Тёмный
No video :(

Show with Lakha Sidhana | EP 242 | Talk with Rattan 

Talk with Rattan
Подписаться 204 тыс.
Просмотров 47 тыс.
50% 1

#lakhasidhana #lakhasidhanalive #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 211   
@AvtarSingh-pw7fv
@AvtarSingh-pw7fv Год назад
ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਾਈ ਲੱਖਾ ਸਿਧਾਣਾ ਜਿੰਦਾਬਾਦ
@ish-hargunlife5435
@ish-hargunlife5435 Год назад
ਲੱਖਾ ਬਾਈ ਹੀ ਇਕ ਨਜਰ ਆਊਦਾ ਜੋ ਲਿਡਰਾ ਨੂੰ ਸਵਾਲ ਕਰਦਾ ਹੈ !
@varindersohivarindersohi4342
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ
@harrydhaliwal4997
@harrydhaliwal4997 Год назад
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ❤❤❤
@chamkaur_sher_gill
@chamkaur_sher_gill Год назад
ਰਤਨ ਵੀਰ ਜੀ ਤੇ ਲੱਖਾ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤
@varidersingh5149
@varidersingh5149 Год назад
ਮਕੜ ਸਭ ਤੋ ਵੱਡਾ ਕੋਲੀਚਟ ਆ ਧਾਲੀਵਾਲ ਜੀ
@Luv4all864
@Luv4all864 Год назад
Lakhe da koi jawab nhi, jma sachian marda, hik tokh k. Hun asi lakhe Val dekhde hai, deep sidhu te amritpal toh baad. Waheguru tandrusti bakshe veer nu.❤
@surjeetsingh4130
@surjeetsingh4130 Год назад
Curfew ਤੇ ਭਮਕੜ ਬਾਹਰ ਨਿੱਕਲ ਆਏ ਮੀਂਹਾਂ ਵਿੱਚ..... ਲੋਕਾਂ ਨੂੰ ethics ਸਿਖਾਉਂਦੇ ਨੇ..ਲੱਖਾ ਬਾਈ ਵਧੀਆ ਆਵਾਜ਼ ਚੱਕਦਾ ਤਾਂ ਇਹਨਾਂ ਚੱਪਲਚਟਾਂ ਨੇ ਤਾਂ ਸਰਕਾਰੀ ਬੋਟੀਆਂ ਹੀ ਖਾਣੀਆਂ ਨੇ.... good ਲੱਖਾ ਤੇ ਰਤਨ ਵੀਰ
@lakhycheema7566
@lakhycheema7566 Год назад
Haa😂bai pehla haryana ch apda bussines chlloun ch busy see
@SurinderSingh-jy2dd
@SurinderSingh-jy2dd Год назад
​@@lakhycheema7566😅⁷⁷
@bindabassian8399
@bindabassian8399 Год назад
ਸਹੀ ਗੱਲਾਂ ਰਤਨਦੀਪ ਭਰਾ & ਲੱਖੇ ਬਾਈ 💯
@HarwinderSingh-bv4pf
@HarwinderSingh-bv4pf Год назад
@ravisinghmann5363
@ravisinghmann5363 Год назад
Lakha sidhana, Bhana Sidhu siraa bnde..... Waheguru Mehr kre Veeran te....
@goodyk9923
@goodyk9923 Год назад
ਤੁਹਾਡੇ ਦੋਨਾਂ ਤੇ ਅਸੀਂ ਅੱਖਾਂ ਮੀਚ ਕੇ ਯਕੀਨ ਕਰ ਸਕਦੇ ਹਾਂ ਦੋਵੇਂ ਇਮਾਨਦਾਰ ਪੰਜਾਬ ਪ੍ਰਤੀ
@jassajaswinder8864
@jassajaswinder8864 Год назад
❤❤❤ ਲੱਖਾ ਸਿਧਾਣਾ ਤੇ ਰਤਨ ਧਾਲੀਵਾਲ ਬਾਈ ਜਿੰਦਾਬਾਦ ❤❤❤❤
@Aman2111
@Aman2111 Год назад
jyada jeendabad naa karoo 22... eh he saare apniyan rotiya seekde nee
@baldevsingh7527
@baldevsingh7527 Год назад
@@Aman2111lakha bhante vang punjab da paisa nhi luta riha .lakha punjab di avaz bnke bol riha hai .
@baldevsingh7527
@baldevsingh7527 Год назад
@@Aman2111 bhanta paani de tanka te apni tasvir lake siast kr riha hai .punjab de gurdwaria wale bina tasveer de nishkam seva kr rhe hn .
@Aman2111
@Aman2111 Год назад
@@baldevsingh7527 hagwant maan v aaida hi boolda c power aan to pehla
@Aman2111
@Aman2111 Год назад
@@baldevsingh7527 tuhada veham hai ehhee..lakha sareya da baap nikluu
@rajindersharma9027
@rajindersharma9027 Год назад
ਥਲੀ ਰਤਨ ਲੋਕ ਅਵਾਜ਼ ਕੁਛ ਹੋਰ ਪੱਤਲਕਾਰ ਵੀਰ ਹਨ ਜੋਂ ਲੋਕਾਂ ਨਾਲ ਹਿੱਕ ਡਾਕੇ ਖੜੇ ਆ ਅਸੀਂ ਸਭ ਦੇਖ ਹੀ ਰਹੇ ਹਾਂ ਗਦਾਰ ਦੇ ਚੈਨਲ ਦੇਖਣੇ ਹੀ ਛੱਡ ਦਿੱਤਾ ਆ
@parminderjitsingh3096
@parminderjitsingh3096 Год назад
ਬਾਈ ਜੀ ਇਨਾਂ ਟੰਗ ਕੇ ਰੱਖੋ on air ਅਤੇ pro punjab ਨੂੰ ਜਦ ਤੱਕ ਏਹ ਸਹੀ ਰਾਸਤੇ ਉਤੇ ਨਹੀਂ ਆਉਂਦੇ
@nakulkumar7770
@nakulkumar7770 Год назад
Rattan veere you are doing really good...undoubtedly we can say moosewala of journalism,,,always fearless ❤
@jashanpreetsinghjashan6501
@jashanpreetsinghjashan6501 Год назад
Upcoming CM punjab lakha singh sidhana
@KamalKumar-jd1kv
@KamalKumar-jd1kv Год назад
Lakhe bai de gall 💯% 🙏👍🙏👌
@sukhdeepsingh2360
@sukhdeepsingh2360 Год назад
ਲੱਖਾ ਸਿਧਾਣਾ ਜਿੰਦਾਬਾਦ
@tarsemwalia2401
@tarsemwalia2401 Год назад
ਸੱਚ ਬੋਲਣ ਵਾਸਤੇ ਹਿਮੰਤ ਚਾਹੀਦੀ ਹੈ ਉਹ ਹੈ ਲੱਖੇ ਵੀਰ ਕੋਲ਼
@sahibsinghcheema4151
@sahibsinghcheema4151 Год назад
ਧੰਨਵਾਦ ਸ ਲੱਖਾ ਸਿੰਘ ਜੀ ❤
@AmandeepSingh-bu4wn
@AmandeepSingh-bu4wn Год назад
ਲਖਾ ਜਿੰਦਾਬਾਦ
@mehaksandhu3552
@mehaksandhu3552 Год назад
ਲੱਖਾ ਸਿਧਾਣਾ ਜ਼ਿੰਦਾ ਬਾਦ
@bhullaroye
@bhullaroye Год назад
Keep up the good work team
@harjotbajwa8584
@harjotbajwa8584 Год назад
Both people are owner of brilliant minds and they are doing Mellow conversation regarding PUNJAB.
@kahlon7793
@kahlon7793 Год назад
Respect lakha vr
@NirmalSingh-qj9wm
@NirmalSingh-qj9wm Год назад
Lakha Sidhana Good Work
@Gurtalman
@Gurtalman Год назад
Rattan paji ! Respect ✊
@vickysinghvicky2618
@vickysinghvicky2618 Год назад
ਹੁਣ ਵੱਡੀਆਂ ਵੱਡੀਆਂ ਜਥੇਬੰਦੀਆਂ ਜਿੰਨਾ ਨੂੰ ਗੁਰੂ ਦੀਆਂ ਗੋਲਕਾਂ ਦਾ ਕਰੋੜਾਂ ਰੁਪਏ ਆਉਂਦਾ ਉਹ ਕਿਥੇ ਨੇ
@gurdeepchahal4479
@gurdeepchahal4479 Год назад
God bless you brother
@singhkaur5196
@singhkaur5196 Год назад
ਲੋਕਾ ਦਾ ਮੁਖ ਮੰਤਰੀ ਲੱਖਾ ਸਿਧਾਨਾ ।
@jai-hind82
@jai-hind82 Год назад
ਕਰਫਿਊ,ਨਪਿੰਦਰ ਬਰਾੜ,ਭਮੱਕੜ ਦੇ ਖਾਜ ਪੈ ਗਈ।।
@Simranjitsingh25-12
@Simranjitsingh25-12 Год назад
Boht vadia program si
@surindergill9090
@surindergill9090 Год назад
ਹੁਣ ਤਾਂ ਲੱਖਾ ਵੀ ਕਾਂਗਰਸੀਆਂ ਦਾ ਕੌਲੀਚੱਟ ਬਣ ਗਿਆ ਲੱਖਾ ਤਾਂ ਵਿਹਲੜ ਆ ਭਾਈ ਆਪਣਾ ਕੰਮ ਕਰੋ
@johntydhillon
@johntydhillon Год назад
ਰਤਨ ਬਾਈ ਬਹੁਤ ਖੂਬ 👌
@Hajoor_11
@Hajoor_11 Год назад
Lakha❤
@SatnamSingh-su3kq
@SatnamSingh-su3kq Год назад
Very good job
@kuldeeprangi722
@kuldeeprangi722 Год назад
Bahut vadia lakhe Bai te Ratan Ji 👍👍👍👍👍👍👍👍👍👍👍👍👍
@pushpindersingh3929
@pushpindersingh3929 Год назад
On air prime Asia tv Canada pro Punjab tv and many more singing same lines which one bhagwant maan and baltej pannu provide them 😂😂😂😂baaaki prime Asia tv wale ta blogger bana te bhagwant maan ne baaki da number v laggu te ehna channels Di Jamir marr gai
@nirmalsinghmalhi1795
@nirmalsinghmalhi1795 Год назад
GOD BLESS YOU LAKHA SDHANA AND RATTAN BHAJI....KEEP EVOLVING....❤❤❤
@mobile.problems.solutions
@mobile.problems.solutions 11 месяцев назад
ਰਤਨ ਬਾਈ ਜੀ ਮੈ ਮੰਨਦਾ ਵੀ ਲੱਖੇ ਬਾਈ ਨੁੰ ਪੰਜਾਬ ਦਾ ਦੁੱਖ ਹੈ.... ਮੇਰੇ ਮਿਤਰ ਹਮੇਸ਼ਾ ਇਹ ਸਵਾਲ ਕਰਦੇ ਨੇ ਵੀ ਲੱਖੇ ਬਾਈ ਦਾ ਆਮਦਨ ਦਾ ਸਾੱਧਨ ਕੀ ਏ ਜਮੀਨ ਕਿੰਨੀ ਕੁ ਏ ਪਰਿਵਾਰਕ ਆਮਦਨ ਕਿੰਨੀ ਕੁ ਹੈ.... ਇਹ ਜਾਨਣ ਦਾ ਕਾਰਣ ਇਹ ਹੈ ਕੀ ਅਸੀ ਸਾਰੇ ਮਿਤਰ ਵੀ ਪੰਜਾਬ ਲਈ ਆਪਣੇ ਦਿਲ ਵਿੱਚ ਦਰਦ ਰੱਖਦੇ ਹਾ ਪਰ ਸਾਡਾ ਰੁਜਗਾਰ ਸਾਡੇ ਦਿਨ ਦੇ 14 ਘੱਟੇ ਲੈ ਜਾਂਦੈ ਅਸੀ ਮਾਂ ਬਾਪ ਅਤੇ ਬਾਕੀ ਕਬੀਲਦਾਰੀ ਵਿ ਵੇਖਣੀ ਹੁੰਦੀ ਏ......
@mobile.problems.solutions
@mobile.problems.solutions 11 месяцев назад
ਇਕ ਪੋਡਕਾਸਟ ਕਰੋ ਬਾਈ ਲੱਖੇ ਸਿਧਾਣੇ ਨਾਲ
@TAJINDER43
@TAJINDER43 Год назад
You are a true journalist @Rattan veere
@BaljitSingh-ui7jo
@BaljitSingh-ui7jo Год назад
ਲੇਖੇ ਬਾਈ ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ। ਪਰ ਮੇਰਾ ਵੀਰ ਬਹੁਤ ਨਿਮਰਤਾ ਨਾਲ ਸਾਡਾ ਇਕ ਸਵਾਲ ਹੈ ਕਿ ਜਦੋ ਤੁਸੀਂ ਮਲੂਕੇ ਵਾਸਤੇ 2 ਨੰਬਰ ਦੇ ਕੰਮ ਕਰਦੇ ਸੀ, ਓਦੋਂ ਤੁਸੀਂ ਮਲੁਕੇ ਦੇ ਕੋਲੀ ਚਟ ਸੀ ਜਾਂ ਚਪਲ ਚਟ ???
@RavinderKaur-ii1pm
@RavinderKaur-ii1pm Год назад
ਆਵਦੀ ਖਾਮੀ ਨੀ ਇਹ ਮੰਨਦਾ ਪਸ਼ੂ ਮੰਡੀਆਂ ਖਾ ਗਿਆ ਉਹ ਦਸਦਾ
@balvirdhaliwal1041
@balvirdhaliwal1041 Год назад
ਬਾਈ ਜੀ ਹੁਣ ਵੀ ਉਨ੍ਹਾਂ ਤੋਂ ਗੱਫਾ ਮਿਲਿਆ ਹੋਇਆ ਬੋਲਣ ਦਾ । ਇਹ ਬੰਦਾ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਨੁਕਸਾਨ ਕਰ ਰਿਹਾ ਹੈ ।
@9WaB501
@9WaB501 Год назад
ਲੱਖਾ ਵੀਰ ਬਿਲਕੁੱਲ ਸਹੀ ਆ
@gandeepsingh3817
@gandeepsingh3817 Год назад
Bilkul sahi gal kiti y ,
@baljitsingh8856
@baljitsingh8856 Год назад
Waheguru aap nu charhdi kla ch rakhay.
@harpreet_chaudhary1338
@harpreet_chaudhary1338 Год назад
Sahi Bol Riha Bai👌🙌
@karanjeetsinghgill4563
@karanjeetsinghgill4563 Год назад
Good job rattan veer
@gurwindersingh2908
@gurwindersingh2908 Год назад
Dono vera dhanwaAd apne apne kam lyi😊
@johndhillon99
@johndhillon99 Год назад
lakha bai zindabaad❤
@user-kv5it9qj5h
@user-kv5it9qj5h Год назад
LAKHA Sidhana zindabad.
@balvirkaur6452
@balvirkaur6452 Год назад
Very good rattan👍👍👍👍👍🙏🏻
@Manindermac-akku_da_munnu
@Manindermac-akku_da_munnu Год назад
Lakha Sidhana nu MLA ladna chahida ya MP kuch taa krunga youth lyi tuc sehmat aa ta Like kryo 👍
@dineshathwal3365
@dineshathwal3365 Год назад
bai mp laduga pr bai Cm chahida panjab da j panjab te panjab di jawani nu bchauna
@kuldeepsidhu6744
@kuldeepsidhu6744 Год назад
ਦੋਵੇਂ ਵੀਰ ਜ਼ਿੰਦਾਬਾਦ ਜਿਉਂਦੇ ਵਸਦੇ ਰਹਿਣ
@omarora8630
@omarora8630 Год назад
You are right right right lakhe sir ji
@ravindersandhu9549
@ravindersandhu9549 Год назад
👍🏻👍🏻👍🏻
@uswildlife9
@uswildlife9 Год назад
Great video
@devindersingh4606
@devindersingh4606 Год назад
ਬਿਲਡਿੰਗਾਂ ਕਦੋਂ ਬਣੀਆਂ ਪਾਣੀ ਦੇ ਰਸਤੇ ਵਿੱਚ, ਉਹਨਾਂ ਦਾ ਨਾਂ ਵੀ ਦੱਸ ਦਿਓ।
@balvirdhaliwal1041
@balvirdhaliwal1041 Год назад
ਉਨ੍ਹਾਂ ਦੇ ਤਾਂ ਬਾਈ ਜੀ ਕੌਲੀ ਚੱਟ ਨੇ। ਉਨ੍ਹਾਂ ਤੋ ਹੀ ਗੱਫਾ ਮਿਲਿਆ ਹੋਇਆ ਬੋਲਣ ਦਾ।
@harpreetpandher3794
@harpreetpandher3794 Год назад
Good brother ❤
@harnimratwarraich455
@harnimratwarraich455 Год назад
ਲੱਖਾ ਬਾਈ ਹੀਰਾ ਬੰਦਾਂ
@amandeepsdhaliwal5319
@amandeepsdhaliwal5319 Год назад
👍
@Gurprt_toor
@Gurprt_toor Год назад
ਸਹੀ ਗੱਲਾ ਸੱਭ 👍
@sukhwantsidhu53
@sukhwantsidhu53 Год назад
Mukh mantri nu Pakistan da shukrana karna chahida insanitat de nate. Aoukhi ghari ch Punjab nal Pakistan ton sivaye koi nahi bahuria
@Dosanjh84
@Dosanjh84 Год назад
Bilkul veer, shukria banda lehnde walea da.
@Gurmeetkaurarhi-jq2pm
@Gurmeetkaurarhi-jq2pm Год назад
Lakha sidhana punjab de haka vaste bolda hai sulagan zog hai tusi patkar ta vikau ho jo sarkara di chamcagiri kar de ho luka sidhana koi galat nahi keh reha punjab de haka vaste bolda hai bhut vadhia
@shivanisharma5562
@shivanisharma5562 Год назад
ਪੁਰੀ ਦੁਨਿਆਂ ਨੂੰ ਪਤਾ ਹੈ 😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢 ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢
@Jasbirsingh-tz6tz
@Jasbirsingh-tz6tz Год назад
🙏🙏
@randeepsingh9810
@randeepsingh9810 Год назад
Bahut wadia rattan Paji and lakha sidhana ji
@singhtechnical0079
@singhtechnical0079 Год назад
Very nice bro ❤❤❤
@Hatsunemiku-o5n
@Hatsunemiku-o5n Год назад
Lakha veer sahi a bro hater te jhoote lok Kade punjab da changa ni karde. Media Kade question ni karda par personal fight Kar rahe a everyday.
@Nirmal-hh5zd
@Nirmal-hh5zd Год назад
Veer g sat Sri akal,bus km khich ke rkho g🙏🙏
@johncrisis8894
@johncrisis8894 Год назад
True
@arnavmann2249
@arnavmann2249 Год назад
Mann aa y lakhe tere te
@jagdishsingh-le7tt
@jagdishsingh-le7tt Год назад
❤❤
@jagdevbrar5821
@jagdevbrar5821 Год назад
❤God
@satindersandhu7435
@satindersandhu7435 Год назад
🙏🏽🙏🏽🙏🏽
@pargatbrar7631
@pargatbrar7631 Год назад
🙏🙏🙏
@ParmjitSingh-qs2lp
@ParmjitSingh-qs2lp Год назад
ਭਗਵਤ ਜਿਵੇ ਆਪਨੀਆ ਪਹਿਲੀਆ ਗਲਾ ਤੇ ਖਰਾ ਨਹੀ ਉਤਰਿਆ ਜਿਵੇ ਕਹਿਦਾ ਸੀ ਮੈ ਸਕੌਰਟੀ ਨਹੀ ਲਊਗਾ ਹਜਾਰ ਰੁਪੈ ਅਔਰਤਾ ਨੂ ਦਿਤੇ ਜਾਨਗੇ ਗਡੀ ਤੇ ਲਾਲ ਬਤੀ ਨਹੀ ਲਾਵਗੇ ਜੇ ਚਾਹੇ ਤਾ ਪਜਾਬ ਸਰਕਾਰ ਬਦੀ ਸਿਘਾ ਨੂ ਛਡ ਸਕਦੀ
@dilshersinghbhullar9542
@dilshersinghbhullar9542 Год назад
Eko gal kava mere sohne veero , tusi ehna sach bol ke sare punjab nu das rahe oh ke tusi ankhii mawaa de putt jo
@benipalvlogs-qs2nu
@benipalvlogs-qs2nu Год назад
ਸਿਕੰਦਰ ਸਿੰਘ ਮਲੂੱਕੇ ਦਾ ਚਮਚਾ ਸੀ ਤੂੰ ਲੱਖੇ ਬਾਈ ਤੈ ਪ੍ਧਾਨ ਮੰਤਰੀ ਬਣ ਜਾਣਾ 😂
@user-sp8xq5jr9w
@user-sp8xq5jr9w Год назад
Very nice bro
@VikramSingh-jc5go
@VikramSingh-jc5go Год назад
❤❤❤❤
@satindersandhu7435
@satindersandhu7435 Год назад
Respect 🫡
@kuldeepsabharwal4417
@kuldeepsabharwal4417 Год назад
Good Man Lakha 22
@jaspalsingh4269
@jaspalsingh4269 Год назад
Bilkul right lakha sidhana
@sukhdeepsingh2360
@sukhdeepsingh2360 Год назад
ਲੱਖਾਂ ਚੋਂ ਇਕ ਆ ਲੱਖਾ ਸਿੰਘ ਸਿਧਾਣਾ
@JASSISINGH-hg4in
@JASSISINGH-hg4in Год назад
Lakha sidhana bahute badeya speech
@shamdhiman8717
@shamdhiman8717 Год назад
ਲੱਖਾ। ਭਾਨਾ। ਖਹਿਰਾ। ਜਿੰਦਾਬਾਦ।
@RanbirSingh-rk1ml
@RanbirSingh-rk1ml Год назад
Nettu satrawala vi ehna da sathi aa😅😅😅😅😅😅😅
@ParmjitSingh-qs2lp
@ParmjitSingh-qs2lp Год назад
🐑
@navjotsingh9921
@navjotsingh9921 Год назад
Good interview @rattan bai
@punjab1930
@punjab1930 Год назад
Nice veer
@bhullaroye
@bhullaroye Год назад
Raghav chaddha kithe hai?? Ajjkal dikhda hi nahi.. punjab de paise lutt k honeymoon mnaun gea hoya??
@dawinderchauke2226
@dawinderchauke2226 Год назад
Lakha y jindabad
@SahilKhan-md7fe
@SahilKhan-md7fe Год назад
❤❤ ਲLakha.ver..a.Lok.guru.gar.ja.k .Kem.aakh.melo.da.n❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurjantSingh-fx9ob
@GurjantSingh-fx9ob Год назад
🙏💯❤️
@harpindersingh81
@harpindersingh81 Год назад
✅✅
@arju7a16
@arju7a16 Год назад
Lkhha veer heek bich bjda seadha hinesy man of Punjab
@JaspreetGill-qu4ld
@JaspreetGill-qu4ld Год назад
Jago Loko Jago
@baljinderwarval3059
@baljinderwarval3059 Год назад
Veer ji fazilka boder area bhot Pani dob choka ha
@jugrajsinghsidhu1551
@jugrajsinghsidhu1551 Год назад
ਮੂੰਗੀ ਤੇ ਐਮ ਐਸ ਪੀ ਮਿਲ ਰਹੀ ਹੈ ਪਰ ਉਹਨਾਂ ਨੂੰ ਨਹੀ ਮਿਲ ਰਹੀ ਹੈ ਜਿਹੜੇ ਰਾਉਂਡ ਅਪ ਗਰਾਮੋ ਸੀਨ ਸਿੜਕ ਕੇ ਲੋਕਾਂ ਨੂੰ ਕੈਂਸਰ ਵੰਡ ਰਹੇ ਉਹਨਾਂ ਦੀ ਮੂੰਗੀ ਲੈਬ ਵਿਚ ਮਾਪਦੰਡਾਂ ਤੇ ਸਹੀ ਨਹੀ ਉਤਰ ਰਹੇ ਉਹਨਾਂ ਨੂੰ ਐਮ ਐਸ ਪੀ ਨਹੀ ਮਿਲਦੀ ਹੈ ਨਾਲੇ ਲੱਖਾ ਸਿਧਾਣਾ ਜੀ ਤੁਸੀਂ ਆਪ ਬੋਲਣ ਦੇ ਨਾਲ ਵਿਡੀਉ ਬਣਾਕੇ ਵੀ ਵੇਖਿਆ ਸੀ ਮੂੰਗੀ ਤੇ ਰਾਉਂਡ ਅਪ ਛਿੜਕਾਅ ਕਰਕੇ ਕਿਵੇਂ ਮੂੰਗੀ ਦੀ ਫ਼ਸਲ ਕੱਟੀ ਜਾਦੀ ਹੈ ਇਸ ਤੇ ਸਰਕਾਰਾ ਨੂੰ ਗੋਰ ਕਰਨੀ ਚਾਹੀਦੀ ਹੈ
@ashwsandhu
@ashwsandhu Год назад
Lakha sudhana bai jindabad
@_.dhallvlogs
@_.dhallvlogs Год назад
Party bana laaaa lakheee aaapdi kado banaayegaaa oodo nu koi hor rind lagjuuuuu
@OhiSandhu
@OhiSandhu Год назад
Yr starting ch click di awaz na use kro kanna ch wajdi h
Далее
الذرة أنقذت حياتي🌽😱
00:27
Просмотров 13 млн