Тёмный

Social Media da Sach | India jaan ton kyu darr laggda? Saab Rai | Takhtposh Episode 2 

Ohi Saabi
Подписаться 137 тыс.
Просмотров 54 тыс.
50% 1

#punjabipodcast #ohisaabi #takhtposh
In this Episode Saab Rai is with us who sometimes features in my videos too. He is sharing his social media experience & why he is afraid to go to India

Опубликовано:

 

28 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 291   
@bikkarjatt2827
@bikkarjatt2827 Год назад
ਰਾਏ ਸਾਬ ਨਹੀ ਰੀਸਾ ਬਹੁਤ ਘੈਟ ਗੱਲਾ ਕੀਤੀਆ ਭਰਾਵਾ ਨੇ ਜਿਉਦੇ ਵਸਦੇ ਰਹੋ।
@_iqbal_gill
@_iqbal_gill Год назад
ਨਜਾਰਾ ਆ ਗਿਆ ਸੁਣ ਕੇ ਜਿਉਦੇ ਵਸਦੇ ਰਹੋ ਬਾਬੇਓ ਰੂਹ ਖੁਸ ਕਰਤੀ ਤੁਸੀ ਲਵ ਯੂ ❤❤
@spainton08
@spainton08 Год назад
ਭਾਜੀ ਤੁਹਾਡੀਆਂ ਗੱਲਾਂ ਸੁਣ ਕੇ 4 ਸਾਲ ਪੁਰਾਣਾ ਟਾਇਮ ਯਾਦ ਆ ਗਿਆ। 👌🏻👍🏻
@johnpogi7894
@johnpogi7894 Год назад
ਫੈਨ ਕਿਸੇ ਦੇ ਨਾਂ ਬਣੋ । ਫੈਬ ਵਿੱਚ ਕੱਲੀ ਮੋਟਰ ਹੁੰਦੀ ਏ । ਦਿਮਾਗ ਨਹੀ ਹੁੰਦਾ
@jagdeepsidhu1962
@jagdeepsidhu1962 Год назад
ਸਾਬੀ ਵੀਰ ਸਤਿ ਸੀ੍ ਅਕਾਲ
@GURSHAN295gamer
@GURSHAN295gamer Год назад
ਵਧੀਆ ਭਾਜੀ 😀
@amritpalsinghaujla5243
@amritpalsinghaujla5243 Год назад
ਮੈਨੂੰ ਵੀ ਸਪੇਨ ਬੁਲਾ ਲਓ ਭਰਾ ਜੀ
@sandhunishansingh1058
@sandhunishansingh1058 Год назад
ਤਖਤ ਪੋਸ਼ ਤੇ ਗੱਲਬਾਤ ਬਾਕਮਾਲ …..ਸਾਬ ਰਾਏ ਤੇ ਸਾਬੀ ਵੀਰ ਬਹੁਤ ਕਮਾਲ ਦੀ ਧਰਤੀ ਨਾਲ ਜੁੜੀ personalities ਹੋ ਤੁਸੀ ਜਿਉਦੇ ਵਸਦੇ ਰਹੋ
@jimysngh7560
@jimysngh7560 Год назад
ਹਰ ਵਾਰੀ ਕੁਝ ਸਿੱਖਣ ਨੂੰ ਮਿਲਿਆ saabi ਤੇ Rai saab ਦੀ ਵੀਡੀਓ
@JSingh_8185
@JSingh_8185 Год назад
ਇਹ ਹੈ ਵਧੀਆ ਸਾਫ ਸੁਥਰੀਆਂ ਗਲਾਂ। ਨਾ ਕੋਈ ਫੁਕਰੀ ਨਾ ਕੋਈ ਹਵਾ ਬਾਜ਼ੀ। ਜਿਉਂਦੇ ਰਹੋ। ਰਾਏ ਭਾਜੀ ਨੂੰ ਵਾਹਿਗੁਰੂ ਜੀ ਚੰਗੀ ਤੰਦਰੁਸਤੀ ਤੇ ਸੇਹਤ ਬਖਸ਼ਣ। 🙏
@goldysahota8722
@goldysahota8722 Год назад
ਕਹਿੰਦੇ ਆ ਬਾਈ...
@sandymaan6025
@sandymaan6025 Год назад
WHAT A CONVERSATION 👍
@amritpalsinghaujla5243
@amritpalsinghaujla5243 Год назад
ਸਹੀ ਗੱਲ ਐ ਭਰਾ ਜੀ
@jaswindersinghbrar2818
@jaswindersinghbrar2818 Год назад
ਵਧੀਆ ਗੱਲਬਾਤ , ਕਾਫੀ ਚੀਜ਼ਾ ਸਿੱਖਣ ਨੂੰ ਮਿਲੀਆ .
@malkeitkaur3046
@malkeitkaur3046 Год назад
Saabi bring rhe young Sikh from Ukraine I cant watch enough of that putt kindness and compassion towaards others.
@sidakpalsinghdhillon3171
@sidakpalsinghdhillon3171 Год назад
Ajj tan nazaare lag ge ikk din ch 2 intresting podcast from saabi bhaaji!
@dharampreetsingh1036
@dharampreetsingh1036 Год назад
Bai ji please eh episode continue rkhyoo ….. boohat nviya gllan sikhn nu mildiya baai thode experience naal …… thodi life journey vaali video me jdo v depressed hundaa oh vekh lennnaaa… many thanks for this sabi bai
@palwindersingh7435
@palwindersingh7435 Год назад
Bhut vadiya casual talk c. Funny & interesting. 30 minutes suin ke stop karn laga c, per story eni interesting tuhadi 22g sari video vekhni payi. Bhut vadiya lagi. Keep it up. From USA 🇺🇸 ♥️
@harbanssinghsidhu7037
@harbanssinghsidhu7037 Год назад
Good man ਦੀ ਲਾਲਟੈਨ 🎉❤ ਬਹੁਤ ਅੱਛੀ ਸਖਸ਼ੀਅਤ ਬਰੋ
@davinderbajwa4105
@davinderbajwa4105 Год назад
Saabu veer ik horr episode banyi 22 nall vadia laga Galla batta sunn ke ✌️✌️✌️ carry on waheguru mehar kare
Далее
would you eat this? #shorts
00:23
Просмотров 2 млн