Тёмный

Sonia Thakur Life Story |Sonia Thakur Biography  

Adeeb TV Channel
Подписаться 145 тыс.
Просмотров 690 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 693   
@SuchaSingh-mu7hn
@SuchaSingh-mu7hn 10 месяцев назад
ਹੋਇਆ ਤਾਂ ਬਹੁਤ ਧੱਕਾ ਤੁਹਾਡੇ ਨਾਲ ਮੈਮ । ਬਹੁਤ ਵੱਡਾ ਦਿਲ ਤੁਹਾਡਾ। ਸੱਚੀ ਬਹੁਤ ਕੁਝ ਬਰਦਾਸ਼ਤ ਕੀਤਾ।
@amandeepsingh2642
@amandeepsingh2642 10 месяцев назад
ਹਿੰਮਤ ਚਾਹੀਦੀ ਹੈ ਜੀ ਇਹ ਦੱਸਣ ਦਾ ਜੀ। ਕਹਿਣਾ ਬੁਹਤ ਸੌਖਾ ਹੈ। ਬੱਚਿਆ ਦਾ ਹਿੱਸਾ ਖਾਣ ਵਾਲੇ ਦਾ ਨਯਾ ਪਰਮਾਤਮ ਕਰੇਗਾ।
@parmindersandhusandhusab6757
@parmindersandhusandhusab6757 10 месяцев назад
ਇਹਨੀ ਚੰਗੀ ਔਰਤ ਕਦੇ ਨਹੀਂ ਦੇਖੀ ਵਹਿਗੁਰੂ ਮਿਹਰ ਕਰੋ
@amanmehra2061
@amanmehra2061 10 месяцев назад
ਬਾਹਰ ਤੋਂ ਕਿਸੇ ਨੂੰ judge ਕਰਨਾ ਬਹੁਤ ਸੌਖਾ ਅਸਲ ਜ਼ਿੰਦਗੀ ਜਿਨੇ ਏਨੇ ਦੁਖਾ ਨਾਲ ਕਟੀ ਹੋਵੇ ਧੰਨ ਹੈ ਉਸ ਮਾ ਦਾ ਜਿਗਰਾ ਵੀ ਵਾਹਿਗੁਰੂ ਕਿਸੇ ਨੂੰ ਏਨੇ ਦੁੱਖ ਨਾ ਦਵੇ ਜ਼ਿੰਦਗੀ ਚ
@mukul9360
@mukul9360 9 месяцев назад
ਬਿੱਲਕੁਲ ਜੀ
@GurnekSingh-l6c
@GurnekSingh-l6c 7 месяцев назад
ਬਹੁਤ ਦੁਖ ਭਰੀ ਕਹਾਣੀ ਐ ਸ਼ੁਕਰ ਐ ਲੜਕੇ ਨੇ ਵਾਹਿਗੁਰੂ ਜੀ ਸੱਭ ਠੀਕ ਕਰੇ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️💚
@arshsohi5062
@arshsohi5062 10 месяцев назад
Main fast tym Puri interview suni aa sun k rooh kamb gyi waheguru ina mada tym kise te na aye waheguru hamesha khush rkhn 😢😢😢😢
@souravbanga5263
@souravbanga5263 10 месяцев назад
I also ❤👍
@instantinsights.
@instantinsights. 10 месяцев назад
Biggest thing is the way she talk .. the way she explain.. the way she speak the truth .. it’s commendable 🫡 Lots of respect for this lady 🙏🫡 God bless u all 🙌🙌 I wish u good luck ahead in life👍🙏❤️ Loads of love n blessings n good wishes from Canada 🇨🇦
@amanmehra2061
@amanmehra2061 10 месяцев назад
ਸੁਣ ਕੇ ਹੀ ਰੋਣਾ ਅਯ ਰਿਆ ਤੇ ਜਿਨੇ ਆਪਣੇ ਸਰੀਰ ਤੇ ਦੁੱਖ ਝੱਲੇ ਓਹਦਾ ਕਿ ਹਾਲ ਹੋਣਾ
@SarbjeetKaur-ux7uq
@SarbjeetKaur-ux7uq 10 месяцев назад
Din vich pata nahin kini var rona aunda hoyega.
@sukhkaur3377
@sukhkaur3377 10 месяцев назад
ਬਹੁਤ ਦੁੱਖ💔 ਹੋਇਆ ਕਹਾਣੀ ਸੁਣ ਕੇ ਵਾਹਿਗੁਰੂ ਤੁਹਾਡੇ ਪਰਿਵਾਰ ਮੇਹਰ ਕਰੇ 🙏🙏🙏🎉🤗🤗❣️
@udheyveerpratapsinghbhangu1236
@udheyveerpratapsinghbhangu1236 9 месяцев назад
Waheguru Ji Mehar kryo
@Dutt-ff
@Dutt-ff 8 месяцев назад
ਸੱਚੀਂ ਜੀ ਮਨ ਬਹੁਤ ਦੁਖੀ ਹੋਇਆ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ।ਪਰ ਇਹਨਾਂ ਨੇ ਆਪਣੀ ਨੂੰਹ ਨੂੰ ਧੀ ਵਾਂਗ ਸਮਝਿਆ ਇਹਨਾਂ ਦੀ ਇਹ ਸੋਚ ਬਹੁਤ ਵਧੀਆ ਲੱਗੀ ਜੀ 🙏🙏
@jaswinderkaur1954
@jaswinderkaur1954 9 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਤੇ ਵਾਹਿਗੁਰੂ ਜੀ ਅਸੀਂ ਵੀ ਇਹ ਵੀ ਅਸੀਂ ਬਹੁਤ ਕੁਝ ਕਟਿਆ ਹੈ ਵਾਹਿਗੁਰੂ ਜੀ ਦੀ ਮੇਹਰ ਨਾਲ ਹੁਣ ਸ਼ਭ ਕੁਝ ਠੀਕ ਹੈ ਜਦੋਂ ਦੇ ਗੁਰਬਾਣੀ ਦੇ ਨਾਲ ਜੁੜੇ ਹਾਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਜਿਵੇਂ ਸਾਡੇ ਤੇ ਵਾਹਿਗੁਰੂ ਜੀ ਨੇ ਮੇਹਰ ਕਰੀ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ ਵਾਹਿਗੁਰੂ ਜੀ
@anjalidhingra0077
@anjalidhingra0077 10 месяцев назад
Rab kare tuhadi life ch hun koi vi problem na avee🙏🏻🙏🏻♥️♥️ more respect more love to u🫶🏻🧿✨god bless you nd your family
@gurarpansingh3475
@gurarpansingh3475 9 месяцев назад
ਲੋਕ ਤਾਂ ਬੇਸ਼ਰਮਾਂ ਵਾਲੇ ਉਹ ਕਮੈਟ ਕਰਦੇ ਹਨ ਜਿਨ੍ਹਾਂ ਨੂੰ ਕਿਸੇ ਦਾ ਦੁੱਖ ਦੇਖਕੇ ਜਾਂ ਸੁਣਕੇ ਵੀ ਤਕਲੀਫ ਨਹੀਂ ਹੁੰਦੀ ਕੋਈ ਕਿੰਨੀ ਔਖੀ ਨਰਕ ਭਰੀ ਜ਼ਿੰਦਗੀ ਕੱਟ ਕੇ ਆਪਣੇ ਬੱਚਿਆਂ ਦੇ ਸਹਾਰੇ ਜ਼ਿੰਦਗੀ ਜਿਊਣ ਲੱਗਿਆ ਹੈ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਔਰ ਕਿਆ ਜਾਨੇ ਪੀੜ ਪਰਾਈ ਸੱਭ ਤੋਂ ਪਹਿਲਾਂ ਤਾਂ ਸ਼ਰੀਕ ਤੇ ਰਿਸ਼ਤੇਦਾਰ ਭੌਂਕਣ ਲੱਗਦੇ ਹਨ ਬਾਕੀ ਲੋਕ ਉਹ ਭੌਂਕਦੇ ਹਨ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਇੱਜ਼ਤ ਨਹੀਂ ਹੁੰਦੀ ਥੋੜੇ ਜਿਹੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਹੁੰਦਾ ਹੈ ਤੇ ਕਿਸੇ ਦੀ ਸ਼ਘੱਰਸ ਭਰੀ ਕਹਾਣੀ ਸੁਣਕੇ ਤੇ ਦੇਖਕੇ ਮਨ ਵਿੱਚ ਤਰਸ ਆਉਂਦਾ ਹੈ ਉਹ ਲੋਕ ਬਹੁਤ ਸੋਚ ਸਮਝਕੇ ਕੁਮੈਂਟ ਕਰਦੇ ਹਨ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਜਿੰਨੇ ਅੱਜ ਤੁਸੀਂ ਰੋਟੀ ਜੋਗੇ ਕਰਤੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਜਿਹੜੇ ਕੁੱਤਿਆਂ ਵਾਂਗੂੰ ਭੌਂਕਦੇ ਨੇ ਉਨਾਂ ਨੂੰ ਭੌਂਕਣ ਦੋ ਉਹ ਆਦਤ ਤੇ ਮਜਬੂਰ ਹੋਣਗੇ ਤੁਸੀਂ ਆਪਣੇ ਪੁੱਤ ਨੋਹਾਂ ਨਾਲ ਮਿਲਕੇ ਵਧੀਆ ਜ਼ਿੰਦਗੀ ਬਤੀਤ ਕਰੋ
@jannatsandhu757
@jannatsandhu757 10 месяцев назад
Schii rona ageya tuhadi story sun k waheguru ji tuhada hmesha saath de...🙏🙏hmesha tuhada dhyaan rakhe...🙏🙏❤️❤️
@jotgill802
@jotgill802 10 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਹੈ ਦੀਦੀ ਜੀ ਤੁਹਾਡੇ ਸਾਰੇ ਪਰਿਵਾਰ ਤੇ
@Arora005
@Arora005 10 месяцев назад
I don't have words to speak because I don't think there can be anyone better than you who endured all the sorrows silently you are very strong and I pray that God gives you lots of happiness...❤️✨
@ArmaanDhillon-cm1yl
@ArmaanDhillon-cm1yl 10 месяцев назад
LLP loklp8ikiko..
@Ruhi-u8l
@Ruhi-u8l 10 месяцев назад
God bless you sonia maa❤❤❤.....bs koi word nhi tuhdi story agye 😢...bs hun khush rho apne bchya naal❤
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@MAUR_WALA.295
@MAUR_WALA.295 10 месяцев назад
❤ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ❤
@Kaladhaliwal82
@Kaladhaliwal82 10 месяцев назад
ਸੱਸ ਤੇ ਨੂੰਹ ਨਾਲੋ ਵੀ ਜਵਾਨ ਲੱਗਦੀ ਜੇ ਦੋਨੋ ਇਕੋ ਜਿਹੀਆਂ ਲੱਗਦੀਆਂ ਨੇ ਏਦਾਂ ਜੇ ਬੰਦਾ ਅਮਲੀ ਸ਼ਰਾਬੀ ਹੋਵੇ ਜ਼ਿੰਦਗੀ ਮੁਸ਼ਕਿਲ ਜੇ ਕੱਢਣੀ ਸਾਰੇ ਵਾਸਤੇ 💯 ✅
@Keeratkalervlogs2068
@Keeratkalervlogs2068 10 месяцев назад
ਜ਼ਿੰਦਗੀ ਜਜ਼ਬਾਤ ਜ਼ਿੰਦਾ -ਬਾਦ ❤❤
@baljitsinghz
@baljitsinghz 10 месяцев назад
ਬਹੁਤ ਸੋਹਣੀ ਸੰਘਰਸ਼ ਵਾਲੀ ਕਹਾਣੀ ਹੈ। ਪਰ ਲੋਕ ਤਾਂ ਗ਼ਲਤ ਸੋਚ ਵਾਲੇ ਹਜ਼ਾਰ ਗੱਲਾਂ ਕਰਦੇ ਹਨ। ਦੁਨੀਆ ਦੀ ਕਦੇ ਚਿੰਤਾ ਨਾ ਕਰੋ ਅਪਣੇ ਕੰਮ ਵਿੱਚ ਅੱਗੇ ਵੱਧ ਦੇ ਜਾਓ। ਸਾਡੀ ਅਪਣੀ ਖੁਸ਼ੀ ਵਿੱਚ ਲੋਕ ਕਦੇ ਖੁਸ਼ ਨਹੀਂ ਹੋ ਸੱਕਦੇ। ਪ੍ਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰਖੇ।
@kavitachoudhary7340
@kavitachoudhary7340 9 месяцев назад
Lots of respect this lady 💗😢🙌
@inderghumman7449
@inderghumman7449 10 месяцев назад
ਵਾਹਿਗੁਰੂ ਜੀ ਹਮੇਸ਼ਾ ਸਾਰਿਆ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ🙏
@navjot473
@navjot473 10 месяцев назад
ਭੈਣ ਸੇਮ ਸਟੋਰੀ ਆ ਮੇਰੀ ਜਿਸ ਤੇ ਗੁਜਰਦੀ ਆ ਉਸਨੂੰ ਹੀ ਪਤਾ ਹੁੰਦਾ ਜੋਂ ਤੁਹਾਡੇ ਮੇਰੇ ਨਾਲ ਹੋਇਆ ਕਿਸੇ ਵੀ ਧੀ ਭੈਣ ਨਾਲ ਨਾ ਹੋਵੇ ਬਹੁਤ ਔਖਾ ਕਲੇ ਰਹਿਣਾ ਘਰਵਾਲੇ ਤੋ ਬਿਨਾ
@chanchalsingh9938
@chanchalsingh9938 10 месяцев назад
ਬਹੁਤ-ਬਹੁਤ ਵਧੀਆ ਭੈਣ ਚੜਦੀ ਕਲਾ ਚ ਰਹੁ ਬਹੁਤ-ਬਹੁਤ ਵਧੀਆ ਪਰਵਾਰ ❤❤❤❤
@HarminderSinghMajar
@HarminderSinghMajar 7 месяцев назад
😢😢 ਬਹੁਤ ਦੁੱਖ ਹੋਇਆ ਭੈਣ ਦੀ ਕਹਾਣੀ ਸੁੱਣ ਕੇ ਬਹੁਤ ਧੱਕਾ ਹੋਇਆ ਤੁਹਾਡੀ ਕਹਾਣੀ ਸੁੱੱਣ ਕੇ ਮੱਨ ਬਹੁਤ ਦੁੱਖੀ ਹੋਇਆ ਅੱਖਾਂ ਵਿੱਚੋਂ ਰੋਣਾ ਨਿਕਲ ਆਇਆ ਪ੍ਰਮਾਤਮਾ ਤੁਹਾਨੂੰ ਹਿੱਮਤ ਬਖਸ਼ੇ ਹਮੇਸ਼ਾ ਖੁਸ਼ ਰੱਖੇ ਇਹੋ ਜਿਹਾ ਦੁੱਖ ਪ੍ਰਮਾਤਮਾ ਕਿਸੇ ਨੂੰ ਦੇਵੀ 😢😢😢😢😢😢
@happycanada8720
@happycanada8720 9 месяцев назад
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ❤❤❤❤
@nehasharma-xv5lq
@nehasharma-xv5lq 10 месяцев назад
Really menu rona aagya sun k tuhadi interview 😢😢😢 sorry ma v kite glt soch bethi c tuhade bare video dekh k Sorry rab kade na kare eda kise kudi nl Salute aa tuhanu ik small vlog nl apa kise nu nhi jann skde proof hogya tuhdi jagha ma hundi mar jandi shyd salute again didi 🙏🙏
@ramandeepgill1805
@ramandeepgill1805 9 месяцев назад
bhen ne bhut hinmat rakhi aa te hun ohnu pura haq a jeon da duniyan da km a bolna tuc enjoy kro life apni❤❤❤❤❤ kyuk jwani khrab hogyi jo bchi life aa oh jeon dyo bhen nu❤❤
@harjitkaur9545
@harjitkaur9545 10 месяцев назад
Inne sohne chehre de piche inna jyada dard, waheguru ji mehar krn sab te
@mangigill6639
@mangigill6639 10 месяцев назад
Very hard touching and very emotional storyline. Sonia is superwoman because of what she has been through very very strong young lady. God bless you and your family
@familyfitnessvlogs8295
@familyfitnessvlogs8295 10 месяцев назад
Dil to blessing hai Sonia di thodi family nu rabb kra hun koi dukh na aya Khush raho hamesha Love u so much ❤😢😢
@Sarvansinghasr147
@Sarvansinghasr147 10 месяцев назад
ਬਹੁਤ ਦੁੱਖ ਹੋਇਆ ਇਹ ਕਹਾਣੀ ਸੁਣ ਕੇ ਇੰਨਾ ਦੇ ਪਤੀ ਤੇ ਸਹੁਰੇ ਪਰਿਵਾਰ ਨੁੰ ਇਕੋ ਗੱਲ ਕਹਿਣਾ ਕੁੱਤੇ ਨੂੰ ਖੀਰ ਪਾਈ ਪਰ ਉਹਨਾ ਨੂੰ ਪੱਚੀ ਨਹੀ । ਬਹੁਤ ਵਧੀਆ ਪ੍ਰਵਾਰ ਚੰਗੀ ਸੁੰਦਰ ਘਰਵਾਲ਼ੀ ਦੋ ਬੇਟੇ ਰੱਬ ਨੇ ਬਹੁਤ ਅਨਮੋਲ ਰਤਨ ਦਿੱਤੇ ਸੀ ਪਰ ਉਸ ਬੰਦੇ ਕੋਲੋ ਸਾਬਾਲੀਆ ਨਹੀ ਗਿਆ ।
@MeharSidhu1313
@MeharSidhu1313 10 месяцев назад
Mere same story hun chlde paye aa mere ik bete aa te mai apne mummy ghar rehne o mera saura depty superident hai mere koi nhi sunwaye hoye
@HiyanSingh-o7n
@HiyanSingh-o7n 10 месяцев назад
@@MeharSidhu1313😢
@Sarvansinghasr147
@Sarvansinghasr147 10 месяцев назад
@@MeharSidhu1313 ਤੁਸੀ ਕਿਥੇ ਦੇ ਰਹਿਣ ਵਾਲੇ ਹੋ ਅਸੀ ਤੁਹਾਡੀ ਮਦਦ ਜਰੂਰ ਕਰਾ ਗੇ।
@MeharSidhu1313
@MeharSidhu1313 10 месяцев назад
@@Sarvansinghasr147 patiala plz help kro
@Kaurdeep735
@Kaurdeep735 10 месяцев назад
Shai gal bhene mere pape di deth hogi c 15 sal di c meri marriage krvti bhua ne 7 class vich pardi c khndi ape study krva denge ,,,,,,,pregnant hogi pta ni c jawk kive hunda oh 8 sal bhada c roj daru nal dak ke aunda jameen v ghene c mangro pta lgyia chl munda hogia kharcha meri dindi c fr veera pind legia outhe rahi 3 sal veere di marriage hogi bhabi sreeka krn lgyi fr ma sochia veere da ghr kyo kharb krna dukhi hoke gold sale krke manila ahgi munde 10 class completely krvti meri mumy bhabi veere ne chal,hun 4 sal bhad jake munda le ahi chal maa putt vdia time kadi jne vdia roty khai jane 😊waheguru bas sada sota ja ghr bana deve ❤❤
@sadhvibhatia3448
@sadhvibhatia3448 10 месяцев назад
Sonia mam is great itne struggle ke baad bi aap strong ho and apki family bi nazar na lge aap logo ko kisi ki bi
@SushilThakur-pp7pf
@SushilThakur-pp7pf 3 месяца назад
सोनिया जी मेरा दिल रो रिहा है कि आप नाल दुख भरी जिंदगी जी रहे सी मैं भगवान जी से प्रार्थना करता हूं आप और आप के बच्चें को बहुत बहुत तरक्की देबे और सुहरे परिवार को देखना किया हाल होगा सोनिया जी 🙏
@ambbii945
@ambbii945 10 месяцев назад
I literally got goosebumps and started crying..😶😩
@keshvisharma6064
@keshvisharma6064 10 месяцев назад
God bless you guys ❤ stay always blessed happy and healthy 😊 jina tuc bardash kita hai n apni life ch dhaan ho tuci ☹️ #staystrong❤️
@paramjitkaur4816
@paramjitkaur4816 10 месяцев назад
I wish your family to progress more.Mam your son is saying right.Enjoy your life
@vishakhafotedar2730
@vishakhafotedar2730 10 месяцев назад
Sachi rona aa gya Sonia maa don't worry tuse khush raho god bless u and your family members and love you sonia maa ❤️❤️❤️❤️❤️❤️
@pallvikhurmeee4680
@pallvikhurmeee4680 10 месяцев назад
Schi Rona aagya sun k bht dukh hoya waheguru Mehr bhrya hath rkhe thode parivaar te
@ramanghotra7165
@ramanghotra7165 10 месяцев назад
ene dard vekhe tuc 😢😢 wmk hun family te always be happy hope thude vargi sasu maa mile meinu 🎉
@karandhawan6259
@karandhawan6259 10 месяцев назад
Dil ton saute aunty ji kyu ki jo struggle krke tusi ajj jis mukam te paunche parmatma har ikk di dhee behan de karm change rakhe always respect Girl
@nidhibhardwaj9270
@nidhibhardwaj9270 10 месяцев назад
Rabb sohni shakla den to acha kismat vdiya deve kittna dukh dekhya ini sohni kudi ne 😔😔
@shindasingh4452
@shindasingh4452 10 месяцев назад
Sahi keha
@preetsharma1450
@preetsharma1450 9 месяцев назад
Tusi bhot lucky ho jina nu ene vadia putt mile aa ji or rahi gal shonka di hub tk bhot dukh dekhe aa j hun change din aye aa ta lok de agg lgdi aa tusi apne shonk pure kro g duniya ta bhot kutti cheez aa eh Kise nu ni jeon dinde
@surjeetkour2574
@surjeetkour2574 10 месяцев назад
Dear tussi bahot brave lady ho waheguru tuhadi family nu chardikla bkshe ❤️
@ER_Baba108
@ER_Baba108 8 месяцев назад
Proud of you mam tussi bohat kujj seha life ch . Meri eyes ch paani aa gya tuhadi story sun ke. Tussi bohat brave ho . Tussi ehni majboori ch v kaddi galat faisla ni leya. Jo insaan apne maade hallat ch v apni izzat ni bechda te success v hundi duniya ohnu hamesha salute krdi. Hamesha hasde te khush raho god bless you😇
@reenasharma224
@reenasharma224 10 месяцев назад
Bahut hi himati ho aap... speechless..bahut dukh saha hai apne🙏🙏
@Kahna_rajput
@Kahna_rajput 10 месяцев назад
I just love this lady.. 😘🧿 mata rani hamesha Ap per apna hath banaye rakhe.. love you aunty
@simreetbrar2565
@simreetbrar2565 10 месяцев назад
feeling so sad after hearing ur story😢.....God bless whole lovely family🙏❤🧿
@kakabhamra1140
@kakabhamra1140 10 месяцев назад
I have never seen someone like you, you are very brave. Because of you, a single woman will get bravery, ❤❤❤❤
@kuldeepkuur6423
@kuldeepkuur6423 8 месяцев назад
ਬਹੁਤ ਦੁਖਦਾਈ ਜਿੰਦਗੀ ਕੱਟੀ ਹੈ ਤੁਸੀਂ ਮੈਂ ਕੁਝ ਇਸ ਤਰ੍ਹਾਂ ਦੀਂ ਜਿੰਦਗੀ ਕੱਟੀ
@HarneetKalas-nf8nd
@HarneetKalas-nf8nd 10 месяцев назад
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@AlishaBalaa
@AlishaBalaa 10 месяцев назад
ਤੁਹਾਡੀ ਸੋਚ ਬੋਤ ਵਾਦੀਆਂ ਵਾ ਤੁਸੀ ਸਚੀ ਤਾੜੀ ਸਟੋਰੀ ਸੋਂ ਕੇ ਅਜ ਅੱਖਾਂ ਸੋਂ ਪਾਣੀ ਆਗਿਆ 🥺🥺ਰੱਬ ਤਾਨੁ ਹਮੇਸ਼ਾ ਕੁਸ਼ ਰੱਖੇ 🫶🏻
@TigerChamp007
@TigerChamp007 10 месяцев назад
ਪੰਜਾਬੀ ਚ ਜੇ ਨਹੀਂ ਲਿਖਣਾ ਆਉਂਦਾ ਤਾਂ ਨਾ ਲਿਖਿਆ ਕਰੋ
@RUPINDERKAUR-l7t
@RUPINDERKAUR-l7t 10 месяцев назад
Heart wrenching story sister...keep going...duniya nu kon jit skeya
@darshgupta3635
@darshgupta3635 10 месяцев назад
ਜਿਸ ਤੇ ਬੀਤ ਦੀ ਹੈ ਪਤਾ ਉਸਨੂੰ ਹੀ ਲਗਦਾ ਹੈ। ਮੇਰੀ ਵੀ ਏ ਹੀ ਕਹਾਣੀ ਹੈ। ਕਾਸ਼ ਮੈਂਨੂੰ ਵੀ ਮੋਕਾ ਮਿਲੇ ਮੀਡਿਆ ਸਾਮਣੇ ਆਉਣ ਦਾ।
@DeeepmaanMaan
@DeeepmaanMaan 10 месяцев назад
Omg waheguru ji bhla karo sab da koi insaan dukhi na howe teri bnayi duniya utte eh sab vekh sunke mainu apna dukh bhul janda 😢😢😢
@BalwinderKaur-zq8fi
@BalwinderKaur-zq8fi 10 месяцев назад
It's really sad what you & your sons had to go through but... It would be different story if it was man with the kids, lots of families will be ready to give him their daughter's rishta so why don't people do the same thing for ladies....means support them. Enjoy your every moment with you families. 👍
@KamalGill501
@KamalGill501 10 месяцев назад
Mam I really respect u tusi bahut sohni life spend karde ho thuade bache thuade naal naa eh best gal aa jo v galat bolde yaa mam lai galat sochde ik waar koi ehna da past soch k dekhio appreciate u mam
@VandanaAnand-n3d
@VandanaAnand-n3d 10 месяцев назад
Bahut Rona aaya muje aapki story sun ker God bless both of you ❤❤
@poojaravi..katnoria8258
@poojaravi..katnoria8258 10 месяцев назад
Waheguru ji hamesha khush rakhn tuhanu 🙏❤️
@rajdeepkaur6032
@rajdeepkaur6032 10 месяцев назад
Really Appreciate to this Brave Beautiful nd nice ❤Lady Waheguru Ji Bless You All Forever ❤🙏🏻❤️May You Live Long Stay Blessed And Healthy ❤🙏🏻
@attitudegaming77763
@attitudegaming77763 23 дня назад
Dii tosi bhot shi o jindghi ik vaar mildi aa tosi apni marji naal ji skde o❤🙏🏻🙏🏻
@simmidhalival1313
@simmidhalival1313 10 месяцев назад
I literally cry after watching this😢
@anchal_rajput.06
@anchal_rajput.06 10 месяцев назад
Super strong woman ever ❤😢😢😢stay strong and blessed sonia mumma ❤ ehoja husband Milan de baawzood eh ohna da shraad karde ajj v seriously hands off you 🙏🏻❤rabb eh family ne blessed rakhe ❤❤🎉
@swatiadiyal1652
@swatiadiyal1652 10 месяцев назад
Aaj tk ka sbse best interview ❤❤❤❤❤
@jasleenkaur639
@jasleenkaur639 10 месяцев назад
Salute a tuhanu sis respect ye pehla vi bhut kardi si hun hor hogi sade dil vich❤
@ashcroftriverinn5790
@ashcroftriverinn5790 10 месяцев назад
True daughter of Punjab. Brave sister
@raivndersingh3741
@raivndersingh3741 10 месяцев назад
ਰੱਬ ਤੁਹਾਨੂੰ ਹੋਰ ਤੱਰਕੀ ਬਖਸ਼ੇ
@yashisharma5533
@yashisharma5533 10 месяцев назад
❤❤ sonia mam u r great ... may mata rani olwayzzz bless uh
@Aujlaaa
@Aujlaaa 10 месяцев назад
I can deeply feel her pain my life is similar to her but i am boy but girl life is more harder than boy
@hloji7953
@hloji7953 10 месяцев назад
ਯਾਰ ਦੁੱਖ💔 ਬਹੁਤ ਹੋਇਆ ਕਹਾਣੀ📖 ਸੁਣਕੇ ਪਰ ਸੱਸ ਤਾਂ ਨੂੰਹ ਲੱਗਦੀ ਤੇ ਨੰਹੂ ਤਾਂ ਸੱਸ ਲੱਗਦੀ ਹੈ ਪਰ ਹੋਇਆ ਬਹੁਤ ਮਾੜਾ
@thelifecoach7571
@thelifecoach7571 10 месяцев назад
Bilkul sayi keha
@harpalsandhu9242
@harpalsandhu9242 10 месяцев назад
ਬਾਈ ਏਨੇ ਦੁੱਖ ਬੜੇ ਦੇਖੇ ਤਾਂ ਕਰ ਕੇ ਫ਼ਰਕ ਲਗਦਾ 😅😅😅
@parweenparmar4988
@parweenparmar4988 10 месяцев назад
ਸੱਚੀ ਗੱਲ ਹੈ
@jinderpoohla
@jinderpoohla 10 месяцев назад
ਸਹੀ ਕਿਹਾ ਬਾਈ ਸੱਸ ਬਣ ਗਏ ਸੱਸ ਬਣ ਕੇ ਰਹੋ ਜੀ ਨਹੀ ਨੂੰਹ ਤੇ ਵੀ ਮਾੜਾ ਅਸਰ ਹੋਣ ਲੱਗੇ ਟਾਈਮ ਨਹੀ ਲੱਗਦਾ
@akaur4090
@akaur4090 10 месяцев назад
ਬਾਈ ਜੀ ਉਂਜ ਤਾਂ ਹਰ ਕੋਈ ਆਪਣੀ ਸਮਝ ਅਨੁਸਾਰ ਕੁਮੈਂਟ ਕਰਦਾ ਪਰ ਇਸ ਤਰ੍ਹਾਂ ਲਿਖਣਾ ਨਹੀਂ ਚਾਹੀਦਾ , ਸੱਸ ਸੋਹਣੀ ਸੀ ਪਰ ਕਿਸਮਤ ਦੇਖ ਲਵੋ ਹੋ ਸਕਦਾ ਨੂੰਹ ਨੂੰ ਜ਼ਿਆਦਾ ਪਿਆਰ ਮਿਲਦਾ ਹੋਵੇ ਸੱਸ ਕੋਲੋਂ । ਸੁਹੱਪਣ ਹੀ ਸਭ ਕੁਝ ਨਹੀਂ ਹੁੰਦਾ । ਮੈਨੂੰ ਤਾਂ ਇਹੀ ਲੱਗਦਾ । ਸੋਹਣੀ ਤਾਂ ਕਿਸਮਤ ਹੋਵੇ ।
@gurkiratsahni9977
@gurkiratsahni9977 7 месяцев назад
Bhut vdya story hai God bless you hmesha chrdikala ch rkho us family nu waheguru ji
@manjinderkaur4211
@manjinderkaur4211 9 месяцев назад
ਬਹੁਤ ਵਧੀਆ ਸੋਚ ਭੈਣ ਮੇਰੀ ਦੀ ਆਲ ਦ ਬੈਸਟ❤❤
@dikshasheetal6491
@dikshasheetal6491 10 месяцев назад
sachi gl sonia di bhut strong main bhut royiii tuhadi video dekh ke kyunki jo v tyc keha dunia oda di hai sachi gl hai
@lovelykaur6513
@lovelykaur6513 10 месяцев назад
Mam tuc bot intelligent ho ..tuhnu bot experience.. salute a ...agr msg read kroge ta reply kreyo
@dalbirnagra7885
@dalbirnagra7885 10 месяцев назад
Waheguru Ji hamesha jindgi ch tohanu khush rakhan 🥰🙏
@NirwairVirk-qd3oh
@NirwairVirk-qd3oh 10 месяцев назад
ਗੱਲਾਂ ਜਦ ਪਯਾਰ ਦਾ ਮੇਂ ਤੇਰੇ ਸੰਗ ਖਾੱਕੇ ਕਰਦਾਂ ਸੱਡਦੇ ਗਵਾਂਡੀ ਸਾਰੇ ਚੌਕੇਂ ਚੇ ਬੈਠੀਂ ਦਾ ਮੇਂ ਊਤਲਾੱ ਕਮਂ ਭੱਜ ਭੱਜ ਕਰਦਾਂ ਸਬਜ਼ੀ ਨੂੰ ਤੜਕਾ ਲਾ ਕੇ ਭਾਂਡੇ ਸ਼ਬ ਕਰਕੇ ਤੇਰੇ ਜਦ ਲਾਗੇਂ ਧਰਦਾ ਮਾਜਂਦੀ ਜਦ ਤੂੰ ਭਾਂਡੇ ਧੌ ਧੌ ਮੈਂ ਏਕ ਏਕ ਧਰਦਾ ਹਾਂ ਨਾਲ ਜਦ ਜ਼ੀ ਜ਼ੀ ਕਰਦੀਂ ਸੱਡਦੇ ਗਵਾਂਡੀ ਨੀਂ ਅਮਲੀ ਦੀ ਨਾ਼ਰ ਦੀ ਏਹੌ ਨਿਸ਼ਾਨੀ ਨੀਂ
@AbhijotsinghkangKang
@AbhijotsinghkangKang 10 месяцев назад
Ek .gall..bhut .vadhiya..lagi..tusi .tusi..apna..bacha..nahi..chada..salut .va..mam..tanu..loki..10..saal..da..chad..jandiya..va..👍👍👍👍👍💯💯❤️❤️
@NavNatt-ke9iq
@NavNatt-ke9iq 10 месяцев назад
Aunty thodi story sun k schi rooh drdi aa..pr lok kse de ni aj kl mra bchpn b sara khrb e niklea bs umed agya sb vdia hoya ...wmk thode ta
@kuldeepsidhu5154
@kuldeepsidhu5154 10 месяцев назад
ਬਹੁਤ ਮਾੜਾ ਹੋਈਆ ਧੰਨ ਹੈ ਤੁਸੀਂ ਰਬ ਮੋਹਰ ਕਰੈ ਕਈ ਲੋਕ ਬਹੁਤ ਮਾੜੈ ਹੁਦੈ ਨੇ
@gurkirpalsingh2974
@gurkirpalsingh2974 Месяц назад
Rab kare tuhadi life ch hun koi vi problen na avee more respect more love to u God bless you nd your family❤❤
@randhawabtla2973
@randhawabtla2973 10 месяцев назад
Waheguru ji parivar te Mehar pariya hath Rakhe ❤,🙏
@samkhora5284
@samkhora5284 10 месяцев назад
Bohat acha lga dakher sonker mare ankho k ansu band he nhi hoy asa lag rha tha jese me apni life ke khani bta rhi hno per me y he duwa kerte k ap ase he hmysha muskurate rho hste rho or khub tarkki kro 🙏🙏🙏
@onetapgamingff6640
@onetapgamingff6640 10 месяцев назад
Di mai ta Ron hi lag gayi 😭yr kina kuch seha tusi 😔 par hun tuhade bacche bhut hi badiya hai mata Rani Mehar bharaya 🙌 rakhen tuhade te 🙏
@Unknown-qm9jq
@Unknown-qm9jq 10 месяцев назад
Mere nal v same hoa bs mai sohre Ghar hee rhi mai v bhot struggle kita pr aj menu pura hak mil ga mai sohre Ghar bhot aokha kta
@gurpreetkarda6319
@gurpreetkarda6319 10 месяцев назад
Very brave woman, go ahead, don’t worry about people what they are saying. Keep it up 👍. Love you and your family. Very handsome boys 👍. God bless you 🙏🌹.
@renusaini4986
@renusaini4986 9 месяцев назад
God bless u ma apki story sunkar bht dukh hua bht struggle kiya ap n lyf m 😢 salut h apko meri ma❤apko aage bht kamyabi milti rhe dhany ho anku bro apko aise ma mili 🙏🥰 love u ma 😘🤗
@786simmu
@786simmu 10 месяцев назад
I proud of you mam really I'm your fann God bless you 😘😘🥰 sweet family 🥰
@poojagrewal-hw9bo
@poojagrewal-hw9bo 10 месяцев назад
You are a inspiration of all women ❤
@hundalsaab3706
@hundalsaab3706 10 месяцев назад
but run kaim puri 😍😋
@luckymaan415
@luckymaan415 10 месяцев назад
​​@@hundalsaab3706ghlt nhi boli da bhra kise nu eeh v kise di dhee bhen aa .
@rumeetkaur
@rumeetkaur 10 месяцев назад
Very nice mentality..so proud of you... You are a high value woman Soniya ji..bless you and your family 🎉❤
@ritikajaitly6802
@ritikajaitly6802 10 месяцев назад
Lots of respect and love for Sonia maa and her efforts,struggle & her lil family ❤❤❤❤
@narinderpandher9606
@narinderpandher9606 10 месяцев назад
Haye kina bura hoya tuhde nl chlo rabb ne sath dita hun ta sukh di roti kha rahe waheguru ji mehr kre
@parminderkaur7284
@parminderkaur7284 10 месяцев назад
Didi koi ni sara kuch thik ho janda , waheguru ji mehar krnge ❤
@monydivya5258
@monydivya5258 10 месяцев назад
Sachi rona agya apna tym yaad aagya sun k😢😢
@taniasharma6383
@taniasharma6383 10 месяцев назад
Salute to u mam 🙏🙏 or ek bat zrur bolna chaugi i m also a mother apke jitna experience to ni h but log Bhot bakwas krte h krne doh aj Acha lga apki life ka ek phase dkh k kitne dukh s ap guzre ho god bless mam always itne pyre bete n bhau h apke bghwn apko ayse he jawan tandursat rkhe bölne doh duniya ko unka to km h jealous to hogy he apki success se👍👍
@manpreetkamboj6197
@manpreetkamboj6197 10 месяцев назад
Waheguru ji ❤❤❤dhee tan har ek di Suki vse
@RajwantKaur-se7vm
@RajwantKaur-se7vm 10 месяцев назад
Bhut strong mam, aam tour te ladies galt raste te chl pendia keh dindia majboori ne kra ta, salute aa tuhanu
@Kaur.brar23
@Kaur.brar23 10 месяцев назад
Salute a mother nu god bless you always
@jashankaur2340
@jashankaur2340 10 месяцев назад
Tusi bhaut dukh dekhe 🥺 Par hun thanu kush dekh k bhaut vadia lagda ❤😊
@ProfessorSKVirk
@ProfessorSKVirk 9 месяцев назад
God Bless U G.Stay Strong G.👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Далее
skibidi army returns (skibidi toilet 77)
00:49
Просмотров 1,1 млн
Homemade Samosa Recipe 😍 | Harman khosa |
17:29
Просмотров 418 тыс.