Тёмный

Singhu border 'ਤੇ Farmers Protest 'ਚ Laddo Rani ਦੇ ਨਾਂ ਨਾਲ ਮਸ਼ਹੂਰ Smriti Arya ਦੀਆਂ ਯਾਦਾਂ 

BBC News Punjabi
Подписаться 599 тыс.
Просмотров 269 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 971   
@gurjindersingh3896
@gurjindersingh3896 2 года назад
ਲਾਡੋ ਰਾਣੀ ਤੇਰੇ ਤੇ ਸਾਰੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਾਣ ਹੈ ਕਾਸ਼ ਰੱਬ ਹਰ ਹਰ ਤੁਹੜ੍ਹੇ ਵਰਗੀ ਧੀ ਦੇਵੇ ........👌👌👌👌👌👌👌
@OhiSandhu
@OhiSandhu 2 года назад
Pure desh cho purvnchli up bhr rkh
@gokalsingh9513
@gokalsingh9513 2 года назад
Darsal assin kissana dea parivar sari dunya vich vasey han te eh dhi sadi sabh Di sanjhi hye.Sanu India dian ajhian dhian Te maan hye.
@Aaj361
@Aaj361 2 года назад
ਇਸ ਲੜਕੀ ਨੂੰ ਧਰਨੇ ਚ ਆਏ ਕਿਸਾਨ ਵੀਰਾਂ ਏ ਐਨਾ ਵਿਸ਼ਵਾਸ ਹੋ ਗਿਆ ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਦੀ ਫੌਜ ਤੇ ਉਸ ਸਮੇ ਦੀ ਪਰਜਾ ਨੂੰ ਸੀ l ਇਹ ਵਿਸ਼ਵਾਸ ਕਿਸੇ ਵੀ ਹਾਲਤ ਵਿੱਚ ਟੁੱਟਣਾ ਨਹੀਂ ਚਾਹੀਦਾ ਤੇ ਨਾਂ ਹੀ ਟੂਟੇਗਾ
@Carlover-h7p
@Carlover-h7p 8 месяцев назад
ਭੈਣੇ ਫਿਰ ਤੇਰੀ ਗੱਲ ਸੱਚੀ ਹੋ ਗਈ ਹੈ ਹੁਣ ਤੁਹਾਡੀ ਫਿਰ ਲੋੜ ਪੈ ਗਈ ਆ ਜੀ। ਆਜੋ
@kulwantsingh9415
@kulwantsingh9415 8 месяцев назад
ਸਭ ਦੀ ਲਾਡੋ ਰਾਣੀ
@rsb_pb36_italia89
@rsb_pb36_italia89 5 месяцев назад
@@Carlover-h7pਭੈਣ ਹੁਣ ਕਨੇਡਾ ਰਹਿ ਰਹੀ ਹੈ ਵੀਰ ਜੀ
@jassaman8951
@jassaman8951 2 года назад
ਜਿਊਂਦੀ ਵੱਸਦੀ ਰਹਿ ਲਾਡੋ ਰਾਣੀਏ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ੀਆਂ ਦੇਵੇ ਤੇ ਇਸੇ ਤਰ੍ਹਾਂ ਹੱਕ ਸੱਚ ਤੇ ਚਲਣ ਦਾ ਬੱਲ ਬਖ਼ਸ਼ੇ 🙏
@nexion5144
@nexion5144 2 года назад
ਸਾਰੇ ਪੰਜਾਬ ਦੀ ਧੀ ਏ ਲਾਢੋ ਰਾਣੀ 😘
@prabhdyalsingh4722
@prabhdyalsingh4722 2 года назад
ਲਾਡੋ ਰਾਣੀ, ਕਿਸਾਨ ਮੋਰਚੇ ਵਾਂਗ, ਇਤਿਹਾਸ ਬਣ ਚੁੱਕੀ ਹੈ ਜੋ ਪੰਜਾਬ ਨੂੰ ਸਦਾ ਹੀ ਯਾਦ ਰਹੇਗੀ। ਲਾਡੋ ਰਾਣੀ ਦੀਆਂ ਗੱਲਾਂ ਸੁਣ ਕੇ ਬਦੋਬਦੀ ਅੱਖਾਂ ਗਿੱਲੀਆਂ ਹੋ ਜਾਂਦੀਆਂ।
@PB65MOHALIpannu
@PB65MOHALIpannu 8 месяцев назад
ਮੈਂ ਯਾਦ ਕਰਦਾ ਰਹਿੰਦਾ ਸੀ ਵੀ ਲਾਡੋ ਰਾਣੀ ਦਾ ਮੁੜ ਕੇ ਪਤਾ ਹੀ ਨਹੀਂ ਲੱਗਿਆ ਅੱਜ ਪਤਾ ਲੱਗਿਆ ਬਹੁਤ ਖੁਸ਼ੀ ਹੋਈ
@jaggirai7461
@jaggirai7461 2 года назад
ਜਿਹੜੇ ਸਾਡੇ ਨਾਲ ਖੜੇ ਸੀ ਅਸੀਂ ਉਹਨਾਂ ਨੂੰ ਦਿਲਾਂ ਚ ਰੱਖਦੇ ਹਾਂ
@jagdeepsandhu5144
@jagdeepsandhu5144 2 года назад
ਜਿਉਂਦੀ ਵਸਦੀ ਰਹਿ ਭੈਣੇ। ਵਾਹਿਗੁਰੂ ਜੀ ਤੁਹਾਡੇ ਤੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ 🙏🙏
@DineshKumar-tp8fb
@DineshKumar-tp8fb 2 года назад
ਬਹੁਤ ਵਧੀਆ ਬੱਚੇ ਤੇਰੀ ਸੋਚ ਰੱਬ ਤੇਨੂੰ ਤਰੱਕੀਆਂ ਬਖ਼ਸ਼ੇ
@JAGJITSINGH-kv1vg
@JAGJITSINGH-kv1vg 8 месяцев назад
ਇਹ ਵੀਡੀਓ ਦੇਖ ਕੇ ਮੇਰੇ ਮਨ ਨੂੰ ਸਕੂਨ ਮਿਲਿਆ। ਏਹਦਾ ਦੀ ਭਾਵਨਾ ਹਰ ਦੇਸ਼ ਵਾਸੀ ਦੇ ਮਨ ਵਿਚ ਹੋਣੀ ਚਾਹੀਦੀ ਹੈ ਤਾਂ ਹੀ ਸਾਡਾ ਸਮਾਜ ਮਜ਼ਬੂਤ ਹੋਵੇਗਾ। ਸ਼ੁਭ ਇੱਛਾਵਾਂ ਭੇਟ ਕਰਦਾ ਹਾਂ ਜਗਜੀਤ ਸਿੰਘ ਮੋਹਾਲੀ ਤੋਂ। God bless all the people
@jarnailsinghsran8040
@jarnailsinghsran8040 8 месяцев назад
ਪੰਜਾਬੀਆਂ ਦੀ ਧੀ ਲਾਡੋ ਰਾਣੀ ਸਦਾ ਸੁਖੀ ਰਹਿ ਬੇਟਾ ।ਸਾਰਾ ਪੰਜਾਬ ਤੇਰਾ ਪੇਕਾ ਏ।
@sarvjitdeol9622
@sarvjitdeol9622 2 года назад
🙏❤️🕉️੧ਓ 🕉️❤️🙏 ਇਨਸਾਨੀਅਤ ਜਿੰਦਾਂਬਾਦ। ਬੇਟਾ ਸੱਚੇਪਾਤਸ਼ਾਹ ਤੈਨੂੰ ਅਤੇ ਸਮੂਹ ਪਰਿਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ❤️🇮🇳🙏
@mohansinghbasr3250
@mohansinghbasr3250 2 года назад
beta. mob. no. daso. bat. karni. A
@HarpreetSingh-ux1ex
@HarpreetSingh-ux1ex 9 месяцев назад
ਭੈਣ ਲਾਡੋ ਰਾਣੀ ਅਸੀ ਹਮੇਸ਼ਾ ਯਾਦ ਕਰਦੇ ਤੁਹਾਨੂੰ ਵਾਹਿਗੁਰੂ ਜੀ ਤੁਹਾਨੁੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@baljitsingh9318
@baljitsingh9318 2 года назад
ਲਾਡੋ ਰਾਣੀ ਜੀ ਅਸੀਂ ਤੁਹਾਡੀ ਕਦੇ ਵੀ ਦੇਣ ਨਹੀਂ ਦੇ ਸਕਦੇ ਤੁਹਾਡੀ ਮਾਂ ਨੂੰ ਮੇਰਾ ਸਲੂਟ ਜਿਸ ਨੇ ਏਨੀ ਉਚੀ ਸੋਚ ਵਾਲੀ ਲਾਡੋ ਰਾਣੀ ਪੈਦਾ ਕੀਤਾ ਹੈ ਬਲਜੀਤ ਸਿੰਘ ਮਸਕਟ
@smritiarya4020
@smritiarya4020 2 года назад
Dhanwaad enne satkar lai🙏🏻
@gagandeep-px2yd
@gagandeep-px2yd 8 месяцев назад
ਜਿਓਂਦੀ ਵਸਦੀ ਰਹਿ ਧੀਏ ਰਾਣੀਏ । ਤੂੰ ਜਿੱਥੇ ਵੀ ਰਹੇਂ । ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ । ਤੂੰ ਮਾਣ ਐਂ ਸਾਡੇ ਪੰਜਾਬੀਆਂ ਦਾ
@satgurmarahar566
@satgurmarahar566 8 месяцев назад
ਕੋਈ ਗੱਲ ਨੀ ਭੈਣ ਤੂੰ ਕਿਸਾਨਾ ਦਾ ਦਰਦ ਰੱਖਦੇ ਹੋ ਤੇਰਾ ਧੰਨਵਾਦ ਭੈਣ ਤੂੰ ਖੁਸ ਰਹਿ।
@SurinderSingh-ln3pv
@SurinderSingh-ln3pv 2 года назад
ਵਾਹ ਜੀ ਵਾਹ ਲਾਡੋ ਰਾਣੀ ਤੂੰ ਖੁੱਸ ਰਵੇ ਹਮੇਸ਼ਾ
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 8 месяцев назад
ਕਿਸਾਨੀ ਅੰਦੋਲਨ ਦੀ ਖ਼ੂਬਸੂਰਤੀ ❤ ਪੰਜਾਬ ❤
@SardarKS
@SardarKS 2 года назад
ਸਮਾਰਟ ਬਚੀਏ ਸਾਨੂੰ ਮਾਣ ਆ ਤੇਰੇ ਤੇ, ਤੂੰ ਸਾਡੇ ਦਿਲ ਵਿਚ ਬਸ ਗਈ ਏ,ਰਬ ਤੈਨੂੰ ਖੁਸ ਰਖੇ
@jassichahal8147
@jassichahal8147 2 года назад
ਨੇਕ ਰੂਹ 💐💐💐💐💐
@Singh-gy5nm
@Singh-gy5nm 2 года назад
ਜਿਊਂਦੀ ਰਹਿ ਭੈਣੇ ਮੇਰੀ ਏ ਰੱਬ ਮੇਹਰ ਕਰੇ 🙏❤️🙏🙏
@manjitsingh6186
@manjitsingh6186 Год назад
ਸਚੀ ਲਾਡੋ ਧੀ ਤੂ ਪੂਰੇ ਪੰਜਾਬ ਦੀ ਧੀ ਏ❤
@kamaljitsinghsandhar3478
@kamaljitsinghsandhar3478 2 года назад
ਪੁੱਤ ਲਾਡੋ ਰਾਣੀਏ ਤੇਰੇ ਵਰਗੀ ਧੀ ਹਰ ਘਰ ਜਨਮ ਲਵੇ ਤਾਂ ਜੋ ਸਾਡੇ ਦੇਸ਼ ਦੀ ਨੁਹਾਰ ਬਦਲ ਜਾਵੇ । ਇਕ ਤੇਰੇ ਵਰਗੀ ਧੀ ਮੇਰੀ ਪਾਕਿਸਤਾਨ ਵਿੱਚ ਹੈਉਹ ਡਾਕਟਰ ਬਣਨ ਜਾ ਰਹੀ ਹੈ ਪਰਮਾਤਮਾ ਕਰੇ ਆਪ ਵੀ ਬੁਲੰਦੀਆਂਸਿਰਜੋ ।ਜਿਉਦੇ ਵਸਦੇ ਰਹੋ ਜੀ
@smritiarya4020
@smritiarya4020 2 года назад
Sat sri akal uncleji bhot vdia gall aa meri bhen vdia padh likh k doctor bne te loka di sewa kare😊🙏🏻
@ksbagga7506
@ksbagga7506 8 месяцев назад
ਬਹੁਤ ਵਧੀਆ ਲਗਾ ਜੀ। ਵਾਹਿਗੁਰੂ ਜੀ ਮੇਹਰ ਰੱਖਣ ਜੀ।
@wazir3825
@wazir3825 8 месяцев назад
ਜਿਉਂਦੀ ਰਹੇ ਬੇਟਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@raghbirsinghdhindsa3164
@raghbirsinghdhindsa3164 2 года назад
ਬਹੁਤ ਹੀ ਸਿਆਣੀ ,ਖ਼ੂਬਸੂਰਤ ਚਿਹਰੇ ਅਤੇ ਖ਼ੂਬਸੂਰਤ ਸੋਚ ਵਾਲੀ ਪਿਆਰੀ ਧੀ।
@ਅੱਥਰਯਾਰਬਠਿੰਡਾਵਾਲਾ
ਆਪ ਨੂੰ ਦੇਖ ਕੇ ਪੰਜਾਬ ਦੀ ਝਲਕ ਆਉਂਦੀ
@shyamveersinghtomar2956
@shyamveersinghtomar2956 2 года назад
👍
@smritiarya4020
@smritiarya4020 2 года назад
😅😊
@PriyaPriya-cq7je
@PriyaPriya-cq7je 3 месяца назад
​@@smritiarya4020ਮੇਰੀ ਤੁਹਾਨੂੰ ਇਕ ਰਿਕਵੈਸਟ ਹੈ, ਪਲੀਜ ਆਪਣੀ ਅੱਪਡੇਟ ਦਿੰਦੇ ਰਿਹਾ ਕਰੋ, ਕਿਉ ਕੇ ਤੁਸੀ ਸਾਡੇ ਆਪਣੇ ਪਰਿਵਾਰ ਦਾ ਹਿੱਸਾ ਬਣ ਚੁੱਕੇ ਹੋ, ਬਹੁਤ ਲੱਭਣ ਤੋਂ ਬਾਅਦ ਤੁਹਾਡੀ ਵੀਡਿਓ ਮਿਲੀ , ਦਿਲ ਨੂੰ ਬਹੁਤ ਖੁਸ਼ੀ ਹੋਈ ਭੈਣ ਮੇਰੀ ਨੂੰ ਖੁਸ਼ ਦੇਖ ਕੇ , ਤੁਹਾਡੇ ਮਾਂ ਬਾਪ ਨੂੰ ਵੀ ਰੱਬ ਖੁਸ਼ ਰੱਖੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ,ਇਹੀ ਅਰਦਾਸ ਆ ਸਾਰੇ ਪੰਜਾਬ ਵਲੋਂ ਆਪਣੀ ਧੀ ਲਈ, ਸਾਰਾ ਪੰਜਾਬ ਤੁਹਾਡਾ ਆਪਣਾ ਘਰ ਆ ਤੇ ਤੁਸੀ ਵੀ ਕਦੇ ਪੰਜਾਬ ਨੂੰ ਭੁਲਿਓ ਨਾ , ਜਿਉਂਦੀ ਵੱਸਦੀ ਰਹਿ ਮੇਰੀ ਭੈਣ, ਪਲੀਜ ਸਾਨੂੰ ਦਿਖਦੇ ਰਿਹਾ ਕਰੋ ਜਲਦੀ ਜਲਦੀ ,❤❤
@dalbirsinghsingh8144
@dalbirsinghsingh8144 Год назад
ਲਾਡੋ ਰਾਣੀ ਜਿੰਦਾਬਾਦ ਵਾਹਿਗੂਰ ਮੇਅਰ ਕਰੀਓ
@takhigeeta8798
@takhigeeta8798 8 месяцев назад
ਇਕ ਵਾਰੀ ਫਿਰ ਪੰਜਾਬ ਵਾਲਿਆ ਨੂੰ ਦਿੱਲੀ ਵੱਲ ਆਉਣਾ ਪਿਆ ਹੈ,ਬੇਟਾ ਕਿਸਾਨ ਮਜਦੂਰ ਏਕਤਾ ਜਿੰਦਬਾਦ
@Politics-Situation
@Politics-Situation 2 года назад
ਤੁਸੀ ਵੀ ਪੰਜਾਬ ਨਹੀ ਭੁੱਲ ਸਕਦੇ, ਸਰਕਾਰਾਂ ਪੰਜਾਬ ਨੂੰ ਐਦਾਂ ਦਿਖਾ ਰਹੀਆ ਨੇ ਵੀ ਇੱਥੇ ਮਾਹੌਲ ਖਰਾਬ ਆ ਪਰ ਨਹੀ ਪੰਜਾਬੀ ਦਿਲਦਾਰ ਬੰਦੇ ਨੇ, ਕਤਲ ਕਰਵਾਉਣੇ ਸਰਕਾਰ ਦੇ ਕੰਮ ਨੇ ।
@ss-pm6oj
@ss-pm6oj 2 года назад
Haye bhaine. Tusi ta boht sohni Punjabi bolde o. Parmatma tuhanu te tuhade parvar nu hamesha khush rakhe.
@smritiarya4020
@smritiarya4020 2 года назад
Dhanwaad veere🙏🏻😊
@ss-pm6oj
@ss-pm6oj 2 года назад
Sachi gal a bhain, assi tenu na bhule na bhulna. Parmatma tuhanu te tuhade parvaar nu hamesha khush rakhe.
@lakhvirsingh3547
@lakhvirsingh3547 8 месяцев назад
ਬਹੁਤ ਵਧੀਆ ਭੈਣੇ ਹੁਣ ਫੇਰ ਆ ਗਏ 🙏🙏🙏
@SukhbirSingh-xj2mx
@SukhbirSingh-xj2mx 2 года назад
Speechless..... Love From Heart's Of Punjab
@sandhusukhmeet
@sandhusukhmeet 2 года назад
Amazing coverup. No one talks about the past in such an emotional way. Thank you BBC
@user-gr43ipeoig
@user-gr43ipeoig 2 года назад
support Nupur Sharma and be a true Indian 🚩🚩
@harjindersingh2141
@harjindersingh2141 2 года назад
@@user-gr43ipeoig We never support Nupur Sharma.
@harjinder0101
@harjinder0101 2 года назад
@@user-gr43ipeoig chal gobbar bhakt...... boycott BJP........ 😡
@harjindersingh2141
@harjindersingh2141 2 года назад
@@user-gr43ipeoig gaddar hinduvadiyon tussi sannu na sikhao True Indian di definition. Tohade ton jyada assi hege haan deshpremi. Chinta na Karo sabar Karo aaun wale samay vich Sikhan ne poore Bharat da naam badalke Khalistan kar dena.
@user-gr43ipeoig
@user-gr43ipeoig 2 года назад
@@harjindersingh2141 nice Joke should I laugh 🤣😂
@dineshsinghyadav9760
@dineshsinghyadav9760 2 года назад
My Punjabi friends and their families always remember you
@SurjeetSingh-bt2mg
@SurjeetSingh-bt2mg 8 месяцев назад
ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਜੀ ਤੁਸੀਂ
@ks-ee5uy
@ks-ee5uy 2 года назад
God bless you . Proud of you... waheguru sabhna nu tuhade vrgi beti deve ...
@johnyastori2273
@johnyastori2273 2 года назад
We Love You My Sikh Punjabi Family❤️❤️❤️🇵🇰🇵🇰🇵🇰
@singhnagra7696
@singhnagra7696 2 года назад
🤲🤲🤲👏👏👏🤝🤝🤝
@smritiarya4020
@smritiarya4020 2 года назад
Thnks 🙏🏻
@Sainisaab-h9r
@Sainisaab-h9r 2 года назад
@@smritiarya4020 dear did u came jalandhar
@-fromnzwithlove-6967
@-fromnzwithlove-6967 2 года назад
Thanx BBC, for bringing up such stories. 👍 🙏
@gurinderjitnagra7199
@gurinderjitnagra7199 2 года назад
I am from USA around the world punjabis know Lado Rani
@harvinderjeetkaur1499
@harvinderjeetkaur1499 2 года назад
100% ਬਿਲਕੁਲ ਸਹੀ ਕਿਹਾ ਬੇਟਾ NYC
@mauserdeep
@mauserdeep 2 года назад
ਜਿਊਦੀ ਰਹਿ ਭੈਣੇਂ Long live my Lado sister
@msgarima7273
@msgarima7273 2 года назад
Very good story. True and emotional. Waheguru Ji Mehar karen 🙏
@atmasingh6751
@atmasingh6751 2 года назад
God bless all of her family
@jaspalsingh9072
@jaspalsingh9072 8 месяцев назад
ਕਾਫ਼ੀ ਟਾਇਮ ਬਾਅਦ ਵੀਡਿਓ ਵੇਖੀ, ਲਾਡੋ ਰਾਣੀ ਦੀ, ਪਰ ਹੁਣ ਫੇਰ ਇੱਕ ਵਾਰ ਮਾੜੀ ਸਰਕਾਰ ਨਾਲ ਸਿੰਗ ਫਸੇ ਕਿਸਾਨ ਯੂਨੀਅਨ ਦੇ, God bless you, lado rani
@HarjinderSingh-wt2ye
@HarjinderSingh-wt2ye 2 года назад
Smriti ji waheguru ji aap ji nu jeevan vich tarakkiya ate khushiya bakshish karan 🙏
@PriyaPriya-cq7je
@PriyaPriya-cq7je 3 месяца назад
I dnt know ਕਿੰਨੀ ਜਿਆਦਾ search ਕਰਨੇ ਤੋਂ ਬਾਅਦ ਤੁਹਾਡੀ ਕੋਈ video ਮਿਲੀ, ਮੇਰੇ ਦਿਲ ਵਿਚ ਕਾਫੀ ਬਾਰ ਖਿਆਲ ਆਇਆ ਕੇ Delhi ਵਾਲੀ ਲਾਡੋ ਰਾਣੀ ਹੁਣ ਕਦੇ ਵੀ ਦੇਖੀ ਨੀ,ਬਹੁਤ ਦਿਲ ਕਰਦਾ ਸੀ ਭੈਣ ਨੂੰ ਦੇਖਣ ਨੂੰ ,ਅੱਜ ਸਕੂਨ ਮਿਲ ਗਿਆ ਦੇਖ ਕੇ , ਵਾਹਿਗੁਰੂ ਤੁਹਾਨੂੰ ਤੇ ਤੁਹਾਡੇ mummy papa ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਚ ਰੱਖਣ ,ਉਹ ਸਾਡੇ ਵੀ mummy papa ਨੇ ਓਹਨਾ ਨਾਲ ਦਿਲ ਤੋ ਪਿਆਰ ਹੈ, ਹਮੇਸ਼ਾ ਖੁਸ਼ ਰਹਿ ਮੇਰੀ ਭੈਣ,
@sahibsingh4988
@sahibsingh4988 2 года назад
Thanks, Simriti arya
@baljitsidhu8912
@baljitsidhu8912 9 месяцев назад
ਸਦਾ ਸਦਾ ਸੁਖੀ ਵਸੇਂ ਤੂੰ ਲਾਡੋ ਬੇਟੀ ਬੁੱਢੀ ਮਾਈ ਦਾਦੀ ਨਾਨੀ ਬਨਣ ਤੱਕ ਤੂੰ ਪੁੱਤਰੀ ਲਾਡੋ ਰਾਣੀ ਹੀ ਬਣੀਂ ਰਹੇਂ ਜਾਣੀ(ਸਭ ਦੀ ਲਾਡਲੀ) ❤❤❤
@Jattbillionaire
@Jattbillionaire 2 года назад
Koi nahi bhul sakda tuhanu...Nikki jehi Behan nu bhaut sara payar.. from Australia 🙏🙏
@smritiarya4020
@smritiarya4020 2 года назад
Thankyou veere😊
@paramjitsinghsaini2214
@paramjitsinghsaini2214 8 месяцев назад
❤​@@smritiarya4020
@PremSingh-vz9fy
@PremSingh-vz9fy 8 месяцев назад
ਲਾਡੋ ਰਾਣੀ ਪੰਜਾਬੀ ਵੀ ਬਹੁਤ ਪਿਆਰੀ ਬੋਲਦੀ। ਖੁਸ਼ ਰਹੁ ਧੀਏ ਪੰਜਾਬ ਦੀਏ।
@sarvjeetkaur9656
@sarvjeetkaur9656 2 года назад
God bless you sister.. Proud to being an punjabi...
@baljeetsingh9362
@baljeetsingh9362 8 месяцев назад
🙏🙏🙏🙏🙏🙏🙏🙏🙏 ਮੇਨੂੰ ਲਾਦੁਵ ਰਾਣੀ ਦੀ ਆਵਾਜ ਸੁਣ ਦਾ ਤਾ ਬਹੁੱਤ ਸਕੁਵਨ ਮਿਲ ਦਾ ਹੇ ਜੀ❤❤❤❤❤❤❤❤❤❤❤❤❤❤❤
@gurdeepmand9302
@gurdeepmand9302 2 года назад
You are brave and strong daughter who swim against the tide.We will never forget such a pure soul.Stay blessed.Thanks BBC for interviewing LADU RANI
@smritiarya4020
@smritiarya4020 2 года назад
Thankyou so much 🙏🏻
@farmer4456
@farmer4456 8 месяцев назад
ਵਾਹਿਗੁਰੂ ਮੇਹਰ ਕਰੇ ਬੇਟਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ
@tanurajpoot8822
@tanurajpoot8822 2 года назад
Proud to be a sikh and born in punjabi nd kisan family❤️❤️😍😍
@rbrar3859
@rbrar3859 8 месяцев назад
ਬਹੁਤ ਵਧੀਆ ਜੀ।
@ਨਵਜੋਤਸਿੰਘ-ਤ7ਧ
ਕਦੇ ਵੀ ਨਹੀਂ ਭੁੱਲ ਸਕਦੇ ਪੰਜਾਬੀ
@saadaafsar1279
@saadaafsar1279 8 месяцев назад
ਬਹੁਤ ਵਧੀਆ ਦਿਲ ਦੀਆਂ ਰੂਹਾਂ ਦਾ ਪਿਆਰ। ਵਾਹਿਗੁਰੂ ਜੀ ਕਿ੍ਪਾ ਕਰੋ। 🌹🙏ਪਰਿਵਾਰ ਤੇ🌹
@arvindersingh8233
@arvindersingh8233 2 года назад
Sweet memories,,, with punjabi touch,, good work lado rani,,,, watching this video with tears in my eyes,,,, making me feel a Proud Punjabi
@smritiarya4020
@smritiarya4020 2 года назад
Thankyou so much veere ❤ lots of love
@indo-canadianvibes3913
@indo-canadianvibes3913 2 года назад
Attention all punjabis, this smriti arya is arya samaji (arya samaj is biggest enemy of sikhs) their founder swami dayanand(chutiyanand)
@smritiarya4020
@smritiarya4020 2 года назад
@@indo-canadianvibes3913 sat sri akal sir whoever you are please agar aap acha nahi bol skte toh kisi ka bura matt bolo and arya samaj chahe against ho insan against nahi hai baki apki apni socha hai bhai mere🙏🏻 hath jodke kehti hu yahan har tarah ka insan aata hai gaalio ka use na kro 🙏🏻
@indo-canadianvibes3913
@indo-canadianvibes3913 2 года назад
Swami chutiyanand , a gujarati brahmin travelled all the way to north particularly punjab region, spread lie among jaats that they are aryan and of kashitrya origin and converted them into arya samajis so that sikhism spread among jaats which is a tribe and has nothing to do with hinduism
@indo-canadianvibes3913
@indo-canadianvibes3913 2 года назад
Why swami chutianand went to punjab region only to form arya samaj???in punjab region sikhism was already flourishing because of sacrifice of great gurus. Why chutiyanand. Did not travel to other parts of india?
@RajinderSingh-jq7hp
@RajinderSingh-jq7hp 2 года назад
Thanks Lado puttar, vaheguru tuhanu chardikala vich rakhan ji 🙏
@mohansinghbasr3250
@mohansinghbasr3250 2 года назад
Apna. nombar. to. de. meri. beti. tere. nal dhea. gal. karn. nu. man. karda. putt
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@SatnamSingh-pn7ob
@SatnamSingh-pn7ob 2 года назад
Let us help her start her own TV channel. She is our laado Rani, lots of love from USA
@smritiarya4020
@smritiarya4020 2 года назад
Thankyou so much for your appreciation🙏🏻😊
@ਲਖਵੀਰਸਿੰਘਭੁੱਲਰ-ਖ9ਮ
Parmatma apko hamesha khush rakhe 💐🙏
@BharpoorSingh-ds6ef
@BharpoorSingh-ds6ef 11 месяцев назад
ਸਾਰੇ ਪੰਜਾਬੀਆਂ ਦੀ ਭੈਣ
@karanvirdhillon3115
@karanvirdhillon3115 2 года назад
God bless you sister
@Manpreetsingh-vt5ej
@Manpreetsingh-vt5ej 2 года назад
Heart warming ♥️
@Fun_with_fateh
@Fun_with_fateh 8 месяцев назад
ਯੁੱਧ ਯੁੱਧ ਜੀਉ ਮੇਰੀ ਭੈਣ ਲਾਡੋ ਰਾਣੀ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ
@GurdeepSingh-cm2os
@GurdeepSingh-cm2os 2 года назад
ਜਦੋਂ ਕਿਤੇ ਤਿੰਨ ਕਾਲੇ ਕਾਨੂੰਨਾਂ ਦੀ ਗਲ ਚਲਿਆ ਕਰੇਗੀ ਤਾਂ ,,,,,,ਦੋ ਨਾਮ ਹਮੇਸ਼ਾਂ ਯਾਦ ਰਹਿਣਗੇ ,,,, ਇਕ ਲਾਡੋ ਰਾਣੀ ਅਤੇ ਦੂਸਰਾ ਰਾਣਾ ਜੀ ਗੋਲਡਨ ਹੱਟ ਵਾਲੇ। ਪਰਮਾਤਮਾ ਇਹਨਾਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ।
@smritiarya4020
@smritiarya4020 2 года назад
Thankyou🙏🏻😊
@SarbPuniaVlogs
@SarbPuniaVlogs 2 года назад
ਸਾਡੀ ਲਾਡੋ ਰਾਣੀ God bless you ਲਾਡੋ ਰਾਣੀ। 🙏🙏
@HarjinderSingh-e6q2o
@HarjinderSingh-e6q2o 9 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੰਥ ਰੱਖਣ 🙏🙏
@baljeetsingh9362
@baljeetsingh9362 10 месяцев назад
Thank you sister ji ji ਆਪ ਜੀ ਦਾ ਇਹ ਏਸਾਨ ਪਜਾਬ ਦੇਲ ਲੋਕ ਕਦੀ ਬੀ ਨਹੀ ਉਤਾਰ ਸਕਦੇ ਨੇ ਆਪ ਜੀ ਨੇ ਤੇ ਆਪ ਜੀ ਦੇ ਪਰਵਾਰ ਨੇ ਸਯੋਗ ਦਿਤਾ ਹੇ ਤੇ ਆਪ ਜੀ ਦਾ ਤੇ ਜਿਸ ਵੀਰ ਜੀ ਯੋਗ ਦਾਨ ਦਿਤਾ ਹੇ ਕਿਸੇ ਨੇ ਬੀ ਸੇਵਾ ਕੀਤੀ ਹੇ ਸਾਰਿਆ ਦਾ ਧੰਨਵਾਦ ਤੇ ਸਾਰਿਆ ਤੇ ਪਰਮਾਤਮਾ ਖੁਸ਼ਿਆ ਬਖਸ਼ੇ ਜੀ🙏🙏🙏🙏🙏🙏
@kamaljitsingh3549
@kamaljitsingh3549 2 года назад
ਭੈਣੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁੱਸ਼ ਰੱਖੇ
@jagpalkulaarverygoodbaig7739
@jagpalkulaarverygoodbaig7739 7 месяцев назад
ਪਰਮਾਤਮਾ ਤੇਨੂੰ ਹਮੇਸ਼ਾ ਖੁਸ਼ ਰੱਖੇ ਬੇਟਾ ਜੀ
@gsdhaliwal606
@gsdhaliwal606 2 года назад
Tusi vi Punjab vich Vas jao ! Love from Punjab💐💐💐💐
@jipsy62
@jipsy62 8 месяцев назад
ਲਾਡੋ, ਅਸੀਂ ਤੁਹਾਡਾ ਭਰੋਸਾ ਰੱਖਾਂਗੇ। ਪੰਜਾਬ ਨੂੰ ਵੀ ਤੁਹਾਡੀ ਯਾਦ ਆਉਂਦੀ ਹੈ
@singhsaab6992
@singhsaab6992 2 года назад
Aisa hi pyar chahiye her kom ke logo ke beech. After all asi insan haan te pyar sade jeevan da mool adhar hai.
@hirasinghhirasingh6029
@hirasinghhirasingh6029 2 года назад
ਬਹੁਤ ਵਧੀਆ ਜੀ ਕਨੂੰਨ ਕੇਸਰੀ ਨਿਸ਼ਾਨ ਸਾਹਿਬ ਜਿੱਤ ਹੋਈ ਸੀ
@harbansk2187
@harbansk2187 2 года назад
Thanks smriti
@DarshanSingh-xn9xi
@DarshanSingh-xn9xi 8 месяцев назад
God bless ਯੂ beta। Kamal kamal kamal। Jug jug ਜੀਓ।
@hirasinghhirasingh6029
@hirasinghhirasingh6029 2 года назад
ਭੈਣ ਨੂੰ ਬਹੁਤ ਸਾਰਾ ਪਿਆਰ
@kedarnath7791
@kedarnath7791 2 года назад
Tuhada CoOperation with kisanmorcha Amar rahega tusi Bahut bahut dhnbadi punjab de rahogeji GOD BLESS YOU
@Mr9729292832
@Mr9729292832 2 года назад
God bless you laadoo. You parents deserve more appreciation than you. Your values, your upbringing. Rabb har ghar wrgi kudi dewe.
@smritiarya4020
@smritiarya4020 2 года назад
Thankyou so much 🙏🏻
@RahulSingh-gh1dm
@RahulSingh-gh1dm 8 месяцев назад
smriti behn ki dill ki baat sun li bhagwan ny.
@amandeepsingh.
@amandeepsingh. 2 года назад
Hamesha khush raho❤
@satnamchand2326
@satnamchand2326 8 месяцев назад
V nice ji
@jatin09peace
@jatin09peace 2 года назад
Heart touching.
@smritiarya4020
@smritiarya4020 2 года назад
Thankyou so much 🙏🏻
@baljitsingh9318
@baljitsingh9318 2 года назад
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਪੰਜਾਬ ਦੀ ਲਾਡੋ ਰਾਣੀ ਅਸੀਂ ਤੁਹਾਨੂੰ ਕਦੇ ਵੀ ਭੁੱਲ ਨਹੀਂ ਸਕਦੇ ਬਲਜੀਤ ਸਿੰਘ ਮਸਕਟ
@iqbalsingh97
@iqbalsingh97 2 года назад
Proud of you smriti
@surinderpalsingh485
@surinderpalsingh485 2 года назад
Beta aap Punjabi bahut achi boltey ho
@smritiarya4020
@smritiarya4020 2 года назад
Dhanwaad uncleji🙏🏻
@KuldeepSingh-sm4co
@KuldeepSingh-sm4co 2 года назад
Good beta
@Deepbusy-xm6gu
@Deepbusy-xm6gu 2 года назад
@@smritiarya4020 plz mam apni I'd dedo insta teh ho tussi
@smritiarya4020
@smritiarya4020 2 года назад
@@Deepbusy-xm6gu laddo.raani
@ProGaming-yq7fe
@ProGaming-yq7fe 8 месяцев назад
Good
@singhsardar8413
@singhsardar8413 2 года назад
God bless you🙏
@jagdeepkaur8855
@jagdeepkaur8855 8 месяцев назад
Very nice work 👍👍👍 dear girl
@bajsinghpannu
@bajsinghpannu 2 года назад
God bless you laddo rani waheguru tenu har khushi deve
@gill-punjab
@gill-punjab 8 месяцев назад
MSP‌ ਤੇ ਪੱਕਾ ਕਾਨੂੰਨ ਬਣਨਾਂ ਚਾਹੀਦਾਂ
@gill-punjab
@gill-punjab 8 месяцев назад
ਧਿਆਨ ਦਿਓ ਜੀ
@rashpalsandhu2614
@rashpalsandhu2614 2 года назад
God bless you smriti waheguru tanu trakiyan bakhsan
@karamsingh7688
@karamsingh7688 8 месяцев назад
ਲਾਡੋ ਧੀਏ ਤੇਰੇ ਵਰਗੇ ਸੂਰਮੇ ਪੁੱਤਾਂ ਨੂੰ ਭੁੱਲਣਾ ਮੁਸ਼ਕਲ ਹੈ ।ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।
@jagdishbahia9162
@jagdishbahia9162 2 года назад
Waheguru ji bless you Beta 🙏🙏🌹🌹❤️❤️
@nachhtarsingh5546
@nachhtarsingh5546 8 месяцев назад
❤❤ sirrrraaaa sister
@kjsdhali
@kjsdhali 2 года назад
Best wishes to you Laddo Rani. Hasdi vasdi reh. Waheguru Ji hamesha Chardi Kala vich rakhan.
@jyotijot3303
@jyotijot3303 Год назад
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ ਕ
Далее
impossible lungs test !! 🫁
01:00
Просмотров 4,4 млн