Тёмный

Special Podcast with Akashdeep Singh | EP 50 | Punjabi Podcast 

Punjabi Podcast
Подписаться 92 тыс.
Просмотров 12 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@gurjantsingh9004
@gurjantsingh9004 3 месяца назад
Congratulations beta I am Gurjant Singh father of Akashdeep Singh IOLCP Dhoula Trident Group
@Sukhdeepsinghkhera0051
@Sukhdeepsinghkhera0051 3 месяца назад
🙏🙏
@PENDU.JATT.LIFE1350
@PENDU.JATT.LIFE1350 3 месяца назад
ਚੰਗਾ ਪੋਡਕਾਸਟ ਵੀ ਸੁਣ ਲਿਆ ਕਰੋ ਲੋਕਾ ਨੂੰ ਸਿਰਫ਼ ਮਸਾਲਾ ਹੀ ਪਸੰਦ ਹੈ ਅੱਜ-ਕੱਲ੍ਹ। ।
@AmritpalSingh-hc9tg
@AmritpalSingh-hc9tg 3 месяца назад
ਬਹੁਤ ਵਧੀਆ ਬਾਈ ਜੀ ਸਾਡੇ ਇਲਾਕੇ ਦਾ ਮਾਨ ਹੈ ਇਹ ਮੁੰਡਾ
@kuljitsinghsekhon2014
@kuljitsinghsekhon2014 3 месяца назад
ਬਹੁਤ ਸੋਹਣੀ ਗੱਲ-ਬਾਤ ੬ ਕੁ ਮਹੀਨੇ ਪਹਿਲਾਂ ਜੈਕਨਾਮਾ ਵੀਰ ਦੇ ਪੇਜ਼ ਉੱਪਰ ਅਕਸ਼ਦੀਪ ਵਾਰ ਪੜ੍ਹਿਆ ਸੀ ਅੱਜ ਗੱਲ-ਬਾਤ ਸੁਣ ਕੇ ਮਹਿਸੂਸ ਹੋਇਆ ਕੇ ਰੱਬ ਉੱਪਰ ਵਿਸ਼ਵਾਸ਼ ਕਰਨ ਵਾਲਾ ਕਦੇ ਹਾਰ ਨੀ ਮੰਨਦਾ ਇਕ ਖਿਡਾਰੀ ਦੇ ਰੂਪ ਵਿੱਚ ਭਾਈ ਬਚਿੱਤਰ ਸਿੰਘ ਵਾਰੇ ਗੱਲ ਕਰਨੀ ਤੇ ਸਿੱਖ ਧਰਮ ਦਾ ਇਤਿਹਾਸ ਪੜ੍ਹ ਕੇ ਹਿੰਮਤ ਆਉਣੀ ਤੇ ਆਪਣੀ ਖੇਡ ਨਾਲ ਜੂਝਣਾ ਸੁਣ ਕੇ ਬੜਾ ਸਕੂਨ ਮਿਲਿਆ ਆਪਣੇ ਧਰਮ ਵਿੱਚ ਗੁਰੂਆਂ ਦੇ ਇਤਿਹਾਸ ਵਿੱਚੋਂ ਹੀ ਆਪਣੀ ਜਿੱਤ ਵੱਲ ਮੁੜਣਾ ਕਾਬਿਲੇ ਤਾਰੀਫ ਹੈ ਨਹੀਂ ਤਾਂ ਅੱਜ ਕੱਲ ਦਾ ਨੌਜਵਾਨ ਸਿੱਖ ਧਰਮ ਦਾ ਇਤਿਹਾਸ ਜਾਂ ਕੋਈ ਵੀ ਕਿਤਾਬ ਨੂੰ ਪੜ੍ਹਣਾ ਚੰਗਾ ਨਹੀਂ ਸਮਝਦਾ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਹੈ ਅਕਸ਼ ਉਲੰਪਿਕ ਵਿੱਚ ਸੋਨੇ ਦਾ ਤਗ਼ਮਾ ਜ਼ਰੂਰ ਜਿੱਤੇ ਤੇ ਵਾਹਿਗੁਰੂ ਹਮੇਸ਼ਾਂ ਅੰਗ ਸੰਗ ਸਹਾਈ ਹੋਣ ਢੇਰ ਦੁਆਵਾਂ
@gaganmalhi1961
@gaganmalhi1961 3 месяца назад
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਮੈਂ ਤੁਹਾਡੇ ਸਾਰੇ ਪੋਡਕਾਸਟ ਸੁਣਦਾ . ਤੁਸੀਂ ਬਹੁਤ ਨਿਡਰਤਾ ਨਾਲ ਆਪਣਾ ਫਰਜ ਨਿਭਾ ਰਹੇ ਹੋ ਆਪਣੇ ਪੰਜਾਬ ਦੇ ਲਈ ਸਾਨੂੰ ਮਾਣ ਹੈ ਤੁਹਾਡੇ ਤੇ । ਵੀਰ ਜੀ ਭਾਈ ਸਤਵੰਤ ਸਿੰਘ ਮਾਣਕ ਨੂੰ ਜ਼ਰੂਰ ਲੈ ਕੇ ਆਉ ਆਪਣੇ ਪਲੈਟਫਾਰਮ ਤੇ ਉਹਨਾ ਦੀ ਬਹੁਤ ਵੱਡੀ ਦੇਣ ਹੈ ਆਪਣੀ ਸਿੱਖੀ ਨੂੰ (human rights ) ਨੂੰ ਮੈਨੂੰ ਬਹੁਤ ਉਮੀਦ ਹੈ ਵੀ ਤੁਸੀਂ ਜਲਦੀ ਓੁਹਨਾ ਨਾਲ ਸੰਪਰਕ ਕਰੋਗੇ.
@Garry.dhillon_
@Garry.dhillon_ 3 месяца назад
Sade pind di Shan aa akashdeep ❤
@JasvirSingh-hj6sf
@JasvirSingh-hj6sf 3 месяца назад
ਬਹੁਤ ਵਧੀਆ ਵੀਰੇ ਇੱਦਾ ਦੀ ਇੱਕ ਮਸਾਲ ਪਿੰਕਾ ਜਰਗ
@kirankaur4504
@kirankaur4504 3 месяца назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@gurpreetsingh-ww4ij
@gurpreetsingh-ww4ij 3 месяца назад
Bhut Vadia Akshdeep putt
@chamkaur_sher_gill
@chamkaur_sher_gill 3 месяца назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dilbagbrar7866
@dilbagbrar7866 3 месяца назад
ਸਾਰਾ ਸੁਣਿਆ ਜੀ ਅਹੌਨ ਵਾਲੇ ਟਾਈਮ ਲਈ good luck
@deepraj_kaurz
@deepraj_kaurz 3 месяца назад
I think rattan veera gets emotional when he talks about sikhism
@PENDU.JATT.LIFE1350
@PENDU.JATT.LIFE1350 3 месяца назад
ਬਹੁਤ ਵਧੀਆ ❤❤🎉🎉
@Ramanpreetkaur-xm5mb
@Ramanpreetkaur-xm5mb 3 месяца назад
ਬਹੁਤ ਵਧੀਆ ਪੌਡਕਾਸਟ ਸੀ ❤
@HEERAx
@HEERAx 3 месяца назад
Boht bdia podcast Rattan bai, hor eve de podcast lyeo bai 🤝
@Balrajsingh-qi2mb
@Balrajsingh-qi2mb 3 месяца назад
ਪੁੱਤਰ ਬਹੁਤ ਬਹੁਤ ਮੁਬਾਰਕਾਂ🎉🎉❤
@NirmalSingh-ll3gu
@NirmalSingh-ll3gu 3 месяца назад
Veer mere sariya brahva nu sat Sri akal g rattan waheguru ji app nu chardikla rkhn g .per y ji podcast da njara hi eve aunda g ❤❤❤ pehle nallo vdiya lga veer g
@kanwaljeetsingh0127
@kanwaljeetsingh0127 3 месяца назад
👏👏👏👏
@RupinderKaur-ui2oo
@RupinderKaur-ui2oo 3 месяца назад
Very good putter ji
@princedhaliwal7140
@princedhaliwal7140 3 месяца назад
Bro tarapal nu leke ayeo
@Happy-hk8gt
@Happy-hk8gt 3 месяца назад
🙌🙌🙌🙌
@manpreetdhillon4919
@manpreetdhillon4919 3 месяца назад
ਬਹੁਤ ਵਧੀਆ ਵੀਰ 👌👌🔥
@livingwordofgodjesuslove6619
@livingwordofgodjesuslove6619 3 месяца назад
Good job brother God bless you live long with best health
@malwinderkaur2801
@malwinderkaur2801 3 месяца назад
Gbu veere
@manidhillon8965
@manidhillon8965 3 месяца назад
Good luck akshdeep our champion 👍👍
@channimoom1313
@channimoom1313 3 месяца назад
ਬਹੁਤ ਵਧੀਆ ਵੀਰ
@DarkGaming-ku7js
@DarkGaming-ku7js 3 месяца назад
❤🙏🏻
@sarbjitkaur4569
@sarbjitkaur4569 3 месяца назад
Good👍
@gamdoorsingh6670
@gamdoorsingh6670 3 месяца назад
ਬਹੁਤ ਵਧੀਆ ਬਾਈ ਜੀ ❤️❤️
@lovepreetsingh-nm3vo
@lovepreetsingh-nm3vo 3 месяца назад
✌🏻✌🏻❤️
@dhillonkuldeep9979
@dhillonkuldeep9979 3 месяца назад
Good luck bro
@Jaspalkaur-k6s
@Jaspalkaur-k6s 3 месяца назад
Bhut badhiya akashdeep put
@sarbjitkaur2441
@sarbjitkaur2441 3 месяца назад
God bless you beta 👍👍🙏
@rajveersidhu6849
@rajveersidhu6849 3 месяца назад
Congratulations bro best of luck apne barnala da naam chamka de
@amangill5563
@amangill5563 3 месяца назад
Nice podcast 👌 👍 👏
@gurwindermand1431
@gurwindermand1431 3 месяца назад
bai ji tusi podcast wll dhyan ght dine ohh hun phala wrga swad nai aounda hun
@panthvirmanes9349
@panthvirmanes9349 3 месяца назад
Bhut wadia
@DesiVlogger395
@DesiVlogger395 3 месяца назад
Congratulations 🎉🎉
@deepalucasingh5410
@deepalucasingh5410 3 месяца назад
Spain kithe auna bai ne
@GurmeetSingh-ot6dq
@GurmeetSingh-ot6dq 3 месяца назад
Very good put god first time ❤
@sukhgrewal7261
@sukhgrewal7261 3 месяца назад
❤❤
@Jacksran1
@Jacksran1 3 месяца назад
Proud of Aksh ❤
@hargobindsingh1052
@hargobindsingh1052 3 месяца назад
Good luck. But tell the how village parents joined in athletics places like S A I and AAFi sports school or other sports departments thanks
@gurwindermand1431
@gurwindermand1431 3 месяца назад
tusi jdo bar gye c odo podcast na krdr vdia c na call te oh gl bndi aw te vad ch bnde v sdd dnde aw
@gurpreetwaraich8818
@gurpreetwaraich8818 3 месяца назад
🔥🤍
@LoveHayer-3
@LoveHayer-3 3 месяца назад
❤❤
@GurmailsinghPumar
@GurmailsinghPumar 3 месяца назад
❤❤
Далее
Mcdonalds cups and ball trick 🤯🥤 #shorts
00:25
Просмотров 354 тыс.
Mcdonalds cups and ball trick 🤯🥤 #shorts
00:25
Просмотров 354 тыс.