Тёмный
No video :(

Show with Lakha Sidhana | EP 86 | Talk with Rattan 

Talk with Rattan
Подписаться 204 тыс.
Просмотров 142 тыс.
50% 1

#lakhasidhana #lakhasidhanalive #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 496   
@harmeetkharoud8994
@harmeetkharoud8994 Год назад
ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਡੇ ਲੱਖੇ ਵੀਰ ਜੀ ਨੂੰ
@gurpreetbeimaanpcp0752
@gurpreetbeimaanpcp0752 Год назад
💯
@gorasabdhu5854
@gorasabdhu5854 Год назад
ਰਤਨ ਦੀਪ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਹੋ ਤੁਸੀਂ ਬਹੁਤ ਹੀ ਨਿਧੜਕ ਪੱਤਰਕਾਰ ਹੋ ਜੀ ਸੱਚੀਆਂ ਅਤੇ ਸੁੱਚੀਆਂ ਗੱਲਾਂ ਕਰ ਰਹੇ ਹੋ ਲੱਖਾ ਸਾਡਾ ਸੋਹਣਾਂ ਹੀਰਾ ਜੋਧਾ ਹੈ ਇਹ ਵੀ ਸੱਚਾ ਅਤੇ ਸੁੱਚਾ ਇਨਸਾਨ ਹੈ ਜੀ ਧੰਨਵਾਦ
@jagseersinghmaan6153
@jagseersinghmaan6153 Год назад
ਬਾਈ ਲੱੱਖਾ ਸਿਧਾਣਾਂ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਐ ਹੁਣ ਪੰਜਾਬੀਆਂ ਨੂੰ ਹਿੱਕ ਤਾਣ ਕੇ ਲੱਖੇ ਸਿਧਾਣੇ ਬਾਈ ਨਾਲ ਖੜਨਾਂ ਚਾਹੀਦਾ ਨੌਂ ਤਰੀਕ ਨੂੰ ਹੁੰਮ ਹੁੰਮਾ ਕੇ ਮਹਿਰਾਜ ਪੰਹੁਚਿਆ ਜਾਵੇ।
@manjitkaur5563
@manjitkaur5563 Год назад
ਜਿਊਂਦਾ ਰਹਿ ਵੀਰ ਲੱਖੇ ਤੁਹਾਡੇ ਸੱਦੇ ਤੇ ਜ਼ਰੂਰ ਆਵਾਗੇ
@kuljindersingh8282
@kuljindersingh8282 Год назад
ਬਹੁਤ ਹੀ ਵਧੀਆ ਵਿਚਾਰ ਨੇ ਵੀਰ।। ਪੰਜਾਬੀਓ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਓਦੋਂ ਤੱਕ ਸਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਹੈ।। ਸਾਨੂੰ ਲੱਗੇ ਵੀਰ ਨਾਲ ਖੜਨਾ ਚਾਹੀਦਾ ਹੈ ਜੀ।।
@idhub6263
@idhub6263 Год назад
ਰਤਨ ਵੀਰ ਵਾਹਿਗੁਰੂ ਤੈਨੂੰ ਖੁਸ ਰੱਖੇ ।ਤਰੱਕੀਆ ਬਖਸੇ।ਕਿਉਕਿ ਤੇਰੇ ਸਵਾਲ ਤੇ ਇੰਟਰਵਿਉ ਦਾ ਤਰੀਕਾ ਬਾ ਕਮਾਲ ਹੁੰਦਾ।🙏
@Gurtejsingh-nl9xd
@Gurtejsingh-nl9xd Год назад
ਪੱਤਰਕਾਰ ਵੀਰ ਸਵਾਲ ਜਵਾਬ ਬਹੁਤ ਵਧੀਆ ਤਰੀਕੇ ਨਾਲ ਤੇ ਖੁੱਲ ਕਿ ਕਰ ਰਿਹਾ ਐ,,,,ਲੱਖਾ ਸਿਧਾਣਾ ਹੁਣ ਸਹੀ ਰਾਹ ਤੇ
@shergillpharwahi1530
@shergillpharwahi1530 Год назад
ਲੱਖਾ ਬਾਈ ਸਾਡੇ ਪੰਜਾਬ ਦਾ ਸੇਰ ਆ, ਆਵਾਂਗੇ ਬਾਈ ਮਹਿਰਾਜ ਤੇਰੇ ਇਕੱਠ ਚ।।
@malwewale2294
@malwewale2294 Год назад
No
@AmarjitSingh-zp5be
@AmarjitSingh-zp5be Год назад
Jila ji jarur jao ♥️👍🏻👍🏻👍🏻👍🏻
@gurindersohi6314
@gurindersohi6314 Год назад
Asi v aya ge
@pritamsingh3273
@pritamsingh3273 Год назад
ਸਦਨਾਂ ਭਗਤ ਪਹਿਲਾਂ ਕੀ ਸੀ ਕੋਈ ਮਾਇਨੇ ਨਹੀਂ ਰੱਖਦਾ ਸਦਨਾਂ ਅੱਜ ਕੀ ਹੈ ਇਹ ਹੀ ਸੱਚ ਹੈ ਲੱਖਾ ਪੰਜਾਬ ਨੂੰ ਨਸ਼ੇ ਤੋਂ ਬਚਾਣ ਦੀ ਗੱਲ ਕਰਦਾ ਹੈ ❤️🥀
@Panjab1100
@Panjab1100 Год назад
Lakha sidhana loka de put marn WALA murdabad
@Soaringsky379
@Soaringsky379 Год назад
Pehlan jehda jawak mar ta oh bhul je ? Ajj mai tere bache mar da kal nu kehda mai change ho gea thek a frr ? Bhul j ga ?
@kabbadidajanoon8665
@kabbadidajanoon8665 Год назад
ਖਰਾ ਬੰਦਾ ਬਾਈ ਲੱਖਾ ਸਿਧਾਣਾ ,ਬਾਈ ਸਦਾ ਹੀ ਪੰਜਾਬ ਦੇ ਹੱਕਾ ਦੀ ਗੱਲ ਕਰਦਾ ,ਸਮੇ ਦੀ ਸਰਕਾਰ ਨੇ ਗਲਤ ਪਰਚਾ ਕੀਤਾ ਲੱਖੇ ਤੇ, ਸਾਰੇ ਪੰਜਾਬੀਆ ਨੂੰ ਬੇਨਤੀ ਐ ਲੱਖੇ ਬਾਈ ਦਾ ਸਾਥ ਦਿਓ ....
@rajindersharma9027
@rajindersharma9027 Год назад
ਲੱਖੇ ਬਾਈ ਨਾਲ ਹਿੱਕ ਠੋਕ ਕੇ ਖੜੇ ਹਾਂ
@ajaibsidhu5083
@ajaibsidhu5083 Год назад
ਰਤਨ ਵੀਰ ਸਤਿ ਸ੍ਰੀ ਅਕਾਲ ਜੀ ਅਤੇ ਲੱਖੇ ਵੀਰ ਡਟਿਆ ਰਹੀ ਸਾਰਾ ਪੰਜਾਬ ਤੇਰੇ ਨਾਲ ਹੈ ਜੀ
@gurtejkaur6028
@gurtejkaur6028 Год назад
Not only. All US Canada Australia all countries with Veer Lakha Sadhana
@bsingh1310
@bsingh1310 Год назад
ਪੰਜਾਬ ਪੰਜਾਬੀਅਤ ਦੀ ਆਵਾਜ਼ ਪਰ ਕਾਮਰੇਡ ਸਿੱਖਾਂ ਦੇ ਸਭ ਤੋਂ ਵੱਡੇ ਦੁਸਮਣ ਸਤਿ ਸ੍ਰੀ ਅਕਾਲ ਸਭ ਨੂੰ
@gurarpansingh3475
@gurarpansingh3475 Год назад
ਵਾਹਿਗੁਰੂ ਜੀ ਸਾਡੇ ਪੰਜਾਬ ਦੀ ਅਵਾਜ ਚੁੱਕਣ ਵਾਲੇ ਨੌਜਵਾਨ ਲੱਖੇ ਵਰਗੇ ਸੱਚੇ ਸਮੁੱਚੇ ਬੱਚਿਆਂ ਤੇ ਆਪਣਾ ਮਹਿਰਾ ਭਰਿਆ ਹੱਥ ਰੱਖਣਾ ਜੀ
@waraichlakhwindersingh853
@waraichlakhwindersingh853 Год назад
ਬਹੁਤ ਹੀ ਪਿਆਰੇ ਪੁੱਤਰ ਲੱਖਾਂ ਸਿਧਾਨਾ‌
@blacksmithsingh9682
@blacksmithsingh9682 Год назад
😂😂😂😂😂
@user-Rajwinder
@user-Rajwinder Год назад
ਰਤਨ ਬਾਈ ਸਵਾਦ ਆ ਜਾਦਾ ਗੱਲਾਬਾਤਾਂ ਕਰਦੇ ਸਮੇ
@ABCXYZ-fz4es
@ABCXYZ-fz4es Год назад
# We stand with Lakha Sidhana
@gurirehal4006
@gurirehal4006 Год назад
ਅਸੀ ਲੱਖੇ ਵੀਰੇ ਨਾਲ ਆ ਬੱਸ । ਕਿਸੇ ਵੀ ਟਾਈਮ msg ਕਰਦੋ ਵੀਰੇ ਅਜਾ ਗਿਆ
@harsimrankaur623
@harsimrankaur623 Год назад
Lakhe veer ji tusi sach bole ho asi hamesha tohade nal ha waheguru ji tohanu chardi kala bakhshe
@sohi5443
@sohi5443 Год назад
ਲੱਖੇ ਨਾਲ ਧੱਕਾ ਕਰਨ ਦੀਆ ਕੋਸ਼ਿਸ਼ਾ ਕਰ ਰਹੀ ਹੈ ਪੰਜਾਬ ਸਰਕਾਰ
@amritdhaliwal9107
@amritdhaliwal9107 Год назад
ਬਾਈ ਲੱਖਾ ਵੀਰ ਅੋਖੇ ਸਮੇ ਵਿੱਚ ਹਰ ਗਰੀਬ ਅਮੀਰ ਨਾਲ ਖੜਦਾ ਹੈ! ਹੁਣ ਆਪਣਾ ਵੀ ਹੱਕ ਬਣਦਾ ਕੇ ਹਿੱਕ ਡਾਹ ਕੇ ਲੱਖੇ ਵੀਰ ਨਾਲ ਖੜੀਏ! 9 ਤਰੀਕ ਦਿਨ ਐਤਵਾਰ ਨੰ ਸਵੇਰੇ ਪਿੰਡ ਮਹਿਰਾਜ(ਬਠਿੰਡਾ) ਵਿਚ ਪਹੁੰਚੋ ਜੀ!
@Manpreet2510brar
@Manpreet2510brar Год назад
Veham a veer... A sirf galla krda greeb naal sago dhokha krda
@RABB-DA-BANDA
@RABB-DA-BANDA Год назад
ਗਰੀਬ ਮਜਦੂਰਾ ਨਾਲ ਕਦੋ ਖੜਿਆ?🤔
@Manpreet2510brar
@Manpreet2510brar Год назад
@@RABB-DA-BANDA sade naal ta khadya ni bai bkia da pta ni
@RABB-DA-BANDA
@RABB-DA-BANDA Год назад
@@Manpreet2510brar ਬੇਕਾਰ ਬੰਦਾ ਲੱਖਾ ਜਮਾ
@jagroopbal4958
@jagroopbal4958 Год назад
@@Manpreet2510brar Tu na jayi comment ch bhonki kyo jnaa
@surinderbhullar9446
@surinderbhullar9446 Год назад
lakha Sadana y nu full spot karo 👍👍👍👍👍👍👍👍👍👍👍👍👍👍👍👍👍
@happysodhi9253
@happysodhi9253 Год назад
God bless you br Lakha 🙏🙏🙏🙏🙏
@dragicadrazic4859
@dragicadrazic4859 Год назад
Very good job
@mandeepboparai8005
@mandeepboparai8005 Год назад
ਸਹੀ ਗੱਲ ਹੈ ਜੀ ਸੱਭ ਨੂੰ ਇਕ ਹੋਣਾ ਪੈਣਾ ਦਿੱਲ੍ਹੀ ਮੋਰਚੇ ਵਾਗ
@taransingh8211
@taransingh8211 Год назад
We support lakha veer ❤️
@malwewale2294
@malwewale2294 Год назад
No
@karansandhu6623
@karansandhu6623 Год назад
Lakhe bai waheguru mhr rakhe tude te
@Panjab1100
@Panjab1100 Год назад
Lakha sidhana loka de put marn WALA murdabad
@bhupinderchahal4012
@bhupinderchahal4012 Год назад
Lakha bai jindabaab jeunda rahe
@shindachahal216
@shindachahal216 Год назад
ਲੱਖੇ ਵੀਰੇ ਲੇਕ ਦੋਗਲੇ ਆ ਤੇਰੇ ਜਾਣ ਤੋ ਬਾਅਦ ਕਹਿਣਗੇ ਲੱਖਾ ਹੀ ਚੰਗਾ ਸੀ 🙏🏽🙏🏽
@sherepunjabsandhu5656
@sherepunjabsandhu5656 Год назад
ਬਿਲਕੂਲ ਸੰਚ ਆਖੈਆ ਵੀਰ ਨਛੈਆ ਤੋਹ ਦੂਰ ਕਰਨਾ ਲੋਕਾ ਨੂੰ ਆਮਰਿਤ ਛਕੋਣਾ ਚੰਗੈ ਕੰਮ ਕਰਨਾ ਉਹ ਸਰਕਾਰ ਨੂੰ ਬਰਦਾਛੰਤ ਨਹੀ ਹੂਦਾ ਸਾਰੈ ਪੰਜਾਬ ਨੂੰ ਲੰਖੈ ਵੀਰ ਦਾ ਸਾਥੰ ਦੈਣਾ ਚਾਹੀਦਾ
@baljindersinghlongowal4097
@baljindersinghlongowal4097 Год назад
ਪੰਜਾਬੀ ਲਿਖਣੀ ਸਿੱਖੋ
@baljitchahal2839
@baljitchahal2839 Год назад
Waheguru ji
@deepdhindsa9216
@deepdhindsa9216 Год назад
Lakha sidhana jindabad
@komalphoto
@komalphoto Год назад
Lakha bhaji jindabad
@ladidhubali8340
@ladidhubali8340 Год назад
Proud to you lakha bro 💪 Datte raho asi tuhade nal aa
@harrydhaliwal4997
@harrydhaliwal4997 Год назад
ਲੱਖਾ ਸਿਧਾਣਾ ਪੰਜਾਬ ਦਾ ਪੁੱਤ ਹੈ। ਪੰਜਾਬ , ਪੰਜਾਬੀਅਤ, ਮਾਂ ਬੋਲੀ ਪੰਜਾਬੀ ਲਈ ਲੜ ਰਿਹਾ। ਸਾਰੇ ਪੰਜਾਬ ਨੂੰ ਲੱਖੇ ਦਾ ਸਾਥ ਦੇਣਾ ਚਾਹੀਦਾ ਹੈ।
@pawandeepbadesha5686
@pawandeepbadesha5686 Год назад
Lakha is a good person god bless you veere
@buntyjatt5567
@buntyjatt5567 Год назад
ਲੱਖੇ ਬਾਈ ਤੇਰੇ ਨਾਲ ਵਾਹਿਗੁਰੂ ਜੀ ਅੰਗ ਸੰਗ ਹਨ, ਕੋਈ ਥੋਡਾ ਕੁੱਝ ਨਹੀਂ ਵਿਗਾੜ ਸਕਦਾ, ਅਸੀ ਵੀ ਥੋਡੇ ਨਾਲ ਹਾਂ
@gurtejkaur6028
@gurtejkaur6028 Год назад
Veer Lakha Sadhana nu support kro sare Punjabio. We fully support from US
@SukhjinderSingh-mj4ft
@SukhjinderSingh-mj4ft Год назад
Very good brother keep it up
@user-to1fk6vh8s
@user-to1fk6vh8s Год назад
ਲੱਖਾ ਸਿਧਾਣਾ ਜ਼ਿੰਦਾਬਾਦ
@sahibsinghcheema4151
@sahibsinghcheema4151 Год назад
Thank you lakha sidana ji ❤️🙏
@jasskataria2350
@jasskataria2350 Год назад
ਰਤਨ ਵੀਰ।ਇਹ ਗਲ ਪੱਕੀ ਆ ਜਿੰਨੇ ਵੀ ਪੰਜਾਬ ਦੇ ਗੈਂਗਸਟਰ ਨੇ ਭਾਵੇਂ ਉਹ ਭਗੋੜੇ ਨੇ,ਭਾਵੇਂ ਜੇਲ ਚ ਨੇ। ਲੱਖੇ ਨਾਲ ਰਾਬਤਾ ਰਖਦੇ ਨੇ।
@GurpreetSingh-su9rs
@GurpreetSingh-su9rs Год назад
Lakha sidhana is the best leadar of punjab. An evident truth needs no proof. Lakha be bold god will always with true persons.
@ManjeetKaur-lo7fp
@ManjeetKaur-lo7fp Год назад
Waheguru ji lakhe de sir te mehar bhreya hath rakhin
@sonusingh-cn5pr
@sonusingh-cn5pr Год назад
LAKHA SIDANA GOOD 👍 👌
@GurmeetSingh-vs4ct
@GurmeetSingh-vs4ct Год назад
ਹਮੇਸ਼ਾ ਹੀ ਸਰਕਾਰਾਂ ਨੌਜਵਾਨ ਨੂੰ ਸੁਧਾਰਨ ਦਾ ਨਹੀਂ ਦਿੰਦੇ ਜੇ ਓਹ ਸਮ੍ਹਾਜ ਸੇਵਕ ਦਾ ਕੰਮ ਕਰਦਾ ਹੈ ਕੀ ਮਾੜਾ ਹੈ
@Kent12178
@Kent12178 Год назад
Lakha Sidhana Zindabad
@harmanpreetsingh7471
@harmanpreetsingh7471 Год назад
Lakha sidhana bai full support aa tenu ✅💯👍
@Panjab1100
@Panjab1100 Год назад
Lakha sidhana loka de put marn WALA murdabad
@malwewale2294
@malwewale2294 Год назад
No
@BaldevSingh-fg8fx
@BaldevSingh-fg8fx Год назад
Tu bada no no lae lakkha tare bund magda
@blacksmithsingh9682
@blacksmithsingh9682 Год назад
Jio da 250 rupay da net pack pwa Kay veer sport u 😂😂😂
@gurpreetmangat5820
@gurpreetmangat5820 Год назад
Lakha veer zindabaad
@dansinghmannmann3456
@dansinghmannmann3456 Год назад
Lukha sedhana nushy khwlaf leda hy veer ji
@dansinghmannmann3456
@dansinghmannmann3456 Год назад
Lukha hun Punjab hutysi hy lukhaveer good
@harjitdhaliwal1547
@harjitdhaliwal1547 Год назад
Shai gal aa lakhae bhai de please bhai de support Kero
@satwantsingh9351
@satwantsingh9351 Год назад
Support to Lakha veer .. sarkar nu benti aa k aven sahi raah chale hoye bande nu bhadkao na..
@LovepreetSingh-kc1qo
@LovepreetSingh-kc1qo Год назад
,ਸਹੀ ਗੱਲ ਵੀਰ
@prabhjotPandher493
@prabhjotPandher493 Год назад
ਗੁੱਡ ਬਾਈ
@amberhoneyvlogs2621
@amberhoneyvlogs2621 Год назад
bai lakhe varga koi ni bn skda ji lakha bai jandabad 🙏🏼🙏🏼🙏🏼🙏🏼🙏🏼
@nattgaggu7208
@nattgaggu7208 Год назад
💪💪lakha 22 zindabad nhi vhekn dide lakhe di wahh wall v sarkar nu💪💪
@brarbrar5464
@brarbrar5464 Год назад
Waheguru ji mehar krn
@govindersingh9230
@govindersingh9230 Год назад
ਸਾਰਿਆਂ ਨੂੰ ਬੇਨਤੀ ਆ ਕਿ Z ਨਿਊਜ ਖੇਤਰੀ ਚੈਨਲ ਦਾ ਬਾਈਕਾਟ ਕਰੋ
@sandeepKaur-hi1to
@sandeepKaur-hi1to Год назад
Waheguru lakha veer bhut nek insaan aa,,,we support
@Kamaljitk
@Kamaljitk Год назад
ਇਹਦੇ ਵਿੱਚ ਕੋਈ ਸ਼ੱਕ ਨਹੀਂ ਲੱਖੇ ਵੀਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਪਰ ਜੇ ਸਿੱਖ ਵਿਚਾਰਧਾਰਾ ਨਾਲ ਹੋ ਤਾਂ ਕੜਾ ਪਾ ਕੇ ਰੱਖੋ ਤਾਂ ਕਿ ਸਕੂਲਾਂ ਚ ਬੱਚਿਆ ਦੇ ਕੜੇ ਨਾ ਲਹਾਏ ਜਾਣ |
@sarabjitsingh639
@sarabjitsingh639 Год назад
Plz everyone support lakha sidhana
@davysingh5201
@davysingh5201 Год назад
Rattan always ask hard questions.. but bhaji chnge loka nu easy motivational questions v kre kro
@vkssinghlamba4226
@vkssinghlamba4226 Год назад
Makkar wang dalla ni aa ratan
@davysingh5201
@davysingh5201 Год назад
@@vkssinghlamba4226 mai kado keha… I just said he should ask one or two easy motivational talk or questions
@harinderpreethani8147
@harinderpreethani8147 Год назад
#we stand lakha sidhana
@laxmansingh11
@laxmansingh11 Год назад
ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@satwinderpanju9049
@satwinderpanju9049 Год назад
ਪੰਜਾਬ ਦੇ ਹੱਕਾਂ ਦੀ ਅਵਾਜ਼ ਲੱਖਾ ਸਧਾਣਾ ਜ਼ਿੰਦਾਬਾਦ
@amardharmgarh5869
@amardharmgarh5869 Год назад
ਪੰਜਾਬ ਪੰਜਾਬੀਅਤ ਦਾ ਹੀਰਾ ਬੰਦਾ ਲੱਖਾਂ
@raisaab452
@raisaab452 Год назад
We are always supporting to lakha Sidhana
@Manvindergrewal2107
@Manvindergrewal2107 Год назад
ਕੱਲੀ ਕੱਲੀ ਗੱਲ ਲੱਖੇ ਬਾਈ ਦੀ ਸੱਚੀ ਆ ਤੇ ਸੱਚਾ ਬੰਦਾ ਹਮੇਸ਼ਾ ਸਰਕਾਰਾਂ ਨੂੰ ਚੁੰਬਦਾ ਹੀ ਆ
@brarjagwindersingh3900
@brarjagwindersingh3900 Год назад
ਵਾਹਿਗੁਰੂ ਸਾਹਿਬ ਜੀ ਭਲੀ ਕਰਨ
@sikandersinghvestige2698
@sikandersinghvestige2698 Год назад
Very good bai ji
@gurpreetsingh-sk2vb
@gurpreetsingh-sk2vb Год назад
ਲੱਖੇ ਬਾਈ ਬਹੁਤ ਵਧੀਆ ਗੱਲ਼ਾਂ ਕੀਤੀਆਂ, ਇਹ ਤੁਹਾਨੂੰ ਸਮਝ ਨਹੀਂ ਰਹੇ, ਤੁਸੀਂ ਚੀਜ਼ ਕੀ ਹੈ, ਜਿਸ ਦਿਨ ਤੁਹਾਨੂੰ ਸਮਝ ਗਏ,
@manjitkaur5642
@manjitkaur5642 Год назад
Wahe guru ji
@bhindersingh_sidhu
@bhindersingh_sidhu Год назад
Lakha jindabad
@kuldeepbrar8967
@kuldeepbrar8967 Год назад
Lakha heera bnda y apa mile aa y nu
@balwinderSingh-wp6qy
@balwinderSingh-wp6qy Год назад
haiye sachi haaa haaa 😂😂😁😂
@ManjitKaur-dj7mq
@ManjitKaur-dj7mq Год назад
ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਪੰਜਾਬ ਦੇ ਲੋਕਾ ਨੂੰ ਤੁਹਾਡੀਆ ਗੱਲਾ ਸਮਝਣ ਦੀ ਲੋੜ ਹੈ ਲੱਖਾ ਸਿਧਾਣਾ ਜੀ ਹੱਕ ਸੱਚ ਦੀ ਗੱਲ ਕਰਦੇ ਹਨ ਪੰਜਾਬ ਦੇ ਨੌਜਵਾਨ ਵੀਰਾ ਭੈਣਾਂ ਨੂੰ ਅਪੀਲ ਹੈ ਕਿ9 ਤਾਰੀਖ਼ ਨੂੰ 11 ਵਜੇ ਪਿੰਡ ਮਹਿਰਾਜ ਵਿਖੇ ਵੱਧ ਤੋ ਵੱਧ ਵੱਡੀ ਗਿਣਤੀ ਵਿੱਚ ਪਹੁੰਚ ਕੇ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਉਹਨਾਂ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹੈ ਵਾਹਿਗੁਰੂ ਮਾਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਪੰਜਾਬੀਉ ਸਾਰੇ ਇੱਕਠੇ ਹੋ ਕੇ ਚੱਲੋ 🙏❤️🙏
@malkitsingh2145
@malkitsingh2145 Год назад
lakha bro jindabad good menn
@sukhpalgill5770
@sukhpalgill5770 Год назад
ਲੱਖ ਲਾਹਨਤ ਇਨ੍ਹਾਂ ਲੋਕਾਂ ਨੂੰ ਜੋ ਇਹੋ ਜਿਹੇ ਬੰਦੇ ਤੇ ਇਹੈ ਜਿਹੇ ਘਟੀਆ ਦੋਸ਼ ਲਾਉਂਦੇ ਹਨ ਲੱਖਾ ਸਿਧਾਣਾ ਪੰਜਾਬ ਦੀ ਅਵਾਜ਼ ਹੈ
@singhhardev6580
@singhhardev6580 Год назад
Very good veer g
@sukhjinderkaur1417
@sukhjinderkaur1417 Год назад
Very nice speech God bless you putt
@gurleendharm9134
@gurleendharm9134 Год назад
ਲੱਖੇ ਨੇ ਵਿਚਾਰਧਾਰਾ ਦੀ ਬਹੁਤ ਵਧੀਆ ਗੱਲ ਕਰੀ
@benipalsingh9637
@benipalsingh9637 Год назад
we support lakha 22
@HarjinderSingh-ec9ew
@HarjinderSingh-ec9ew Год назад
Very good veer lukhay waheguru ji mehar krn veer te chardikla rakhen
@SatpalVerma000
@SatpalVerma000 Год назад
ਭਾਵੇ ਸਰਕਾਰ ਲੱਖੇ ਨਾਲ ਧੱਕਾ ਕਰ ਰਹੀ ਆ ਪਰ ਲੱਖਾ ਹੈ ਤਾਂ ਦੋਗਲਾ. ਹਲੇ ਵੀ ਮੰਨ ਨਹੀ ਰਿਹਾ. ਇੰਟਰਵਿਊ ਚ ਫੇਰ ਦੋਗਲਾਪਨ ਦਿਖਾ ਰਿਹਾ
@amrinderdhaliwal9451
@amrinderdhaliwal9451 Год назад
Waheguru Ji Mehar Karn Lakha Sidhana Ji te 🙏🙏🙏🙏
@JagtarSingh-bz6kh
@JagtarSingh-bz6kh Год назад
VV Good 👍 Vir Ji
@bsingh1310
@bsingh1310 Год назад
ਫੈਕਟਰੀਆਂ ਦੀ ਕੀ ਜਰੂਰਤ ਜਦ ਕੰਮ ਤਾ ਭਈਆ ਨੇ ਕਰਨਾ ਸਤਿ ਸ੍ਰੀ ਅਕਾਲ ਸਭ ਨੂੰ
@balwinderdhaliwal5249
@balwinderdhaliwal5249 Год назад
Shi gal a y sarea no ego sadhe ik jga ta ikathe hona paina fr kuj ho skda
@kmattu2793
@kmattu2793 Год назад
Lakha ji your great person 🙏
@jinderbains1868
@jinderbains1868 Год назад
Full support to Lakha Sidhana
@blacksmithsingh9682
@blacksmithsingh9682 Год назад
😂😂😂😂😂😂
@rajpaldhillon3635
@rajpaldhillon3635 Год назад
Lakha Sidhana is HonestMan Join To Him🙏🙏🤝✊✊💪💪💪💪💪💪💪💪💪
@jashandeepsingh3969
@jashandeepsingh3969 Год назад
ਲੱਖਾ ਸਿਧਾਣਾ ਵੀਰ ਜਿੰਦਾਬਾਦ
@jaspalkaur4655
@jaspalkaur4655 Год назад
Whoever speaks truth always suffer but God is watching. He will get justice
@babasidhu1255
@babasidhu1255 Год назад
100% Sahi gall baat ji .....Rattan good ptarkari .
@balkarsran3881
@balkarsran3881 Год назад
ਪਿੰਡ ਪਿੰਡ ਜਾ ਕੇ ਵੀਰ ,ਲੱਖਾ,ਨਸ਼ੇ ਵਿਰੁੱਧ ਆਵਾਜ਼ ਚੁੱਕਦਾ,ਫਿਰ ਪਰਚਾ ਵੀ ,ਨਸ਼ੇ ਵੇਚਣ ਦਾ ,ਇਹ ਗੱਲ ਸਾਡੇ ਹਜ਼ਮ ਨਹੀਂ ਹੋ ਸਕਦੀ ,ਸਰਕਾਰ ਸਮਝ,ਲਵੇ ,ਫਿਰ ,ਮੁਸ਼ਕਿਲਾਂ ਆਉਣਗੀਆਂ
@sarbpreetsingh2951
@sarbpreetsingh2951 Год назад
We support Lakha Sidanna
@jassacheema6686
@jassacheema6686 Год назад
Punjab ਲਈ ਇਕ ਹੌ ਜਾਉ ਸਾਰੇ ਬਾਈ।
@pinderdhillon8046
@pinderdhillon8046 Год назад
22:to 23:00 ਰਤਨ 👍❤️🙏
@singhhardeep5094
@singhhardeep5094 Год назад
Lakha sidhana 🙏 support
@jeewanjot5382
@jeewanjot5382 Год назад
ਲੱਖਾ ਠੀਕ ਐ
@SukhdeepSingh-bj2xo
@SukhdeepSingh-bj2xo Год назад
Love 💕 ਲੱਖਾ ਸਿੰਘ ਸਿਧਣਾ
@aqeelahmad8771
@aqeelahmad8771 Год назад
you right bhai G
@GurmeetSingh-oc1sn
@GurmeetSingh-oc1sn Год назад
ਰਤਨ ਜੀ ਇਕ ਹੋਰ ਸਵਾਲ ਕਰਨਾ ਰਹਿ ਗਿਆ ਸ਼ਹੀਦ ਭਗਤ ਸਿੰਘ ਬਾਰੇ ਸਵਾਲ ਕਰੋ ਇਸਨੂੰ ਪੁੱਛੋ ਕੀ ਭਗਤ ਸਿੰਘ ਕੋਣ ਸੀ !
Далее