Тёмный

Show with Gaurav Bhaiya | Sidhu Moosewala | EP 481 | Talk With Rattan 

Talk with Rattan
Подписаться 209 тыс.
Просмотров 18 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 59   
@karamsingh5855
@karamsingh5855 2 месяца назад
ਭਗਵੰਤ ਮਾਨ ਸਰਕਾਰ ਜਦੋ ਦਾ ਦੇਸ਼ ਆਜ਼ਾਦ ਹੋਇਆ ਉਸ ਸਮੇ ਤੋ ਲੈ ਕੇ ਅਜ ਤੱਕ ਦੀ ਸਭ ਤੋ ਵੱਧ ਫੇਲ ਸਰਕਾਰ ਸਾਬਤ ਹੋਈ ਕਿਉ ਕਿ ਪੰਜਾਬ ਵਿੱਚ ਹਰ ਰੋਜ ਪੰਜਾਬ ਵਿੱਚ ਚੋਰੀਆ ਡਕੈਤੀਆ ਕਤਲ ਹੋ ਰਹੇ ਹਨ ਫਰੋਤੀਆ ਮਗੀਆ ਜਾ ਰਹੀਆ ਹਨ ਕਿਉ ਜਦੋ ਸਰਕਾਰ ਹੀ ਗੈਗਸਟਰਾ ਲੁਟੇਰਿਆਂ ਡਾਕੂ ਆ ਨਾਲ ਰਲ ਜਾਵੇ ਗੈਗਸਟਰਾ ਨੂੰ ਰਿਸਤੇਦਾਰਾ ਵਾਗ ਰਖੇ ਤਾ ਪੰਜਾਬ ਦਾ ਰਬ ਹੀ ਰਾਖਾ ਜਦੋ ਤੱਕ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਹੈ ਉਦੋ ਤਕ ਪੰਜਾਬ ਦੇ ਲੋਕਾ ਨੂੰ ਆਪਣੀ ਰਾਖੀ ਸੁਰੱਖਿਆ ਆਪ ਕਰਨੀ ਪਏਗੀ ਕਿਉ ਕਿ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਇਹ ਪੰਜਾਬ ਦਾ ਆਵਾਮ ਵੀ ਸ਼ਮਝ ਚੁਕਾ ਹੈ ਜਦੋ ਘਰ ਦਾ ਲਾਣੇਦਾਰ ਝੂਠ ਬੋਲਣ ਲੱਗ ਜਾਵੇ ਤਾ ਸਮਝੋ ਘਰ ਵਿੱਚ ਕੁਝ ਨਹੀ ਹੈ ਝੂਠ ਬੋਲ ਕੇ ਘਰ ਨਹੀ ਚਲਦਾ ਇਸੇ ਤਰਾ ਭਗਵੰਤ ਮਾਨ ਸਰਕਾਰ ਫੇਲ ਹੋ ਗਈ ਹੈ ਝੂਠ ਬੋਲ ਕੇ ਸਮਾ ਕਢਿਆ ਜਾ ਰਿਹਾ ਹੈ
@hardeepsinghsandhu8321
@hardeepsinghsandhu8321 2 месяца назад
ਗੌਰਵ ਜੀ ਨੇ ਬਹੁਤ ਮਿਹਨਤ ਕੀਤੀ ਸਿੱਧੂ ਦੇ ਕੇਸ ਚ ਬਹੁਤ ਧੰਨਵਾਦ ਵਕੀਲ ਸਾਬ ਮੈਂ ਇਕ ਇੰਟਰਵਿਊ ਦੇਖੀ ਵਕੀਲ ਸਾਬ ਦੀ ਉਹ ਕਿਹ ਰਹੇ ਉਹ ਲੋਕ ਜੋ ਲਾਰੈਂਸ ਨੂ ਦਲੈਰ ਸਮਜ ਦੇ ਉਹ ਬੜਾ ਭੁਲੇਖਾ ਉਹਨਾਂ ਨੂੰ
@lackysandhu5392
@lackysandhu5392 2 месяца назад
Sidhu moose wala rihdi dunia tk jida rhe ga
@jeevansingh3948
@jeevansingh3948 2 месяца назад
Rattan veere tuhada or tuhadi team da dil to shukriya bcz tusi hi ik ese team ho jihna ne Sidhu de insaf lyi hamesha aawaz buland keeti h 🙏🏼
@sarabjotsinghsingh1452
@sarabjotsinghsingh1452 2 месяца назад
Justice for sidhu moosewala
@daredevil8562
@daredevil8562 2 месяца назад
Justice for Sidhu
@AmandeepSingh-bu4wn
@AmandeepSingh-bu4wn 2 месяца назад
ਫੇਲ ਸਰਕਾਰ ਏ
@pithiyahitendra5144
@pithiyahitendra5144 2 месяца назад
#justiceforsidhumoosewala
@ajayjatt1728
@ajayjatt1728 2 месяца назад
#Justiceforsidhumoosewala
@gurtejsingh1429
@gurtejsingh1429 2 месяца назад
#wewantjustice🙏🙏🙏 #justiceforsidhumoosewala❤❤❤
@chamkaur_sher_gill
@chamkaur_sher_gill 2 месяца назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@PUNJABREGIONKHALISTAN
@PUNJABREGIONKHALISTAN 2 месяца назад
Khalistan zindabad ❤❤❤United Sikh united Punjab ❤❤❤❤❤
@Singhsingh-vh7hw
@Singhsingh-vh7hw 2 месяца назад
God blessed you vakeel saab
@manirahon6994
@manirahon6994 2 месяца назад
Chagi khaber nu lok ghat sunde ne 🙏
@jaspalsinghlamberdar5980
@jaspalsinghlamberdar5980 2 месяца назад
ਇੱਕ ਸਿੱਖਾਂ ਦੀ ਦੁਸ਼ਮਣ ਧਿਰ ਵੱਲੋਂ ਪੰਜਾਬ ਅਤੇ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਦੀ ਟਾਰਗੇਟ ਕਿਲਿਗ ਕਰਵਾਈਆਂ ਜਾ ਰਹੀਆਂ ਹਨ ਇਹ ਭਰਾਮਾਰੂ ਨੀਤੀ ਸਿੱਖਾਂ ਵਿਰੁੱਧ ਵਰਤੀ ਜਾ ਰਹੀ ਹੈ ਇਹ ਸਭ ਕੁਝ ਵਰਤਾਰਾ ਸਿੱਖ ਕੌਮ ਭਲੀਭਾਂਤ ਜਾਣੂ ਹੈ ਕਿ ਇਸ ਵਿੱਚ ਗੇਂਗਸਟਰਾ ਨੂੰ ਪੰਜਾਬ ਅਤੇ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਰਤ ਰਹੇ ਹਨ
@happysekhon2151
@happysekhon2151 2 месяца назад
Gaurav ji waheguru charde kala ch rakh thanu
@kulvirkaur2154
@kulvirkaur2154 Месяц назад
We need justice for Sidhumossawala
@rajdeepsingh3663
@rajdeepsingh3663 2 месяца назад
🎉 well done Gourav ji thanwaad thoda eh shraabi Bhagwant maan da juth saamne Lyon li
@simranjeetkaurbycs178
@simranjeetkaurbycs178 2 месяца назад
Nice 👍
@ParasDhariwal-o3u
@ParasDhariwal-o3u 2 месяца назад
❤️🙏#justiceforsidhumoosewala
@uswildlife9
@uswildlife9 2 месяца назад
Great interview
@dilvargill-nw7xo
@dilvargill-nw7xo 2 месяца назад
Ssa ji Dilvar Singh lapran 🙏🙏🙏🙏🙏🏻🙏🏻🙏🏻🙏🏻
@NAVKIRANSINGHADV
@NAVKIRANSINGHADV 2 месяца назад
ਅਸਲ ਵਿੱਚ ਇਹ ਇੰਟਰਵਿਊ ਮੈਨੂੰ ਲਗਦਾ ਸੈਂਟਰ ਦੀ ਏਜੰਸੀਆਂ ਦਾ ਕੰਮ ਹੈ। ਛੋਟੇ ਲੈਵਲ ਦਾ ਕੰਮ ਨਹੀਂ ਲਗਦਾ। ਗਾਜ਼ ਛੋਟੇ ਲੈਵਲ ਤੇ ਡਿੱਗੇਗੀ।
@Goodvibes-TrueVibes3
@Goodvibes-TrueVibes3 2 месяца назад
Center nu lod hi nahi, punjab de hi politicians hai jo ida karde. Main kuwar vijay di interview sun riha c ohne dasia k jine v ਕਾਂਡ ਹੋਏ ਸਬ ਮਜੀਠੀਆਂ ਵੱਲੋ ਹੋਇਆ ਮੈਂ ਲਿੰਕ ਬੇਜੁੰਗਾ ਵੀਰ ਤੇਨੂ
@Goodvibes-TrueVibes3
@Goodvibes-TrueVibes3 2 месяца назад
ru-vid.com/video/%D0%B2%D0%B8%D0%B4%D0%B5%D0%BE-iIlRA2RLyss.htmlsi=vmeedQiKdNdghuyA Center nu lod hi nahi, punjab de hi politicians hai jo ida karde. Main kuwar vijay di interview sun riha c ohne dasia k jine v ਕਾਂਡ ਹੋਏ ਸਬ ਮਜੀਠੀਆਂ ਵੱਲੋ ਹੋਇਆ ਮੈਂ ਲਿੰਕ ਬੇਜੁੰਗਾ ਵੀਰ ਤੇਨੂ
@sahilsadotra9841
@sahilsadotra9841 2 месяца назад
Bhai yeah maat bool ki dusari interview Gujarat meh hue ha ore agar centre ka hath ni ha toh centre government ne kyu lawerence ko Gujarat meh rakha ore bola ha ki jb tak hum ni bolege tab tak lawerence khi ni jyega wo meh puchta hu apko ​@@Goodvibes-TrueVibes3
@gaminggangjs4914
@gaminggangjs4914 2 месяца назад
ਸਿੱਧੂ ਮੂਸੇ ਵਾਲੇ ਨੂੰ ਇਨਸਾਫ ਮਿਲੇ
@turlochanmalhi3130
@turlochanmalhi3130 2 месяца назад
PP is reporting to Badals and Congress. It is a hilarious task to solve these issues.
@jagjitsingh9009
@jagjitsingh9009 2 месяца назад
ਸਭ ਕੁਝ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਪੂਰੀ ਪਲਾਨਿੰਗ ਨਾਲ ਕੰਮ ਕੀਤਾ ਨਹੀਂ ਤਾਂ 20ਮਿੰਟ ਚ ਨਾਕੇ ਬੰਦੀ ਕਰਕੇ ਬੰਦੇ ਫੜ੍ਹੇ ਜਾ ਸਕਦੇ ਸੀ ਜਦੋਂ ਤੱਕ ਓਹ ਸੇਫਲੀ ਦਿੱਲੀ ਨਹੀਂ ਪਹੁੰਚੇ ਕਿਤੇ ਨਾਕਾ ਨਹੀਂ ਲਾਇਆ ਪੁਲਿਸ ਨੇ ਜਦੋਂ ਸਰਕਾਰ ਨੂੰ ਲੱਗਿਆ ਪੰਜਾਬ ਚ ਵਿਦਰੋਹ ਹੋ ਸਕਦਾ ਤਾਂ ਦਿੱਲੀ ਪੁਲਿਸ ਨੂੰ ਸਾਰੰਡਰ ਕਰਵਾ ਦਿੱਤੇ ਪਰ ਅਸਲੀ ਕਾਤਲ ਅਜੇ ਵੀ ਨਹੀਂ ਫੜ੍ਹੇ
@harpreet20193
@harpreet20193 2 месяца назад
❤❤🎉🎉❤❤
@phuspindersingh8857
@phuspindersingh8857 2 месяца назад
Rip mann gappi
@kahlon7793
@kahlon7793 2 месяца назад
ਲੱਖ ਦੀ ਲਾਹਨਤ ਹਿਦੋਸ਼ਤਾਨ ਦੇ ਸਿਸਟਮ ਤੇ
@rajuarora3163
@rajuarora3163 2 месяца назад
Rip Punjab Government 👎
@charanjitrandhawa6067
@charanjitrandhawa6067 2 месяца назад
The murder of Sidhu Moosewala was a targeted killing that was managed by Bhagwant Maan, the CM of Punjab, and some of his singer friends. This tragic event has deeply affected Punjab's financial, political, and cultural development, marking the loss of a truly invaluable individual.
@Incredible1989
@Incredible1989 2 месяца назад
ਜਿਹਨਾਂ ਅਫਸਰਾਂ ਨੂੰ ਅੱਜ ਰਾਸ਼ਟਰਪਤੀ ਮੇਡਲ ਮਿਲਿਆ ਸਾਰੇ ਹੀ ਸ਼ਾਮਲ ਨੇ
@jashpalsingh1875
@jashpalsingh1875 2 месяца назад
ਪ੍ਰਸ਼ਾਸ਼ਨ ਗੁੰਡਾ ਗਰੋਹ ਦੇ ਨਾਲ ਆ।
@manirahon6994
@manirahon6994 2 месяца назад
Rip bhagwant maan
@Gagandeep.Singh.Sandhu
@Gagandeep.Singh.Sandhu 2 месяца назад
ਅਗਲੇ ਨੇ ਆਵਦਾ ਪੱਖ ਰੱਖਿਆ ਮੀਡੀਆ ਚ..ਸੱਬ ਨੂੰ ਹੱਕ ਹੈ..!!
@PunjabHP
@PunjabHP 2 месяца назад
Asha eklla bishnoi he kyu hor inne gangsters aa unha da kyu ni kde interview hoyea
@ਸੰਘੇੜਾਦੁਆਬੀਆ
@ਸੰਘੇੜਾਦੁਆਬੀਆ 2 месяца назад
Bhraa kithe turya firda jo krwaya o legal nhi haiga
@theuntravelstories9797
@theuntravelstories9797 2 месяца назад
Dalal patarkar jagwinder patial ander krna chahida. Abp news te v karvai chaidi
@dilshersingh3935
@dilshersingh3935 2 месяца назад
Punjab police nangi ho rhi ha once again. They always work as a tool for political people. #DefundPunjabPolice
@jaswantrai5840
@jaswantrai5840 2 месяца назад
Navkiran Singh je correct.
@sabi-mansa
@sabi-mansa 2 месяца назад
Haryane Wale bhrawo tusi na AAP Drama compny de dramea wich faseo 🙏🏼 Punjab wali galti na kreo
@adv.madanlal13
@adv.madanlal13 2 месяца назад
75..25. Or 80..20 is still going on as observed by Mr Sidhu Navjot Singh.....law n order is not the cup of tea that AAP govt can catch..... There is one Moto...Loot..loot..loot loot... .... 6:53
@Haryanaboys602
@Haryanaboys602 2 месяца назад
RIP Bhagwant mann gappi
@gurry100
@gurry100 2 месяца назад
Sidhu de murder ch Amit Shah da sidha hath ve .NIA te Delhi police Amit Shah di ve te Lawrence naal shah di sidhi gal baat hai .murderto baad jede gangstar Punjab police kolo fde ni gye oh Dilli police ne sidhe fad lye Bina kise sbbota to.te DGP Saab Amit Shah di gal nhi manan ge
@lavanyabayya301
@lavanyabayya301 2 месяца назад
I don't think so😢
@daredevil8562
@daredevil8562 2 месяца назад
AAP party nu Bycot karo Bahut gandi party hai
@gurvinderusingthe2097
@gurvinderusingthe2097 2 месяца назад
Eh Etna Raula Piya K LaranceBishnoyie Di Interwieo Kithe Hoyie. Kitna Pessa Kharab Karta, Court Wich, Kadey Sit Banauni Payie. Eh Paterkar Nu Hi Qion Nahi Puchh Liya Giya. Jaker Sarkar Da Dil Saaf Hunda, Taan Sarkar Da Koyie Senior Oficer Paterkar Nu Bula K Puchh Sakda C. Per .........
@PunjabHP
@PunjabHP 2 месяца назад
App fail aa
@DavinderSingh-kr2Katal
@DavinderSingh-kr2Katal 2 месяца назад
J a interview reporter na krda fir tuci b a topic te gal na krde fir kidda pta lagda police de mil pugat da
@lackysandhu5392
@lackysandhu5392 2 месяца назад
Sidhu nu aap marda phir mrd smjde
@dilshersingh3935
@dilshersingh3935 2 месяца назад
#justiceforsidhumoosewala
@meenaxibhojbhoj1277
@meenaxibhojbhoj1277 2 месяца назад
#justiceforsidhumossewala
Далее
новое испытание
00:40
Просмотров 91 тыс.