Тёмный

Show with Amrita Warring | Political Interview | EP 518 | Talk With Rattan 

Talk with Rattan
Подписаться 209 тыс.
Просмотров 28 тыс.
50% 1

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 169   
@KuldeepSingh-vv6dm
@KuldeepSingh-vv6dm День назад
ਬਹੁਤ ਹੀ ਵਧੀਆ ਕੈਡੀਡੇਟ ਹੈ ਅੰਮ੍ਰਿਤ ਵੜਿੰਗ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ
@JaspreetSandhu-oi4tj
@JaspreetSandhu-oi4tj День назад
ਅੰਮ੍ਰਿਤਾ ਵੜਿੰਗ ਹੀ ਜਿੱਤੇਗੀ Congratulations 🎊
@SukhwinderSingh-wq5ip
@SukhwinderSingh-wq5ip День назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@GopyGill-g1n
@GopyGill-g1n День назад
ਰਾਜਾ ਚੰਗਾ ਨਹੀ ਪੈਸਾ ਚੰਗਾ 😂
@RanjitSingh-um6nu
@RanjitSingh-um6nu День назад
ਮੇ ਕਾਂਗਰਸੀ ਤਾਂ ਨਹੀ ਹਾ ਪਰ ਬਿੰਬਾਂ ਜੀ ਤੇਰੀ ਸੋਚ ਬਹੋਤ ਚੰਗੀ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@AS-pu7gj
@AS-pu7gj День назад
ਇਹਨੂੰ ਕਹੋ ਇਹਦੇ ਭਰਾ ਡੰਪੀ ਵਿਨਾਇਕ ਅਤੇ ਘਰਵਾਲੇ ਨੇ ਫਰੀਦਕੋਟ ਵਾਲਾ ਕਟਾਰੀਆ ਪਰਿਵਾਰ ਮਰਵਾਇਆ ਸੀ ਫਰਵਰੀ 2021 ਵਿੱਚ ਉਹਦੇ ਬਾਰੇ ਵੀ ਵੇਰਵਾ ਦੇ ਦੇ
@PreetGur-dl2dw
@PreetGur-dl2dw День назад
ਸਿੱਧੂ ਮੂਸੇ ਵਾਲੇ ਦੇ ,,ਇਨਸਾਫ ਲਈ ਕਿਉ ਨੀ ਗੱਲ ਕਰਦਾ ਕੋਈ
@DeepDeol-o9l
@DeepDeol-o9l День назад
Kyu Ki Ehna Nu Koi Dukh Ni Tan Karke. Jina Nu Fikar aa Oh Kri Jande aa Brother ❤ #JusticeSidhuMooseWala 👑✌🏻
@PReet1322-GS
@PReet1322-GS День назад
ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏00099o🙏🙏🙏🙏🙏🙏🙏🙏🙏🙏🙏
@jatinderdeol6942
@jatinderdeol6942 День назад
ਮੋਜੂਦਾ ਸਰਕਾਰ ਆਪਣੀਆਂ ਮੰਨ ਮਰਜ਼ੀਆਂ ਕਰ ਰਹੀ ਹੈ। ਚੱਮ ਦੀਆਂ ਚਲਾ ਰਹੀ ਹੈ ਪਰ ਵਿਰੋਧੀ ਧਿਰ ਦਾ ਪ੍ਰਧਾਨ ਮੁੱਖ ਮੰਤਰੀ ਦੇ ਨਾਲ ਇੱਕ ਮਿੱਕ ਹੋਇਆ ਫਿਰਦਾ। ਪੰਜਾਬ ਦੇ ਲੋਕ ਇਹਨਾਂ ਲੋਟੂ ਜਮਾਤ ਦਾ ਖਹਿੜਾ ਛੱਡਣ।
@daalroti4916
@daalroti4916 День назад
Good interview, nice questions nd answers.Good luck Amrita
@BaljeetDhaliwal-b2g
@BaljeetDhaliwal-b2g День назад
ਜਿੱਤਾ
@garrydhillon3008
@garrydhillon3008 День назад
22 ਜੀ ਆ ਗਿਆ ਤੇ ਨਤੀਜੇ ਤੋ ਬਾਅਦ insta ਤੇ reels ਦਾ ਨਜ਼ਾਰਾ ਅਗਲੀ ਲੈਕਸ਼ਨ ਤੱਕ ਨਹੀ ਮੁੱਕਣਾ
@kanwalpreets1181
@kanwalpreets1181 День назад
ਸੋਹਣੀ ਤਾ ਰੱਜ ਕੇ ਭਾਬੀ ਰਾਜੇ ਭੂੰਡ ਨੂ ਖੰਡ ਦੀ ਡਲ਼ੀ ਲੱਭ ਗਈ😂
@harkiransingh4220
@harkiransingh4220 День назад
😊 ਸੋਹਣੀ ਆ
@JindaJatt-d4q
@JindaJatt-d4q День назад
saliya teri maa wa Ehh Ghumari wa
@harmanshard7884
@harmanshard7884 День назад
Aurat de ijat kro
@LakhwinderpalBhullar
@LakhwinderpalBhullar 23 часа назад
ਤੁਹਾਡੀ ਦੀ ਭੈਣ ਆ ਤਾ ਬੱਚਾ ਪ੍ਰਵਾਰ ਤੇ ਜਾਦਾ ਨਾਲੇ ਭੈਣ ਤਾ ਆ ਅੰਮ੍ਰਿਤਾ ਤੁਹਾਡੀ ਆ ਤੇਰੇ ਵਾਗ ਸੋਹਣੀ ਤੋ ਹੋਵੇਗੀ
@BabbuBhullar
@BabbuBhullar 22 часа назад
​@@harkiransingh4220bai eh vanaik jaat di oh ki hundi a
@karmjitkaurbrar2325
@karmjitkaurbrar2325 День назад
ਵਾਹਿਗੁਰੂ ਮੇਹਰ ਕਰੀ ❤❤
@reshamsidhu7397
@reshamsidhu7397 День назад
ਜਿਹੜੇ ਲੋਕ ਬੱਸਾਂ ਦੀਆਂ ਬਾਡੀਆਂ ਤੱਕ ਖਾ ਜਾਣ ਉਨ੍ਹਾਂ ਤੋਂ ਲੋਕ ਕੀ ਉਮੀਦ ਕਰ ਸਕਦੇ ਹਨ
@KuldeepSingh-nx3lc
@KuldeepSingh-nx3lc День назад
ਬਾਈ ਜੀ ਨੂੰ ਤਨਖਾਹ ਲਗੀ ਆ ਉਹ ਮਾਫ ਕਰਾਦੇ ਜਥੇਦਾਰ ਦੀ ਮਿਨਤ ਕਰਕੇ ਬਾਈ ਤਾ ਪਟਾਕੇ ਪਵਾ ਦਿਉ ਗਾ ਧਨਵਾਦ ਜੀ ❤❤
@guneetpalsinghaulakh3086
@guneetpalsinghaulakh3086 День назад
😂💥
@jasjeetsinghpannu2664
@jasjeetsinghpannu2664 День назад
Our sharam kro loko.tankah kis gal krk laggi aa oho pta tainu.? Sikhi da ghaan kita badla ne.hatjo chatno hatjo.
@SinghIsHero
@SinghIsHero Час назад
ਹੁਣ ਪੱਦ ਨਿਕਲ ਗਏ . ਡਰਦੀ ਦੇ ਕਿ ਬਾਦਲਾਂ ਦੀ ਵੋਟ ਮਨਪ੍ਰੀਤ ਨੂੰ ਪੈ ਜਾਣੇ
@charankaoni5238
@charankaoni5238 День назад
ਨਿਦਰ ਨੁ ਲਾਰਾ ਲਾਇਆ ਸੀ ਪਰਿਵਾਰ ਨੁ ਮੁਹਰੇ ਰੱਖਿਆ ਰਾਜੇ ਨਿਦਰ ਟਿਕਟ ਦਿਵਾਉਣੀ ਸੀ ਕਾਂਗਰਸ ਦੋ ਪਰਿਵਾਰ ਨੁ ਪਹਿਲ ਦਿੱਤੀ ਰਾਜੇ ਨੇ
@simrandeepsingh669
@simrandeepsingh669 День назад
ਪੰਜਾਬੀ ਇਹਨੂੰ ਬੋਲਣੀ ਨੀ ਆਉਂਦੀ, ਅੱਧੀ ਹਿੰਦੀ ਬੋਲੀ ਜਾਂਦੀ ਬੀਬਾ 🫡🫡🫡
@DeepDeol-o9l
@DeepDeol-o9l День назад
Tu papar Krona Sala Hoeya Bhrawa Har Kise Ch Kammiya Ni Sara Din Labi diya hundiya apne vall dekhi da hunda brother
@ajwantsingh3712
@ajwantsingh3712 День назад
❤❤❤
@harchandsingg1793
@harchandsingg1793 День назад
Nice 👍
@ekamrandhawa5123
@ekamrandhawa5123 День назад
never forget 1984😢
@makelifeeasy5523
@makelifeeasy5523 День назад
Ehna ta kiha c ludhiana sada ghr howe ga . Hun kihna Gidderbaha sada ghar howe ga .
@DeepDeol-o9l
@DeepDeol-o9l День назад
Confidence Women 👑✌🏻
@GurmeetSingh-vu4fv
@GurmeetSingh-vu4fv День назад
ਨੋਟਾਂ ਦੇ ਟਰੱਕ ਸੁਪਨੇ ਵਿੱਚ ਆ ਰਹੇ ਹੋਣੇ ਕੀ ਪਤਾ ਸੁਪਨੇ ਸੱਚ ਹੋ ਜਾਣ 🤪🤪🤣🤣
@nirlepkaursidhu150
@nirlepkaursidhu150 21 час назад
Till now she is brilliant candidate and human being educated manner ed
@harpreertmangli
@harpreertmangli День назад
good jatti
@harkiransingh4220
@harkiransingh4220 День назад
ਬੀਬੀ ਗੱਲਾ ਵੱਡੀਆ ਵੱਡੀਆਂ ਕਰਦੀ ਪਤਾ ਇਸਨੂੰ ਟੱਟੂ ਦਾ ਵੀ ਨਹੀ
@ਮੇਹਨਤੀਪਰਿੰਦੇ
ਨਿੱਘੇ ਸੁਭਾਅ ਦੇ ਮਾਲਕ❤
@Mossewala-nq9du
@Mossewala-nq9du День назад
ਜਿੱਤੀ ਰਾਜੇ ਦੀ ਰਾਣੀ ਦੀ ਪੱਕੀ ਐਲਾਨ ਹੋਣਾ ਬਾਕੀ ਹੈ
@varindersingh5519
@varindersingh5519 День назад
Congratulations advance for your future 🎉
@DeepDeol-o9l
@DeepDeol-o9l День назад
#JusticeSidhuMooseWala 👑🙌🏻 ✌🏻❤️
@AmrinderGrewal-dh3gk
@AmrinderGrewal-dh3gk 7 часов назад
Raje di Rani siraaaaa 😊
@GurmeetSingh-vu4fv
@GurmeetSingh-vu4fv День назад
ਬਾਈ ਰਤਨ ਪੱਗ ਦੀ ਮੈਚਿਗ ਸੂਟ ਨਾਲ ਫੱਬ ਰਹੀ ਹੈ 😀😄
@darshansandhu6595
@darshansandhu6595 День назад
Nic
@jaskaranbrar1697
@jaskaranbrar1697 День назад
ਇਸ ਦੀ ਪਾਰਟੀ ਵਿੱਚ ਜੁੜੋ ਜਿਹੜੀ ਪਾਰਟੀ ਨੇ ਗੁਰੂ ਘਰ ਨੀ ਬਖਸ਼ੇ ਜੀ
@BaljeetDhaliwal-b2g
@BaljeetDhaliwal-b2g День назад
Congratulations 🎉
@mandeepmaan6648
@mandeepmaan6648 День назад
Giderbaha ch ਸੀਵਰੇਜ ਸਿਸਟਮ ਦਾ ਤਾਂ bura haal aa
@shagandeepsingh8106
@shagandeepsingh8106 День назад
ਬੀਬਾ ਜੀ ਝੋਨੇ ਦੀ ਲਿਫਟਿੰਗ ਦੇ ਨਾਲ ਨਾਲ DAP ਖਾਦ ਦਾ ਵੀ ਬੁਰਾ ਹਾਲ ਜੀ। ਕਣਕਾ ਦੀ ਬਿਜਾਈ ਸਿਰ ਤੇ ਖਾਦ ਮਿਲ ਨਹੀਂ ਰਹੀ।
@Mossewala-nq9du
@Mossewala-nq9du День назад
Congratulations pabi g
@DavinderpalSingh-f9r
@DavinderpalSingh-f9r День назад
She is winner of gidadhbaha
@charankaoni5238
@charankaoni5238 День назад
ਨਿਦਰ ਕਾਉਣੀ ਪਿੱਛੇ ਹਟਾ ਦਿੱਤਾ ਹੱਕ ਨਿਦਰ ਦਾ ਸੀ ਪਹਿਲ ਪਰਿਵਾਰ ਨੁ ਦਿੱਤੀ ਰਾਜੇ ਨੇ ਨਿਦਰ ਦਾ ਹੱਕ ਸੀ
@SidhuSahibSidhuSahib
@SidhuSahibSidhuSahib День назад
ਅਮ੍ਰਿਤਾ ਪ੍ਰੀਤਮ ਦੀ ਜੀਤ ਪਕੀ ਹੈ ❤
@BabbuBhullar
@BabbuBhullar 21 час назад
ਭਾਬੀ ਸੋਹਣੀ ਤਾਂ ਬਹੁਤ ਆ ਪਰ ਦੰਦ ਵਿੰਗੇ ਆ
@ConfusedIcedSoda-xd3ul
@ConfusedIcedSoda-xd3ul День назад
Nice
@HarpreetKaur-br1bm
@HarpreetKaur-br1bm День назад
First comment broo ❤❤
@ManpreetSingh-so7jv
@ManpreetSingh-so7jv День назад
Hiii
@SurjeetSingh-vq2nl
@SurjeetSingh-vq2nl День назад
ਅੰਮ੍ਰਿਤਾ ਵਾੜਿੰਗ ਹੀ ਜਿੱਤ ਗਿਆ
@chamkaur_sher_gill
@chamkaur_sher_gill День назад
ਰਾਜਾ ਵੜਿੰਗ ਬਹੁਤ ਵਧੀਆ ਇਨਸਾਨ ਹਨ
@gurpremvirk7906
@gurpremvirk7906 День назад
congratulations
@GurmeetSingh-vu4fv
@GurmeetSingh-vu4fv День назад
ਬਾਪ ਵੜਾ ਨਾ ਬਈਆ ਸਭਸੇ ਵੜਾ ਰੁਪੀਯਾ 😂😂
@SatvinderPal
@SatvinderPal День назад
Congress party jindabad jindabad jindabad
@Dr.Iqbal-e2h
@Dr.Iqbal-e2h 9 часов назад
Rattan veere Sadi Amrita bhabhi de jitt pakki hai kuch v Hove Amrita bhabhi nu bollan da bhout saleka hai te Soch samaj k bollde ne ilake de loka de pheli pasand ne lok jaroor sath denge baki Raje veer ne bhout badia Kam kete ne jina time mantri Rahe ne allah bhabhi nu Chardi kalan wich Rahe
@gurcharansinghgill8521
@gurcharansinghgill8521 День назад
ਬੀਬਾ ਜੀ ਇਨ੍ਹਾਂ ਮਾਣ ਨਹੀਂ ਕਰੀਦਾ ਇਸ ਬਾਰ ਜਿੱਤਣਾ ਔਖਾ ਹੈ ਅਤੇ ਅਸਲ ਵਿੱਚ ਤੁਸੀਂ ਚਾਹੁੰਦੇ ਹੋ ਸੁਖਬੀਰ ਬਾਦਲ ਚੋਣ ਨਾਂ ਲੜੇ
@RashpalSingh-bl8ge
@RashpalSingh-bl8ge День назад
ਸਿਰਾਂ
@JSidhu-kl7di
@JSidhu-kl7di День назад
👍👍👍
@RajinderKumar-ip6ep
@RajinderKumar-ip6ep День назад
Badal.shab.jitanga
@RaviRavi-ij9zh
@RaviRavi-ij9zh День назад
ਹੰਕਾਰ ਬੋਲਦਾ।
@jaskaranbrar1697
@jaskaranbrar1697 День назад
ਰੋਟੀਆਂ ਪਕਾਈਆਂ ਕਦੇ ਬੀਬਾ ਜੀ ਹਰੇਕ ਗੱਲ ਤੇ ਮਹਿਨਤ ਬਹੁਤ ਕੀਤੀ ਕਦੇ ਖੇਤ ਰੋਟੀਆਂ ਲੈ ਕੇ ਗਏ ਉ
@OnkarSingh-y1r
@OnkarSingh-y1r 17 часов назад
ਬਾਦਲ ਸਾਬ੍ਹ ਆਗਿਆ ਪਦ ਲਾਦੂ ਤੈਨੂੰ ਤੇ ਰਾਜੇ ਨੈ
@user-sd7dm2zg7b
@user-sd7dm2zg7b День назад
Kothi vekh mahal vrgi payi , Chora ne
@charnjitgill2447
@charnjitgill2447 День назад
Loy❤
@KeshaKhepar
@KeshaKhepar День назад
Amrita Waring ✌️
@BaljinderSingh-ho6wg
@BaljinderSingh-ho6wg 3 часа назад
Gyi beba tu ta is vaar
@DaljitSingh-zj2xr
@DaljitSingh-zj2xr День назад
Amir ta warring zindabad❤❤❤❤❤
@bobbymansa5107
@bobbymansa5107 День назад
Dono hasband, wife very good hann
@swaransingh5014
@swaransingh5014 День назад
Parvarwad te vdia swal pushya veer esda ena kol koi jwab ni
@anmolpreetmola1228
@anmolpreetmola1228 День назад
Sukhbir jadabad
@anmolpreetmola1228
@anmolpreetmola1228 День назад
Sukhbir badal jadabad
@Khalsa777
@Khalsa777 День назад
ਕਰੋ ਮਸ਼ੂਰੀ ਕਾਂਗਰਸ ਦੀ ਤੂੰ ਵੀ ਦਿੱਲੀ ਦਾ ਦੱਲਾ ਹੀ ਨਿਕਲਿਆ
@Gabarsingh-g4x
@Gabarsingh-g4x День назад
ਪੰਥਕ ਬੰਦਾ ਸ਼ਹੀਦ ਦਾ ਪੁੱਤ ਸੁਖਰਾਜ ਸਿੰਘ ਨਿਆਮੀਵਾਲਾ ਜਿਤੁ ਪਕਾ
@NirmalSingh-ez6kv
@NirmalSingh-ez6kv День назад
Next M L A Amrita ji gidadbaha 🙏🙏
@RaviDaskaPunjab
@RaviDaskaPunjab День назад
Manpreet Singh Badal best
@PardeepMakkar-z8b
@PardeepMakkar-z8b День назад
Win seet
@CharanJeet-kb6oc
@CharanJeet-kb6oc День назад
Veer tu lakha siddhna nu v sawal push leya kar
@harpreetgrewal1358
@harpreetgrewal1358 День назад
Mare vote nahi hai par jaat de support ha
@happyuppal0031
@happyuppal0031 День назад
Nonsense
@RavinderSinghPB50
@RavinderSinghPB50 День назад
ess vaar giderbahe aalyo rolde congress te jhaadu nu
@jasjeetsinghpannu2664
@jasjeetsinghpannu2664 День назад
Harek gal nal sache patsah,sache patsah krdi ni thakdi.jdo Guru Granth Sahib ji dia beadbian hoyian odo ki kita ehne te ehna di party ne .?
@GurpreetSingh-eo4tl
@GurpreetSingh-eo4tl День назад
Hrek interview ch ohi galan …most diplomatic husband wife in punjab politics
@VaajaTumbi
@VaajaTumbi День назад
camere agge aa ke nashe khilaf boli jao te aap eh nasha taskra nu bachaundi vi aa te ohna de ghar vi jndi aa ohna nu sarpanchi lyi help vi krdi aa
@RajveerSingh-jw3oz
@RajveerSingh-jw3oz День назад
Amrita maam bahut vadiya candidate ne giddadwahe lai
@gurpalsingh7985
@gurpalsingh7985 День назад
Amrita virang Hai Ji
@moosehoodofficial
@moosehoodofficial День назад
choli chogh indra da sajrra munda you know
@lovebrar8416
@lovebrar8416 День назад
Harsimrit badal Di copy
@sandhusingh517
@sandhusingh517 День назад
ਗਗਨ ਨੀਂ ਰਤਨ ਆ ਇਹ😂😅
@karamjeetdhaliwal8898
@karamjeetdhaliwal8898 День назад
Biba ji kisa vi party ne koi kam nahi kita Bina punjab de barbadi de
@HarjinderGill-ux1jm
@HarjinderGill-ux1jm 2 часа назад
Jdo phela kongras party Raja mantry c kina Nasha band kita
@Fidicjxj123
@Fidicjxj123 День назад
Mae badal pariwaar da koi supporter nhi par je ehna hankaar aa isch te ihni gal krdena veero je 22g aagye na ihda cheekaan kdhadduuu cheekkkaan.
@moosehoodofficial
@moosehoodofficial День назад
anda nasha nai hund abeba shraaab huni eh jeri raja ji vand de ne
@aydenkaura6613
@aydenkaura6613 День назад
warring famiois good gor giddarbaha par bhenji jehri tuhadi ex mla satkar kaur nasha vechdi farhli police neh ohde barreh tuhada ki kehana raja ji nu kehke iho jiya nu turant party cho kaddk 🙏
@manjodseerha5429
@manjodseerha5429 День назад
Dhilllon family jeetu
@JordanGill-gy9vf
@JordanGill-gy9vf День назад
Vote tu phela but changi a galla karda a vote tu vad koi kuj nai karda
@bhindermangat2777
@bhindermangat2777 День назад
People should support bhagwant Maan and aap party corrupt congress and alkalies looted Punjab with both hands
@Offshore210
@Offshore210 День назад
Over acting di dukaan dono
@dhaliwal604
@dhaliwal604 День назад
eh yrr apni e love story leke behh jande
@urmindersamra2974
@urmindersamra2974 15 часов назад
Punjab lye badal sarkar hi shi c akali dal ehde husband nu limited time milya c oh time ch scam te scam kity
@swaransingh5014
@swaransingh5014 День назад
Rajniti koi platform ny ik dhanda aj kal
@ManindersinghsaraiManindersing
Bathinda rajs waring d veham kadea c , bus boday khan vala
@dhaliwal3536
@dhaliwal3536 День назад
Same interview in every election
@RamSingh-ss1yp
@RamSingh-ss1yp 18 часов назад
Chor party bus body chor
@47punjab472
@47punjab472 День назад
Over acting , Over - Clever, Clearly shows on her Face.
Далее
impossible lungs test !! 🫁
01:00
Просмотров 6 млн
Team Spiderman True Or False Mask,nono #Shorts
00:37
impossible lungs test !! 🫁
01:00
Просмотров 6 млн