Тёмный

Show with Joginder Singh Ugrahan | EP 488 | Talk with Rattan 

Talk with Rattan
Подписаться 206 тыс.
Просмотров 11 тыс.
50% 1

#jogindersinghugrahan #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 33   
@RamSingh-gg2no
@RamSingh-gg2no 13 дней назад
ਬਹੁਤ ਵਧੀਆ ਮੁਲਾਕਾਤ ਕੀਤੀ ਜੋਗਿੰਦਰ ਸਿੰਘ ਉਗਰਾਹਾ ਜੀ ਨਾਲ।ਉਹਨਾਂ ਨੇ ਆਪਣੇ ਸੰਘਰਸ਼ ਦੇ ਤਜਰਬੇ ਅਤੇ ਸਰਕਾਰ ਦੀਆਂ ਨੀਤੀਆਂ ਦਾ ਖੁਲਾਸਾ ਕੀਤਾ ਹੈ।ਆਪ ਸਰਕਾਰ ਵੀ ਕਾਰਪੋਰੇਟਸ ਦੀ ਹਮਾਇਤ ਤੇ ਹੀ ਨੀਤੀ ਬਣਾ ਕੇ ਚਲਦੀ ਹੈ। "ਵਾਅਦੇ ਕਰਦੇ ਲੋਕਾਂ ਨਾਲ, ਜੁੜ ਜੁੜ ਬਹਿੰਦੇ ਜੋਕਾਂ ਨਾਲ।" ਜੈ ਸੰਘਰਸ਼, ਜਿੱਤ ਲੜਦੇ ਜੁਝਾਰੂ ਲੋਕਾਂ ਦੀ।
@user-lu8hz1kk3h
@user-lu8hz1kk3h 14 дней назад
ਸਤਿਕਾਰਯੋਗ ਸ.ਜੋਗਿੰਦਰ ਸਿੰਘ ਉਗਰਾਹਾਂ ਜੀਉ। ਹੁਣ ਅਗਾਂਹ ਲਈ ਫਿਰ ਕਿਸਾਨ ਅੰਦੋਲਨਾਂ ਦੌਰਾਨ ਜਿੱਤਾਂ ਹਾਸਲ ਕਰਨ ਲਈ ਆਪਣੇ ਪੰਜਾਬ ਵਿੱਚ ਕਿਸਾਨਾਂ ਦੇ ਆਪ ਸਾਰਿਆਂ ਆਗੂਆਂ ਲਈ ਫਿਰ ਆਪਸ ਵਿੱਚ ਤੁਰੰਤ ਏਕਤਾ ਕਾਇਮ ਕਰਕੇ ਇਕੱਠੇ ਹੀ ਚੱਲਣ ਦੀ ਬਹੁਤ ਜ਼ਰੂਰਤ ਹੈ।ਪਰ ਨਹੀਂ ਤਾਂ ਫਿਰ ਅਗਾਂਹ ਲਈ ਆਪਣੇ-ਆਪ ਹੀ ਹਰੇਕ ਪ੍ਰੋਗਰਾਮ ਵਿੱਚ ਹਾਰ ਹਾਸਲ ਹੋਣੀ ਸੁਭਾਵਿਕ ਗੱਲ ਸਪੱਸ਼ਟ ਕਰ ਦਿੱਤੀ ਗਈ ਹੈ। ਧੰਨਵਾਦ ਜੀਉ।
@user-lj8rc1tm5g
@user-lj8rc1tm5g 14 дней назад
ਜੇਕਰ ਕਿਸਾਨ ਜਥੇਬੰਦੀਆ ਵੀ ਏਸ ਗੱਲ ਤੇ ਪੱਕੀਆਂ ਹੋ ਜਾਣ ਵੀ ਸਾਨੂੰ khudmuktyaar ਪੰਜਾਬ ਚਾਹੀਦਾ ਤਾਂ ਬਹੁਤ ਸਾਰੇ ਮਸਲੇ ਹਲ ਹੋ ਜਾਣਗੇ ਹੁਣ ਸਰਕਾਰਾਂ ਨੂੰ ਵੀ ਪਤਾ ਵੀ ਪੰਜਾਬ ਬਹੁਤ ਥਾ ਵੰਡਿਆ ਹੋਇਆ ਏਸ ਲਈ ਸਰਕਾਰਾਂ ਵੀ ਲਾਰੇ ਈ ਲਾਉਂਦੀਆਂ ❤
@RamSingh-gg2no
@RamSingh-gg2no 13 дней назад
ਪੰਜਾਬ ਨੂੰ ਵੱਧ ਅਧਿਕਾਰ ਅਤੇ ਹੋਰ ਪੰਜਾਬ ਦੇ ਸਾਂਝੇ ਜਰੂਰੀ ਮੁੱਦਿਆਂ ਤੇ ਕਿਸਾਨ ਧਿਰਾਂ ਸਾਝਾ ਸੰਘਰਸ਼ ਵੀ ਲੜ ਸਕਦੀਆਂ ਹਨ,ਪਰ ਧਾਰਮਿਕ ਜਥੇਬੰਦੀਆ ਤੇ ਹੋਰ ਗਰਮ ਦਲੀ ਗਰੁੱਪ ਵੱਧ ਅਧਿਕਾਰਾਂ ਦੀ ਗੱਲ ਤੋਂ ਖੁਦਮੁਖਤਿਆਰੀ,ਖੁਦ ਮੁਖਤਿਆਰ ਤੋਂ ਸਿਖਾਂ ਦੀ ਆਜਾਦੀ ਅਤੇ ਅਖੀਰ ਖਾਲਿਸਤਾਨ ਦੀ ਮੰਗ ਤੇ ਆ ਜਾਂਦੇ ਹਨ,ਜਿਸ ਨਾਲ ਕਿਸਾਨ ਧਿਰਾਂ ਕਦਾਚਿਤ ਸਹਿਮਤ ਨਹੀਂ ਹੋ ਸਕਦੀਆਂ।ਅੰਮ੍ਰਿਤ ਧਾਰੀ ਗਰਮ ਖਿਆਲੀ ਨੌਜਵਾਨ ਆਪ ਹੁੰਦੀਆਂ ਕਾਰਵਾਈਆਂ ਸੰਘਰਸ਼ਾਂ ਵਿੱਚ ਸ਼ੁਰੂ ਕਰ ਦਿੰਦੇ ਹਨ,ਆਗੂ ਟੀਮ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ,ਨਹਿੰਗ ਸਿੰਘ ਆਪਣੇ ਤੌਰ ਤੇ ਫੈਸਲੇ ਕਰਨੇ ਸ਼ੁਰੂ ਕਰ ਦਿੰਦੇ ਹਨ।ਇਹ ਸਭ ਕੁੱਝ ਦਿੱਲੀ ਕਿਸਾਨ ਅੰਦੋਲਨ ਦੌਰਾਨ ਹੋਇਆ ਸਭ ਦੇ ਸਾਹਮਣੇ ਹੈ।ਫੇਰ ਸਾਂਝੀ ਸਟੇਜ ਤੋਂ ਹੀ ਦੂਸਰੇ ਅਗਵਾਈ ਕਰ ਰਹੇ ਨੇਤਾਵਾਂ ਦੀ ਘਟੀਆ ਅਲੋਚਨਾ ਤੇ ਨਿੰਦਾ ਸ਼ੁਰੂ ਹੋ ਜਾਂਦੀ ਹੈ ,ਸਿੱਟੇ ਵਜੋ ਸੰਘਰਸ਼ ਦੋ ਫਾੜ ਤੇ ਮੋਰਚਾ ਫੇਲ ਹੋ ਜਾਂਦਾ ਹੈ। ਇਸੇ ਕਰਕੇ ਕਿਸਾਨ ਧਿਰਾਂ ਵਿਚੋਂ ਕੁਝ ਕਿਸਾਨ ਜਥੇਬੰਦੀਆਂ ਤਾਂ ਰਲ ਕੇ ਸਾਂਝੇ ਸੰਘਰਸ਼ ਕਰ ਲੈਂਦੀਆਂ ਹਨ ਪਰ ਸਾਰਿਆਂ ਦੀ ਸਾਰਿਆਂ ਨਾਲ ਦਾਲ ਨਹੀ ਗਲਦੀ।
@ranjitsingh-gq3gc
@ranjitsingh-gq3gc 16 дней назад
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
@chamkaur_sher_gill
@chamkaur_sher_gill 17 дней назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ
@KalaSerron
@KalaSerron 17 дней назад
ਉਗਰਾਹਾ ਧੰਨਵਾਦ ਪਰ ਜਿਹੜੀ ਭਗਵੰਤ।ਦੀ ਗੱਲ ਹੈ ਬਹੁਤ ਗਲਤ ਹੈ ਭੰਡ ਪਰ ਆਪਾ ਜਾਗੋ ਜਾਗੋ ਲੋਕੋ
@mahigill1
@mahigill1 17 дней назад
ਕਿਸਾਨੀ ਮੋਰਚੇ ਚ ਜੋ ਪੈਸੇ ਇਕੱਠੇ ਹੋਏ ਸੀ ਉਸ ਬਾਰੇ ਵੀ ਸਵਾਲ ਜ਼ਰੂਰ ਕਰਿਆ ਕਰੋ। ਪਤਾ ਨੀ ਕਿੰਨੇ ਕਿੰਨੇ ਕਰੋੜ ਘਰਾਂ ਨੂੰ ਲੈ ਕੇ ਗਏ ਨੇ।
@Sukhdeepsinghkhera0051
@Sukhdeepsinghkhera0051 14 дней назад
ਤੂੰ ਕਿੰਨੇ ਤੇ ਕਿਹਨੂੰ ਦਿੱਤੇ ਸੀ ਪ੍ਰਾ ????
@mahigill1
@mahigill1 14 дней назад
@@Sukhdeepsinghkhera0051 ਮੈਂ ਹਜ਼ਾਰ ਡਾਲਰ ਭੇਜਿਆ ਸੀ ਤਾਂ ਕੇ ਤੇਰੇ ਵਰਗਾ ਬੁਝੜ ਪੁੱਛੇ ਤੇ ਉਹਨੂੰ ਦੱਸ ਸਕਾ। ਕਾਦਰੀਆ ਕਹਿੰਦਾ ਸੀ ਪੰਜਾਹ ਲੱਖ ਤਾਂ ਮੈਨੂੰ ਦਿੱਤਾ ਸੀ ਜੱਥੇਬੰਦੀਆ ਨੇ। ਜੇ ਇੰਟਰਵਿਉ ਸੁਣੀ ਹੋਵੇ ਤਾਂ
@GurdevSingh9-w3k
@GurdevSingh9-w3k 16 дней назад
Ratn good veer
@SurinderSingh-gf2hv
@SurinderSingh-gf2hv 15 дней назад
Ugrahan is indirecty suppport aam adami party
@KalaSerron
@KalaSerron 17 дней назад
ਇਹੈ ਜਹੇ ਬੰਦੇ ਸਬ ਤੋਂ ਖਰਾਬ ਹੁੰਦਾ ਪਰ ਲੋਕੋ ਆਪਾ ਜਾਗੋ ਜਾਗੋ
@kindersingh9853
@kindersingh9853 16 дней назад
🙏🏼🙏🏼🙏🏼🙏🏼🙏🏼
@malaysiapunjabisingh
@malaysiapunjabisingh 16 дней назад
ਵੋਟਾਂ ਟੈਮ ਮਦਦ ਤੁਸੀਂ ਵੀ ਕੀਤੀ ਸੀ
@hardevsinghsidhu4557
@hardevsinghsidhu4557 16 дней назад
ਰਤਨ,ਮਨਿੰਦਰ,ਲੋਕ ਨਾਧ ਵਾਲੇ ਦਿਲੋ ਘਿਰਨਾ ਕਰਦੇ ਹਨ ਸਰਕਾਰ ਨੂੰ ਉਗਰਾਹਾ ਵਾਲੇ ਤਾ ਕਦੇ ਵੀ ਨਹੀ ਕਹਿੰਦੇ ਕਿ ਵੋਟ ਕਿਸੇ ਵਿਸੇਸ ਪਾਰਟੀ ਨੂੰ ਪਾਓ,
@chamkaur_sher_gill
@chamkaur_sher_gill 17 дней назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉❤❤❤❤❤❤❤❤❤
@dilvargill-nw7xo
@dilvargill-nw7xo 16 дней назад
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@parmjitbhandal5249
@parmjitbhandal5249 14 дней назад
Ugrahan Kisan Union is instrumental in winning the Sangrur Lok Sabha Seat by AAP Mr Hair . It’s reality that he , S. Ugrahan supported AAP in every past Election ! !
@baljindersandhu1627
@baljindersandhu1627 16 дней назад
Joginder Singh great kissan leader .
@GurmeetSingh-vu4fv
@GurmeetSingh-vu4fv 16 дней назад
ਉਗਰਾਹਾ ਦੇ ਕੁੰੜਮ ਸੁਰਿੰਦਰ ਸਿੰਘ ਦੀ ਮੌਤ ਪਿਛਲੇ ਦਿਨ ਹੋਈ ਸੀ ਆੜਤੀਆਂ ਦੇ ਲੈਣ ਦੇਣ ਕਾਰਨ ਕੀ ਕੋਈ ਹੱਲ ਹੋਇਆਂ ਕਿਹੜੇ ਆੜਤੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਇਹ ਮਾਮਲਾ ਘਨੋਰ ਅਤੇ ਸਨੋਰ ਦਾ ਹੈ
@ਪ੍ਰਿਤਪਾਲਸਿੰਘ-ਖ6ਸ
ਬਹੁਤ ਵਧੀਆ ਜੀ
@gurchransingh5674
@gurchransingh5674 17 дней назад
ਕੁਝ ਕਿਸਾਨ ਜਥੇਬੰਦੀਆ ਵੀ ਸਰਕਾਰਾ ਨਾਲ ਮਿਲਕੇ ਚਲਦੀਆ ਹਨ ਉਹਨਾ ਵਿੱਚੋ ਉਗਰਾਹਾ ਵੀ ਇਹ ਸਰਕਾਰਾ ਨਾਲ ਮਿਲਕੇ ਚਲਦੇ ਹੁਣ ਇਹ ਆਵਦੀ ਜਥੇਬੰਦੀ ਦਾ ਸਕਤੀ ਪ੍ਰਦਸ਼ਨ ਕਰਨ ਲਈ ਜਾ ਰਹੇ ਹਨ ਸਰਕਾਰ ਦੇ ਕਹਿਣ ਤੇ ਵਾਪਸ ਆ ਜਾਣਗੇ
@ranjitsingh-gq3gc
@ranjitsingh-gq3gc 16 дней назад
ru-vid.com/video/%D0%B2%D0%B8%D0%B4%D0%B5%D0%BE-lOU2NgqROKU.htmlsi=gQnTmUl0o1wUsQPH
@RamSingh-gg2no
@RamSingh-gg2no 13 дней назад
ਬਹੁਤ ਵੱਡਾ ਭੁਲੇਖਾ ਅਤੇ ਭਰਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਅਜਿਹੀਆਂ ਗੱਲਾਂ ਕਰਦੇ ਹਨ। ਹਰ ਚੋਣ ਤੋਂ ਪਹਿਲਾਂ,ਹਰ ਇਕ ਪਾਰਟੀ ਦਾ ਲੋਕ ਦੋਖੀ ਕਿਰਦਾਰ, ਕਿਸਾਨ ਮਹਾਂ ਰੈਲੀ ਕਰਕੇ ਨੰਗਾ ਕਰਦੇ ਹਨ ਉਗਰਾਹਾਂ ਅਤੇ ਸੂਬਾਈ ਆਗੂ। ਕਿਸੇ ਪਾਰਟੀ ਦੀ ਧਰੀ ਢਕੀ ਨਹੀਂ ਰਹਿਣ ਦਿੰਦੇ। ਨਾ ਇਹ ਕਿਸੇ ਪਾਰਟੀ ਨੂੰ ਵੋਟ,ਸਪੋਰਟ ਦੀ ਗੱਲ ਕਰਦੇ ਹਨ। ਅਣਜਾਣ ਪੱਤਰਕਾਰ ਅਤੇ ਕੁਮੈਂਟ ਕਰਨ ਵਾਲੇ ਵੀਰ ਦੂਸਰੀਆਂ ਰਾਜਨੀਤਕ ਪਾਰਟੀਆਂ ਦੀਆਂ ਪੁਲੀਟੀਕਲ ਚਾਲਬਾਜੀ ਨੂੰ ਨਹੀ ਸਮਝਦੇ ਤੇ ਉਗਰਾਹਾਂ ਜਥੇਬੰਦੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀ ਗੰਵਾਉਂਦੇ। ਪਰ ਇਹ ਦੋਸ਼ ਹਰ ਵਾਰ ਗਲਤ ਸਾਬਿਤ ਹੁੰਦੇ ਹਨ। ਉਗਰਾਹਾਂ ਜਥੇਬੰਦੀ ਕਦੇ ਕਿਸੇ ਰਾਜਨੀਤਕ ਲੀਡਰ ਜਾਂ ਪਾਰਟੀ ਦੀ ਹਮਾਇਤ ਨਹੀ ਕਰਦੀ।
@veergill2130
@veergill2130 13 дней назад
Nਵੀਰ
@randhirsingh836
@randhirsingh836 16 дней назад
Sh, Joginder Singh Ugrahan Zindabad
@arshbhinder5872
@arshbhinder5872 17 дней назад
Tusi na. Peo de puttu kuj hon deo Tahanu captain badal e chnge lgde Mno bave na
@hrpit
@hrpit 16 дней назад
Ki karn nu firda oh jo hon nhi dinde . ਸਰਕਾਰੀ ਕਾਲਜਾਂ ਨੂੰ private ਨਹੀਂ ਹੋਣ ਦਿੰਦੇ , ਮੰਡੀਆਂ ਬੰਦ ਨਹੀਂ ਹੋਣ ਦਿੰਦੇ , ਲੋਕਾਂ ਦੀ ਜਮੀਨ ਧੱਕੇ ਨਾਲ ਖੋਣ ਤੋਂ
@Ys-tp3vp
@Ys-tp3vp 16 дней назад
Ehna ne 2024 election vich ta AAP de candidate Meet Hayer da Sath dita. ehde Jathebandi de members ne khul ke Meet di Support kitti. Sangrur da Bacha Bacha Janda Hai.
@BITTUSINGH-ld3ms
@BITTUSINGH-ld3ms 15 дней назад
ehde bande pinda ch pardhan banke dhaka krde aw
@SurinderSingh-gf2hv
@SurinderSingh-gf2hv 15 дней назад
Ý0u morcha is drama
Далее
Real respect sig
00:48
Просмотров 1,1 млн