Тёмный
No video :(

SIGNATURES with Satinder Sartaaj | EP 1 l Full Interview | Gurdeep Grewal | B Social 

B Social
Подписаться 549 тыс.
Просмотров 519 тыс.
50% 1

SIGNATURES with Satinder Sartaaj
Full Interview by Gurdeep Grewal
#Signatures
#GurdeepGrewal
#BSocial

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 538   
@user-nn7wn6ix8s
@user-nn7wn6ix8s 5 лет назад
ਸਰਤਾਜ ਹੁਣੀਂ ❤️❤️ ਘੈਂਟ ਕਲਾਕਾਰ ਕੱਲਾ ਹੀ ਪੰਜਾਬੀ ਸਭਿਆਚਾਰ ਨੂੰ ਸਾਂਭੀ ਫਿਰਦਾ ਹੀਰਾ ਬੰਦਾ ਬਹੁਤ ਪਿਆਰ ਵੱਡੇ ਬਾਈ ਬਾਕੀ ਗੁਰਦੀਪ ਕੌਰ ਗਰੇਵਾਲ ਜੀ ਦਾ ਪੰਜਾਬੀ ਬੋਲਣ ਦਾ ਤਰੀਕਾ ਬਾਕਮਾਲ ਏ ਸਦਾ ਖੁਸ਼ ਰਹੋ 😊😊
@dhoot_mani1897
@dhoot_mani1897 4 года назад
Veer ji manpreet harman bir singh hona de v gaane sunea kro ji oh es sabhyachaat nu sambhn lyi nve chehre ne sartaaj ta badshaah hi
@dhammaghumait7655
@dhammaghumait7655 4 года назад
Wah
@happysidhu4712
@happysidhu4712 5 лет назад
ਸਰਤਾਜ ਸਾਬ ਤਾ ਹੈ ਈ ਬਾ ਕਮਾਲ ,,ਇਟਰਵਿਊ ਕਰਨ ਵਾਲੀ ਭੈਣ ਵੀ ਤਾਰੀਫ ਦੇ ਹੱਕਦਾਰ ਨੇ,,,
@amanmalak
@amanmalak 4 года назад
Hats off to the interviewer...love the way she played her part..
@sanamdeepdhanju3117
@sanamdeepdhanju3117 3 года назад
P
@mamtabhardwaj7654
@mamtabhardwaj7654 3 года назад
Interviewing a legend of literature and music requires so much of talent, Hats off to Gurdeep Mam... This is called an actual interview 🙏Listening to Sartaj Sir is fortunate..
@hardeepsinghmakoli435
@hardeepsinghmakoli435 2 года назад
Mamta Jee - You are right. Sartaj paaji de interviews dekhan ton baad maine apna channel shuru kita hai. ik vaar check zarur karna
@amarjitkaur3090
@amarjitkaur3090 2 года назад
@@hardeepsinghmakoli435 ((śd((ë try
@amanmann5577
@amanmann5577 5 лет назад
ਇਹ ਇੱਕ ਇੰਟਵਿਊ ਹੀ ਨਹੀਂ ਅਾ। ਦੋ ਬਹੁਤ ਮਿਹਨਤੀ ਇਨਸਾਨਾਂ ਦੀ ਗੱਲ ਬਾਤ ਅਾ। ਮਿਹਨਤੀ ਇਨਸਾਨ ਹੀ ਦੂਸਰੇ ਮਿਹਨਤੀ ਇਨਸਾਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ। ਸਰਤਾਜ ਤਾਂ ਬਹੁਤ ਉਚਾਈ ਤੇ ਹੈ ਹੀ ਅੱਜ। ਪਰ ਬਹੁਤ ਜਲਦ ਗੁਰਦੀਪ ਕੌਰ ਵੀ ਇਹ ਮੁਕਾਮ ਹਾਸਿਲ ਕਰ ਲੈਣ ਗਏ।
@Roadways001
@Roadways001 5 лет назад
ਇਹ ਇੱਕ ਇੰਟਵਿਊ ਹੀ ਨਹੀਂ ਆ । ਦੋ ਬਹੁਤ ਮਿਹਨਤੀ ਇਨਸਾਨਾਂ ਦੀ ਗੱਲ ਬਾਤ ਆ ।ਮਿਹਨਤੀ ਇਨਸਾਨ ਹੀ ਦੂਸਰੇ ਮਿਹਨਤੀ ਇਨਸਾਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ। ਗੁਰਦੀਪ ਜੀ ਮੈਂ ਸਰਤਾਜ ਜੀ ਦੀਆਂ ਅਣਗਿਣਤ ਇੰਟਰਵਿਊ ਦੇਖੀਆਂ, ਪਰ ਇਸ ਤੋਂ ਉੱਪਰ ਤੇ ਵਿਲੱਖਣ ਕੋਈ ਨਹੀਂ। ਬਹੁਤ ਰਿਸਰਚ ਤੇਂ ਮਿਹਨਤ ਸਾਫ ਦਿੱਸਦੀ ਹੈ। ਕਮਾਲ ਦੀ ਪੱਤਰਕਾਰੀ 🙏🙏
@RohitKumar-qf8hy
@RohitKumar-qf8hy 5 лет назад
Gurwinder Dhillon
@JaspreetSingh-rz3ii
@JaspreetSingh-rz3ii 5 лет назад
Sikh channel wali dekhi
@shayardildhillon9789
@shayardildhillon9789 5 лет назад
*ਬਾਬਾ ਬੁੱਲੇ ਸ਼ਾਹ,ਸ਼ਿਵ ਕੁਮਾਰ ਬਟਾਲਵੀ ਸਾਬ,ਜੌਨ ਏਲੀਆ ਤੋਂ ਬਾਅਦ ਸਰਤਾਜ ਜੀ ਦਾ ਮੈਂ ਮੁਰੀਦ ਹਾਂ,ਸ਼ਾਗਿਰਦ ਹਾਂ।ਵਾਰਿਸ ਸ਼ਾਹ,ਬਾਬੂ ਰਜਬ ਅਲੀ ਤੋਂ ਵੀ ਪ੍ਰਭਾਵਿਤ ਹੋਇਆ ਹਾਂ।* 💝🌹💚😊😍🙏🙏 *ਵਾਹ ਵਾਹ ਸਰਤਾਜ ਜੀ ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਓਂ ਲੱਭਦੀ,ਅਸੀਂ ਜੋ ਵੀ ਲਿਖਦੇ ਆਂ ਤੌਹੀਨ ਜਿਹਾ ਲੱਗਦਾ। ਰਵਾ ਦਿੱਤਾ,ਹਸਾ ਦਿੱਤਾ,ਤੁਸੀ ਗੱਲਬਾਤ ਰਾਹੀਂ ਸਰਤਾਜ ਬਹੁਤ ਕੁਝ ਸਿੱਖਾ ਦਿੱਤਾ। ਮੈਨੂੰ ਵੀ ਰਣਬੀਰ ਕਪੂਰ ਪਸੰਦ ਹਨ। ਸਰਤਾਜ ਜੀ ਤੁਹਾਡੇ ਕੋਲ ਗਿਆਨ (ਇਲਮ)ਦਾ ਆਖੰਡ ਭੰਡਾਰ ਤੇ ਬਾਕਮਾਲ ਯਾਦਦਾਸ਼ਤ ਹੈ। ਸਰਤਾਜ ਜੀ ਤੁਹਾਡੀ ਸੋਚ,ਲਿਖਤ,ਇਲਮ,ਸਾਦਗੀ ਸੁਭਾਅ,ਆਵਾਜ਼,ਕਿਰਦਾਰ,ਅਦਾਕਾਰੀ ਸਭ ਕੁਝ ਬੇਮਿਸਾਲ ਤੇ ਬਾਕਮਾਲ ਹੈ।* 💝🌹💞👌👌🙏🙏 *ਬਹੁਤ ਸੋਹਣੀ ਗੱਲਬਾਤ ਸਵਾਲ ਜਵਾਬ ਸਨ। ਐਂਕਰ ਜੀ ਤੁਸੀਂ ਬਹੁਤ ਖੂਬਸੂਰਤ ਆਵਾਜ਼ ਚ' ਪੰਜਾਬੀ ਬੋਲੀ ਵਿੱਚ ਬੇਹਤਰੀਨ ਸਵਾਲ ਕੀਤੇ ਧੰਨਵਾਦ ਵਾਹਿਗੁਰੂ ਮੇਹਰ ਕਰੇ* ੴ☬
@shayardildhillon9789
@shayardildhillon9789 5 лет назад
ਮੈਂ ਸਿਫਤ ਕਰਾਂ ਕਿੰਝ ਤੇਰੀ , ਏਨੀ ਹਾਲੇ ਔਕਾਤ ਨਾ ਮੇਰੀ .... ਸ਼ਬਦ ਵੀ ਮੇਰੇ ਕੋਲ ਥੁੜ੍ਹ ਜਾਣੇ ਨੇ , ਕਰਾਂ ਤਾਰੀਫ ਮੈਂ ਕਿਹੜੀ ਕਿਹੜੀ .... ਮੈਂ ਸਿਫਤ ਕਰਾਂ .... ਰੂਹਾਂ ਦੀ ਗੱਲ ਹਮੇਸ਼ਾ ਕਰਦਾ ਏਂ , ਦਿਨ ਦੇ ਸੂਰਜ ਵਾਗੂੰ ਜਗਦਾਂ ਏਂ ... ਸੋਹਣੀ ਸੂਰਤ ਇਲਮ ਬਥੇਰਾ , ਬੰਨ੍ਹ ਦਸਤਾਰ ਤੂੰ ਫੱਬਦਾ ਏਂ ... ਨਿਸ਼ਾਨੀ ਹੈ ਸਰਦਾਰੀ ਦੀ ਜਿਹੜੀ ... ਮੈਂ ਸਿਫਤ ਕਰਾਂ..... ਦੂਜਿਆਂ ਤੋਂ ਤੂੰ ਵੱਖਰਾ ਗਾਵੇਂ , ਸਭ ਨੂੰ ਸੋਚਾਂ ਦੇ ਵਿਚ ਪਾਵੇਂ .... ਢੂੰਗੀ ਗੱਲ ਕਰ ਕੋਈ ਕੰਮ ਵਾਲੀ , ਪਿਆਰੇ ਢੰਗ ਨਾਲ ਫਿਰ ਸਮਝਾਵੇੰ ... ਜੋ ਝੱਟ ਅਸਰ ਕਰੇਂਦੀ ਲਾਉਂਦੀ ਨਾ ਦੇਰੀ .... ਮੈਂ ਸਿਫਤ ਕਰਾਂ ... ਮਾਂ ਬੋਲੀ ਦੀ ਕਰਦਾ ਏਂ ਸੱਚੀ ਸੇਵਾ , ਖੁਦ ਵੀਂ ਹੈਂ ਕੋਹਿਨੂਰ ਹੀਰੇ ਜੇਹਾ ... ਗੋਰਿਆਂ ਨੂੰ ਵੀ ਹੋਈ ਹੈਰਾਨੀ , ਹੁਨਰ ਬੋਲਦਾ ਕੋਈ ਲੱਗਿਆ ਨਈ ਟੇਵਾਂ .... ਵਿਰਸੇ ਨੂੰ ਮਿਲੀ ਤੇਰੇ ਤੋਂ ਹੱਲਾਸ਼ੇਰੀ.... ਮੈਂ ਸਿਫਤ ਕਰਾਂ .... ਦੁਨੀਆਂ ਤੇਰੀ ਹੋਈ ਦੀਵਾਨੀ , ਲਾਭ ਹੀ ਹੋਇਆ ਏ ਨਾ ਹੋਈ ਹਾਨੀ ... ਚੰਗੀਆਂ ਗੱਲਾਂ ਨੂੰ ਸਮਝਣ ਲੱਗੇ , ਚੰਗੇ ਰਾਹੇ ਤੁਰ ਪਈ ਜਵਾਨੀ .... ਸਰਤਾਜ ਦੀ ਸੋਹਬਤ ਢਿੱਲੋਂ ਦੌਲਤ ਮੇਰੀ ... ਮੈਂ ਸਿਫਤ ਕਰਾਂ ਕਿੰਝ ਤੇਰੀ , ਏਨੀ ਹਾਲੇ ਔਕਾਤ ਨਾ ਮੇਰੀ .... ✒✒✒✒17-9-2018/11.32pm.ਰਾਤ ਬੇਸ਼ੁਮਾਰ ਪਿਆਰ ਤੇ ਸਤਿਕਾਰ ਸਰਤਾਜ ਜੀ 😘😍 ਢੇਰ ਸਾਰੀਆਂ ਦੁਆਵਾਂ ਉਸਤਾਦ ਜੀ ❤🙏🙏
@shayardildhillon9789
@shayardildhillon9789 5 лет назад
*ਮੈਂ ਸਿਫਤ ਕਰਾਂ ਕਿੰਝ ਤੇਰੀ ,* *ਏਨੀ ਹਾਲੇ ਔਕਾਤ ਨਾ ਮੇਰੀ ....* *ਸ਼ਬਦ ਵੀ ਮੇਰੇ ਕੋਲ ਥੁੜ੍ਹ ਜਾਣੇ ਨੇ ,* *ਕਰਾਂ ਤਾਰੀਫ ਮੈਂ ਕਿਹੜੀ ਕਿਹੜੀ ....* *ਮੈਂ ਸਿਫਤ ਕਰਾਂ ....* *ਰੂਹਾਂ ਦੀ ਗੱਲ ਹਮੇਸ਼ਾ ਕਰਦਾ ਏਂ ,* *ਦਿਨ ਦੇ ਸੂਰਜ ਵਾਗੂੰ ਜਗਦਾਂ ਏਂ ...* *ਸੋਹਣੀ ਸੂਰਤ ਇਲਮ ਬਥੇਰਾ ,* *ਬੰਨ੍ਹ ਦਸਤਾਰ ਤੂੰ ਫੱਬਦਾ ਏਂ ...* *ਨਿਸ਼ਾਨੀ ਹੈ ਸਰਦਾਰੀ ਦੀ ਜਿਹੜੀ ...* *ਮੈਂ ਸਿਫਤ ਕਰਾਂ.....* *ਦੂਜਿਆਂ ਤੋਂ ਤੂੰ ਵੱਖਰਾ ਗਾਵੇਂ ,* *ਸਭ ਨੂੰ ਸੋਚਾਂ ਦੇ ਵਿਚ ਪਾਵੇਂ ....* *ਢੂੰਗੀ ਗੱਲ ਕਰ ਕੋਈ ਕੰਮ ਵਾਲੀ ,* *ਪਿਆਰੇ ਢੰਗ ਨਾਲ ਫਿਰ ਸਮਝਾਵੇੰ ...* *ਜੋ ਝੱਟ ਅਸਰ ਕਰੇਂਦੀ ਲਾਉਂਦੀ ਨਾ ਦੇਰੀ ....* *ਮੈਂ ਸਿਫਤ ਕਰਾਂ ...* *ਮਾਂ ਬੋਲੀ ਦੀ ਕਰਦਾ ਏਂ ਸੱਚੀ ਸੇਵਾ ,* *ਖੁਦ ਵੀਂ ਹੈਂ ਕੋਹਿਨੂਰ ਹੀਰੇ ਜੇਹਾ...* *ਗੋਰਿਆਂ ਨੂੰ ਵੀ ਹੋਈ ਹੈਰਾਨੀ ,* *ਹੁਨਰ ਬੋਲਦਾ ਕੋਈ ਲੱਗਿਆ ਨਈ ਟੇਵਾਂ ....* *ਵਿਰਸੇ ਨੂੰ ਮਿਲੀ ਤੇਰੇ ਤੋਂ ਹੱਲਾਸ਼ੇਰੀ....* *ਮੈਂ ਸਿਫਤ ਕਰਾਂ ....* *ਦੁਨੀਆਂ ਤੇਰੀ ਹੋਈ ਦੀਵਾਨੀ ,* *ਲਾਭ ਹੀ ਹੋਇਆ ਏ ਨਾ ਹੋਈ ਹਾਨੀ ...* *ਚੰਗੀਆਂ ਗੱਲਾਂ ਨੂੰ ਸਮਝਣ ਲੱਗੇ ,* *ਚੰਗੇ ਰਾਹੇ ਤੁਰ ਪਈ ਜਵਾਨੀ ....* *ਸਰਤਾਜ ਦੀ ਸੋਹਬਤ ਢਿੱਲੋਂ ਦੌਲਤ ਮੇਰੀ ...* *ਮੈਂ ਸਿਫਤ ਕਰਾਂ ਕਿੰਝ ਤੇਰੀ ,* *ਏਨੀ ਹਾਲੇ ਔਕਾਤ ਨਾ ਮੇਰੀ ....* ✒✒✒✒17-9-2018/11.32pm.ਰਾਤ ਬੇਸ਼ੁਮਾਰ ਪਿਆਰ ਤੇ ਸਤਿਕਾਰ ਸਰਤਾਜ ਜੀ 😘😍 ਢੇਰ ਸਾਰੀਆਂ ਦੁਆਵਾਂ ਉਸਤਾਦ ਜੀ 💝❤🙏🙏 ਕਬੂਲ ਕਰਨਾ ਮੇਰੇ ਨਿਮਾਣੇ ਸ਼ਾਇਰ ਦੇ ਨਿਮਾਣੇ ਅਲਫਾਜ਼ 🙏🙏
@shayardildhillon9789
@shayardildhillon9789 5 лет назад
*ਬਾਬਾ ਬੁੱਲੇ ਸ਼ਾਹ,ਸ਼ਿਵ ਕੁਮਾਰ ਬਟਾਲਵੀ ਸਾਬ,ਜੌਨ ਏਲੀਆ ਤੋਂ ਬਾਅਦ ਸਰਤਾਜ ਜੀ ਦਾ ਮੈਂ ਮੁਰੀਦ ਹਾਂ,ਸ਼ਾਗਿਰਦ ਹਾਂ।ਵਾਰਿਸ ਸ਼ਾਹ,ਬਾਬੂ ਰਜਬ ਅਲੀ ਤੋਂ ਵੀ ਪ੍ਰਭਾਵਿਤ ਹੋਇਆ ਹਾਂ।* 💝🌹💚😊😍🙏🙏 *ਵਾਹ ਵਾਹ ਸਰਤਾਜ ਜੀ ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਓਂ ਲੱਭਦੀ,ਅਸੀਂ ਜੋ ਵੀ ਲਿਖਦੇ ਆਂ ਤੌਹੀਨ ਜਿਹਾ ਲੱਗਦਾ। ਰਵਾ ਦਿੱਤਾ,ਹਸਾ ਦਿੱਤਾ,ਤੁਸੀ ਗੱਲਬਾਤ ਰਾਹੀਂ ਸਰਤਾਜ ਬਹੁਤ ਕੁਝ ਸਿੱਖਾ ਦਿੱਤਾ। ਮੈਨੂੰ ਵੀ ਰਣਬੀਰ ਕਪੂਰ ਪਸੰਦ ਹਨ। ਸਰਤਾਜ ਜੀ ਤੁਹਾਡੇ ਕੋਲ ਗਿਆਨ (ਇਲਮ)ਦਾ ਆਖੰਡ ਭੰਡਾਰ ਤੇ ਬਾਕਮਾਲ ਯਾਦਦਾਸ਼ਤ ਹੈ। ਸਰਤਾਜ ਜੀ ਤੁਹਾਡੀ ਸੋਚ,ਲਿਖਤ,ਇਲਮ,ਸਾਦਗੀ ਸੁਭਾਅ,ਆਵਾਜ਼,ਕਿਰਦਾਰ,ਅਦਾਕਾਰੀ ਸਭ ਕੁਝ ਬੇਮਿਸਾਲ ਤੇ ਬਾਕਮਾਲ ਹੈ।* 💝🌹💞👌👌🙏🙏 *ਬਹੁਤ ਸੋਹਣੀ ਗੱਲਬਾਤ ਸਵਾਲ ਜਵਾਬ ਸਨ। ਐਂਕਰ ਜੀ ਤੁਸੀਂ ਬਹੁਤ ਖੂਬਸੂਰਤ ਆਵਾਜ਼ ਚ' ਪੰਜਾਬੀ ਬੋਲੀ ਵਿੱਚ ਬੇਹਤਰੀਨ ਸਵਾਲ ਕੀਤੇ ਧੰਨਵਾਦ ਵਾਹਿਗੁਰੂ ਮੇਹਰ ਕਰੇ* ੴ☬
@amritpalsinghchuhana5719
@amritpalsinghchuhana5719 5 лет назад
ਸਰਤਾਜ ਸਾਬ ਦੀਆਂ ਗੱਲਾਂ ਸੁਣ ਸੁਣ ਰੂਹ ਨੀ ਭਰ ਦੀ । ਗੁਰਦੀਪ ਜੀ ਨੇ ਬਾਕਮਾਲ ਇੰਟਰਵਿਊ ਦਾ ਸੰਚਾਲਨ ਕੀਤਾ । ਧੰਨਵਾਦ
@sarbjitdhillon9160
@sarbjitdhillon9160 3 года назад
Ajj Mai iss dea tin Different Interviews suniya
@sarassinghjoy9734
@sarassinghjoy9734 3 года назад
ਅਨਮੋਲ ਪੰਜਾਬੀ ਸਾਹਿਤ ਪੰਜਾਬੀ ਮਾਂ ਬੋਲੀ ਦੇ ਅਣਮੁੱਲੇ ਮੋਤੀ ਹੀਰੇ ਨੇ ਸਤਿੰਦਰ ਸਰਤਾਜ ਸਿੰਘ ਜੀ। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ ਹਮੇਸ਼ਾ। ਤੇ ਦੀਦੀ ਗੁਰਦੀਪ ਗਰੇਵਾਲ ਜੀ ਵੀ ਆਪਣੇ ਆਪ ਵਿੱਚ ਮੁਕੰਮਲ ਨੇ। ਵਾਹਿਗੁਰੂ ਜੀ ਭਲੀ ਕਰਨ ਹਮੇਸ਼ਾ। ਬਹੁਤ ਕੁੱਝ ਸਿੱਖਣ ਨੂੰ ਮਿਲਿਆ ਦੀਦੀ ਜੀ ਤੁਹਾਡੇ ਤੋਂ ਵੀ ਮੈਨੂੰ। 🙏🙏🙏🙏🙏
@hardeepsinghmakoli435
@hardeepsinghmakoli435 2 года назад
Waheguru ! Singh Saab - You are right. Sartaj paaji de interviews dekhan ton baad maine apna channel shuru kita hai. ik vaar check zarur karna
@pendumattentertainment2823
@pendumattentertainment2823 5 лет назад
ਬਹੁਤ ਹੀ ਖੂਬਸੂਰਤ ਅਤੇ ਨਾ ਭੁੱਲਨ ਯੋਗ interview.... ਬਹੁਤ ਸੋਹਣਾ ਸਮਾ ਬਣਾਇਆ ਤੁਸੀਂ ਗੁਰਦੀਪ ਗਰੇਵਾਲ ਜੀ.... ਤੁਹਾਡੇ ਬੋਲਣ ਦਾ ਅੰਦਾਜ ਵੜਾ ਪਿਆਰਾ ਤੇ ਸੁਰੀਲਾ.... ਦੋਨਾਂ ਸਖਸ਼ੀਅਤਾਂ ਨੂੰ ਸਲਾਮ... ਜਿਊਂਦੇ ਰਹੋ ਵਸਦੇ ਰਹੋ... ਜ਼ਿੰਦਾਬਾਦ ਪੰਜਾਬੀ ਮਾਂ ਬੋਲੀ 👍👍
@imnavjot
@imnavjot 5 лет назад
ਗੁਰਦੀਪ ਜੀ ਮੈਂ ਸਰਤਾਜ ਜੀ ਦੀਆਂ ਅਣਗਿਣਤ ਇੰਟਰਵਿਊ ਦੇਖੀਆਂ, ਪਰ ਇਸ ਤੋਂ ਉੱਪਰ ਤੇ ਵਿਲੱਖਣ ਕੋਈ ਨਹੀਂ। ਬਹੁਤ ਰਿਸਰਚ ਤੇਂ ਮਿਹਨਤ ਸਾਫ ਦਿੱਸਦੀ ਹੈ। ਕਮਾਲ ਦੀ ਪੱਤਰਕਾਰੀ
@harsharncheema4641
@harsharncheema4641 5 лет назад
ਕਿਆ ਖੂਬ ਰੰਗ ਬੰਨ੍ਹਿਆ।😘
@sarabsidhu2177
@sarabsidhu2177 4 года назад
ਦਿਲ ਕਦੇ ਭਰਦਾ ਹੀ ਨਹੀਂ ਤੁਹਾਨੂੰ ਸੁਣ ਕੇ।।ਜਿਉਂਦੇ ਰਹੋ।।ਤੁਹਾਡੀ ਬਹੁਤ ਲੋੜ ਐ ਸਾਡੇ ਦੇਸ਼ ਦੀ ਜਵਾਨੀ ਨੂੰ।
@gurmukhsandhey7509
@gurmukhsandhey7509 5 лет назад
ਦੋਨੋਂ ਪਿਆਰੀਆਂ ਰੂਹਾਂ ਲਈ ਪਿਆਰ , ਸਤਿਕਾਰ, ਦੁਆਵਾਂ🙏🙏🙏👌👌👌👌👌👌
@rashisharma2337
@rashisharma2337 5 лет назад
Highly intellectual conversation!!
@cesiumion
@cesiumion 4 года назад
Ja
@tajveermaan8806
@tajveermaan8806 5 лет назад
Well done gurdeep mam...you are best female anchor...love u g
@LIVEPUNJABS
@LIVEPUNJABS 5 лет назад
Great thinking always. ru-vid.com/video/%D0%B2%D0%B8%D0%B4%D0%B5%D0%BE-lYXJlG85d-w.html
@ranjitkaur3721
@ranjitkaur3721 3 года назад
You are a great anchor,really cool and soothing voice,love you girl,you are class of your own keep it up
@Sahil_Dav
@Sahil_Dav 5 лет назад
ਬਹੁਤ ਹੀ ਅਨੰਦ ਮਿਲਿਆ ਇਹ ਵਾਰਤਾਲਾਪ ਵੇਖ ਕੇ ਸਰਤਾਜ ਜੀ ਤੇ ਹੈ ਹੀ ਮਹਾਨ ਬੰਦੇ ਪਰ ਮੈਡਮ ਜੀ ਦੇ ਸਵਾਲ ਜਵਾਬ ਤੇ ਵਾਰਤਾਲਾਪ ਦਾ ਤਰੀਕਾ ਵੀ ਬਹੁਤ ਸੋਹਣਾ ਲੱਗਿਆ ਜਿਓੰਦੇ ਵਸਦੇ ਰਵੋ ਪਰਮਾਤਮਾ ਹੋਰ ਤਰੱਕੀਆਂ ਬਕਸ਼ਨ।।🙏❤️🙏
@AmanDeep-tt9in
@AmanDeep-tt9in 5 лет назад
Gurdeep kuar Ji your communication skills r perfect , god bless u mam
@harinderbharat6659
@harinderbharat6659 4 года назад
Main ajj free c apne kam to te eh main ajj 8th times sunan laga interview, i don't have any word how i described my feeling. Bhut yada khushi hundi satinder sartaj di nagme sun k .. and Gurpeet mam also very good.
@inderjitsandhu8737
@inderjitsandhu8737 3 года назад
This is the first time I have heard Satinder Ji's interview...he is a great person...May God bless him abundantly 🙏
@nawanshahr309
@nawanshahr309 5 лет назад
My fav anchor interviewing my fav singer.
@GurwinderSingh-kx1fw
@GurwinderSingh-kx1fw 5 лет назад
700-800 geet.. Waah kya Baat Hai sir 🙏🙏🙏
@narinderkaur6758
@narinderkaur6758 2 года назад
You are legend
@gurdevsingh6292
@gurdevsingh6292 4 года назад
Meri Umar vi mere vadde veer Sartaaj nu lagg jaave.. 🙏🙏🙏 Kyoki oh kite vadh sedh den lai lodinde insaan han... Wmk🙏
@gurpreetsandhu0
@gurpreetsandhu0 4 года назад
ਹੁਣ ਗੁਰਦਾਸ ਮਾਨ ਨਹੀ🚫 ਪੰਜਾਬੀ ਤੇ ਪੰਜਾਬੀਅਤ ਦਾ ਸਹੀ ਹੱਕਦਾਰ ਗੁਰਮੁਖੀ ਦਾ ਬੇਟਾ ਏ ਡਾ. ਸਤਿੰਦਰ ਸਰਤਾਜ 🙏🙏
@amandeepsingh-qk6iz
@amandeepsingh-qk6iz 5 лет назад
Gurdeep sister mein ta tuhadi anchoring da fan a. God bless u. Sartaaj is the Grate
@rashidanjum1964
@rashidanjum1964 3 года назад
Gurdeep Grewal Ji landy Punjab Tun Salam Kabol Karo., Satinder Sartaaj Ji a great Artist and great human being .. Tusi Buhat Samoche dhang naal interview. kita Hai ....Jindi Rroo
@mohammadalichuhan9743
@mohammadalichuhan9743 2 года назад
Zabardast ❤ interview Proud of Punjab. Sur ka Sartaaj. Dr Satinder Sartaaj. Sufi Poet and Sufi Singer Philosopher Professor Poet actor Singer Director . The best Human being. Uprising Sufiana Mega Star 🌟 In Persian Punjabi Hindi Urdu Arabic I myself very proud of Dr sahib Proud of Punjab Love you Sir Hatts off ⚘🌹🥀🌷❤❤❤❤💞💕💞💕💕💞💕💕💕💕💕💕💕💕 Satinder Sartaaj "The Black Prince" Hollywood Debut movie 🎬 Congretulations Sir Waheguru bless you 🙏
@SandeepSingh-sw1ir
@SandeepSingh-sw1ir 5 лет назад
Sartaj is not Name .For me he is book with lots of learning.. now i’m 28 and try to learn many positive Sounds from Legend Song... Always one word Legend ❤️ ...i’m living in Australia most of the time i feel stressed bcz it’s my weakness but he is person who inspire me and show me another path... Thanks you
@harmanpreetkaur375
@harmanpreetkaur375 5 лет назад
eh bht vddi gl boli aa tusi k agr apn kise chij ton profit le lea tn oh sewa nai hundi mera koi v vichar tuhade muh ton sun ln tn bht khushi hundi aa schi
@richagoyal1729
@richagoyal1729 5 лет назад
check this out, Here you get latest music of Satinder Sartaaj’s mp3 and lyrics songs. And get your happiness. must visit, need ur support, satindersartaaj.in/
@drbilalbaig
@drbilalbaig 3 года назад
Such a down to earth personality. Pride of both punjabs . Lots of love from Pakistan 🇵🇰♥❤
@Iamjasmeet
@Iamjasmeet 5 лет назад
Bde chira'n baad edda jea interview vekhan nu milea ...legend Dr. Satinder Sartaaj paji 🙌
@jagdeepdhindsa9457
@jagdeepdhindsa9457 5 лет назад
ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਆ ਜੀ ਗੁਰਦੀਪ ਮੈਮ ਜੀ ਦੀ ਮਿਹਨਤ ਸ਼ਲਾਘਾਯੋਗ ਹੈ ਜੀ
@canadausakabaddilive
@canadausakabaddilive 4 года назад
ਬਹੁਤ ਸੋਹਣੀ ਗੱਲਬਾਤ ! ਅਠਾਰਾਂ ਮਿੰਟ ਦਾ ਗੀਤ ਆਉਣ ਦਿੳ ਬਾਈ ਜੀ 😍😍
@rupindergharu7937
@rupindergharu7937 3 года назад
Your a actually prince ਸਰਤਾਜ sir gll ander di Jo her ik nu smj Ni a skdi very informative interview or thanks to ਗੁਰਦੀਪ ਜੀ
@m4engineering
@m4engineering 5 лет назад
Mai socheya ke eh video kaafi lambi hai thodi dekh lainda......but jdo play keeti dil hi nhi kita ke vicho Chad da....thoughts :-) superb...:-D
@akam2822
@akam2822 3 года назад
Shi keha veer
@navneetbal5549
@navneetbal5549 5 лет назад
Satinder sartaj di ehni sohni interview ajj tak nhi dekhii.....gurdeep ji tuhade to elawa hor koi ehna sohna kam nhi kr skda c .....duawa dilo💕💕
@GurjantSingh-kd5rl
@GurjantSingh-kd5rl Год назад
ਸਰਤਾਜ ਜੀ ਬਹੁਤ ਖੂਬ ਸਾਦਗੀ ਸਪੱਸ਼ਟਤਾ ਰੂਹ ਵਿੱਚ ਵੱਸਦਾ ਅੱਲ੍ਹਾ ਪਾਕਿ ਨਿਮਰਤਾ ਪਿਆਰ ਨਾਲ ਭਰਿਆ ਸੰਵੇਦਨਸ਼ੀਲ ਹਿਰਦਾ ਪੰਜਾਬ ਪੰਜਾਬੀ ਪੰਜਾਬੀਅਤ ਲਈ ਧੜਕਦਾ ਦਿਲ ਬਾਕਮਾਲ ਜੀ
@avikaur11
@avikaur11 Год назад
Eh interview ik var fer dobara dekhi.boht pyar Dr Sartaaj ji .Gurdeep ji boht shaandaar galbat.
@chamkaurshergill5131
@chamkaurshergill5131 5 лет назад
ਗੁਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆਪ੍ਰੋਗਰਾਮ ਜਿਉਂਦੇ ਰਹੋ ਤੇ ਖੁਸ ਰਹੋ
@factspk373
@factspk373 5 лет назад
satinder singh sartaj.. ma boli da puttar... gurmukhi da beta best song of 2019.. down to earth and humble person... 🙏🙏
@rajpalsinghrama9372
@rajpalsinghrama9372 5 лет назад
Motivational interview .... I'm very inspired for respected Dr. Satinder sartaj sir ....😍😍😍😘😘😘
@LIVEPUNJABS
@LIVEPUNJABS 5 лет назад
Great thinking always. ru-vid.com/video/%D0%B2%D0%B8%D0%B4%D0%B5%D0%BE-lYXJlG85d-w.html
@kuldipsinawala5
@kuldipsinawala5 4 года назад
My neighbor artist proud
@harjeet16cheema
@harjeet16cheema 5 лет назад
Greatest of all time Dr. Satinder Sartaj ♥️♥️♥️🌹
@ranjeetkaur3971
@ranjeetkaur3971 4 года назад
एक महान इंसान की सबसे बड़ी खूबी होती है उसकी नम्रता । आकाश की ऊँचाई तक पहुँचने के बाद भी जमीन से जुड़े रहना । ए सारे गुण आपको और ज्यादा श्रेष्ठ साबित करते हैं । सरताज जी की आवाज़ ख़ुदा की इनायत है ।
@thefanofsartaaj9185
@thefanofsartaaj9185 5 лет назад
ਹੁਣ ਤੱਕ ਜਿੰਨੀਅਾਂ ਵੀ ਮੈਂ ਸਰਤਾਜ ਸਾਬ ਦੀਅਾਂ ੲਿੰਟਰਵਿੳੂਸ ਦੇਖੀਅਾਂ,ੳੁਹਨਾਂ ਸਾਰੀਅਾਂ ਤੋਂ ਬੈਸਟ ੲਿੰਟਰਵਿੳੂ ੲਿਹ ਜਾਪੀ। ਗੁਰਦੀਪ ਗਰੇਵਾਲ ਜੀ ਦੀ ਪਿਅਾਰੀ,ਮਿੱਠੀ,ਤੇ ਲੱਜ਼ਤ ਨਾਲ ਲਬਰੇਜ਼ ਸਰਤਾਜ ਜੀ ਨਾਲ ਕੀਤੀ ਗੱਲਬਾਤ ਦਾ ਅੱਖ਼ਰ-ਅੱਖ਼ਰ ਮੇਰੇ ਮਨ ਨੂੰ ਟੁੰਬ ਗਿਅਾ। 🙏🙏🙏🙏🙏🙏🙏🙏👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍
@princemanchanda1946
@princemanchanda1946 4 года назад
Dr. Sartaj sir is Prince of the songs.
@ranawarring8943
@ranawarring8943 5 лет назад
ਮੇਰੀ ਮਾਂ ਬੋਲੀ ਦੇ ਦੋ ਮਹਾਂਰਥੀ , ਸਰਤਾਜ ਜੀ ਮਾਂ ਬੋਲੀ ਦੇ ਉਪਾਸ਼ਕ ਤੇ ਭੈਣ ਗੁਰਦੀਪ ਕੌਰ ਮਾਂ ਬੋਲੀ ਦੀ ਅਰਾਧਕ ,ਛਿਣ ਪਲ ਵੀ ਮੈ ਇਸ video ਤੋ ਅੱਖ ਨਹੀ ਪਰੇ ਕਰ ਸਕਿਆ । ਸ਼ਲਾਘਾਯੋਗ ਸਵਾਲ ਕਰਨ ਦਾ ਅੰਦਾਜ਼ ਤੇ ਲਾਜਵਾਬ ਜਵਾਬ ਦੇਹੀ ਦਾ ਮੁਜਾਹਰਾ । ਹਿਰਦਾ ਖੁਸ਼ੀ ਨਾਲ ਲਬਰੇਜ਼ ਹੋ ਗਿਆ , ਸੋਹੇ ਅਕਾਲਪੁਰਖ ਦੋਹਾ ਪਾਕ ਮਾਨਸਾਂ ਨੂੰ ਉਚਾਈਆਂ ਤੇ ਤਰੱਕੀਆਂ ਬਕਸ਼ੇ । 🙏🙏🙏😊
@JasvirSingh-tl1vc
@JasvirSingh-tl1vc 4 года назад
Shote sahebjadea te keo ni gall karde vir g? ? ?
@sukhchainsinghkang1313
@sukhchainsinghkang1313 5 лет назад
bhot bhot thanks gurdeep ji...sartaaj ji naal gooftgoo karan lyi.
@gunkiratgill
@gunkiratgill 2 года назад
Very Good Interview Gurdeep Ji
@hardeepsinghmakoli435
@hardeepsinghmakoli435 2 года назад
Gunkirat - You are right. Sartaj paaji de interviews dekhan ton baad maine apna channel shuru kita hai. ik vaar check zarur karna
@abhilashsharma3645
@abhilashsharma3645 4 года назад
Respected Interviewer is so mature and intelligent. Inha nu pta hai ki kis personality nal kis Lehje nal gal krni ee te kida de swal puchne ne . Hats off to interviewer and dr sartaj sahb
@babanewyorki9271
@babanewyorki9271 2 года назад
Sartaj Saab ji meri jaan. Love you Brother ji
@Sukhdeep_Germany
@Sukhdeep_Germany 2 года назад
Kmaal Soch de Malik Satinder Sartaaj aap ji lai te koi word nai hai Sade akhra de wich, interviewer Garewal ji v kmaal personality interview lain da Accha andaaz hai. Very good ☺️
@ranjeetkaur3971
@ranjeetkaur3971 4 года назад
इस इन्टरव्यू के माध्यम से तुम्हारे बारे में बहुत कुछ जानने का मौका मिला । वाकई तुम्हारे भीतर किसी महान आत्मा का वास है । सतनाम श्री वाहे गुरू जी ।
@dr.manwindersingh8113
@dr.manwindersingh8113 2 года назад
Ultimate interview , Sartaj nu tan Sab jande ne , interviewer really did a lot …. Bahut mehnat kiti lagdi god bless her…
@RajbirSingh-ol5qo
@RajbirSingh-ol5qo 5 лет назад
eh hai asli singer, top da bnda, legend eh hai asli, singing lyrics..... ch purity jlk di aw ♥, this is the true singing which connects one to god ♥ love you sartaaj ji. bhot sohne bnde ho tusi
@ManpreetSingh-dw6jx
@ManpreetSingh-dw6jx 5 лет назад
Very well research by interviewer, and answered really well by Dr. Satinder Sartaj
@sarabkhalsa5175
@sarabkhalsa5175 3 года назад
Ik gall mannyog h k sartaj ji de surete(sunn wale) vvv kafi soojwan ne jina ne sartaj ji de nall nall gurdeep ji nu na sirf interest nal sunea balke ohna de ik ik shabd di treef kiti h hr ik veiwer ne .........god bless them
@mannsaab6138
@mannsaab6138 3 года назад
Galib vda shayer Kio c ohde srote vde c eda ee sartaj gg ne
@jaspreetjassi559
@jaspreetjassi559 5 лет назад
Bhut jada vadiya interview Sister Gurdeep kaur grewal ji and dr:Saab Waheguru ji app ji nu sda chardi kala vich rakhan tan ki asi ve tuhade kolo sikhde rahiye.
@s_love0204
@s_love0204 4 года назад
ਬਹੁਤ ਹੀ ਅਨੰਦ ਮਿਲਿਆ ਇਹ ਵਾਰਤਾਲਾਪ ਵੇਖ ਕੇ ਸਰਤਾਜ ਜੀ ਤੇ ਹੈ ਹੀ ਮਹਾਨ ਬੰਦੇ ਪਰ ਮੈਡਮ ਜੀ ਦੇ ਸਵਾਲ ਜਵਾਬ ਤੇ ਵਾਰਤਾਲਾਪ ਦਾ ਤਰੀਕਾ ਵੀ ਬਹੁਤ ਸੋਹਣਾ ਲੱਗਿਆ ਜਿਓੰਦੇ ਵਸਦੇ ਰਵੋ ਪਰਮਾਤਮਾ ਹੋਰ ਤਰੱਕੀਆਂ ਬਕਸ਼ਨ। ਪਰ ਬਹੁਤ ਜਲਦ ਗੁਰਦੀਪ ਕੌਰ ਵੀ ਇਹ ਮੁਕਾਮ ਹਾਸਿਲ ਕਰ ਲੈਣ ਗਏ। 🙏❤️🙏
@PunjabiFront
@PunjabiFront 5 лет назад
Great research work gurdeep ji, awesome
@LIVEPUNJABS
@LIVEPUNJABS 5 лет назад
Great thinking always. ru-vid.com/video/%D0%B2%D0%B8%D0%B4%D0%B5%D0%BE-lYXJlG85d-w.html
@koursinghdesujodha3427
@koursinghdesujodha3427 3 года назад
Kmaal krti... Ehna kush sikhn nu miliya.. Naal hi menu afsos ho riha ki mai eh interview ehni baad ch vekhiya..tareef kive kriye koyi misaal nhi lbdi.. asi jo v likhde ha tohin jiha lgda
@hardeepsinghmakoli435
@hardeepsinghmakoli435 2 года назад
Waah ! Veer - You are right. Sartaj paaji de interviews dekhan ton baad maine apna channel shuru kita hai. ik vaar check zarur karna
@navkiran1605
@navkiran1605 7 месяцев назад
ਅਸੀਂ ਸਾਰੇ ਹੀ ਬਹੁਤ ਜ਼ਿਆਦਾ ਅਸੀਸਾਂ ਦੇਂਦੇ ਹਾਂ ਪੁੱਤਰਾ ❤ ਜਿਉਂਦੇ ਵਸਦੇ ਰਹੋ 🙌 🙌🙌
@jasstoor7
@jasstoor7 5 лет назад
Greatest interviewee and bakamaal interviewer gurdeep grewal .. gbu both 🙏🙏
@amritbunny222
@amritbunny222 5 лет назад
aje tak kise bhi punjabi singer da fan ni bnya mein 🔥 but i m his fan he is real artist ❤️❤️
@ManpreetSingh-wn2sg
@ManpreetSingh-wn2sg 3 года назад
ਬਹੁਤ ਸੋਹਣੀ ਤੇ ਸੁਚੱਜੀ ਵਾਰਤਾਲਾਪ ਜੀ ਧੰਨਵਾਦ ਜੀ ਵੱਡੀਆਂ ਉਮਰਾਂ ਮਾਨਣ ਦੋਵੇਂ ਸਤਿਕਾਰਿਤ ਰੂਹਾਂ ਜੀ 🙏🙏🙏
@kamalvirdi8902
@kamalvirdi8902 4 года назад
I like Anchor's voice and her knowledge about Sartaj How she start interview, really like it. This is best Interview of sartaj. My Comment is only for Gurdeep ji. Thanks Gurdeep ji
@souravsharma9655
@souravsharma9655 3 года назад
Best interview ever forever gurdeep grewal g waheguru g hamesha mehar karan u they
@hardeepsinghmakoli435
@hardeepsinghmakoli435 2 года назад
Waheguru ! Sharma Jee - You are right. Sartaj paaji de interviews dekhan ton baad maine apna channel shuru kita hai. ik vaar check zarur karna
@nabhewalanavjot5898
@nabhewalanavjot5898 5 лет назад
Best and ever green interview usadd ji dr sabb we love you and respect you from heart 😍😍
@LIVEPUNJABS
@LIVEPUNJABS 5 лет назад
Great thinking always. ru-vid.com/video/%D0%B2%D0%B8%D0%B4%D0%B5%D0%BE-lYXJlG85d-w.html
@sukhmann746
@sukhmann746 5 лет назад
ਸਦਾ ਬਹਾਰ ਸਰਤਾਜ਼ ❤
@svetlanabhatia3989
@svetlanabhatia3989 3 года назад
Behadd bless ings satinder lei..mein vi HOSHIARPUR de DASUYA nal di ha...mere bhtije Ghar de saare Bache satinder nu behadd sunn de..kudrti aa
@hardeepsinghmakoli435
@hardeepsinghmakoli435 2 года назад
Sartaj nu mere ghar de saare bache vee sunde hai Svetlana jee Sartaj paaji de interviews dekhan ton baad maine apna channel shuru kita hai. ik vaar check zarur karna
@bobbysingh7347
@bobbysingh7347 3 года назад
ਜਿਓਂਦੀ ਰਹਿ ਭੈਣੇ, ਖੂਬਸੂਰਤ ਵਾਰਤਾਲਾਬ, ਆਨੰਦ ਆ ਗਿਆ
@inderjitsandhu8737
@inderjitsandhu8737 3 года назад
Bahut vadiaa interview lae Gurdeep G...hats off to you
@queengarcha
@queengarcha 5 лет назад
Gurdeep ji..host of the show is vrt nice lovable .hun takk jinniya v dekhiya sbb to vdia lgge
@manugoyal2139
@manugoyal2139 2 года назад
Boht vdia interview liti hai Gurdeep bhaine! ❤️
@hardeepsinghmakoli435
@hardeepsinghmakoli435 2 года назад
Manu Jee - You are right. Sartaj paaji de interviews dekhan ton baad maine apna channel shuru kita hai. ik vaar check zarur karna
@manpreetkaurgill5535
@manpreetkaurgill5535 3 года назад
it’s my one of the dream to attend satraj ji’s concert i don’t know when this great day will come but it will sone te suhaga both 🙏🏻
@hardeepsinghmakoli435
@hardeepsinghmakoli435 2 года назад
Manpreet Kaur - You are right. Sartaj paaji de interviews dekhan ton baad maine apna channel shuru kita hai. ik vaar check zarur karna
@gauravthapar43
@gauravthapar43 5 лет назад
its is an honor to watch this interview.......... beautiful souls
@ranjodhPU
@ranjodhPU 5 лет назад
ਕਲਾਕਾਰ ਦੇ ਹਾਣ ਦਾ ਪੱਤਰਕਾਰ ਵੀ ਹੋਣਾ ਚਾਹੀਦਾ ਫਿਰ ਰੰਗ ਭਾਗ ਲੱਗ ਜਾਂਦੇ ਆ। ਸੋ ਇਸੇ ਗੱਲ ਦੀ ਗਵਾਹੀ ਇਹ ਗੁਫ਼ਤਗੂ ਨੇ ਭਰੀ।
@saramusic4690
@saramusic4690 4 года назад
Shi aa ji nhi ta danik svera valeya ne ta jwa dhnd lati c
@BikramSingh-rd2jl
@BikramSingh-rd2jl 3 года назад
@@saramusic4690 j9hu u hu ui8yiii ioo
@shanusandhu3790
@shanusandhu3790 2 года назад
Wah byi ranjodh nathowal waleya
@navdeepsidhu5362
@navdeepsidhu5362 5 лет назад
Sarinder sartaz Punjabi industry Of demand 👌👌👌👌👌👌👌 God bless u sir
@piyushibpareek6249
@piyushibpareek6249 5 лет назад
Great anchor gurdeep grewal
@sunilsidhu4662
@sunilsidhu4662 4 года назад
ਬਹੁਤ ਹੀ ਉੱਚਾ ਸੁੱਚਾ ਉਪਰਾਲਾ ਬੀ ਸੋਸ਼ਲ ਚੈਨਲ ਦਾ ਪ੍ਰਮਾਤਮਾ ਆਪ ਨੂੰ ਤਰੱਕੀਆਂ ਬਖਸ਼ੇ। ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ ।ਸਾਨੂੰ ਬਹੁਤ1 ਇੰਤਜ਼ਾਰ ਹੁੰਦਾ ਹੈ ਆਪ ਦੇ ਅਗਲੇ ਪ੍ਰਕਰਣ ਦਾ ਪਰ ਉਦੋਂ ਮਨ ਉਦਾਸ ਹੋ ਜਾਂਦਾ ਜਦੋਂ ਆਪ ਆਡੀਓ ਤੇ ਕੰਮ ਧਿਆਨ ਨਾਲ ਨਹੀਂ ਕਰਦੇ । ਆਪ ਨੂੰ ਬੇਨਤੀ ਹੈ ਕਿ ਕੋਈ ਵਧੀਆਂ ਆਡੀਓ ਇਨਜੀਨਿਅਰ ਰੱਖੋ ਜੋ ਆਡੀਓ ਤੇ ਚੰਗਾ ਕੰਮ ਕਰ ਸਕੇ। ਮੈਂ ਬਹੁਤ ਸਾਰੇ ਲੋਕਾਂ ਨਾਲ ਸਾਂਝਾਂ ਕਰਦਾ ਹਾਂ ਜੋ ਬਹੁਤ ਪੜ੍ਹੇ ਲਿਖੇ ਲੋਗ ਹਨ । ਮੈਨੂੰ complaint ਕਰਦੇ ਹਨ
@bhavanabhalla6292
@bhavanabhalla6292 Год назад
Itne achche insaan humble... Down to earth... Shareef..jitni tareef Karo Kum hai.... I hv become very recently his huge fan from the song udaariyan.... Love u sartaj.... Hamesha aise he rehna..... And thums up to the interviewer too.... Good job,
@ishwarisingh6821
@ishwarisingh6821 5 лет назад
🙏❤️❤️❤️👍👍for satinder sartaaj
@kitabiduniyapunjabknowledg7976
@kitabiduniyapunjabknowledg7976 4 года назад
Madam gurdeep ji tuhade boln da andaj bhut hi sadgi bhriya hai waheguru tuhanu khoob traki bakshe ਸਰਤਾਜ ਜੀ ਜਿਉਂਦੇ ਰਹੋ ਪਰਮਾਤਮਾ ਚੜ੍ਹਦੀਕਲਾ ਬਖ਼ਸ਼ੇ
@HardeepSingh-mm9ks
@HardeepSingh-mm9ks 5 лет назад
Wah ji wah legend
@pardeepkaile2991
@pardeepkaile2991 5 лет назад
Gurdeep Grewal & Satinder Sartaj ji both of your personalities are very close to my heart. Watching both of you together is like sone te suhagga for me. ❤ your simplicity & soft voice
@simranbamrah9773
@simranbamrah9773 5 лет назад
ਉਸਤਾਦ 🙏🏻❤️
@gilltv6217
@gilltv6217 5 лет назад
ਬਹੁਤ ਵਧੀਆ ਗੱਲਬਾਤ ਜੀ, well deserved
@cricketislife4194
@cricketislife4194 5 лет назад
and gurdeep mam u done more well than others
@rosybhalla8917
@rosybhalla8917 2 года назад
I am so lucky to listen , see and able to feel such a beautiful soul.thanku God ji.god bless you.
@ParminderKaur-oi1gr
@ParminderKaur-oi1gr 4 года назад
Very nice👍👍 way of interviewing awesome love to see the world renowned artist Sartaaj my favorite
@suchigautam2864
@suchigautam2864 4 года назад
Very nyc interview ❤️❤️👌💓 true legend heads off 🙏🙏
@Dr.DeepakGuru
@Dr.DeepakGuru 5 лет назад
Journalist Gurdeep Ji, you have done Excellent work. Please keep the same style. Sartaaj Saab great as ever.
@manipanjwar6269
@manipanjwar6269 5 лет назад
Gurdeep mam nd satinder sartaj bhut vdia
@khuaab8415
@khuaab8415 5 лет назад
ਰੂਹ ਨੂੰ ਛੋਹਣ ਵਾਲੇ ਬੋਲ🌼🌼
@rubysharma3903
@rubysharma3903 5 лет назад
Ur God Blessing Person . Aapki baatein sunkar ik shanti se mile pata nai kyu
@khuaab8415
@khuaab8415 5 лет назад
@@rubysharma3903 ਜੀਓ🌼🌼
@Harmeetsingh14441
@Harmeetsingh14441 5 лет назад
ਸਰਤਾਜ ਜੀ ਤੁਸੀ ਤਾਂ ਹੋ ਹੀ ਬਾ ਕਮਾਲ ਤੁਹਾਡਾ ਕੋੲੀ ਜਵਾਬ ਨਹੀ ਤੇ ਗੁਰਦੀਪ ਕੌਰ ਜੀ ਤੁਸੀ ੳੁਸ ਤੋ ਵੀ ਬਾ-ਕਮਾਲ ੲਿਟਰਵਿੳੂ ਕੀਤੀ ਅਾ ਸੱਚੀ ਬਹੁਤ ਵਾਰ ਦੇਖੇਅਾ ਸੁਣਿਅਾ ਪਹਿਲਾਂ ਵੀ ਸਰਤਾਜ ਜੀ ਨੂੰ ਪਰ ੲਿਸ ੲਿਟਰਵਿੳੂ ਵਿਚ ਕੁਝ ਵੱਖਰਾ ਹੀ ਅਾਨੰਦ ਤੇ ਮਿਠਾਸ ਸੀ , ਮੈ ਹੁਣ ਤੱਕ ਲਗਭਗ 10 ਵਾਰ ਦੇਖ ਲੲੀ ੲਿਹ ੲਿਟਰਵਿੳੂ ਬਹੁਤ ਬਹੁਤ ਧੰਨਵਾਦ ਤੁਹਾਡਾ ੲੇਨੇ ਵਧੀਅਾ ਵਧੀਅਾ ਸਨੇਹੇ ਸਾਡੇ ਤੱਕ ਪਹੁਚਾੳੁਣ ਦਾ
@JasvirSingh-tl1vc
@JasvirSingh-tl1vc 4 года назад
Ki sartaj nu eh pata ni k anandpur saheb da matta ki c yar? Sort. ? ? .? ? ?
@gurpreetkaurgill1840
@gurpreetkaurgill1840 5 лет назад
Satinder Sartaj de taan Sab muride haa hi ne but beta Tustin v bahut Ashi Taran interview'lae or tuhadi awaz bahut Sohni or piari haa .thanks both of u .
@sukhdevsingh-xk3bg
@sukhdevsingh-xk3bg Год назад
Mam superb presentation, great knowledge at the back of your mind I admire your knowledge of Punjabi and sweet taksali punjabi speaking
@pv09783
@pv09783 5 лет назад
Awesome research interview, Dr. sartaj is allways best.
@NaturalContents
@NaturalContents 2 года назад
ਅੰਦਰ ਈ ਖਿੜਣ ਲੱਗ ਪੈਂਦਾ ਸਰਤਾਜ ਨੂੰ ਦੇਖ ਸੁਣ ਕੇ🤷🏻💌
@hardeepsinghmakoli435
@hardeepsinghmakoli435 2 года назад
Waah ! - You are right. Sartaj paaji de interviews dekhan ton baad maine apna channel shuru kita hai. ik vaar check zarur karna
@shakirahmad2308
@shakirahmad2308 4 года назад
Great singer great poet and great and loveable personality Big love for sartaj ji from punjab pakistan ♥️♥️♥️♥️♥️
@Sardar_G_IAS
@Sardar_G_IAS 3 года назад
ਵਾਹ ,ਰੂਹ ਨੂੰ ਬਹੁਤ ਹੀ ਸਕੂਨ ਮਿਲਿਆ ਅੱਜ ਤੁਹਾਡੇ ਦੋਨਾਂ ਨੂੰ ਸੁਣ ਕੇ।
Далее
ПРИКОЛЫ НАД БРАТОМ #shorts
00:23
Просмотров 648 тыс.
La Tierra Robó El Anillo De Saturno #planetballs
00:14