Тёмный

Sidhu Moosewala ਦੀ ਸਕਿਓਰਿਟੀ ਲੀਕ ਕਰਨ ਵਾਲੇ ਬਲਤੇਜ ਪੰਨੂ ਦੀ ਸਕਿਓਰਿਟੀ ਹੋਈ ਵਾਪਸ? 

LOK AWAZ TV
Подписаться 589 тыс.
Просмотров 18 тыс.
50% 1

Sidhu Moosewala ਦੀ ਸਕਿਓਰਿਟੀ ਲੀਕ ਕਰਨ ਵਾਲੇ ਬਲਤੇਜ ਪੰਨੂ ਦੀ ਸਕਿਓਰਿਟੀ ਹੋਈ ਵਾਪਸ?
ਲੈ ਲਿਆ ਅਸਤੀਫਾ?
ਕੀ ਹੌਲੀ ਹੌਲੀ ਝਾੜੇ ਜਾ ਰਹੇ ਨੇ CM ਦੇ ਖੰਭ?
#sidhumoosewala #bhagwantmann #baltejpannu #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@jitsingh8827
@jitsingh8827 4 часа назад
ਸਲੂਟ ਆ ਮਨਿੰਦਰ ਬਾਈ ਦੀ ਪੱਤਰਕਾਰੀ ਨੂੰ
@sarbbrar4173
@sarbbrar4173 3 часа назад
ਮਨਿੰਦਰ ਪਤਰਕਾਰ very good 💯💯
@jslakhi6464
@jslakhi6464 3 часа назад
ਚਲੋ ਜੀ ਪੈ ਗਿਆ ਭੋਗ
@IqbalSingh-ve4nl
@IqbalSingh-ve4nl 3 часа назад
ਪੰਨੂੰ ਦੀ ਉਲਾਦ ਭੁਗਤੁਗੀ ਕਿਸੇ ਦਾ ਪੁਤ ਮਰਵਾਤਾ ਵਾਹਿਗੁਰੂ ਜੀ ਸਰਾਪ ਪੈ ਜਾਉ
@sarojrani1048
@sarojrani1048 Час назад
True. God sees the truth but waits.
@harbansdhillon-x8q
@harbansdhillon-x8q 3 часа назад
ਬਲਤੇਜ ਪੱਨੂੰ ਸਭ ਤੋ ਵੱਧ ਕਿਸੂਰਵਾਰ ਹੇ ❤❤❤❤❤❤❤❤❤❤❤❤❤❤❤❤❤❤❤❤❤❤❤❤❤
@Bhullar22
@Bhullar22 3 часа назад
ਬੱਸ ਹੁਣ ਗੰਜੇ ਨੂੰ ਵੀ ਛਿੱਤਰ ਪੈ ਜਾਣੇ ਆ
@rajanbansal733
@rajanbansal733 3 часа назад
ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚੋਂ ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ ਆਮ ਆਦਮੀ ਪਾਰਟੀ ਦੀ
@babbuahluwalia7820
@babbuahluwalia7820 10 минут назад
CM ਦੀ ਕੁਰਸੀ ਦੀ respect ਹੈ ਨਹੀਂ ਤਾਂ ਬੋਲਣ ਲੱਗੇ ਸੋਚਣਾ ਨਹੀਂ ਹੁੰਦਾ, ਬਾਕੀ ਸ਼ਰਾਬੀ ਸਭ ਜਾਣਦੇ ਹੁੰਦੇ ਜੇ ਜਾਣਬੁੱਝ ਕੇ ਮੀਸਣਾ ਬਣਯਾ ਹੋਇਆ ਫੇਰ ਲੋਕਾਂ ਨੇ ਅਗਲੀਆ ਵੋਟਾਂ ਚ ਨਜ਼ਾਰਾ ਵਿਖਾ ਈ ਦੇਣਾ। ਫੇਰ ਜਗਾਹ ਨਹੀਂ ਲੱਭਣੀ ਲੁਕਣ ਨੂੰ
@PBwalegs
@PBwalegs 3 часа назад
ਮਨਿੰਦਰ ਵੀਰੇ ਵੀ ਤਾਂ ਖੁੱਲਕੇ ਸੱਚ ਬੋਲ ਸਾਰਾ ਪੰਜਾਬ ਤੇਰੇ ਨਾਲ ਏ
@Viralvideos2855-n5e
@Viralvideos2855-n5e 2 часа назад
ਗੁਰੂ ਗੋਬਿੰਦ ਸਾਹਿਬ ਜੀ ਨੇ। ਮੁਗਲਾਂ ਦੀ ਜੜ ਪਟ ਦਿੱਤੀ ਸੀ। ਹੁਣ ਆਮ ਆਦਮੀ ਪਾਰਟੀ ਦੀ ਜੜ ਸੰਗਤ ਪਟੇਗੀ
@Gill_22-p7z
@Gill_22-p7z 3 часа назад
ਹੋਲੀ ਹੋਲੀ ਇਹਨਾ ਨੇ ਮੁੱਖ ਮੰਤਰੀ ਵੀ ਬਦਲ ਦੇਣਾ ਏ
@Makhan-r1j
@Makhan-r1j 4 часа назад
ਸਿੱਧੂ ਬਾਈ ਪੱਤਰਕਾਰ ਜਾਗਦੀ ਜ਼ਮੀਰ
@GurpreetSingh-jb5oy
@GurpreetSingh-jb5oy 3 часа назад
ਆਪ ਪਾਰਟੀ ਬਿਲਕੁਲ ਖਤਮ ਹੋ ਜਾਣੀ ਆ
@Gill_22-p7z
@Gill_22-p7z 3 часа назад
ਬਹੁਤ ਵਧੀਆ ਫੈਸਲਾ ਬਲਤੇਜ ਪੱਨੂ ਦਾ ਅਸਤੀਫਾ ਲੈਣਾ
@BhinderSran-ky8ok
@BhinderSran-ky8ok 3 часа назад
ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜੀ ਮਨਜਿੰਦਰ ਸਿੱਧੂ ਬਾਈ ਸੱਚ ਬੋਲਣ ਦੀ ਹਿੰਮਤ ਰੱਖਦੇ ਹੈਂ ਬਾਈ ਦਿੱਲੋ ਸਲੁਟ ਹੈ ਬਾਈ ਜੀ ਨੂੰ
@moosajattnahimukna
@moosajattnahimukna 3 часа назад
ਵੀਰ ਏ ਸਿੱਧੂ ਬਾਈ ਦੇ ਮਾਂ ਬਾਪ ਦੀ ਦੁਰਸੀਸ ਤੇ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇਆ ਦੀ ਅਰਦਾਸ ਦਾ ਨਤੀਜਾ ਸਵਰਗ ਨਰਕ ਉੱਤੇ ਕੁਝ ਨੀ ਸਭ ਏਥੇ ਹੀ ਭੁਗਤ ਕੇ ਜਾਣਾ ਇਹਨਾਂ ਨੇ ਓਸ ਪਾਕ ਰੂਹ ਨਾਲ ਮੱਥਾ ਲਾਇਆ ਤੁਸੀਂ ਇਹਨਾਂ ਦਾ ਹਸ਼ਰ ਦੇਖਿਓ ਜੋ ਬਾਪੂ ਬਲਕੋਰ ਸਿੰਘ ਕਹਿੰਦੇ ਸੀ ਹੁਣ ਦੇਖਿਓ ਆਪੇ ਮਰਦੇ
@Shinder_Pal
@Shinder_Pal 2 часа назад
ਜਿਸ ਜਿਸ ਦਾ ਵੀ ਸਿੱਧੂ ਬਾਈ ਦੇ ਕਤਲ ਵਿੱਚ ਹੱਥ ਸੀ ਓਹਨਾ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ
@amrikathwal2119
@amrikathwal2119 3 часа назад
ਸਦਾ ਝੜਾਈ ਨਹੀ ਰਹਿੰਦੀ ਪੰਨੂ ਨੱੁ ਵੀ ਚਾਹੀਦਾ ਸੀ ਮਸਲੇ ਹੱਲ ਕਰਕੇ ਦਿਖਾਉਂਦਾ ਇਸ ਨੇ ਬਹੁਤ ਧੱਕੇ ਕੀਤੇ ਚੈਨਲ ਬੰਦ ਕਰਾਉਂਦਾ ਸੀ ਅੱਜ ਖੰਬ ਕੱਟੇ ਗਏ ਹੁਣ ਪਤਾ ਲੱਗੇਗਾ ਵਧੀਆ ਚੈਨਲ ਆ ਤੁਹਾਡਾ ਤੇ ਕੁਝ ਹੋਰ ਵੀ ਨੇ
@jotsidhu4007
@jotsidhu4007 3 часа назад
Bhai ji pannu brge ta fr v Paisa katha Kari baithe aa chinta di gal apa nu aa Delhi hath j pnjab fda ta oh lutt k khaa Jan ge pnjab nu karza pnjb seer hoi jnda Paisa sara Delhi jai jnda ga pehliya srkara paise bniyo ta rajjiya c eh apna ta bukhiya nal bah pai giya sare app ale pnjb nu khan te ho rahe aa hun dehli ale v pnjab seero khan lag ge ap ta haar gye Delhi to ohna da Paisa bnd hun pnjab kihda kihda tidd bharo
@parwindersingh8057
@parwindersingh8057 4 часа назад
ਮੂਸੇਵਾਲੇ ਵੀਰ ਮਰਵਾਤਾ ਇਸ ਪੰਨੂ ਨੇ
@ManjeetSingh-qv6ej
@ManjeetSingh-qv6ej 3 часа назад
ਮੂਸੇਵਾਲ ਜੀ ਕਰੋੜਾਂ ਰੁਪਏ ਟੇਕਸ ਦਿੰਦੇ ਸਨ ਅਤੇ ਏਹ ਪਨੂ ਪੁੰਨੁ ਵਰਗੇ ਧਰਤੀ ਅਤੇ ਰਾਜਨੀਤੀ ਉੱਤੇ ਭਾਰ ਹਨ 😢ਪਰ ਰੱਬ ਕੁਦਰਤ ਕਿਥੇ ਸੁੱਤੀ ਪਈ ਹੈ ਪਤਾ ਨਹੀਂ
@deepchahal8601
@deepchahal8601 3 часа назад
👍👍😡😡😥😥
@rajwindersingh-ov3tc
@rajwindersingh-ov3tc 3 часа назад
ਸਿਧੂ ਬਾਈ ਜੀ ਮਾਲੀ ਤੇ ਪਰਚਾ ਪਨੂੰ ਨੇ ਕਰਾਇਆ
@gagasmalsar9404
@gagasmalsar9404 3 часа назад
ਭੰਡ ਪੰਜਾਬ ਚੋ ਖਤਮ
@gurchransingh5674
@gurchransingh5674 3 часа назад
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ
@gorabhamma1250
@gorabhamma1250 3 часа назад
ਮਨਜਿੰਦਰ ਸਹੀ ਗੱਲ ਹੈ
@harbhajansinghsekhon2899
@harbhajansinghsekhon2899 2 часа назад
very good ji. ਭੰਡ ਦੀ ਸਕਉਰਿਟੀ ਵੀ ਵਾਪਸ ਹੋਵੇ। ਬਲਤੇਜ ਪੰਨੂ ਤੇ ਮੂਸੇਵਾਲ ਦੀ ਸਕਉਰਿਟੀ ਵਾਪਸ ਦੇ ਟਵੀਟ ਦੇ ਸਬੰਧ ਵਿੱਚ FIR ਹੋਣੀ ਚਾਹੀਦੀ ਏ।
@AvtarSingh-pw7fv
@AvtarSingh-pw7fv 3 часа назад
ਸਾਡੇ ਆਸੇ ਪਾਸੇ ਦੇ ਸੂਬਿਆਂ ਵਿੱਚ ਇਨਾਂ ਦੀਆਂ ਜਮਾਨਤਾਂ ਨਹੀਂ ਬਚਦੀਆਂ ਪਰ ਅਸੀਂ ਇਨਾਂ ਦੇ 92 ਜਿਤਾ ਦਿੱਤੇ ਸਨ ਹੁਣ ਆਹ ਪਤਾ ਨਹੀਂ ਅਸੀਂ ਬੇਵਕੂਫ ਹਾਂ ਜਾਂ ਹੋਰ ਸੂਬਿਆਂ ਵਾਲੇ ਪਰ ਕੋਈ ਨਾ ਕੋਈ ਬੇਵਕੂਫ ਹੈ ਜਰੂਰ
@prdhn6163
@prdhn6163 2 часа назад
ਲੋਕ ਅਵਾਜ ਟੀਵੀ ਸਿੱਧੂ ਜੀ ਤੁਹਾਡੇ ਨਾਲ ਹਾ ਸੱਚ ਦੇ ਨਾਲ ਖੜਾਂਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@manjitsingh4053
@manjitsingh4053 Час назад
100 ਦਿਨ ਚੋਰ ਤੇ ਇੱਕ ਦਿਨ ਸਾਧ ਦਾ ਸੱਚ ਸਾਬਿਤ ਕਰ ਦਿੱਤਾ ਬਲਤੇਜ ਪੰਨੂੰ ਨੂੰ ਬਦਲ ਕੇ ਬਾਕੀ ਨਿਡਰਤਾ ਨਾਲ ਸੱਚਾਈ ਦਾ ਸਾਥ ਦੇਣ ਲਈ ਬਹੁਤ ਧੰਨਵਾਦ ਮਨਜਿੰਦਰ ਬਾਈ ਜੀ
@sarbbrar4173
@sarbbrar4173 3 часа назад
ਬਹੁਤ ਵਧੀਆ
@hunterhappy0073
@hunterhappy0073 4 часа назад
Baltej Pannu,Bukkal Da Sapp,Nikleya Punjab Layi.😮
@gurmukhsingh9717
@gurmukhsingh9717 4 часа назад
ਪੱਤਰਕਾਰ ਵੀਰ ਜੀ ਕੇਜਰੀਵਾਲ ਤੇ ਰਾਘਵ ਚੰਡਾ ਨੇ ਦਿੱਲੀ ਤੋਂ ਬੰਦੇ ਚੰਡੀਗੜ੍ਹ ਵਿੱਚ ਰੱਖੇਂ ਨੇ ਜਿਹੜੇ ਅਫਸਰਾਂ ਨੂੰ ਹੁਕਮ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਬਾਕੀ ਦੇ 91 ਲੀਡਰਾਂ ਦੀ ਜ਼ੁਬਾਨ ਕਿਉਂ ਬੰਦ ਹੋ ਗਈ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਤੈਨੂੰ ਮੁੱਖ ਮੰਤਰੀ ਬਣਾਂ ਦਿੱਤਾ ਨਾਲ 91 ਲੀਡਰ ਬਣਾ ਦਿੱਤੇ ਫਿਰ ਕਿਉਂ ਨਹੀਂ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਹਾਡੇ ਤੋਂ ਰਾਜ ਨਹੀਂ ਹੁੰਦਾ ਜਾਂ ਕੇਜਰੀਵਾਲ ਤੇ ਰਾਘਵ ਚੰਡਾ ਨੇ ਆਪਣੇ ਬੰਦੇ ਦਿੱਲੀ ਤੋਂ ਚੰਡੀਗੜ੍ਹ ਵਿੱਚ ਰੱਖੇਂ ਕਿਉਂ ਕੋਈ ਗੱਲ ਨਹੀਂ ਇੱਕ ਗੱਲ ਚੇਤੇ ਰੱਖਣੀ ਅਗਲੀ ਵਾਰ ਪਿੰਡਾਂ ਤੁਸੀਂ ਜਾਣਾਂ ਲੋਕਾਂ ਨੇ ਸਵਾਲ ਕਰਨੇ ਨੇ
@PBwalegs
@PBwalegs 3 часа назад
ਮਨਿੰਦਰ ਵੀਰ ਨੂ ਤਾ ਸਲੂਟ ਬੰਦਾ ਹੈ ਪਰ ਐਸ ਬਈਆ ਪਾਰਟੀ ਆਗੇ ਵੀ ਕੋਈ। ਸੋਚਲੋ
@karmitakaur3390
@karmitakaur3390 3 часа назад
Justice for Sidhu moose wala 🙏🙏Miss you Sidhu moose wala 😭😭😭
@harpinderbhullar5719
@harpinderbhullar5719 Час назад
ਮਨਿੰਦਰ ਸਿੰਘ ਪੱਤਰਕਾਰ ਬਿੱਲਕੁੱਲ ਸੱਚ ਦੀ ਆਵਾਜ ਬੁਲੰਦ ਕਰਦਾ ਬਹੁਤ ਬਹੁਤ ਧੰਨਵਾਦ
@BrotherCollection-w1s
@BrotherCollection-w1s 3 часа назад
ਸਿੱਧੂ ਸਾਹਿਬ ਅਣਖ ਰੱਖਦੇ ਹਨ
@varinderparasher2421
@varinderparasher2421 4 часа назад
Baltej Pannu ney Sidhu mosse wala de security leak krke papp kmaya
@avtaraulakh591
@avtaraulakh591 3 часа назад
ਸਬ ਤੋ ਵੱਡਾ ਸਮਾ
@harbhajansinghsekhon2899
@harbhajansinghsekhon2899 2 часа назад
ਪੰਜਾਬ ਸਰਕਾਰ ਭੰਗ ਕਰਕੇ ਨਵੀਆ ਚੋਣਾਂ ਹੋਣੀਆ ਚਾਹੀਦੀਆ ਹਨ। ਅੰਮਿ੍ਰਤਪਾਲ ਸਿੰਘ ਨੂੰ ਰਿਹਾ ਕਰ ਦੇਣਾ ਚਾਹੀਦਾ ਏ।
@surjitsingh6134
@surjitsingh6134 2 часа назад
ਬਿਲਕੁਲ ਸੱਚ ਭਰਾ
@jagdeepsingh-yq6cl
@jagdeepsingh-yq6cl 3 часа назад
ਮੰਨਿਦਰ ਵੀਰ ਮੈਨੂੰ ਤਾ ਆਏ ਲਗਦਾ ਵੀ ਬਰਨਾਲੇ ਤੋਂ ਜਿਮਣੀ ਚੋਣ ਕੇਜਰੀਵਾਲ ਲੜੂਗਾ
@BrotherCollection-w1s
@BrotherCollection-w1s 3 часа назад
ਸਵਿਧਾਨ ਦੀ ਸੌਂਹ ਖਾਧੀ ਹੈ ਕਿ ਕਿਸੇ ਨੂੰ ਵੀ ਕੋਈ ਗੱਲ ਨਹੀਂ ਦੱਸਿਆ ਜਾਵੇ
@JogaSingh-v9n
@JogaSingh-v9n 3 часа назад
ਬਹੁਤ ਵਧੀਆ ਜੀ
@Truetalkeruk
@Truetalkeruk 2 часа назад
Y nu sunke mja aa janda ❤❤❤
@navdeepsukhi1846
@navdeepsukhi1846 Час назад
ਪੱਤਰਕਾਰਾਂ ਦਾ ਭਗਤ ਸਿੰਘ...ਮਨਿੰਦਰਜੀਤ ਸਿੰਘ ਸਿੱਧੂ love you bro ਇਸ ਖ਼ਬਰ ਕਰਕੇ ਨਹੀਂ for overwork
@SatnamSingh-wv9gg
@SatnamSingh-wv9gg 3 часа назад
ਪ੍ਰੱਤਰਕਾਰ ਸਾਹਿਬ ਜੀ ਇੱਕ ਪਾਸੇ ਤਾਂ ਕਹਿੰਦੇ ਆ ਪੰਜਾਬ ਦਾ ਬੰਦਾ ਚਲਾਵੇ ਪੰਜਾਬ ਨੂੰ ਭਗਵੰਤ ਮਾਨ ਸਾਹਿਬ ਪੰਜਾਬ ਦੇ ਹਰਮਨਪਿਆਰੇ ਲੀਡਰ ਬਣਗੇ ਸੀ ਇੰਨ੍ਹਾਂ ਨੇ ਲਾਤਾ ਹੁਣ ਜਦੋਂ ਪੰਜਾਬ ਵਾਲਿਆਂ ਤੋਂ ਚੱਲਿਆ ਨੀ ਪੰਜਾਬ ਫੇਰ ਹੁਣ ਦਿੱਲੀ ਵਾਲੇ ਚਲਾਉਣਗੇ ਹੋਰ ਹੁਣ ਪਾਕਿਸਤਾਨ ਤੋਂ ਆਉਣ ਗੇ
@JASSISINGH-hg4in
@JASSISINGH-hg4in 3 часа назад
ਬਹੁਤ ਸਹੀ ਹੋਇਆ ਬਾਈ
@user-kSSingh
@user-kSSingh 39 минут назад
ਵੀਰ ਜੀ ਦਿੱਲੀ ਵਾਲਿਆ ਨੂੰ ਪਤਾ ਲੱਗ ਗਿਆ ਕੇ ਦੁਬਾਰਾ ਆਪ ਸਰਕਾਰ ਨੀ ਆਉਣੀ ਤਾਂ ਹੀ ਤਾ ਤੱਗਲੀਆ ਦੇ ਕੇ ਬੰਦੇ ਭੇਜੀ ਜਾਂਦੇ
@jaswantsandhu8456
@jaswantsandhu8456 3 часа назад
Good ❤
@AvtarSingh-pw7fv
@AvtarSingh-pw7fv 3 часа назад
ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ
@Davinder-g9k
@Davinder-g9k 4 часа назад
V.nice sidhu sahib
@amrikathwal2119
@amrikathwal2119 Час назад
Very nice ਛੋਟੇ ਵੀਰ ਡਰੋ ਨਾ ਜਦੋ ਉਸ ਨੂੰ ਫੜਿਆ ਸੀ ਬਾਦਲਾਂ ਨੇ ਪੰਨੂ ਨੂ ਅਸੀੳਸ ਵੇਲੇ ਵੀ ਕਨੇਡਾ ਦੇ ਮੰਤਰੀ ਤੱਕ ਨੂੰ ਕਾਲ ਕੀਤੀ ਕਿ ਉਸ ਨਾਲ ਧਕਾਲਰ ਰਹੇ ਪੰਜਾਬ ਵਿੱਚ ਪਰ ਇਹ ਵੀ ਉਸ ਰਾਹ ਤੇ ਤੁਰ ਪਿਆਸੀ
@Naresh-q4e8b
@Naresh-q4e8b 4 часа назад
Justice for Sidhu moose wala 22 ji😢😢😢😢
@ArvindKumar-ht9fv
@ArvindKumar-ht9fv 4 часа назад
Hun nee jit de delhi har pakki
@kuldipsinghdhesi7018
@kuldipsinghdhesi7018 17 минут назад
ਬਲਤੇਜ ਪੰਨੂੰ ਨੇ ਪੰਜਾਬ ਦਾ ਬੇੜਾ ਗਰਕ ਕਰ ਰਿਹਾ ਸੀ ।
@unclebabloo79
@unclebabloo79 3 часа назад
haryana waleyan ne juttiyan maariyan swaad aa gya punjab waleyo jaag jao
@gurpreetmallhi5840
@gurpreetmallhi5840 Час назад
ਪੰਜਾਬ ਦਾ ਪੈਸਾ ਦਿੱਲੀ ਚੋਣਾਂ ਚ ਵਰਤਿਆ ਜਾਵੇਗਾ
@AmandeepSingh-bu4wn
@AmandeepSingh-bu4wn Минуту назад
ਬਹੁਤ ਵਧੀਆ ਹੋਇਆ ਜੀ
@GURJOTSINGH-f4t
@GURJOTSINGH-f4t 2 часа назад
Justice for sidhu moosewala ❤👑
@GurdeepSingh-vd6ci
@GurdeepSingh-vd6ci 3 часа назад
Salute Aw Manider YG Tuhannu ❤
@darshanmann-o5r
@darshanmann-o5r 3 часа назад
ਅੱਜ ਭਗਵੰਤ ਮਾਨ ਨੁੰ ਪੰਜਾਬ ਪੱਖੀ ਸਟੈਂਡ ਲੈਣਾ ਪੈਣਾ
@GurdeepSingh-h5q
@GurdeepSingh-h5q 2 часа назад
ਬਾਈ ਸਲੂਟ ਤੇਰੀ ਪੱਤਰ ਕਾਰੀ ਦੇ
@usbaljindersi
@usbaljindersi 2 часа назад
❤❤
@SoniSingh-v1r
@SoniSingh-v1r 2 часа назад
Vi good 👍 22gj ❤
@RajaKhosla-t9i
@RajaKhosla-t9i 2 часа назад
Very good vir ji 🎉🎉🎉❤❤
@sarbjeetsingh4415
@sarbjeetsingh4415 2 часа назад
ਬਾਦਲਾ ਨੇ ਜੇ ਕੋਈ ਚੰਗਾ ਕੰਮ ਕੀਤਾ ਹੈ! ਤਾਂ ਉਹ ਇਹ ਕਿ, ਪੰਨੂੰ ਨੂੰ ਬੜਾ ਦੌੜਾ-ਦੌੜਾਂ ਕੇ ਪਾਣੀ ਪਲਾਇਆ ਸੀ😅
@latestpunjabi8177
@latestpunjabi8177 10 минут назад
Sidhu moose wala
@Varindersinghfeb-mr8cm
@Varindersinghfeb-mr8cm 2 часа назад
Salute veer ji
@Single_life-88
@Single_life-88 3 часа назад
ਬਾਈ ਜੀ ਲਾਲ ਬਾਈ ਪਿੰਡ ਵਿੱਚ ਇੱਕ ਮੁੰਡਾ ਮਰ ਗਿਆ ਟੀਕਾ ਲਾਈ ਜਾਂਦਾ ਸੀ ਚੇਟਏ ਦਾ ਜਾਂ ਕੇ ਆਈ ਬਸ ਬਉਰਾ ਹਾਲ ਹੋਆ ਪਿਆ ਉਸ ਘਰ ਦਾ ਬਾਈ ਜੀ
@rajuarora3163
@rajuarora3163 2 часа назад
ਇਹਨੂੰ ਸਿੱਧੂ ਮੂਸੇਵਾਲਾ ਦਾਂ ਪਾਪ ਵੀ ਲੱਗਣਾ ਇਹਨੂੰ 👎
@DaljeetSingh-c8d
@DaljeetSingh-c8d 21 минуту назад
Salute aa y Maninder teri paterkari nu
@navdeepkaur4919
@navdeepkaur4919 3 часа назад
@ranjitsinghbains2476
@ranjitsinghbains2476 3 часа назад
Very good bother. Sach bolen Lei danbad
@TejinderpalSingh-d2z
@TejinderpalSingh-d2z 2 часа назад
Pannu nal vidia hoia 👍
@parmveergill877
@parmveergill877 Час назад
bhut ache maninder ji
@haripalgill3471
@haripalgill3471 2 часа назад
Good job
@Jaspalsingh-sx9te
@Jaspalsingh-sx9te 2 часа назад
#Justiceforsidhumoosewala
@Amandeepsingh-ob9pp
@Amandeepsingh-ob9pp 7 минут назад
A hundi a asal media di awajjjjj. Good job bai ji.
@kanwaljitbrar4758
@kanwaljitbrar4758 3 часа назад
Bai ji hun es ne Canada bhaj jana sare Punjab nu nochan he ondae aa ehathe
@billakler9703
@billakler9703 3 часа назад
God job sir
@BhupinderSingh-oo6ft
@BhupinderSingh-oo6ft Час назад
Bahut Vadiya bai Ji
@karansingh-sk6qn
@karansingh-sk6qn Час назад
Salute pra tenu ❤❤❤❤great reporting ❤
@sukhmandersingh590
@sukhmandersingh590 4 часа назад
Mànn shib da end aa chka hay.A.A.P da ve end ho chuka hay.
@BALBIRSingh-ts9ee
@BALBIRSingh-ts9ee Час назад
Great
@bholladhaliwal8305
@bholladhaliwal8305 3 часа назад
Salute a bai ❤❤❤
@kulwinderdhaliwal910
@kulwinderdhaliwal910 2 часа назад
Good job bro
@banarsidasssohal4757
@banarsidasssohal4757 3 часа назад
Maninder sidhu bhai Ji salut aa ap nu pb de ty sach di gal karn lye
@hazurkhehra6838
@hazurkhehra6838 2 часа назад
Amritpal singh jinabab
@sukhmandersingh590
@sukhmandersingh590 4 часа назад
Punjab vichon paisa ikatha karan lai eh badli kete ja rahi hay
@sukhvindersingh-fw8zb
@sukhvindersingh-fw8zb 42 минуты назад
Very good g
@usbaljindersi
@usbaljindersi 2 часа назад
Good 👍
@CanadaKD
@CanadaKD Час назад
Good program
@sarwansunny398
@sarwansunny398 3 часа назад
#juaticeforsidhumoosewala.
@World_Dog_Breed
@World_Dog_Breed Час назад
Jaisi karni baishi bharni
@pardeepharry3057
@pardeepharry3057 2 часа назад
MLA nu apna samrathan htta laina chahida, and virodh krna chahida, MLA ta Punjabi ne and Punjab ne vota paiyan
@LaddiSingh-v4e
@LaddiSingh-v4e 3 часа назад
❤❤❤❤❤❤❤❤❤❤❤❤❤
@BaljeetSingh-pf4qw
@BaljeetSingh-pf4qw Час назад
Haryana AAP da Hari hai aap ne Punjab ka satyanash kar diya hai aap haryana ka bedagark kar dena si sajnao bachalo gariba da khoon peena chor hai aap kejriwal ko hatao desh ko barbadi karne ke liye hai
@pardeepsharma5127
@pardeepsharma5127 Час назад
GOOD.PATRKAR
@hazurkhehra6838
@hazurkhehra6838 2 часа назад
Amritpal singh nu cm banao ji plz saarai masle Hal ho jange ji plz 🙏🏻
@sukhmandersingh590
@sukhmandersingh590 3 часа назад
Punjab vich A.A.P da end hone ja riha hay
@SinghLakhbir-g4x
@SinghLakhbir-g4x 2 минуты назад
❤❤❤❤❤❤❤
@JagmailSingh-fe9yr
@JagmailSingh-fe9yr Час назад
ਇਹ ਪੱਤਰਕਾਰ ਵੀ sirrra krda
@KahlonSingh-b8v
@KahlonSingh-b8v 3 часа назад
Very good 👏👏👏👏
@jagtarsinghbassi395
@jagtarsinghbassi395 2 часа назад
Good brother
@billakler9703
@billakler9703 3 часа назад
Nachara di party a
Далее
БЫСТРАЯ сборка ПК - от А до Я!
00:22
How to Cook Juicy Steaks? Chef Kanan Recipe 🔥
00:59
Просмотров 975 тыс.
БЫСТРАЯ сборка ПК - от А до Я!
00:22