Тёмный

Signatures with Ranjit Singh ‘Kuki’ Gill l EP 14 l Gurdeep Grewal l B Social 

B Social
Подписаться 537 тыс.
Просмотров 178 тыс.
50% 1

SIGNATURES with Ranjit Singh ‘Kuki’ Gill
Full Interview by Gurdeep Grewal
#RanjitSinghKukiGill
#GurdeepGrewal
#BSocial

Развлечения

Опубликовано:

 

24 сен 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 534   
@JaskaranSingh-fh5ex
@JaskaranSingh-fh5ex 3 года назад
ਸਿੱਖ ਸੰਘਰਸ਼ ਦਾ ਇਕ ਅਹਿਮ ਕਿਰਦਾਰ ਜੋ ਗੁੰਮਨਾਮ ਜ਼ਿੰਦਗੀ ਬਿਤਾ ਰਿਹਾ ਨਾਲ ਮੁਲਾਕਾਤ ਵਧੀਆ ਰਹੀ।
@kanwarjeetsingh1086
@kanwarjeetsingh1086 3 года назад
ਗੁਰੂ ਦੀ ਨਜਰ ਵਿੱਚ ਸੁਰਮਾ
@im.dilraj
@im.dilraj 3 года назад
Bai tuc mile o bhai kuki Nu ?
@khawajketransport
@khawajketransport 3 года назад
@@im.dilraj ਮੈ ਮਿਲਣਾ ਚੁਹੰਦਾ
@im.dilraj
@im.dilraj 3 года назад
Ma khud bai ji
@surjitkaur4993
@surjitkaur4993 3 года назад
asi bhi
@ss-pm6oj
@ss-pm6oj 3 года назад
ਭਾਈ ਕੂਕੀ ਨੂੰ ਸੁਣਨਾ ਬਹੁਤ ਵਧੀਆ ਲਗਦਾ, ਹਮੇਸ਼ਾਂ ਸੋਚ ਸਮਝ ਵੀਚਾਰ ਕੇ ਬੋਲਦੇ ਐਂ । ਕਾਸ਼ ਕਿਤੇ ਇਹ ਸਾਡੇ ਲੀਡਰ ਹੂੰਦੇ ਨਾਂ ਕਿ ਬਾਦਲਾਂ ਜਾਂ ਹੋਰ ਆਪੋ ਬਣੇ ਸਰਕਾਰੀ ਦੱਲਿਆਂ ਵਰਗੇ। ਭਾਈ ਕੂਕੀ ਦੀ ਹੋਰ ਖਾੜਕੂ ਸਿੰਘਾਂ ਵਾਂਗ ਬਹੁਤ ਵੱਡੀ ਕੁਰਬਾਨੀ ਦਿੱਤੀ। ਪ੍ਰਣਾਮ ਤੁਹਾਡੀ ਕੁਰਬਾਨੀ ਨੂੰ।
@singhbalbir511
@singhbalbir511 3 года назад
ਕੁਕੀ ਭਾਜੀ ਤੁਸੀ ਹੁਣ ਕਿਸੇ ਵੀ ਸਿੱਖ ਮਸਲੇ ਤੇ ਕਦੇ ਨੀ ਬੋਲਦੇ ਜਰੂਰ political ਵਾਲੇ ਪਾਸੇ ਕੋਈ ਜਰੂਰ ਗਲ ਕਰੋ ਤੁਹਾਡੇ ਵਰਗੇ ਪੜੇ ਲਿਖੇ ਸੁਲਜੇ ਇਨਸਾਨ d ਲੋੜ ਹੈ ਜੀ
@jagannath4874
@jagannath4874 2 года назад
ਅਜਿਹੇ ਰਬ ਰੂਪੀ ਇਨਸਾਨ ਨੰ ਪੰਜਾਬ ਦੀ ਅਗਵਾਈ ਕਰਨ ਦਾ ਮੋਕਾ ਦੇਣਾ ਚਾਹੀਦਾ ਹੈ।
@JaswantSingh-dk9qy
@JaswantSingh-dk9qy 3 года назад
ਗੁਰਦੀਪ ਗਰੇਵਾਲ ਇੰਨੀ ਮੰਝ੍ਹੀ ਹੋਈ ਜਹੀਨ, ਮਿਹਨਤੀ, ਸੰਜੀਦਾ ਅਤੇ ਸਲੀਕੇਦਾਰ ਪੱਤਰਕਾਰ ਐ,, ਅੱਜ ਪਹਿਲੀ ਵਾਰ ਪਤਾ ਲੱਗਾ ।
@sidhuenglishclasses684
@sidhuenglishclasses684 2 года назад
Tattu ਦੀ sanjinda, ਤੇਰੀ cousin lagdi honi, saali delhi riots ਹੀ ਦੱਸੀ jandi ਹੈ. She is just a child.
@jeevansingh9601
@jeevansingh9601 2 года назад
@@sidhuenglishclasses684 ਕੌਈ ਨਿਜੀ ਰੰਜਿਸ਼ ਲੱਗਦੀ ਐ. ਅਸਲ ਵਿੱਚ ਗੁਰਦੀਪ ਨੇ ਵਧੀਆ ਗੱਲਾਂ ਕੀਤੀਆਂ. ਬੇਸ਼ੱਕ ਸਿੱਖੀ ਰਹਿਤ ਬਾਰੇ ਕੁਕੀ ਦੇ ਵਿਚਾਰ ਦਰਸਾਉਦੇ ਹਨ ਕਿ ਉਸਦਾ ਪ੍ਰੇਰਨਾ ਸਰੋਤ ਸਿੱਖ ਇਤਿਹਾਸ ਨਾ ਹੋ ਕੇ ਪੰਜਾਬੀ ਅਣਖੀਲਾ ਸੁਭਾਅ ਸੀ. ਕੁਝ ਵੀ ਹੋਵੇ ਉਸਨੇ ਵੱਡੀ ਕੁਰਬਾਨੀ ਕੀਤੀ ਹੈ.
@punjabgroup
@punjabgroup 9 месяцев назад
​@@jeevansingh9601eh oh soorme ne jinha ne koum lye kuj nhi krna B's RU-vid te comment ch Loka na ldna 😂
@mralohran
@mralohran 3 года назад
ਕੁੱਕੀ ਬਾਈ ਦੀ ਕੁਰਬਾਨੀ ਵੱਡਮੁੱਲੀ ਹੈ, ਬਾਈ ਦੀ ਸੁਲਝੀ ਸੋਚ ਨੂੰ ਸਲਾਮ!!
@amarindersingh4659
@amarindersingh4659 3 года назад
ਬਹੁਤ ਵੱਡੀ ਕੁਰਬਾਨੀ ਆ ਭਾਈ ਕੁੱਕੀ ਜੀ ਦੀ.....🙏
@lakhwindersinghbains9317
@lakhwindersinghbains9317 3 года назад
A very solved, educated and well qualified man
@lallijhajj3145
@lallijhajj3145 3 года назад
🙏 ਕੋਈ ਦੇਣ ਨਹੀਂ ਦੇ ਸਕਦਾ ਜੀ ਜਦੋਂ ਤੱਕ ਦੁਨੀਆਂ ਵੱਸਦੀ ਰਹੂ
@jaggimaan372
@jaggimaan372 3 года назад
ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀ..ਇਹਨਾਂ ਨੂੰ ਕਿਤੇ ਦੇਖਿਆ ਲੱਗਦੈ...ਹੁਣ ਯਾਦ ਆਇਆ ਇਹ "ਏਕਮ" ਫ਼ਿਲਮ ਦੇ ਇੱਕ ਸੀਨ 'ਚ ਨੇ...ਜਿੱਥੇ ਬੱਬੂ ਮੁੰਡਿਆਂ ਲਈ ਜ਼ਿੰਮ ਬਣਾਕੇ ਦਿੰਦਾ ਹੈ
@damancheema55
@damancheema55 2 года назад
Very intellectual personality of Sikh community… Real role model… Salute ✊
@ASTeer1699
@ASTeer1699 Год назад
There is a stark disconnect with his action to punish a killer responsible of so many innocent Sikhs and his oneness with Sikhi. There is something missing. What was his talk with Congress to be released from Indian jail when so many Sikhs are not released even after serving life sentences. What is his motive today. Why does he say he is of Sikhi beliefs but thinks keeping kes and dhari is ritualistic only. So many questions very interestingly character one to watch.
@kamaljsidhu
@kamaljsidhu 3 года назад
ਬੀਬਾ ਜੀ 1984 ਚ ਦਿੱਲੀ ਚ ਦੰਗੇ ਨਹੀਂ ਸਗੋਂ ਸਿੱਖ ਨਸਲਕੁਸ਼ੀ ਹੋਈ ਸੀ। ਦੰਗਿਆਂ ਵਿੱਚ ਘੱਟੋ-ਘੱਟ ਦੋ ਧਿਰਾਂ ਆਪਸ ਚ ਲੜਦੀਆਂ ਨੇ। ਪਰ ਓਸ ਵੇਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਮਾਰਿਆ ਗਿਆ। ਸਿੱਖਾਂ ਨੇ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਤੇ ਨਾਭ ਕਿਸੇ ਨੂੰ ਮਾਰਿਆ। ਇਸ ਗੱਲ ਦਾ ਭਵਿੱਖ ਵਿੱਚ ਧਿਆਨ ਰੱਖਿਆ ਜਾਵੇ ਜੀ। ਇਸ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਸਰਕਾਰ ਨੇ ਦਿੱਤਾ ਸੀ।
@sidhuenglishclasses684
@sidhuenglishclasses684 3 года назад
ਸਹੁਰੀ ਨੂੰ ਪਤਾ ਹੀ ਕੱਖ ਨਹੀ, ਜਵਾਕੜੀ ਹੈ। ਇਹ ਤਾਂ ਇੰਨੇ ਵਿਚ ਹੀ ਖੁਸ਼ ਹੋਈ ਜਾਂਦੀ ਆ ਕਿ ਮੇਰੀ ਸੋਸ਼ਲ ਮੀਡੀਆ ਤੇ ਫੋਟੋ ਆਈ ਜਾਂਦੀ ਹੈ।
@jagwinderpannu1571
@jagwinderpannu1571 2 года назад
@@sidhuenglishclasses684 u r right bha ji ! study nahi koi larki di
@jagwinderpannu1571
@jagwinderpannu1571 2 года назад
sikh genocide ! right sidhu bhaji
@harsimransingh5967
@harsimransingh5967 2 года назад
He had done a great contribution for whole sikh community. Brave person. support him at all means.
@mbchadha
@mbchadha 3 года назад
I salute Kuki Gill Saab. You are great. History will remember your sacrifices.
@harjit1122
@harjit1122 3 года назад
Kuki ਬਾਈ ਸਲਾਮ ਹੈ ਤੁਹਾਡੀ ਸੋਚ ਨੂੰ 🙏🙏
@CE-cy6wh
@CE-cy6wh 3 года назад
ਬਾਈ ਰਣਜੀਤ ਸਿੰਘ ਜੀ we are proud of you and we love you from bottom of our heart. ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਮਿਹਰ ਦੀ ਨਜ਼ਰ ਬਣਾਈ ਰੱਖਣ । live long your are the living history of 1984 . Youngster like me and others need to learn alot from you . Keep sharing your thoughts by interviews. I love listening to you when ever I saw your interview on RU-vid. Some how we still have the pain of 1984 which is gonna stay until our last breath because 1984 is unforgettable in this life.
@balvindergill8744
@balvindergill8744 3 года назад
ਦੰਗੇ ਉਹ ਹੁੰਦੇ ਹਨ ਜੋ ਇਕਦਮ ੨ ਸਾਈਡਾ ਤੋਂ ਹੋਣ।। ਇਥੇ ਗੌਰਮਿੰਟ ਨੇ ਪੂਰੀ PLAN ਤਹਿਤ ਕੀਤਾ ਸੀ, ਇਥੇ ਸਿਰਫ ੧ ਸਾਈਡ ਸੀ ਜੋ ਕਿ ਗੌਰਮਿੰਟ ਸੀ।। ਸੋ ਭੋਲੇ ਲੋਕੋ ਇਹ ਇਕ ਕਤਲੇਆਮ ਕਤਲੇਆਮ ਕਤਲੇਆਮ ਸੀ।।
@sidhuenglishclasses684
@sidhuenglishclasses684 2 года назад
Gill sahib lokan ਨੂੰ ਇਨੀਂ akal ਹੀ ਨਹੀਂ ਕਿ ਇਸ level ਤੱਕ ਸੋਚ sakan?
@ss-pm6oj
@ss-pm6oj 3 года назад
ਭਾਈ ਜਿੰਦਾ ਭਾਈ ਸੂੱਖਾ ਭਾਈ ਕੂੱਕੀ ਤੇ ਹੋਰ ਅਣਗਿਣਤ ਸਿੰਘ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ 🙏🙏🙏
@tigerjeetsingh8440
@tigerjeetsingh8440 3 года назад
Jee karda kuki baiji nu suni javan , meri aukaat nahi ki tuhadi kurbaani nu naap saka , tuchh aa asin tuhade muhrey kukki ji 🙏🙏
@ranbirheer4155
@ranbirheer4155 3 года назад
ਸੁਆਦ ਆ ਗਿਆ salute sir 🌹
@gurdeepsandhu727
@gurdeepsandhu727 3 года назад
Gurdeep Grewal and Sardar Ranjeet Singh Kukki are both Highly Educated, Intelligent and Patient people. A very thoughtful Interview. I appreciate the approach and attitude of both of them. Thousand Salutes to both of them. We badly need People like Gill Saab, in the present Kisan Struggle, to lead Punjab bcuz this Struggle is a Do or Die Situation for Punjab. WaaheGuru Sache Patshaah may grant Health, Happiness, Prosperity and Success to Miss Grewal and Respected Gill Saab...!!
@pritpalkaurudasi9139
@pritpalkaurudasi9139 3 года назад
ਜਿੰਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ , ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨੀਂ ਜਿੰਨਾਂ ਬੇਦਾਵਿਆਂ ਤੇ , ਸਿੰਘ ਅੱਜ ਵੀ ਲੱਖ -ਹਜ਼ਾਰ ਜਿਉਂਦੇ ਵਾਹਿਗੁਰੂ ਚੜ੍ਹਦੀ-ਕਲਾ ਰੱਖੇ ਮੇਰੇ ਵੀਰ !!!!! ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੀ ਧੀ !!ਪ੍ਰਿਤਪਾਲ ਕੌਰ ਉਦਾਸੀ।
@ManjinderSingh-hb6bl
@ManjinderSingh-hb6bl 3 года назад
ਮੇਰੀ ਭੈਣ ਤੇਰੀ ਵਾਹਿਗੁਰੂ ਲੰਬੀ ਉਮਰ ਕਰੇ।ਤੰਦਰੁਸਤੀ ਬਖਸੇਂ।
@gurbaxsingh1581
@gurbaxsingh1581 2 года назад
Oh salute to you Mrs. P Kaur Udasi. Thanks for realising S Santram Udasi.
@kulveersingh1049
@kulveersingh1049 Год назад
ZwmzzxmcMaawzm and is
@kulveersingh1049
@kulveersingh1049 Год назад
@@ManjinderSingh-hb6bl nnMbnñ
@jimmyjatt5146
@jimmyjatt5146 Год назад
Respect ਰੂਹ ਦੀ ਗਹਿਰਾਈ ਵਿੱਚੋਂ ਬਹੁਤ ਬਹੁਤ ਪਿਆਰ ਮਾਂ
@princesspink2339
@princesspink2339 3 года назад
Great respect for him. Stay blessed always.🙏
@Amar96Singh
@Amar96Singh 3 года назад
She is probably the best Punjabi journalist out there. Very impressive interview. Well done!
@jaspalsingh150
@jaspalsingh150 3 года назад
Kuki Gill is a brave man who fought for the honour of his community at a very delicate stage.He would always be remembered in Sikh history.It would be nice, if he could join politics.Mr.Kuki Gill is a rebel & a thinker.It would be nice if his writings can be gathered & published as Book.
@Caran007
@Caran007 3 года назад
Big Salute to Kuki Gill 🙏 🙏
@amanpreet7966
@amanpreet7966 3 года назад
ਭਾਈ ਸਾਹਿਬ ਸਤ ਸ਼੍ਰੀ ਅਕਾਲ ਤੁਸੀ ਬਹੁਤ ਵਧੀਆ ਸੋਚ ਦੇ ਧਾਰਨੀ ਹੋ । ਕਿਰਪਾ ਕਰਕੇ ਕਿਸਾਨਾਂ ਦੇ ਮੁੱਦੇ ਤੇ ਜਰੂਰ ਆਪਣੇ ਵਿਚਾਰ ਰੱਖੇਓ ਵਾਹਿਗੁਰੂ ਮੇਹਰ ਕਰਨ
@gurpindersinghsidhu1816
@gurpindersinghsidhu1816 3 года назад
Grewal bhain is very intelligent and intellectual. She asked really good and daring question alike other reporters who just ask crap questions. She has done a lot of research related to kukki gill as well. Good job bhaine.
@MayurPanghaal
@MayurPanghaal 3 года назад
I was going to comment the same.
@kamalgrewal472
@kamalgrewal472 3 года назад
Ehna nu Babbu Maan di Ekam movie ch dekhea c.. Frankly saying, meinu nhi pta c k eh kaun ne.. What a personality ! Thanks ehna di interview krn lyi.
@kangranzit5475
@kangranzit5475 3 года назад
can you tell me in which scene.
@jaswkahlon6666
@jaswkahlon6666 2 года назад
@@kangranzit5475 mera pind sareya to sohna gaane to pehla
@malkitsidhu8098
@malkitsidhu8098 2 года назад
Kuki gill ਸਾਬ੍ਹ ਦਾ ਕਿਰਦਾਰ ਪੂਰਾ ਸਾਫ ਰਿਹਾਂ ਸੰਘਰਸ਼ ਵਿੱਚ
@AjaySingh-ii8if
@AjaySingh-ii8if 3 года назад
Proud of you ranjit singh Gill..we always a respect you from bottom of my heart .bhut kush sikhan nu milda
@NishanSingh-pd8hy
@NishanSingh-pd8hy 3 года назад
An enlightened person
@jeetmohanhanjrah9180
@jeetmohanhanjrah9180 3 года назад
I meet him individually very wise and intellectual.
@surjitkaur4993
@surjitkaur4993 3 года назад
u r great
@rajindersingh3233
@rajindersingh3233 3 года назад
We Sikh r proud of you Kuki by Ji, Wish you a good health,Salute to you
@SukhwinderSingh-um8vs
@SukhwinderSingh-um8vs 3 года назад
ਕੁੱਕੀ ਜੀ ਨੇ ਆਪਣੀ ਨਿਜੀ ਜਿੰਦਗੀ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੋ ਬੜੀ ਕੀਮਤੀ ਅਤੇ ਨੌਜਵਾਨਾਂ ਲਈ ਬਹੁਤ ਕੁਝ ਸਿਖਿਆ ਦਾ ਇਕ ਹੈ ।ਪਰ ਜੋ ਕੁਝ ਅਕਾਲੀ ਦਲ ਬਾਰੇ ਜਾਣਕਾਰੀ ਦਿੱਤੀ ਉਹ ਸਾਰਿਆਂ ਸਿੱਖਾਂ ਲਈ ਬੜੀਆਂ ਕੀਮਤੀ ਨੇਂ।
@thebeaniebeats553
@thebeaniebeats553 3 года назад
A big salute to you sir.Thank you for your sacrifice.🙏
@bpositive8079
@bpositive8079 3 года назад
he is good person and staying away from politics is good idea, bless you Gurdeep
@jaspreetkaur9772
@jaspreetkaur9772 3 года назад
Ki thude kol ohna da koi contact hai
@ParamjitSingh-lx7re
@ParamjitSingh-lx7re 3 года назад
I’m speechless. I’m proud of you sir. Don’t have words to describe my feelings right now.
@BootaSinghBrar.
@BootaSinghBrar. 3 года назад
ਵਾਹ ।ਵੀਰਿਆ❤️❤️❤️❤️
@Gdevphotoghraphyludhiana
@Gdevphotoghraphyludhiana 3 года назад
ਬਹੁਤ ਵਧੀਆ ਗੱਲ ਕੀਤੀ ਹੈ 🙏
@sidhuenglishclasses684
@sidhuenglishclasses684 2 года назад
Sirf kukki sahib ਨੇ, not the anchor.
@RanjitSingh-ms2yu
@RanjitSingh-ms2yu 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਤੁਹਾਡੇ ਵਿਚਾਰ ਤੁਸੀਂ ਕੋਮ ਦੇ ਹੀਰੋ ਜੀ
@vickhehar1669
@vickhehar1669 3 года назад
Very good interview, kuki gill down to earth man.
@BalwinderKaur-qu9ls
@BalwinderKaur-qu9ls 3 года назад
I appreciate the views of Kuki bai ji these kind of genius guys should lead the country in aright path
@samrisamri1259
@samrisamri1259 3 года назад
I have scroll down the comments and saw yours. What I can say is, No match is found to have been since I grow up. 14 years of isolation...
@parmindersingh8408
@parmindersingh8408 3 года назад
I Just watched that documentary it was really good thanks gurdeep, Ranjit singh gill (kuki) is really a sensible person and well educated. One thing he said at end of documentary if same thing happens again he will be rebellion again but will take different steps.
@jagdeepnatt9425
@jagdeepnatt9425 3 года назад
ਬਹੁਤ ਵਧੀਆ ਇੰਟਰਵਿਊ ਕੀਤੀ ਕਾਬਲ ਪਤਰਕਾਰ ਨੇ ਕਾਬਲ ਇਨਸਾਨ ਦੀ ਅਣਮੁਲੀ ਸਟੋਰੀ ਕੀਤੀ ਜੋ ਹਿੰਦੋਸਤਾਨ ਦੇ ਹਾਕਮਾਂ ਨੂੰ ਸ਼ੀਸ਼ਾ ਦਿਖਾਉਂਦੀ ਹੈ
@satishkumarkochhar5737
@satishkumarkochhar5737 3 года назад
It’s is awesome interview. I appreciate the views of Mr.Ranjit kuki Gill.These kind of personalities should lead to country in a right path. I really appreciate his feelings. I salute him. He is really a great man. Love you dear. God bless you.
@sukhjeetsingh1034
@sukhjeetsingh1034 3 года назад
Kokki jiii ma thuda dillo satkar karda ha app jii da jiwan bhaut sangarsh bharya si app jiii di pdai likhayi bhaut badhiya ha sare hi masle da jall azad punjab
@kanwalnarula9602
@kanwalnarula9602 3 года назад
Wonderful personality
@rajwindersandhu2367
@rajwindersandhu2367 3 года назад
ਜਦੋ ਪਤਾ ਹੋਵੇ ਛਾਤੀਆ ਚ ਛੇਕ ਹੋਣਗੇ ਜੀ ੳਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ।
@gurudebariq
@gurudebariq 3 года назад
Rajwinder sandhu ਜੰਗ ਵਿੱਚ ਕੁੱਦਣਾ ਅਤੇ ਉਸ ਨੂੰ ਅੰਤ ਤੱਕ ਨਿਭਾਉਣਾ ਦੋ ਅਲੱਗ ਗੱਲਾਂ ਹੁੰਦੀਆਂ ਹਨ. ਮੈ ਇਨਾਂ ਘਟਨਾਵਾਂ ਨੂੰ ਪੋਲੀਟੀਕਲ ਫਾਲ਼ ਆਊਟ ਨਹੀਂ ਮੰਨਦਾ. ਬੀਬੀ ਅਵੰਤਿਕਾ ਨੂੰ ਸ਼ੁਹਦੇ ਪਿੳ ਦੇ ਕੀਤੇ ਕਾਰਨਾਮਿਆਂ ਦੀ ਲਿਸਟ ਸਣਾੳਣੀ ਚਾਹੀਦੀ ਸੀ, ਤਾਂ ਕੇ ਉਹਨੂ ਪਿੳ ਨੂੰ ਪਿੳ ਕਹਿੰਦਿਆਂ ਸ਼ਰਮ ਆੳਦੀ. ਪਰ ਇਹ ਭਾਰਤ ਦੇ ਬੇਗੈਰਤ ਭਾਰਤੀ ਹਨ ਜਿੱਥੇ ਵਾਰ ਕਰਾਈਮ ਕਰਨ ਵਾਲੇ ਲੋਕਾਂ ਦੇ ਬੱਚੇ ਸਿਰ ਉਚਾ ਕਰ ਕੇ ਚੱਲਦੇ ਹਨ.
@gurdeepsandhu727
@gurdeepsandhu727 3 года назад
Gurudeb Veer ji, Tusi sahi kiha hai Sir. German vich Nuremburg Trials kar ke War Criminals uppar Trials kar ke Sazawan dittia gyian. Germany vich War Crimes nu ik Stigma mannia janda hai. Bharat vich KPS Gill varge Butchers nu Senior Posting de ke Retirement ton baad vi Indian System vich Adjust kita gya. Kyon ke Brahman Soch vich Gill ik Nationalist hai. They are Shameless and Spineless people. Sikhan vallon Mulq di Aazadi vaste dittia Shahadata nu bhula ke Terrorist da Label la ditta gya. Sikh Qaum ne ajj tak jo vi Karwayi kiti hai, oh Hindu Firqaprasti de khilaf Reaction hai. Ehna da Tang.Nazaria Mulq lyi Nuqsandeh hai. Ehna kolon Insaf te EQUALITY di umeed rakh ni Bewqufi hai. Bhai Ranjeet Singh Gill Saab de jo Emotions Hurt hoye, ohna da zikar Avantika Makan wale Interview vich kite nahi hai..??? Kise Indian ne ajj tak ess fact nu Accept nahi keeta ke Sikh Psychi nu Injur karan lyi Indira Gandhi ne Army Attack keeta si. Asal vich Sikhan de Nazariye nu India ne samajhia hi nahi...??
@gurdeepsandhu727
@gurdeepsandhu727 3 года назад
Gill Saab ne bilkul sahi bolia te Sachai da pakh nahi chadiya. Ohna ne jo keeta uston kade Inkaar nahi kita. Te badi Patience naal apna Version dassia hai. He is very Sensitive and Highly Educated Intelligent person. Salutes to Him...🙏🏻🙏🏻🙏🏻
@gurdeepsandhu727
@gurdeepsandhu727 3 года назад
In my opinion Bhai Ranjeet Singh Kukki is a Sikh Warrior and is a Sikh Thinker, playing His part in the present Sikh Struggle, still going on in Punjab. It's our duty to support him and preserve him in the Sikh History...!!! Corrupt System will never support him and his colleagues. Lots of Respect and Regards for Gill Saab..!!!
@gurudebariq
@gurudebariq 3 года назад
@@gurdeepsandhu727 I see a trend here. Indian people are so keen to exaggerate the title with their name. Everybody want to call themselves a Shaheed, royal, lord, warrior, greatest of all, ji, sahib etc etc.... I don’t see Kuki being any great, warrior or anything. Whatever he is doing was the only way from the fleas of Indian govt. Yes, he did the wise thing. ਬਾਕੀ ਤੁਹਾਡੇ ਲੋੜੋਂ ਵੱਧ ਅਲੰਕਾਰਾਂ ਨਾਲ ਮੈ ਸਹਿਮਤ ਨਹੀਂ. ਇਥੇ ਸ਼ਰਾਬੀ ਕਵਾਬੀ ਸਰਬਜੀਤ ਵੀ ਸ਼ਹੀਦ ਤੇ ਭਗਤ ਸਿੰਘ ਵੀ.
@bornwarrior85
@bornwarrior85 3 года назад
kaum de heere.... Respect
@jagdeeppalsingh6046
@jagdeeppalsingh6046 3 года назад
ਪੰਜਾਬ ਨੂੰ ਸਿੱਖਾਂ ਨੂੰ ਰਣਜੀਤ ਸਿੰਘ ਕੁਕੀ ਅੱਜ ਤੁਹਾਡੇ ਵਰਗੇ ਲੀਡਰ ਦੀ ਲੋੜ ਹੈ। ਕਾਸ਼! ਤੁਸੀਂ cM ਪੰਜਾਬ ਬਣੋ।
@gurbaxsingh1581
@gurbaxsingh1581 2 года назад
The good girl (journalist) first question very very impressive and top question. Thanks beti (daughter).
@amriksingh9416
@amriksingh9416 3 года назад
ਬਹੁਤ ਵਧੀਆ ਇਨਸਾਨ ਕੁੱਕੀ ਬਾਈ ਜੀ ਵਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਞਹਿਗੁਰੂ ਜੀ ਞਹਿਗੁਰੂ ਜੀਞਹਿਗੁਰੂ ਜੀ ਞਹਿਗੁਰੂ ਜੀ ਞਹਿਗੁਰੂ ਜੀ
@jeetmohanhanjrah9180
@jeetmohanhanjrah9180 3 года назад
we need these kind of people to lead Punjab.
@balpreetgill8402
@balpreetgill8402 3 года назад
One of the best interview well done gurdeep mam , learnt a lot Thanks kukki saab, god bless you , i really appreciate for what you have done for our community 🙏🤙
@jaswkahlon6666
@jaswkahlon6666 2 года назад
Ekam film vich kuki bhaji da scene bhut bar dekhea, pr aa interview dekh ke pta lga ki oh scene real c te naam v💯
@gursimrandhillon7077
@gursimrandhillon7077 3 года назад
Beautiful very composed and calm
@user-gd9pp9hy2r
@user-gd9pp9hy2r 2 месяца назад
ਬਾਈ ਜੀ ਆਰ ਐਸ ਕੁੱਕੀ ਗਿੱਲ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯
@arshsarpal2122
@arshsarpal2122 3 года назад
Vasey ta tusi sariya hi bohat vdya shakhsiyat nu rubru karvone ho .... par es vaar kuki gill huna nu rubru kra k dil khush kita ... naujwana agar eda di shakhsiyat nu sunan giya ta ona nu pta laguga k sade naal asal vich hoya ki c .... bohat bohat shukriya gurdeep grewal mam te b social di sari team🙏🏻🙏🏻🙏🏻
@shoaibali170
@shoaibali170 2 года назад
Great person i love this man i wish i can meet with him love from pakistan 🇵🇰 punjab
@lakhveerbrar9858
@lakhveerbrar9858 3 года назад
ਸ਼ਾਬਾਸ਼ ਗੁਰਦੀਪ 💌
@jeetmohanhanjrah9180
@jeetmohanhanjrah9180 3 года назад
my hero and my idol. love him respect him a lot🙏🙏🙏
@MayurPanghaal
@MayurPanghaal 3 года назад
That question about the mental fortitude in Jail is bang on. Spend 2 days in Jail... forget about 14 years. If you show weakness or lose focus, the walls will eat you up. Literally have a feast on your soul. Hats off to his inner strength and fortitude.
@user-bg9pv7xo1j
@user-bg9pv7xo1j 3 года назад
Respect ✊ ਬਾਈ ਜੀ
@bobsingh9149
@bobsingh9149 2 года назад
Kuki Beta , so intelligent. Mude vi san lehar vich....tere varge....great..
@Mannisinghbasati
@Mannisinghbasati 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕੁਕੀ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
@bindi5115
@bindi5115 3 года назад
Salute to great personality. Very nice interview.
@harjot05
@harjot05 3 года назад
ਸਹਿਜ, ਸੋਝੀ , ਸਾਖਰਤਾ ਕਮਾਲ 🙏
@skaur6064
@skaur6064 Год назад
Very intellectual personality of Sikh community… Real role model… Salute
@Navjotkaur-sd1dv
@Navjotkaur-sd1dv 6 месяцев назад
Great Respect for Kuki veer…Real Heros Thanks for Avantika ji 🙏🙏
@sarpanchz
@sarpanchz 3 года назад
Kurbani di life jeeun wale yodhe, Salute hai tuhadi soch ate himmat nu Kukki ji ! ਗੁਰੂ ਪੰਥ ਆਪ ਜੀ ਦਾ ਰਿਣੀ ਰਵੇਗਾ 🙏🙏
@daljeetsandhu4197
@daljeetsandhu4197 3 года назад
Gurdip grewal ji is very good reporter she ask very good and deep questions and Kuki gill ji answers very nicely detailed thanks for both and b social team
@rupindersodhi6869
@rupindersodhi6869 Год назад
Hats off to Awakinta for showing such a larger heart.
@BhagatSingh-nk9ix
@BhagatSingh-nk9ix 2 года назад
Kuki bai jee Grewal mam salute🙏
@LovePNJAAB
@LovePNJAAB 3 года назад
All gave some some gave all.Thanks to those like you veer ji those gave all for us.We are not able to return your time but i want SALUTE to you from bottom of my heart.Thanks to reporter for sharing the story of our hero with us in such a beautiful way.
@tajinderkaur8492
@tajinderkaur8492 3 года назад
Both the party to the interview are really wise. A great content.
@jaskiratsingh4820
@jaskiratsingh4820 3 года назад
Kuki Gill possess a intellect and a vision that can work for betterment for youth
@gurudebariq
@gurudebariq 3 года назад
‘Possess a intellect’ 😂 do you mean he is an intelligent person and have a vision ? ਅਗਰ ਯੂਥ ਤੁਹਾਡੇ ਵਰਗੀ intellect ਹੋਵੇ, ਤਾਂ ਫਿਰ ਕੁਝ ਨੀ ਹੋ ਸਕਦਾ.
@sandeepk4093
@sandeepk4093 3 года назад
jaskirat singh I agree
@makhansingh4700
@makhansingh4700 3 года назад
We proud of you Sardar Ranjit Singh kuki
@tejinderbal3426
@tejinderbal3426 3 года назад
what a wonderful man..............................................................................................salute.
@daljitchadha929
@daljitchadha929 Год назад
Simply great. Loved to know about Mr. Gill's life history. God bless.
@pritpalhans4959
@pritpalhans4959 2 года назад
My salute to Kukki Gill from the bottom of my heart
@majercheemasingh5944
@majercheemasingh5944 3 года назад
ਮੈਨੂੰ ਵੀ ਮਾਣ ਕੁਕੀ ਵੀਰ ਤੇ ਵੰਡਾ ਵੀਰ ਜੀ ਕੁਕੀ ਵਾਹੇਗੁੂਰ ਜੀ ਚੜਦੀ ਕਲਾ ਰਖ਼ਣ
@mogewalabrar
@mogewalabrar 3 года назад
ਵਾਹ ਭੈਣ... ਕੁਕੀ ਬਾਈ ਜਿਓੰਦੇ ਵਸਦੇ ਰਹੋ 🙏
@tejinderpalsingh6237
@tejinderpalsingh6237 3 года назад
Salute to you
@gurpreetsidhu4973
@gurpreetsidhu4973 3 года назад
There was a documentary about him on Netflix too. Avantika's mother was ex-president of India's dr. Shankar Dyal Sharma's daughter. Avantika's side of story was also told. Very good documentry it was Rubru Roshni. A must watch if still available on netflix.
@gurdeepsinghsekhon8408
@gurdeepsinghsekhon8408 3 года назад
We. Proud on you🙏❤👍
@Jagdeepsingh-cn8he
@Jagdeepsingh-cn8he 3 года назад
ਨਿਰਭੈ ਯੋਧਾ🙏🙏
@jagdeepSingh-oz1wg
@jagdeepSingh-oz1wg 3 года назад
Undoubtedly a great human this guy is
@musicpie3198
@musicpie3198 3 года назад
Love listening to Bhai ji. He is very intelligent person and a personality to die for... His contribution to the land of Punjab is unmatched
@patwarielectronics8645
@patwarielectronics8645 3 года назад
ਬਹੁਤ ਵਧੀਆ ਇੰਟਰਵਿਊ ਮੁਬਾਰਕ ਗਰੇਵਾਲ ਜੀ,ਗਿਲ ਸਾਬ ਨੂੰ ਸਲੂਟ, ਜਿਨ੍ਹਾਂ ਨੇ ਆਪਣੇ ਲੀ ਇਨ੍ਹਾਂ ਵਧੀਆ ਕੇਰੀਅਰ ਛਡ ਆਪਣੀ ਜਿੰਦਗੀ ਧਰਮ ਦੇ ਲੇਖੇ ਲਾਈ।ਅਫਸੋਸ ਇਨ੍ਹਾਂ ਪੰਥਕ ਸਰਕਾਰਾ ਇਨ੍ਹਾਂ ਹੀਰਿਆਂ ਦੀ ਕੋਈ ਸਾਰ ਨਹੀਂ ਲਈ ।ਆਸ ਕਰਦਾ ਹਾ ਕਿ ਗਿਲ ਸਾਬ ਪੰਜਾਬ ਨੂੰ ਦਰਪੇਸ਼ ਮਸਲਿਆਂ ਤੇ ਬੈਬਾਕ ਵਿਚਾਰ ਰੱਖਦੇ ਰਹਿਣ ਗੇ।
@sidhuenglishclasses684
@sidhuenglishclasses684 2 года назад
ਪਰ ਤੈਨੂੰ ਇਨਾਂ ਪਤਾ ਨਹੀਂ lagga ਕਿ ਉਹ genocide ਨੂੰ dange kahii jandi ਹੈ l
@amandeepmann5844
@amandeepmann5844 3 года назад
God bless u
@sardarsardarji5733
@sardarsardarji5733 3 года назад
Love you kukki ji
@PB06Truckanwale
@PB06Truckanwale 3 года назад
ਬਹੁਤ ਮਾਣ ਮਹਸੂਸ ਹੋਇਆ ਕੀ ਕਾਫੀ ਵਿਰਾ ਨੇ ਅਪਣੇ ਵਿਚਾਰ ਪੰਜਾਬੀ ਮਾਂ ਬੋਲੀ ਵਿੱਚ ਰੱਖੇ #ਪੰਜਾਬੀ_ਮਾਂ_ਬੋਲੀ
@anant1818
@anant1818 2 года назад
Your way off talk bhaji love you Mera Sachi bahut mann bhar Ayia crying pata nai kyo mein hajaran interviews sunyia no doubt 😭😭😭😭😭
@JagroopSingh-fh9dp
@JagroopSingh-fh9dp 3 года назад
Very good gill sab you are very intelligent I am very happy you our near village kaleke
@ravpreetgill3904
@ravpreetgill3904 3 года назад
Hats off to both of you...👍
@sidhuenglishclasses684
@sidhuenglishclasses684 2 года назад
Not both but only to kukki Gill. She is a duffer.
@BaljitSingh-ze9fy
@BaljitSingh-ze9fy 2 года назад
One of best thought or thinker about the working of akali party 👍👍👍
@ManjinderSingh-hb6bl
@ManjinderSingh-hb6bl 3 года назад
ਇੰਟਰਵਿਉਂ ਬਹੁਤ ਵਧੀਆਂ ਹੈ। ਭਾਈ ਰਣਜੀਤ ਸਿੰਘ ਬਹੁਤ ਵਧੀਆਂ ਇੰਟਰਵਿੳਂ ਦਿੱਤੀ ਹੈ। ਤੁਸੀਂ ਸਿਆਸਤ ਵਿੱਚ ਹਿੱਸਾਂ ਲਿਆਂ ਕਰੋ। ਧੰਨਵਾਦ
@garrysidhu60
@garrysidhu60 3 года назад
Parnaam Yodhea Nu 🙏🏼🙏🏼
@BalwinderKaur-qu9ls
@BalwinderKaur-qu9ls 3 года назад
Such a genious personality
@sumandeep7856
@sumandeep7856 3 года назад
Very interesting interview. Mr. Ranjit Singh Gill has raised some very significant points not only about the present political developments, but also a thoughtful review of the developments in Punjab in last three and half decades. Gurdeep has asked some sensible questions and Mr. Gill has responded in a very composed manner.
@amarjitsinghsidhu
@amarjitsinghsidhu 3 года назад
ਬਹੁਤ ਵਧੀਆ ਅਤੇ ਉਸਾਰੂ ਗੱਲਬਾਤ ।
Далее
Dora’s Tyla Dance is Everywhere 😨 #shorts
00:14
Просмотров 1,1 млн
STRAIGHT TALK WITH RANJIT SINGH KUKI GILL part01
14:33
помолодела получается 🤣
0:12
Просмотров 1,9 млн
Мужчина С Золотыми Руками 💪
0:42