Тёмный

SPOTLIGHT: ਵਕੀਲ ਇਮਾਨ ਸਿੰਘ ਖਾਰਾ ਨੇ ਅੰਮ੍ਰਿਤਪਾਲ ਦੇ ਸਹੁੰ-ਚੁੱਕ ਸਮਾਗਮ ਬਾਰੇ ਦੱਸਿਆ। 

Kanwar Sandhu
Подписаться 22 тыс.
Просмотров 39 тыс.
50% 1

ਵਕੀਲ ਇਮਾਨ ਸਿੰਘ ਖਾਰਾ ਨੇ ਅੰਮ੍ਰਿਤਪਾਲ ਦੇ ਸਹੁੰ-ਚੁੱਕ ਸਮਾਗਮ ਬਾਰੇ ਦੱਸਿਆਂ ਕਈ ਅਹਿਮ ਗੱਲਾਂ। ਉਸ ਦੇ ਸਹੁੰ ਚੁਕਣ ਵੇਲੇ ਨਾਂ ਤਾਂ ਉਸ ਦਾ ਕੋਈ ਪਰਿਵਾਰਕ ਮੈਂਬਰ ਹਾਜ਼ਰ ਸੀ ਤੇ ਨਾਂ ਹੀ ਕੋਈ ਹੋਰ ਸਾਂਸਦ, ਮੀਡੀਆ ਅਤੇ ਵਕੀਲ। ਪਰਿਵਾਰ ਨੂੰ ਇਸ ਇਤਿਹਾਸਿਕ ਘੜੀ ਦੀ ਕੋਈ ਫੋਟੋ ਵੀ ਨਹੀਂ ਦਿੱਤੀ ਗਈ।

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@gurvailsingh3849
@gurvailsingh3849 16 дней назад
ਇਹ ਕਿਹੜਾ ਲੋਕਤੰਤਰ ਹੈ ਜੇਕਰ ਸਿੱਖ ਕੌਮ ਅਵਾਜ ਚੁੱਕੇ ਤੇ ਉਹ ਅੱਤਵਾਦੀ ਕਿ ਉਹ ਇਨਸਾਫ ਹੈ
@AmanSinghKhalsa315
@AmanSinghKhalsa315 16 дней назад
ਖ਼ਾਲਸਾ ਰਾਜ ਖ਼ਾਲਿਸਤਾਨ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@SardarKS
@SardarKS 17 дней назад
ਸੁਪਰੀਮ ਕੋਰਟ ਵਿੱਚ ਕੇਸ ਕਰੋ, ਸਿੱਖਾ ਵਾਸਤੇ ਵੱਖਰਾ ਕਨੂੰਨ ਕਿਓ?
@sabi-mansa
@sabi-mansa 17 дней назад
ਭੰਡ ਬੁੱਚੜ ਨੁ ਜ਼ਿਮਨੀ ਚੋਣਾਂ ਵਿਚ ਵੀ ਮਾਂਝ ਦਿਉ
@malwaijattpb0347
@malwaijattpb0347 16 дней назад
ਭੰਡ CM ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਬਨੋਨ ਤੋਂ ਪਹਿਲਾਂ ਜੋਂ ਜੋਂ ਗੱਲ੍ਹਾਂ ਕਹੀਆ ਸੀ ਅੱਜ ਓਹਨਾਂ ਵਾਅਦੇਆ ਬਾਰੇ CM ਮਾਨ ਕਦੇ ਨਹੀਂ ਬੋਲਦੇ , ਜਿਹੜਾ ਕਿ ਓਹਨਾਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ NSA ਬੁੱਚੜ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਈ ਹੈ ਜੌ ਸ਼ਰ੍ਹੇਆਮ ਧੱਕਾ ਹੈ ਅਤੇ ਸਿੱਖ ਕੌਮ ਨੂੰ ਇਹਨਾ ਗੱਲ੍ਹਾਂ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਦੂਜਾ ਸਬ ਤੋਂ ਵੱਧ ਵੋਟਾਂ ਨਾਲ ਜਿੱਤ ਕੇ MP ਬਣੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸੌਂਹ ਚੁਕਾਉਣ ਵੇਲੇ ਹਰ ਜਗ੍ਹਾ ਪੁਲਿਸ ਮੁਲਾਜ਼ਮ ਨਾਲ ਗਏ, ਜਿਵੇਂ ਕਿ ਕੋਈ ਬਹੁਤ ਵੱਡਾ ³ਅਪਰਾਧੀ ਹੋਵੇ। ਇਹ ਸਬ ਸਿੱਖ ਕੌਮ ਦੀ ਦੁਨੀਆਂ ਵਿੱਚ ਸ਼ਬੀ ਖ਼ਰਾਬ ਕਰਨ ਲਈ ਏਦਾ ਹਾਈ security ਲਗਾ ਕੇ ਢੋਂਗ ਰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਿੱਖ ਕੌਮ ਨਾਲ ਏਦਾਂ ਦੀਆਂ ਵਧੀਕੀਆਂ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਬਿਸਤਰਾ ਗੋਲ਼ ਕਰਵਾ ਦੇਣ ਗੀਆ। ਮੁੱਖ ਮੰਤਰੀ ਸਾਬ ਇਹ ਭੁੱਲ ਚੁੱਕੇ ਹਨ ਸੱਤਾ ਦੇ ਨਸ਼ੇ ਵਿੱਚ ਵੀ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਹੁੰਦੀਆ। ਜੈ ਲੋਕ ਕੁਰਸੀ ਤੇ ਬੈਠਾ ਸਕਦੇ ਆ ਤਾਂ ਲਾਹ ਵੀ ਸਕਦੇ ਆ।
@balrajsingh8901
@balrajsingh8901 16 дней назад
ਸੱਭ ਤੋਂ ਪਹਿਲਾਂ ਅਮ੍ਰਿਤ ਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਆ ਜਾਣ ਦਿਓ ਫਿਰ ਉਹ ਕਿਸ ਵਿਸੇ਼ ਉੱਤੇ ਕੀ ਸੋਚਦੇ ਹਨ ਦੇਖਣ ਵਾਲੀ ਗੱਲ ਹੈ।
@AbcDedg-wr1te
@AbcDedg-wr1te 16 дней назад
ਬਾਗ਼ੀ ਹੋਣਾ ਪਉ ਗਾ ਸ੍ਰੀਮਾਨ ਜੀ
@Gurlove0751
@Gurlove0751 16 дней назад
ਪੂਰਾ ਪੰਜਾਬ ਬਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਆ 🙏🙏। ਅਸੀਂ ਸਪੋਰਟ ਕਰਦੇ ਆ ਬਾਈ ਅੰਮ੍ਰਿਤਪਾਲ ਸਿੰਘ ਨੂੰ । ਪੰਜਾਬ ਨੂੰ ਓਹੀ ਚੰਗਾਂ ਲੱਗਦਾ ਜਿਹੜਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ । ਗੰਦੀਆਂ ਸਰਕਾਰਾਂ ਜੁਲਮ ਕਰ ਰਹੀਆਂ ਨੇ ਬਾਈ ਅੰਮ੍ਰਿਤਪਾਲ ਸਿੰਘ ਉੱਤੇ
@RavinderSingh-or7eh
@RavinderSingh-or7eh 17 дней назад
Very very good sir
@sabi-mansa
@sabi-mansa 17 дней назад
ਭੰਡ ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 AAP 🐒+🐒BJP Murdabad A+B
@patialacombinedistrict4490
@patialacombinedistrict4490 16 дней назад
ਮੈਨੂੰ ਭਾਈ ਸਾਬ ਦੀ ਸੇਹਤ ਠੀਕ ਨੀ ਲਗਦੀ ਕੁਝ ਤਾ ਗੜਬੜ ਆ. ਤਾਹੀਓਂ ਇਕ ਬੀ ਝਲਕ ਨੀ ਦੇਖਣ ਨੂੰ ਮਿਲੀ 😡😡😡
@malwaijattpb0347
@malwaijattpb0347 16 дней назад
92 ਆਮ ਘਰਾਂ ਦੇ ਧੀਆਂ -ਪੁੱਤ ਬਦਲਾਅ ਵਾਲੇ,ਤੇ CM ਸਾਰੇ ਲੰਡਰ ਇਕੱਠੇ ਹੋਏ ਆ, ਇਹਨਾਂ ਨੂੰ ਪੰਜਾਬ ਦਾ, ਪੰਥ ਦਾ ਕੋਈ ਦਰਦ ਨਹੀ, ਇਹਨਾਂ ਨੂੰ ਸਿਆਸਤ ਦੇ ਨਸ਼ੇ ਨੇ ਅੰਨਾ ਕਰ ਰੱਖਿਆ, ਦਿੱਲੀ ਮੂਹਰੇ ਕੌਡੇ ਹੋ ਕੇ ਚਲਦੇ ਆ ਸਾਡੇ ਬਦਲਾਅ ਵਾਲੇ CM ਭਗਵੰਤ ਮਾਨ,2027 ਵਿੱਚ ਇਹਨਾਂ ਦਾ ਵੀ ਬਾਦਲ ਪਰਿਵਾਰ ਵਰਗਾ ਹਾਲ ਕਰਨ ਗੇ ਪੰਜਾਬ ਵਾਸੀ। ਇਹਨਾਂ ਨੇ ਤਾਂ ਪਹਿਲਾਂ ਵਾਲੀਆ ਸਰਕਾਰਾ ਨੂੰ ਚੰਗਾ ਕਹਾ ਦਿੱਤਾ, ਕਾਹਦਾ ਬਦਲਾਅ ਲਿਆਂਦਾ, ਇਹਨਾਂ ਬੇਅੰਤੇ ਬੁੱਚੜ ਦੀ ਸਰਕਾਰ ਵਾਲਾ ਸਮਾਂ ਯਾਦ ਕਰਵਾ ਦਿੱਤਾ
@sukhwinderchahal2733
@sukhwinderchahal2733 17 дней назад
ਭਾਜੀ, ਅਜੇ ਮਹੋਲ ਪੂਰਾ ਗਰਮ ਕਰਕੇ, ਫਿਰ ਬਾਹਰ ਲਿਆਉਣਗੇ ਼਼਼਼
@GagandeepSinghGill-sc8gk
@GagandeepSinghGill-sc8gk 16 дней назад
ਭਾਜੀ ਇਹ ਹੀ ਤਾਂ ਟੈਕ ਟੈਕਿਸ ਹੁੰਦੇ ਨੇ ਕਿਸੇ ਨੂੰ ਬਹੁਤ ਵੱਡਿਆਂ ਕਰਨ ਦੇ
@BalkarSingh-dc1oq
@BalkarSingh-dc1oq 16 дней назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@hardeepgosal6992
@hardeepgosal6992 16 дней назад
Waheguru ji ka Khalsa waheguru ji ke Fateh 🙏🙏
@sandhu3507
@sandhu3507 16 дней назад
ਭਗਵੰਤ ਮਾਨ ਬੁੱਚੜ ਬਣ ਚੁੱਕਾ
@SukhwinderSingh-lx6cv
@SukhwinderSingh-lx6cv 16 дней назад
Waheguru ji
@AbcDedg-wr1te
@AbcDedg-wr1te 16 дней назад
ਭਗਵੰਤ ਭੰਡ ਨੂੰ ਦਫ਼ਾ ਕਰੋ ਪੰਜਾਬ ਬਚਾਓ
@waheguruji55
@waheguruji55 9 дней назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@user-rk9qh6hb8l
@user-rk9qh6hb8l 16 дней назад
Bhai.amritpal.zindabad❤❤
@sharanjitkaur6641
@sharanjitkaur6641 16 дней назад
Khara sahib oath lein di recorded copy ley leni chahidi hai te public vich. Nachhar karni chahidi hai
@user-ct8kt2uo9p
@user-ct8kt2uo9p 16 дней назад
ਮੈਨੂੰ ਲੱਗਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਕੀਲ ਸਿਰਫ ਇੰਟਰਵਿਊ ਹੋਣ ਦੇਣ ਤੱਕ ਹੀ ਸੀਮਤ ਰਹਿ ਗਏ ਨੇ ਕੋਈ ਕਾਨੂੰਨੀ ਦਾਓ ਪੇਜ ਇਹਨਾਂ ਕੋਲ ਨਹੀਂ ਨਾ ਹੀ ਇਹ ਕੋਸ਼ਿਸ਼ ਕਰ ਰਹੇ ਨੇ ਇਮਾਨਦਾਰੀ ਨਾਲ ਭਾਈ ਸਾਹਿਬ ਨੂੰ ਬਾਹਰ ਲਿਆਉਣ ਦੀ
@GurdeepSingh-en9jb
@GurdeepSingh-en9jb 16 дней назад
This is true. Eh sab apdi publicity krde firde a
@KulwantSingh-mv4rq
@KulwantSingh-mv4rq 16 дней назад
Wahaguru ji
@user-oc6ny5hi4e
@user-oc6ny5hi4e 16 дней назад
Signature on register after oath
@user-oc6ny5hi4e
@user-oc6ny5hi4e 16 дней назад
Imman Singh talk with immandari
@Gurlove0751
@Gurlove0751 16 дней назад
ਬਾਈ ਅੰਮ੍ਰਿਤਪਾਲ ਸਿੰਘ ਜੀ
@user-sn7bx6uf8z
@user-sn7bx6uf8z 16 дней назад
Waheguru ji mehar kro🙏🙏
@jagdevsandhu6186
@jagdevsandhu6186 17 дней назад
Mr Sandhu I Listened to your interview with Sunil Jakhar and he was biased against Amritpal Singh
@user-gi5eq2hu8q
@user-gi5eq2hu8q 16 дней назад
ਮਾਨ ਸਾਹਿਬ ਕੁਝ ਹੋਸ ਕਰੋ
@jeetkular2521
@jeetkular2521 16 дней назад
Khara shaib doing good job ji
@harmeetkaur5199
@harmeetkaur5199 16 дней назад
Bilkul theek hai
@gurunoor4999
@gurunoor4999 16 дней назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@user-qj5yx8ew2q
@user-qj5yx8ew2q 15 дней назад
Bhai Amritpal Singh Khalsa zindabad
@mindersingh6359
@mindersingh6359 16 дней назад
Only solution is Khalistan
@manindersharma3495
@manindersharma3495 6 дней назад
Very good sir bhai amritpal singh khalsa g zindabaad
@ArtCraftEntertaiment
@ArtCraftEntertaiment 16 дней назад
Shame on govt who killing the democracy
@jagtarsidhu3758
@jagtarsidhu3758 15 дней назад
Waheguru sahib geo bless bhai Amritpal Singh khalsa with chardikla and fast release from the Indian jail.
@RanjitSingh-ph2oy
@RanjitSingh-ph2oy 10 дней назад
Love you kanwar sahib
@user-ct8kt2uo9p
@user-ct8kt2uo9p 16 дней назад
ਕਮੇਡੀ ਆ ਗਾਣੇ ਗਾਉਣ ਵਾਲੇ ਲੋਕ ਸਾਡੇ ਪੰਜਾਬ ਦਾ ਭਵਿੱਖ ਨਹੀਂ ਸੁਧਾਰ ਸਕਦੇ ਕਿਉਂਕਿ ਇਹ ਲੋਕ ਗੌਰਮੈਂਟ ਦੇ ਪਿੱਠੂ ਨੇ ਪੰਜਾਬ ਵਿਰੋਧੀ ਕੰਮ ਕਰਦੇ ਨੇ ਗੰਦੇ ਗਾਣੇ ਗਾਉਂਦੇ ਨੇ ਤੇ ਹੁਣ ਸਾਡੇ ਸਿਰ ਤੇ ਬੈਠ ਕੇ ਸਾਡੇ ਅੰਮ੍ਰਿਤਧਾਰੀ ਬੱਚਿਆਂ ਨੂੰ ਜੇਲਾਂ ਵਿੱਚ ਸੁੱਟ ਰਹੇ ਨੇ
@mohanaujlainfotainmentlive7422
@mohanaujlainfotainmentlive7422 13 дней назад
India is.a big democracy ?
@jugrajsinghjattana6797
@jugrajsinghjattana6797 9 дней назад
❤🎉😢😮
@mandeepgosal6669
@mandeepgosal6669 14 дней назад
In India we haven’t got freedom of speech so cannot raise any voice - if raised we will be in Indian jails for having NSA but out of India we have freedom of speech- we will like if AAP,Badal parivar congress and bjp will lose in Punjab completely - that will give us freedom of speech
@JaswantSingh-fg3qs
@JaswantSingh-fg3qs День назад
ਭਗਵੰਤ ਮਾਨ ਸਰਕਾਰ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖ ਕੌਮ ਦੇ ਯੋਦੇ
@avirdee5421
@avirdee5421 15 дней назад
This advocate does not know the meaning of Right to Self-Determination. He talks only of Sikh Kaum. But in Punjab there are Hindu, Christians Muslims as well! Who is Gobind Singh to talk about sovereignty?
@user-zw8og9bw2p
@user-zw8og9bw2p 17 дней назад
ਸਿੱਧੂ ਸਾਹਿਬ ਸਵਾਲ ਕਿਸ ਨੂੰ ਪੂਛ ਰਹੇ ਹੋ ਜੇ ਸਵਾਲ ਪੁੱਛਣੇ ਤਾਂ ਰਾਜ ਦੇਵ ਖ਼ਾਲਸੇ ਨੂੰ ਪੂਛੋ ਇੰਨਾਂ ਨੂੰ ਕੋਣ ਪੁੱਛਦਾ ਨਾ ਇੰਨਾਂ ਨੂੰ ਪਤਾ ਹੈ ਕਿਸੇ ਗੱਲ ਦਾ ਇਹ ਤਾਂ ਖਾਮਖਾਹ ਵਾਲੇ ਨੇ
@patialacombinedistrict4490
@patialacombinedistrict4490 16 дней назад
ਹਟ ਭੋਸੜੀ ਕੇ.. ਚੁਪੈ ਲੋੰਡੇ
@karambirsinghbal8055
@karambirsinghbal8055 16 дней назад
just see the modis lecture of when he starts speaking nafrat he is very spontaneous there is no need of teleprenter for him what’s this show’ s
@harmeetkaur5199
@harmeetkaur5199 16 дней назад
Gallan nu Sikh aap hi kheechtaan karde ne
@Punjzaabi_guy_
@Punjzaabi_guy_ 16 дней назад
Sara drama chali janda
@a.s.banwait
@a.s.banwait 16 дней назад
Ehna hindua to 1947 vich alag ho jande, behtar c.Eh oh nasal hai jo ku..e di poosh vang sidhi nhi ho sakdi.
@Sing-ek2ed
@Sing-ek2ed 16 дней назад
Bahut dhakka ho reha bhauu naal,,, babbar sher thalle nahi lagda
@swaransingh1229
@swaransingh1229 16 дней назад
Sarkar 60 din tpana chudi ha ਸਰਕਾਰ ਨੇ ਇਸ ਕਰਕੇ ਸਾਰੇ ਦੇ ਸਾਹਮਣੇ ਸੌਹ ਨਹੀ ਚੁਕਾਈ ਕਿ ਇਨਾ ਕੋਲ ਕੋਈ ਰਿਕਾਰਡ ਨਾ ਹੋਇਆ ਤਾ ਸਰਕਾਰ ਇਹ ਕਹੇਗੀ ਕਿ ਇਸ ਸੌਹ ਚਕੀ ਹੀ ਨਹੀ ਤੇ ਇਹ ਕਿਹਾ ਕਿ ਮੈ ਸਵਿਧਾਨ ਨੂ ਨਹੀ ਮੰਨਦਾ ਇਸ ਕਰਕੇ ਇਸ ਨੂ ਵਾਪਿਸ ਲੈ ਗਏ ਕਿੳ ਕਿ ਇਨਾ ਕੋਲ ਕੋਈ ਰਿਕਾਰਡ ਹੈ 60ਦਿਨਾ ਤੋ ਬਾਅਦ ਫਿਰ ਸਰਕਾਰ ਗਲ ਕਰੇਗੀ
@AmandeepSingh-dt7pe
@AmandeepSingh-dt7pe 16 дней назад
O bhai 60 dina di gall sau chukan wali hai ki gall kar raha hai tu
@user-zw8og9bw2p
@user-zw8og9bw2p 17 дней назад
ਇਹ ਖਾਰੇ ਤੇ ਮੱਲਣ ਤਾਂ ਉਹ ਵਕੀਲ ਨੇ ਜਹਿੜੇ ਬਿੱਨ ਬੁਲਾਏ ਮਹਿਮਾਨ ਨੇ ਜਿੱਥੇ ਦੇਖਦੇ ਨੇ ਉੱਥੇ ਹੀ ਪੁਹਚ ਜਾਂਦੇ ਨੇ ਫਿਰ ਇੰਨਾਂ ਨੂੰ ਮਿਲਣ ਕੋਣ ਦੇਵੇਗਾ
@user-sn5cy6sn7k
@user-sn5cy6sn7k 17 дней назад
I dont understand khalistan bnaa k salary kitho daoge teachers nu, administration nu, police nu ? Fauj da Infrastructure kitho rakhoge? Civil Infrastructure kitho fund kroge? billions of dollars kitho lyaoge every year? These people demanding khalistan are purely illiterate and schizophrenic... ptaa hai ni desh kive chalda , te challe khalistan bnaan. bukhe mroge 1 month ch...fer aap hi india nu kahoge, sanu vaps lai lo...
@gurcharndhaliwal1493
@gurcharndhaliwal1493 17 дней назад
Very true, now when the brain is needed at every step, they talk of swords.
Далее
ПОДВОДНЫЙ ГЕЙМИНГ #shorts
00:22
Просмотров 1,1 млн
CLANCY 🦞 Operation Squid Ink (New Animation)
00:58