Тёмный

Solar Pump scheme Punjab (ਸੋਲਰ ਮੋਟਰ ਲਈ ਜਲਦੀ ਅਪਲਾਈ ਕਰੋ) Shergill Markhai 

Meri kheti Mera Kisan
Подписаться 501 тыс.
Просмотров 65 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 144   
@22gurbir
@22gurbir 4 года назад
ਪੰਜਾਬ ਸਰਕਾਰ ਨੇ ਪਹਿਲਾਂ ਵੀ ਇੱਕ ਫਾਰਮਰਜ਼ ਸੋਲਰ ਪਾਵਰ ਪਲਾਂਟ ਸਕੀਮ ਕੱਢੀ ਸੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਪੇਡਾ ਦੀ ਉਸ ਸਕੀਮ ਵਿੱਚ ਅਪਣਾਈ ਵੀ ਕਰਿਆ ਸੀ ਪਰ ਜਦੋਂ ਪੀ ਪੀ ਏ ਸਾਈਨ ਕਰਨ ਦੀ ਵਾਰੀ ਆਈ ਤਾਂ ਸਰਕਾਰ ਮੁੱਕਰ ਗਈ ਅਤੇ ਪੂਰੀ ਸਕੀਮ ਹੀ ਰੱਦ ਕਰ ਦਿੱਤੀ ਅਤੇ ਸਾਰਾ ਪ੍ਰੋਜੈਕਟ ਪ੍ਰਾਈਵੇਟ ਕੰਪਨੀ ਨੂੰ ਅਲਾਟ ਕਰ ਦਿੱਤਾ, ਕਿਸਾਨਾਂ ਨੂੰ ਖੱਜਲ ਖ਼ੁਆਰ ਹੋਣ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ...
@balz6054
@balz6054 4 года назад
ਇੱਕ ਬੇਨਤੀ ਆ ਸਾਰਿਆ ਨੂੰ ਕਿ ਕੁਮੈਂਟ ਪੰਜਾਬੀ ਚ ਲਿਖਿਆ ਕਰੋ ਤਾਂ ਕਿ ਸਮਝ ਲੱਗ ਸਕੇ । ਪੰਜਾਬੀ ਅੰਗੇਰਜੀ਼ ਮਿਕਸ ਕਰ ਦਿੰਦੇ ਓ ਕੁੱਝ ਵੀ ਸਮਝ ਨੀ ਆਉਂਦਾ।
@jagdeepbrar5782
@jagdeepbrar5782 4 года назад
Veer kuj fhona vich Punjabi nhi hudi mere fhn vich v Punjabi hni
@22gurbir
@22gurbir 4 года назад
ਮਾਂ ਬੋਲੀ ਟਾਈਪ ਕਰਨੀ ਔਖੀ ਲਗਦੀ ਹੈ ਕਈ ਲੋਕਾਂ ਨੂੰ
@jagdeepbrar5782
@jagdeepbrar5782 4 года назад
Veer I am pure Punjabi
@harmandeepsingh9844
@harmandeepsingh9844 4 года назад
@@jagdeepbrar5782 sahi kiha tusi g
@jassbadrukhan3121
@jassbadrukhan3121 3 года назад
:sem nale da pani use krn layi..3 hp monoblock set te subsidy milju?? Sangrur block
@cheema5056
@cheema5056 4 года назад
ਹਰ ਇੱਕ ਨੂੰ ਭੱਜਣ ਦੀ ਲੋੜ ਨਹੀਂ ਹੈ ਸਹੀ ਗੱਲ ਕੀਤੀ ਸ਼ੇਰਗਿੱਲ ਜੀ। ਮੇਰੇ ਹਿਸਾਬ ਨਾਲ ਕੋਈ ਸਬਸਿਡੀ ਜਾਂ ਕੋਈ ਫ੍ਰੀ ਨਹੀਂ ਹੋਣਾ ਚਾਹੀਦਾ
@gagankotwala4762
@gagankotwala4762 4 года назад
Pspcl motr connection lyi jo writt pyi hoyi c..ohde bare koi janjari hove ta jrur dseo ji.. odo sade connection vich hi reh gye c vota de time.???
@MerikhetiMeraKisan
@MerikhetiMeraKisan 4 года назад
i will try
@yourtube3933
@yourtube3933 4 года назад
Hmm shi gl a veere sada connection v vich hi reh gya votan krke
@Notandrew123
@Notandrew123 4 года назад
ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ
@MerikhetiMeraKisan
@MerikhetiMeraKisan 4 года назад
vir pdf vich number ditta hai call karo
@Notandrew123
@Notandrew123 4 года назад
ਬਾਈ ਜੀ ਬਹੁਤ ਬਹੁਤ ਧੰਨਵਾਦ .ਬਾਈ ਇਕ ਹੋਰ ਗੱਲ ਸੀ ਹੁਣ ਕੇਂਦੇ 15 july to agriculure gruop ਦਾ ਕੰਮ ਸ਼ੁਰੂ ਹੈ .ਉਸ ਦੀ ਜਾਣਕਾਰੀ ਦੀ ਵੀਡੀਓ ਬਣਾ ਦਿਓ file ਦੀ pdf ਤੇ ਆਨਲਾਈਨ ਕਿਵੇਂ ਕਰਨੇ ਹਨ ਉਹ ਵੀ ਦਸ ਦਿਓ ਜੀ .ਅਸੀਂ ਦੁਕਾਨ ਵਾਲੇ ਹੈ .ਥੁਹਦੀ ਕਿਰਪਾ ਨਾਲ ਕੰਮ ਚਾਲ ਜਾਂਦਾ ਹੈ 9417747537.
@bhindadhillon83
@bhindadhillon83 3 года назад
Veer ji assi lagwauna jodhpur pakhar. Ki hun lagg jayu eh assi dizel te sinchayi krde aa nede talwandi saboo dist bathinda
@Cheetafarm
@Cheetafarm 4 года назад
Meri submersible 10hp di motor 120 ft. Te chal rahi hai ki solar panel wali 5hp di motor pani kadegi ja nai
@MerikhetiMeraKisan
@MerikhetiMeraKisan 4 года назад
nahi
@sidhumehma9072
@sidhumehma9072 4 года назад
Dr sahib cloro ch 21/ jinc rla k sprey kr skdey a dso plz
@MerikhetiMeraKisan
@MerikhetiMeraKisan 4 года назад
nahi
@baljindersandhu8942
@baljindersandhu8942 4 года назад
Bahut vadiya information ditti hai
@manjitpathania8441
@manjitpathania8441 3 года назад
Sir abhi application ki mang ki gyi hai kya 2021 .
@mandertaouri9588
@mandertaouri9588 4 года назад
ਹੁਣ ਸਰਕਾਰ ਨੂੰ ਪਤਾ ਨੀ ਮਾਨਸਾ ਜਿਲ੍ਹੇ ਵਾਲੇ ਪ੍ਰਾਉਣੇ ਤਾ ਸਾਰਿਆਂ ਨਾਲੋ ਵੱਧ ਡੀਜ਼ਲ ਫੁੱਕਦੇਆ ਤੇ ਮਾਨਸਾ ਦਾ ਨਾ ਨੀ ਦਿੱਤਾ ਝੁਨੀਰ ਏਰੀਆ ਅਸੀਂ ਭਰ ਸਕਦੇ ਆ ਜਾ ਨਾ
@MerikhetiMeraKisan
@MerikhetiMeraKisan 4 года назад
yes
@yadwindersingh2118
@yadwindersingh2118 4 года назад
@@MerikhetiMeraKisan mansa wale apply kar sakde aa
@gurmangatsingh2499
@gurmangatsingh2499 2 года назад
Hello sir ... ਜਿਹੜੇ 2800 ਸੋਲਰ ਪੰਪ ਅਪਲਈ ਹੋਏ ਸੀ (ਕੇਪਟਨ ਅਮਰਿੰਦਰ ਸਿੰਘ) ਵੇਲੇ ਉਹ ਕਦੋਂ ਤੱਕ ਲੱਗਣ ਗੇ ਜਾ ਕੋਈ ਏਨਾਂ ਦਾ ਦਫਤਰ ਹੈ ਤਾ ਕਿਰਪਾ ਕਰਕੇ ਦੱਸੋਂ ਜਾ ਕੋਈ ਹੈਲਪ ਲਾਈਨ ਨੰਬਰ ਹੈ ਤਾ ਵੀ ਦੱਸੋਂ ਮੇਰੇ ਕੁਨੈਕਸਨ 5 ਹੱਸ - ਪਾਵਰ ਦਾ ਅਪਲਾਈ ਕੀਤਾ ਹੈ ਤੇ ਮੇਰੇ ਕੋਲ ਰਸੀਦਾ ਵੀ ਹਨ ਮੇਰੇ ਅਬੋਹਰ ਏਰੀਆ ਹੈ। ਕਿਰਪਾ ਕਰਕੇ ਦੱਸੋਂ ਡਾਕਟਰ ਸਾਬਹ ਜੀ ..........plz
@sahdevsingh2541
@sahdevsingh2541 4 года назад
Sir ji mih dso kdo pena area tarn taran patti h sir plz reply kro mih pao ga k nhi
@MerikhetiMeraKisan
@MerikhetiMeraKisan 4 года назад
vir kul pai sakda hai
@sanjeevkumarkaundal9742
@sanjeevkumarkaundal9742 4 года назад
Bhaji bhut badiya jankari
@lsdlsd5966
@lsdlsd5966 4 года назад
ਏ ਬੱਸ ਸਕੀਮ ਹੀ ਹੈ ਵੋਟਾਂ ਲਈ ਦੇਣਾ ਕੁਝ ਨੀ ਪਹਿਲਾ ਤਾਂ ਸ਼ਰਤਾਂ ਜਾਣ ਬੁੱਝ ਗਲਤ ਬਣਾਈਆ ਦੂਜਾ ਰੇਟ ਜਿਆਦਾ ਤੀਜਾ ਅਕੇ ਅਉਣਲਾਈਨ ਜੈ ਕਿਸੇ ਨੇ ਫਾਰਮ ਭਰ ਲਏ ਤਾਂ ਮਿਲਜੂ ਨਈ ਮਿਲ ਨੀ ਸਕਦਾ,ਇਹ ਤਾਂ ਉਹ ਗੱਲ ਹੋਗੀ ਡੱਕਾ ਤੋੜਨਾ ਨੀ ਕਹਿਣਾ ਮੋੜਨਾ ਨੀ
@selfconfidence7801
@selfconfidence7801 2 года назад
Pdf file taan discription box ch nai hai ji sir please upload
@skstarpunjabi3551
@skstarpunjabi3551 3 года назад
ਵੀਰ ਕੀ ਮਾਨਸਾ ਜਿਲੇ ਲਈ ਸਕੀਮ ਨਹੀਂ ਹੈ?
@princepal2957
@princepal2957 4 года назад
Sir eh pump kine time vich lag jnda
@gurjeetnarain4389
@gurjeetnarain4389 4 года назад
Thanks Dr Saab ji
@SatnamSingh-cc8he
@SatnamSingh-cc8he 4 года назад
Dr ਸਾਹਿਬ ਲੁਧਿਆਣਾ ਵਿੱਚ ਸਕੀਮ ਲੇ ਸਕਦੇ ਹਾਂ ਜੀ pls reply
@MerikhetiMeraKisan
@MerikhetiMeraKisan 4 года назад
yes
@dilawarsinghsandha8743
@dilawarsinghsandha8743 4 года назад
Rupee application de yes hon ton Barnes ke pehle?
@MerikhetiMeraKisan
@MerikhetiMeraKisan 4 года назад
pehla chlan form jari hon te
@gurwindervirk3543
@gurwindervirk3543 4 года назад
Y g mere recipient reh ge download krna website band hoge
@mandeeprai9873
@mandeeprai9873 4 года назад
Sir 35 din de jhone vich single superphashspate pa sakde aa
@MerikhetiMeraKisan
@MerikhetiMeraKisan 4 года назад
rahan devo hun
@karamjeetmaan4917
@karamjeetmaan4917 4 года назад
ਇਸ ਵਿੱਚ ਖਰਚਾ ਤਾ ਬਿਜਲੀ ਬੋਰਡ। ਨਾਲੋ ਵੀ ਵੱਧ ਆ
@dreamwoodworkidea5930
@dreamwoodworkidea5930 4 года назад
22ji 1killa jameen wala apply kr sakda
@MerikhetiMeraKisan
@MerikhetiMeraKisan 4 года назад
nahi
@GurpreetSingh-nr2ip
@GurpreetSingh-nr2ip 4 года назад
Sir g mere Father de name Pspcl da connection hai ki Mai apply KR sakda hai ja nahi kyuki married person da alag parwar maniya janda hai
@rajdeepsingh9226
@rajdeepsingh9226 4 года назад
Kr skde o ..jekr jmin thde nam te hsi..jldi bhro
@MerikhetiMeraKisan
@MerikhetiMeraKisan 4 года назад
yes
@varindershergill4559
@varindershergill4559 4 года назад
Thnx shergiil saab
@balwindersinghbinder8727
@balwindersinghbinder8727 4 года назад
J paise v br te application rect hundi aa ta paise bapis hunde aa ke nhi
@MerikhetiMeraKisan
@MerikhetiMeraKisan 4 года назад
milde hun je jankari galt ditti tan nahi milne
@anildutt9519
@anildutt9519 4 года назад
If all farmers can get solar panels for running tube well huge amount of electricity can be saved. Govt should promote it on large scale.
@deepakdadhria52
@deepakdadhria52 4 года назад
Sir jalandhar wale apply kar skde plz das deo g
@MerikhetiMeraKisan
@MerikhetiMeraKisan 4 года назад
hun portal band hai
@gurbani13137
@gurbani13137 4 года назад
Dr sahib 4500 farm fill hogya ......aj mai v fill krn gya c .....9-7-20
@MerikhetiMeraKisan
@MerikhetiMeraKisan 4 года назад
ok vir
@gurjindersingh5322
@gurjindersingh5322 4 года назад
ਕੀ ਇਸ ਦੀ ਵਰਤੋ ਘਰ ਦੀ ਬਿਜਲੀ ਵੀ ਚਲਾ ਸਕਦੇ ਹਾ
@MerikhetiMeraKisan
@MerikhetiMeraKisan 4 года назад
nahi
@balwindersingh1247
@balwindersingh1247 3 года назад
Faridkot wale bhar sakde
@vickyghumman3371
@vickyghumman3371 4 года назад
Thanks Dr Saab
@dikshathakur2248
@dikshathakur2248 4 года назад
Web site is down beef 09.07.20. Web site is open for govt institutes languages and SC. Gen cat form already filled.
@dilawarsingh2822
@dilawarsingh2822 4 года назад
ਸਿੱਧਾ ਕਹੋ ਨਹੀਂ ਮਿਲਣਾ
@pkbishnoi5376
@pkbishnoi5376 Год назад
साहब,2023 में सबसीडी मिल रही है कया?? अबोहर में डीजल पर चल रहा है
@SunnyKumar-er2mz
@SunnyKumar-er2mz 4 года назад
Veer g Sare distic kyo nhi sade Sare area ch takriban 70% log dijal fukde a uhna lyi kuj nhi kardi sarkar
@MerikhetiMeraKisan
@MerikhetiMeraKisan 4 года назад
pata nahi vor
@im_rajdeep__bhullar4914
@im_rajdeep__bhullar4914 4 года назад
ਮੈਂ ਵੀ ਡੀਜ਼ਲ ਦੀ ਵਰਤੋਂ ਕਰਦਾ ਹਾਂ 2 ਕਿੱਲੇ ਜ਼ਮੀਨ ਚ
@MerikhetiMeraKisan
@MerikhetiMeraKisan 4 года назад
vir ek hor banda rla le
@Balwantsingh-y9y
@Balwantsingh-y9y 6 месяцев назад
Amritsar???????
@GurpreetSingh-nb5be
@GurpreetSingh-nb5be 4 года назад
Dr. Sahib bore kisaan nu karvauna pavega???
@MerikhetiMeraKisan
@MerikhetiMeraKisan 4 года назад
oh tan hai
@GurpreetSingh-pl1mf
@GurpreetSingh-pl1mf 4 года назад
ਸਤਿ ਸ੍ਰੀ ਅਕਾਲ ਜੀ ਸਰ ਸਾਡੇ ਫੁਹਾਰਾਂ ਸਿਸਟਮ ਹੈ ਇੰਜਨ ਤੇ ਹੀ ਚਲਦੇ ਨੇ ਪਰ ਜਿਲ੍ਹਾ ਫਰੀਦਕੋਟ ਹੈ ਅਸੀਂ ਭਰ ਸਕਦੇ ਹਾਂ
@MerikhetiMeraKisan
@MerikhetiMeraKisan 4 года назад
yes
@khushwinderkhush7758
@khushwinderkhush7758 4 года назад
Kise nu ni Milna sharta vekh lo Punjab da koi vi kisan sharta pooria ni Kar sakda baki rates vekh lo ene da diesel ta 20 Sala vich ni balna
@dalervirk2889
@dalervirk2889 4 года назад
( 18 to 20 Rs ) Watt WARREE dae Solar Panels nai and Top 10 Solar Panels Brand miel Jandae nai. Government 3rd class Solar Panels kissana nu dae rehi hai kissan Aa kiun lain Gaye ??????
@Gurpreet_singh327
@Gurpreet_singh327 4 года назад
Thanks sir ji
@randeepkhaira8106
@randeepkhaira8106 4 года назад
Good.infromation.ji
@gurjindersingh5322
@gurjindersingh5322 4 года назад
ਇਕ ਪਾਸੇ ਡਿੱਗੀਆ ਦੇ ਬਾਰੇ ਕਿਹ ਰਿਹੇ ਹਨ ਦੂਜੇ ਪਾਸੇ ਪਾਣੀ ਦੀ ਡੂਗਾਈ ਬਾਰੇ ਕਿਹ ਰਿਹੇ ਹਨ
@travelingloversukhraaj6231
@travelingloversukhraaj6231 4 года назад
ਬਾਈ ਕਈ ਪਿੰਡਾਂ ਚ ਲੋਕ ਇੰਜਣ ਤੇ ਪੱਖਾ ਚਲਾ ਕੇ ਟੋਭੇ ਆਲੇ ਪਾਣੀ ਨਾਲ ਖੇਤ ਨੂੰ ਪਾਣੀ ਲਾਉਂਦੇ ਨੇ ਡੀਜਲ ਫੂਕ ਕੇ ਇੱਕ ਤਾਂ ਇਹ ਓਹਨਾ ਲਈ ਅਾ
@MerikhetiMeraKisan
@MerikhetiMeraKisan 4 года назад
right ji
@pargatdhaliwal8918
@pargatdhaliwal8918 4 года назад
Dr.saab pashu kcc bare v bnao video
@MerikhetiMeraKisan
@MerikhetiMeraKisan 4 года назад
ok ji
@mastiopen7788
@mastiopen7788 3 года назад
ਬਾਈ ਤੁਸੀ ਕਿੱਥੋ ਹੋ
@im_rajdeep__bhullar4914
@im_rajdeep__bhullar4914 4 года назад
ਮੈਂ ਵੀ ਲੰਬੀ ਤੋਂ ਆ ਵੀਰ
@childdanceandfun2720
@childdanceandfun2720 4 года назад
Good
@VishalSingh-yw4wk
@VishalSingh-yw4wk 4 года назад
Kisan ta kisan hai ide vich v sc quata general caste kisan zyada chad kadda. Bhut mari gll aa eh
@sonum.singhpuria1436
@sonum.singhpuria1436 4 года назад
ਸਿਰਫ ਘੱਟ ਜਮੀਨ ਤੇ ਵੱਧ ਜ਼ਮੀਨ ਦੇ ਅਧਾਰ ਤੇ ਹੀ ਮਿਲਣਾ ਚਾਹੀਦਾ
@travelingloversukhraaj6231
@travelingloversukhraaj6231 4 года назад
Ehi gov. Tan cast system band ni hon Dindi
@sonum.singhpuria1436
@sonum.singhpuria1436 4 года назад
ਜਾਤਾਂ ਪਾਤਾਂ ਵਿੱਚੋ ਬਾਹਰ ਕੱਢ ਦਿੱਤਾ ਤਾਂ ਵੋਟਾਂ ਕਿੱਥੋਂ ਲੈਣਗੇ
@jaswindersingh-nk1mo
@jaswindersingh-nk1mo 4 года назад
Jaat paat da cotta galat.....
@khushveersingh1315
@khushveersingh1315 4 года назад
Sir mera block bathinda da nathana ha ji ki mein apply kar sakda ja nahi
@MerikhetiMeraKisan
@MerikhetiMeraKisan 4 года назад
yes
@Razajot___002
@Razajot___002 4 года назад
ਹੁਣ ਨੀ ਹੁੰਦਾ
@toppunjabivideos7245
@toppunjabivideos7245 3 года назад
ਬੋਰ ਦਾ ਖ਼ਰਚਾ ਵੀ ਸਰਕਾਰ ਨੇ ਦੇਣਾ ਬਾਈ ਜੀ
@mandeepsinghsandhu6008
@mandeepsinghsandhu6008 4 года назад
Veer merya 9 nu ta foam bhar v gye c
@baljindersingh1744
@baljindersingh1744 4 года назад
ਕੀ ਤਿੰਨ ਕਿੱਲੇ ਲਾਜ਼ਮੀ ਹਨ ਢਾੲੀ ਕਿੱਲੇ ਵਾਲਾ ਕਿਸਾਨ ਫ਼ਾਰਮ ਨਹੀਂ ਭਰ ਸਕਦਾ
@MerikhetiMeraKisan
@MerikhetiMeraKisan 4 года назад
sharat tan ehi hai
@hardialsingh8260
@hardialsingh8260 4 года назад
ਸੰਦਾਂ ਤੇ ਸੰਬਸਿਡੀ ਦੀ ਕੋਈ ਤਾਰੀਖ਼ ,,,,,,,?
@hardialsingh8260
@hardialsingh8260 4 года назад
ਪਰਾਲ਼ੀ ਵਾਲੇ
@MerikhetiMeraKisan
@MerikhetiMeraKisan 4 года назад
vir menu es bare jankari aje koi jankari nahi
@godiseverywhere7779
@godiseverywhere7779 4 года назад
ਮੋੜ ਵਾਲੇ ਭਰ ਸਕਦੇ ਹੈ ਜਾ ਨਹੀਂ
@MerikhetiMeraKisan
@MerikhetiMeraKisan 4 года назад
hun full ho gea
@jaswantsingh-jm2sm
@jaswantsingh-jm2sm 4 года назад
Sir attested patwari to krwona py ga
@MerikhetiMeraKisan
@MerikhetiMeraKisan 4 года назад
khud affidevit de devo
@cillianmurphy1284
@cillianmurphy1284 4 года назад
15 kw de motor to vina kam ni chalda Kai jamina vich
@cillianmurphy1284
@cillianmurphy1284 4 года назад
Fir oh ke karn dasna ji
@MerikhetiMeraKisan
@MerikhetiMeraKisan 4 года назад
vir state government nal gal karn jis nu appan vote ditti hai
@cillianmurphy1284
@cillianmurphy1284 4 года назад
@@MerikhetiMeraKisan Punjab state aa meri
@cillianmurphy1284
@cillianmurphy1284 4 года назад
@@MerikhetiMeraKisan hosiharpur vich Kai places vich motor 180 feet te ta motor v 12.5 hp to 20 hp tak chaldi land retta he aa
@MerikhetiMeraKisan
@MerikhetiMeraKisan 4 года назад
vir state government nal karni pani. apne mla nal gal karo
@HarwinderSingh-jh2fn
@HarwinderSingh-jh2fn 4 года назад
Thanks
@balwindersinghbinder8727
@balwindersinghbinder8727 4 года назад
Jamin ik jga hove ja do jga v chll skdi aa
@MerikhetiMeraKisan
@MerikhetiMeraKisan 4 года назад
ek jagah
@Singh-yj9zv
@Singh-yj9zv 4 года назад
yr kinni maadi gal aa jmaba jithe chal gea kisan ta kisan hi hunda ja oh wadda jimidaar ja oh shota ehde ch caste system kitho aa gea kyuni sare loka nu iko treatment ditti jawe sara raula ho votes da aa kripa krke agli waar soch samjh k vote paeoh bharawo parhe likhe soojwaan umeedwaar nu ki lena ehna pishe vote paa k eh ohio captain amrinder aa jehda bill laun nu fir rea aa bss agge tusi sare e diyane oo
@manrajSi...dhaliwal
@manrajSi...dhaliwal 4 года назад
ਮਾਨਸਾ ਜਿਲੇ ਵਾਰੇ ਭਰ ਸਕਦੇ ਨੇ ਫਾਰਮ
@MerikhetiMeraKisan
@MerikhetiMeraKisan 4 года назад
yes
@amandeepmaan3816
@amandeepmaan3816 4 года назад
Site down ? Kio chl rhi a
@MerikhetiMeraKisan
@MerikhetiMeraKisan 4 года назад
lagda application poori ho gai
@fatehharike7408
@fatehharike7408 4 года назад
Good information ji
@jattsaab6228
@jattsaab6228 4 года назад
D,sahib,baghapurana,blak,walay,bhar,skde ha ji
@chaterjitsingh354
@chaterjitsingh354 4 года назад
ਵੀਰ ਜੀ,,,,ਕਂਲ ਪੂਰੀਆ ਹੋ ਗਈਆ ਸੀ
@sodhisingh4892
@sodhisingh4892 2 года назад
ਜਲੰਧਰ ਦਾ। ਨਾਂ। ਨਹੀ। ਹਨ
@BhupinderSingh-ej4qw
@BhupinderSingh-ej4qw 4 года назад
ਜਿਹੜੇ 22ਸੁਰਖਿਆਤ ਉਹਨਾ ਦਾ ਪਾਣੀ ਜਮੀਨ ਵਿੱਚੋਂ ਕੱਡਣਾ
@Notandrew123
@Notandrew123 4 года назад
bai ji hun ta late ho gye ho site bnd ho gyi
@MerikhetiMeraKisan
@MerikhetiMeraKisan 4 года назад
sorry vir
@Notandrew123
@Notandrew123 4 года назад
ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ
@darkpictures7898
@darkpictures7898 4 года назад
ਪੂਰੀਆਂ ਹੋ ਗਈਆਂ, ਵੀਡੀਓ ਤੋਂ ਪਹਿਲਾਂ,
@MerikhetiMeraKisan
@MerikhetiMeraKisan 4 года назад
sorry vir mai field vich si bahut phone aa rahe sun
@dalvirkang8505
@dalvirkang8505 4 года назад
Sahi gal a veer tci keta c apply ?
@pritamsinghmisstri5728
@pritamsinghmisstri5728 4 года назад
ਬਾਈ ਜੀ ਸੋਲਰ ਵਾਲੇ ਨੂੰ ਦੋ ਦਿਨਪਹਿਲਾਂ ਫਾਰਮ ਜਮਾ ਕਰਵਾ ਦਿਤੇ ਸੀ ਪਰ ਉਹ ਨੇ ਫਾਰਮ ਆਨਲਾਈਨ ਜਮਾ ਨੀ ਕਰਵਾਏ ਅਤੇ ਅਗਲੇ ਦਿਨ ਮਸਾ ਰੋਲਾ ਪਾ ਕਿ ਆਨਲਾਇਨ ਕਰਵਾਏ ਪੈਸੇ ਵੀ ਭਰ ਤੇ ਪਰ ੨ਵਜੇ ਦੇ ਕਰੀਬ ਸਾਇਟ ਬੰਦ ਹੋ ਗੀ ਤੇ ਰਸੀਦ ਜਮਾ ਨੀ ਹੋਈ ਤੇ ਹੁਣ ਕਹਿਦਾ ੪੫੦੦ ਫਾਰਮ ਪੂਰੇ ਹੋ ਗੇ ਕੀ ਹੋਣਾ ਚਾਹੀਦਾ
@MerikhetiMeraKisan
@MerikhetiMeraKisan 4 года назад
tussi khud galti kiti solar wala kehra nodal agency hai. tussi us da kuj vi nahi kur sakde
@pritamsinghmisstri5728
@pritamsinghmisstri5728 4 года назад
@@MerikhetiMeraKisan ok ji Pase bhar chuke aa vekhoo sight khuldi aa ta raseed hi chiydi aa
@ramindersinghsandhu5852
@ramindersinghsandhu5852 4 года назад
Kisay nu kuch nahin milna.bevkoof banaunde aa.punjab vich lehda parivaar aa jehde kole motor connection na hovay
@MerikhetiMeraKisan
@MerikhetiMeraKisan 4 года назад
vir bahut hun
@gurwindervirk3543
@gurwindervirk3543 4 года назад
Y Sade kol 18 acre jameen a sanu connection ne milea diesel fook ke jhona laune a
@balwindersinghbinder8727
@balwindersinghbinder8727 4 года назад
Video late krti ji 😡
@MerikhetiMeraKisan
@MerikhetiMeraKisan 4 года назад
vir field vich si last 8 days da
@balwindersinghbinder8727
@balwindersinghbinder8727 4 года назад
Online vale 800 le rahe anni lut aa
@pargatromana4202
@pargatromana4202 4 года назад
Pahikalhadikap law ha
@moujijeet5262
@moujijeet5262 4 года назад
Saram thagi ji
@robinkumar6894
@robinkumar6894 4 года назад
Lottu sarkar
@JarnailSingh-oy3dt
@JarnailSingh-oy3dt 4 года назад
Good
Далее
Кольцо Всевластия от Samsung
01:00
Просмотров 578 тыс.
Кольцо Всевластия от Samsung
01:00
Просмотров 578 тыс.