Тёмный
No video :(

Special Podcast with Dr. Sewak Singh | SP 17 | Punjabi Podcast 

Punjabi Podcast
Подписаться 88 тыс.
Просмотров 32 тыс.
50% 1

#punjabipodcast #drsewaksingh #rattanspodcast
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 164   
@KlaaKaur
@KlaaKaur 11 месяцев назад
ਸਵਾਲਾਂ ਦਾ ਕਿਵੇਂ ਬਕਮਾਲ ਜਵਾਬ ਦਿੱਤਾ ਹੈ ਡਾਕਟਰ ਸਾਹਬ ਜੀ ਨੇ, ਖਾਸ ਕਰਕੇ ਆਗੂ ਵਾਲੀ ਗੱਲ ਦਾ। ਸਵਾਲ ਪੁੱਛਣ ਵਾਲੇ ਵੀ ਉੱਚੀ ਚੇਤੰਨ ਸੱਤਾ ਵਲੇ ਚਾਹੀਦੇ ਆ।
@navkaransinghsidhu
@navkaransinghsidhu 11 месяцев назад
ਰਤਨ ਵੀਰੇ ਇਹਨਾਂ ਨਾਲ਼ ਹੋਰ ਪੌਡਕਾਸਟ ਕਰੋ, ਬੇਨਤੀ ਐ ਜੀ ।
@navpreetkaur8581
@navpreetkaur8581 Год назад
ਸਾਡੇ ਵਿਦਵਾਨਾਂ ਦੀ ਚੇਤਨਾ ਵਿੱਚ ਆਪਣੇ ਰਾਜ ਦੀ ਗੱਲ ਆਉਣੀਂ ਤੇ ਖੁੱਲ ਕੇ ਗੱਲ ਕਰਨੀ ਤੇ ਆਪਣੇ ਤਰੀਕੇ ਨਾਲ਼ ਸਮਝ ਬਣਾਉਣ ਲਈ ਸੁਨੇਹਾ ਦੇਣਾ ਸਮਝ ਲਵੋ ਸਾਡੇ ਲਈ ਵੱਡੇ ਇਸ਼ਾਰੇ ਨੇ, ਬਾ ਕਮਾਲ, ਦੂਰਅੰਦੇਸ਼ੀ ਵਾਲੀਆਂ ਗੱਲਾਂ ਕੀਤੀਆਂ ਧੰਨਵਾਦ,ਲੜੀਵਾਰ ਗੱਲਬਾਤ ਦੇ ਕਈ ਪੌਡਕਾਸਟ ਜਰੂਰ ਕਰੋ ਕਿਉਂਕਿ ਗੱਲਾਂ ਸੱਚਮੁੱਚ ਦੇਸੀ ਘਿਉ ਵਰਗੀਆਂ ਸਨ ਧੰਨਵਾਦ।
@gsdhillon9748
@gsdhillon9748 Год назад
ਬਹੁਤ ਵਧੀਆ ਕੀਤਾ ਧਾਲੀਵਾਲ ਸਾਹਿਬ ਡਾਕਟਰ ਸਾਹਿਬ ਜੀ ਨੂੰ ਅਕਸਰ ਸੁਣਨ ਦੀ ਤਾਂਘ ਰਹਿੰਦੀ ਆ
@gurvindersinghgill5552
@gurvindersinghgill5552 Год назад
ਬਹੁਤ ਵਧਿਆ ਧਾਲੀਵਾਲ ਜੀ, ਜੋ ਤੁਸੀਂ ਡਾ ਸੇਵਕ ਸਿੰਘ ਜੀ ਨੂੰ ਸੱਦਿਆ
@manbeerkaur2970
@manbeerkaur2970 10 месяцев назад
This is the most wise speaker I saw in my community. He is doing great work , respect ! Do another podcast in future ok different topic !
@davinderjitsinghghuman3833
@davinderjitsinghghuman3833 11 месяцев назад
ਧਾਲੀਵਾਲ ਵੀਰ ਜੀ, ਸ. ਸੇਵਕ ਸਿੰਘ ਨੂੰ ਇਸ ਆਵਾਜ਼ੀ ਲੜੀਵਾਰ ਦਾ ਹਿੱਸਾ ਬਣਾ ਕੇ ਸਾਡੇ ਤੱਕ ਇੰਨੀਆਂ ਕੀਮਤੀ ਗੱਲਾਂ ਪਹੁੰਚਾਉਣ ਲਈ ਧੰਨਵਾਦ। ਸਰਦਾਰ ਸਾਹਿਬ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ੀ ਦੇ ਸ਼ਬਦ ਵੀ ਪੰਜਾਬੀ ਵਿੱਚ ਅਨੁਵਾਦ ਕਰਕੇ ਆਪਣੇ ਸ਼ਬਦਾਂ ਵਿੱਚ ਲਿਖਣ ਦੀ ਕੋਸ਼ਿਸ਼ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਆਪਣੇ ਸ਼ਬਦਾਂ ਦਾ ਮਹੱਤਵ ਸਮਝਾਉਣ ਲਈ ਹਮੇਸ਼ਾ ਰਿਣੀ ਰਹਾਂਗਾ। ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ।
@simarpreetsinghdhaliwal6518
ਬਾਈ ਯਾਰ ਸੁਆਦ ਆ ਗਿਆ। ਦੱਬੀ ਚੱਲੋ ਕੰਮ
@satwantsingh9351
@satwantsingh9351 11 месяцев назад
Very intellectual person… All Sikhs spl. Punjabis please support this gentleman
@honey_op8608
@honey_op8608 Год назад
ਬਹੁਤ ਵਧੀਆ ਤਰੀਕੇ ਨਾਲ਼ ਗੱਲਬਾਤ ਕੀਤੀ ਭਾਈ ਸਾਹਿਬ ਨੇ ਸਭ ਕੁੱਝ ਅੱਜ ਦਾ ਸੱਚ ਦੱਸਿਆ 🙏🙏👍👍
@navpreetkaur8581
@navpreetkaur8581 Год назад
ਐਂਕਰ ਸਿਰਫ ਦੇਖ ਰਿਹਾ ਹੈ ਪਰ ਸੇਵਕ ਸਿੰਘ ਸਮਝਣ ਤੇ ਮਹਿਸੂਸ ਕਰਨ ਦੀ ਗੱਲ ਕਰਦਾ ਹੈ
@badnamshayeroffical
@badnamshayeroffical 10 месяцев назад
Very nice podcast
@badnamshayeroffical
@badnamshayeroffical 10 месяцев назад
Y ji phone call suru karo
@user-se6ej8mn8f
@user-se6ej8mn8f Год назад
ਬਹੁਤ ਵਧੀਆ ਇਨਸਾਨ ਆ ਡਾ ਸੇਵਕ ਸਿੰਘ
@harpreetsinghmaan2858
@harpreetsinghmaan2858 Год назад
Rooh bahut khush hoi dr saab g nu sun k bahut hi sehaj naal gal kiti a. Waheguru lmmia umran bakshn sanu bahut lod eda de sehaj bularia di ho loka nu bahut sohne treeke naal jaagrook kr skde ne. Sukriya g video post krn lai🙏🙏🌹
@0019994
@0019994 Год назад
ਜੋ ਗੱਲ 36:41 ਤੇ ਕੀਤੀ ਗਈ ਸੀ ਉਸ ਵਿੱਚ ਹੀ Russia (ਰੂਸ) ਤੇ Egypt (ਮਿਸਰ) ਦੇ ਨਾਮ ਵੀ ਪਾਉਣਾ ਚਾਹੁੰਦਾ ਹਾਂ। ਮਿਸਰ ਬਾਰੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉੱਥੋਂ ਦੇ ਲੋਕ ਵੀ ਆਪਣੇ ਦੇਸ਼ ਨੂੰ ਆਪਣੀ ਭਾਸ਼ਾ (ਅਰਬੀ) ਵਿੱਚ ਮਿਸਰ ਹੀ ਕਹਿੰਦੇ ਹਨ ਪਰ ਲੱਗਭਗ ਸਾਰੀ ਦੁਨੀਆਂ ਹੀ ਓਹਨਾਂ ਦੇ ਦੇਸ਼ ਨੂੰ Egypt ਕਹਿੰਦੀ ਹੈ।
@user-cm4vq3yy5r
@user-cm4vq3yy5r 3 месяца назад
ਬਹੁਤ ਸ਼ਾਨਦਾਰ ਵਾਰਤਾਲਾਪ
@HarmaninderSingh-dj3xv
@HarmaninderSingh-dj3xv Год назад
ਵੀਰ ਹੋਰ ਵੀ ਭਾਈ ਸਾਬ ਨਾਲ ਪੌਂਡ ਕਾਸਟ ਕਰਿੳ ਬਹੁਤ ਕੁਝ ਸਿੱਖਣ ਨੂੰ ਮਿਲਿਆ
@jajjifaridkotea1234
@jajjifaridkotea1234 Год назад
Ratan bai request ah sehna pind de sarpanch sukhwinder singh kalkatta de nal podcast kro, eh bhut sujea hoa bnada bhut knowledge wala banda ha, ehdi ik bar mla labh singh uggoke nal behs bhi hoi c mla lab ne media sahney sarpanch nu kiha c mar mar lafdey tnu ander sutea hove
@rajajsingh3132
@rajajsingh3132 8 месяцев назад
Dr. Sewak Singh ji ik Anmulle Heera a Sadi Sikh Kaum da.
@bikramnandha
@bikramnandha Год назад
ਬਹੁਤ ਸਲਾਹਣਯੋਗ ਉਪਰਾਲਾ।
@gagigagi-td7jv
@gagigagi-td7jv Год назад
Aaj bhot vadyia insaan nal gall bat laye dhanwaad Bai
@bittakaleke4795
@bittakaleke4795 Год назад
gurbani ch bahut doonga gyan aa jo har ik kise de samaj nahi aa sakdi
@harpreetsinghsra7253
@harpreetsinghsra7253 Год назад
ਬਹੁਤ ਵਧੀਆ ਜੀ
@chamkaur_sher_gill
@chamkaur_sher_gill Год назад
ਦੇਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏❤❤❤❤❤❤❤❤🌟🌟🌟🌟🌟🌟🌟🌟🌟🌟🌟🌟💯💯💯💯💯
@neetamangat1
@neetamangat1 6 месяцев назад
Ratan Veer 2nd episode jarur kario Dr. Sewak Singh Ji nal, really appreciate for this episode
@sustainableagriculture4236
@sustainableagriculture4236 Год назад
ਜੀਵਨ ਬਦਲ ਦਿੰਦੀਆਂ ਡਾਕਟਰ ਸਾਹਿਬ ਦੀਆਂ ਗੱਲਾ
@jasha9sandhu
@jasha9sandhu 11 месяцев назад
ਸਿੱਖ ਸਮਾਜ ਵਿੱਚ ਖੁੱਲ੍ਹੇ ਵਿਚਾਰ ਦੀ ਕਾਬਲੀਅਤ ਦੀ ਕਮੀ ਮਹਿਸੂਸ ਹੁੰਦੀ। ਖ਼ਾਸ ਕਰਕੇ ਵਿਰੋਧੀ ਵਿਚਾਰ ਨੂੰ ਸਹਿਣਸ਼ੀਲਤਾ ਨਾਲ engage ਕਰਨ ਦੀ।
@GurmantDhaliwal
@GurmantDhaliwal 9 месяцев назад
Waheguru ji election nu bye bye keh devo sarv ਸੰਮਤੀ hi sahi tarika hai
@tarlochangill4119
@tarlochangill4119 Год назад
ਧੰਨਵਾਦ ਰਤਨ ਵੀਰ ਬੇਨਤੀ ਮੰਨਣ ਦੇ ਲਈ
@buntydhaliwal7488
@buntydhaliwal7488 Год назад
Bahut vadya ji khula jhya kam
@KlaaKaur
@KlaaKaur 11 месяцев назад
If only i could meet him, ਬਹੁਤ ਹੀ ਉੱਚੇ ਨੇ ਡਾਕਟਰ ਸੇਵਕ ਸਿੰਘ ਜੀ 🙏🏼
@amansaini16044
@amansaini16044 11 месяцев назад
Bahut vadiya
@BajwaBajwa-qk1xe
@BajwaBajwa-qk1xe Год назад
Punjabi poscast zindabaad
@langeriboys
@langeriboys Месяц назад
Waheguru ji menu samaj pey gai aa
@jsb.whistleblower
@jsb.whistleblower Год назад
ਮੈਨੂੰ ਤਾਂ ਐਂ ਸੀ, BEER biceps ਆਲਾ ਹਿੰਦੀ ਪੋਡਕਾਸਟ ਵਾਂਗੂੰ , ਪੰਜਾਬੀ ਵਾਲਾ ਕਦੋਂ ਆਊ ਕੋਈ, ਪਰ ਇਹ ਪੰਜਾਬੀ ਪੋਡਕਾਸਟ ਦੇਖ ਕੇ ਬਹੁਤ ਖੁਸ਼ੀ ਹੋਈ,,,
@vhyuio
@vhyuio 11 месяцев назад
Brilliant
@user-pq4zv2vm4l
@user-pq4zv2vm4l 11 месяцев назад
ਤਸੱਲੀ ਕਰਾ ਤੀ 🙌
@gurvinderkaur5526
@gurvinderkaur5526 2 месяца назад
Waheguru bless you both Mai koshish kragi fer dubara Panjabi vich hamesha bolan di
@bossfact724
@bossfact724 11 месяцев назад
Waheguru Ji 🙏🙏
@arshsran5571
@arshsran5571 11 месяцев назад
ਡਾਕਟਰ ਸਾਹਿਬ ਬਹੁਤ ਹੀ ਦੂਰਦਰਸ਼ੀ ਤੇ ਸਮਝਦਾਰ ਇਨਸਾਨ ਹਨ ਮੈਨੂੰ ਲੱਗਦਾ ਅੱਜ ਯੁੱਗ ਵਿਚ ਏਦਾ ਦੇ ਇਨਸਾਨਾਂ ਤੋਂ ਖ਼ਾਸਕਰ ਨੌਜਵਾਨਾਂ ਨੂੰ ਜ਼ਰੂਰ ਸਿਖਣਾ ਚਾਹੀਦਾ ਆ ਤਾਂ ਜੋ ਆਉਣ ਵਾਲੇ ਸਮੇਂ ਦੀ ਸਮਝ ਆ ਸਕੇ
@gurnamkaurdulat3883
@gurnamkaurdulat3883 Год назад
ਬਹੁਤ ਡੂੰਘੀਆਂ,ਭਾਵ ਪੂਰਤ,ਅਰਥ ਭਰਪੂਰ ਗੱਲਾਂ।
@luckygrewal4421
@luckygrewal4421 Год назад
Buht vadhyia vichar ne Dr Sewak Singh ji de .......
@manpreetsingh2986
@manpreetsingh2986 Год назад
Iss da hi intezar kr rahe cc
@sarbjotsingh373
@sarbjotsingh373 Год назад
ਬਾਈ ਸੁਖਪ੍ਰੀਤ ਸਿੰਘ ਉਗੋਕੇ ਨਾਲ ਵੀ ਕਰੋ ਗੱਲਾ ਬਾਤਾਂ ਉਹਨਾ ਨੂੰ ਵੀ ਬਲਾਉ
@gurpreetsingh-kn9so
@gurpreetsingh-kn9so Год назад
Bhut vdiaa g
@lovenature1313
@lovenature1313 10 месяцев назад
🙏🙏
@x3sukh
@x3sukh Год назад
ਸੋਚਿਆ ਨੀ ਸੀ ਵੀਰੇ ਕੀ ਇਹਨਾਂ ਨਾਲ ਵੀ podcast ਆਊਗਾ ਕਦੇ 😮
@jagmindersingh7697
@jagmindersingh7697 Год назад
👍👍
@aarsh_rao
@aarsh_rao Год назад
Waheguru di kirpa eho jehe vidwaan hege Sikh kaum kol.... ਸਬਰ ਸੰਤੋਖ
@angadpalsinghbrar8404
@angadpalsinghbrar8404 Год назад
🙏
@sukhpreetchahal4828
@sukhpreetchahal4828 Год назад
ਚੰਗੀਆਂ ਤੇ ਮਹਿੰਗੀਆਂ ਚੀਜਾਂ, ਗੱਲਾਂ ਦੇ ਗਾਹਕ ਹਮੇਸ਼ਾ ਹੀ ਘੱਟ ਹੁੰਦੇ ਆ ਡਾਕਟਰ ਸਾਬ ਜੀ, example video ਦੇ views ਚ ਹੀ ਪਈ ਆ🙏
@immortalcyanogen779
@immortalcyanogen779 Год назад
Dr. Sahib di gall doonghi hundi aa jehri jaldi pakad ch ni aundi par boht hi kamm di gall te raushni paunde aa hmesha dmag te
@HarmaninderSingh-dj3xv
@HarmaninderSingh-dj3xv Год назад
ਵਾਕਿਆ ਗੱਲਾਂ ਸਾਰੀਆਂ ਦੇਸੀ ਘਿਓ ਵਰਗੀਆਂ ਹੀ ਸੀ❤
@DeepGill-gl2ue
@DeepGill-gl2ue 5 месяцев назад
❤❤
@grewalsahejpal138
@grewalsahejpal138 Год назад
Bahut vadia bai
@GurlalSingh-dz3dh
@GurlalSingh-dz3dh Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ
@Sukhpal.Giddarbaha
@Sukhpal.Giddarbaha Год назад
❤🙏
@jaggadakuproduction5953
@jaggadakuproduction5953 Год назад
ਬਹੁਤ ਵਧੀਆ ਵਿਚਾਰ ਡਾ ਸੇਵਕ ਸਿੰਘ ਜੀ
@jagtarsingh0145
@jagtarsingh0145 Год назад
Wahh ji wah❤❤pehli vaar naam suniya c..jdo ehna Diya glla suniya dhan dhan ho gyi🙏🙏
@jagrajsingh7228
@jagrajsingh7228 Год назад
Very good Dr. Sewak singh ji
@user-ym3cn1tt3q
@user-ym3cn1tt3q Год назад
ਬਹੁਤ ਵਧੀਆ ਵਿਚਾਰ ਜੀ
@happysingh9303
@happysingh9303 Год назад
ਰਤਨ ੨੨ ਉਦੋਕੇ ਜੀ ਨੂੰ ਵੀ ਲੈ ਕੇ ਆਵੋ
@kavarbirsingh1725
@kavarbirsingh1725 Год назад
Bahut Sohna podcast veere..
@sarbjotsingh373
@sarbjotsingh373 Год назад
ਬਹੁਤ ਵਧੀਆ ਗੱਲਾ ਕੀਤੀਆ ਬਾਈ
@harpindersingh8924
@harpindersingh8924 Год назад
ਬਹੁਤ ਵਧਿਆ ਵਿਚਾਰ ਸੀ
@pushpindersingh3929
@pushpindersingh3929 Год назад
ਬਹੁਤ ਵਧੀਆ ਤੇ ਗੱਲਾਂ ਸੁਣ ਕੇ ਚੰਗਾ ਲੱਗਿਆ ❤
@ohjattaa
@ohjattaa Год назад
Dil khush ho gya
@user-jg4pz6iy6r
@user-jg4pz6iy6r 11 месяцев назад
ਵੀਰ ਜੀ ਲਗਾਤਾਰ ਵਿਚਾਰ ਹੋਣੀ ਚਾਹੀਦੀ ਡਾਕਟਰ ਸਾਹਿਬ ਜੀ ਨਾਲ ਤੁਹਾਡੇ ਚੈਨਲ ਤੇ
@JasjitSingh-k
@JasjitSingh-k Год назад
Baut vadia podcast Ratan veer.Dr sewak singh ji 🙏🙏🇩🇪🇩🇪
@pardeepgosal3333
@pardeepgosal3333 Год назад
ਬਹੁਤ ਅੱਛੇ 👏
@AadeshBrar-io4bg
@AadeshBrar-io4bg Год назад
ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਗਿਆਨ ਭਰੀਆਂ ਗੱਲਾਂ।
@Kshatriyavichar
@Kshatriyavichar Год назад
Waiting for 2nd part
@jagdeepsinghgrewal8100
@jagdeepsinghgrewal8100 Год назад
Baba sewak Singh ji....
@parmindergill6080
@parmindergill6080 11 месяцев назад
🙏🏻 ਬਹੁਤ ਵਧੀਆ ਬਾਈ
@kamalkaur8243
@kamalkaur8243 Год назад
ਵਧੀਆ ਵਿਚਾਰ
@KlaaKaur
@KlaaKaur 11 месяцев назад
ਕਿੰਨਾ ਔਖਾ ਹੁੰਦਾ ਹੋਣਾ ਚੇਤਨਾ ਸੱਤਾ ਨਾਲ ਭਰਪੂਰ ਹੋਣਾ, ਤੇ ਮੱਤ ਦੇਣੀ ਪਏ ਮਰੇ ਹੋਇਆ ਨੂੰ 😢❤️🙏🏼
@gurwinderbrar
@gurwinderbrar 11 месяцев назад
ਭਲਾ ਕਿੰਨਾ ਕੁ ਔਖਾ ਹੋਊ ਸੁਰਤ ਦਾ ਸੱਚ (ਅਕਾਲ)ਨਾਲ ਰਲ ਜਾਣਾ ?
@gurvirkooner5545
@gurvirkooner5545 10 месяцев назад
​@@gurwinderbrar karna hova ta sokha. Nahi karna ta bohat aukha.
@Ddaaadddy
@Ddaaadddy Год назад
Am from nabha mnu patiala riyast vdia nhi lgdi but kaan singh nabha ji lyi bht respect patiala da raja jind.da nabha da yaki sare ik sache patshh te ranjit singh srdar to thoda ght but stikar jrur bht krda kyu k me v nabha to ha lots of respect for kaan singh nabha our nabhaties most iq bjurg
@roopsydney9218
@roopsydney9218 11 месяцев назад
Bhut vadiya ji looking forward next podcast with bhai sahib🙏🙏
@gurchainsinghaulakh5370
@gurchainsinghaulakh5370 Год назад
Excellent
@raj1985raj
@raj1985raj Год назад
Buhat vadiya g
@HumansOfPUNJAB1947
@HumansOfPUNJAB1947 Год назад
ਬਹੁਤ ਖੂਬ ਗੱਲਬਾਤ 🙏🏼🙏🏼🙏🏼
@BhupinderSingh-pr5yc
@BhupinderSingh-pr5yc Год назад
ਬੋਹਤ ਵਧੀਆ ਗੱਲ ਬਾਤ ❤
@parmjitsingh7757
@parmjitsingh7757 Год назад
Waheguru ji
@Singhgill-ct8cb
@Singhgill-ct8cb 11 месяцев назад
ਵਾਕਿਆ ਹੀ ਸੱਭ ਕੁੱਝ ਸੱਚ
@Australianvlog101
@Australianvlog101 Год назад
💯 shi keha.. apne bandeya de palle bai kuj reha.. eh doojeya da hi sab kuj lain nu tyar ho jande
@karmasingh600
@karmasingh600 Год назад
One-off the best interview Thank you Paji 🙏
@jagrajsingh7228
@jagrajsingh7228 Год назад
Very nice thought
@sukhdeepkingra531
@sukhdeepkingra531 Год назад
ਧੰਨਵਾਦ ੨੨ ਜੀ❤
@gurtejsandhu5556
@gurtejsandhu5556 Год назад
Baut vdhia Dr Sahib
@Shehbazpuriya
@Shehbazpuriya Год назад
bahut vdia podcast is tra de bandeiyan nu muhre laike auna chahida hai...
@Baltej-wi7fn
@Baltej-wi7fn Год назад
Great podcast
@dr.jagtarsinghkhokhar3536
@dr.jagtarsinghkhokhar3536 11 месяцев назад
❤️❤️❤️❤️❤️
@jassisran5659
@jassisran5659 Год назад
Good ji
@user-pw2fj2bt8c
@user-pw2fj2bt8c 12 дней назад
ਭਾਊ ਸਬਦ ਨਹੀਂ ... ਤੇਰੀ ਸਮਝ ਸੁਹਜ ... ਦੀ ਮੈਂ ਤਾਰੀਫ ਕਰਾਂ
@balharsingh2526
@balharsingh2526 Год назад
ਬਾਕਮਾਲ ਤੇ ਬਰੀਕ ਗੱਲਬਾਤ ❤
@manipandher9508
@manipandher9508 Год назад
🙏🙏🙏👌👌👌
@harpreetsinghsra7253
@harpreetsinghsra7253 Год назад
ਲਾਇਕ ਨੰਬਰ 17
@gurpreetsingh-kn9so
@gurpreetsingh-kn9so Год назад
Asi wait kr rhy c
@ssangeetadandiwalchuhan9537
Aina sohna podcast Aini sohni sakshiyat thank you so much Ratan ❤
@supreetboparoy7722
@supreetboparoy7722 10 месяцев назад
Saksheeat nhi shakhseeat...Inderjit singh
@rajwindersiingh
@rajwindersiingh Год назад
ਬਾਈ ਬਾਕੀ ਸਾਰਾ ਲੋਟ ਆ ਇੱਕ ਪਿੱਛੇ ਲੈਟ ਲੱਗੀ ਹੋਈ ਆ ਉਹ ਜੱਗਦੀ ਬੁਝਦੀ ਆ ਜਾਂ ਤਾਂ ਪੱਕੀ ਜਗਾ ਦੋ ਜਾਂ ਲਾਹ ਦਿਓ ਫੇਰ ਹੋਰ ਵਧੀਆ ਬਣੂ ਮਹੌਲ
@contentvids
@contentvids Год назад
ਐਨੀ ਡੂੰਘੀ ਵਾਰਤਾਲਾਪ ਨਹੀਂ ਹੋਣੀ ਚਾਹੀਦੀ ਸੀ ਮਤਲਬ ਗੱਲ ਕਹਿਣ ਦਾ ਢੰਗ ਜ਼ਿਆਦਾ ਡੂੰਘਾ ਨਾ ਰੱਖੋ ਬਾਕੀ ਕੰਮ ਤੁਸੀਂ ਬਹੁਤ ਵਧੀਆ ਕੀਤਾ ਤੇ ਕਰ ਰਹੇ ਓ ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਸੰਦ ਕਰਦਾ ਹਾਂ ਤੇ ਮੰਨਦਾ ਹਾਂ।
@HarpreetSingh-rm6nj
@HarpreetSingh-rm6nj Год назад
😊😊😊😊
Далее
Importance of Education : Dr. Sewak Singh
54:17
Просмотров 6 тыс.
Сказала дочке НЕТ!
00:24
Просмотров 513 тыс.
Speech of Dr Sewak Singh at Nillanwali
41:06
Просмотров 7 тыс.
Change Your Words Life will Change : Dr. Sewak Singh
51:52
Сказала дочке НЕТ!
00:24
Просмотров 513 тыс.