Тёмный
No video :(

Sidhu Moosewala ਦੀ ਮਾਂ ਲਈ ਸੁਨੇਹਾ ਦਿੱਤਾ Kiran Sharma ਨੇ 

Mslivetv
Подписаться 399 тыс.
Просмотров 2,5 млн
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@mahasingh9361
@mahasingh9361 2 года назад
ਲਿਖਿਆ ਨਹੀ ਜਾਂਦਾ ਪਰ ਭੁੱਬ ਨਿੱਕਲ਼ ਜਾਂਦੀਆ ਬਾਈ ਆਜਾ ੳਏ ਯਰ 😭😭😭😭😭😭😭😭ਕਿੱਥੇ ਲੁਕ ਗਿਆ
@harbansinsan5132
@harbansinsan5132 2 года назад
😭😭😭😭😭🤲🤲
@NeettaSarpanchrecords
@NeettaSarpanchrecords 2 года назад
Y dil tut gya bs kuj v samajh ni ounda
@mantajbrar6931
@mantajbrar6931 2 года назад
Right 😭 veer ki
@jagdeepsidhu3977
@jagdeepsidhu3977 2 года назад
Bss tod k rakhta rabb ne Y kho lya sada
@hardipsingh6529
@hardipsingh6529 2 года назад
ਬੁਲਾਓ ਜੀ ਉਸਨੂੰ ਵਾਪਿਸ ਰੱਬ ਦਾ ਵਾਸਤਾ ਪਾਕੇ
@hashreetmaan7411
@hashreetmaan7411 2 года назад
ਸੱਚੀ ਗਾਣਾ ਸੁਣ ਕਿਤੇ ਵਜਦਾ ਰੋਣਾ ਆ ਜਾਂਦਾ ਹੋਲ ਜਿਹਾ ਪੈ ਜਾਂਦਾ
@ThakurVinayDadwal
@ThakurVinayDadwal 2 года назад
ਜੈ ਪੀਰਾਂ ਦੀ ਜੈ ਮਸਤਾਂ ਦੀ🙏 ਭੈਣ ਦੀ condition ਦੇਖ ਕੇ ਰੋਣਾ ਆ ਗਿਆ 😭😭😭😭 ਜਿਉਂਦੀ ਰਹਿ ਭੈਣੇ।💕💕💕💕💕💕
@uaekfn1467
@uaekfn1467 2 года назад
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🙏
@singhpbx1
@singhpbx1 2 года назад
ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔
@sukhpreetkaur9989
@sukhpreetkaur9989 2 года назад
😭😭😭😭😭😭😭😭😭😭😭😭😭😭😭😭😭😭😭😭
@harbansinsan5132
@harbansinsan5132 2 года назад
😭😭😭😭
@jagdeepsidhu3977
@jagdeepsidhu3977 2 года назад
Y ni auna yr Bs hun rona palle paa gya
@singhpbx1
@singhpbx1 2 года назад
@@jagdeepsidhu3977 mera dil khnda y🙏😭
@SanjayKumar-ix7eb
@SanjayKumar-ix7eb 2 года назад
@@jagdeepsidhu3977 ❤️❤️❤️bro miss you
@aartidhiman4681
@aartidhiman4681 2 года назад
Sidhu veer jeha veer her maa nu dewe , waheguru ji ohh di ruhhh nu apne charna vich niwas bakhse 😭😭🙏🙏
@ManjitSingh-ck9tv
@ManjitSingh-ck9tv 2 года назад
Nam nall singh ja kaur jrur likho ji jat got nahi guru sahib ji da hukam hai ji -dhanbad
@PBX29.93
@PBX29.93 2 года назад
@@ManjitSingh-ck9tv ਥੋਡੀ ਗੱਲ ਸਿਰ ਮੱਥੇ, ਪਰ ਵੀਰ ਮੈਂ ਕਿਸੇ ਨੂੰ ਇਹ ਦਿਖਾਉਣਾ ਨੀ ਚਾਹੁੰਦਾ ਕਿ ਮੈਂ ਕੌਣ ਆ। ਮੈਂ
@renukajal6445
@renukajal6445 2 года назад
ru-vid.com/video/%D0%B2%D0%B8%D0%B4%D0%B5%D0%BE-y8oSgBUSOvY.html
@Mahisheikh6519
@Mahisheikh6519 2 года назад
Allah maaf nh kre ga kisi kanjar ko...khushii ujar dii us maa ki jisne socha bhi nh huga uska Laal itni Bali umr me chala jai ga....Jo naik insan huta he use Allah apne pas jaldi bola leta he Allah hum sb ko sbr de..🇵🇰😭😭😭😭😭😭
@PBX29.93
@PBX29.93 2 года назад
@@Mahisheikh6519 🙏😭
@G-Singh-Randhawa
@G-Singh-Randhawa 2 года назад
Sidhu bahi will always stay in all people's hearts 💕 he was the best man 😢😥💔
@bikarsraa8591
@bikarsraa8591 2 года назад
"ਟਿੱਬਿਆਂ ਦਾ ਪੁੱਤ" ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ। ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ। ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ, ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ। 5 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਈਆਂ ਜਾਹ ਰਿਹਾ ਹੈ, ਬਹੁਤ ਮਾੜਾ ਹੋਇਆ। ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸੱਮਝ ਆਈ, ਹੁਣ ਕਲਾ ਕਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ। ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅੱਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ। ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ । ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ। ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ। ਕੁੱਝ ਲੋਕ ਪਹਿਲਾਂ ਕਹਿੰਦੇ ਸੀ fake view ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ fake view ਨਹੀਂ ਉਹ ਅਸਲ ਦੇ ਵਿੱਚ view ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ fake view ਨਹੀਂ ਅਸਲ view ਹਨ। ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੋਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ । ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸੀ। ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ, ਕਿਸੇ ਵੀ ਕਲਾਕਾਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕਿਸੇ ਵੀ ਸਿਆਸੀ ਲੀਡਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ। ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ. ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ? ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ। ਉਸ ਤਰ੍ਹਾਂ ਬੰਦੇ ਦੀ ਤਰਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ। ਵਲੋਂ: ਬਿੱਕਰ ਸਰਾਂ (ਹਰਿਆਣਾ)
@preetdhillon607
@preetdhillon607 2 года назад
Bilkul sach biyan krdi likht y teri
@jasspreetjassi7388
@jasspreetjassi7388 2 года назад
Haryana kihdi jagah to bai tuse
@KulwinderSingh-yi3gk
@KulwinderSingh-yi3gk 2 года назад
Best words ji
@MandeepKaur-hy3qv
@MandeepKaur-hy3qv 2 года назад
bilkul sahi keha vir tuc mainu ta smjh v nhi aw rhi kal ton baad ki Banu ga os maa da te bappu da 😭😭😭😭😭😭 main kdi v nhi c sundi ohde song but ajj hun ta mere hath c ph aw jonmainu neend v nhi lain de reha soch soch k 😭😭😭😭😭 please aja bai please bai 😭😭😭😭😭😭😭😭 mere dil dimag cho nhi nikal reha bai tu 😭😭😭😭😭😭😭😭🙏🙏🙏🙏🙏🙏
@sultancheeda8164
@sultancheeda8164 2 года назад
Very good bro
@chinu531
@chinu531 2 года назад
Aisa talent aisa banda aisa legend naa aaya si pehla naa kadi ayega..!!! Kaash sidhu praaa vapis aaje😭😭😭😭😭😭🙏🏻🙏🏻🙏🏻🙏🏻parmatma
@ManpreetKaur-fv8yy
@ManpreetKaur-fv8yy 2 года назад
God bless u Sidhu
@harbansinsan5132
@harbansinsan5132 2 года назад
ps vlog g right😭😭😭😭😭🤲
@sardarji6951
@sardarji6951 2 года назад
ਵਹਿਗੁਰੂ ਜੀ ਕੋਈ ਚਮਤਕਾਰ ਹੀ ਕਰਦੇ ਵੀਰ ਵਾਪਸ ਆਜੇ 😭😭😭😭😭😭
@komalkashyup4377
@komalkashyup4377 2 года назад
Sachi ho je jash aida g😭😭
@sumanranisuman41508
@sumanranisuman41508 2 года назад
Chamatkraar gande loga nal hunde aa change loga nal nhi 😭
@sukhpreetkaur9989
@sukhpreetkaur9989 2 года назад
😭😭😭😭😭😭😭
@harbansinsan5132
@harbansinsan5132 2 года назад
😭😭😭😭🙏🤲
@shagunmehra9219
@shagunmehra9219 2 года назад
Sahi gl a m v ahi sochdi rehni a😭😭😭😭😭😭
@jaipeerbabanoorshahsakhisu949
@jaipeerbabanoorshahsakhisu949 2 года назад
TUC ohna de Parents nu bht motivate kita iss song raahi ik vdia message dita☪️☪️☪️☪️☪️☪️☪️
@rajinderpunia8353
@rajinderpunia8353 2 года назад
ਭੈਣ ਮੇਰੀਏ ਬਹੁਤ ਵੱਧੀਆ ਗਾਇਆ ਤੇ ਅਵਾਜ ਵੀ ਬਹੁਤ ਸੁਰੀਲੀ ਹੈ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ
@jagdishkamboj5104
@jagdishkamboj5104 2 года назад
Ji
@dipikasharma6371
@dipikasharma6371 2 года назад
Sidhu bhaji amar hai❤❤❤❤❤
@opgaming-qo8nh
@opgaming-qo8nh 2 года назад
Sidhu Bai amar rha ga
@prathamsharma6243
@prathamsharma6243 2 года назад
Sidhu moosewalla Amar ho giya, Allways Rember in my life and in my Heart 🙏🙏🙏❤💓💜💜💛💖💗💕💝💟💞
@birpal6700
@birpal6700 2 года назад
So nyc voice bhn ji God bless you rip mossewal hamesha jinda rahe ga ❤️❤️
@baljitkaur4175
@baljitkaur4175 2 года назад
Really great Sidhu Veer ji 🤗💕 God bless you All 🤗
@Sukhjohal8126
@Sukhjohal8126 2 года назад
ਨਹੀ ਭੁੱਲਣਾ ਵੀਰਾ love you veere
@monumasih7220
@monumasih7220 2 года назад
Love you bro Sidhu moose Wala zindabad zindabad zindabad zindabad 🤟🤟🤟
@fajarbibimushtaq8711
@fajarbibimushtaq8711 2 года назад
i'm litrly crying aftr listening this for sidhu bro😭i'm muslim but i fell the pain of his mother😭
@sandeepdeepdeep7706
@sandeepdeepdeep7706 2 года назад
WAHEGURU JI MEHAR KRNI SAB TE
@PrabalVlogs
@PrabalVlogs 2 года назад
हमारी gym में केवल सिद्धू bhaiya के गाने बजते है बजते थे बजते रहेंगे । भगवान सिद्धू भैया और Kk sir के आत्मा की शान्ति प्रदान करे।
@narenfrndz1229
@narenfrndz1229 2 года назад
Bhai hmari me b sidhu k bajte h😥
@dhillxn_07
@dhillxn_07 2 года назад
He is die but living in our hearts by his music
@sukhverka2015
@sukhverka2015 2 года назад
Sidhu veer miss u dil nii lagda veer hun as dunyi te😭😭😭😭😭😭
@SuperSharma78
@SuperSharma78 2 года назад
Bahut vadea Ji Sidhu bai ji never diy he always in my heart ❤
@sidhusaab588
@sidhusaab588 Год назад
ਜਿਉਂਦੀ ਰਹਿ ਧੀਏ ਮੇਰੀਏ ਸੁਣਿਆ ਨੀ ਜਾਂਦਾ ਰੋਣਾ ਆ ਜਾਂਦਾ ਸਟੇਜਾਂ ਤੇ ਵੀਰ ਨੂੰ ਤਾਜ਼ਾ ਰੱਖਿਓ ਪੁੱਤ ਮਾਂ ਬਾਪ ਨੂੰ ਗੀਤ ਰਾਹੀ ਦਿਸਦਾ ਰੱਖਣਾ ਮਿਸ ਯੂ ਵਾਈ 😭😭😭😭😭😭😭😭💔💔💔💔
@balwinderkaur4247
@balwinderkaur4247 2 года назад
Veer amar aa 🙏🏻🙏🏻
@sanjana4322
@sanjana4322 2 года назад
Sidhu alive our hearts❤💞 🙏🏻🙌🏻
@maksudkhanofficial1830
@maksudkhanofficial1830 2 года назад
Miss u 😢 bro sidhu moose wala jinda bad 😘 💪
@pindersingh9807
@pindersingh9807 2 года назад
ਬਹੁਤ ਸੋਹਣੇ ਗਾਇਆ ਹੈ
@jannatsandhu8961
@jannatsandhu8961 2 года назад
ਵਾਹਿਗੁਰੂ ਜੀ ਕਰਦੋ ਕੋਈ ਚਮਤਕਾਰ...😭😭😭🙇🙇🙇🙇
@priyatondon1337
@priyatondon1337 2 года назад
Right
@Dhillon5657
@Dhillon5657 2 года назад
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@jait00nbibi85
@jait00nbibi85 2 года назад
😭😭😭😭😭
@hardeepkaur9083
@hardeepkaur9083 2 года назад
@@jait00nbibi85 í at LLC o1qp1z
@ashokdiwakar875
@ashokdiwakar875 2 года назад
😭😭😭😭😭😭😭😭😭😭🙏🙏🙏🙏💔💔💔💔💔💔😭😭😭😭😭😭😭😭😭😭😭😭😭😭😭😭😭😭😭
@vinylRECORDS0522
@vinylRECORDS0522 2 года назад
ਮੈ ਸਿੱਧੂ ਮੂਸੇਵਾਲੇ ਦੇ ਗੀਤ ਕਦੇ ਨਹੀ ਸੁਣੇ ਸੀ,ਬਲਕਿ ਮਾੜਾ ਚੰਗਾ ਵੀ ਬੋਲਦਾ ਸੀ।ਪਰ ਉਸਦੀ ਮਤ ਦਾ ਦੁੱਖ ਆਪਣੇ ਬੱਚੇ ਵਾਂਗ ਹਇਆ ਹੈ।ਹੁਣ ਉਹਦੇ ਗੀਤ ਸੁਣ ਰਿਹਾ ਹਾਂ,ਮਨੂੰ ਆਪਣੀ ਪਹਿਲੀ ਸੋਚ ਤੇ ਦਿਲੋਂ ਅਫਸਸ ਹੈ।ਵਾਕਿਆ ਹੀ ਉਹਦੇ ਗੀਤਾਂ ਵਿਚ ਦਮ ਸੀ।
@avtarchahal5904
@avtarchahal5904 2 года назад
ਬਹੁਤ ਭਾਵੁਕ ਸਮਾਂ ਕਿਰਨ ਸ਼ਰਮਾ ਲਈ ਧੰਨਵਾਦ
@jyotibansal6681
@jyotibansal6681 2 года назад
Sidhu always alive in our heart❤
@KuldeepSharma-bn2mt
@KuldeepSharma-bn2mt 2 года назад
Ok ok Mm PPP
@sulndeikumar23
@sulndeikumar23 2 года назад
Man 🙏🙏🙏🙏
@renukajal6445
@renukajal6445 2 года назад
ru-vid.com/video/%D0%B2%D0%B8%D0%B4%D0%B5%D0%BE-y8oSgBUSOvY.html
@KuldeepSingh-wp3ut
@KuldeepSingh-wp3ut 2 года назад
@@sulndeikumar23 😭😭😭😭😭
@opgaming-qo8nh
@opgaming-qo8nh 2 года назад
Yes you right
@babbujassar800
@babbujassar800 2 года назад
🌋SIDHU🏴‍☠️ Moose🎤wala ❣️bai💥 🕊️Legend 💔never 😭 die 😢
@sunitachanana2685
@sunitachanana2685 2 года назад
3
@shafqatmunir1654
@shafqatmunir1654 2 года назад
A humble man a true person an obediant son our sidhu bhai innocent love ever
@tejindersingh2690
@tejindersingh2690 2 года назад
ਸਲੁਟ ਆ ਭੈਣੇ ਤੁ ਸਾਡੇ ਵੀਰ ਸਿੱਧੂ ਦਾ ਗਾਣਾ ਗਾਇਆ 😭😭 ਜਾਂਦਾ ਨੇ ਸਾਡੇ ਵੀਰ ਦੀਆ
@mandeepbhagat176
@mandeepbhagat176 2 года назад
Miss u sidhu bhai😭😭😭😭😭😭
@samirkhan1552
@samirkhan1552 2 года назад
Miss u veer ji
@chanchalrajput1478
@chanchalrajput1478 2 года назад
Nice sis miss you vee😭😭😭😭😭🙏🙏🙏🙏
@renukajal6445
@renukajal6445 2 года назад
ru-vid.com/video/%D0%B2%D0%B8%D0%B4%D0%B5%D0%BE-y8oSgBUSOvY.html
@preetirajput1971
@preetirajput1971 2 года назад
😭😭😭😭😭😭😭😭😭😭😭😭😭 Rip 🙏🙏🙏🙏🙏🙏🙏😭😭😭😭 legend never die 😭😭😭😭😭😭mis you so much Sidhu moosewala veerji 😭😭😭😭😭😭😭
@gurjaansingh1348
@gurjaansingh1348 2 года назад
Sis tusi Sidhu veere nu yaad kitta Dil Khush ho gya
@avibarber2600
@avibarber2600 2 года назад
Waheguru mhar kare kise da put bhari jvani ch Na jave sidhu 22 miss you
@sidhumossewala2290
@sidhumossewala2290 2 года назад
Jatta Miss you 😭😭😭 Jameen nal jurhya si banda 😭😭😭
@tirthsinghpahal4548
@tirthsinghpahal4548 2 года назад
Sidhu moose Wala paji 😭💔😭😭😭😭
@mukarramadeel8835
@mukarramadeel8835 2 года назад
Legends never die 😭 ❤️
@navneetkaurnavi948
@navneetkaurnavi948 2 года назад
Bhut jiyda ydd aundi a sidhu veere Di Dil krda awaj sun nu 😭😭😭😭😭😭😭😭😭😭😭😭💔💔💔💔💔miss uu mere sidhu veere😭💔😭 waheguru ji Bebe bappu nu himat dena🙏💓💓💓💓💓💓love uu sidhu veere❤️❤️❤️❤️❤️❤️❤️❤️❤️❤️
@parveenkasana1426
@parveenkasana1426 2 года назад
Miss u siddu bhai
@kvrdeol
@kvrdeol 2 года назад
Sidhu will live in punjabi s hearts forever..thanks Kiran ji for saying few words for him 😢❤️🙏🏼
@simranjeetsingh3053
@simranjeetsingh3053 2 года назад
Not only punjabi grow up dude
@nd1132
@nd1132 2 года назад
RIP Legend brother Sidhumoosewala 🙏🏻🙏🏻🙏🏻🙏🏻🙏🏻
@abanga5028
@abanga5028 2 года назад
Waheguru ji Sidhu bhai di vichhdi ruh nu apne charna vich jagah dena ji, ate veer de mata pita nu eh bhana mannan da ball bakhshana ji.
@faizaakbar7519
@faizaakbar7519 2 года назад
Am from Pakistan am deeply upset for sidhu moose wala bro I have no words to explain my feelings 😭😭I pray for their parents 😓😞
@rahulkarwal1309
@rahulkarwal1309 2 года назад
🙏🙏🙏❤️❤️u ever live in our heart sidhu bro luv u alot ❤️❤️❤️
@mandymandy8638
@mandymandy8638 2 года назад
Buht sohni awaz 🙏🏼 tci sidhu nu shradhanjali diti mam tnxxx 🙏🏼 mam nu putt ni milna bas hun mera ta
@SurjitKaur-qz3fl
@SurjitKaur-qz3fl Год назад
ਆ ਜਾ ਬਾਈ ਮਾਂ ਰੋਂਦੀ ਝੱਲ ਨਹੀਂ ਹੁੰਦੀ ਸਿੰਧੂ ਬਾਈ ਉ ❤😭😭😭😭😭😭🙏
@baljinderkhanna7900
@baljinderkhanna7900 2 года назад
Legend never die 🥺💔😢
@hirasinghsohi4687
@hirasinghsohi4687 2 года назад
Miss you so much Jatta please came back Legend sidhu moose wala 🙏🙏🙏🙏🙏🙏🙏😭😭😭😭😭😭😭😭
@prithvipalsingh8794
@prithvipalsingh8794 2 года назад
Right said sister ji. RIP siddhu paaji.😥😥
@mpmodel9032
@mpmodel9032 2 года назад
Excellent sister👍👍. Great. I salute you. Punjab diya tiya shernia ne . Mp modal. Pa. Surinder farishta- kule Shah ji....
@brarbrar8926
@brarbrar8926 2 года назад
Miss you sidhu bai
@baljittoor1905
@baljittoor1905 2 года назад
Only my favorite singer mousewala love all song RIP
@jyotijassal2924
@jyotijassal2924 2 года назад
😭Miss you Sidhu 22 😭
@sushant.280
@sushant.280 2 года назад
Siddhu Bhai Dil ch jinda rehnge...❤️. Kinna down to earth person si.
@RaviKumar-rk7on
@RaviKumar-rk7on 2 года назад
Vry nice song gaya apne mam
@aabidkhankhan2988
@aabidkhankhan2988 2 года назад
Miss you sidhu veere 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@chaudhary28034
@chaudhary28034 2 года назад
Legend never die 🙏🏼
@musiclover3898
@musiclover3898 2 года назад
Tnxxx madam kiran sharma tushi Sidhu y nu sport kr rhe oo
@anjlykorotania6985
@anjlykorotania6985 2 года назад
😭Sidhu veer da nam sun k he rona aa janda
@rajbirkaur9083
@rajbirkaur9083 2 года назад
Great job ,waheguru Ji bless you ♥️😢😢🙏🏻🙏🏻🙏🏻
@aniadeep4445
@aniadeep4445 2 года назад
waheguru ji 😭😭😭😭
@harmeetkaur8776
@harmeetkaur8776 2 года назад
Bhut aache love u He deserves highest ovation. 🙏🙏RIP
@shaganchahal3144
@shaganchahal3144 2 года назад
Wakia hi sahi gal kahi ha nasha ta goliya maran bara bahot soniya gala kahia ta bahot sohna song gaya ji
@socialactivities13
@socialactivities13 2 года назад
Waheguru Ji 🙏🙏 Veere nu Apne Charna Vich Niwajna 🙏🙏 Puri Family Nu bhana sehanbda bal Bakhsheyo 😭😭😭😭😭😭😭😭😭😭😭😭😭😭😭😭😭
@jugalsharma5510
@jugalsharma5510 2 года назад
Sidhu Jiya baccha har maa nuu mile 🙏
@BALWINDERSINGH-nw6bf
@BALWINDERSINGH-nw6bf 2 года назад
Bahut hi sohni te dil chiran wali awaaj waheguru hamesha apna hath thude sir te bnayai rakhe
@hirasinghsohi4687
@hirasinghsohi4687 2 года назад
Miss you so much Jatta please came back Legend sidhu 🙏🙏🙏🙏🙏🙏🙏🙏😭😭😭😭😭😭😭😭😭😭
@yuvrajvirk2563
@yuvrajvirk2563 Год назад
Miss you always 😕😕😕😕☹️☹️
@subamann1872
@subamann1872 2 года назад
ਮੈਡਮ ਨੇ ਬਹੁਤ ਸੋਹਣੇ ਗਾੲਿਆ
@balveersingh5170
@balveersingh5170 2 года назад
Miss u sindhu 😭😭😭😭💔💔💔💔
@SimranjitSingh-wl7lx
@SimranjitSingh-wl7lx 5 месяцев назад
Love u SIDHU MOOSEWALA ❤❤....Miss u Bhai
@vashnavisharma6011
@vashnavisharma6011 Год назад
Very nyc bua g ... God bless u ❤️❤️
@manikainth6485
@manikainth6485 2 года назад
Good sister
@shoubthind9438
@shoubthind9438 2 года назад
Waheguru ji 🙏 😭😭
@abisheksingh6504
@abisheksingh6504 2 года назад
Very nice song sister Ji sithu moosewalaa ji sada lee amar rahe ga God bless brother ji
@tarsemsharmalive7506
@tarsemsharmalive7506 2 года назад
Very good Kiran Sharma Ji🌹👌👍❤So nice👍👌👍👌 song🎵🎵 Datti Maa Mehar kre🌹🙏👌👍❤
@rajchaudhary9219
@rajchaudhary9219 2 года назад
jeeounde reh meri sister tusi sidhu veere di yaad dila dittii...#legendsidhumoosewala...
@bantsingh814
@bantsingh814 2 года назад
Outstanding song for Sidhu moose Wala ji.
@gurditsinghgurdit104
@gurditsinghgurdit104 2 года назад
Bilkul Ryt mere bache de ma Babu nu tandrusti bakshan waheguru g👍🙏
@labbiladda6020
@labbiladda6020 2 года назад
Legend always in my heart🌠
@Sarlochan
@Sarlochan 2 года назад
Legends never die ❤️
@MandeepKaur-gl6iv
@MandeepKaur-gl6iv 2 года назад
Waheguru ji chardikala vich rakhan sidhu de privaar nu 🙏🥺🥺🥺
@dadsprincess7590
@dadsprincess7590 2 года назад
Sidhu moosevala is legend ♥️♥️♥️♥️miss u bro
@sukhijhajj965
@sukhijhajj965 2 года назад
sidhu moosewala legend miss you
@aliawan8810
@aliawan8810 2 года назад
Legend never die,,, 😭😭😭😭😭😭😭😭😭💔💔💔💔
@user-ek3mu9ce7q
@user-ek3mu9ce7q 2 года назад
ਸਿਧੂ ਮੁਸੇ ਆਲ਼ੇ ਦੇਹ ਮਾਤਾ ਪਿਤਾ ਨੂੰ ਦੇਖ ਕੇ ਦਿਲ ਬਹੁਤ ਖ਼ਰਾਬ ਹੁੰਦਾ ਹੈ
@majordhillon9123
@majordhillon9123 2 года назад
Sidhu moose wale ik no Banda C bapis aajja shote Veer Sidhu moose wale veer 😭😭😭😭🙏🙏🙏🙏
@deepcheema6728
@deepcheema6728 2 года назад
Legends never dies❤️❤️
@rambhatti6853
@rambhatti6853 2 года назад
Legend sidhu moose wala rip 💔
@HardeepSingh-xn3dn
@HardeepSingh-xn3dn Год назад
Wah ji wah sharma bati saloot tuhanu sidhu lai
@amandeepkumar2721
@amandeepkumar2721 Год назад
Legend never dies Sidhu mosewala Zindabad ❤️
@ravidass7125
@ravidass7125 2 года назад
nice songs 😊
@Pallavi_batra24
@Pallavi_batra24 2 года назад
Legend Neva die he alive in our heart always short age he gone 🙏🏻
@gurmeetkaur1523
@gurmeetkaur1523 2 года назад
Very nice voice madam ji plz come back Bai ji 😭😭😭😭😭
@BALWINDERSINGH-nw6bf
@BALWINDERSINGH-nw6bf 2 года назад
Kade na pura hon wala ghata punjab &punjabi industry nu Sidhu moosewale da 🙏🙏🙏
Далее