kom dia brave mawa ....bht bht satikaar mata ji
Далее