Тёмный
No video :(

Sidhu Moosewala ਜਿਸਨੂੰ ਦਿੰਦਾ ਸੀ ਹੱਲ੍ਹਾਸ਼ੇਰੀਆਂ | ਅੱਜ ਕੈਮਰੇ ਮੂਹਰੇ ਗੱਚ ਭਰ ਕੇ ਬੈਠਾ | Akhar 

Mitti ਮਿੱਟੀ
Подписаться 1,1 млн
Просмотров 327 тыс.
50% 1

ਮੂਸੇਆਲਾ ਜਿਸਨੂੰ ਦਿੰਦਾ ਸੀ ਹੱਲ੍ਹਾਸ਼ੇਰੀਆਂ | ਅੱਜ ਕੈਮਰੇ ਮੂਹਰੇ ਗੱਚ ਭਰ ਕੇ ਬੈਠਾ,
ਇਹਦੇ ਸ਼ੇਅਰ ਤੁਸੀਂ ਬਾਈ ਦੇ ਗੀਤਾਂ 'ਚ ਸੁਣੇ ਹੋਣੇ |
#justiceforsidhumoosewala #tibyaandaputt #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel interview,sidhu moose wala,sidhu moose wala new song,sidhu moose wala news,sidhu moose wala biography,sidhu moose wala biography in punjabi,sidhu moose wala biography in hindi,Who was Sidhu Moosewala? Moosewala Life,sidhu father tattoo,western pendu song,sidhu moose wala fans song,justice sidhu moose wala,gurjit mand sidhu moosewala,tibya da putt,malwa,mansa,sidhu moosewala tibya da putt,punjab,sidhu haweli,justicesidhumoosewala

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 606   
@unitedcolors2920
@unitedcolors2920 2 года назад
ਬਹੁਤ ਸਿਆਣੀ ਗੱਲਾਂ ਕੀਤੀਆਂ ਬਾਈ ਨੇ, ਪਰ ਸਾਲੀ ਦੁਨੀਆਂ ਹੀ ਖਤਮ ਹੋਈ ਲੱਗਦੀ ਸਿੱਧੂ ਬਾਈ ਬਿਨਾਂ,
@paramjitkaur886
@paramjitkaur886 2 года назад
ਸੋਨੇ ਵਰਗਾ ਸੀ ਸਿੱਧੂ ਵੀਰ ਜਿੰਨੇ ਵੀ ਲੋਕ ਸਿੱਧੂ ਨੂੰ ਮਿਲੇ ਸਾਰਿਆ ਦੇ ਦਿਲ ਤੇ ਛਾਪ ਛੱਡ ਗਿਆ
@manindersingh5356
@manindersingh5356 2 года назад
Right bhen meria 🙏💔😭
@SB-no9pz
@SB-no9pz 2 года назад
Jehre nhi vi mile oho vi poora din ohde baare sochde rehnde
@jasbirkaur3828
@jasbirkaur3828 2 года назад
PARASMANI HEGA SEE SIDDHU MUSSEWALLA PUTAR
@baldevbhullar2394
@baldevbhullar2394 Год назад
ਵਾਹਿਗੁਰੂ,,100, ਗਾਂ ਮਾਰਨ, ਜਿਨਾਂ, ਪਾਪ, ਹੁੰਦਾ ਏ,ਇਕ,ਸਾਹਣ,ਮਾਰਨ, ਦਾ 100,,ਸਾਹਣ, ਜਿਨ੍ਹਾਂ, ਪਾਪ ਏ,ਵਸਾਹ, ਕੇ, ਬੰਦਾ, ਮਾਰਨਾ, ਹੱਕ, ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਪਰਾਇਆ ਹੱਕ, ਖਾਣਾ, ਪੈਸੇ,ਲੈ, ਕੇ, ਬੰਦਾ, ਮਾਰਨਾ,ਲੱਖ, ਲਾਹਨਤਾਂ, ਜਵਾਨੀ,ਮੁਲ, ਵੱਟਣਾ, good more
@sippurai4283
@sippurai4283 2 года назад
ਹਾਏ ਓਏ ਜੱਟਾ ਧੱਕਾ ਕਰਗਿਆ ਰੱਬ ਤੇਰੇ ਨਾਲ ਬਾਕੀ ਜੱਟਾ ਤੇਰੇ ਵਰਗੇ ਤਾਂ ਨਹੀਂ ਬਣ ਸਕਦੇ ਪਰ ਮਰ ਕੇ ਰੱਬ ਨੂੰ ਤੇਰੇ ਬਾਰੇ ਜਰੂਰ ਪੁਸ਼ਾਂ ਗੇ ਸਿੱਧੂ ਦਾ ਕੀ ਕਸੂਰ ਸੀ love you 🙏😭❤️❤️
@jasbirkaur3828
@jasbirkaur3828 2 года назад
Bilkul sahi boleya tussi....bilkul Eh tahn RBB kolu vee galti ho gyi
@manisadiq9226
@manisadiq9226 2 года назад
ਜੇੜੀ ਚੀਜ਼ ਨੂੰ ਹੱਥ ਲਾਉਂਦਾ ਸੀ ਤੇ ਉਹ ਸੋਨਾ ਬਨ ਜਾਂਦੀ ਸੀ ਮਿਸ ਯੂ ਬਾਈ ਸਿੱਧੂ ਮੂਸੇਵਾਲਾ ਜੀ 😰😭💔🍁🙏
@pammasidhu7178
@pammasidhu7178 2 года назад
ਸਿੱਧੂ ਭਰਾਵਾ ਜਿੰਨਾ ਚਿਰ ਜਿੳਂਨੇ ਆ ਭੁਲਿਆ ਨੀ ਜਾਣਾ ❤️❤️
@Harwinder_Atwal_PB31
@Harwinder_Atwal_PB31 2 года назад
ਮੰਡ ਬਾਈ ਤੇਰੀਆਂ ਗੱਲਾਂ ਚ ਵੀ ਦਮ ਆ ਤੂੰ ਲਿਖ ਸਕਦਾ ਪੰਜਾਬ ਦੇ ਮੁੱਦਿਆਂ ਬਾਰੇ,,,,,,🖋ਮਾਨਸਾ ਤੋਂ💌❤️
@skindersinghmand2004
@skindersinghmand2004 2 года назад
Mera pind vee jisda name Bhutta jo rarasahib k pas sada sara pind mand got jo k district hosiarpur vich jo mand hun uhna vichon ithe 2 Sikh jo k khalse San sade sarapind mand hun
@JagdevSingh-lw5dj
@JagdevSingh-lw5dj 2 года назад
ਲਿਖਦਾ ਬਹੁਤ ਸੋਹਣਾ , ਜੇ ਸਿੱਧੂ ਨਾਲ ਇੱਕ ਗੀਤ ਹਿੱਟ ਪੱਕਾ ਸੀ ਸਿੱਧੂ ਵਾਗ ਮਸਹੂਰ ਹੋ ਜਾਣਾ ਸੀ
@Armaan456u
@Armaan456u 2 года назад
Hun b time hai veere rab jrur mehar krega🙏🏼
@MrBablabrar
@MrBablabrar 2 года назад
vaheguru. ji. 🙏🙏🙏👏👏👏
@surinderstudiossp422
@surinderstudiossp422 2 года назад
ਬਾਈ ਨਾਲ ਦਿਲੋਂ ਜਿਹੜੇ ਜੁੜੇ ਸੀ ਅੱਜ ਜਦੋਂ ਉਸ ਦੀਆਂ ਗੱਲਾਂ ਕਰਦੇ ਨੇ ਹਾਉਕੇ ਨਿਕਲਦੇ ਨੇ ਜਿਵੇਂ ਬਾਈ ਮੰਡ ਦੇ ਗੱਲ ਗੱਲ ਤੇ ਹਾਉਕੇ ਨਿਕਲਦੇ ਨੇ😭😭ਬਾਈ ਦੀ ਸੋਚ ਹੀ ਬਹੁਤ ਵਧੀਆ ਗੱਲਾਂ ਚ ਹੈ ਦਮ
@user-kj6ng3tv1u
@user-kj6ng3tv1u 2 года назад
22 ਪਹਿਲਾਂ ਤਾਂ ਕਈ ਲੋਕ ਸਮਝ ਹਿ ਨਹੀਂ ਸਕੇ 22 ਨੂੰ ਪਰ ਹੁਣ ਪਛਤਾਵਾ ਬਹੁਤ ਹੁੰਦਾ ਹੋਣਾ ਯਾਰ
@riprecords1372
@riprecords1372 2 года назад
Bilkul
@balkaransinghsandhu4995
@balkaransinghsandhu4995 2 года назад
ਬਾੲੀ ਮੰਡ ਵੀ ਸਿਰਾ ਤੇ ਸੱਚਾ ੲਿਨਸਾਨ ਹੇੇੈੇ...ਧੰਨਵਾਦ ਮੰਡ ਵੀਰ.
@ramansandhu1650
@ramansandhu1650 2 года назад
ਦਿਲ ਦਾ ਸਾਫ ਸੀ ਮੂਸੇ ਆਲਾ
@parwindersingh8057
@parwindersingh8057 2 года назад
ਸਾਡਾ ਬਾਈ 5911 ਸੇ਼ਰ ਬੰਦਾ ਸੀ😭😭😭😭😭💓💓💓💓💓💓💓💓💓💓💓💓
@mgrandomvlog1750
@mgrandomvlog1750 2 года назад
ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਿਣੀ ਐ Legend Sidhu Moose wala
@singhharman7044
@singhharman7044 2 года назад
ਵੀਰ ਵਿੱਚ ਵੀ ਟੇਲਟ ਬਹੁਤ ਏ ਸਿੱਧੂ ਵੀਰ ਦੇ ਗਾਣੇ ਵਾਲੇ ਸੇਅਰ ਬਹੁਤ ਘੈਂਟ ਹੀ
@kuldeepmatharu7583
@kuldeepmatharu7583 2 года назад
Bahut shone jajbaatan naal gal kiti 22ne ਸ਼ੇਅਰ ਵੇ ਬਹੁਤ ਵਧੀਆ ਲਿਖਿਆ 22ਨੇ
@KingHunter3597
@KingHunter3597 2 года назад
ਗੋਲਡੀ ਅਤੇ ਲਾਰੇਂਸ ਦੇ ਪਿੱਛੇ ਛੁਪੇ ਅਸਲੀ ਮਾਸਟਰ-ਮਾਈਂਡ ਨੂੰ ਪੁਲਿਸ-ਟੀਮ ਜਲਦ ਦਬੋਚੇ
@ArshdeepSingh..
@ArshdeepSingh.. 2 года назад
Nhi fde jane bhra...etho tk k goldi v ni fde jana
@gurjinderkooner3648
@gurjinderkooner3648 2 года назад
ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ
@singhpbx1
@singhpbx1 2 года назад
ਪਿਉ ਪੁੱਤ ਦੀ ਯਾਰੀ ਚ ਫਿੱਕ ਪਾ ਗਿਆ ਰੱਬਾ😭💔🙏
@narinderwaraich7442
@narinderwaraich7442 2 года назад
Miss you legend ਸਾਡਾ ਮੂਸੇਵਾਲਾ ਵੀਰ ਜ਼ਿੰਦਾਬਾਦ ਰਹਿਣਾ ਰਹਿੰਦੀ ਦੁਨੀਆਂ ਤੱਕ।
@mohinderkooner4843
@mohinderkooner4843 Год назад
🎉
@paridhaliwal3562
@paridhaliwal3562 2 года назад
ਸਾਰਿਆਂ ਨੂੰ ਲੱਗਦੈ ਜਿਵੇ ਕੋਈ ਘਰਦਾ ਖਾਸ ਬੰਦਾ ਚਲਿਆਂ ਗਿਆ ਰੱਬਾ ਇਨਸਾਫ ਮਿਲਨਾ ਚਾਹੀਦੇ ਬਾਈ ਦਾ 🙏
@mangatmultiples9824
@mangatmultiples9824 2 года назад
ਸਿੱਧੂ ਦੀ ਕਲਮ ਵਿਲੱਖਣ ਸੀ.... ਹੈ ਕੋਈ ਹੋਰ? Miss you Jatta ❤️ Jattwaidaaa 💪
@manisadiq9226
@manisadiq9226 2 года назад
ਬਾਈ ਸਿੱਧੂ ਮੂਸੇਵਾਲਾ ਜੀ ਨੂੰ ਮੈਂ ਮਿਲਣਾ ਸੀ ਪਰ ਮਿਲ ਨੀ ਹੋਆ ਗੱਲ ਰੜਕੂ ਗੀ ਮੈਨੂੰ 😰😭💔🍁🙏
@panjabtoitaly
@panjabtoitaly 2 года назад
ਕੱਲਾ ਤੁਰਿਆ ਸੀ ਆਪਣੇ ਦਮ ਤੇ ਪਰ ਫਿਰ ਵੀ ਕਇਆ ਨੂੰ ਰੋਟੀ ਲਾਗਿਆ ਤੇ ਹਿੱਟ ਕਰਾਗਿਆ 💔😭
@rishi9297
@rishi9297 2 года назад
Sidhu ikk ankhi yodha c 🙏 Insaan nu insaan samjda c tey pyarr naal bharee hoe aatma c usdee.😢 Sidhu Baee Amar rahey🙏 Justice for Sidhu
@deepsidhu3954
@deepsidhu3954 2 года назад
ਮੰਡ ਬਾਈ ਤੁਸੀ ਵੀ ਸਿੱਧੂ ਬਾਈ ਵਾਂਗ ਬਹੁਤ ਸਾਫ ਤੇ ਸੋਹਣਾ ਲਿਖਦੇ ਵਾਹਿਗੁਰੂ ਮੇਹਰ ਕਰੇ ਤੇ ਸਿੱਧੂ ਬਾਈ ਜਿੰਦਾਬਾਦ
@jaswalgurmitsingh3559
@jaswalgurmitsingh3559 2 года назад
ਬਾਈ ਸਾਰਿਆਂ ਨੂੰ ਬਹੁਤ ਦੁੱਖ ਹੋਇਆ।। ਅੱਜ 90 ਦਿਨ ਬਾਦ ਵੀ ਹੰਝੂ ਨੀ ਰੁੱਕ ਰਹੇ।।
@SushmaKumari-cb3qw
@SushmaKumari-cb3qw 2 года назад
Sidhu bhai is really a pure hearted person. Justice for sidhu bhai.
@parveenklair4388
@parveenklair4388 2 года назад
Only One Diamond 💎 of Punjab Sidhu Mossewala
@singhg2991
@singhg2991 2 года назад
Bilkul sahi gal.abkhi banda puri umar nahi bhog skda...jehra 80-90 saal jee ke keh rea ke bhut ankhi rahe aa o compromise krke jiye ne...sidhu love you .forever
@gurchetansingh710
@gurchetansingh710 2 года назад
ਹੀਰਾ ਬੰਦਾ ਸੀ। ਰੱਬ ਪਤਾ ਨਹੀਂ ਕਿਉਂ ਬੇਦਰਦੀ ਕਰ ਗਿਆ। ਯਕੀਨ ਕਰਨ ਨੂੰ ਜੀਅ ਨਹੀ ਕਰਦਾ ਕਿ ਸਿੱਧੂ ਚਲਾ ਗਿਆ ਹੈ।
@SatnamSingh-lb8tf
@SatnamSingh-lb8tf 2 года назад
ਫੱਕਰ ਬੰਦਾ ਸੀ ਬਾਈ
@HarpalSingh-uv9ko
@HarpalSingh-uv9ko 2 года назад
ਹੀਰਾ ਬੰਦਾ ਮਾਰਤਾ ਯਾਰ ਜਿੰਨ੍ਹਾਂ ਨੇ ਸਿੱਧੂ ਵੀਰ ਨੂੰ ਮਾਰਿਆ ਏ ਉਹਨਾਂ ਦੇ ਕੀੜੇ ਪੈਣੇ ਆ।
@ravinderbath7764
@ravinderbath7764 2 года назад
Sidhu putter jithe wi Tera zikar hunda akhan hanjuan na pariyan rehndiya 💔baut suljhiyan gallan kitiyan Mand putter Tusi 🙏🏼Shubhdeep Singh Sidhu amar ho Gaya khatam nahi hoya ♥️
@mandeepbajwa1857
@mandeepbajwa1857 2 года назад
Sidhu bhai tere bin dil nahi lag rehaa😭😭😭😭😭😭😭
@anonymoususer7116
@anonymoususer7116 2 года назад
Sidhu di jagah koi nhi lae skda jo sdey dil ch hai
@B_S-H-I-V-A
@B_S-H-I-V-A 2 года назад
ਮੂਸੇ ਆਲਾ ਜੱਟ ਜਿੰਦਾਬਾਦ ਲਵ ਯੂ ਜੱਟਾ ਮਿਸ ਯੂ ਜੱਟਾ
@billasandhu6946
@billasandhu6946 2 года назад
Moosa jatt ਬੁੱਲ੍ਹਾਂ ਤੇ dil te ਸਾਰੀ ਉਮਰ ਰਹੇਗਾ
@MANJITKaur-jx6nl
@MANJITKaur-jx6nl 2 года назад
ਜਿੰਨਾ ਚਿਰ ਜਿੳੁਦੇ ਰਹੇਗੇ ਪੁੱਤ ਸਦਾ ਦਿਲ ਚੋ ਜਿੳੁਦਾ ਰਿਹੇਗਾ
@antieuntie8724
@antieuntie8724 2 года назад
ਅਣਖੀ ਸ਼ੇਰ ਪੁੱਤ ਅਣਖ ਨਾਲ ਜੀਅ ਕੇ ਗਿਆ😭😭
@karandeepsingh1721
@karandeepsingh1721 2 года назад
ਵੀਰ ਜੀ ਤੁਸੀਂ ਠੀਕ ਕਿਹਾ ਸਿੱਧੂ creative mind ਸੀ 🙏🙏😭😭♥️♥️😭😭
@SimranKaur-gd9km
@SimranKaur-gd9km 2 года назад
Sidhu Mussewala LENGED 🦁 .. ❤❤💪💪sidhu Mussewala jindabaad c... Jindabaad hai.... Te jindabaad rhega..... ❤🌹.... 🇮🇳🙏🙏
@khangura3145
@khangura3145 2 года назад
100% ਸਹੀ , ਅਣਖੀ ਬੰਦੇ ਬਹੁਤੀ ਲੰਬੀ ਉਮਰ ਨੀ ਜਿਓੰਦੇ, ਫੁਕਰੇ, ਚਾਪਲੂਸ, ਮੌਕਾ ਪ੍ਰਸਤ ਬੰਦੇ (ਗਇਕ) ਲੰਬੀ ਉਮਰ ਜਿਓੰਦੇ ਨੇ। ਪਰ ਜਿਓਂਣ ਦਾ ਸਵਾਦ ਹਮੇਸ਼ਾ ਅਣਖੀ ਬੰਦੇ ਹੀ ਲੈਂਦੇ ਨੇ, ਉਮਰ ਥੋੜੀ ਜਰੂਰ ਹੁੰਦੀ ਆ ਪਰ ਟੌਹਰ ਨਾ ਜਿਓੰਦੇ ਨੇ
@knowledgemasterunlimited1168
@knowledgemasterunlimited1168 2 года назад
Yr is interview ka ek vi second ni miss Kiya always alive sidhu in our hearts ❤️
@user-sq4ig7fk9x
@user-sq4ig7fk9x 2 года назад
ਇਹ ਸੱਚ ਹੈ ਲੋਕ ਕਿਸੇ ਨੂੰ ਜਿਉਣ ਨਹੀ ਦਿੰਦੇ
@saminamalik2774
@saminamalik2774 2 года назад
Legend never die 😭😭😭 aj thk yakeen nahi aya k sidhu moose wala nahi raha miss u jatta 😭😭💔 wapis a ja
@flirtyror2672
@flirtyror2672 2 года назад
Sidhu koi ni bn sktha down to earth Banda legend never die🖤🖤🖤🖤🖤🖤
@SHIVANI-gs5lh
@SHIVANI-gs5lh 2 года назад
He alive in our hearts always ❣️
@knowledgemasterunlimited1168
@knowledgemasterunlimited1168 2 года назад
Bai nu koi replace nahi kar sakte miss u sidhu veer ❤️
@mandeepbajwa1857
@mandeepbajwa1857 2 года назад
Sidhu bhai kive rahiye tere binaa Tu aa jaa dil nahi lagda yaar 😭😭😭😭😭😭
@AlyanVlogs249
@AlyanVlogs249 2 года назад
Sachi dil nahi lagda 😭💔
@rehmatkaur9831
@rehmatkaur9831 2 года назад
Hun ta zindagi suni jehi ho gaye😢💔
@mannsingh5509
@mannsingh5509 2 года назад
Pakki gal ae veer bhut kuj hor aona c...sidhu bai cho
@sandhusandhu7799
@sandhusandhu7799 2 года назад
Jatt Babbar sher c moose wala 💗💗💓💓 da ni c mara 5911 jhoota 😭😭😭😭😭😭😭😭😭😭😭😭😭😭😭😭😭😭😭😭😭😭😭 Miss you jatta
@gagan6524
@gagan6524 2 года назад
Love you jatta.. legend never die ustaad shubdeep Singh Sidhu moose Wala
@bymarcissus
@bymarcissus 2 года назад
Bas yahi kaho gi k Sidhu k bina ab kahi dil nhi lgta or us jesa na koi tha or na hoga. or usk sath acha nhi kia dunya walo ny. 🥀 Waiting for Sidhu g justice.
@singhg2991
@singhg2991 2 года назад
Veere same feelings mere vrge aam bnde di vi hai...bhut bhut bhut vada ghata pwa ta sarkaara,industry,gundeya ,nashediya ne.
@laddisingh2242
@laddisingh2242 2 года назад
ਸਿਧੂ ਮੂਸੇ ਵਾਲਾ ਦਿਲ ਦਾ ਸੱਚਾ ਸੁੱਚਾ ਬੰਦਾ ਸੀ।
@sikandersingh8308
@sikandersingh8308 2 года назад
ਸਿੱਧੂ ਬਾੲੀ ਹੀਰਾ ਸੀ🙏🙏 ਸਿੱਧੂ ਬਾੲੀ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ💗💗 ਪਰ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏 😭😭😭😭
@manpreesingh969
@manpreesingh969 2 года назад
ਭੁਲਿਆ ਨਹੀਂ ਜਾਣਾ ਬਾਈ ਬਹੁਤ ਯਾਦ ਆਉਂਦਾ
@funnyfunny5131
@funnyfunny5131 2 года назад
Rabb di kasam manu ta sadma ja nahi reha bhai wapis a ja 😭😭😭😭😭
@gursharankaur9125
@gursharankaur9125 2 года назад
God bless u bro,but hun oh sarwan putt nhi labhna aapa nu,but legend never die😭😭😭🙏🙏🙏❤
@shashibala4979
@shashibala4979 2 года назад
Justice for legend sidhu moosewala 💓 💔 😭 .
@NeerajK432
@NeerajK432 2 года назад
Sidhu Moosewala legend forever ❤️🕊
@sandeep.chacha.wow.6957
@sandeep.chacha.wow.6957 2 года назад
Sidhu moosewala I miss you 😇 😔 😢
@thelegendsidhumoosewala5354
@thelegendsidhumoosewala5354 2 года назад
❤️ DA NI MADDA TERA SIDHU MOOSE WALA THE LEGEND ❤️❤️❤️❤️❤️❤️❤️❤️❤️
@jaspalsinghrandhawa917
@jaspalsinghrandhawa917 2 года назад
Sidhu was good person and log hamesha usnu yaad karde hi rehnge
@negilevel416
@negilevel416 2 года назад
Legend of industry sidhu moosewala jindabad always 💔
@binderpaldhaliwal1704
@binderpaldhaliwal1704 Год назад
Sada Sidhu Heera Amar hai Thank you to Sidhus Mum dad for being brave and bear all Gundagardi 😭
@amritaulakh9152
@amritaulakh9152 2 года назад
Dleer Sher se Sidhu….still feel his absence..💔
@neo8neo8
@neo8neo8 2 года назад
SIDHU MOOSEWALAs is till Eternity ♾️❤️💔💫🙌🏼 dubara Aisa banda nahi aana earth pe... globally loved . Only One ❤️
@legendsidhumoosewalafan8775
@legendsidhumoosewalafan8775 2 года назад
Legend sidhu Moosewala ♥️
@gurleenbuttar5232
@gurleenbuttar5232 2 года назад
@@legendsidhumoosewalafan8775 lllllllllllqlllllllllllqlllllllllllqlllllllllllqlllllqqlllllllllllqpllqqlllqlllqlll 🙄🙄ll 🙄lqllllqlllllll 🙄🙄lll 🙄🙄ll 🙄lll 😤lq 😤lol 😤l 😤l 😤😤😤llllllq
@gurleenbuttar5232
@gurleenbuttar5232 2 года назад
Q
@gurleenbuttar5232
@gurleenbuttar5232 2 года назад
@@legendsidhumoosewalafan8775 lllqp
@gurleenbuttar5232
@gurleenbuttar5232 2 года назад
@@legendsidhumoosewalafan8775qqqllqll qp
@dhudike8332
@dhudike8332 2 года назад
Bai Moose Jaan vapis aau for sure bohot duniya Diya prayers aa ohde lyi ..rabb HV to send him back in any condition
@sukhjinderkaur7369
@sukhjinderkaur7369 2 года назад
Yes
@tazemakhtar2541
@tazemakhtar2541 2 года назад
Miss you sidhu veer 😥😥😥😥😥
@Thealtafmalik_
@Thealtafmalik_ 2 года назад
Miss you Sidhu moose wala 💔😭💔😭💔😭💔😭💔
@amrikamrik6928
@amrikamrik6928 2 года назад
Ji
@jaswinderjaswinder9101
@jaswinderjaswinder9101 2 года назад
Veere tusi Sidhu moosewala di bhut support kiti jioude di bi har okhi ghadi nal khade jdo hater Sidhu veer nu ghede tusi te Rajveer veere ne bhut support kiti
@avtargrewal3723
@avtargrewal3723 2 года назад
ਵਾਹ ਜੀ ਵਾਹ ਕਿਆ ਬਾਤ ਬਾਈ ਸੇਰ ਬੋਲ ਕੇ ਮੂਸੇ ਵਾਲੇ ਵਾਂਗ ਬਾਈ ਬਾਈ ਹੋਈ ਪਈ ਹੈਸਿੰਧੂ ਬਾਈ ਅਣਖੀ ਸੂਰਮਾ ਸੀ ਉਨਾ ਜਿੰਨੀ ਜਿੰਦਗੀ ਭੋਗੀ ਅਣਖ ਨਾਲ ਭੋਗੀ ਹਰ ਸਮੇ ਉਸਨੂੰ ਯਾਦ ਕਰਦੇਂ ਹਾਂ ਨਹੀਂ ਭੁੱਲਣਾ ਵਿਛੋੜਾ ਤੇਰਾ ਸਾਰੇਦੁਖ ਭੂਲ ਜਾਣਗੇ
@malwaxmajha7380
@malwaxmajha7380 2 года назад
Vadda Bai ❤️ Sidhu Moosewala
@RajinderKaur-zk2ei
@RajinderKaur-zk2ei 2 года назад
None except Sidhu Shubhdeep Singh deserve this much love and respect all over the world. God sent Farishta on this earth. Sidhu gave livelihood to many families
@thevirdi1
@thevirdi1 2 года назад
True
@learnenglish699
@learnenglish699 2 года назад
;koi v artist hove pave m v hundaa aglaa ah sochda v m kise nu q agee leke avaa mere apda competition hougaa, ah ta sidhu baii de achaii cege jo baii sab nu naal leke chlda cegaa jaa sochdaa cegaa,,rooh rab de aa sidhu de
@focusconsultants8855
@focusconsultants8855 2 года назад
Dillo salute veer akhhar waliyo☆☆☆☆☆ Kithhe kithhe labhh ke tussi mehnat krke liyaaonne oE&
@mandeepbajwa1857
@mandeepbajwa1857 2 года назад
Sidhu bhai love you❤😘 🥺🥺🥺
@shahnazalvi7167
@shahnazalvi7167 Год назад
Bohat vaddiya gallan keetiyan bai ny...sidhu bhai sach ma pure ankhi bnda c...
@simranmaan2493
@simranmaan2493 2 года назад
ਵਾਹ ਓਏ ਵੀਰੇ ਤੂੰ ਦਿਲ ਨੂੰ ਝੰਜੋੜ ਕੇ ਰੱਖ ਤਾ ਬੜੀ ਸੋਹਣੀ ਕਲਮ ਏ ਤੇਰੀ ਵੀਰੇ ਸਿੱਧੂ ਮੂਸੇਵਾਲੇ ਬਾਈ ਵਾਂਗੂੰ
@gurdipsingh4270
@gurdipsingh4270 2 года назад
Legend never die sidhu bhai allwes with use 😭💔🙏
@bharat4820
@bharat4820 2 года назад
Luv you Mand bhaiji❤❤
@amrendersingh4230
@amrendersingh4230 2 года назад
Miss you sidhu hmesa marde dam tak
@preetakour6008
@preetakour6008 2 года назад
Dil da ni mada mera sidhu moose wala veer love you veere and miss you legend never die ❤
@jagdeepsingh6540
@jagdeepsingh6540 2 года назад
Baa oa 22 swad liata yr tu tan ehe gl kr k pure ankh wali k ankhi bndia di umr bahut ght hundi 100 present sachi gl ankhi jhukde ni tut jande ne
@the.singhminivlogz.07
@the.singhminivlogz.07 2 года назад
ਦਿਲ ਦਾ ਨੀ ਮਾੜਾ ਤੇਰਾ sidhu moosewala❤❤❤👑👑👑😢
@jyotimalhotra6314
@jyotimalhotra6314 2 года назад
Dard nhi janda Dilo. Dhuk bhuliya nhi janda 😭
@laddikaler4859
@laddikaler4859 2 года назад
Sidhu moosewala never die💔🕊⛳️
@daljitjudge9963
@daljitjudge9963 2 года назад
Sidhu ♥️ vich aa t rahoga sada li
@varinderkang8242
@varinderkang8242 2 года назад
Miss u Legend Sidhu Moosewala 💓
@rajveerkaursran14
@rajveerkaursran14 2 года назад
Paras c jatt moosewala jihnu jihnu milyea ohnu heeera bna gya ❤️kismat khull gyi Howe jiwe sab di …
@inderjeetaulakh6888
@inderjeetaulakh6888 2 года назад
😭 hanju a gye akha vich. Sidhumossewala jhota Banda. Rehdi duniya te naam rhuga jatt mossewala kehda balie.
@babblgill4591
@babblgill4591 2 года назад
Legend never die miss you ustad
@GSKIRTI-qd4lm
@GSKIRTI-qd4lm 2 года назад
Nicely spoke about the high thinking of Sidhu Moosewala and his Sims of life.
@gurrysaini9779
@gurrysaini9779 2 года назад
Sidhu Moose wala 💪❣️💪
@sukhmandersingh8599
@sukhmandersingh8599 2 года назад
ਸਿੱਧੂ ਬਾਈ ਹੀਰਾ ਸਾਧ ਬੰਦਾਂ ਸੀ
@sharandeep9427
@sharandeep9427 2 года назад
ਬਹੁਤ ਵਧੀਆ ਵੀਰ ਬਹੁਤ ਸੋਹਣੀਆ ਗੱਲਾ
@usharani3410
@usharani3410 2 года назад
Paji dil jit laya
@HameedKhan-qc4wi
@HameedKhan-qc4wi 2 года назад
O bhai....... Nahi bhoolta tu Down to earth but still above you Rip Legend MOOSEWALA
@race755
@race755 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏼🙏🏼🙏🏼🙏🏼🙏🏼
@SHIVANI-gs5lh
@SHIVANI-gs5lh 2 года назад
Legend never die 🙏
Далее
🤪Школьники ОЦЕНЯТ🔥
00:30
Просмотров 109 тыс.
C’est qui le plus fort 😂
00:18
Просмотров 718 тыс.