Тёмный
No video :(

Sidhu ਦੇ ਕਾਤਲਾਂ ਨੂੰ Bazi Jand ਦਾ ਸੁਨੇਹਾ | ਤੁਹਾਡੇ 'ਤੇ ਵੀ ਆਹ ਸਮਾਂ ਆਊਗਾ, ਤੁਸੀਂ ਬਚ ਨਹੀਂ ਸਕਦੇ | Akhar 

Mitti ਮਿੱਟੀ
Подписаться 1,1 млн
Просмотров 326 тыс.
50% 1

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 405   
@nirvairsingh075
@nirvairsingh075 2 года назад
ਕੋਈ ਕਾਮਜਾਬ ਹੋ ਕੇ ਪਿੰਡ ਨਹੀਂ ਰਹਿੰਦਾ, ਪਰ ਸਿੱਧੂ ਰਹਿੰਦਾ ਹੀ ਪਿੰਡ ਸੀ। ਟਿੱਬਿਆਂ ਦਾ ਪੁੱਤ ਟਿੱਬਿਆਂ ਵਿੱਚ ਹੀ ਖਤਮ ਹੋ ਗਯਾ।
@nav_sidhu118
@nav_sidhu118 2 года назад
Miss u bro 😭 ਗੰਦੀ ਰਾਜਨੀਤੀ ਅਤੇ ਨਫ਼ਰਤ ਕਰਨ ਵਾਲਿਆਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹ ਲਿਆ
@gurmailbrar4221
@gurmailbrar4221 2 года назад
ਸਿੱਧੂ ਵਰਗੇ ਹੋਣਹਾਰ ਪੁੱਤ ਘਰ ਘਰ ਜੰਮਣ ਪਰਮਾਤਮਾ, ਸਾਥੋਂ ਵਿਛੜੀ ਰੂਹ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ।🙏🙏😭😭
@sonukalra7321
@sonukalra7321 2 года назад
ਮੈਂ ਪੁਨਰ ਜਨਮ ਚ ਵਿਸ਼ਵਾਸ਼ ਨਹੀ ਕਰਦਾ ਪਰ ਸਿੱਧੂ ਦੀ ਮੌਤ ਤੋਂ ਬਾਅਦ ਦਿਲ ਕਹਿੰਦਾ ਕੇ ਸਿੱਧੂ ਦਾ ਪੁਨਰ ਜਨਮ ਹੋਵੇ ਅਤੇ ੳੁਹ ਅਾਵਦੇ ਕਾਤਲਾਂ ਤੋਂ ਬਦਲਾ ਲਵੇ,,😩😩😩🙏
@indianarmylover754
@indianarmylover754 2 года назад
ਪ੍ਰਮਾਤਮਾ ਕਰੇ ਸਿੱਧੂ ਦਾ ਪੁਨਰ ਜਨਮ ਹੋ ਜੇ ਆਪਣੇ ਮਾਂ ਬਾਪ ਨੂੰ ਦੁਬਾਰਾ ਮਿਲ ਜਾਏ 🙏🏻
@JaspalSingh-ib4ip
@JaspalSingh-ib4ip 2 года назад
Tusi kon ho veer ji kise nu apni maut da pta hai tan daso je nahi pta te fer Darna kyun aa so please dheyan do 🙏🏻🙏🏻
@indianarmylover754
@indianarmylover754 2 года назад
@@JaspalSingh-ib4ip ਨਹੀਂ ਪਤਾ ਵੀਰ ਜੀ ਮੌਤ ਦਾ ਆਪਣੀ ਕਦੋ ਆ ਜਾਣੀ ਤੇ ਨਾ ਹੀ ਡਰਨਾ ਚਾਹੀਦਾ ਮੌਤ ਤੋਂ.. ਜੇਕਰ ਡਰਨਾ ਹੀ ਆ ਤਾਂ ਮਾੜੇ ਕੰਮ ਕਰਨ ਤੋਂ ਪਹਿਲਾ ਡਰਨਾ ਚਾਹੀਦਾ ਆ ਤੇ ਪ੍ਰਮਾਤਮਾ ਤੋਂ ਜਿੰਨੇ ਸਾਨੂ ਚੰਗੇ ਕੰਮ ਕਰਨ ਲਈ ਸਾਹਾਂ ਦੀ ਦੌਰ ਦਿਤੀ ਆ.. ਸਿੱਧੂ ਬਾਈ ਦੇ ਗੀਤ ਲੋਕ ਗ਼ਲਤ ਸੰਜਦੇ ਰਹੇ ਪਰ ਅਸੀਂ ਓਹਨਾ ਦੇ ਗੀਤ ਸੁਣਕੇ ਵਰਕੋਊਟ running ਕਰਿਆ ਕਰਦੇ ਸੀ.. ਵਾਹਿਗੁਰੂ ਮੇਹਰ ਕਰੇ 🙏🏻❤
@gskalyan4829
@gskalyan4829 2 года назад
Waheguru ji.y ji main v a hi Ardas Kar Raha rab agye v waheguru ji os nu dubara Tu pej deo es dahrti te
@bhindasingu6525
@bhindasingu6525 2 года назад
Y Sidhu Vapas avaga
@MrSingh-hq5zd
@MrSingh-hq5zd 2 года назад
Waheguru ji Bahut burah hoyea ji So sad
@JoginderSingh-vj2tx
@JoginderSingh-vj2tx 2 года назад
ਬਹੁਤ ਵਧੀਆ ਵਿਚਾਰ ਕੀਤਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ
@sunyrandhava7088
@sunyrandhava7088 2 года назад
ਬੰਦੇ ਦੇ ਸ਼ਰੀਰ ਨੂੰ ਹਰ ਕੋਈ ਮਾਰ ਸਕਦਾ ਏ,,ਪਰ ਉਹਦੇ ਗਾਏ ਗੀਤਾਂ ਨੂੰ ਕੋਈ ਨੀ ਮਾਰ ਸਕਦਾ,,ਆਪਣੀ ਆਵਾਜ ਰਾਹੀ ਸਿੱਧੂ ਅਮਰ ਰਹੇਗਾ ਰਹਿੰਦੀ ਦੁਨੀਆ ਤਕ
@sukhmansanghavlogs6617
@sukhmansanghavlogs6617 2 года назад
ਬਹੁਤ ਵਧੀਆ ਵਿਚਾਰ ਆ ਬਾਈ ਬਾਜ਼ੀ ਜੰਡ ਦੇ
@laddidhaliwal1312
@laddidhaliwal1312 2 года назад
ਬਹੁਤ ਵਧੀਆ ਵੀਚਾਰ ਨੇ ਵੱਡੇ ਬਾਈ ਦੇ🙏
@DharminderSingh-ts8il
@DharminderSingh-ts8il 2 года назад
ਬਹੁਤ ਮਾੜਾ ਹੋਇਆ ਪਰ ਸੋਚਣ ਵਾਲੀ ਗੱਲ ਹੈ ਕਿ ਗੈਂਗਸਟਰ ਵੀ ਗੀਤਾਂ ਵਿੱਚੋਂ ਹੀ ਪੈਦਾ ਹੁੰਦੇ ਹਨ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਕਿ ਸਾਫ਼ ਸੁਥਰੇ ਗਾਣੇ ਗਾਉ ਤੇ ਜ਼ਮਾਨੇ ਨੂੰ ਸੇਧ ਦੇਣ ਵਾਲੇ ਕੰਮ ਕਰੀਏ
@kairebianpendu4724
@kairebianpendu4724 2 года назад
Bai ji movies v bnd kra do punjabi , tollywood, Bollywood, Hollywood cho
@satnamsandhu1116
@satnamsandhu1116 2 года назад
Bai g koy v gangster song tu ni peyda honda
@tiwana8737
@tiwana8737 2 года назад
Likhn to pehla soch b liya karo....
@AmarjitSingh-cj9pd
@AmarjitSingh-cj9pd 2 года назад
Yaar Asi te nahi bane , Apni job karde aa . Bai bahana mil janda eh nashedi, laalchi , gandi matt wale lok hunde eh . Har jagah honde Eh nahi sun de kise di . Ehna nu bas apna matlab chahida
@ramansidhu2516
@ramansidhu2516 2 года назад
BAI JE TUHADI GALK MANN LAYIYE TA FR YOU TUBE TE TV TE TE HOR SOCIAL CHANNELS TE GURBANI VI ONDI A..LOK OH NI SUNDE ?? ..
@balwindersinghgill440
@balwindersinghgill440 2 года назад
ਸਕਿਓਰਿਟੀ ਵਾਲੀ ਗੱਲ ਦਾ ਜਵਾਬ ਬਹੁਤ ਵਦੀਆ ਦਿੱਤਾ ਬਾਈ ਜੀ🙏 ਐਵੇਂ ਲੋਕ ਸਕਿਓਰਿਟੀ ਸਕਿਓਰਿਟੀ ਕਰੀ ਜਾਦੇ ਆ
@rajvirsingh4558
@rajvirsingh4558 2 года назад
ਬਹੁਤ ਸੁਲਝੀਆਂ ਗੱਲਾਂ... ਉਮਰਾਂ ਲੰਘ ਜਾਂਦੀਆਂ ਇਸ ਪੱਧਰ ਤੇ ਪਹੁੰਚਣ ਲਈ... ਮੂਸੇਵਾਲਾ ਬਾਈ ਭੁਲਾੲੈ ਤੋਂ ਭੁਲਦਾ ਨਹੀਂ...
@hardeephardeep7389
@hardeephardeep7389 2 года назад
ਇਸ ਵਿਸੇ ਤੇ ਬਹੁਤ ਵੀਡੀਓ ਲਾਈਵ ਦੇਖੇ ਸਭ ਤੋਂ ਬੁਹਤ ਵਧੀਆ ਵਿਚਾਰ ਨੇ ਇਹ ਭਾਈ ਸਾਹਿਬ ਦੇ
@er.surindersingh9803
@er.surindersingh9803 2 года назад
Eb bai Balraj Singh Bazi Jand aa.. Kise time poori dehshat c kabaddi de grounds ch.. Jiwe Pakistan ch janjua da name gutt fadan ch top te aa ewe punjab ch baazi jand da name top te aa
@GAGAN5B
@GAGAN5B 2 года назад
ਜਦੋ ਤੇਰਾ ਨਾਮ ਓਨੇ ਗਾਣੇ ਵਿਚ ਲਿਖਿਆ ਸੀ ਓਦੋਂ ਤਾਂ ਕਹਿੰਦਾ ਸੀ ਮੈਂ ਗੰਦ ਮੰਦ ਨ੍ਹੀ ਸੁਣਦਾ, ਓਨੇ ਕੀ ਮੇਰਾ ਨਾਂਮ ਰੌਸ਼ਨ ਕੀਤਾ ਮੈਂ ਤਾਂ ਪਹਿਲਾਂ ਵੀ ਬਹੁਤ ਮਸ਼ਹੂਰ ਸੀ, ਹੁਣ ਜਾਦਾ ਹਮਦਰਦੀ ਆਉਂਦੀ ਆ ,,
@onlyfullarmytime1937
@onlyfullarmytime1937 Год назад
Sahi keha tuci pra
@sukhjitsingh1916
@sukhjitsingh1916 2 года назад
ਸਈ ਗੱਲ ਅਾ ਬਾਜੀ ਜੰਡ ਵੀਰ ਦੀ ਕਿੱਸੇ ਦਾ ਘਰ ਉਜਾੜ ਕੇ ਕੋਈ ਸੁਖੀ ਨੀ ਰੇਅ ਸਕਦਾ
@mewasingh2870
@mewasingh2870 Год назад
ਬਹੁਤ ਵਧੀਅਾ ਵੀਚਾਰ ਇਹਨਾ ਗॅਦੇ ਬੰिਦਅਾ ਭੈਅ ਨਹੀ ਕਰਨਾ ਚਾਹੀਦਾ िਸॅਧੂ ਪੰਜਾਬ ਦਾਪੁॅਤ ਹੀਰਾ ਕਹਨੀ ਕਰਨੀ ਦਾ ਪॅਕਾ ਸੀ ਇਹਨਾ ਪਾਪੀਅਾ ਦੀ ੳੁਮਰ ਘॅਟ ਹੀ ਹੁੰਦੀ ਹੈ 🙏
@gursewakpuniasaab2304
@gursewakpuniasaab2304 2 года назад
ਬਿਲਕੁਲ ਸਹੀ ਗੱਲ ਜੀ
@RAJESHSHARMA-mh3it
@RAJESHSHARMA-mh3it 2 года назад
Waheguru sidhu nu apne kal hi rakhe.
@kirankaur6619
@kirankaur6619 2 года назад
ਮਾ ਬਾਪ ਵਾਰੇ ਤਾਂ ਕੋਈ ਨੀ ਸੋਚਦਾ ਬੱਸ ਮਰਨ ਮਰਾਉਣ ਲਈ ਤਿਆਰ ਰਹਿੰਦੇ ਨੇ ੲੇਦੇ ਮਾ ਬਾਪ ਵੀ ਨਿੱਤ ਮਰਨ ਗੇ ਹੁਣ ਰੱਬ ਮਿਹਰ ਕਰੇ ਹੁਣ ਤਾਂ
@luciferr420
@luciferr420 2 года назад
sidhu di galti m odo hi manda c politics ch na aunda bcz jdo bnda eder aunda eda ho hi jaanda 💔 music ch bhut naam c oder hi rehnda maa peo di gal mann canada rehnda loka di sewa kr kuj ni milda pind walya da soch kurbaani degyaa
@ManmeetSandhu-Music
@ManmeetSandhu-Music 2 года назад
ਬਹੁਤ ਹੀ ਮਾੜਾ ਹੋਇਆ ਬਾਈ ਜੀ ਮਾਪਿਆ ਦਾ ਇਕੱਲਾ ਇਕੱਲਾ ਪੁੱਤ ਸੀ 😭😭
@Thealtafmalik_
@Thealtafmalik_ 2 года назад
Miss you Sidhu moose wala 😭😭😭😭😭😭😭😭
@bhajanlal9302
@bhajanlal9302 2 года назад
Ooooooo9oooooz .
@jovanpress358
@jovanpress358 2 года назад
Miss you sidhu moose wala veer
@mahajanji6986
@mahajanji6986 2 года назад
Miss you 😭😭
@monumasih7220
@monumasih7220 2 года назад
Miss you bro tuci Sade Dil ta raj kita Vaa 🙏🙏🙏Sidhu moose Wala zindabad zindabad 🤟🤟🤟
@user-nd2cx8uu9k
@user-nd2cx8uu9k 2 года назад
ਨਵਰੀਤ ਸਿਵੀਆ ਵੀਰ ਘੈਂਟ ਬੁੱਧੀਜੀਵੀ ਬੰਦਾ ਸਿੱਧੂ ਵੀਰ ਮਿਸ ਯੂ ਵੀਰੇ
@kamalmehra1324
@kamalmehra1324 2 года назад
Menu lagda maa, mai tere wargha han,, i love u bro Moose wala fir ayega Rip😭
@sitalmahay7843
@sitalmahay7843 2 года назад
ਵਾਹਿਗੁਰੂ ਜੀ 😢👏
@udaaidadefan5651
@udaaidadefan5651 2 года назад
Aaa security wali gal bilkul sahi aaaa veer ... J security ve na hundi j bullet proof Gaddi v hundi aj ... Sidhu veer apne vich hunda ... Waheguru Ji Mehar karo
@sukhijhajj965
@sukhijhajj965 Год назад
Sidhu moosewala miss you legend veer
@gurusewaksingh
@gurusewaksingh 2 года назад
Very mature way of conducting the conversation.....
@SandeepSingh-bv3js
@SandeepSingh-bv3js 2 года назад
ਬਾਈ ਬਿਲਕੁਲ ਸਹੀ ਬੋਲ ਰਿਹਾ
@janakgill3869
@janakgill3869 2 года назад
ਵਾਹਿਗੁਰੂ ਜੀ🙏🙏
@Gursewak_singh_bhatti
@Gursewak_singh_bhatti 2 года назад
Miss you Bai ❤️
@jaspreetsinghaujla6970
@jaspreetsinghaujla6970 2 года назад
Bhut vadhia vichar ne Bir de
@user-oj3df1ww8c
@user-oj3df1ww8c 2 года назад
ਏਸੇ ਬਾਜ਼ੀ ਜੰਡ ਨੇ ਧੱਕਾ ਗਾਣੇ ਤੋਂ ਬਾਦ ਕਿਹਾ ਸੀ ਮੈ ਗੰਦ ਨੂੰ ਪਰਮੋਟ ਨਹੀਂ ਕਰਦਾ ਹੁਣ ਰੰਗ ਬਦਲ ਗਿਆ ਖਰਬੂਜਾ
@goldysingh7195
@goldysingh7195 2 года назад
Waheguru ji waheguru ji
@ManjitKaur-ej4ws
@ManjitKaur-ej4ws 2 года назад
Waheguru ji 🙏🏼🙏🏼
@balrajpadda7666
@balrajpadda7666 2 года назад
Waheguru ji mehar karo ji
@manpreetsinghgill4409
@manpreetsinghgill4409 2 года назад
Sidhu moose Wala legend 😭😭😭
@sanjurana6894
@sanjurana6894 Год назад
Sidhu bro
@JasvirSingh-bp7gb
@JasvirSingh-bp7gb 2 года назад
Waheguru ji
@GurpreetSingh-hd9no
@GurpreetSingh-hd9no 2 года назад
Miss you sidhu praa
@gurpreetsinghjohal2231
@gurpreetsinghjohal2231 2 года назад
😭 ਵਾਹਿਗੁਰੂ ਜੀ 😭
@sanjeevsumman2140
@sanjeevsumman2140 2 года назад
ਬਹੁਤ ਜ਼ਿਆਦਾ ਦੁੱਖ ਹੋਇਆ ਸਾਰੇ ਪੰਜਾਬ ਵਿੱਚ ਦੁੱਖ ਦਾ ਵੇਲਾ ਬਹੁਤ ਮਾੜਾ ਹੋਇਆ ਕੋਈ ਸ਼ਬਦ ਨਹੀਂ ਰਹਿ ਗਏ
@baljeetsingh-eg9fq
@baljeetsingh-eg9fq 2 года назад
Waheguru ji 👃👃👃👃👃
@MohanSingh-xf2nf
@MohanSingh-xf2nf 2 года назад
ਬਾਜੀ ਝੱਡ ਵਾਲੇ ਵੀਰ ਦੀ ਬਹੁਤ ਵਧੀਆ ਗੱਲਾਂ ਨੇ
@kulveerpannu9933
@kulveerpannu9933 2 года назад
Miss you bro 😥😥
@kisaanunionzindabaad5057
@kisaanunionzindabaad5057 2 года назад
ਵਾਹਿਹੁਰੂ ਜੀ ਦੁਬਾਰਾ ਜਨਮ ਦੇ ਕੇ ਦੁਨੀ ਅਾ ਵਿੱਚ ਭੇਜੋ🙏🙏🙏🙏🙏😭😭😭
@sukhjinderkaur1200
@sukhjinderkaur1200 2 года назад
miss you veera 😭😭
@sonymanal5321
@sonymanal5321 2 года назад
ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀ
@satindersingh7432
@satindersingh7432 2 года назад
ਹਾਂਜੀ ਬਹੁਤ ਵਦੀਆ ਗੱਲਬਾਤ ਕੀਤੀ ਬਾਜੀ ਜੰਡ ਬਾਈ ਨੇ।।
@NarinderSingh-gr1uh
@NarinderSingh-gr1uh 2 года назад
wahaguru ji
@manisandhu1275
@manisandhu1275 2 года назад
ਸਾਲੇ ਉਹਨੂੰ ਤਾ ਸਿੱਧੂ ਨੂੰ ਤਾ ਇੱਕ ਵਾਰ ਮਾਰਿਆ ਵਿਚਾਰੇ ਉਹਦੇ ਮਾ ਹਰ ਰੋਜ ਤਿਲ ਤਿਲ ਮਰਨਗੇ।ਧੰਨ ਜਿਗਰਾ ਉਹਦੇ ਮਾ ਪਿਉ ਦਾ ਵਿਚਾਰਿਆ ਦਾ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਵਕਸ਼ੇ
@pournimanewale4602
@pournimanewale4602 2 года назад
Punjab da shersha tha mera veera..😭😭😭😭😭😭😭😭😭😭😭
@hopeflow
@hopeflow 2 года назад
Only sidhu moosa wala❤❤❤❤❤
@apanayuvisidhu9205
@apanayuvisidhu9205 2 года назад
Miss you sidhu bai
@iqbalsandhuiqbalsingh2779
@iqbalsandhuiqbalsingh2779 2 года назад
Bazi veer good vichar
@daljeetdhillon6841
@daljeetdhillon6841 2 года назад
Sach kihaa bilkul
@sunilkhan8691
@sunilkhan8691 2 года назад
Miss you Sidhu y
@rshapppy1464
@rshapppy1464 2 года назад
Waheguru Ji🙏🙏
@sunilkhan8691
@sunilkhan8691 2 года назад
Bahut sohna suneha dita bazi zand ne ajj de mudeer nu
@Miss-13
@Miss-13 2 года назад
His words 💯
@sandeepbangar2036
@sandeepbangar2036 2 года назад
Miss u veere 😭
@rajideol680
@rajideol680 2 года назад
ਬਾਜੀ ਜੰਡ ਕਦੇ ਇਹ ਕਹਿੰਦਾ ਹੁੰਦਾ ਮੈ ਐਵੇ ਜਿਣੇ - ਖਣੇ ਨੂੰ ਆਪ ਦਾ ਫੋਨ ਨੰਬਰ ਨਹੀ ਦਿੰਦਾ । ਅੱਜ ਬਹੁਤ ਵਧੀਆ ਲੱਗਾ ਵੀ ਬਾਜੀ ਵਿੱਚ ਇੰਨੀ ਨਿਮਰਤਾ ਆ ਗਈ 🙏🙏
@nirvairsingh075
@nirvairsingh075 2 года назад
Rip Legend
@hardeepbrar2822
@hardeepbrar2822 2 года назад
Miss uh sidhu bhai rip 💔💔
@ranjitkaur579
@ranjitkaur579 2 года назад
WaheGuru ji 🙏🙏🙏
@JarnailSingh-wd7sp
@JarnailSingh-wd7sp 2 года назад
ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ
@punjabivloggarsimar
@punjabivloggarsimar 2 года назад
Waheguru ji🙏🙏🙏🙏🙏
@SAF14014_LALIT_KAMBOJ
@SAF14014_LALIT_KAMBOJ 2 года назад
🙏😭 Miss u bai
@Daske.WaleSahi
@Daske.WaleSahi 2 года назад
ਬਿੱਲਕੁਲ ਸਹੀ ਆਖਿਆ ਬਾਜੀ ਜੰਡ ਬਾਈ ਤੁਸੀਂ
@dawinderkaurkaur1188
@dawinderkaurkaur1188 2 года назад
Miss.u.bro😭😭😭😭😭
@ishasharma8863
@ishasharma8863 2 года назад
Ek maa peo da putt gya kese da kos ni Gaya ...😭😭😭😭😭
@kddesigner149
@kddesigner149 2 года назад
Sahi kaha 😭😭
@balpreetsingh4764
@balpreetsingh4764 2 года назад
Miss you bai
@JoginderSingh-fo7lx
@JoginderSingh-fo7lx 2 года назад
ਦੀਪ ਸੰਧੂ ਨੰਗਲ ਅੰਬੀਆ ਸਿੱਧੂ ਮੁਸਿਆਲਾ ਜਿਹੜੇ ਲੋਕ ਇਹ ਨੂੰ ਨਹੀਂ ਪਸੰਦ ਕਰਦੇ ਸੀ ਹੁਣ ਉਹ ਵੀ ਅੱਗੇ ਆਉਣਗੇ ਵੀਰੇ ਮੁੱਕਦੀ ਗੱਲ ਰਾਜਨੀਤੀ ਨੇ ਮਰਵਾਤਾ ਬੰਦਾ ਹੀਰਾ ਇਕ ਦਿਨ ਪਹਿਲਾਂ ਇਸ ਸਕੋਲਟੀ ਵਾਪਸ ਕਿਉਂ ਲਈ ਸਭ ਤੋਂ ਗੰਦੀ ਸਰਕਾਰ ਹੀ ਆਮ ਆਦਮੀ ਪਾਰਟੀ ਐਵੇਂ ਖ਼ਜ਼ਾਨੇ ਨਹੀਂ ਪੰਜਾਬ ਦਾ ਪਰਿਜਨਾਂ ਹੈ ਜੋ ਆਉਣ ਵਾਲਾ ਟਾਇਮ ਹੋਰ ਵੀ ਖਤਰਨਾਕ ਹੈ ਬਾਕੀ ਮੰਗਿਆਈ ਹਾਲਾਤ ਸਾਡੇ ਸਾਹਮਣੇ ਹੈ ਜਿਹੜੇ ਕੰਮ ਕਰਨੇ ਸਰਕਾਰਾਂ ਨੇ ਉਹ ਵਾਅਦੇ ਕੋਈ ਵੀ ਪੂਰਾ ਨਹੀਂ ਕੀਤਾ ਅਤੇ ਜੋ ਨਹੀਂ ਕਰਨਗੇ ਫਾਲਤੂ ਦੇ ਕੰਮ ਉਸ ਦਾ ਜ਼ੋਰ ਲਾਇਆ ਹੋਇਆ ਹੈ 50ਂ ਉੱਤੇ ਕਤਲ ਹੋ ਗਿਆ ਜਦੋਂ ਦੀ ਸਰਕਾਰ ਬਣੀ ਜਿਮੇਦਾਰ ਕੌਣ ਹੈ
@narinder2631gh
@narinder2631gh 2 года назад
Waheguru ji ka Khalsa waheguru ji ki Fateh
@RanjitKaur-vj4pu
@RanjitKaur-vj4pu 2 года назад
Miss you put 😭😭😭😭
@sandeepbangar2036
@sandeepbangar2036 2 года назад
Bai tere song di wait rhndi c kad song ana bai hun assi tere song kitho suna gye 😭😭😭
@jabarjung5220
@jabarjung5220 2 года назад
Bhut hi sahi ਵਿਚਾਰ
@vipanpuri5073
@vipanpuri5073 2 года назад
Wise man always talk sense like you bhai who speak the truth of universe
@jaspalsinghmaster5686
@jaspalsinghmaster5686 2 года назад
very nice views
@KulwinderSingh-wz9xu
@KulwinderSingh-wz9xu 2 года назад
Waheguru ji 🙏 mereya malka eda na hove kise maa baap nal ,kise putt charhdi umre na jave😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@gurpalsinghgurpalsingh3585
@gurpalsinghgurpalsingh3585 2 года назад
Miss you bro 😭😭
@preetkalerpreet604
@preetkalerpreet604 2 месяца назад
Bhoth sona wichar aa ji
@RubinaKhan-ik8xr
@RubinaKhan-ik8xr 2 года назад
😭😭😭😭😭😭😭 Sidhu paji
@mr.pipatt6026
@mr.pipatt6026 2 года назад
Shi gal ye 22 ji di
@sarvjeetsingh8344
@sarvjeetsingh8344 2 года назад
Such a Humble Person .
@HarpalSingh-ig7hq
@HarpalSingh-ig7hq 2 года назад
Wmk
@yadwindersingh4071
@yadwindersingh4071 2 года назад
Good good g
@sandeepbangar2036
@sandeepbangar2036 2 года назад
Hun assi tere song kitho suna gye veer 😭😭😭
@mohinderpal7027
@mohinderpal7027 2 года назад
Miss you22ge
@kabbadidajanoon8665
@kabbadidajanoon8665 2 года назад
ਖਰਾ ਬੰਦਾ ਬਾਈ ਬਾਜੀ ਜੰਡ ਹਮੇਸ਼ਾ ਨਿਰਪੱਖ ਗੱਲ ਕਰਦਾ ਵੀਰ.... RIP 🙏 Sidhu Veer
@munnasingh9486
@munnasingh9486 2 года назад
Good
@preetmaan1168
@preetmaan1168 2 года назад
Waheguru ji 😭😭😭
@AmandeepSingh-ul9mz
@AmandeepSingh-ul9mz 2 года назад
ਵਾਹਿਗੁਰੂ ਜੀ
@paramjitbasra8906
@paramjitbasra8906 2 года назад
Well said bro 🙏🏽🙏🏽😢❤️
@ckthakurblogs6046
@ckthakurblogs6046 2 года назад
Mis ni karna sabak lao te hoshiyar ho jao, hor Punjab de Putt nehi maran dene hun 🙏
@Dr.SukhmanjotSandhu
@Dr.SukhmanjotSandhu 2 года назад
ਹੋਇਆ ਤਾਂ ਚਲੋ ਬਹੁਤ ਮਾੜਾ .. ਪਰ ਸਿੱਧੂ ਨੂੰ ਓਦੀ ਮੈਂ ਮਰਵਾ ਗਈ ! ਬੰਦੂਕਾਂ .. ਸਟੇਜ਼ ਤੇ ਥਾਪੀਆਂ .. ਬੰਦਾ ਮਾਰ ਕੇ ਕਸੂਰ ਪੁੱਛਦਾ .. ਜੱਟ ਦਾ ਮੁਕਾਬਲਾ ... ਸਿੱਧੂ ਨੂੰ ਹਵਾਬਾਜ਼ੀ ਮਰਾ ਗਈ !
@farminglover1656
@farminglover1656 2 года назад
🙏🏼
@harmandeepsingh5223
@harmandeepsingh5223 2 года назад
Sidhu nu Rajniti khaa gye.. Naaaa ki usdi ego
@kddesigner149
@kddesigner149 2 года назад
Bs kar yr gyan hun ...jdo kise gal da pta na hove ta bolida ni ...hawabaji ta bathere kari jande ne fer ohta sale jeonde Firde ne
@mrsandeepshipa2805
@mrsandeepshipa2805 2 года назад
Sahi gal hai baji sir ja koi bi insan dosre ghar Siva balda hai te kal nu Siva balan wale ghar vi Siva jaroor balna hai
@sukhbirkaurbhullar3340
@sukhbirkaurbhullar3340 2 года назад
Waheguru ji 😥😥veere vapis a ja
@jasmeetkaur6272
@jasmeetkaur6272 2 года назад
Waheguru Sahib Ji 🙏
@DaljeetSingh-gb9qb
@DaljeetSingh-gb9qb 2 года назад
🙏Rip 😢bai miss you bai😫
@ravisaggi
@ravisaggi 2 года назад
Sahi gall aa..
@babbusandhubabbusandhu8541
@babbusandhubabbusandhu8541 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@croodsdogs6503
@croodsdogs6503 2 года назад
Moose wala ❤🌎 veer ❤👑
Далее
Non-veg | power food | fateh rustam kabaddi club jand
15:15