Тёмный
No video :(

Simpsons predicted india | ਇਕ ਵਾਰ ਅਕਤੂਬਰ ਦੇ 10 ਦਿਨ ਗਇਬ ਹੋਏ | lost 10 days oct | sky burial sony car 

Punjab Made
Подписаться 746 тыс.
Просмотров 140 тыс.
50% 1

Interesting Facts | ਡੂੰਘੀਆਂ ਜਾਣਕਾਰੀਆਂ
Facts
Simpsons Cartoon predictions
Rich people yacht
Sky burial
Ups company
Sony first car
Mi car
Lost 10 days October 1582
Yahoo three big mistakes
Punjab Made instagram link
...
Punjab made
Facebook Video link
fb.openinapp.c...
Business Related-
Email- punjabmade1@gmail.com
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
#ozomedia

Опубликовано:

 

9 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 317   
@musicyard3936
@musicyard3936 5 месяцев назад
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਬਾਈ ❤ ਵੈਸੇ ਵਾਹਿਗੁਰੂ ਤੋ ਵੱਡਾ ਕੋਈ ਨੀ ਸਭ ਕੁਝ ਉਹਦੇ ਭੈਅ ਵਿੱਚ ਆ ਜੇਕਰ ਨਿਊਕਲਰ ਵਾਲੀ ਕਹਾਣੀ ਸੱਚ ਹੁੰਦੀ ਆ ਤਾਂ ਕਿਸੇ ਦਾ ਨਾਮੋ ਨਿਸ਼ਾਨ ਹੀ ਰਹਿਣਾ
@RanjeetRinka
@RanjeetRinka 5 месяцев назад
ਬਾਈ ਦਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੁੰਦਾ
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@k4rt00s
@k4rt00s 5 месяцев назад
ਬਾਈ ਪੂਰੀ ਰੀਝ ਲਾਕੇ ਦੇਖੀਦੀ ਥੋਡੀ ਵੀਡੀਓ ❤
@mandeepghawaddi3434
@mandeepghawaddi3434 Месяц назад
Video veer jaldi le ke Aya kro ana sabar hunda ni video bhut vdiya hundi a tuhadi
@13sandhu001
@13sandhu001 5 месяцев назад
ਕਾਰਟੂਨ ਦਾ ਕਾਰਨ ਸਆ ਕਾਲੋਗਜ਼ੀ ਲੱਗਦੀਆਂ ਉਹਨਾਂ ਦਾ mind ਬਹੁਤ adwance ਆ ❤ਅਤੇ ਸੋਨੀ ਦੀ ਕਾਰ ਟੱਕਰ ਬਹੁਤ ਦਵੇਗੀ ❤
@deepjashan1023
@deepjashan1023 5 месяцев назад
10,000 vicho 100 tukke sahi nikal Jaan taa Loki oune prediction Dass dinde aa 😂
@13sandhu001
@13sandhu001 5 месяцев назад
@@deepjashan1023 ok jnab 🙏
@Gill_x75
@Gill_x75 4 месяца назад
Veere koi india ch nokria te vdeo bnao
@Sehreen_022
@Sehreen_022 2 месяца назад
ਅਵਾਜ ਤੇਰੀ ਬਾਬੇ ਬਹੁਤ ਕੈਮ ਆ। ਬੋਲਣ ਦਾ ਤਰੀਕਾ ਸਿਰਫ ਤੇਰਾ ਤੇ ਇੱਕ ਪੰਜਾਬ ਸਿਆਂ ਵਾਲੇ ਬਾਈ ਦਾ। ਦੋਨਾਂ ਦਾ ਕੋਈ ਤੋੜ ਨਹੀ। ਏਹਨੀ ਏਹਨੀ ਜਾਣਕਾਰੀ ਇਕੱਠੀ ਕਰਨੀ ਸੌਖੀ ਗੱਲ ਨਹੀ। ਸਿਰਫ ਗੂਗਲ ਹੀ ਕਰਕੇ ਨਹੀ ਮਿਲਦਾ ਏਹ ਸਭ। ਬਹੁਤ ਇੰਗਲਿਸ਼ ਕਿਤਾਬਾ ਜੋ ਆਪਾ ਨਹੀ ਪੜਦੇ ਓਹਨਾ ਨੂੰ ਟਰਾਂਸਲੇਟ ਕਰਕੇ ਬਹੁਤ ਕੁਝ ਪਤਾ ਕਰ ਸਕਦੇ ਆ। ਬਾਕੀ ਜੋ ਵੀ ਦੱਸਿਆ ਬਈ ਅੱਜ ਤੱਕ ਹਮੇਸ਼ਾ ਪਹਿਲੀ ਵਾਰ ਹੀ ਸੁਣਿਆ ਹੁੰਦਾ। ੲੈਵੇ ਗੱਪ ਮਾਰਾ ਵੀ ਪਤਾ ਸੀ ਮੈਨੂੰ ਤਾ। ਹਰ ਗੱਲ ਜੋ ਵੀ ਦੱਸੀ ਏ ਮਤਲਬ ਜਿਆਦਾ ਜੋ ਮਸਹੂਰ ਜੀਆ
@jagjitkaur6888
@jagjitkaur6888 4 месяца назад
Always waiting for your interesting information. KEEP IT ...SIR
@daktorSingh
@daktorSingh 5 месяцев назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@tejyable
@tejyable 5 месяцев назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@user-qp4bv1oo1m
@user-qp4bv1oo1m 3 месяца назад
Jai kisan
@thehunterking8711
@thehunterking8711 3 месяца назад
🌿ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ🌿 ♥️💯%✅️
@jashandeepsinghramgarhia
@jashandeepsinghramgarhia 5 месяцев назад
End wali gl bhut sohni khi kursi de keede desh kha jande ne 👌
@user-rr2zt7xs2e
@user-rr2zt7xs2e 5 месяцев назад
ਸਤਿ ਸੀ ਅਕਾਲ ਵੀਰ ਜੀ ਵਧੀਆ ਜਾਣਕਾਰੀ ਵੀਰ 🙏🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪
@takeacofi
@takeacofi 5 месяцев назад
ਸਤਿ ਸ੍ਰੀ ਅਕਾਲ ਵੀਰ ਜੀ । ਤੁਹਾਡੀਆਂ videos ਬਹੁਤ ਵਧੀਆ ਹੁੰਦੀਆਂ ਨੇ । ਤੁਸੀਂ ਬਹੁਤ ਵਧੀਆ ਅਤੇ ਸਧਾਰਨ ਤਰੀਕੇ ਨਾਲ ਸਮਝਾਉਦੇ ਹੋ । ਪਤਾ ਨਹੀਂ ਕਿਓ ਪਰ ਜਿੱਥੇ ਵੀ ਪੰਜਾਬੀ ਭਾਸ਼ਾ ਗਲਤ ਲਿਖੀ ਹੁੰਦੀ ਹੈ ਮੈਂ ਉਥੇ comment ਜਰੂਰ ਕਰਦਾ ਹਾਂ । ਤੁਹਾਡੀ ਵੀਡੀਓ ਜਦੋ start ਹੁੰਦੀ ਹੈ ਤਾਂ ਸਤਿ ਸ੍ਰੀ ਆਕਾਲ ਦੇ ਸਪੈਲਿੰਗ ਗਲਤ ਹਨ । ਕਿਰਪਾ ਕਰਕੇ ਤੁਸੀਂ ਅਗਲੀਆਂ videos ਵਿੱਚ ਧਿਆਨ ਰੱਖਿਓ । ਗਲਤੀ ਮਾਫ ।
@user-jl4ni5lf1n
@user-jl4ni5lf1n 5 месяцев назад
ਵੱਡੇ ਵੀਰ ਜੀ ਤੁਹਾਡੀ ਵੀਡਿਉ ਬਹੁਤ ਵਧੀਆ ਹੁੰਦੀ ਹੈ ❤❤
@rajpalsidhu6482
@rajpalsidhu6482 5 месяцев назад
Bahut ਵਧੀਆ ਜਾਣਕਾਰੀ ਵੀਰ
@a.skamboj1111
@a.skamboj1111 5 месяцев назад
Shi Gal a bro .ih Future Prdetions kitia hoia ....Students di General Knowledge lai bhot vaida Infromation hai is channel ty
@amanpatto7561
@amanpatto7561 4 месяца назад
Veer bhut nice tareka dsn da
@Manpreetpb76-pk5mp
@Manpreetpb76-pk5mp 5 месяцев назад
Bai last vich bohat ghaint gal aakhi aa tusi bil kul sachi gal aa bohat hi vadia video aa god bless you bai shetti hi 1 million hon ge
@Bxajay
@Bxajay 5 месяцев назад
brother yr bohat reejh c tuhanu milan di gal karn di tuhade to sikhan di insta te b msg kite par ho ni skya te me bahar aa gya me b youtube te kam krna chahunda ha tuhade to sikhna chahunda c love you bro ❤️‍🔥 you r my inspiration
@iArshdeepSingh
@iArshdeepSingh 5 месяцев назад
ਬਹੁਤ ਵਧੀਆ ਵੀਡੀਓ ਬਣਾਈ।
@Pendujanta1313
@Pendujanta1313 5 месяцев назад
ਜੋ ਮਰਜੀ ਕਰ ਲਵੇ ਇਨਸਾਨ .....ਹੱਥ ਤਾਂ ਸਭ ਰੱਬ ਦੇ ਹੀ ਆ endla tunka tn ਰੱਬ ne e maarna us kolo nei bach hona ...j kise ch ਹਿੰਮਤ ਹੈ ਤਾਂ ਦੱਸ ਦਵੇ
@akash_official157
@akash_official157 5 месяцев назад
Illuminati sb kuch kr skde 22😢
@Pendujanta1313
@Pendujanta1313 5 месяцев назад
@@akash_official157 .. illuminati shad k chahe koi aa jave babe ...us akaalpurkh agge kise bdde to bdde di nei chldi ...ethe devi devteya nei bach ske us agge ..us ne tn bahutea de veham kdd ditte...sb us hath aa I jida nachaunda nchi jndi aa hr ik cheej
@13sandhu001
@13sandhu001 5 месяцев назад
ਬਹੁਤ wait ਸੀ ਬਾਈ ਤੁਹਾਡੀ ❤
@babbusaini5781
@babbusaini5781 5 месяцев назад
ਕੁਰਸੀ ਦੇ ਕੀੜੇਆ ਵਾਲੀ ਗੱਲ ਬੁਹਤ ਸੀਰਾ, ਵੀਰ ਜੀ
@sukhalahoria649
@sukhalahoria649 5 месяцев назад
Very nice sweety veer teri video di wait rehndi yr ❤❤❤ wlcm veer ji
@babamotirammehraji8831
@babamotirammehraji8831 5 месяцев назад
Siraa bro siraa mzaa aaa gea last wali gl hmesha vdea hndi a bro tuhadi
@NihalNihal-pc7xd
@NihalNihal-pc7xd 3 месяца назад
ਬਾਈ last ch ਬਹੁਤ ਚੰਗੀ ਗੱਲ ਕਿਤੀ,, ਕਿਸਾਨ ਏਕਤਾ ਜਿੰਦਾਬਾਦ ❤❤❤❤
@romeogill3599
@romeogill3599 5 месяцев назад
Very nice bro ❤, last wali gal sirrrrrrrrrrrra bro👌👌👌❤
@singga5679
@singga5679 5 месяцев назад
ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਦੇ ਨਾਲ ਹਾਂ ✌🏻🌾🌾#No_Farmers_No_Food
@gurpreetubha3396
@gurpreetubha3396 5 месяцев назад
Bhut wdia jankari wali video hundi aa brother 👍 Kamal bro ❤
@sukhchainsinghsukh9480
@sukhchainsinghsukh9480 5 месяцев назад
Great work keep it up bro g ❤😊
@armandhaliwal5005
@armandhaliwal5005 5 месяцев назад
Dharam nal akheerli gal ne menu keel k rukhta 👍🏻😄. Informative video Keep it up !!
@teknova_tv
@teknova_tv 5 месяцев назад
Sanu is gal da proud aa ki sada punjabi bhai sma to bot agge aa....😊
@Channitech786
@Channitech786 5 месяцев назад
VEER BAHUT VADIA VIDEO HUNDIAN TUHADIA
@pamajawadha5325
@pamajawadha5325 5 месяцев назад
Good veer ji sat shri akal ji bhut vadia kam kar raha ho dhanwad punjab Punjabi jindabad bhart
@Bajwa421
@Bajwa421 5 месяцев назад
22 bout vadia videos hundi tuhadi ❤❤
@gamdoorsran6259
@gamdoorsran6259 5 месяцев назад
Ik time management te video jrur bnao bro ❤
@Viralshort12342
@Viralshort12342 5 месяцев назад
ਧੰਨਵਾਦ ਵੀਰੇ ਮੈ ਸਿੰਪਸਨ ਤੇ ਕੇਹਾ ਸੀ ਵੀਡੀੳ ਬਣਾਉਣ ਲਈ ❤ਲਬ ਯੂ ਭਰਾ ❤🎉
@user-bc5xt4eh3e
@user-bc5xt4eh3e 5 месяцев назад
Kamal veer love you ❤
@user-dc7tg9of4v
@user-dc7tg9of4v 5 месяцев назад
Kya baat nyc vedio
@user-zp8qi1zs7f
@user-zp8qi1zs7f 5 месяцев назад
Sira video banda y g app
@billabandala9491
@billabandala9491 5 месяцев назад
ਦੇਸੀ ਮਹਿਨੇ ਬਿਲਕੁਲ ਠੀਕ ਹਨ ਜਿਸ ਵਿਚ ਇਕ ਮਿੰਟ ਤੱਕ ਦਾ ਫਰਕ ਨਹੀ ਪੈਦਾ
@gorajhurar1921
@gorajhurar1921 5 месяцев назад
Bai Yarr video jaldi upload kar dea kro buhat aukha ho janda ena time kadna ❤
@bikarjitsingh34bikarjitsin10
@bikarjitsingh34bikarjitsin10 5 месяцев назад
ਬਹੁਤ ਵਧੀਆ ਗੱਲ
@malhisaab5387
@malhisaab5387 5 месяцев назад
❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਇਸ ਵਾਰ ਵੀ 😊
@DeepSingh-fz3np
@DeepSingh-fz3np 4 месяца назад
Bahut vadiya bro
@sahibgarcha3533
@sahibgarcha3533 5 месяцев назад
Thank you veere tohadi har ik video bohat vdia hundi aa schi phone recharge da mul mud jnda, tohadi videos dekh k insta te v,fb te v., you tube te v ❤🙏🙏
@thehunterking8711
@thehunterking8711 3 месяца назад
Xiaomi ਦੀ ਕਾਰ ਸੋਹਣੀ ਹੈ ❤💯%✅️ (SONY ਦੀ ਕਾਰ ਦੀ ਫਰੰਟ-ਲੁੱਕ ਪੀਪਾ ਜਿਹਾ ਲੱਗ ਰਿਹਾ)
@truckmekma.pb1015
@truckmekma.pb1015 5 месяцев назад
Very good ਵੀਰੇ ❤
@gurjantsinghh5668
@gurjantsinghh5668 5 месяцев назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨੀ ਮੋਰਚੇ ਦੀ ਜੇਤ ਹੋਵੇ
@jatindersinghsidhu
@jatindersinghsidhu 5 месяцев назад
ਬਾਈ ਬਹੁਤ ਵਧੀਆ ਜਾਣਕਾਰੀ ਦਿੰਨੇ ਓ ਪਰ ਆਹ ਸੱਟੇ ਵਾਲਿਆਂ ਅਪਾ ਤੇ ਤੁਸੀਂ ਕਿਹੜੀ game ਖੇਡਦੇ ਹੋ ਅਤੇ ਤੁਸੀਂ ਕਿੰਨੇ k ਪੈਸੇ ਕਮਲੇ ਜੀ ਉਹ b dsdio ji
@gurjeetchahal3473
@gurjeetchahal3473 4 месяца назад
ਜਾਣਕਾਰੀ ਲਈ ਧੰਨਵਾਦ ਵੀਰ ਜੀ 🙏💐
@aiivs2117
@aiivs2117 5 месяцев назад
ਸਤਿ ਸ੍ਰੀ ਅਕਾਲ ਵੀਰ ਸਿੰਘ ਸਾਹਿਬ ਜੀ🙏🏻🙏🏻
@JagdishBhinder
@JagdishBhinder 5 месяцев назад
ਲੱਗਦਾ ਸੋ ਸਾਖੀ ਬਹੁਤ ਜਲਦੀ ਹੀ ਸੱਚ ਹੋਵੇਗੀ। ਸੋ ਸਾਖੀ 👉ਤਬੀ ਮਾਂਝਾ, ਮਾਲਵਾ, ਦੁਆਬਾ ਦੁਖੀ ਹੋਵੇ ਸਭ ਲੋਕ। ਤਬੀ ਫੌਜ ਚੜੇ ਅਟਾਰੀ ਆਣ, ਇਤਨਾ ਖੂਨ ਬਹੇ ਘੋੜੇ ਕਾ ਤੁੰਗ ਭਿਜ ਜਾਵੇ। ਢਾਈ ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ।ਫਿਰ ਜਲੰਧਰ ਫਤਿਹ ਕਰ ਸਹਿਰ ਅੰਬਾਲਾ ਲੂਟ। ਤਬੀ ਰੂਸ, ਚੀਨ ਹਿੰਦ ਮੈਂ ਚੜੵ ਆਵੇ ਇਤਨਾ ਘਮਸਾਨ ਯੁੱਧ ਮਚ ਜਾਵੇ 70 ਕਰੋੜ ਸੇ 17 ਕਰੋੜ ਰਹਿ ਜਾਵੇ । ਦਿੱਲੀ ਤਖਤ ਪਰ ਬੈਠੇਗੀ ਆਪ ਗੁਰੂ ਕੀ ਫੌਜ, ਛਤਰ ਝੂਲੇਗਾ ਸੀਸ ਪਰ, ਬੜੀ ਕਰੇਗੀ ਮੌਜ।
@ajay_pal_Sharma
@ajay_pal_Sharma 5 месяцев назад
Turja turja
@BATMAN_61
@BATMAN_61 5 месяцев назад
ਵੀਰ ਜੀ ਗੁੱਸਾ ਨਾ ਕਰਿਓ ਮੈ ਪੰਜਾਬੀ ਹਿੰਦੂ ਆ ਤੇ ਸਾਡੇ ਧਰਮ ਦੀ ਵੀ ਇੱਕ ਕਿਤਾਬ ਆ ਜਿਸਦਾ ਨਾਮ ਭਵਿਸ਼ਯਾ ਮਲਿਕਾ ਆ ਉਸ ਵਿਚ ਵੀ ਇਸੀ ਤਰ੍ਹਾਂ ਲਿਖਿਆ ਆ ਵੀ ਕਈ ਦੇਸ਼ ਇਕਠੇ ਹੋ ਕੇ ਭਾਰਤ ਤੇ ਹਮਲਾ ਕਰਨ ਗੇ ਪਰ ਭਾਰਤ ਜਿੱਤ ਜਾਵੇਗਾ ਤੇ ਇੰਨਾ ਵੱਡਾ ਯੁੱਧ ਹੋਵੇਗਾ ਕਿ ਸਿਰਫ ਥੋਡੇ ਹੀ ਲੋਕ ਬਚਣਗੇ ਤੇ ਕਲਯੁਗ ਪੂਰੇ ਅੰਤ ਤੇ ਹੋਵੇਗਾ 👍🏻👏🏻
@JagdishBhinder
@JagdishBhinder 5 месяцев назад
@@BATMAN_61 ਵੀਰ, ਮੈਂ ਕਿਹੜਾ ਆਪਣੇ ਕੋਲੋਂ ਕੁਝ ਲਿਖਿਆ, ਬਾਕੀ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ ਅੱਗੇ ਕੀ ਹੋਵੇਗਾ। ਪਰ ਵੀਰ ਤੂੰ ਆਪ ਸੋਚ ਭਵਿੱਖ ਮਲਿਕਾ ਅਨੁਸਾਰ।ਜਦੋਂ 13 ਮੁਸਲਿਮ ਦੇਸ਼ ਤੇ ਚੀਨ ,ਭਾਰਤ ਤੇ ਹਮਲਾ ਕਰਨਗੇ ਫਿਰ ਭਾਰਤ ਕਿਵੇਂ ਜਿੱਤ ਜਾਵੇਗਾ। ਭਾਰਤ ਤਾਂ ਚੀਨ ਤੇ ਪਾਕਿਸਤਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਜੇਕਰ ਦੋਵੇਂ ਇਕੱਠੇ ਭਾਰਤ ਤੇ ਹਮਲਾ ਕਰ ਦੇਣ।
@JagdishBhinder
@JagdishBhinder 5 месяцев назад
@@BATMAN_61 ਬਾਕੀ ਪਾਕਿਸਤਾਨ ਤਾਂ ਮੈਨੂੰ ਲੱਗਦਾ ਪੂਰਾ ਖ਼ਤਮ ਹੋ ਜਾਵੇਗਾ।
@BATMAN_61
@BATMAN_61 5 месяцев назад
@@JagdishBhinder ਨਹੀਂ ਵੀਰ ਭਾਰਤ ਹੀ ਜਿੱਤੇਗਾ ਤੇ ਬਾਅਦ ਵਿੱਚ ਭਾਰਤ ਨਾਲ ਕਈ ਅਲਗ ਅਲਗ ਦੇਸ਼ ਸੰਧੀ ਕਰ ਲੈਣਗੇ ਤੇ ਇਹ ਯੁੱਧ ਇੰਨਾ ਵੱਡਾ ਹੋਵੇਗਾ ਕਿ ਸਿਰਫ ਥੋਡੇ ਹੀ ਲੋਕ ਬਚਣਗੇ ਫੇਰ ਅੱਗੇ ਜਾਕੇ ਭਾਰਤ ਪੂਰੀ ਦੁਨੀਆ ਨੂੰ ਕੰਟਰੋਲ ਕਰੇਗਾ ਪਰ ਜਦੋ ਭਾਰਤ ਯੁੱਧ ਜਿੱਤੇਗਾ ਤਾਂ ਉਸਦੇ ਖ਼ੁਦ ਦੇ ਕਈ ਰਾਜ ਅਲਗ ਅਲਗ ਹੋ ਜਾਣਗੇ ਤੇ ਉਸ ਉੱਤੇ ਦੂਜੇ ਦੇਸ਼ਾਂ ਨਾਲ ਰਲ ਕੇ ਹਮਲਾ ਕਰਨਗੇ
@shinderreation8355
@shinderreation8355 5 месяцев назад
Great video
@arvindersingh6712
@arvindersingh6712 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@HappySingh-ul7qq
@HappySingh-ul7qq 5 месяцев назад
ਬਹੁਤ ਵਧੀਆ ਲੱਗੀ ਵੀਡਿਓ
@jagmeetbrar52900
@jagmeetbrar52900 2 месяца назад
Gud❤
@jagvirsinghbenipal5182
@jagvirsinghbenipal5182 5 месяцев назад
ਵੀਰ ਜੀ ਖਜਾਲੇ ਦੇ ਕੰਡਕਟਰ ਗਾਣੇ ਤੇ ਵੀਡੀਓ ਬਣਾਉਣਾ ਜੀ 🙏🙏
@titubharaj415
@titubharaj415 5 месяцев назад
Bahut vdia jankari
@DeepMehra-lt8pc
@DeepMehra-lt8pc 5 месяцев назад
Very nice nice video ❤❤
@user-pl9sx8go8j
@user-pl9sx8go8j 4 месяца назад
Osm bro
@KulwinderSingh-tg3zm
@KulwinderSingh-tg3zm 5 месяцев назад
ਬਹੁਤ ਵਧੀਆ ਵੀਰ ਜੀ
@BaazButtar
@BaazButtar 5 месяцев назад
Anunaaki te video banao bro ▶️
@legendking9113
@legendking9113 2 месяца назад
Rajiv dixit ta video banou ji
@Cheney_ke_wala
@Cheney_ke_wala 5 месяцев назад
Boht informative aa❤
@Ronaldojatt007
@Ronaldojatt007 5 месяцев назад
Editing gaint aa broo❤❤
@DilbagSingh-ro4nd
@DilbagSingh-ro4nd 2 месяца назад
Jehlam kund bare bai daso history
@brownboy7129
@brownboy7129 4 месяца назад
Aa last line ne dil khush kar dita bayi..
@JasjitSingh-k
@JasjitSingh-k 5 месяцев назад
Kisan Mazdor Ekta zindabad 🙏🙏🇩🇪🇩🇪
@nirajrock786
@nirajrock786 5 месяцев назад
Gud job bro. Keep it up 👍🏻
@sukhdosanjh0001
@sukhdosanjh0001 4 месяца назад
2017 to dekhda videos har var di trah khoob❤
@mandeepghawaddi3434
@mandeepghawaddi3434 Месяц назад
Yahoo
@Foujiusa
@Foujiusa 5 месяцев назад
👍👍✅
@honey59096
@honey59096 5 месяцев назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤❤
@onkarfroraa5039
@onkarfroraa5039 5 месяцев назад
Bhaji ਸਤਿ ਸ੍ਰੀ ਆਕਾਲ ਸਰੀ ਨਹੀਂ ਵਾ 🙏
@Punjabsonxyz
@Punjabsonxyz 3 месяца назад
Yaahoo company aa👍🏻
@Love_entertainment618
@Love_entertainment618 5 месяцев назад
Bohat vdia bai
@Peeyush5805
@Peeyush5805 5 месяцев назад
Shri WaheGuruji 🙏🏻🙏🏻
@darmygaming1130
@darmygaming1130 5 месяцев назад
Last wali gall tan sira C bro
@MalkeetSingh-qh4ul
@MalkeetSingh-qh4ul 5 месяцев назад
Veere hun Tibat vich dead body nu aag laan lag gye ke keu ki jo dead body girja nu khan waste diti jandi cc Ohhna vicho jehrdi female di body hundi c uhna naal galat kam karan lag gye c fir jado is bare uthoo de loka nu pata lagiyaa tan ohna ne body's deni band karti .. hun jitho tak mai pardiyaaa
@user-ci6ed1is7y
@user-ci6ed1is7y 5 месяцев назад
Punjab❤
@user-gl3ko2hx5m
@user-gl3ko2hx5m 5 месяцев назад
ਬਾਈ ਚੰਗੇਂਜ khan ਬਾਰੇ ਦਸੋ g
@babamotirammehraji8831
@babamotirammehraji8831 5 месяцев назад
Bro kosis kraea kru m b agge to Punjabi ch likhea kru
@Harpreet_.Gill28
@Harpreet_.Gill28 5 месяцев назад
PANJAB MADE💯📈
@Sidhumoosewala-wp2ux
@Sidhumoosewala-wp2ux 5 месяцев назад
ਸਤਿ ਸ਼੍ਰੀ ਅਕਾਲ ਬਾਈ ਜੀ ਜਦੋ ਪੰਜਾਬ ਮੈਡ ਵਿੱਚ ਸੁਆਗਤ ਹੇ ਬੋਲਦੇ ਪਿੱਛੇ ਪੰਜਾਬ ਦਾ ਨਕਸ਼ਾ ਹੁੰਦਾ ਹੇ piz ਕੇਸਰੀ ਨਿਸ਼ਾਨ ਲਾ ਦੀਆਂ ਕਰੋ ਇਸ ਇੰਡੀਆ ਤ੍ਰਿੰਗੇ ਨੇ ਦੁੱਖ ਦਿੱਤੇ ਵਿਤਕਰੇ ਕੀਤੇ ਪੰਜਾਬੀਆਂ ਨਾਲ਼ ਉਸ ਪੰਜਾਬ ਨਾਲ਼ ਜਿਨ੍ਹਾਂ ਤੋਂ ਅਫਗਾਨੀ ਥਰ ਥਰ ਕੰਬਦੇ ਸਨ ਬਾਕੀ ਸੋਚ ਸ਼ੋਟੀ ਨਹੀਂ ਬਾਈ ਮੇਰੇ ਜੀਦਾ ਏ ਇੰਡੀਆ ਵਾਲੇ ਮਤਰਈ ਮਾਂ ਵਾਲਾ ਸਲੂਕ ਪੰਜਾਬੀ ਨਾਲ਼ ਕਰਦੇ ਜੱਗ ਜਾਹਰ ਏ ਜਮੁਨਾ ਪਾਰ ਵਾਲੇ ਪੰਜਾਬ ਦੇ ਵਾਕੇ ਹੀ ਮਿੱਤ ਨਹੀਂ ਤੇ ਨਾ ਕਦੇ ਬਣਨੇ ਜਿੰਗਦੀ ਭਰ ਜਿਨ੍ਹਾਂ ਸਾਡੇ ਪੰਜਾਬ ਨੇ ਇੰਨਾ ਲਈ ਕੀਤਾ ਹੋਰ ਕਿੱਸੇ ਨਹੀਂ ਕੀਤਾ ਤੇ ਪਿੱਛਲੇ ਕੁੱਛ ਸਮੇਂ ਤੋਂ ਹੁਣ ਤੱਕ ਕੀ ਕੁੱਛ ਕਰਦੇ ਏ ਸਭ ਨੂੰ ਪਤਾ ਬਾਕੀ ਚੜ੍ਹਦੀਕਲਾ ਵਿੱਚ ਰਵੋ ਬਾਬਾ ਭਲੀ ਕਰੇ ਪੰਜਾਬ ਤੇ ਪੰਜਾਬੀਆਂ ਤੇ ਪਾਪ ਦਾ ਘੜ੍ਹਾ ਭਰ ਚੁੱਕਾ ਹੰਕਾਰ ਵੱਡੇ ਵੱਡੇ ਤਾਨਾਸ਼ਾਹ ਦਾ ਟੁੱਟ ਗਿਆ ਏ ਕਿਸ ਬਾਗ ਦੀਆਂ ਮੂਲੀਆਂ ਨੇ 🙏
@rajwindersinghrajsandhu1522
@rajwindersinghrajsandhu1522 5 месяцев назад
Nice Veer ji
@Iamharrysidhu
@Iamharrysidhu 5 месяцев назад
ਸਤਿ ਸ਼੍ਰੀ ਅਕਾਲ ਲਿਖਿਆ ਕਰੋ
@Kuldip2325
@Kuldip2325 5 месяцев назад
ਸਤਿ ਸ਼੍ਰੀ ਅਕਾਲ ਬਾਈ ਜੀ ਇਕ ਵੀਡੀਓ ਬਣਾਓ ਕਿ ਵੋਟਾਂ ਦਾ ਦੋਰ ਕੱਦੋ ਤੇ ਕਿਸ ਨੇ ਸੁਰੂ ਕੀਤਾ ਤੇ ਕਿੱਦਾਂ ਰਾਜੀਆ ਦਾ ਰਾਜ ਖ਼ਤਮ ਕੀਤਾ ਗਿਆ ਧੰਨਵਾਦ ਵੀਰ
@RamanChahal_UK
@RamanChahal_UK 5 месяцев назад
❤❤❤❤❤❤
@BhupinderSingh-yg4gs
@BhupinderSingh-yg4gs 5 месяцев назад
Nice ji
@harbhjansingh3653
@harbhjansingh3653 5 месяцев назад
Good information ji
@nighiesaab2620
@nighiesaab2620 5 месяцев назад
#Lavinia_Woodward bare news leke aao Bro Hindi ch v nhi bnayi kisse ne
@preet-----------
@preet----------- 5 месяцев назад
Paji solar storm bare video banao Puri jankari devo paji.
@parneetatwal3723
@parneetatwal3723 5 месяцев назад
Sky burial parsi v krde aa mumbai ch... Ohna da tower aa ik othe krde ne
@nighiesaab2620
@nighiesaab2620 5 месяцев назад
Very good vdo
@Maninder_0715
@Maninder_0715 5 месяцев назад
04:58 sahi gall aa mai taan aap UPS canada ch kamm krdaa
@tajveersinghbenipal3932
@tajveersinghbenipal3932 5 месяцев назад
Very nice video
@angrejsingh5347
@angrejsingh5347 5 месяцев назад
Nice video bro ❤️
@kjeetsingh7147
@kjeetsingh7147 5 месяцев назад
❤❤❤❤
@RajinderKumar-zi9ho
@RajinderKumar-zi9ho 5 месяцев назад
Very.good.information
Далее
❌Разве такое возможно? #story
01:00
How Bollywood Movies Earn Money?
21:16
Просмотров 5 млн