Тёмный

ਹੋਇਆ ਵੱਡਾ ਉਲਟਫੇਰ ! ਬਦਲਤਾ ਮੁਹਾਂਦਰਾ ਸਰਕਾਰ ਦਾ ! ਪਾੱਵਰ ਸਟ੍ਰੱਗਲ ਅਗਲੇ ਦੌਰ ਚ…Punjab Television 

Punjab Television
Подписаться 331 тыс.
Просмотров 14 тыс.
50% 1

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@SK-io4gd
@SK-io4gd 2 часа назад
ਸ ਜਗਤਾਰ ਸਿੰਘ ਜੀ,ਜਵਾਬ ਤਦੇ ਹੀ ਦਿੱਤਾ ਜਾ ਸਕਦਾ ਜੇਕਰ ਤੁਸੀਂ ਸਮਰੱਥ ਹੋ ਤੇ ਤੁਹਾਡੇ ਪੱਲੇ ਕੁਝ ਹੋਵੇ। ਦੱਸੋ 92 ਵਿੱਚੋਂ ਕਿੰਨੇ ਇਨ੍ਹਾਂ ਨਾਲ ਖੜਨ ਵਾਲੇ ਹਨ। ਕੱਟਾ ਕਿੱਲੇ ਦੇ ਜ਼ੋਰ ਤੇ ਹੀ ਤਾਂਘੜਦਾ ਹੁੰਦਾ। ਇੱਥੇ ਤਾਂ ਕੱਟਾ,ਕਿੱਲਾ ਅਤੇ ਰੱਸਾ ਆਦਿ ਸਭ ਕਮਜ਼ੋਰ ਹੀ ਹਨ।
@deepbrar.
@deepbrar. 2 часа назад
ਦਰੱਖਤ ਤੋਂ ਡਿਗਦਾ ਪੱਤਾ ਵੀ ਸਾਨੂੰ ਸਿੱਖਿਆ ਦਿੰਦਾ ਹੈ ਕੇ ਅਗਰ ਜ਼ਿੰਦਗੀ ਚ ਤੁਸੀਂ *ਬੋਝ ਬਣ ਜਾਂਦੇ ਹੋ ਤਾਂ ਆਪਣੇ ਹੀ ਤੁਹਾਨੂੰ ਗਿਰਾ ਦਿੰਦੇ ਹਨ*
@parveensingh4751
@parveensingh4751 2 часа назад
ਜੋ ਪੰਜਾਬ ਵਿਚ ਵਾਪਰ ਰਿਹਾ ਏ ਇਸ ਨਾਲ ਹੋਰ ਅਰਾਜਕਤਾ ਫੈਲੇ ਗੀ ਤੇ ਪੰਜਾਬ ਬਹੁਤ ਪਿੱਛੇ ਚਲਾ ਜਾਏਗਾ ਲਾਅ ਐਂਡ ਆਰਡਰ ਦੀ ਹਾਲਾਤ ਹੂ ਵੀ ਵਿਗੜੇਗੀ ਸੰਭਾਲਣਾ ਮੁਸ਼ਕਲ ਹੋ ਜਾਏਗਾ
@deepbrar.
@deepbrar. 2 часа назад
*ਇਹ ਤਾਂ ਕਹਿੰਦਾ ਸੀ ਭੱਜਣ ਵਾਲੇ ਨਹੀ ਭਜਾਉਣ ਵਾਲੇ ਹਾਂ* ਉਹੀ ਬਲਤੇਜ ਪੰਨੂ ਹੈ ਇਹ
@deepbrar.
@deepbrar. 2 часа назад
ਤਜੱਰਬੇ ਨੇ ਭੇੜੀਏ ਨੂੰ ਖਾਮੋਸ਼ ਰਹਿਣਾ ਸਿੱਖਾਇਆ ‬ ‪ *ਕਿਓਂਕਿ ਦਹਾੜ ਕੇ ਕਦੀ ਸ਼ਿਕਾਰ ਨਹੀਂ ਕੀਤਾ ਜਾਂਦਾ*
@user-sb4yo6hr7j
@user-sb4yo6hr7j 2 часа назад
ਆਮ ਆਦਮੀ ਪਾਰਟੀ ਹਰਿਆਣੇ ਐਸੰਬਲੀ ਚੋਣਾਂ ਵਿੱਚ ਜ਼ੀਰੋ ਜ਼ੀਰੋ, ਆਉਣ ਵਾਲੀਆਂ ਦਿਲੀ ਐਸੰਬਲੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜ਼ੀਰੋ ਜ਼ੀਰੋ 2027 ਵਿੱਚ ਪੰਜਾਬ ਐਸੰਬਲੀ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਜ਼ੀਰੋ ਜ਼ੀਰੋ ਦੀ ਪੂਰੀ ਸੰਭਾਵਨਾ ਹੈ
@baljitsingh6957
@baljitsingh6957 3 часа назад
ਕੇਜਰੀਵਾਲ ਅੰਗਰੇਜ਼ਾਂ ਦੀ ਨੀਤੀ ਅਨੁਸਾਰ ਹੌਲੀ ਹੌਲੀ( ਕਬਜ਼ਾ) ਕਰਕੇ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਆਪਣੀ ਪਾਲਿਸੀ ਮੁਤਾਬਿਕ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ।
@Kiranpal-Singh
@Kiranpal-Singh 2 часа назад
ਪੰਜਾਬ ਵਿਰੋਧੀ ਕੇਜਰੀਵਾਲ ਪਾਰਟੀ ਦੀ ਅਗਲੀ ਵਾਰ ਫੱਟੀ ਪੋਚੀ ਜਾਵੇਗੀ !
@GurjantSingh-eh6em
@GurjantSingh-eh6em 2 часа назад
ਰਧਾਵਾ ਸਾਹਿਬ ਜੀ ਅਨੂਰਾਗ ਵਰਮਾ ਇਕ ਬਹੁਤ ਇਮਾਨਦਾਰ ਸੂਝਵਾਨ ਅਫਸਰ ਹਨ।ਇਹ ਪਹਿਲਾਂ ਵਿਤ ਕਮਿਸਨਰ ਪੇਡੂ ਵਿਕਾਸ ਰਹੇ ਹਨ।ਪਰ ਦਿਲੀ ਨੂ ਅਪਣੇ ਅਨੁਸਾਰ ਅਫਸਰ ਚਾਹੀਦੇ ਹਨ।ਇਹ ਰੁਝਾਨ ਪੰਜਾਬ ਨੂ ਕਿਧਰ ਲੈ ਕੇ ਜਾਵੇਗਾ ਪ੍ਰਮਾਤਮਾ ਜਾਣਦਾ ਹੈ।ਰੱਬ ਰਾਖਾ
@GillGill-x1o
@GillGill-x1o Час назад
ਪੰਜਾਬ ਦਾ ਤਾਂ ਰੱਬ ਹੀ ਰਾਖਾ ਹੁਣ ! 2022 ਵਿੱਚ ਅਕਾਲੀ ਦਲ ਬਾਦਲ ਦੀਆਂ ਤਾਂ ਤਿੰਨ ਆ ਹੀ ਗਈਆਂ ਸੀ ਪਰ ਜੋ ਹੁਣ ਪੰਜਾਬ ਵਿੱਚ ਹੋ ਰਿਹਾ ਇਨ੍ਹਾਂ ਦੀਆਂ ਤਾਂ ਤਿੰਨ ਵੀ ਨਹੀਂ ਆਉਣੀਆਂ ! ਸੁਖਬੀਰ ਬਾਦਲ ਦੇ ਹਾਲਾਤ ਦੇਖ ਵੀ ਨੀ ਸਮਝਦੇ ਇਹ ਲੋਕ, ਕਿਉਂਕਿ ਫੇਰ ਲੋਕਾਂ ਅੱਗੇ ਲੇਲੜੀਆਂ ਕੱਢਣੀਆਂ ਬਹੁਤ ਔਖੀਆਂ !
@satindersingh9369
@satindersingh9369 2 часа назад
ਸ ਹਮੀਰ ਸਿੰਘ ਭਗਵੰਤ ਮਾਨ ਕਹਿੰਦੇ ਸਨ ਦਬਦਾ ਨਹੀਂ ਪਰ ਹੁਣ ਕੁਰਸੀ ਕਰਕੇ ਜ਼ਮੀਨ ਵਿੱਚ ਹੀ ਵੜ ਗਿਆ ਇਹਨਾਂ ਲੀਡਰਾਂ ਤੇ ਪਾਰਟੀਆਂ ਵਿਚ ਕੋਈ ਫ਼ਰਕ ਨਹੀਂ ਦਿੱਲੀ ਦੇ ਗੁਲਾਮ ਹਨ ਸਾਰੇ?
@Kiranpal-Singh
@Kiranpal-Singh 2 часа назад
ਦੱਬਦਾ ਤਾਂ ਕਹਿਣ ਦੀ ਗੱਲ ਹੈ, ਵੈਸੇ ਤਾਂ ਪੈਰਾਂ ਵਿੱਚ ਡਿੱਗਿਆ ਹੈ !
@KuldeepSingh-gn7dt
@KuldeepSingh-gn7dt 2 часа назад
ਰੰਧਾਵਾ ਜੀ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵੋਟਰਾਂ ਨੇ ਲੀਡਰਾਂ ਨੂੰ ਸ਼ੀਸ਼ਾ ਵਿਖਾ ਦਿੱਤਾ। ਲਾਲਾ ਜੀ, ਨੂੰ ਪੰਜਾਬ ਵਿੱਚ ਜਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਨਹੀਂ ਤਾ ਪੰਜਾਬ ਦੇ ਵੋਟਰਾਂ ਨੂੰ ਵੀ ਵੋਟ ਦਾ ਹੱਕ ਹੈ।
@KuldipSingh-h1m
@KuldipSingh-h1m 3 часа назад
ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦਾ ਆਪ ਹੀ ਭੱਠਾ ਬਿਠਾਉਣ ਦਾ ਠੇਕਾ ਲੈ ਲਿਆ ਲਗਦਾ।
@mahindersingh7136
@mahindersingh7136 2 часа назад
ਇਹ ਪੰਜਾਬ ਹੈ, ਇਥੇ ਪੰਜਾਬੀਆਂ ਦਾ ਸੁਭਾਅ ਨਹੀਂ ਬਦਲਿਆਂ ਨਹੀਂ ਜਾ ਸਕਦਾ ਅਖੀਰ ਆਮ ਆਦਮੀ ਪਾਰਟੀ ਦਾ ਹੀ ਨੁਕਸਾਨ ਹੋਣਾ ਹੈ ਕਿਉਂਕਿ ਪੰਜਾਬੀ ਪੰਜਾਬੀ ਹੀ ਹਨ ਸਮਝੋ ਸਮਝੋ
@satindersingh9369
@satindersingh9369 2 часа назад
ਸ ਹਮੀਰ ਸਿੰਘ ਜੀ ਪੰਜਾਬ ਦੇ ਲੋਕਾਂ ਨੇ ਜਿਹੜੇ 92 ਚੁਣੇ ਉਹ ਕਿਥੇ ਹਨ ਬੋਲਦੇ ਕਿਉਂ ਨਹੀਂ ਹੁਣ ਉਹ ਪਿੰਡ ਦੇ ਸਰਪੰਚ ਵੀ ਨਹੀਂ ਬਣ ਸਕਦੇ
@Kiranpal-Singh
@Kiranpal-Singh 3 часа назад
ਆਮ (ਖਾਸ) ਆਦਮੀ ਪਾਰਟੀ ਵਿੱਚ ….. *ਕੇਜਰੀਵਾਲ ਦੀ ਮਰਜੀ ਬਿਨਾਂ ਕੁਝ ਨਹੀਂ ਹੋ ਸਕਦਾ* ਮੁ ਮੰ ਭ ਮਾਨ ਤੇ ਹੋਰ ਸਭ ਸਮਝਦੇ ਹਨ-ਨਹੀਂ ਤਾਂ ਸਮਝ ਲੈਣ, ਤਾਨਾਸ਼ਾਹ ਕੇਜਰੀਵਾਲ ਦੀ ਚਾਪਲੂਸੀ ਜਰੂਰੀ ਹੈ !
@karmjitsingh2081
@karmjitsingh2081 2 часа назад
ਜੋ ਕੁਝ ਹੋ ਰਿਹੈ ਪੰਜਾਬ ਲਈ ਬਹੁਤ ਹਾਨੀਕਾਰਕ ਹੈ ਕਿਉਕਿ ਸਿਆਸੀ ਲੋਕ ਕਰਪਟ ਹੋਣ ਕਰਕੇ ਡਰਦੇ ਹੋਏ ਪਾਰਟੀਆ ਬਦਲ ਰਹੇ ਹਨ
@ਹਰਦੀਪਸਿੰਘBrar
@ਹਰਦੀਪਸਿੰਘBrar 3 часа назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@amrikathwal2119
@amrikathwal2119 Час назад
SGPC member ਹੁਣ ਜਮੀਰ ਦੀ ਅਵਾਜ ਸੁਣਕੇ ਗੁਰੂ ਨਾਲ ਪੰਥ ਨਾਲ ਖੜੇਵੋਟਾ ਸੁਖਵੀਰ ਬਾਦਲ ਦੇ ਬੰਦੇ ਨੂੰ ਨਾ ਪਾਉਣ
@amrikathwal2119
@amrikathwal2119 2 часа назад
ਸਟੇਟਸ ਵਿਰੋਧੀ ਧਿਰ ਦਾ ਲੀਡਰ ਖਹਿਰਾ ਵੀ ਇੱਦਾਂ ਲਾਹਿਆ ਤੇ ਹੁਣ ਪੰਜਾਬ ਦੇਲੋਕਾ ਨੇ ਇੰਨਾਂ ਨੂੰ ਵੀ ਏਦਾ ਹੀ ਚਲਦਾ ਕਰ ਦੇਣਾ ਕਹਾਵਤ ਸੱਚ ਆ “”ਡਿੱਗੀ ਖੋਤੇ ਤੋ ਗੁੱਸਾ ਘੁਮਿਆਰ ਤੇ “ਜਿੱਤ ਕਿਤੇ ਸਕਦੇ ਨਹੀ ਤੇ ਨਾ ਕਦੇ ਅਗੇਤੋ ਜਿੱਤਣਗੇ ਝਾੜੂ ਤਾਂ ਹੁਣ ਗੋਹਾ ਸੁਬਰਨ ਵਾਲਾ ਝਾੜੂ ਬਣ ਗਿਆ ਉਸ ਨੂੰ ਕਿਤੇ ਨਹੀ। ਵਰਤਿਆ ਜਾਦਾ ਅਖੀਰ ਉਸ ਨੂੰ ਗੋਹੇ ਦੇਢੇਰ ਤੇ ਸੁੱਟਿਆ ਜਾਂਦਾ ਪੰਜਾਬੀਆ ਨੇ ਹੁਣ ਇਸ ਗੋਹਾ ਸਾਫ ਕਰਨ ਵਾਲਾ ਝਾੜੂ ਡੰਗਰਾਂ ਦੇ ਵਾੜੇ ਚ ਵੀ ਵੜਨ ਦੇਣਾ ਸੁਧਾ ਢੇਰ “ਰੂੜੀਆਂ “ ਤੇਜਾਉ ਦੇਸ਼ ਕਿਤੇ ਨਹੀ ਹੁਣ ਚੱਲਣਾ
@SK-io4gd
@SK-io4gd 2 часа назад
Apart from being senior most, Anirudh Tiwari is much much better, competent n deserving officer to be Chief Secretary.
@magharsingh5363
@magharsingh5363 2 часа назад
ਮਾਨ ਦੇਦੇ ਅਸਤੀਫ਼ਾ 🙏
@SK-io4gd
@SK-io4gd 2 часа назад
ਅਨਿਰੁੱਧ ਤਿਵਾੜੀ ਨੂੰ ਇਗਨੋਰ ਕਰਨਾ ਇਨ੍ਹਾਂ ਨਾ ਸਿਖੀਆਂ ਨੂੰ ਲਗਾਤਾਰ ਭਾਰੀ ਪੈ ਰਿਹਾ।
@BittuSingh-fk2je
@BittuSingh-fk2je 7 минут назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@dasaundhasinghpannu6612
@dasaundhasinghpannu6612 Час назад
ਰੰਧਾਵਾ ਸਾਹਿਬ ਦਾ ਭਾਵ ਦਿਲੀ ਚੋਣ ਤੋਂ ਜਾਪਿਆ। ਦਿਲੀ ਸਰਕਾਰ ਦੀ ਗਲ ਨਹੀ ਜਿਵੇ ਸ ਜਗਤਾਰ ਸਿੰਘ ਜੀ ਨੇ ਆਪਣੀ ਵਿਆਖਿਆ ਕੀਤੀ।
@gurbhejsingh8088
@gurbhejsingh8088 Час назад
ਸਰਦਾਰ ਜਗਤਾਰ ਸਿੰਘ ਜੀ ਤੋਂ ਚੰਗਾ analyst ਕੋਈ ਨਹੀਂ।
@kulwantsingh-zk8vf
@kulwantsingh-zk8vf Час назад
ਪੰਜਾਬ ਵਿੱਚ ਆਮ ਆਦਮੀ ਸਰਕਾਰ ਭਮਲਭੂਸਾ ਸਰਕਾਰ ਹੈ
@ShubegSingh-d2b
@ShubegSingh-d2b 2 часа назад
ਪੰਜਾਬ ਵਿਚ ਬੀ ਜੇ ਪੀ ਤੇ ਰ ਸ ਸ ਨੇ ਕੇਜਰੀ ਰਾਹੀ ਕੰਜਰ ਖਾਨਾ ਕੀਤਾ ਪੰਜਾਬ ਨੂੰ ਮਾਨ ਨੇ ਉਜਾੜ ਨਾ ਸੁਰੂ ਕਰਤਾ
@GurnekSingh-l6c
@GurnekSingh-l6c 2 часа назад
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀਓ ਤੇ ਸਰਦਾਰ ਹਮੀਰ ਸਿੰਘ ਜੀਓ ਆਪ ਜੀਆਂ ਨੂੰ ਤੇ ਆਪ ਦੇ ਸਾਰੇ ਸਰੋਤਿਆਂ ਨੂੰ ਵੀ ਜੀ 💚👏👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️💯
@RajinderSingh-bp4br
@RajinderSingh-bp4br 3 часа назад
“ਕੱਢ ‘ਤੀ ਨੀਂ ਆਤਿਸ਼ੀ ਸ਼ੀਸ਼ ਮਹਿਲ ‘ਚੋਂ ਪਾ ਦਿਓ ਜੀ ਕੇਜਰੀਵਾਲ ਵੱਲ ਚਿੱਠੀਆਂ”😂
@SK-io4gd
@SK-io4gd 2 часа назад
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ, ਦੱਸ ਗੋਰੀਏ ਨੀ ਹੁਣ ਹਾਲ ਦਿਲਾਂ ਦੇ 😂
@madangopalsinghkahlon5182
@madangopalsinghkahlon5182 Час назад
😂😂😂
@bhupindersinghmann5096
@bhupindersinghmann5096 2 часа назад
ਜੇ ਪੰਜਾਬ ਦੇ ਮੰਤਰੀ ਐਮ ਐਲ ਏ ਗੂੰਗੇ ਬਣੇ ਰਹਿਣ ਗਏ ਫੇਰ ਅਗਲੀ ਵਾਰੀ ਭੁਲ ਜਾਣ ਚਾਰੇ ਬਾਈ ਇਲੈਕਸ਼ਨ ਵੀ ਹਾਰਨਗੇ
@BhupinderSingh-l2x
@BhupinderSingh-l2x 2 часа назад
ਕੇਜਰੀਵਾਲ ਦੀ ਡਿਕਟੇਟਰਸ਼ਿਪ ਪੰਜਾਬ ਵਿੱਚ ਨਹੀਂ ਚੱਲਣੀ। ਬਾਕੀ ਸਟੇਟਾਂ ਇਸ ਦੀ ਅਸਲੀਅਤ ਜਾਣ ਚੁੱਕੇ ਹਨ।
@baljitsingh6957
@baljitsingh6957 2 часа назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@amarjitpannu9357
@amarjitpannu9357 Час назад
Very deplorable situation !
@amrikathwal2119
@amrikathwal2119 2 часа назад
AAP PARTY “”””RSS “”” de B team Aa
@Bhurasinghchahal
@Bhurasinghchahal Час назад
ਜੇ ਪੰਜਾਬ ਵਿੱਚ ਭਗਵੰਤ ਮਾਨ ਨੂੰ ਹਟਾਇਆ ਗਿਆ ਤਾਂ ਸਮਝੋਂ ਪੰਜਾਬ ਵਿੱਚ ਆਪ ਪਾਰਟੀ ਖਤਮ ਹੋ ਜਾਵੇਂਗੀ ਸੀ ਐਮ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ ਉਹ ਪਾਰਟੀ ਉਪਰ ਆ ਜਾਵੈਗੀ ਕਿਉਂਕਿ ਸੀ ਐਮ ਇਮਾਨਦਾਰ ਹਨ ਜੀ
@jagroopsinghjacksandhu5397
@jagroopsinghjacksandhu5397 Час назад
ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ 🙏🙏
@karmjitsingh2081
@karmjitsingh2081 2 часа назад
ਪੰਥ ਨੂੰ ਮਜਬੂਤੀ ਦੇਣ ਲਈ ਵਧੀਆ ਫੈਸਲੇ ਲੈਣੇ ਚਾਹੀਦੇ ਹਨ ਕਿਤੇ 1920 ਵਾਲੀ ਸਥਿਤਿ ਤੇ ਨਾ ਆ ਜਾਈਏ
@sardarsingh7833
@sardarsingh7833 Час назад
ਰੰਧਾਵਾ ਸਾਹਿਬ ਜੀ,ਕੇਜਰੀਵਾਲ ਪੰਜਾਬ ਨਾਲ ਪੰਗਾ ਲਈ ਜਾਦਾ ਹੈ,ਪੰਜਾਬ ਵਿਚ ਕੇਜਰੀਵਾਲ ਨੂੰ ਵੋਟਾ ਨਹੀ ਪਈਆ,ਭਗਵੰਤ ਸਿੰਘ ਮਾਨ ਨੂੰ ਪਈਆ,ਜੇ ਕੇਜਰੀਵਾਲ ਭਗਵੰਤ ਸਿੰਘ ਮਾਨ ਮਾੜਾ ਸਮਝਦਾ,ਪੰਜਾਬ ਮਾੜਾ ਹੈ,ਝੋਲਾ ਮੋਢੇ ਪਾ ਲਏ, ਤੇ ਚਲਦਾ ਬਣੇ,ਭਾਰਤ ਵਿੱਚ ਕੇਜਰੀਵਾਲ ਵਾਲ ਨੂੰ ਕਿਸੇ ਨੀ ਪੁਛਣਾ,ਇਹ ਤਾ ਪੰਜਾਬ ਹੈਜਿਸ ਨੇ ਇਨੀ ਸਪੋਰਟ ਕੀਤੀ,ਪੰਜਾਬ ਨੇ ਇਸ ਦੀ ਹੈਟਰੀ ਪੰਜਾਬ ਨਹੀ ਝਲਦਾ,ਇਸ ਨੂੰ ਚਲਦਾ ਕਰ ਦੂਗਾ,ਕੇਜਰੀਵਾਲ ਯਾਦ ਰੱਖੇ, ਪੰਜਾਬ ਤੇ ਪੰਜਾਬੀ ਗਲਾਮੀ ਨਹੀ ਕਰ ਸਕਦਾ,ਪੰਜਾਬ ਤੋ ਪਿਆਰ ਨਾਲ ਕੁੱਝ ਵੀ ਲੈ ਲਓ ਜੀ,
@Nanak-rc1go
@Nanak-rc1go 12 минут назад
ਪਹਿਲੇ ਮੁਖਮੰਤਰੀਆ ਦੀ ਕਾਰਜਕਾਰੀ ਕਰਕੇ ਹੀ ਪੰਜਾਬ ਕਰਜਾਈ ਹੋਇਆ ਜੀ।
@sohansinghsandhu4025
@sohansinghsandhu4025 Час назад
ਭਗਵੰਤ ਮਾਨ ਪੰਜਾਬ ਦੇ ਭਲੇ ਵਾਸਤੇ ਕਿਸੇ ਸਝਵਾਨ ਲਾ ਮੇਕਰ ਨਾਲ ਗਲ ਕਰਕੇ ਦਿਲੀ ਵਾਲੇ ਤੇ ਕੇਸ ਕਰ ਦਿਓ ਪੰਜਾਬੀ ਤੁਹਾਡਾ ਸਾਥ ਦੇਣ ਗੇ ।
@jagjitsinghkubey145
@jagjitsinghkubey145 3 часа назад
Thanks for wàde veer Sr hamir Singh ji
@JaswinderSingh-hf6yg
@JaswinderSingh-hf6yg 2 часа назад
Arvind kejriwal Defaulter in Dehli nu sade punjab Vich dakhal ni dena c
@jagjitsingh5212
@jagjitsingh5212 26 минут назад
Good news and views thanks Randhawa saab Hamir saab and jagtar saab ❤🙏🙏🙏
@kewalbansal4507
@kewalbansal4507 2 часа назад
ਪਹਿਲੀ ਗਲ ਆਪ ਪਾਰਟੀ ਫੇਲ੍ਹ ਹੋ ਰਹੀ ਹੈ ਕਿਉਕਿ ਇਹ ਆਮ ਤੋ ਖਾਸ ਹੋ ਰਹੀ ਜੇਕਰ ਤੁਸੀ ਆਮ ਜਨਤਾ ਲਈ ਕਮ ਕਰ ਰਹੇ ਹੋ ਤਾ ਇਸ਼ਤਿਹਾਰ ਬਾਜੀ ਕੀ ਲੋੜ ਹੈ
@Nanak-rc1go
@Nanak-rc1go 43 минуты назад
Ssa ji
@SukhwinderSingh-ur2vo
@SukhwinderSingh-ur2vo 2 часа назад
🙏🏻🙏🏻ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀੳ 🙏🏻🙏🏻🎉🎉🎉💐💐💐
@vinodbagifaridkot158
@vinodbagifaridkot158 3 часа назад
Bhagwant maan da pale kuj nahi
@dharatdeputter
@dharatdeputter 2 часа назад
ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰ ਕੇ ਕਹਿ ਦਿੱਤਾ ਕਿ ਸਰਬਸੰਮਤੀ ਹੋ ਗਈ।
@arvindersingh710
@arvindersingh710 2 часа назад
S Jagtar Singh ji, very good reference from history
@ChhinderpalSingh-t5z
@ChhinderpalSingh-t5z Час назад
SSA ji 🙏
@AmritSar-u9u
@AmritSar-u9u 2 часа назад
Waheguru Ji Aam admi party da kirdar khatam ho chuka hai
@LakhwinderSingh-tp8oy
@LakhwinderSingh-tp8oy 3 часа назад
ਸਤਿ ਸ੍ਰੀ ਆਕਾਲ ਜੀ। ❤❤❤
@Gurmailsingh-cf4vg
@Gurmailsingh-cf4vg 3 часа назад
ਸਤਿ ਸ੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ
@ajaibsinghpanesarCanada
@ajaibsinghpanesarCanada Час назад
S S A 🙏🙏🙏 Randhawa Sahib ji S.Jagtar Singh ji and S.Hamir Singh ji
@KewalSingh-e9u
@KewalSingh-e9u 2 часа назад
Dilhi vich kejriwal de sishmahal te PWD ne kabja karke seel kar dita punjab vich kabja ka reha apna sab kush gava lya
@HarbansSingh-zs7vz
@HarbansSingh-zs7vz Час назад
Good ji
@inderjitdevgan2051
@inderjitdevgan2051 2 часа назад
AAP is completely exposed & not capable to solve the issues of genral public.
@Nanak-rc1go
@Nanak-rc1go 7 минут назад
ਪਾਰਟੀ ਦੇ ਸੁਪਰੀਮੋ ਤੋ ਆ ਰਹੇ ਨੇ ਜੀ, ਕਿਸੇ ਬਾਹਰਲੇ ਦੇਸ਼ਾਂ ਨੀ ਜੀ।
@SukhwinderSingh-ks7dh
@SukhwinderSingh-ks7dh Час назад
ਰੰਧਾਵਾ ਸਾਬ ਸਵੇਰੇ ਸਾਡਾ ਤਰਨ ਤਾਰਨ ਤੋ ਜਾ ਰਹਾ 134 ਹੋਰ ਜਾ ਰਹੇ
@ajaibsinghpanesarCanada
@ajaibsinghpanesarCanada Час назад
S S A 🙏🙏🙏🙏🙏🙏🙏🙏 to all members present in program in this time
@sarbjitsinghspall2821
@sarbjitsinghspall2821 Час назад
Kathputlee ban gaya punjab
@gurmailsingh994
@gurmailsingh994 2 часа назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@surjeetsingh8809
@surjeetsingh8809 2 часа назад
👍👍👍👌👌
@gurbhejsingh8088
@gurbhejsingh8088 Час назад
ਭਾਈ ਸਾਬ ਤੁਸੀਂ ਡਰਦੇ ਹੋ ਬਦਲਾਅ ਤੋਂ।
@Ranjeetdaliwal-kz2nc
@Ranjeetdaliwal-kz2nc 2 часа назад
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@ArvinderRandhawa-q9t
@ArvinderRandhawa-q9t 3 часа назад
Sat Sri Akal ji 🙏🏻🙏🏻
@HarbhajanUppal-l7c
@HarbhajanUppal-l7c 2 часа назад
ਭਗਵੰਤ ਮਾਨ ਦੇ ਪਰ ਕੁਤਰ ਤੇ ਆ
@Kiranpal-Singh
@Kiranpal-Singh 2 часа назад
ਪਰ ਨਿਕਲੇ ਕਦੋਂ ਸੀ ?
@harjitchahal6049
@harjitchahal6049 2 часа назад
Punjab de employees lyee eh officer subh sanket nhi lgda
@amrikathwal2119
@amrikathwal2119 2 часа назад
DGP da link RSS NL AA OS DE IN LOW DA
@BalwinderKaur-qu9ls
@BalwinderKaur-qu9ls 2 часа назад
Eh jehrei 4-5 big chugakhora nei puranei ohna daa jlus kadiya giya
@BaljeetKaur-tb1xb
@BaljeetKaur-tb1xb 2 часа назад
Good program veer ji
@gobindermatharoo9929
@gobindermatharoo9929 2 часа назад
I think sometimes the courts pass an injunction till the next date, just to ensure that the respondent doesn't try to delay the disposal of the interim application. So, it appears that the stay is only until the respondent presents his final arguments on the interim relief sought by the petitioner
@manjitsinghmatharu
@manjitsinghmatharu 3 часа назад
🙏🙏🙏
@sukhjeetkot2770
@sukhjeetkot2770 3 часа назад
❤❤❤
@kewalbansal4507
@kewalbansal4507 2 часа назад
ਜੇਕਰ ਤੁਸੀ ਆਮ ਹੋ ਤਾ ਹੋਰ ਪਾਰਟੀਆ ਦੇ ਬਦੇਆ ਨੂੰ ਕਿਉ ਜੁਆਇਨ ਕਰਾਰੇ ਹੋ
@sunnyrai8576
@sunnyrai8576 Час назад
Punjab vich East India company da Raaz shuru ho gea Governor Gen Delhi aa ke beth gea
@jaswantrai5840
@jaswantrai5840 Час назад
Sat Sri Akal to all three of you. Correct that you often discuss problems of Punjab Govt and blatant interference by Kejriwal's delhi associates Punjab Govt's affairs. It will be better if solution to Stop outside interference in Punjab affairs is clearly, openly put forth for Punjabis.
@HARJITSINGH-qo6pl
@HARJITSINGH-qo6pl 51 минуту назад
It is very unfortunate that maximum SGPC members who are real base of body which is responsible for expansion of Sikhism are not working seriously for Sikhism . They never raise issue of implementing Nanakshai calendar in meeting.
@vinodbagifaridkot158
@vinodbagifaridkot158 2 часа назад
S jagtar singh ji Bhagwant maan biba nahi ji beisharm hoiya ji
@ShubegSingh-d2b
@ShubegSingh-d2b 2 часа назад
ਸੁਖਬੀਰ ਬਾਦਲ ਕੋਲ ਆਹ ਸਮਾਂ ਉਠਣ ਦਾ
@HARJITSINGH-qo6pl
@HARJITSINGH-qo6pl Час назад
Mr Kejriwal himself finishing AAP Government in Punjab by ignoring Sh Bhagwant Singh . Same scenario happened in Akali Dal when Party president finish Democracy within party by taking major decision at top level.
@thakursgill895
@thakursgill895 Час назад
Randhawa ji kd ke hun sukhbir de pocket vicho ne niklaga pardhan
@baldevkrishansharma6314
@baldevkrishansharma6314 2 часа назад
ਕੀ ਮਾਨ ਸਾਹਿਬ ਨੇ ਚੂੜੀਆਂ ਪਾ ਲਈਆਂ?😢😢
@Kiranpal-Singh
@Kiranpal-Singh 2 часа назад
ਉਹ ਤਾਂ ਮੁ ਮੰ ਬਣਨ ਲਈ ਪਹਿਲਾਂ ਹੀ ਪਾ ਲਈਆਂ ਸੀ
@user-sb4yo6hr7j
@user-sb4yo6hr7j 2 часа назад
ਹੁਣ ਤਾਂ ਲਗਦਾ ਬੇੜੀਆਂ ਵੀ ਪੈ ਗਈਆਂ ਹਨ
@harchandsingh9694
@harchandsingh9694 2 часа назад
Transfer is routine issue for Government Employees
@jugsingh2006
@jugsingh2006 2 часа назад
CS is not routine,rest are.
@harjinderbhangu8791
@harjinderbhangu8791 Час назад
GS Ribero nhi ji J. F. Ribero
@phumansinghbhullar120
@phumansinghbhullar120 Час назад
Delhi AAP, it seems wants to destroy its own Govt.
@RajinderSingh-ts2oy
@RajinderSingh-ts2oy 22 минуты назад
Mann not deserve as CM.
@joginderbal4504
@joginderbal4504 40 минут назад
There is no federalism in India Bhagwant Mann has surrendered all the powers to Kejeriwal and to New Delhi
@JaswinderSingh-hf6yg
@JaswinderSingh-hf6yg 3 часа назад
Panjabio Arbin d kejriewalj nu apei Raj vich na vahranna di o
@ravikantdhingra
@ravikantdhingra 2 часа назад
Arvind kejriwal ji panjab which सारा कुछ कर रहे है, अब यह फार्मुला भी बता देना चाहिए जो इलेक्शन से पहले कहा था हर साल 60000 करोड़ तो हम जे मे लेकर चल रहे है तीन साल हो गए अभी दिखा नही
@Lakhwinder.P
@Lakhwinder.P 3 часа назад
Pachati chona wich sarmsamti thake nal ho rahi h loktarar da gan ho riha veer ji muda chaku ji
@adv.madanlal13
@adv.madanlal13 Час назад
Sirs ,you are so much familiar with the administrative system that cm must get a clue to assert his right as HEAD but irony is that he is not having required qualification independently....his comedy wouldn't work in governing the state n fighting with outside forces...
@gurdialsingh6769
@gurdialsingh6769 Час назад
Haryana people are very good
@devindersingh8272
@devindersingh8272 2 часа назад
S j s ji. Sawal c ?
@MrSidhu005
@MrSidhu005 3 часа назад
Kejriwal Punjab shift hon de raste saaf kar raha hai lagda 😅
@harchandsingh9694
@harchandsingh9694 2 часа назад
Only 2% elections postponed till 14/10/24
@bakhshishsingh4916
@bakhshishsingh4916 Час назад
ਛੱਡਰ ਸਾਲਾਂ ਵਿਚ ਪਹਿਲੀ ਵਾਰ
@balwindersingh2973
@balwindersingh2973 3 часа назад
👍🇮🇳🇮🇱🙏
@vinodbagifaridkot158
@vinodbagifaridkot158 2 часа назад
Sant Fateh singh time ah chalda c jo hun kejriwal kar rehai
@sharansingh-yt7jq
@sharansingh-yt7jq 2 часа назад
Hankaria kejeri na PEHALA BHUSHAN ASHUTOSH YOGINDER VERGIA NU PARTY TU EXPELL KRKA HUN PB NL PANGA LKA AP HI APP DI JHARTA PUTUAN LAGAA
@gurnamsingh837
@gurnamsingh837 2 часа назад
By .je. Tussi. Akelli. Dual. De. Bar .bar. Kue.. .
Далее
Bro think he the MC.. 😂👊🔥
00:20
Просмотров 1,1 млн